isrIrwgu mhlw 3 ]
sireeraag mahalaa teejaa ||
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
Siri Rag, Mejl Guru Amar Das, Tercer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
isrIrwgu mhlw 3 ]
sireeraag mahalaa teejaa ||
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
Siri Rag, Mejl Guru Amar Das, Tercer Canal Divino.
siqguir imilAY Pyru n pvY jnm mrx duKu jwie ]
satigur miliaai fer na pavai janam maran dhukh jai ||
Meeting with the True Guru, you shall not have to go through the cycle of reincarnation again; the pains of birth and death will be taken away.
ਸੱਚੇ ਗੁਰਾਂ ਨੂੰ ਪੇਟਣ ਦੁਆਰਾ ਆਦਮੀ ਗੇੜੇ ਵਿੱਚ ਨਹੀਂ ਪੈਦਾ ਅਤੇ ਉਸ ਦੀ ਪੈਦਾਇਸ਼ ਤੇ ਮੌਤ ਦੀ ਪੀੜ ਦੂਰ ਹੋ ਜਾਂਦੀ ਹੈ।
Encontrando al Guru Verdadero, uno no entra otra vez en la ronda, y el proceso de la reencarnación termina.
pUrY sbid sB soJI hoeI hir nwmY rhY smwie ]1]
poorai sabadh sabh sojhee hoiee har naamai rahai samai ||1||
Through the Perfect Word of the Shabad, all understanding is obtained; remain absorbed in the Name of the Lord. ||1||
ਪੂਰਨ ਗੁਰਾਂ ਦੇ ਸ਼ਬਦ ਦੁਆਰਾ ਸਾਰੀ ਸਮਝ ਆ ਜਾਂਦੀ ਹੈ ਅਤੇ ਆਦਮੀ ਵਾਹਿਗੁਰੂ ਦੇ ਨਾਮ ਵਿੱਚ ਲੀਨ ਰਹਿੰਦਾ ਹੈ।
A través de la Palabra Perfecta viene todo el Conocimiento y uno se inmerge en el Nombre de Dios. (1)
mn myry siqgur isau icqu lwie ]
man mere satigur siau chit lai ||
O my mind, focus your consciousness on the True Guru.
ਹੈ ਮੇਰੀ ਜਿੰਦੜੀਏ! ਆਪਣੀ ਬ੍ਰਿਤੀ ਸੱਚੇ ਗੁਰਾਂ ਨਾਲ (ਉਤੇ) ਜੋੜ।
Oh mi mente, fija tu atención en el Guru Verdadero.
inrmlu nwmu sd nvqno Awip vsY min Awie ]1] rhwau ]
niramal naam sadh navatano aap vasai man aai ||1|| rahaau ||
The Immaculate Naam itself, ever-fresh, comes to abide within the mind. ||1||Pause||
ਪਵਿੱਤ੍ਰ ਅਤੇ ਸਦੀਵੀ ਤਰੋਤਾਜ਼ਾ ਨਾਮ, ਖੁਦ-ਬ-ਖੁਦ ਆ ਕੇ ਸਾਧੂ ਦੇ ਚਿੱਤ ਅੰਦਰ ਟਿਕ ਜਾਂਦਾ ਹੈ। ਠਹਿਰਾਉ।
Y el Nombre Inmaculado, siempre fresco, de Sí Mismo entrará en ti.
hir jIau rwKhu ApunI srxweI ijau rwKih iqau rhxw ]
har jeeau raakhahu apunee saranaiee jiau raakheh tiau rahanaa ||
O Dear Lord, please protect and preserve me in Your Sanctuary. As You keep me, so do I remain.
ਹੇ ਮਾਣਨੀਯ ਵਾਹਿਗੁਰੂ! ਮੈਨੂੰ ਆਪਣੀ ਸ਼ਰਣਾਗਤ ਵਿੱਚ ਰੱਖ, ਜਿਸ ਅੰਦਰ ਮੈਂ ਉਸ ਤਰ੍ਹਾਂ ਰਹਾਂਗਾ, ਜਿਸ ਤਰ੍ਰਾਂ ਤੂੰ ਮੈਨੂੰ ਰਖੇਗਾ।
Oh Señor, mi Dios, llévame a Tu Santuario, así como es Tu Voluntad, así yo seré.
gur kY sbid jIvqu mrY gurmuiK Bvjlu qrxw ]2]
gur kai sabadh jeevat marai gurmukh bhavajal taranaa ||2||
Through the Word of the Guru's Shabad, the Gurmukh remains dead while yet alive, and swims across the terrifying world-ocean. ||2||
ਗੁਰਾਂ ਦੇ ਉਪਦੇਸ਼ ਦੁਆਰਾ ਪਵਿੱਤ੍ਰ ਪੁਰਸ਼ ਜੀਉਂਦੇ ਜੀ ਮਰਿਆ ਰਹਿੰਦਾ ਹੈ ਅਤੇ ਇਸ ਤਰ੍ਹਾਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
Oh hombre, a través de la Palabra del Guru, uno canaliza su ego y nada a través del mar de las existencias. (2)
vfY Bwig nwau pweIAY gurmiq sbid suhweI ]
vaddai bhaag naau paieeaai gurmat sabadh suhaiee ||
By great good fortune, the Name is obtained. Following the Guru's Teachings, through the Shabad, you shall be exalted.
ਭਾਰੇ ਚੰਗੇ ਨਸੀਬਾਂ ਦੁਆਰਾ ਬੰਦੇ ਨੂੰ ਨਾਮ ਪਰਾਪਤ ਹੁੰਦਾ ਹੈ ਅਤੇ ਗੁਰਾਂ ਦੀ ਅਕਲ ਦੁਆਰਾ ਗੁਰਬਾਣੀ ਅੰਦਰ ਟਿਕਿਆ ਹੋਇਆ, ਉਹ ਸੁੰਦਰ ਦਿਸਦਾ ਹੈ।
Por una buena fortuna recibimos el Nombre del Señor; a través de la Sabiduría del Señor enaltecida en la Palabra, nos hacemos bellos.
Awpy min visAw pRBu krqw shjy rihAw smweI ]3]
aape man vasiaa prabh karataa sahaje rahiaa samaiee ||3||
God, the Creator Himself, dwells within the mind; remain absorbed in the state of intuitive balance. ||3||
ਸਾਹਿਬ ਸਿਰਜਣਹਾਰ, ਮੁਖ ਉਸਦੇ ਹਿਰਦੇ ਅੰਦਰ ਟਿਕ ਜਾਂਦਾ ਹੈ ਅਤੇ ਉਹ ਬੈਕੁੰਠੀ ਪਰਮ ਅਨੰਦ ਵਿੱਚ ਲੀਨ ਰਹਿੰਦਾ ਹੈ।
El Señor, el Creador, de Sí Mismo viene a habitar a nuestra mente y uno logra el Equilibrio.(3)
ieknw mnmuiK sbdu n BwvY bMDin bMiD BvwieAw ]
eikanaa manmukh sabadh na bhaavai ba(n)dhan ba(n)dh bhavaiaa ||
Some are self-willed manmukhs; they do not love the Word of the Shabad. Bound in chains, they wander lost in reincarnation.
ਕਈਆਂ ਆਪ-ਹੁਦਰਿਆਂ ਨੂੰ ਸਾਈਂ ਦਾ ਨਾਮ ਚੰਗਾ ਨਹੀਂ ਲੱਗਦਾ। ਸੰਗਲਾਂ ਨਾਲ ਨਰੜ ਕੇ ਉਹ ਜੂਨੀਆਂ ਅੰਦਰ ਧਕੇ ਜਾਂਦੇ ਹਨ।
El arrogante Manmukj no ama la Palabra del Shabd y está amarrado por las cadenas del deseo para seguir en la ronda.
lK caurwsIh iPir iPir AwvY ibrQw jnmu gvwieAw ]4]
lakh chauraaseeh fir fir aavai birathaa janam gavaiaa ||4||
Through 8.4 million lifetimes, they wander over and over again; they waste away their lives in vain. ||4||
ਉਹ ਚੁਰਾਸੀ ਲਖ ਜੂਨੀਆਂ ਅੰਦਰ ਬਾਰੰਬਾਰ ਭਟਕ ਕੇ ਆਏ ਹਨ ਅਤੇ ਆਪਣਾ ਜੀਵਨ ਬੇਅਰਥ ਵੰਾ ਲੈਂਦੇ ਹਨ।
Para vagar encarnando en miles de especies y estar desperdiciando su vida en vano. (4)
Bgqw min Awnµdu hY scY sbid rMig rwqy ]
bhagataa man aana(n)dh hai sachai sabadh ra(n)g raate ||
In the minds of the devotees there is bliss; they are attuned to the Love of the True Word of the Shabad.
ਉਸ ਦੇ ਅਨੁਰਾਗੀਆਂ ਦੇ ਹਿਰਦੇ ਅੰਦਰ ਖੁਸ਼ੀ ਹੈ। ਉਹ ਸੱਚੇ ਸੁਆਮੀ ਦੀ ਪ੍ਰੀਤ ਨਾਲ ਰੰਗੀਜੇ ਹੋਏ ਹਨ।
En la mente de los Devotos hay Éxtasis, pues ellos están imbuidos en el Amor de la Palabra Verdadera.
Anidnu gux gwvih sd inrml shjy nwim smwqy ]5]
anadhin gun gaaveh sadh niramal sahaje naam samaate ||5||
Night and day, they constantly sing the Glories of the Immaculate Lord; with intuitive ease, they are absorbed into the Naam, the Name of the Lord. ||5||
ਰੈਣ ਦਿਹੁੰ ਉਹ ਪਵਿੱਤ੍ਰ ਪੁਰਸ਼ ਹਮੇਸ਼ਾਂ ਕੀਰਤੀ ਗਾਇਨ ਕਰਦੇ ਹਨ। ਅਤੇ ਸੁਖੈਨ ਹੀ ਉਸ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।
Ellos, los siempre puros, entonan las Alabanzas del Señor noche y día, y se inmergen en el Nombre del Señor de manera natural. (5)
gurmuiK AMimRq bwxI bolih sB Awqm rwmu pCwxI ]
gurmukh a(n)mirat baanee boleh sabh aatam raam pachhaanee ||
The Gurmukhs speak the Ambrosial Bani; they recognize the Lord, the Supreme Soul in all.
ਗੁਰਾਂ ਦੇ ਸਚੇ ਸਿਖ, ਅੰਮ੍ਰਿਤਮਈ ਸ਼ਬਦ ਦਾ ਪਾਠ ਕਰਦੇ ਹਨ ਅਤੇ ਸਾਰਿਆਂ ਦੇ ਦਿਲਾਂ ਅੰਦਰ ਵਿਆਪਕ ਸਾਹਿਬ ਨੂੰ ਸਿੰਾਣਦੇ ਹਨ।
A través del Guru uno recita la Palabra del Néctar y uno realiza al Señor Inminente.
eyko syvin eyku ArwDih gurmuiK AkQ khwxI ]6]
eko sevan ek araadheh gurmukh akath kahaanee ||6||
They serve the One; they worship and adore the One. The Gurmukhs speak the Unspoken Speech. ||6||
ਕੇਵਲ ਇਕ (ਵਾਹਿਗੁਰੂ) ਦੀ ਉਹ ਟਹਿਲ ਕਮਾਉਂਦੇ ਹਨ ਤੇ ਇਕੋ ਦਾ ਹੀ ਉਹ ਸਿਮਰਨ ਕਰਦੇ ਹਨ। ਅਕਹਿ ਹੈ ਕਥਾ ਗੁਰਾਂ ਦੇ ਸੱਚੇ ਸਿੱਖਾਂ ਦੀ।
Sirviéndolo a Él, y meditando en Él, uno despierta en su Conciencia y logra el Estado Indescriptible. (6)
scw swihbu syvIAY gurmuiK vsY min Awie ]
sachaa saahib seveeaai gurmukh vasai man aai ||
The Gurmukhs serve their True Lord and Master, who comes to dwell in the mind.
ਗੁਰੂ-ਅਨੁਸਾਰੀ ਸਚੇ ਸੁਆਮੀ ਦੀ ਸੇਵ ਕਮਾਉਂਦੇ ਹਨ, ਜੋ ਆ ਕੇ ਉਨ੍ਹਾਂ ਦੇ ਦਿਲ ਅੰਦਰ ਟਿਕ ਜਾਂਦਾ ਹੈ।
Meditando en el Maestro Verdadero, a través de la Palabra del Guru, Él, el Señor Verdadero, viene a nuestra mente.
sdw rMig rwqy sc isau ApunI ikrpw kry imlwie ]7]
sadhaa ra(n)g raate sach siau apunee kirapaa kare milai ||7||
They are forever attuned to the Love of the True One, who bestows His Mercy and unites them with Himself. ||7||
ਉਹ ਹਮੇਸ਼ਾਂ ਹੀ ਸਤਿਪੁਰਖ ਦੇ ਪਿਆਰ ਨਾਲ ਰੰਗੇ ਰਹਿੰਦੇ ਹਨ, ਜੋ ਆਪਣੀ ਰਹਿਮਤ ਨਿਛਾਵਰ ਕਰਕੇ ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Y así nos imbuimos para siempre en la Verdad del Señor y en Su Misericordia, Él nos une en Su Ser. (7)
Awpy kry krwey Awpy ieknw suiqAw dyie jgwie ]
aape kare karaae aape ikanaa sutiaa dhei jagai ||
He Himself does, and He Himself causes others to do; He wakes some from their sleep.
ਆਪ ਉਹ ਕਰਦਾ ਹੈ ਅਤੇ ਆਪੇ ਹੀ ਕਰਾਉਂਦਾ ਹੈ। ਕਈਆਂ ਨੂੰ ਉਹ ਨੀਦਰੇ ਜਗਾ ਕੇ ਦਾਤ ਬਖਸ਼ਦਾ ਹੈ।
Él, de Sí Mismo, hace y hace que otros hagan, a algunos los bendice despertándolos del letargo de su conciencia.
Awpy myil imlwiedw nwnk sbid smwie ]8]7]24]
aape mel milaidhaa naanak sabadh samai ||8||7||24||
He Himself unites us in Union; Nanak is absorbed in the Shabad. ||8||7||24||
ਆਦਮੀ ਨੂੰ ਆਪਣੇ ਨਾਮ ਅੰਦਰ ਲੀਨ ਕਰਕੇ ਵਾਹਿਗੁਰੂ ਖੁਦ ਉਸ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
Y de Sí Mismo los une en Su Ser; Dice Nanak, a través de la Palabra uno se inmerge en el Señor, nuestro Dios. (8-7-24)
isrIrwgu mhlw 3 ]
sireeraag mahalaa teejaa ||
Siree Raag, Third Mehl:
ਸਿਰੀ ਰਾਗ ਤੀਜੀ ਪਾਤਸ਼ਾਹੀ।
Siri Rag Mejl Guru Amar Das, Tercer Canal Divino.
siqguir syivAY mnu inrmlw Bey pivqu srIr ]
satigur seviaai man niramalaa bhe pavit sareer ||
Serving the True Guru, the mind becomes immaculate, and the body becomes pure.
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਚਿੱਤ ਬੇ-ਦਾਗ ਹੋ ਜਾਂਦਾ ਹੈ ਤੇ ਦੇਹਿ ਪਵਿੱਤ੍ਰ ਹੋ ਜਾਂਦੀ ਹੈ।
Si servimos al Guru Verdadero, nuestra mente se vuelve cristalina y nuestro cuerpo se vuelve puro.
min Awnµdu sdw suKu pwieAw ByitAw gihr gMBIru ]
man aana(n)dh sadhaa sukh paiaa bheTiaa gahir ga(n)bheer ||
The mind obtains bliss and eternal peace, meeting with the Deep and Profound Lord.
ਡੂੰਘੇ ਅਤੇ ਅਥਾਹ ਮਾਲਕ ਨੂੰ ਮਿਲਣ ਦੁਆਰਾ, ਖੁਸ਼ੀ ਤੇ ਸਦੀਵੀ ਆਰਾਮ, ਦਿਲ ਅੰਦਰ ਪ੍ਰਾਪਤ ਹੋ ਜਾਂਦੇ ਹਨ।
Nuestra mente se colma de Éxtasis y Paz Eterna, y así la Profundidad Insondable es conocida.
scI sMgiq bYsxw sic nwim mnu DIr ]1]
sachee sa(n)gat baisanaa sach naam man dheer ||1||
Sitting in the Sangat, the True Congregation, the mind is comforted and consoled by the True Name. ||1||
ਸੱਚੇ ਸਤਿਸੰਗ ਅੰਦਰ ਬੈਠਣ ਦੁਆਰਾ ਸਤਿਲਾਮ ਦਾ ਮਾਨਸਕ ਧੀਰਜ ਪ੍ਰਾਪਤ ਹੋ ਜਾਂਦਾ ਹੈ।
Uno se sienta en medio de la Compañía de los Santos, y a través del Nombre Verdadero, obtiene la Paz de la mente. (1)
mn ry siqguru syiv insMgu ]
man re satigur sev nisa(n)g ||
O mind, serve the True Guru without hesitation.
ਹੇ ਮੇਰੀ ਜਿੰਦੜੀਏ! ਤੂੰ ਨਿਧੜਕ ਹੋ ਕੇ ਸੱਚੇ ਗੁਰਾਂ ਦੀ ਘਾਲ ਕਮਾ।
Oh mi mente, sirve al Guru Verdadero, sin ninguna duda.
siqguru syivAY hir min vsY lgY n mYlu pqMgu ]1] rhwau ]
satigur seviaai har man vasai lagai na mail pata(n)g ||1|| rahaau ||
Serving the True Guru, the Lord abides within the mind, and no trace of filth shall attach itself to you. ||1||Pause||
ਸੱਚੇ ਗੁਰਾ ਦੀ ਟਹਿਲ ਕਮਾਉਣ ਦੁਆਰਾ ਵਾਹਿਗੁਰੂ ਤੇਰੇ ਚਿੱਤ ਅੰਦਰ ਟਿਕ ਜਾਵੇਗਾ ਅਤੇ ਤੈਨੂੰ ਭੋਰਾ ਭਰ ਭੀ ਗਿਲਾਜ਼ਤ ਨਹੀਂ ਚਮੜੇਗੀ। ਠਹਿਰਾਉ।
El Señor habitará entonces en ti y ni una pizca de suciedad se te pegará. (1-Pausa)
scY sbid piq aUpjY scy scw nwau ]
sachai sabadh pat uoopajai sache sachaa naau ||
From the True Word of the Shabad comes honor. True is the Name of the True One.
ਸੱਚੇ ਸ਼ਬਦ ਰਾਹੀਂ ਇਜ਼ਤ ਪੈਦਾ ਹੁੰਦੀ ਹੈ। ਸੱਚੇ ਸੁਆਮੀ ਦਾ ਨਾਮ ਸੱਚਾ ਹੈ।
A través de la Palabra Verdadera se obtiene el Honor, y el hombre de la Verdad obtiene el Nombre Verdadero.
ijnI haumY mwir pCwixAw hau iqn bilhwrY jwau ]
jinee haumai maar pachhaaniaa hau tin balihaarai jaau ||
I am a sacrifice to those who conquer their ego and recognize the Lord.
ਮੈਂ ਉਨ੍ਹਾ ਉਤੋਂ ਕੁਰਬਾਨ ਜਾਂਦਾ ਹਾਂ ਜੋ ਆਪਣੀ ਹੰਗਤਾ ਨੂੰ ਨਵਿਰਤ ਕਰਦੇ ਅਤੇ ਸਾਹਿਬ ਨੂੰ ਸਿੰਾਣਦੇ ਹਨ।
Me ofrezco en sacrificio a aquéllos que conquistan su ego y toman Conciencia de su Señor.
mnmuK scu n jwxnI iqn Taur n kqhU Qwau ]2]
manmukh sach na jaananee tin Thaur na katahoo thaau ||2||
The self-willed manmukhs do not know the True One; they find no shelter, and no place of rest anywhere. ||2||
ਪ੍ਰਤੀਕੂਲ ਸੱਚੇ ਮਾਲਕ ਨੂੰ ਨਹੀਂ ਜਾਣਦੇ। ਉਨ੍ਹਾਂ ਨੂੰ ਕੋਈ ਪਨਾਹ ਜਾਂ ਜਗ੍ਹਾ ਕਿਧਰੇ ਨਹੀਂ ਲੱਭਦੀ।
Los arrogantes Manmukjs no conocen la Verdad y no encuentran refugio. (2)
scu Kwxw scu pYnxw scy hI ivic vwsu ]
sach khaanaa sach painanaa sache hee vich vaas ||
Those who take the Truth as their food and the Truth as their clothing, have their home in the True One.
ਸੱਚ ਹੈ ਭੋਜਨ ਤੇ ਸੱਚ ਹੀ ਹੈ ਪੁਸ਼ਾਕ ਜਗਿਆਸੂਆਂ ਦੀ, ਅਤੇ ਸਤਿਪੁਰਖਾਂ ਅੰਦਰ ਹੀ ਹੈ ਉਨ੍ਹਾਂ ਦਾ ਵਸੇਬਾ।
Pero aquél que se alimenta de la Verdad del Señor, se viste de la Verdad y habita en la Verdad.
sdw scw swlwhxw scY sbid invwsu ]
sadhaa sachaa saalaahanaa sachai sabadh nivaas ||
They constantly praise the True One, and in the True Word of the Shabad they have their dwelling.
ਉਹ ਹਮੇਸ਼ਾਂ ਸੱਚੇ ਸੁਆਮੀ ਦੀ ਪ੍ਰਸੰਸਾ ਕਰਦੇ ਹਨ ਅਤੇ ਸੱਚੇ ਨਾਮ ਅੰਦਰ ਉਨ੍ਹਾਂ ਦਾ ਟਿਕਾਣਾ ਹੈ।
Quien sea que eleve la Verdad, y viva en la Palabra Verdadera,
sBu Awqm rwmu pCwixAw gurmqI inj Gir vwsu ]3]
sabh aatam raam pachhaaniaa gurmatee nij ghar vaas ||3||
They recognize the Lord, the Supreme Soul in all, and through the Guru's Teachings they dwell in the home of their own inner self. ||3||
ਸਾਰਿਆਂ ਅੰਦਰ ਉਹ ਵਿਆਪਕ ਰੂਹ ਨੂੰ ਸਿੰਾਣਦੇ ਹਨ ਅਤੇ ਗੁਰਾਂ ਦੇ ਉਪਦੇਸ਼ ਦੁਆਰਾ ਉਹ ਆਪਣੇ ਨਿਜ ਦੇ ਗ੍ਰਹਿ ਅੰਦਰ ਰਹਿੰਦੇ ਹਨ।
que conciba al Señor Inminente y a través de la Instrucción del Guru, resida en su ser interior, será bendecido. (3)
scu vyKxu scu bolxw qnu mnu scw hoie ]
sach vekhan sach bolanaa tan man sachaa hoi ||
They see the Truth, and they speak the Truth; their bodies and minds are True.
ਸੱਚ ਉਹ ਦੇਖਦੇ ਹਨ, ਸੱਚ ਦੀ ਉਹ ਆਖਦੇ ਹਨ ਅਤੇ ਉਨ੍ਰਾ ਦੀ ਦੇਹਿ ਤੇ ਆਤਮਾ ਅੰਦਰ ਉਹ ਸੱਚਾ ਮਾਲਕ ਹੀ ਹੈ।
El cuerpo y la mente, de aquél que ve la Verdad y la recita, son puros.
scI swKI aupdysu scu scy scI soie ]
sachee saakhee upadhes sach sache sachee soi ||
True are their teachings, and True are their instructions; True are the reputations of the true ones.
ਸੱਚੀ ਹੈ ਉਨ੍ਹਾਂ ਦੀ ਵਾਰਤਾ ਅਤੇ ਸੱਚੀ ਉਨ੍ਹਾਂ ਦੀ ਸਿੱਖ-ਮਤ। ਐਸੇ ਸਚਿਆਰਿਆਂ ਦੀ ਸ਼ੁਹਰਤ ਸੱਚੀ ਹੈ।
Su Instrucción es Verdadera y también su reputación.
ijMnI scu ivswirAw sy duKIey cly roie ]4]
ji(n)nee sach visaariaa se dhukhe'ee chale roi ||4||
Those who have forgotten the True One are miserable-they depart weeping and wailing. ||4||
ਜਿਨ੍ਹਾਂ ਨੇ ਸਤਿਪੁਰਖ ਨੂੰ ਭੁਲਾ ਦਿਤਾ ਹੈ, ਉਹ ਦੁਖਾਂਤ੍ਰ ਹਨ ਅਤੇ ਵਿਰਲਾਪ ਕਰਦੇ ਟੁਰ ਜਾਂਦੇ ਹਨ।
Los que se olvidaron de la Verdad del Señor, sufrieron y lloraron a la hora de la muerte. (4)
siqguru ijnI n syivE sy ikqu Awey sMswir ]
satigur jinee na sevio se kit aae sa(n)saar ||
Those who have not served the True Guru-why did they even bother to come into the world?
ਜਿਨ੍ਹਾਂ ਨੇ ਸੱਚੇ ਗੁਰਾਂ ਦੀ ਘਾਲ ਨਹੀਂ ਘਾਲੀ ਉਹ ਕਾਹਦੇ ਲਈਂ ਇਸ ਜਹਾਨ ਵਿੱਚ ਆਏ ਹਨ?
¿Para qué vinieron al mundo, si no vinieron a servir al Guru Verdadero?
jm dir bDy mwrIAih kUk n suxY pUkwr ]
jam dhar badhe maare'eh kook na sunai pookaar ||
They are bound and gagged and beaten at Death's door, but no one hears their shrieks and cries.
ਮੌਤ ਦੇ ਬੂਹੇ ਉਤੇ ਉਹ ਨਰੜ ਕੇ ਪਟਕੇ ਜਾਂਦੇ ਹਨ ਅਤੇ ਕੋਈ ਭੀ ਉਨ੍ਹਾਂ ਦੀਆਂ ਚੀਕਾਂ ਤੇ ਵਿਰਲਾਪ ਨਹੀਂ ਸੁਣਦਾ।
En la puerta de Yama, el mensajero de la muerte, son golpeados y nadie escucha sus lamentos.
ibrQw jnmu gvwieAw mir jMmih vwro vwr ]5]
birathaa janam gavaiaa mar ja(n)meh vaaro vaar ||5||
They waste their lives uselessly; they die and are reincarnated over and over again. ||5||
ਉਹ ਆਪਣਾ ਜੀਵਨ ਬੇਫਾਇਦਾ ਗੁਆ ਲੈਂਦੇ ਹਨ, ਅਤੇ ਮੁੜ ਮੁੜ ਕੇ ਮਰਦੇ ਤੇ ਜੰਮਦੇ ਹਨ।
Ellos desperdiciaron su vida y van a nacer para volver a morir una y otra vez.