qU dwqw hm syvk qyry ]
too dhaataa ham sevak tere ||
You are the Great Giver; I am Your slave.
ਤੂੰ ਮੇਰਾ ਦਾਤਾਰ ਸਾਹਿਬ ਹੈਂ ਅਤੇ ਮੈਂ ਤੈਡਾਂ ਗੋਲਾ ਹਾਂ।
Sí, eres el Gran Dador, yo sólo soy Tu Esclavo.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
qU dwqw hm syvk qyry ]
too dhaataa ham sevak tere ||
You are the Great Giver; I am Your slave.
ਤੂੰ ਮੇਰਾ ਦਾਤਾਰ ਸਾਹਿਬ ਹੈਂ ਅਤੇ ਮੈਂ ਤੈਡਾਂ ਗੋਲਾ ਹਾਂ।
Sí, eres el Gran Dador, yo sólo soy Tu Esclavo.
AMimRq nwmu ik®pw kir dIjY guir igAwn rqnu dIpwieAw ]6]
a(n)mirat naam kirapaa kar dheejai gur giaan ratan dheepaiaa ||6||
Please be merciful and bless me with Your Ambrosial Naam, and the jewel, the lamp of the Guru's spiritual wisdom. ||6||
ਮਿਹਰ ਧਾਰ ਕੇ ਤੂੰ ਮੂੈਨੂੰ ਆਪਣਾ ਅੰਮ੍ਰਿਤਮਈ ਨਾਮ ਅਤੇ ਗੁਰਾਂ ਦੇ ਬ੍ਰਹਮਬੋਧ ਦੇ ਦੀਵੇ ਦਾ ਜਵੇਹਰ ਪ੍ਰਦਾਨ ਕਰ।
Por Misericordia bendíceme con el Naam Ambrosial y con la Joya, que la lámpara de la Sabiduría del Guru ilumine mi mente.(6)
pMc qqu imil iehu qnu kIAw ]
pa(n)ch tat mil ih tan keeaa ||
From the union of the five elements, this body was made.
ਪੰਜਾਂ ਮੂਲ ਅੰਸ਼ਾਂ ਨੂੰ ਇਕੱਠਾ ਕਰਕੇ ਇਹ ਦੇਹ ਬਣਾਈ ਹੈ।
De cinco elementos este cuerpo fue creado,
Awqm rwm pwey suKu QIAw ]
aatam raam paae sukh theeaa ||
Finding the Lord, the Supreme Soul, peace is established.
ਸਰਬ-ਵਿਆਪਕ ਸੁਆਮੀ ਨੂੰ ਪਾਉਣ ਦੁਆਰਾ ਆਰਾਮ ਹੁੰਦਾ।
pero es sólo cuando logra obtener al Dios Todo Poderoso, que entra en Éxtasis.
krm krqUiq AMimRq Plu lwgw hir nwm rqnu min pwieAw ]7]
karam karatoot a(n)mirat fal laagaa har naam ratan man paiaa ||7||
The good karma of past actions brings fruitful rewards, and man is blessed with the jewel of the Lord's Name. ||7||
ਨੇਕ ਅਮਲਾਂ ਅਤੇ ਵਿਹਾਰਾਂ ਨੂੰ ਅੰਮ੍ਰਿਤ ਮੇਵੇ ਲਗਦੇ ਹਨ ਅਤੇ ਪ੍ਰਾਣੀ ਨੂੰ ਪ੍ਰਭੂ ਦੇ ਨਾਮ ਦੇ ਹੀਰੇ ਦੀ ਦਾਤ ਮਿਲਦੀ ਹੈ।
Las acciones de tal ser conducen hasta el Néctar del Fruto de Dios y en su mente se atesora la Joya del Nombre del Señor.(7)
nw iqsu BUK ipAws mnu mwinAw ]
naa tis bhookh piaas man maaniaa ||
His mind does not feel any hunger or thirst.
ਉਸ ਦਾ ਮਨ ਭੁੱਖ ਤੇ ਤ੍ਰੇਹ ਮਹਿਸੂਸ ਨਹੀਂ ਕਰਦਾ।
Su mente está contenta, ya no tiene hambre, ni sed,
srb inrMjnu Git Git jwinAw ]
sarab nira(n)jan ghaT ghaT jaaniaa ||
He knows the Immaculate Lord to be everywhere, in each and every heart.
ਉਹ ਪਵਿੱਤ੍ਰ ਪ੍ਰਭੂ ਨੂੰ ਹਰ ਥਾਂ ਅਤੇ ਸਾਰਿਆਂ ਦਿਲਾਂ ਅੰਦਰ ਅਨੁਭਵ ਕਰਦਾ ਹੈ।
y así puede ver al Señor Desapegado en todos los corazones
AMimRq ris rwqw kyvl bYrwgI gurmiq Bwie suBwieAw ]8]
a(n)mirat ras raataa keval bairaagee gurmat bhai subhaiaa ||8||
Imbued with the Lord's Ambrosial essence, he becomes a pure, detached renunciate; he is lovingly absorbed in the Guru's Teachings. ||8||
ਗੁਰਾਂ ਦੇ ਉਪਦੇਸ਼ ਅਤੇ ਪ੍ਰੇਮ ਨਾਲ ਸ਼ਸੋਭਤ ਹੈ, ਉਹ ਪਵਿੱਤਰ ਅਤੇ ਨਿਰਲੇਪ ਥੀ ਵੰਝਦਾ ਹੈ ਅਤੇ ਪ੍ਰਭੂ ਦੇ ਅੰਮ੍ਰਿਤਮਈ ਸੁਆਦ ਨਾਲ ਰੰਗਿਆ ਜਾਂਦਾ ਹੈ।
y, de esa forma, vive imbuido en el Néctar del Señor, sumergido en el Amor de la Palabra del Guru.(8)
AiDAwqm krm kry idnu rwqI ]
adhiaatam karam kare dhin raatee ||
Whoever does the deeds of the soul, day and night,
ਜੋ ਕੋਈ ਦਿਨ ਰਾਤ ਰੂਹਾਨੀ ਅਮਲ ਕਮਾਉਂਦਾ ਹੈ,
Él actúa en congruencia con el Alma, noche y día,
inrml joiq inrMqir jwqI ]
niramal jot nira(n)tar jaatee ||
sees the immaculate Divine Light deep within.
ਉਹ ਆਪਣੇ ਅੰਦਰ ਪਵਿੱਤਰ ਈਸ਼ਵਰੀ ਨੂਰ ਨੂੰ ਅਨੁਭਵ ਕਰ ਲੈਂਦਾ ਹੈ।
y en lo más profundo de su ser, la Luz Pura de Dios se conserva encendida,
sbdu rswlu rsn ris rsnw byxu rswlu vjwieAw ]9]
sabadh rasaal rasan ras rasanaa ben rasaal vajaiaa ||9||
Enraptured with the delightful essence of the Shabad, the source of nectar, my tongue plays the sweet music of the flute. ||9||
ਅੰਮ੍ਰਿਤ ਦੇ ਘਰ ਵਾਹਿਗੁਰੂ ਦੇ ਨਾਮ ਦੇ ਸੁਆਦ ਨਾਲ ਪਰਮ ਪ੍ਰਸੰਨ ਹੋਈ ਹੋਈ, ਮੇਰੀ ਜੀਹਭਾ ਮੁਰੀਲੀ ਬੰਸਰੀ ਬਜਾਉਂਦੀ ਹੈ।
y estando embebido con la Esencia del Néctar de la Palabra, la boca emite las dulces notas de la flauta.(9)
byxu rswl vjwvY soeI ]
ben rasaal vajaavai soiee ||
He alone plays the sweet music of this flute,
ਕੇਵਲ ਉਹ ਹੀ ਰਸੀਲੀ ਬੰਸਰੀ ਵਜਾਉਂਦਾ ਹੈ,
Sí, sólo emite las dulces notas de la flauta,
jw kI iqRBvx soJI hoeI ]
jaa kee tirabhavan sojhee hoiee ||
who knows the three worlds.
ਜਿਸ ਨੂੰ ਤਿੰਨਾਂ ਜਹਾਨਾਂ ਦੀ ਗਿਆਤ ਹੈ।
aquél que conoce el Misterio de los tres mundos.
nwnk bUJhu ieh ibiD gurmiq hir rwm nwim ilv lwieAw ]10]
naanak boojhahu ieh bidh gurmat har raam naam liv laiaa ||10||
O Nanak, know this, through the Guru's Teachings, and lovingly focus yourself on the Lord's Name. ||10||
ਹੇ ਨਾਨਕ! ਤੂੰ ਗੁਰਾਂ ਦੇ ਉਪਦੇਸ਼ ਰਾਹੀਂ ਇਸ ਰੀਤੀ ਨੂੰ ਜਾਣ ਲੈ ਅਤੇ ਸੁਆਮੀ ਵਾਹਿਗੁਰੂ ਦੇ ਨਾਮ ਨਾਲ ਪ੍ਰੀਤ ਪਾ ਲੈ।
Dice Nanak, conozcan este Estado, oh seres humanos, a través de la Palabra del Guru, y estén entonados en el Nombre del Señor.(10)
AYsy jn ivrly sMswry ]
aaise jan virale sa(n)saare ||
Rare are those beings in this world,
ਬਹੁਤ ਥੋੜੇ ਹਨ ਐਹੋ ਜੇਹੇ ਪੁਰਸ਼ ਇਸ ਜਹਾਨ ਵਿੱਚ,
Sí, extraordinarios son tales seres en el mundo que, meditando en la Palabra del Guru,
gur sbdu vIcwrih rhih inrwry ]
gur sabadh veechaareh raheh niraare ||
who contemplate the Word of the Guru's Shabad, and remain detached.
ਜੋ ਗੁਰਾਂ ਦੀ ਬਾਣੀ ਦਾ ਵਿਚਾਰ ਕਰਦੇ ਅਤੇ ਨਿਰਲੇਪ ਰਹਿੰਦੇ ਹਨ।
permanecen Desapegados, y logrando la Emancipación, liberan a sus clanes también,
Awip qrih sMgiq kul qwrih iqn sPl jnmu jig AwieAw ]11]
aap tareh sa(n)gat kul taareh tin safal janam jag aaiaa ||11||
They save themselves, and save all their associates and ancestors; fruitful is their birth and coming into this world. ||11||
ਉਹ ਖ਼ੁਦ ਪਾਰ ਉੱਤਰ ਜਾਂਦੇ ਹਨ ਅਤੇ ਆਪਣੇ ਸਮੂਹ ਮੇਲ-ਮਿਲਾਪੀਆਂ ਦਾ ਪਾਰ ਉਤਾਰਾ ਕਰ ਦਿੰਦੇ ਹਨ। ਫਲਦਾਇਕ ਹੈ ਉਨ੍ਹਾਂ ਦੀ ਪੈਦਾਇਸ਼ ਤੇ ਆਗਮਨ ਇਸ ਜਹਾਨ ਵਿੱਚ।
oh, totalmente satisfechos viven su vida así en el mundo.(11)
Gru dru mMdru jwxY soeI ]
ghar dhar ma(n)dhar jaanai soiee ||
He alone knows the home of his own heart, and the door to the temple,
ਕੇਵਲ ਉਹ ਹੀ ਆਪਣੇ ਸਰੀਰ-ਗ੍ਰਹਿ ਅਤੇ ਹਰੀ ਦੇ ਮਹਿਲ ਨੂੰ ਜਾਣਦਾ ਹੈ,
Sólo conoce su Verdadero Hogar y la Décima Puerta en el interior del templo del cuerpo,
ijsu pUry gur qy soJI hoeI ]
jis poore gur te sojhee hoiee ||
who obtains perfect understanding from the Guru.
ਜਿਸ ਨੂੰ ਪੂਰਨ ਗੁਰਾਂ ਪਾਸੋਂ ਗਿਆਤ ਪ੍ਰਾਪਤ ਹੋਈ ਹੈ।
aquél cuya mente está despierta a través del Guru Perfecto.
kwieAw gV mhl mhlI pRBu swcw scu swcw qKqu rcwieAw ]12]
kaiaa gaR mahal mahalee prabh saachaa sach saachaa takhat rachaiaa ||12||
In the body-fortress is the palace; God is the True Master of this Palace. The True Lord established His True Throne there. ||12||
ਸਰੀਰ ਦੇ ਕਿਲੇ ਅੰਦਰ ਇਕ ਮੰਦਰ ਹੈ, ਜਿਸ ਅੰਦਰ ਮੰਦਰ ਦਾ ਸੁਆਮੀ, ਸੱਚਾ ਮਾਲਕ ਵਸਦਾ ਹੈ। ਸਤਿਪੁਰਖ ਨੇ ਆਪਨਾ ਸੱਚਾ ਰਾਜ-ਸਿੰਘਾਸਣ ਦਸਮ ਦੁਆਰ ਵਿੱਚ ਬਣਾਇਆ ਹੋਇਆ ਹੈ।
Sí, en el interior de la fortaleza del cuerpo está el Castillo del Señor Verdadero, Quien se sienta ahí en Su Trono Real. (12)
cqur ds hwt dIvy duie swKI ]
chatur dhas haaT dheeve dhui saakhee ||
The fourteen realms and the two lamps are the witnesses.
ਚੌਦਾਂ ਲੋਕ (ਚਾਰ ਤੇ ਦਸ ਹਟੀਆਂ) ਤੇ ਸੂਰਜ ਤੇ ਚੰਦ ਦੇ ਦੋ ਦੀਪਕ ਗਵਾਹ ਹਨ,
Los catorce mundos y las dos lámparas,
syvk pMc nwhI ibKu cwKI ]
sevak pa(n)ch naahee bikh chaakhee ||
The Lord's servants, the self-elect, do not taste the poison of corruption.
ਕਿ ਮੁਖੀਜਨ, ਪ੍ਰਭੂ ਦੇ ਗੋਲੇ, ਪਾਪਾਂ ਦੀ ਜ਼ਹਿਰ ਨੂੰ ਨਹੀਂ ਚਖਦੇ।
el sol y la luna, son testigos de que los Sirvientes de Dios, no prueban el veneno de Maya.
AMqir vsqu AnUp inrmolk guir imilAY hir Dnu pwieAw ]13]
a(n)tar vasat anoop niramolak gur miliaai har dhan paiaa ||13||
Deep within, is the priceless, incomparable commodity; meeting with the Guru, the wealth of the Lord is obtained. ||13||
ਪ੍ਰਾਣੀ ਦੇ ਅੰਦਰ ਲਾਸਾਨੀ ਸੰਦਰਤਾ ਵਾਲੀ ਅਮੋਲਕ ਵਸਤੂ ਹੈ। ਗੁਰਦੇਵ ਜੀ ਨਾਲ ਮਿਲਣ ਦੁਆਰਾ, ਪ੍ਰਭੂ ਦੀ ਇਹ ਦੌਲਤ ਪਾਈ ਜਾਂਦੀ ਹੈ।
En nuestro mismo interior está lo más Invaluable, de Belleza Incomparable; y encontrándose con el Guru, uno obtiene la Riquezas del Señor. (13)
qKiq bhY qKqY kI lwiek ]
takhat bahai takhatai kee laik ||
He alone sits on the throne, who is worthy of the throne.
ਕੇਵਲ ਉਹ ਹੀ ਰਾਜਸਿੰਘਾਸਣ ਤੇ ਬੈਠਦਾ ਹੈ ਜੋ ਰਾਜਸਿੰਘਾਸਣ ਦੇ ਯੋਗ ਹੁੰਦਾ ਹੈ।
Sólo se sienta en el Trono del Ser, quien es digno de Él,
pMc smwey gurmiq pwiek ]
pa(n)ch samaae gurmat paik ||
Following the Guru's Teachings, he subdues the five demons, and becomes the Lord's foot soldier.
ਉਹ ਪ੍ਰਭੂ ਦਾ ਐਹੋ ਜੇਹਾ ਪਿਆਦਾ ਹੈ, ਜਿਸ ਨੇ ਗੁਰਾਂ ਦੇ ਉਪਦੇਸ਼ ਦੁਆਰਾ ਪੰਜਾਂ ਭੂਤਨਿਆਂ ਨੂੰ ਕਾਬੂ ਕਰ ਲਿਆ ਹੈ।
y quien sirve a la Palabra del Guru y silencia sus cinco pasiones.
Awid jugwdI hY BI hosI shsw Brmu cukwieAw ]14]
aadh jugaadhee hai bhee hosee sahasaa bharam chukaiaa ||14||
He has existed from the very beginning of time and throughout the ages; He exists here and now, and will always exist. Meditating on Him, skepticism and doubt are dispelled. ||14||
ਉਹ ਦਾ ਸਿਮਰਨ ਕਰਨ ਦੁਆਰਾ, ਜੋ ਐਨ ਆਰੰਭ ਅਤੇ ਯੁਗਾਂ ਦੇ ਅਰੰਭ ਵਿੱਚ ਸੀ, ਹੁਣ ਹੈ ਅਤੇ ਅਗੇ ਨੂੰ ਭੀ ਹੋਵੇਗਾ, ਬੰਦੇ ਦਾ ਫ਼ਿਕਰ ਤੇ ਵਹਿਮ ਦੂਰ ਹੋ ਜਾਂਦਾ ਹੈ।
Ese ser toma Conciencia de que Dios es desde el comienzo de los tiempos y para siempre será, y purga su ser de toda duda.
qKiq slwmu hovY idnu rwqI ]
takhat salaam hovai dhin raatee ||
The Lord of the Throne is greeted and worshipped day and night.
ਦਿਹੁੰ ਤੇ ਰੈਣ ਤਖ਼ਤ ਤਾਜ ਦੇ ਸੁਆਮੀ ਨੂੰ ਨਮਸ਼ਕਾਰ ਹੁੰਦੀ ਹੈ।
A este Trono del Ser Inmaculado, todos prestan obediencia, noche y día.
iehu swcu vfweI gurmiq ilv jwqI ]
eih saach vaddaiee gurmat liv jaatee ||
This true glorious greatness comes to those who love the Guru's Teachings.
ਇਸ ਸੱਚੀ ਪ੍ਰਭਤਾ ਨੂੰ ਕੇਵਲ ਉਹ ਹੀ ਪ੍ਰਾਪਤ ਕਰਦਾ ਹੈ ਜੋ ਗੁਰਾਂ ਦੇ ਉਪਦੇਸ਼ ਨੂੰ ਪਿਆਰ ਕਰਦਾ ਹੈ।
Esta es la Verdadera Gloria que uno gana, entonado en la Palabra del Guru.
nwnk rwmu jphu qru qwrI hir AMiq sKweI pwieAw ]15]1]18]
naanak raam japahu tar taaree har a(n)t sakhaiee paiaa ||15||1||18||
O Nanak, meditate on the Lord, and swim across the river; they find the Lord, their best friend, in the end. ||15||1||18||
ਹੇ ਨਾਨਕ! ਤੂੰ ਸੁਆਮੀ ਦਾ ਸਿਮਰਨ ਕਰ; ਇਸ ਤਰ੍ਹਾਂ ਸੰਸਾਰ ਦੇ ਦਰਿਆ ਤੋਂ ਪਾਰ ਉਤਰ ਅਤੇ ਆਪਣੇ ਵਾਹਿਗੁਰੂ ਨੂੰ ਪ੍ਰਾਪਤ ਕਰ ਜੋ ਅਖੀਰ ਨੂੰ ਤੇਰਾ ਸਹਾਇਕ ਹੋਵੇਗਾ।
Dice Nanak, contemplen el Nombre del Señor y así, naden a través y lleguen hasta ese Dios que estará con ustedes hasta el final.(15-1-18)
mwrU mhlw 1 ]
maaroo mahalaa pehilaa ||
Maaroo, First Mehl:
ਮਾਰੂ ਪਹਿਲੀ ਪਾਤਿਸ਼ਾਹੀ।
Maru, Mejl Guru Nanak, Primer Canal Divino.
hir Dnu sMchu ry jn BweI ]
har dhan sa(n)chahu re jan bhaiee ||
Gather in the wealth of the Lord, O humble Siblings of Destiny.
ਹੇ ਇਨਸਾਨ! ਮੇਰੇ ਵੀਰ! ਤੂੰ ਪ੍ਰਭੂ ਦਾ ਮਾਲ ਧਨ ਇਕੱਤਰ ਕਰ।
En donde sea que veo, ahí veo al Señor Compasivo, sí, Él, nuestro Señor Misericordioso, ni va ni viene.
siqgur syiv rhhu srxweI ]
satigur sev rahahu saranaiee ||
Serve the True Guru, and remain in His Sanctuary.
ਸੱਚੇ ਗੁਰਾਂ ਦੀ ਟਹਿਲ ਕਮਾ ਅਤੇ ਉਨ੍ਹਾਂ ਦੀ ਸਰਣਾਗਤ ਵਿੱਚ ਵੱਸ।
De manera misteriosa Él prevalece en todo.
qskru coru n lwgY qw kau Duin aupjY sbid jgwieAw ]1]
tasakar chor na laagai taa kau dhun upajai sabadh jagaiaa ||1||
This wealth cannot be stolen; the celestial melody of the Shabad wells up and keeps us awake and aware. ||1||
ਪ੍ਰਭੂ ਦਾ ਮਾਲ ਧਨ ਚੁਰਾਇਆ ਜਾਂ ਖੋਹਿਆ ਖਿੰਜਿਆ ਨਹੀਂ ਜਾ ਸਕਦਾ, ਕਿਉਂ ਜੋ ਉਸ ਦੇ ਅੰਦਰ ਨਾਮ ਦਾ ਰਾਗ ਉਤਪੰਨ ਹੋ ਜਾਂਦਾ ਹੈ ਤੇ ਉਹ ਜਾਗਦਾ ਰਹਿੰਦਾ ਹੈ।
El Dios Soberano se conserva desapegado. (1)
qU eykMkwru inrwlmu rwjw ]
too eka(n)kaar niraalam raajaa ||
You are the One Universal Creator, the Immaculate King.
ਹੇ ਅਦੁੱਤੀ ਸੁਆਮੀ! ਤੂੰ ਮੇਰਾ ਪਵਿੱਤ੍ਰ ਪਾਤਿਸ਼ਾਹ ਹੈਂ।
El mundo es una Reflexión de Quien no tiene ni padre ni madre, tampoco hermano ni hermana,
qU Awip svwrih jn ky kwjw ]
too aap savaareh jan ke kaajaa ||
You Yourself arrange and resolve the affairs of Your humble servant.
ਤੂੰ ਆਪੇ ਹੀ ਆਪਣੇ ਗੋਲਿਆਂ ਦੇ ਕਾਰਾ ਰਾਸ ਕਰਦਾ ਹੈਂ।
no ha nacido ni ha muerto, no pertenece a ninguna clase o clan,
Amru Afolu Apwru Amolku hir AsiQr Qwin suhwieAw ]2]
amar addol apaar amolak har asathir thaan suhaiaa ||2||
You are immortal, immovable, infinite and priceless; O Lord, Your place is beautiful and eternal. ||2||
ਤੂੰ, ਹੇ ਸਾਈਂ! ਅਬਿਨਾਸੀ, ਅਹਿੱਲ, ਬੇਅੰਤ ਤੇ ਅਣਮੁੱਲਾ ਹੈਂ ਅਤੇ ਸਦੀਵੀ ਸਥਿਰ ਹੈ ਤਰਾ ਸੁੰਦਰ ਟਿਕਾਣਾ।
oh, ese Ser Inmemorial está complaciendo a mi mente.(2)
dyhI ngrI aUqm Qwnw ]
dhehee nagaree uootam thaanaa ||
In the body-village, the most sublime place,
ਸਰੀਰ (ਪਿੰਡ) ਦੇ ਸ਼੍ਰੇਸ਼ਟ ਅਸਥਾਨ ਅੰਦਰ,
Oh Dios, eres Inmortal, el Purusha, sobre Tu Cabeza la muerte no se acerca.
pMc lok vsih prDwnw ]
pa(n)ch lok vaseh paradhaanaa ||
the supremely noble people dwell.
ਵਸਦੇ ਹਨ ਪਰਮ ਪਵਿੱਤਰ ਪੁਰਸ਼।
Insondable, Infinito, y Desapegado eres Tú.
aUpir eykMkwru inrwlmu suMn smwiD lgwieAw ]3]
uoopar eka(n)kaar niraalam su(n)n samaadh lagaiaa ||3||
Above them is the Immaculate Lord, the One Universal Creator; they are lovingly absorbed in the profound, primal state of Samaadhi. ||3||
ਉਹ ਸ਼੍ਰੋਮਣੀ ਅਤੇ ਪਵਿੱਤਰ ਅਦੁੱਤੀ ਪ੍ਰਭੂ ਦੀ ਅਫੁਰ ਸਮਾਧੀ ਅੰਦਰ ਇਸਥਿਤ ਹੁੰਦੇ ਹਨ।
Eres el Ser Compasivo, Contento y Fresco, conocido a través de la Palabra, y uno está entonado en Ti, a través del Equilibrio.(3)
dyhI ngrI nau drvwjy ]
dhehee nagaree nau dharavaaje ||
There are nine gates to the body-village;
ਹਰ ਦੇਹ ਦੇ ਗਰਾਉਂ ਨੂੰ ਨੌ ਬੂਹੇ,
El mundo se mueve y tiene su existencia dentro de los tres modos,
isir isir krxYhwrY swjy ]
sir sir karanaihaarai saaje ||
the Creator Lord fashioned them for each and every person.
ਲਾਏ ਹਨ ਸਿਰਜਣਹਾਰ-ਸੁਆਮੀ ਨੇ।
mientras que Tú habitas en el Cuarto Estado de Éxtasis.
dsvY purKu AqIqu inrwlw Awpy AlKu lKwieAw ]4]
dhasavai purakh ateet niraalaa aape alakh lakhaiaa ||4||
Within the Tenth Gate, dwells the Primal Lord, detached and unequalled. The unknowable reveals Himself. ||4||
ਦਸਮ ਦੁਆਰ ਦੇ ਅੰਦਰ ਨਿਰਲੇਪ ਅਤੇ ਲਾਸਾਨੀ ਸੁਆਮੀ ਵਸਦਾ ਹੈ। ਖੋਜ-ਰਹਿਤ ਸੁਆਮੀ ਆਪ ਹੀ ਬੰਦੇ ਨੂੰ ਆਪਣਾ ਆਪ ਦਰਸਾ ਦਿੰਦਾ ਹੈ।
Sí, has conquistado y estás más allá del nacimiento y de la muerte, eres la Vida de toda vida, Luz Pura, uno toma Conciencia de Ti a través de la Melodía Divina de la Palabra, por la Gracia del Guru.(4)
purKu AlyKu scy dIvwnw ]
purakh alekh sache dheevaanaa ||
The Primal Lord cannot be held to account; True is His Celestial Court.
ਸੱਚਾ ਹੈ ਦਰਬਾਰ ਬੰਅੰਤ ਪ੍ਰਭੂ ਦਾ।
Benditos sean los Santos, Bienamados de Dios,
hukim clwey scu nIswnw ]
hukam chalaae sach neesaanaa ||
The Hukam of His Command is in effect; True is His Insignia.
ਉਹ ਮਾਲਕ, ਸੱਚੇ ਫ਼ੁਰਮਾਨ ਅਤੇ ਪਰਵਾਨੇ ਜਾਰੀ ਕਰਦਾ ਹੈ।
pues ellos están siempre imbuidos en el Amor del Señor y emancipan a otros.
nwnk Koij lhhu Gru Apnw hir Awqm rwm nwmu pwieAw ]5]
naanak khoj lahahu ghar apanaa har aatam raam naam paiaa ||5||
O Nanak, search and examine your own home, and you shall find the Supreme Soul, and the Name of the Lord. ||5||
ਨਾਨਕ, ਆਪਣੇ ਨਿੱਜ ਦੇ ਗ੍ਰਹਿ ਨੂੰ ਢੂੰਡ ਭਾਲ ਕੇ, ਤੂੰ ਸਰਬ-ਵਿਆਪਕ ਸੁਆਮੀ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਹੋ।
Nanak busca ser el Polvo que los Santos pisan, sí, es a través del Santo del Guru que uno llega hasta Dios.(5)