gauVI kbIr jI ]
gauRee kabeer jee ||
Gauree, Kabeer Jee:
ਗਉੜੀ ਕਬੀਰ ਜੀ।
Gauri Kabir yi.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gauVI kbIr jI ]
gauRee kabeer jee ||
Gauree, Kabeer Jee:
ਗਉੜੀ ਕਬੀਰ ਜੀ।
Gauri Kabir yi.
jw kY hir sw Twkuru BweI ]
jaa kai har saa Thaakur bhaiee ||
One who has the Lord as his Master, O Siblings of Destiny
ਜਿਸ ਦਾ ਮਾਲਕ, ਵਾਹਿਗੁਰੂ ਵਰਗਾ ਹੈ, ਹੇ ਵੀਰ!
Quien tiene al Único Señor como su Maestro,
mukiq Anµq pukwrix jweI ]1]
mukat ana(n)t pukaaran jaiee ||1||
- countless liberations knock at his door. ||1||
ਬਿਅੰਤ ਮੁਕਤੀਆਂ ਉਸ ਦੇ ਦਰ ਤੇ ਹਾਕਾਂ ਮਾਰਦੀਆਂ ਹਨ।
a su puerta llaman millones de salvaciones. (1)
Ab khu rwm Brosw qorw ]
ab kahu raam bharosaa toraa ||
If I say now that my trust is in You alone, Lord,
ਦੱਸੋ! ਹੁਣ ਜਦ ਮੇਰਾ ਯਕੀਨ ਤੇਰੇ ਉਤੇ ਹੀ ਹੈ, ਹੇ ਸਾਹਿਬ!
Si uno dice, oh Señor, yo me apoyo sólo en Ti,
qb kwhU kw kvnu inhorw ]1] rhwau ]
tab kaahoo kaa kavan nihoraa ||1|| rahaau ||
then what obligation do I have to anyone else? ||1||Pause||
ਤਦ, ਮੈਨੂੰ ਕਿਸੇ ਹੋਰ ਦੀ ਕੀ ਮੁਛੰਦਗੀ ਹੈ? ਠਹਿਰਾਉ।
entonces con nadie más tiene uno compromiso.(1-Pausa)
qIin lok jw kY hih Bwr ]
teen lok jaa kai heh bhaar ||
He bears the burden of the three worlds;
ਸੁਆਮੀ ਜੋ ਤਿੰਨਾਂ ਜਹਾਨ ਦਾ ਬੋਝ ਬਰਦਾਸ਼ਤ ਕਰ ਰਿਹਾ ਹੈ,
¿Cómo piensas que aquél que carga el peso de los tres mundos,
so kwhy n krY pRiqpwr ]2]
so kaahe na karai pratipaar ||2||
why should He not cherish you also? ||2||
ਮੇਰੀ ਕਿਉਂ ਪ੍ਰਤਿਪਾਲਣਾ ਨਾਂ ਕਰੇਗਾ?
va a llevarte a ti también a través?(2)
khu kbIr iek buiD bIcwrI ]
kahu kabeer ik budh beechaaree ||
Says Kabeer, through contemplation, I have obtained this one understanding.
ਕਬੀਰ ਜੀ ਆਖਦੇ ਹਨ, ਸੋਚ ਵਿਚਾਰ ਦੁਆਰਾ ਮੈਂ ਇਕ ਗਿਆਤ ਪ੍ਰਾਪਤ ਕੀਤੀ ਹੈ,
Dice Kabir, he meditado sobre la maldad en el mundo, pero,
ikAw bsu jau ibKu dy mhqwrI ]3]22]
kiaa bas jau bikh dhe mahataaree ||3||22||
If the mother poisons her own child, what can anyone do? ||3||22||
ਜੇਕਰ ਮਾਂ ਆਪਣੇ ਬੱਚੇ ਨੂੰ ਹੀ ਜ਼ਹਿਰ ਦੇਵੇ ਤਾਂ ਅਸੀਂ ਕੀ ਕਰ ਸਕਦੇ ਹਾਂ?
¿qué puede uno hacer, si la madre envenena a su propio hijo? (3-22)
gauVI kbIr jI ]
gauRee kabeer jee ||
Gauree, Kabeer Jee:
ਗਉੜੀ ਕਬੀਰ ਜੀ।
Gauri Kabir yi.
ibnu sq sqI hoie kYsy nwir ]
bin sat satee hoi kaise naar ||
Without Truth, how can the woman be a true satee - a widow who burns herself on her husband's funeral pyre?
ਪਵਿਤ੍ਰਤਾ ਦੇ ਬਾਝੋਂ, ਪਤਨੀ ਪਤਿਬ੍ਰਤਾ ਕਿਸ ਤਰ੍ਹਾ ਹੋ ਸਕਦੀ ਹੈ?
¿Cómo puede una mujer volverse la verdadera esposa arrojándose a la hoguera de su esposo, sin tener la Verdad en su corazón?
pMifq dyKhu irdY bIcwir ]1]
pa(n)ddit dhekhahu ridhai beechaar ||1||
O Pandit, O religious scholar, see this and contemplate it within your heart. ||1||
ਹੇ ਪੰਡਤ ਵੇਖ ਅਤੇ ਇਸ ਨੂੰ ਆਪਣੇ ਚਿੱਤ ਅੰਦਰ ਸੋਚ ਸਮਝ।
Dedícale a esto, oh Pandit, tu más profundo pensamiento.(1)
pRIiq ibnw kYsy bDY snyhu ]
preet binaa kaise badhai saneh ||
Without love, how can one's affection increase?
ਜੇ ਪਤਨੀ ਦਾ ਪਤੀ ਨਾਲ ਪਿਆਰ ਨਹੀਂ ਤਾਂ ਪਤੀ ਦਾ ਉਸ ਲਈ ਪਿਆਰ ਕਿਸ ਤਰ੍ਹਾਂ ਵਧ ਸਕਦਾ ਹੈ?
Sin Amor, ¿cómo puede una persona estar apegada a otra?
jb lgu rsu qb lgu nhI nyhu ]1] rhwau ]
jab lag ras tab lag nahee neh ||1|| rahaau ||
As long as there is attachment to pleasure, there can be no spiritual love. ||1||Pause||
ਜਦ ਤਾਂਈ ਸੰਸਾਰੀ ਲਗਨ ਹੈ, ਤਦ ਤਾਂਈ ਈਸ਼ਵਰੀ ਪ੍ਰੀਤ ਨਹੀਂ ਹੋ ਸਕਦੀ। ਠਹਿਰਾਉ।
Tanto cuanto uno sea seducido por el deseo, uno no podrá amar. (1-Pausa)
swhin squ krY jIA ApnY ]
saahan sat karai jeea apanai ||
One who, in his own soul, believes the Queen Maya to be true,
ਜੋ ਆਪਣੇ ਚਿੱਤ ਵਿੱਚ ਮਾਇਆ ਨੂੰ ਸੱਚੀ ਸਮਝਦਾ ਹੈ,
Mientras uno vea a Maya como verdadera, uno no encontrará a su Señor,
so rmXy kau imlY n supnY ]2]
so ramaye kau milai na supanai ||2||
does not meet the Lord, even in dreams. ||2||
ਉਹ ਵਿਆਪਕ ਸੁਆਮੀ ਨੂੰ ਆਪਣੇ ਸੁਪਨੇ ਵਿੱਚ ਭੀ ਨਹੀਂ ਮਿਲਦਾ।
ni siquiera en sueños. (2)
qnu mnu Dnu igRhu sauip srIru ]
tan man dhan girahu saup sareer ||
One who surrenders her body, mind, wealth, home and self
ਜੋ ਆਪਣੀ ਦੇਹਿ, ਆਤਮਾ, ਦੌਲਤ ਘਰ ਅਤੇ ਆਪਣਾ ਆਪ ਆਪਣੇ ਮਾਲਕ ਦੇ ਸਮਰਪਣ ਕਰਦੀ ਹੈ,
Dice Kabir, aquélla que entrega su mente, cuerpo, riquezas y hogar a su Señor y Maestro,
soeI suhwgin khY kbIru ]3]23]
soiee suhaagan kahai kabeer ||3||23||
- she is the true soul-bride, says Kabeer. ||3||23||
ਕਬੀਰ ਉਸ ਨੂੰ ਸੱਚੀ ਵਹੁਟੀ ਆਖਦਾ ਹੈ।
es la verdadera esposa.(3-23)
gauVI kbIr jI ]
gauRee kabeer jee ||
Gauree, Kabeer Jee:
ਗਉੜੀ ਕਬੀਰ ਜੀ।
Gauri Kabir yi.
ibiKAw ibAwipAw sgl sMswru ]
bikhiaa biaapiaa sagal sa(n)saar ||
The whole world is engrossed in corruption.
ਸਾਰਾ ਜਗ ਪ੍ਰਾਣਨਾਸਕ ਪਾਪਾਂ ਅੰਦਰ ਗਲਤਾਨ ਹੈ।
El mundo entero está drogado con el veneno de Maya;
ibiKAw lY fUbI prvwru ]1]
bikhiaa lai ddoobee paravaar ||1||
This corruption has drowned entire families. ||1||
ਪਾਪਾ ਨੇ ਟੱਬਰਾਂ ਦੇ ਟੱਬਰ ਡੋਬ ਛੱਡੇ ਹਨ।
sí, el mundo ha sido ahogado en un mar de veneno.(1)
ry nr nwv cauiV kq boVI ]
re nar naav chauR kat boRee ||
O man, why have you wrecked your boat and sunk it?
ਹੇ ਬੰਦੇ! ਤੂੰ ਆਪਣੀ ਬੇੜੀ ਕਿੱਥੇ ਤਬਾਹ ਅਤੇ ਗਰਕ ਕਰ ਛੱਡੀ ਹੈ?
Oh hombre, ¿por qué dejas que tu barco se destruya en aguas no profundas?
hir isau qoiV ibiKAw sMig joVI ]1] rhwau ]
har siau toR bikhiaa sa(n)g joRee ||1|| rahaau ||
You have broken with the Lord, and joined hands with corruption. ||1||Pause||
ਰੱਬ ਨਾਲੋਂ ਤੋੜ ਵਿਛੋੜੀ ਕਰਕੇ ਤੂੰ ਗੁਨਾਹਾਂ ਨਾਲ ਗੰਢ ਜੋੜ ਕਰ ਲਿਆ ਹੈ। ਠਹਿਰਾਉ।
¿Por qué te has apartado de tu Señor y te has apegado a Maya?(1-Pausa)
suir nr dwDy lwgI Awig ]
sur nar dhaadhe laagee aag ||
Angels and human beings alike are burning in the raging fire.
ਅੱਗ ਲੱਗੀ ਹੋਈ ਹੈ ਅਤੇ ਦੇਵਤੇ ਤੇ ਇਨਸਾਨ ਉਸ ਅੰਦਰ ਸੜ ਰਹੇ ਹਨ।
Aun seres angelicales han sido quemados por el fuego de Maya.
inkit nIru psu pIvis n Jwig ]2]
nikaT neer pas peevas na jhaag ||2||
The water is near at hand, but the beast does not drink it in. ||2||
ਸਾਈਂ ਦੇ ਨਾਮ ਦਾ ਪਾਣੀ ਨੇੜੇ ਹੀ ਹੈ। ਮੰਦ ਵੇਗਾਂ ਦੀ ਝੱਗ ਨੂੰ ਪਰੇ ਹਟਾ ਕੇ, ਡੰਗਰ ਇਸ ਨੂੰ ਪਾਨ ਨਹੀਂ ਕਰਦਾ।
Las Aguas del Señor están a la mano, pero el tonto no apaga su fuego.(2)
cyqq cyqq inkisE nIru ]
chetat chetat nikasio neer ||
By constant contemplation and awareness, the water is brought forth.
ਲਗਾਤਾਰ ਸਿਮਰਨ ਕਰਨ ਰਾਹੀਂ ਸੁਆਮੀ ਦੇ ਨਾਮ ਦਾ ਪਾਣੀ ਨਿਕਲ ਆਉਂਦਾ ਹੈ।
Contemplando al Señor, Sus Aguas crecen en ti,
so jlu inrmlu kQq kbIru ]3]24]
so jal niramal kathat kabeer ||3||24||
That water is immaculate and pure, says Kabeer. ||3||24||
ਪਵਿੱਤ੍ਰ ਹੈ ਉਹ ਪਾਣੀ, ਕਬੀਰ ਜੀ ਫੁਰਮਾਉਂਦੇ ਹਨ।
y a esas Aguas Inmaculadas, Kabir recita ahora su Alabanza. (3‑24)
gauVI kbIr jI ]
gauRee kabeer jee ||
Gauree, Kabeer Jee:
ਗਉੜੀ ਕਬੀਰ ਜੀ।
Gauri Kabir yi.
ijh kuil pUqu n igAwn bIcwrI ]
jeh kul poot na giaan beechaaree ||
That family, whose son has no spiritual wisdom or contemplation
ਉਸ ਖਾਨਦਾਨ ਦੇ ਪੁਤ੍ਰ ਨੂੰ ਬ੍ਰਹਿਮ-ਬੋਧ ਨਹੀਂ ਅਤੇ ਜੋ ਸਾਈਂ ਦੇ ਨਾਮ ਦਾ ਸਿਮਰਨ ਨਹੀਂ ਕਰਦਾ,
¿Por qué esa madre no enviudó,
ibDvw ks n BeI mhqwrI ]1]
bidhavaa kas na bhiee mahataaree ||1||
- why didn't his mother just become a widow? ||1||
ਉਸ ਦੀ ਮਾਤਾ ਰੰਡੀ ਕਿਉਂ ਨਾਂ ਹੋ ਗਈ।
si su hijo no habitó en la Sabiduría del Señor?(1)
ijh nr rwm Bgiq nih swDI ]
jeh nar raam bhagat neh saadhee ||
That man who has not practiced devotional worship of the Lord
ਐਸੇ ਗੁਨਾਹਗਾਰ ਬੰਦੇ ਨੇ ਜਿਸ ਨੇ ਸਾਹਿਬ ਦੀ ਸੇਵਾ ਨਹੀਂ ਕਮਾਈ,
¿Por qué el malvado no murió tan pronto como nació,
jnmq ks n muE AprwDI ]1] rhwau ]
janamat kas na muo aparaadhee ||1|| rahaau ||
- why didn't such a sinful man die at birth? ||1||Pause||
ਉਹ ਗੁਨਾਗਾਰ ਜੰਮਦੇ ਸਾਰ ਹੀ ਕਿਉਂ ਨਾਂ ਮਰ ਗਿਆ? ਠਹਿਰਾਉ।
si tampoco contempló al Señor, su Dios?(1-Pausa)
mucu mucu grB gey kIn bicAw ]
much much garabh ge keen bachiaa ||
So many pregnancies end in miscarriage - why was this one spared?
ਹਮਲ ਬਹੁਤੀ ਵਾਰੀ ਗਿਰ ਜਾਂਦੇ ਹਨ, ਉਹ ਕਿਉਂ ਬਚ ਗਿਆ ਹੈ?
Muchos niños nacieron muertos, ¿por qué él salió vivo,
bufBuj rUp jIvy jg miJAw ]2]
buddabhuj roop jeeve jag majhiaa ||2||
He lives his life in this world like a deformed amputee. ||2||
ਡਰਾਉਣੀ ਸ਼ਕਲ ਵਾਲਾ ਪੁਰਸ਼ ਜਗਤ ਵਿੱਚ ਨੀਚ ਜੀਵਨ ਬਤੀਤ ਕਰ ਰਿਹਾ ਹੈ।
para vivir como leproso en el mundo de la vida? ()
khu kbIr jYsy suMdr srUp ] nwm ibnw jYsy kubj kurUp ]3]25]
kahu kabeer jaise su(n)dhar saroop || naam binaa jaise kubaj kuroop ||3||25||
Says Kabeer, without the Naam, the Name of the Lord,
ਕਬੀਰ ਜੀ ਆਖਦੇ ਹਨ, ਜਿਨੇ ਸੁਹਣੇ ਨਕਸ਼ਾਂ ਵਾਲੇ ਪੁਰਸ਼ ਹਨ,
Dice Kabir, sin importar lo bello que pueda ser el hombre, sin el Naam, el Nombre del Señor, se ve deforme, como un jorobado. (3-25)
gauVI kbIr jI ]
gauRee kabeer jee ||
Gauree, Kabeer Jee:
ਗਉੜੀ ਕਬੀਰ ਜੀ।
Gauri Kabir yi.
jo jn lyih Ksm kw nwau ] iqn kY sd bilhwrY jwau ]1]
jo jan leh khasam kaa naau || tin kai sadh balihaarai jaau ||1||
I am forever a sacrifice to those humble beings
ਮੈਂ ਹਮੇਸ਼ਾਂ ਉਨ੍ਹਾਂ ਮਨੁੱਖਾਂ ਤੋਂ ਕੁਰਬਾਨ ਜਾਂਦਾ ਹਾਂ,
A aquél que recita el Nombre el Señor, ofrezco mi ser en sacrificio un millón de veces. (1)
so inrmlu inrml hir gun gwvY ]
so niramal niramal har gun gaavai ||
Those who sing the Glorious Praises of the Pure Lord are pure.
ਉਹ ਪਵਿੱਤ੍ਰ ਹੇ ਜੋ ਵਾਹਿਗੁਰੂ ਦਾ ਪਵਿੱਤ੍ਰ ਜੱਸ ਗਾਇਨ ਕਰਦਾ ਹੈ,
Puro es él, porque canta las Alabanzas del Señor Inmaculado.
so BweI myrY min BwvY ]1] rhwau ]
so bhaiee merai man bhaavai ||1|| rahaau ||
They are my Siblings of Destiny, so dear to my heart. ||1||Pause||
ਉਹ ਮੇਰਾ ਵੀਰ ਹੈ ਅਤੇ ਮੇਰੇ ਦਿਲ ਨੂੰ ਪਿਆਰਾ ਲਗਦਾ ਹੈ। ਠਹਿਰਾਉ।
Él es mi amigo; su visión me complace. (1‑Pausa)
ijh Gt rwmu rihAw BrpUir ] iqn kI pg pMkj hm DUir ]2]
jeh ghaT raam rahiaa bharapoor || tin kee pag pa(n)kaj ham dhoor ||2||
I am the dust of the lotus feet of those
ਜਿਨ੍ਹਾਂ ਦੇ ਦਿਲ ਵਿਆਪਕ ਵਾਹਿਗੁਰੂ ਨਾਲ ਪਰੀਪੂਰਨ ਹਨ,
Su corazón está lleno del Señor, el Dios; de sus Pies de Loto, yo no soy más que el polvo. (2)
jwiq julwhw miq kw DIru ]
jaat julaahaa mat kaa dheer ||
I am a weaver by birth, and patient of mind.
ਮੈਂ ਜਾਤੀ ਤੋਂ ਕਪੜੇ ਉਣਨ ਵਾਲਾ ਹਾਂ ਅਤੇ ਸੁਭਾਵ ਤੋਂ ਧੀਰਜਵਾਨ ਹਾਂ।
Yo soy tejedor de mi casta, pero tengo Paz en la mente,
shij shij gux rmY kbIru ]3]26]
sahaj sahaj gun ramai kabeer ||3||26||
Slowly, steadily, Kabeer chants the Glories of God. ||3||26||
ਕਬੀਰ ਧੀਰੇ ਧੀਰੇ ਸਾਹਿਬ ਦੀਆਂ ਵਡਿਆਈਆਂ ਉਚਾਰਨ ਕਰਦਾ ਹੈ।
y así, recito las Alabanzas del Señor en el Estado de total Equilibrio. (3-26)
gauVI kbIr jI ]
gauRee kabeer jee ||
Gauree, Kabeer Jee:
ਗਉੜੀ ਕਬੀਰ ਜੀ।
Gauri Kabir yi.
ggin rswl cuAY myrI BwTI ]
gagan rasaal chuaai meree bhaaThee ||
From the Sky of the Tenth Gate, the nectar trickles down, distilled from my furnace.
ਦਸਮ ਦੁਆਰ ਪਰਮ ਅਨੰਦ ਦਾ ਘਰ-ਮੇਰੀ ਭੱਠੀ ਹੈ, ਜਿਸ ਵਿਚੋਂ ਸ਼ਰਾਬ ਟਪਕ ਰਹੀ ਹੈ।
Del cielo de mi mente gotea el Néctar Dulce, así como lo hace el acero del horno.
sMic mhw rsu qnu BieAw kwTI ]1]
sa(n)ch mahaa ras tan bhiaa kaaThee ||1||
I have gathered in this most sublime essence, making my body into firewood. ||1||
ਆਪਣੇ ਸਰੀਰ ਨੂੰ ਬਾਲਣ ਬਣਾ ਕੇ ਮੈਂ ਸੁਆਮੀ ਦੇ ਨਾਮ ਦੀ ਪਰਮ ਸ਼ਰਾਬ ਨੂੰ ਇਕੱਤ੍ਰ ਕੀਤਾ ਹੈ।
He reunido la gran Esencia y endurecido mi cuerpo como un tronco. (1)
auAw kau khIAY shj mqvwrw ]
auaa kau kaheeaai sahaj matavaaraa ||
He alone is called intoxicated with intuitive peace and poise,
ਕੇਵਲ ਓਹੀ ਅਸਲੀ ਸ਼ਰਾਬੀ ਆਖਿਆ ਜਾਂਦਾ ਹੈ,
Sólo está embriagado con el vino del Equilibrio,
pIvq rwm rsu igAwn bIcwrw ]1] rhwau ]
peevat raam ras giaan beechaaraa ||1|| rahaau ||
who drinks in the juice of the Lord's essence, contemplating spiritual wisdom. ||1||Pause||
ਜੋ ਸੁਆਮੀ ਦੇ ਨਾਮ ਦੀ ਸ਼ਰਾਬ ਪੀਦਾ ਹੈ ਅਤੇ ਬ੍ਰਹਿਮ-ਗਿਆਤ ਦਾ ਧਿਆਨ ਧਾਰਦਾ ਹੈ। ਠਹਿਰਾਉ।
aquél que bebe de la Esencia de la Sabiduría del Señor. (1-Pausa)
shj klwlin jau imil AweI ]
sahaj kalaalan jau mil aaiee ||
Intuitive poise is the bar-maid who comes to serve it.
ਹੁਣ ਜਦ ਗਿਆਨ ਦੀ ਕਲਾਲੀ ਨੇ ਸਾਈਂ ਦੇ ਨਾਮ ਦੀ ਸ਼ਰਾਬ ਮੈਨੂੰ ਆ ਕੇ ਦਿੱਤੀ ਹੈ,
El Equilibrio es la mujer a disposición que sirve ese vino,
Awnµid mwqy Anidnu jweI ]2]
aana(n)dh maate anadhin jaiee ||2||
I pass my nights and days in ecstasy. ||2||
ਮੇਰੇ ਰੈਣ ਤੇ ਦਿਨ ਖੁਸ਼ੀ ਅੰਦਰ ਮਸਤ ਬੀਤ ਰਹੇ ਹਨ।
y paso mis días envuelto en Éxtasis. (2)
cInq cIqu inrMjn lwieAw ]
cheenat cheet nira(n)jan laiaa ||
Through conscious meditation, I linked my consciousness with the Immaculate Lord.
ਜਦ ਸਿਮਰਨ ਦੁਆਰਾ ਮੈਂ ਆਪਣਾ ਮਨ ਪਵਿੱਤ੍ਰ ਪੁਰਖ ਨਾਲ ਜੋੜ ਲਿਆ,
Conociendo Su Esencia, entoné mi ser en mi Señor Inmaculado, y entonces,
khu kbIr qO AnBau pwieAw ]3]27]
kahu kabeer tau anabhau paiaa ||3||27||
Says Kabeer, then I obtained the Fearless Lord. ||3||27||
ਕਬੀਰ ਆਖਦਾ ਹੈ, ਤਦ ਮੈਂ ਨਿਡੱਰ ਪ੍ਰਭੂ ਨੂੰ ਪਰਾਪਤ ਹੋ ਗਿਆ ਹੈ।
dice Kabir, mi intuición despertó, y tuve Conciencia de Dios.(3-27)
gauVI kbIr jI ]
gauRee kabeer jee ||
Gauree, Kabeer Jee:
ਗਉੜੀ ਕਬੀਰ ਜੀ।
Gauri Kabir yi.
mn kw suBwau mnih ibAwpI ]
man kaa subhaau maneh biaapee ||
The natural tendency of the mind is to chase the mind.
ਮਨੂਏ ਦੀ ਖ਼ਸਲਤ ਹੈ, ਮਨੂਏ ਦੇ ਪਿਛੇ ਪੈਣਾ ਅਤੇ ਇਸ ਦਾ ਸੁਧਾਰ ਕਰਨਾ।
Por costumbre, la mente busca con afán concebirse a sí misma; por lo tanto, si uno anula su mente,