<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Hay un solo Dios por la Gracia del Verdadero Mejl Guru Él es obtenido
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Hay un solo Dios por la Gracia del Verdadero Mejl Guru Él es obtenido
rwgu isrIrwgu mhlw pihlw 1 Gru 1 ]
raag sireeraag mahalaa pahilaa 1 ghar pehilaa ||
Raag Siree Raag, First Mehl, First House:
ਸਿਰੀ ਰਾਗ, ਪਹਿਲੀ ਪਾਤਸ਼ਾਹੀ।
Siri Rag, Mejl Guru Nanak, Primer Canal Divino.
moqI q mMdr aUsrih rqnI q hoih jVwau ]
motee ta ma(n)dhar uoosareh ratanee ta hoh jaRaau ||
If I had a palace made of pearls, inlaid with jewels,
ਕੀ ਮੈਂ ਜਵਾਹਰਾਤਾਂ ਨਾਲ ਜੜਿਤ, ਲਾਲਾਂ ਦੇ ਬਣੇ ਹੋਏ ਮਹਲ,
¿Debería de tener palacios construidos y engarzados en rubíes y gemas de todos tipos,
ksqUir kuMgU Agir cMdin lIip AwvY cwau ]
kasatoor ku(n)goo agar cha(n)dhan leep aavai chaau ||
scented with musk, saffron and sandalwood, a sheer delight to behold
ਜਿਹੜੇ ਕਸਤੂਰੀ, ਕੇਸਰ ਅਤੇ ਚੌਆ ਤੇ ਸੰਦਲ ਦੀ ਲੱਕੜੀ ਦੇ ਬੁਰਾਦੇ ਨਾਲ ਲਿੱਪੇ ਹੋਏ ਹੋਣ ਅਤੇ ਜਿਹੜੇ ਮਨ ਵਿੱਚ ਤੀਬਰ ਉਮੰਗਾਂ ਪੈਦਾ ਕੇਰ ਦੇਣ, ਲੈ ਲਵਾਂ?
emplastados de musgo y azafrán, todos con un aroma de madera de sándalo para provocar que el enemigo de la ambición despierte en mi mente?
mqu dyiK BUlw vIsrY qyrw iciq n AwvY nwau ]1]
mat dhekh bhoolaa veesarai teraa chit na aavai naau ||1||
-seeing this, I might go astray and forget You, and Your Name would not enter into my mind. ||1||
ਨਹੀਂ ਕਿਤੇ ਐਸਾ ਨਾਂ ਹੋਵੇ ਕਿ ਇਨ੍ਹਾਂ ਨੂੰ ਵੇਖਕੇ ਮੈਂ ਕੁਰਾਹੇ ਪੈ ਜਾਵਾਂ। ਤੈਨੂੰ, ਹੇ ਵਾਹਿਗੁਰੂ! ਭੁੱਲ ਜਾਵਾਂ, ਅਤੇ ਤੇਰਾ ਨਾਮ ਮੇਰੇ ਦਿਲ ਅੰਦਰ ਪ੍ਰਵੇਸ਼ ਨਾਂ ਕਰੇ।
No, pues eso me desviaría y me haría olvidarte, oh Dios, y así Tu Nombre no entraría en mi corazón (1)
hir ibnu jIau jil bil jwau ]
har bin jeeau jal bal jaau ||
Without the Lord, my soul is scorched and burnt.
ਵਾਹਿਗੁਰੂ ਦੇ ਬਗੈਰ ਮੇਰੀ ਆਤਮਾ ਸੁੱਕ ਸੜ ਜਾਂਦੀ ਹੈ।
Sin Dios mi Alma es desgarrada y consumida en cenizas.
mY Awpxw guru pUiC dyiKAw Avru nwhI Qwau ]1] rhwau ]
mai aapanaa gur poochh dhekhiaa avar naahee thaau ||1|| rahaau ||
I consulted my Guru, and now I see that there is no other place at all. ||1||Pause||
ਆਪਣੇ ਗੁਰਦੇਵ ਜੀ ਤੋਂ ਪਤਾ ਕਰਕੇ ਮੇਰੀ ਤਸੱਲੀ ਹੋ ਗਈ ਹੈ ਕਿ (ਵਾਹਿਗੁਰੂ ਦੇ ਬਾਝੋਂ) ਕੋਈ ਹੋਰ ਜਗ੍ਹਾ ਨਹੀਂ। ਠਹਿਰਾਉ।
Estoy convencido, después de consultar a mi Guru, que no hay otro lugar, excepto el Lugar de Dios. (1-Pausa)
DrqI q hIry lwl jVqI pliG lwl jVwau ]
dharatee ta heere laal jaRatee palagh laal jaRaau ||
If the floor of this palace was a mosaic of diamonds and rubies, and if my bed was encased with rubies,
ਭਾਵੇਂ ਫ਼ਰਸ਼ ਰਤਨਾ ਤੇ ਜਵੇਹਰ ਨਾਲ ਫੁੱਲ ਜੜਤ ਹੋਵੇ। ਪਲੰਘ ਪੰਨਿਆਂ, ਸਬਜ਼ਿਆਂ ਨਾਲ ਜੜਿਆ ਹੋਵੇ,
Aunque el piso sea de mosaico de diamantes y rubíes,
mohxI muiK mxI sohY kry rMig pswau ]
mohanee mukh manee sohai kare ra(n)g pasaau ||
and if heavenly beauties, their faces adorned with emeralds, tried to entice me with sensual gestures of love
ਅਤੇ ਮਾਣਿਕ ਨਾਲ ਸਜਤ ਚਿਹਰੇ ਵਾਲੀ ਦਿਲ ਚੁਰਾਉਣ ਵਾਲੀ ਹੂਰਾ-ਪਰੀ ਪਿਆਰ ਤੇ ਦਿਲ ਖਿੱਚਵੇ ਇਸ਼ਾਰਿਆਂ ਨਾਲ ਮੈਨੂੰ ਪਲੰਘ ਉਤੇ ਸੱਦੇ।
aunque el aposento esté engarzado de gemas y bellas doncellas con perfil de esmeralda me inviten al aposento con guiños amorosos
mqu dyiK BUlw vIsrY qyrw iciq n AwvY nwau ]2]
mat dhekh bhoolaa veesarai teraa chit na aavai naau ||2||
-seeing these, I might go astray and forget You, and Your Name would not enter into my mind. ||2||
ਕਿਤੇ ਐਸਾ ਨਾਂ ਹੋਵੇ ਕਿ ਉਨ੍ਹਾਂ ਨੂੰ ਤੱਕ ਕੇ ਮੈਂ ਰਾਹੋ ਘੁਸ ਜਾਵਾਂ, ਤੈਨੂੰ ਵਿਸਰ ਜਾਵਾਂ ਅਤੇ ਤੇਰੇ ਨਾਮ ਦਾ ਆਰਾਧਨ ਨਾਂ ਕਰਾਂ।
y gestos provocativos, que no sea que al contemplarlas, mi mente se desvíe, me olvide de Ti y no pueda recordar Tu Nombre. (2)
isDu hovw isiD lweI iriD AwKw Awau ]
sidh hovaa sidh laiee ridh aakhaa aau ||
If I were to become a Siddha, and work miracles, summon wealth
ਕਰਾਮਾਤੀ ਬੰਦਾ ਬਣ ਜੇਕਰ ਮੈਂ ਕਰਾਮਾਤਾ ਕਰਾਂ ਅਤੇ ਧਨ ਸੰਪਦਾ ਨੂੰ ਹੁਕਮ ਦੇਹ ਸੱਦ ਲਵਾਂ,
Si me convirtiera en un ser de poderes psíquicos, realizaría milagros, me podría aparecer y desaparecer a voluntad,
gupqu prgtu hoie bYsw loku rwKY Bwau ]
gupat paragaT hoi baisaa lok raakhai bhaau ||
and become invisible and visible at will, so that people would hold me in awe
ਅਤੇ ਜੇਕਰ ਮੈਂ ਮਰਜ਼ੀ ਅਨੁਸਾਰ ਅਲੋਪ ਤੇ ਪਰਤੱਖ ਹੋ ਜਾਵਾਂ, ਜਿਸ ਕਰ ਕੇ ਜਨਤਾ ਮੇਰਾ ਆਦਰ ਤੇ ਮਾਣ ਕਰੇ।
tendría el poder del dinero y con todo esto la gente me alabaría y me respetaría al máximo,
mqu dyiK BUlw vIsrY qyrw iciq n AwvY nwau ]3]
mat dhekh bhoolaa veesarai teraa chit na aavai naau ||3||
-seeing these, I might go astray and forget You, and Your Name would not enter into my mind. ||3||
ਕਿਤੇ ਐਸਾ ਨਾਂ ਹੋਵੇ ਕਿ ਉਨ੍ਹਾਂ ਨੂੰ ਤੱਕ ਕੇ ਮੈਂ ਰਾਹੋ ਘੁਸ ਜਾਵਾਂ, ਤੈਨੂੰ ਵਿਸਰ ਜਾਵਾਂ ਅਤੇ ਤੇਰੇ ਨਾਮ ਦਾ ਆਰਾਧਨ ਨਾਂ ਕਰਾਂ।
que no sea que al lograr todo esto, mi mente se olvide de Ti y no pueda recordar Tu Nombre.(3)
sulqwnu hovw myil lskr qKiq rwKw pwau ]
sulataan hovaa mel lasakar takhat raakhaa paau ||
If I were to become an emperor and raise a huge army, and sit on a throne,
ਜੇਕਰ ਮੈਂ ਮਹਾਰਾਜਾ ਹੋ ਜਾਵਾਂ, ਭਾਰੀ ਸੈਨਾ ਜਮ੍ਹਾ ਕਰ ਲਵਾਂ ਅਤੇ ਰਾਜ ਸਿੰਘਾਸਨ ਉਤੇ ਆਪਣਾ ਪੈਰ ਟਿਕਾ ਲਵਾਂ ਤੇ ਤਖਤ ਦੇ ਉਤੇ ਬਹਿ ਕੇ ਜੇਕਰ ਮੈਂ ਫੁਰਮਾਨ ਜਾਰੀ ਕਰਾਂ,
Si me volviera emperador, levantaría enormes ejércitos, me sentaría en suntuoso trono
hukmu hwslu krI bYTw nwnkw sB vwau ]
hukam haasal karee baiThaa naanakaa sabh vaau ||
issuing commands and collecting taxes-O Nanak, all of this could pass away like a puff of wind.
ਅਤੇ ਮਾਮਲਾ ਉਗਰਾਹਾਂ, ਹੈ ਨਾਨਕ! ਇਹ ਸਾਰਾ ਕੁਝ ਹਵਾ ਦੇ ਬੁੱਲੇ ਵਾਂਗ ਲੰਘ ਜਾਣ ਵਾਲਾ ਹੈ।
y sentado ahí comandaría pueblos y naciones y colectaría innumerables impuestos.
mqu dyiK BUlw vIsrY qyrw iciq n AwvY nwau ]4]1]
mat dhekh bhoolaa veesarai teraa chit na aavai naau ||4||1||
Seeing these, I might go astray and forget You, and Your Name would not enter into my mind. ||4||1||
ਕਿਤੇ ਐਸਾ ਨਾਂ ਹੋਵੇ ਕਿ ਉਨ੍ਹਾਂ ਨੂੰ ਤੱਕ ਕੇ ਮੈਂ ਰਾਹੋ ਘੁਸ ਜਾਵਾਂ, ਤੈਨੂੰ ਵਿਸਰ ਜਾਵਾ ਅਤੇ ਤੇਰੇ ਨਾਮ ਦਾ ਆਰਾਧਨ ਨਾਂ ਕਰਾਂ।
Oh, dice Nanak, todo esto se esfumaría como una burbuja que flota y se desintegra en el viento. (4-1)
isrIrwgu mhlw 1 ]
sireeraag mahalaa pehilaa ||
Siree Raag, First Mehl:
ਸਿਰੀ ਰਾਗ, ਪਹਿਲੀ ਪਾਤਸ਼ਾਹੀ।
Siri Rag, Mejl Guru Nanak, Primer Canal Divino.
koit kotI myrI Awrjw pvxu pIAxu AipAwau ]
koT koTee meree aarajaa pavan peean apiaau ||
If I could live for millions and millions of years, and if the air was my food and drink,
ਜੇਕਰ ਮੇਰੀ ਉਮਰ ਕਰੋੜਾਂ ਉਤੇ ਕਰੋੜਾਂ ਵਰ੍ਹਿਆਂ ਦੀ ਹੋਵੇ, ਜੇਕਰ ਹਵਾ ਹੀ ਮੇਰਾ ਪੀਣਾ ਅਤੇ ਖਾਣਾ ਹੋਵੇ,
Si mi edad fuera milenaria, si ya sólo viviera de aire, si viviera en cueva de asceta,
cMdu sUrju duie guPY n dyKw supnY saux n Qwau ]
cha(n)dh sooraj dhui gufai na dhekhaa supanai saun na thaau ||
and if I lived in a cave and never saw either the sun or the moon, and if I never slept, even in dreams
ਜਿਥੇ ਮੈਨੂੰ ਦੋਵੇ ਚੰਨ ਤੇ ਭਾਨ ਨਿਗ੍ਹਾ ਹੀ ਨਾਂ ਪੈਣ, ਅਤੇ ਜਿਥੇ ਮੈਨੂੰ ਸੁਫ਼ਨੇ ਵਿੱਚ ਭੀ ਕਦਾਚਿਤ ਨੀਦਰ ਨਾਂ ਪਵੇ।
donde ya no viera ni el sol ni la luna y no tuviera necesidad de dormir.
BI qyrI kImiq nw pvY hau kyvfu AwKw nwau ]1]
bhee teree keemat naa pavai hau kevadd aakhaa naau ||1||
-even so, I could not estimate Your Value. How can I describe the Greatness of Your Name? ||1||
ਇਸ ਤਰ੍ਹਾਂ ਭੀ ਮੈਂ ਤੇਰਾ ਮੁੱਲ ਨਹੀਂ ਪਾ ਸਕਦਾ। ਮੈਂ ਤੇਰੇ ਨਾਮ ਨੂੰ ਕਿਡਾ ਵੱਡਾ ਕਹਾਂ?
Aun así no podría apreciar Tu Valor, ¿Qué adjetivo podría usar para llamar Tu Nombre? (1)
swcw inrMkwru inj Qwie ]
saachaa nira(n)kaar nij thai ||
The True Lord, the Formless One, is Himself in His Own Place.
ਸੱਚਾ ਰੂਪ-ਰੰਗ-ਰਹਿਤ ਸਾਹਿਬ ਆਪਣੀ ਨਿੱਜ ਦੀ ਜਗ੍ਹਾ ਤੇ ਹੈ।
El Señor Verdadero y sin Forma está en Su Propio Aposento.
suix suix AwKxu AwKxw jy BwvY kry qmwie ]1] rhwau ]
sun sun aakhan aakhanaa je bhaavai kare tamai ||1|| rahaau ||
I have heard, over and over again, and so I tell the tale; as it pleases You, Lord, please instill within me the yearning for You. ||1||Pause||
ਜਿਵੇਂ ਮੈਂ ਘਨੇਰੀ ਵਾਰੀ ਸੁਣਿਆ ਹੈ, ਮੈਂ ਤੇਰੀਆਂ ਖੂਬੀਆਂ ਵਰਨਣ ਕਰਦਾ ਹਾਂ, (ਹੇ ਸਾਹਿਬ!) ਜੇਕਰ ਤੈਨੂੰ ਚੰਗਾ ਲੱਗੇ, ਮੇਰੇ ਅੰਦਰ ਆਪਣੀ ਚਾਹਨਾ ਪੈਦਾ ਕਰ। ਠਹਿਰਾਉ।
Así como las he oído contar, así relato las historias de Tu Excelencia, oh Señor, si así Te complace, induce en mí la añoranza por Ti.
kusw ktIAw vwr vwr pIsix pIsw pwie ]
kusaa kaTeeaa vaar vaar peesan peesaa pai ||
If I was slashed and cut into pieces, over and over again, and put into the mill and ground into flour,
ਜੇਕਰ ਮੈਂ ਮੁੜ ਮੁੜ ਕੇ ਕੋਹਿਆ ਤੇ ਵਢਿਆ ਟੁੱਕਿਆਂ ਜਾਵਾਂ ਅਤੇ ਚੱਕੀ ਵਿੱਚ ਪਾ ਕੇ ਪੀਹ ਦਿੱਤਾ ਜਾਵਾਂ।
Si me rebanaran y me cortaran en pedazos, una y otra vez, y después me molieran y me pusieran en un bote.
AgI syqI jwlIAw Bsm syqI ril jwau ]
agee setee jaaleeaa bhasam setee ral jaau ||
burnt by fire and mixed with ashes
ਜੇਕਰ ਮੈਂ ਅੱਗ ਨਾਲ ਸਾੜ ਦਿੱਤਾ ਜਾਵਾਂ ਅਤੇ ਸੁਆਹ ਨਾਲ ਮਿਲਾ ਦਿੱਤਾ ਜਾਵਾਂ;
Si me quemaran a fuego vivo y echaran a volar mis cenizas,
BI qyrI kImiq nw pvY hau kyvfu AwKw nwau ]2]
bhee teree keemat naa pavai hau kevadd aakhaa naau ||2||
-even then, I could not estimate Your Value. How can I describe the Greatness of Your Name? ||2||
ਤਾਂ ਭੀ ਮੈਂ ਤੇਰਾ ਮੁੱਲ ਪਾਉਣ ਦੇ ਯੋਗ ਨਹੀਂ ਹੋਵਾਂਗਾ। ਮੈਂ ਤੈਡੇਂ ਨਾਮ ਨੂੰ ਕਿੱਡਾ ਕੁ ਵੱਡਾ ਕਹਾਂ?
aun así no podría demostrar Tu Valor. ¿Qué adjetivo tan grandioso podría usar para pronunciar Tu Nombre? (2)
pMKI hoie kY jy Bvw sY AsmwnI jwau ]
pa(n)khee hoi kai je bhavaa sai asamaanee jaau ||
If I was a bird, soaring and flying through hundreds of heavens,
ਪੰਛੀ ਹੋ ਕੇ ਜੇਕਰ ਮੈਂ ਸੈਕੜਿਆਂ ਅਕਾਸ਼ਾਂ ਅੰਦਰ ਚੱਕਰ ਕੱਟਾਂ ਤੇ ਉਡਾਰੀਆਂ ਲਾਵਾਂ,
Volviéndome un ave, podría volar y sondear millones de cielos,
ndrI iksY n AwvaU nw ikCu pIAw n Kwau ]
nadharee kisai na aavuoo naa kichh peeaa na khaau ||
and if I was invisible, neither eating nor drinking anything
ਅਤੇ ਜੇਕਰ ਮੈਂ ਕਿਸੇ ਦੀ ਨਿਗ੍ਹਾ ਨਾਂ ਚੜ੍ਹਾਂ ਤੇ ਕੁਝ ਭੀ ਨਾਂ ਪਾਨ ਕਰਾਂ ਤੇ ਨਾਂ ਹੀ ਖਾਵਾਂ।
y si me pudiera volver invisible a voluntad y no tuviera la necesidad de comer ni de beber nada.
BI qyrI kImiq nw pvY hau kyvfu AwKw nwau ]3]
bhee teree keemat naa pavai hau kevadd aakhaa naau ||3||
-even so, I could not estimate Your Value. How can I describe the Greatness of Your Name? ||3||
ਇਸ ਤਰ੍ਹਾਂ ਭੀ ਮੈਂ ਤੇਰਾ ਮੁੱਲ ਨਹੀਂ ਪਾ ਸਕਦਾ। ਮੈਂ ਤੇਰੇ ਨਾਮ ਨੂੰ ਕਿੱਡਾ ਵੱਡਾ ਆਖਾਂ?
Aún así no podría apreciar Tu Valor. ¿Qué adjetivo tan grandioso podría usar para pronunciar Tu Nombre? (3)