pRBwqI mhlw 4 ]
prabhaatee mahalaa chauthhaa ||
Prabhaatee, Fourth Mehl:
ਪ੍ਰਭਾਤੀ ਚੋਥੀ ਪਾਤਿਸ਼ਾਹੀ।
Parbhati, Mejl Guru Ram Das, Cuarto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
pRBwqI mhlw 4 ]
prabhaatee mahalaa chauthhaa ||
Prabhaatee, Fourth Mehl:
ਪ੍ਰਭਾਤੀ ਚੋਥੀ ਪਾਤਿਸ਼ਾਹੀ।
Parbhati, Mejl Guru Ram Das, Cuarto Canal Divino.
gur siqguir nwmu idRVwieE hir hir hm muey jIvy hir jipBw ]
gur satigur naam dhiraRaio har har ham mue jeeve har japibhaa ||
The Guru, the True Guru, has implanted the Naam, the Name of the Lord within me. I was dead, but chanting the Name of the Lord, Har, Har, I have been brought back to life.
ਵਡੇ ਸਚੇ ਗੁਰਾਂ ਨੇ ਮੇਰੇ ਅੰਦਰ ਸਾਈਂ ਹਰੀ ਦਾ ਨਾਮ ਪੱਕਾ ਕਰ ਦਿਤਾ ਹੈ। ਆਪਣੇ ਸੁਆਮੀ ਦਾ ਸਿਮਰਨ ਕਰਨ ਦੁਆਰਾ, ਮੈਂ ਮੁਰਦਾ, ਸੁਰਜੀਤ ਹੋ ਗਿਆ ਹਾਂ।
El Guru, el Verdadero Guru, me ha implantado el Naam, el Nombre del Señor.
Dnu DMnu gurU guru siqguru pUrw ibKu fubdy bwh dyie kiFBw ]1]
dhan dha(n)n guroo gur satigur pooraa bikh ddubadhe baeh dhei kaddibhaa ||1||
Blessed, blessed is the Guru, the Guru, the Perfect True Guru; He reached out to me with His Arm, and pulled me up and out of the ocean of poison. ||1||
ਸੁਬਹਾਨ, ਸੁਬਹਾਨ ਹਨ, ਵਡੇ ਗੁਰੂ, ਪੂਰਨ ਸੱਚੇ ਗੁਰੂ ਜੀ ਜਿਨ੍ਹਾਂ ਨੇ ਆਪਣੀ ਭੁਜਾ ਦੇ ਕੇ, ਮੈਂ ਡੁਬਦੇ ਹੋਏ ਨੂੰ ਜ਼ਹਿਰ ਦੇ ਸਮੁੰਦਰ ਵਿਚੋਂ ਬਾਹਰ ਕੱਢ ਲਿਆ ਹੈ।
En mi interior estaba muerto, pero cantando el Nombre del Señor, Jar, Jar, he sido regresado de nuevo a la vida. (1)
jip mn rwm nwmu ArDWBw ]
jap man raam naam aradhaa(n)bhaa ||
O mind, meditate and worship the Lord's Name.
ਹੇ ਮੇਰੀ ਜਿੰਦੇ! ਤੂੰ ਆਰਾਧਨ-ਯੋਗ ਆਪਣੇ ਸਾਈਂ ਦੇ ਨਾਮ ਦਾ ਉਚਾਰਨ ਕਰ।
Bendito, Bendito es el Guru, el Guru, el Perfecto Guru Verdadero. Su mano me alcanzó y me jaló, sacándome del océano de veneno. Oh mente mía, medita en el Nombre del Señor.
aupjMip aupwie n pweIAY kqhU guir pUrY hir pRBu lwBw ]1] rhwau ]
aupaja(n)p upai na paieeaai katahoo gur poorai har prabh laabhaa ||1|| rahaau ||
God is never found, even by making all sorts of new efforts. The Lord God is obtained only through the Perfect Guru. ||1||Pause||
ਨਿਤ-ਨਵੇਂ ਉਪਰਾਲਿਆਂ ਦੁਆਰਾ ਹਰੀ ਕਦੇ ਭੀ ਨਹੀਂ ਲਭਦਾ। ਕੇਵਲ ਪੂਰਨ ਗੁਰਾਂ ਦੇ ਰਾਹੀਂ, ਹਰੀ ਸਾਈਂ ਪਰਾਪਤ ਹੁੰਦਾ ਹੈ। ਠਹਿਰਾਉ।
Dios no es encontrado aún haciendo tremendos esfuerzos, el Señor Dios es obtenido sólo mediante el Guru Verdadero. (1-Pausa)
rwm nwmu rsu rwm rswiexu rsu pIAw gurmiq rsBw ]
raam naam ras raam rasain ras peeaa gurmat rasabhaa ||
The Sublime Essence of the Lord's Name is the source of nectar and bliss; drinking in this Sublime Essence, following the Guru's Teachings, I have become happy.
ਸੁਆਮੀ ਮਾਲਕ ਦਾ ਨਾਮ-ਅੰਮ੍ਰਿਤ, ਖੁਸ਼ੀ ਦਾ ਘਰ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਸ ਅੰਮ੍ਰਿਤ ਨੂੰ ਪਾਨ ਕਰਕੇ ਮੈਂ ਪ੍ਰਸੰਨ ਹੋ ਗਿਆ ਹਾਂ।
La Esencia Sublime del Nombre del Señor, es la fuente de Néctar y Éxtasis, bebiendo de esta Sublime Esencia, y siguiendo la Instrucción del Guru, he encontrado la Felicidad.
loh mnUr kMcnu imil sMgiq hir aur DwirE guir hirBw ]2]
loh manoor ka(n)chan mil sa(n)gat har ur dhaario gur haribhaa ||2||
Even iron slag is transformed into gold, joining the Lord's Congregation. Through the Guru, the Lord's Light is enshrined within the heart. ||2||
ਸਾਧ ਸੰਗਤ ਨਾਲ ਮਿਲ ਕੇ ਲੋਹੇ ਦੀ ਮੈਲ ਵੀ ਸੋਨਾ ਹੋ ਜਾਂਦਾ ਹੈ। ਗੁਰਾਂ ਦੇ ਰਾਹੀਂ ਹਰੀ ਦੀ ਜੋਤ ਬੰਦੇ ਦੇ ਹਿਰਦੇ ਅੰਦਰ ਟਿੱਕ ਜਾਂਦੀ ਹੈ।
Aún la barra de hierro es transformada en oro, acercándose a la Congregación de Dios, Mediante el Guru la Luz de Dios es elevada en el corazón. (2)
haumY ibiKAw inq loiB luBwny puq klq moih luiBBw ]
haumai bikhiaa nit lobh lubhaane put kalat moh lubhibhaa ||
Those who are continually lured by greed, egotism and corruption, who are lured away by emotional attachment to their children and spouse
ਜੋ ਹੰਕਾਰ, ਪਾਪਾਂ ਅਤੇ ਲਾਲਚ ਅੰਦਰ ਸਦਾ ਭੁਨੇ ਹੋਏ ਹਨ ਅਤੇ ਜਿਨ੍ਹਾਂ ਨੂੰ ਪੁਤ੍ਰਾਂ ਤੇ ਵਹੁਟੀ ਦੇ ਪਿਆਰ ਨੇ ਲੁਭਾਇਮਾਨ ਕਰ ਲਿਆ ਹੈ,
Quienes continuamente son conducidos en el egoísmo, la avaricia y la corrupción, quienes viven controlados por sus apegos emocionales a sus hijos y a su familia,
iqn pg sMq n syvy kbhU qy mnmuK BUMBr BrBw ]3]
tin pag sa(n)t na seve kabahoo te manmukh bhoo(n)bhar bharabhaa ||3||
- they never serve at the feet of the Saints; those self-willed manmukhs are filled with ashes. ||3||
ਉਹ ਕਦੇ ਭੀ ਸਾਧੂਆਂ ਦੇ ਪੈਰਾਂ ਦੀ ਟਹਿਲ ਨਹੀਂ ਕਮਾਉਂਦੇ ਤੇ ਉਹ ਮਨਮਤੀਏ ਭੁਬਲ ਨਾਲ ਭਰੇ ਹੋਏ ਹਨ।
nunca se postran para servir a los Pies de los Santos, esos Manmukjs arrogantes viven embarrados de ceniza. (3)
qumry gun qum hI pRB jwnhu hm pry hwir qum srnBw ]
tumare gun tum hee prabh jaanahu ham pare haar tum saranabhaa ||
O God, You alone know Your Glorious Virtues; I have grown weary - I seek Your Sanctuary.
ਆਪਣੀਆਂ ਨੇਕੀਆਂ ਨੂੰ ਤੂੰ ਆਪੇ ਹੀ ਜਾਣਦਾ ਹੈ, ਹੇ ਸੁਆਮੀ! ਹਾਰ ਹੁਟ ਕੇ ਮੈਂ ਹੁਣ ਤੇਰੀ ਪਨਾਹ ਲਈ ਹੈ।
Oh Dios, sólo Tú conoces Tus Virtudes. Vivo entregado sólo a buscar Tu Santuario,
ijau jwnhu iqau rwKhu suAwmI jn nwnku dwsu qumnBw ]4]6]
jiau jaanahu tiau raakhahu suaamee jan naanak dhaas tumanabhaa ||4||6||
As You know best, You preserve and protect me, O my Lord and Master; servant Nanak is Your slave. ||4||6|| First Set of Six||
ਜਿਸ ਤਰ੍ਹਾਂ ਭੀ ਤੂੰ ਮੁਨਾਸਬ ਸਮਝਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਰਖਿਆ ਕਰ, ਹੇ ਸਾਹਿਬ! ਨਫਰ ਨਾਨਕ ਸਦਾ ਹੀ ਤੇਰਾ ਗੋਲਾ ਹੈ।
sálvame como puedas y protégeme, pues Nanak es para siempre Tu Esclavo. (4-6)
Ckw 1 ]
chhakaa 1 ||
Chakka 1, Primera Serie de seis.
pRBwqI ibBws pVqwl mhlw 4
prabhaatee bibhaas paRataal mahalaa chauthhaa
Prabhaatee, Bibhaas, Partaal, Fourth Mehl:
ਪ੍ਰਭਾਤੀ ਬਿਭਾਸ ਪੜਤਾਲ ਚੋਥੀ ਪਾਤਿਸ਼ਾਹੀ।
Parbhati, Bibbas, Partaal, Mejl Guru Ram Das, Cuarto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
jip mn hir hir nwmu inDwn ]
jap man har har naam nidhaan ||
O mind, meditate on the Treasure of the Name of the Lord, Har, Har.
ਹੇ ਮੇਰੀ ਜਿੰਦੜੀਏ! ਤੂੰ ਖੁਸ਼ੀ ਦੇ ਖਜਾਨੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।
Oh mente mía, medita en el Tesoro del Nombre del Señor, Jar, Jar
hir drgh pwvih mwn ]
har dharageh paaveh maan ||
You shall be honored in the Court of the Lord.
ਇਸ ਤਰ੍ਹਾਂ ਤੂੰ ਪ੍ਰਭੂ ਦੇ ਦਰਬਾਰ ਅੰਦਰ ਇਜ਼ਤ ਆਬਰੂ ਪਾ ਲਵੇਂਗੀ।
y serás honrado en la Corte del Señor,
ijin jipAw qy pwir prwn ]1] rhwau ]
jin japiaa te paar paraan ||1|| rahaau ||
Those who chant and meditate shall be carried across to the other shore. ||1||Pause||
ਜੋ ਵੀ ਆਪਣੇ ਵਾਹਿਗੁਰੂ ਨੂੰ ਸਿਮਰਦੇ ਹਨ ਉਹ ਪਾਰ ਉਤਰ ਜਾਂਦੇ ਹਨ। ਠਹਿਰਾਉ।
pues los que cantan y meditan serán llevados a través hasta la otra orilla. (1-Pausa)
suin mn hir hir nwmu kir iDAwnu ]
sun man har har naam kar dhiaan ||
Listen, O mind: meditate on the Name of the Lord, Har, Har.
ਹੇ ਮੇਰੀ ਜਿੰਦੇ! ਬਿਰਤੀ ਜੋੜ ਕੇ, ਤੂੰ ਸਾਈਂ ਹਰੀ ਦੇ ਨਾਮ ਨੂੰ ਸ੍ਰਵਣ ਕਰ।
Escucha oh mente, medita en el Nombre del Señor, Jar, Jar.
suin mn hir kIriq ATsiT mjwnu ]
sun man har keerat aThasaTh majaan ||
Listen, O mind: the Kirtan of the Lord's Praises is equal to bathing at the sixty-eight sacred shrines of pilgrimage.
ਸੁਣ ਤੂੰ ਹੇ ਬੰਦੇ! ਸੁਆਮੀ ਦੀ ਸਿਫਤਸਨਾ ਦੇ ਰਾਹੀਂ ਤੂੰ ਅਠਾਹਟ ਤੀਰਥਾਂ ਤੇ ਨਾਉਣ ਦਾ ਫਲ ਪਾ ਲਵੇਗਾਂ।
Escucha oh mente, el Kirtan de las Alabanzas del Señor, es igual que visitar los sesenta y ocho santuarios sagrados.
suin mn gurmuiK pwvih mwnu ]1]
sun man gurmukh paaveh maan ||1||
Listen, O mind: as Gurmukh, you shall be blessed with honor. ||1||
ਗੁਰਾਂ ਦੀ ਦਇਆ ਦੁਆਰਾ ਨਾਮ ਨੂੰ ਸੁਣ ਕੇ ਹੇ ਬੰਦੇ! ਤੂੰ ਪ੍ਰਭਤਾ ਨੂੰ ਪਰਾਪਤ ਹੋ ਜਾਵੇਗਾ।
Escucha oh mente, como Gurmukj, serás bendecida con Honor. (1)
jip mn prmysuru prDwnu ]
jap man paramesur paradhaan ||
O mind, chant and meditate on the Supreme Transcendent Lord God.
ਹੇ ਮੇਰੀ ਜਿੰਦੇ! ਤੂੰ ਆਪਣੇ ਸ਼੍ਰੋਮਣੀ ਪਰਮ ਪ੍ਰਭੂ ਦਾ ਆਰਾਧਨ ਕਰ।
Oh mente, canta y medita en el Supremo y Trascendente Señor Dios
iKn KovY pwp kotwn ]
khin khovai paap koTaan ||
Millions of sins shall be destroyed in an instant.
ਇਹ ਆਰਾਧਨ ਕ੍ਰੋੜਾ ਹੀ ਗੁਨਾਹਾਂ ਨੂੰ ਇਕ ਮੁਹਤ ਵਿੱਚ ਨਸ਼ਟ ਕਰ ਦਿੰਦਾ ਹੈ।
y millones de errores serán borrados en un instante y,
imlu nwnk hir Bgvwn ]2]1]7]
mil naanak har bhagavaan ||2||1||7||
O Nanak, you shall meet with the Lord God. ||2||1||7||
ਹੇ ਨਾਨਕ! ਤੂੰ ਆਪਣੇ ਕੀਰਤੀਮਾਨ ਵਾਹਿਗੁਰੂ ਨਾਲ ਅਭੇਦ ਥੀ ਵੰ।
dice Nanak, conocerás al Señor Dios. (2-1-7)
pRBwqI mhlw 5 ibBws
prabhaatee mahalaa panjavaa bibhaas
Prabhaatee, Fifth Mehl, Bibhaas:
ਪ੍ਰਭਾਤੀ ਪੰਜਵੀਂ ਪਾਤਿਸ਼ਾਹੀ ਬਿਭਾਸ।
Parbhati, Mejl Guru Aryan Dev, Cuarto Canal Divino, Bibbas.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
mnu hir kIAw qnu sBu swijAw ]
man har keeaa tan sabh saajiaa ||
The Lord created the mind, and fashioned the entire body.
ਸੁਆਮੀ ਨੇ ਆਤਮਾ ਰਚੀ ਹੈ ਅਤੇ ਸਾਰੇ ਸਰੀਰ ਨੂੰ ਘੜਿਆ ਹੈ।
El Señor creó la mente y diseñó el cuerpo entero,
pMc qq ric joiq invwijAw ]
pa(n)ch tat rach jot nivaajiaa ||
From the five elements, He formed it, and infused His Light within it.
ਪੰਜਾਂ ਮੂਲ-ਅੰਸਾ ਤੋਂ ਪ੍ਰਾਣੀ ਨੂੰ ਬਣਾ ਕੇ ਵਾਹਿਗੁਰੂ ਨੇ ਉਸ ਨੂੰ ਆਪਣੇ ਹੀ ਨੂਰ ਨਾਲ ਨਿਵਾਜਿਆ ਹੈ।
de los cinco elementos lo formó e infundió Su Luz en él.
ishjw Driq brqn kau pwnI ]
sihajaa dharat baratan kau paanee ||
He made the earth its bed, and water for it to use.
ਵਾਹਿਗੁਰੂ ਨੇ ਉਸ ਨੂੰ ਜਮੀਨ ਦਾ ਪਲੰਘ ਅਤੇ ਵਰਤਨ ਲਈ ਪਾਣੀ ਬਖਸ਼ੇ ਹਨ।
La tierra fue su cama y le dio el agua para su uso,
inmK n ivswrhu syvhu swirgpwnI ]1]
nimakh na visaarahu sevahu saarigapaanee ||1||
Do not forget Him for an instant; serve the Lord of the World. ||1||
ਹੇ ਬੰਦੇ! ਤੂੰ ਸੰਸਾਰ ਦੇ ਸੁਆਮੀ ਦੀ ਟਹਿਲ ਕਮਾ ਅਤੇ ਉਸ ਨੂੰ ਇਕ ਮੁਹਤ ਭਰ ਭੀ ਨਾਂ ਭੁਲਾ।
no Lo olvides ni por un instante y sirve al Señor del mundo. (1)
mn siqguru syiv hoie prm gqy ]
man satigur sev hoi param gate ||
O mind, serve the True Guru, and obtain the supreme status.
ਹੇ ਬੰਦੇ! ਤੂੰ ਸਚੇ ਗੁਰਾਂ ਦੀ ਟਹਿਲ ਕਮਾ ਤਾਂ ਜੋ ਤੂੰ ਮਹਾਨ ਮਰਤਬੇ ਨੂੰ ਪਰਾਪਤ ਹੋ ਜਾਵੇ।
Oh mente, sirve al Verdadero Guru y obtén el Estado Supremo,
hrK sog qy rhih inrwrw qW qU pwvih pRwnpqy ]1] rhwau ]
harakh sog te raheh niraaraa taa(n) too paaveh praanapate ||1|| rahaau ||
If you remain unattached and unaffected by sorrow and joy, then you shall find the Lord of Life. ||1||Pause||
ਜੇਕਰ ਤੂੰ ਖੁਸ਼ੀ ਅਤੇ ਗਮੀ ਵਿੱਚ ਨਿਰਲੇਪ ਰਹੇ ਕੇਵਲ ਤਦ ਹੀ ਤੂੰ ਜਿੰਦ-ਜਾਨ ਦੇ ਸੁਆਮੀ ਆਪਣੇ ਵਾਹਿਗੁਰੂ ਨੂੰ ਪਰਾਪਤ ਹੋਵੇਗਾ। ਠਹਿਰਾਉ।
si puedes permanecer inafectado por la dicha y el dolor, entonces encontrarás al Señor de la Vida. (1-Pausa)
kwpV Bog rs Aink BuMcwey ]
kaapaR bhog ras anik bhu(n)chaae ||
He makes all the various pleasures, clothes and foods for you to enjoy.
ਜੋ ਤੈਨੂੰ ਅਨੇਕਾਂ ਪੁਸ਼ਾਕਾ, ਨਿਆਮਤਾ ਅਤੇ ਸੁਆਦਾ ਦੇ ਅਨੰਦ ਭੁਗਾਉਂਦਾ ਹੈ।
Él creó los placeres, la comida y ropa para que disfrutes,
mwq ipqw kutMb sgl bnwey ]
maat pitaa kuTa(n)b sagal banaae ||
He made your mother, father and all relatives.
ਜਿਸ ਨੇ ਤੇਰੇ ਲਈ ਅੰਮੜੀ, ਬਾਬਲ ਅਤੇ ਸਾਰੇ ਰਿਸ਼ਤੇਦਾਰ ਰਚੇ ਹਨ।
te dotó de madre, padre y parientes.
irjku smwhy jil Qil mIq ]
rijak samaahe jal thal meet ||
He provides sustenance to all, in the water and on the land, O friend.
ਜੋ ਪਾਣੀ ਅੰਦਰ ਅਤੇ ਜਮੀਨ ਉਤੇ ਰੋਜ਼ੀ ਪੁਚਾਉਂਦਾ ਹੈ, ਹੇ ਮਿੱਤਰ।
Y provee sustento para todos, en tierra firme y en las aguas, oh amigo.
so hir syvhu nIqw nIq ]2]
so har sevahu neetaa neet ||2||
So serve the Lord, forever and ever. ||2||
ਉਸ ਸੁਆਮੀ ਦੀ ਤੂੰ ਹਮੇਸ਼ਾ, ਹਮੇਸ਼ਾਂ ਹੀ ਟਹਿਲ ਕਮਾ।
Sirve entonces al Señor por siempre y para siempre. (2)
qhw sKweI jh koie n hovY ]
tahaa sakhaiee jeh koi na hovai ||
He shall be your Helper and Support there, where no one else can help you.
ਉਹ ਪ੍ਰਾਣੀ ਦਾ ਉਥੇ ਸਹਾਇਕ ਹੁੰਦਾ ਹੈ, ਜਿਥੇ ਹੋਰ ਕੋਈ ਉਸ ਦੀ ਸਹਾਇਤਾ ਨਹੀਂ ਕਰ ਸਕਦਾ।
Él te dará Ayuda y Soporte ahí donde nadie más podrá dártelo,
koit ApRwD iek iKn mih DovY ]
koT apraadh ik khin meh dhovai ||
He washes away millions of sins in an instant.
ਕ੍ਰੋੜਾ ਹੀ ਪਾਪ ਉਹ ਇਕ ਮੁਹਤ ਵਿੱਚ ਧੋ ਸੁਟਦਾ ਹੈ।
Él lava millones de faltas y errores en un instante,
dwiq krY nhI pCuoqwvY ]
dhaat karai nahee pachhuotaavai ||
He bestows His Gifts, and never regrets them.
ਉਹ ਬਖਸ਼ੀਸ਼ ਬਖਸ਼ਦਾ ਹੈ ਅਤੇ ਅਫਸੋਸ ਨਹੀਂ ਕਰਦਾ।
otorga Sus Regalos sin vacilar, nos perdona de una vez por todas
eykw bKs iPir bhuir n bulwvY ]3]
ekaa bakhas fir bahur na bulaavai ||3||
He forgives, once and for all, and never asks for one's account again. ||3||
ਉਹ ਸਦਾ ਲਈ ਇਕ ਵਾਰੀ ਦੀ ਮਾਫ ਕਰ ਦਿੰਦਾ ਹੈ ਅਤੇ ਮੁੜ ਕੇ ਹਿਸਾਬ ਨਹੀਂ ਪੁਛਦਾ।
y nunca más nos vuelve a pedir cuentas. (3)