BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਓ ਪੰਜਵੀਂ ਪਾਤਸ਼ਾਹੀ।
Bhairo, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਓ ਪੰਜਵੀਂ ਪਾਤਸ਼ਾਹੀ।
Bhairo, Mejl Guru Aryan, Quinto Canal Divino.
inrDn kau qum dyvhu Dnw ]
niradhan kau tum dhevahu dhanaa ||
You bless the poor with wealth, O Lord.
ਤੂੰ ਗਰੀਬਾਂ ਨੂੰ ਦੌਲਤ ਬਖਸ਼ਦਾ ਹੈ, ਹੇ ਪ੍ਰਭੂ!
Oh Dios, tú bendices al pobre con Riquezas,
Aink pwp jwih inrml mnw ]
anik paap jaeh niramal manaa ||
Countless sins are taken away, and the mind becomes immaculate and pure.
ਤੇਰੇ ਰਾਹੀਂ ਅਨੇਕਾਂ ਹੀ ਕਸਮਲ ਧੋਤੇ ਜਾਂਦੇ ਹਨ ਅਤੇ ਆਤਮਾ ਪਵਿੱਤਰ ਹੋ ਜਾਂਦੀ ਹੈ।
purificas las mentes y liberas a todos de las consecuencias de sus errores,
sgl mnorQ pUrn kwm ]
sagal manorath pooran kaam ||
All the mind's desires are fulfilled, and one's tasks are perfectly accomplished.
ਤੇਰੇ ਰਾਹੀਂ ਸਾਰੀਆਂ ਅਭਿਲਾਸ਼ਾਂ ਅਤੇ ਕਾਰਜ ਸੰਪੂਰਨ ਹੋ ਜਾਂਦੇ ਹਨ।
sí, a través de Ti, todos encuentran Plenitud.
Bgq Apuny kau dyvhu nwm ]1]
bhagat apune kau dhevahu naam ||1||
You bestow Your Name upon Your devotee. ||1||
ਹੇ ਵਾਹਿਗੁਰੂ! ਆਪਣੇ ਸਾਧੂਆਂ ਨੂੰ ਤੂੰ ਆਪਣਾ ਨਾਮ ਪ੍ਰਦਾਨ ਕਰਦਾ ਹੈਂ।
Bendíceme entonces con Tu Nombre, pues soy Tu Devoto. (1)
sPl syvw gopwl rwie ]
safal sevaa gopaal rai ||
Service to the Lord, our Sovereign King, is fruitful and rewarding.
ਫਲਦਾਇਕ ਹੈ ਟਹਿਲ ਸੇਵਾ ਮੇਰੇ ਪ੍ਰਭੂ ਪਾਤਿਸ਼ਾਹ ਦੀ।
Bendito y fructífero es el Servicio a mi Dios, el Rey.
krn krwvnhwr suAwmI qw qy ibrQw koie n jwie ]1] rhwau ]
karan karaavanahaar suaamee taa te birathaa koi na jai ||1|| rahaau ||
Our Lord and Master is the Creator, the Cause of causes; no one is turned away from His Door empty-handed. ||1||Pause||
ਕਰਨ ਵਾਲਾ ਅਤੇ ਕਰਾਉਣ ਵਾਲਾ ਹੈ ਮੇਰਾ ਸੁਆਮੀ ਮਾਲਕ! ਉਸ ਦੇ ਬੂਹੇ ਤੋਂ ਕੋਈ ਵੀ ਖਾਲੀ ਹੱਥ ਨਹੀਂ ਮੁੜਦਾ। ਠਹਿਰਾਉ।
Él es el Hacedor y la Causa y de Su Recinto nadie regresa con las manos vacías. (1-Pausa)
rogI kw pRB KMfhu rogu ]
rogee kaa prabh kha(n)ddahu rog ||
God eradicates the disease from the diseased person.
ਬੀਮਾਰ ਦੀ ਪ੍ਰਭੂ ਬੀਮਾਰੀ ਕੱਟ ਦਿੰਦਾ ਹੈ।
Oh Dios, a través de Ti, uno se libera de todos sus males y el que vive en pena y en dolor,
duKIey kw imtwvhu pRB sogu ]
dhukhe'ee kaa miTaavahu prabh sog ||
God takes away the sorrows of the suffering.
ਪੀੜਤ ਪ੍ਰਾਣੀ ਦਾ ਪ੍ਰਭੂ ਗਮ ਦੂਰ ਕਰ ਦਿੰਦਾ ਹੈ।
logra sentir Júbilo y tener Integridad.
inQwvy kau qum@ Qwin bYTwvhu ]
nithaave kau tum(h) thaan baiThaavahu ||
And those who have no place at all - You seat them upon the place.
ਟਿਕਾਣੇ ਰਹਿਤ ਨੂੰ ਤੂੰ ਟਿਕਾਣੇ ਤੇ ਬਹਾਲ ਦਿੰਦਾ ਹੈ, ਹੇ ਸਾਈਂ!
Sí, los que no tienen un lugar, lo logran a través de Ti.
dws Apny kau BgqI lwvhu ]2]
dhaas apane kau bhagatee laavahu ||2||
You link Your slave to devotional worship. ||2||
ਆਪਣੇ ਗੁਮਾਸ਼ਤੇ ਨੂੰ ਹੇ ਸੁਆਮੀ! ਤੂੰ ਆਪਣੀ ਪ੍ਰੇਮ ਮਈ ਸੇਵਾ ਵਿੱਚ ਜੋੜ ਲੈਂਦਾ ਹੈ।
Hazme entonces Tuyo, Tu Devoto, Tu Devoción, oh Dios. (2)
inmwxy kau pRB dyqo mwnu ]
nimaane kau prabh dheto maan ||
God bestows honor on the dishonored.
ਤੂੰ ਹੇ ਸੁਆਮੀ! ਬੇਇਜਤੇ ਨੂੰ ਇਜਤ ਬਖਸ਼ਦਾ ਹੈ।
Oh Dios, das Honor en el mundo al que no lo tiene,
mUV mugDu hoie cqur suigAwnu ]
mooR mugadh hoi chatur sugiaan ||
He makes the foolish and ignorant become clever and wise.
ਤੇਰੇ ਰਾਹੀਂ ਮੂਰਖ ਅਤੇ ਬੇਸਮਝ ਬੰਦਾ ਦਾਨਾ ਅਤੇ ਬਹੁਤ ਸਿਆਣਾ ਹੋ ਜਾਂਦਾ ਹੈ, ਹੇ ਸੁਆਮੀ!
y el tonto se vuelve sabio en Tu Sabiduría,
sgl BieAwn kw Bau nsY ]
sagal bhiaan kaa bhau nasai ||
The fear of all fear disappears.
ਉਸਦੇ ਸਾਰੇ ਡਰਾਂ ਦਾ ਤ੍ਰਾਹ ਦੌੜ ਜਾਂਦਾ ਹੈ,
uno se libera de todo miedo y alucinación en el momento
jn Apny kY hir min bsY ]3]
jan apane kai har man basai ||3||
The Lord dwells within the mind of His humble servant. ||3||
ਜਿਸ ਗੋਲੇ ਦੇ ਚਿੱਤ ਦੇ ਅੰਦਰ ਰਬ ਵੱਸਦਾ ਹੈ।
en que llegas a habitar en el corazón de Tu Esclavo. (3)
pwrbRhm pRB sUK inDwn ]
paarabraham prabh sookh nidhaan ||
The Supreme Lord God is the Treasure of Peace.
ਸ਼ਰੋਮਣੀ ਸੁਆਮੀ ਮਾਲਕ ਪ੍ਰਸੰਨਤਾ ਦਾ ਖਜਾਨਾ ਹੈ।
El Dios Trascendente, el Dios es el Tesoro de Éxtasis
qqu igAwnu hir AMimRq nwm ]
tat giaan har a(n)mirat naam ||
The Ambrosial Name of the Lord is the essence of reality.
ਹਰੀ ਦਾ ਸੁਧਾ-ਸਰੂਪ ਨਾਮ ਅਸਲੀ ਬ੍ਰਹਮ ਗਿਆਤਾ ਹੈ।
y la Quintaesencia uno la encuentra en el Néctar de Su Nombre.
kir ikrpw sMq thlY lwey ]
kar kirapaa sa(n)t Tahalai laae ||
Granting His Grace, He enjoins the mortals to serve the Saints.
ਆਪਣੀ ਰਹਿਮਤ ਧਾਰ ਕੇ ਜਦ ਸਾਈਂ ਬੰਦੇ ਨੂੰ ਸਾਧੂਆਂ ਦੀ ਸੇਵਾ ਅੰਦਰ ਜੋੜਦਾ ਹੈ,
Cuando Él en Su Misericordia nos arrima al Servicio del Santo, uno se funde,
nwnk swDU sMig smwey ]4]23]36]
naanak saadhoo sa(n)g samaae ||4||23||36||
O Nanak, such a person merges in the Saadh Sangat, the Company of the Holy. ||4||23||36||
ਉਹ ਹੇ ਨਾਨਕ! ਤਦ ਸਤਿਸੰਗਤ ਦੇ ਰਾਹੀਂ ਸੁਆਮੀ ਵਿੱਚ ਲੀਨ ਹੋ ਜਾਂਦਾ ਹੈ।
oh, dice Nanak, en el Ser del Santo. (4-23-36)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
sMq mMfl mih hir min vsY ]
sa(n)t ma(n)ddal meh har man vasai ||
In the Realm of the Saints, the Lord dwells in the mind.
ਸਤਿਸੰਗਤ ਰਾਹੀਂ ਸੁਆਮੀ ਪ੍ਰਾਨੀ ਦੇ ਚਿੱਤ ਅੰਦਰ ਟਿਕ ਜਾਂਦਾ ਹੈ।
En el Reino de los Santos, Dios habita en la mente.
sMq mMfl mih durqu sBu nsY ]
sa(n)t ma(n)ddal meh dhurat sabh nasai ||
In the Realm of the Saints, all sins run away.
ਸੰਤ ਸਮਾਗਮ ਦੇ ਰਾਹੀਂ ਸਾਰੇ ਕਸਮਲ ਦੌੜ ਜਾਂਦੇ ਹਨ।
En el Reino de los Santos, uno es liberado de las consecuencias de sus errores.
sMq mMfl mih inrml rIiq ]
sa(n)t ma(n)ddal meh niramal reet ||
In the Realm of the Saints, one's lifestyle is immaculate.
ਸਤਿ ਸੰਗਤ ਅੰਦਰ ਇਨਸਾਨ ਪਵਿੱਤਰ ਜੀਵਨ ਰਹੁ-ਰੀਤੀ ਪ੍ਰਾਪਤ ਕਰ ਲੈਂਦਾ ਹੈ।
En el Reino de los Santos, uno se vuelve Puro e Inmaculado.
sMqsMig hoie eyk prIiq ]1]
sa(n)tasa(n)g hoi ek pareet ||1||
In the Society of the Saints, one comes to love the One Lord. ||1||
ਸਾਧ ਸੰਗਤ ਦੇ ਰਾਹੀਂ ਇਨਸਾਨ ਦੀ ਇੱਕ ਪ੍ਰਭੂ ਨਾਲ ਪਿਰਹੜੀ ਪੈ ਜਾਂਦੀ ਹੈ।
En la Sociedad de los Santos, uno ama a su Único Señor. (1)
sMq mMflu qhw kw nwau ]
sa(n)t ma(n)ddal tahaa kaa naau ||
That alone is called the Realm of the Saints,
ਸਿਰਫ ਉਸ ਨੂੰ ਹੀ ਸਤਿਸੰਗਤ ਆਖਿਆ ਜਾਂਦਾ ਹੈ,
El Recinto de los Santos es sólo ahí,
pwrbRhm kyvl gux gwau ]1] rhwau ]
paarabraham keval gun gaau ||1|| rahaau ||
where only the Glorious Praises of the Supreme Lord God are sung. ||1||Pause||
ਜਿਥੇ ਵਾਹਿਦ ਪਰਮ ਪ੍ਰਭੂ ਦੀਆਂ ਸਿਫਤਾਂ ਹੀ ਗਾਇਨ ਕੀਤੀਆਂ ਜਾਂਦੀਆਂ ਹਨ। ਠਹਿਰਾੳ।
donde se canta al Dios Trascendente. (1-Pausa)
sMq mMfl mih jnm mrxu rhY ]
sa(n)t ma(n)ddal meh janam maran rahai ||
In the Realm of the Saints, birth and death are ended.
ਸਤਿ ਸੰਗਤ ਦੁਆਰਾ ਜੀਵ ਜੰਮਣ ਅਤੇ ਮਰਣ ਤੋਂ ਖਲਾਸੀ ਪਾ ਜਾਂਦਾ ਹੈ।
En el Reino de los Santos, uno se sobrepone al nacimiento y a la muerte.
sMq mMfl mih jmu ikCU n khY ]
sa(n)t ma(n)ddal meh jam kichhoo na kahai ||
In the Realm of the Saints, the Messenger of Death cannot touch the mortal.
ਸਤਿ ਸੰਗਤ ਦੇ ਰਾਹੀਂ, ਮੌਤ ਦਾ ਦੂਤ ਇਨਸਾਨ ਨੂੰ ਛੂੰਹਦਾ ਤੱਕ ਨਹੀਂ।
En el Reino de los Santos, Yama no toca al mortal.
sMqsMig hoie inrml bwxI ]
sa(n)tasa(n)g hoi niramal baanee ||
In the Society of the Saints, one's speech becomes immaculate
ਸਤਿ ਸੰਗਤ ਅੰਦਰ, ਬੰਦੇ ਦੀ ਬੋਲ ਬਾਣੀ ਪਵਿੱਤਰ ਹੋ ਜਾਂਦੀ ਹੈ।
En la Sociedad de los Santos, el habla de uno se vuelve Pura.
sMq mMfl mih nwmu vKwxI ]2]
sa(n)t ma(n)ddal meh naam vakhaanee ||2||
In the realm of the saints, the Lord's Name is chanted. ||2||
ਸਤਿ ਸੰਗਤ ਅੰਦਰ ਉਹ ਸਾਈਂ ਦੇ ਨਾਮ ਦਾ ਉਚਾਰਨ ਕਰਦਾ ਹੈ।
En el Reino de los Santos, el Nombre del Señor es entonado. (2)
sMq mMfl kw inhcl Awsnu ]
sa(n)t ma(n)ddal kaa nihachal aasan ||
The Realm of the Saints is the eternal, ever-stable place.
ਸਦੀਵੀ ਸਥਿਰ ਹੈ ਸਾਧ ਸਮਾਗਮ ਦਾ ਟਿਕਾਣਾ।
El Reino de los Santos, es el Eterno e Inamovible Recinto donde los Santos viven,
sMq mMfl mih pwp ibnwsnu ]
sa(n)t ma(n)ddal meh paap binaasan ||
In the Realm of the Saints, sins are destroyed.
ਸਾਧ ਸਮਾਗਮ ਅੰਦਰ ਪਾਪ ਕੱਟੇ ਜਾਂਦੇ ਹਨ।
sí, ahí los errores son borrados.
sMq mMfl mih inrml kQw ]
sa(n)t ma(n)ddal meh niramal kathaa ||
In the Realm of the Saints, the immaculate sermon is spoken.
ਸਾਧ ਸੰਗਤ ਅੰਦਰ, ਵਾਹਿਗੁਰੂ ਦੀ ਪਵਿੱਤਰ ਕਥਾਵਾਰਤਾ ਬਿਆਨ ਕੀਤੀ ਜਾਂਦੀ ਹੈ।
En el Reino de los Santos, se recita el Blanco y Puro Evangelio de Dios.
sMqsMig haumY duK nsw ]3]
sa(n)tasa(n)g haumai dhukh nasaa ||3||
In the Society of the Saints, the pain of egotism runs away. ||3||
ਸਤਿ ਸੰਗਤ ਦੇ ਰਾਹੀਂ ਹੰਕਾਰ ਦੀ ਬਿਮਾਰੀ ਦੌੜ ਜਾਂਦੀ ਹੈ।
En el Reino de los Santos, uno se cura de la enfermedad del ego. (3)
sMq mMfl kw nhI ibnwsu ]
sa(n)t ma(n)ddal kaa nahee binaas ||
The Realm of the Saints cannot be destroyed.
ਸੰਤ ਸੰਗਤ ਨਾਸ ਨਹੀਂ ਹੁੰਦੀ।
El Reino de los Santos, uno no puede ser destruido.
sMq mMfl mih hir guxqwsu ]
sa(n)t ma(n)ddal meh har gunataas ||
In the Realm of the Saints, is the Lord, the Treasure of Virtue.
ਸਤਿਸੰਗਤ ਅੰਦਰ ਵਾਹਿਗੁਰੂ ਦੀਆਂ ਨੇਕੀਆਂ ਦਾ ਖਜਾਨਾ ਵੱਸਦਾ ਹੈ।
En el Reino de los Santos habita Dios, el Tesoro de toda Virtud.
sMq mMfl Twkur ibsRwmu ]
sa(n)t ma(n)ddal Thaakur bisraam ||
The Realm of the Saints is the resting place of our Lord and Master.
ਸਾਧ ਸੰਗਤ ਸੁਆਮੀ ਮਾਲਕ ਦਾ ਨਿਵਾਸ ਅਸਥਾਨ ਹੈ।
El Recinto de los Santos es el remanso de nuestro Señor y Maestro.
nwnk Eiq poiq Bgvwnu ]4]24]37]
naanak ot pot bhagavaan ||4||24||37||
O Nanak, He is woven into the fabric of His devotees, through and through. ||4||24||37||
ਨਾਨਕ, ਤਾਣੇ ਅਤੇ ਪੇਟੇ ਦੀ ਤਰ੍ਹਾਂ ਸੁਆਮੀ ਆਪਣੇ ਸੰਤਾਂ ਨਾਲ ਉਣਿਆ ਹੋਇਆ ਹੈ।
Dice Nanak, Él se encuentra entretejido, en la fibra de Sus Devotos, trama y urdimbre. (4-24-37)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
rogu kvnu jW rwKY Awip ]
rog kavan jaa(n) raakhai aap ||
Why worry about disease, when the Lord Himself protects us?
ਬੀਮਾਰੀ ਕੀ ਹੈ, ਜਦ ਪ੍ਰਭੂ ਖੁਦ ਰੱਖਿਆ ਕਰਦਾ ਹੈ।
Si Él, el Señor es el Protector,
iqsu jn hoie n dUKu sMqwpu ]
tis jan hoi na dhookh sa(n)taap ||
That person whom the Lord protects, does not suffer pain and sorrow.
ਜਿਸ ਦੀ ਪ੍ਰਭੂ ਰੱਖਿਆ ਕਰਦਾ ਹੈ, ਉਸ ਇਨਸਾਨ ਨੂੰ ਕਸ਼ਟ ਅਤੇ ਸ਼ੋਕ ਨਹੀਂ ਵਾਪਰਦੇ।
¿dónde entonces está la enfermedad?
ijsu aUpir pRBu ikrpw krY ]
jis uoopar prabh kirapaa karai ||
That person, upon whom God showers His Mercy
ਜਿਸ ਉਤੇ ਸੁਆਮੀ ਦੀ ਰਹਿਮਤ ਹੈ,
Sí, aquél a quien Dios salva, la tristeza a ese ser no le aflige.
iqsu aUpr qy kwlu prhrY ]1]
tis uoopar te kaal paraharai ||1||
- Death hovering above him is turned away. ||1||
ਉਸ ਦੇ ਉਤੋਂ ਸੁਆਮੀ ਮੌਤ ਨੂੰ ਪਰੇ ਹਟਾ ਦਿੰਦਾ ਹੈ।
Aquél sobre quien la Gracia de Dios se posa, la muerte no lo acecha. (1)
sdw sKweI hir hir nwmu ]
sadhaa sakhaiee har har naam ||
The Name of the Lord, Har, Har, is forever our Help and Support.
ਸਾਈਂ ਹਰੀ ਦਾ ਨਾਮ ਸਦੀਵ ਹੀ ਬੰਦੇ ਦਾ ਸਹਾਇਕ ਹੈ।
Siempre y por siempre, el Naam, el Nombre del Señor nos guarda Compañía, sí,
ijsu cIiq AwvY iqsu sdw suKu hovY inkit n AwvY qw kY jwmu ]1] rhwau ]
jis cheet aavai tis sadhaa sukh hovai nikaT na aavai taa kai jaam ||1|| rahaau ||
When He comes to mind, the mortal finds lasting peace, and the Messenger of Death cannot even approach him. ||1||Pause||
ਜੋ ਕੋਈ ਨਾਮ ਦਾ ਆਰਾਧਨ ਕਰਦਾ ਹੈ, ਉਹ ਸਦੀਵੀ ਆਰਾਮ ਨੂੰ ਪਾ ਲੈਂਦਾ ਹੈ ਅਤੇ ਮੌਤ ਦਾ ਦੂਤ ਉਸ ਦੇ ਨੇੜੇ ਨਹੀਂ ਆਉਂਦਾ। ਠਹਿਰਾਓ।
quien sea que Lo aprecia en su corazón, vive en Éxtasis y a ese ser Yama no lo toca. (1-Pausa)
jb iehu n so qb iknih aupwieAw ]
jab ih na so tab kineh upaiaa ||
When this being did not exist, who created him then?
ਜਦ ਇਹ ਪ੍ਰਾਣੀ ਹੋਂਦ ਵਿੱਚ ਹੀ ਨਹੀਂ ਸੀ, ਤਦ ਇਸਨੂੰ ਕਿਸ ਨੇ ਪੈਦਾ ਕੀਤਾ ਸੀ?
Cuando la vida no existía, ¿Quien hizo que el ser humano tomara vida?,
kvn mUl qy ikAw pRgtwieAw ]
kavan mool te kiaa pragaTaiaa ||
What has been produced from the source?
ਕਿਸ ਬੀਜ ਤੋਂ ਸੁਆਮੀ ਨੇ ਕੀ ਜਾਹਿਰ ਕਰ ਦਿੱਤਾ ਹੈ?
pues mira su Semilla y ve en lo que se convierte.
Awpih mwir Awip jIvwlY ]
aapeh maar aap jeevaalai ||
He Himself kills, and He Himself rejuvenates.
ਆਪੇ ਸੁਆਮੀ ਮਾਰਦਾ ਹੈ ਤੇ ਆਪੇ ਸੁਰਜੀਤ ਕਰਦਾ ਹੈ।
El Señor mismo mata y da vida,
Apny Bgq kau sdw pRiqpwlY ]2]
apane bhagat kau sadhaa pratipaalai ||2||
He cherishes His devotees forever. ||2||
ਆਪਣੇ ਅਨੁਰਾਗੀ ਨੂੰ ਸਾਈਂ ਸਦੀਵ ਹੀ ਪਾਲਦਾ ਪੋਸਦਾ ਹੈ।
pero a Su Devoto siempre lo protege. (2)
sB ikCu jwxhu iqs kY hwQ ]
sabh kichh jaanahu tis kai haath ||
Know that everything is in His Hands.
ਜਾਣ ਲੈ ਕਿ ਸਾਰਾ ਕੁਝ ਉਸ ਦੇ ਹੱਥ ਵਿੱਚ ਹੈ।
Aprende que todo lo que existe está bajo el Control de Dios,
pRBu myro AnwQ ko nwQ ]
prabh mero anaath ko naath ||
My God is the Master of the masterless.
ਮੇਰਾ ਪ੍ਰਭੂ ਨਿਖਸਮਿਆਂ ਦਾ ਖਸਮ ਹੈ।
pues mi Todopoderoso Maestro es el Soporte del que no lo tiene.
duK BMjnu qw kw hY nwau ]
dhukh bha(n)jan taa kaa hai naau ||
His Name is the Destroyer of pain.
ਪੀੜ ਨੂੰ ਨਾਸ ਕਰਨ ਵਾਲਾ ਹੈ, ਉਸ ਦਾ ਨਾਮ।
Es el Destructor de la tristeza,
suK pwvih iqs ky gux gwau ]3]
sukh paaveh tis ke gun gaau ||3||
Singing His Glorious Praises, you shall find peace. ||3||
ਉਸ ਦੀਆਂ ਸਿਫ਼ਤ ਸ਼ਲਾਘਾ ਗਾਇਨ ਕਰਨ ਦੁਆਰਾ, ਤੂੰ ਆਰਾਮ ਪਾ ਲਵੇਗਾ, ਹੇ ਬੰਦੇ!
ese en verdad es Su Nombre y uno obtiene el Éxtasis, cantando Su Alabanza. (3)
suix suAwmI sMqn Ardwis ]
sun suaamee sa(n)tan aradhaas ||
O my Lord and Master, please listen to the prayer of Your Saint.
ਹੇ ਪ੍ਰਭੂ! ਤੂੰ ਆਪਣੇ ਸਾਧੂ ਦੀ ਪ੍ਰਾਰਥਨਾਂ ਸ੍ਰਵਣ ਕਰ।
Oh Maestro, escucha la oración de Tu Sirviente,
jIau pRwn Dnu qum@rY pwis ]
jeeau praan dhan tum(h)rai paas ||
I place my soul, my breath of life and wealth before You.
ਆਪਣੀ ਜਿੰਦੜੀ, ਜਿੰਦ ਜਾਨ ਅਤੇ ਧਨ ਦੌਲਤ ਮੈਂ ਤੈਨੂੰ ਸਮਰਪਨ ਕਰਦਾ ਹਾਂ, ਹੇ ਸੁਆਮੀ!
mi vida y mi vitalidad las conservo sólo bajo Tu Custodia.
iehu jgu qyrw sB quJih iDAwey ]
eih jag teraa sabh tujheh dhiaae ||
All this world is Yours; it meditates on You.
ਇਹ ਸਮੂਹ ਆਲਮ ਤੇਰਾ ਹੈ ਅਤੇ ਇਹ ਤੇਰਾ ਹੀ ਆਰਾਧਨ ਕਰਦਾ ਹੈ, ਹੇ ਮੇਰੇ ਮਾਲਕ!
El mundo entero Te pertenece y medita sólo en Ti.