jb lgu Gt mih dUjI Awn ]
jab lag ghaT meh dhoojee aan ||
Know that as long as you place your hopes in others,
ਸਮਝ ਲਓ ਕਿ ਜਦ ਤਾਈ ਆਪਣੇ ਦਿਲ ਅੰਦਰ ਆਦਮੀ ਹੋਰਨਾਂ ਦੀ ਸਰਣ ਲੋੜਦਾ ਹੈ,
Entiende que mientras pongas tus esperanzas en otros,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
jb lgu Gt mih dUjI Awn ]
jab lag ghaT meh dhoojee aan ||
Know that as long as you place your hopes in others,
ਸਮਝ ਲਓ ਕਿ ਜਦ ਤਾਈ ਆਪਣੇ ਦਿਲ ਅੰਦਰ ਆਦਮੀ ਹੋਰਨਾਂ ਦੀ ਸਰਣ ਲੋੜਦਾ ਹੈ,
Entiende que mientras pongas tus esperanzas en otros,
qau lau mhil n lwBY jwn ]
tau lau mahal na laabhai jaan ||
you shall not find the Mansion of the Lord's Presence.
ਤਦ ਤਾਈ ਉਹ ਸਾਹਿਬ ਦੀ ਹਜ਼ੂਰੀ ਨੂੰ ਪਰਾਪਤ ਨਹੀਂ ਹੁੰਦਾ।
no encontrarás la Mansión de la Presencia del Señor.
rmq rwm isau lwgo rMgu ]
ramat raam siau laago ra(n)g ||
When you embrace love for the Lord,
ਜਦ ਆਦਮੀ ਦਾ ਪ੍ਰੇਮ ਸਰਬ-ਵਿਆਪਕ ਸੁਆਮੀ ਨਾਲ ਪੈ ਜਾਂਦਾ ਹੈ,
Cuando uno contempla al Señor, Lo ama;
kih kbIr qb inrml AMg ]8]1]
keh kabeer tab niramal a(n)g ||8||1||
says Kabeer, then, you shall become pure in your very fiber. ||8||1||
ਕਬੀਰ ਜੀ ਆਖਦੇ ਹਨ, ਤਦ ਉਸ ਦਾ ਦਿਲ ਪਵਿੱਤ੍ਰ ਹੋ ਜਾਂਦਾ ਹੈ।
entonces dice Kabir, uno se vuelve totalmente puro en su proyección. (8-1)
rwgu gauVI cyqI bwxI nwmdyau jIau kI
raag gauRee chetee baanee naamadheau jeeau kee
Raag Gauree Chaytee, The Word Of Naam Dayv Jee:
ਰਾਗ ਗਉੜੀ ਚੇਤੀ ਬਾਣੀ ਨਾਮ ਦੇਵ ਜੀ ਦੀ।
Rag Gauri Cheti, de Nam Dev yi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਉਹ ਸੱਚੇ ਗੁਰਾਂ ਦੀ ਦਇਆ ਦੁਆਰਾ ਪਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
dyvw pwhn qwrIAly ]
dhevaa paahan taareeale ||
God makes even stones float.
ਵਾਹਿਗੁਰੂ ਨੇ ਪੱਥਰ ਤਾਰ ਛੱਡੇ ਹਨ।
Oh Dios, Tú has hecho que las piedras naden a través,
rwm khq jn ks n qry ]1] rhwau ]
raam kahat jan kas na tare ||1|| rahaau ||
So why shouldn't Your humble slave also float across, chanting Your Name, O Lord? ||1||Pause||
ਤੇਰੇ ਨਾਮ ਦਾ ਉਚਾਰਨ ਕਰਨ ਦੁਆਰਾ, ਮੈਂ ਤੇਰਾ ਗੋਲਾ, ਕਿਉਂ ਪਾਰ ਨਹੀਂ ਉਤਰਾਗਾ? ਠਹਿਰਾਉ।
entonces aquél que recita tu Nombre, ¿por qué no puede ser salvado? (1-Pausa)
qwrIly ginkw ibnu rUp kuibjw ibAwiD Ajwmlu qwrIAly ]
taareele ganikaa bin roop kubijaa biaadh ajaamal taareeale ||
You saved the prostitute, and the ugly hunch-back; You helped the hunter and Ajaamal swim across as well.
ਤੂੰ ਵੇਸਵਾ ਅਤੇ ਬਦਸ਼ਕਲ ਦੁੱਬੀ ਨੂੰ ਬਚਾਅ ਲਿਆ ਹੈ ਤੇ ਸ਼ਿਕਾਰੀ ਤੇ ਅਜਾਮਲ ਨੂੰ ਪਾਰ ਕਰ ਦਿੱਤਾ ਹੈ।
Tú has salvado a la prostituta, a la mujer de la horrible joroba y ayudaste al cazador y a Ayamal a cruzar,
crn biDk jn qyaU mukiq Bey ]
charan badhik jan teuoo mukat bhe ||
The hunter who shot Krishna in the foot - even he was liberated.
ਆਦਮੀ ਮਾਰਨ ਵਾਲਾ, ਜਿਸ ਨੇ ਕ੍ਰਿਸ਼ਨ ਦੇ ਪੇਰ ਨੂੰ ਵਿੰਨ੍ਹਿਆ ਸੀ, ਉਹ ਭੀ ਮੁਕਤ ਹੋ ਗਿਆ।
aún el cazador que disparó hacia Krishna en su pie fue liberado.
hau bil bil ijn rwm khy ]1]
hau bal bal jin raam kahe ||1||
I am a sacrifice, a sacrifice to those who chant the Lord's Name. ||1||
ਮੈਂ ਕੁਰਬਾਨ ਹਾਂ, ਕੁਰਬਾਨ ਹਾਂ, ਉਨ੍ਹਾਂ ਉਤੋਂ ਜੋ ਸਾਹਿਬ ਦਾ ਨਾਮ ਉਚਾਰਨ ਕਰਦੇ ਹਨ।
Ofrezco en sacrificio mi ser a aquél que recita Tu Nombre. (1)
dwsI suq jnu ibdru sudwmw augRsYn kau rwj dIey ]
dhaasee sut jan bidhar sudhaamaa ugrasain kau raaj dhe'ee ||
You saved Bidur, the son of the slave-girl, and Sudama; You restored Ugrasain to his throne.
ਤੂੰ ਸੁਦਾਮੇ ਅਤੇ ਨੌਕਰਾਣੀ ਦੇ ਪੁੱਤ੍ਰ, ਗੋਲੇ ਬਿਦਰ ਨੂੰ ਤਾਰ ਦਿਤਾ ਅਤੇ ਉਗਰਸੈਨ ਨੂੰ ਪਾਤਸ਼ਾਹੀ ਦੇ ਦਿੱਤੀ।
Bidur, el hijo de la esclava, y Sudam, el humilde amigo de Krishna, fueron salvados, y Ugrasen fue restaurado en su trono.
jp hIn qp hIn kul hIn k®m hIn nwmy ky suAwmI qyaU qry ]2]1]
jap heen tap heen kul heen karam heen naame ke suaamee teuoo tare ||2||1||
Without meditation, without penance, without a good family, without good deeds, Naam Dayv's Lord and Master saved them all. ||2||1||
ਇਥੋਂ ਤੱਕ ਕਿ ਭਗਤੀ-ਰਹਿਤ, ਤਪੱਸਿਆ-ਰਹਿਤ, ਚੰਗੇ ਘਰਾਣੇ-ਰਹਿਤ, ਅਤੇ ਚੰਗੇ ਅਮਲ-ਰਹਿਤ ਨਾਮੇ ਦੇ ਮਾਲਕ ਨੇ ਉਨ੍ਹਾਂ ਸਾਰਿਆਂ ਨੂੰ ਤਾਰ ਦਿੱਤਾ ਹੈ।
A través de Ti, oh Maestro de Nam Dev, fueron salvados aun aquéllos privados de la meditación, la disciplina y las buenas acciones; por favor sálvame a mí también. (2‑1)
rwgu gauVI rivdws jI ky pdy gauVI guAwryrI
raag gauRee ravidhaas jee ke padhe gauRee guaareree
Raag Gauree, Padhay Of Ravi Daas Jee, Gauree Gwaarayree:
ਰਵੀਦਾਸ ਜੀ ਦੇ ਪਦੇ ਗਉੜੀ ਗੁਆਰੇਰੀ। ਰਾਗ ਗਉੜੀ।
Rag Gauri, coplas de Ravidas yi, Gauri Gwareri
<> siqnwmu krqw purKu gurpRswid ]
ikOankaar satinaam karataa purakh guraprasaadh ||
One Universal Creator God. Truth Is The Name. Creative Being Personified. By Guru's Grace:
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ ਅਤੇ ਰਚਣਹਾਰ ਉਸ ਦੀ ਵਿਅਕਤੀ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Por la Gracia del Ser Supremo, el Eterno, el Todo Prevaleciente Creador,
myrI sMgiq poc soc idnu rwqI ]
meree sa(n)gat poch soch dhin raatee ||
The company I keep is wretched and low, and I am anxious day and night;
ਦਿਨ ਰਾਤ ਮੈਨੂੰ ਚਿੰਤਾ ਲੱਗੀ ਰਹਿੰਦੀ ਹੈ ਕਿ ਮੇਰੀ ਉਠਕ ਬੈਠਕ ਭੈੜੀ ਹੈ,
Mi compañero constante es la maldad; vivo oprimido por este pensamiento.
myrw krmu kuitlqw jnmu kuBWqI ]1]
meraa karam kuTilataa janam kubhaa(n)tee ||1||
my actions are crooked, and I am of lowly birth. ||1||
ਮੇਰੇ ਅਮਲ ਟੇਢੇ ਹਨ, ਅਤੇ ਮੇਰੀ ਪੈਦਾਇਸ਼ ਨੀਚ ਹੈ।
Mis acciones son perversas; mi nacimiento es de baja casta. (1)
rwm guseIAw jIA ky jIvnw ]
raam gusieeaa jeea ke jeevanaa ||
O Lord, Master of the earth, Life of the soul,
ਹੇ ਵਾਹਿਗੁਰੂ, ਸ੍ਰਿਸ਼ਟੀ ਦੇ ਸੁਆਮੀ, ਇਨਸਾਨਾਂ ਨੂੰ ਜਿੰਦਗੀ ਬਖਸ਼ਣਹਾਰ,
Oh mi Señor, mi Maestro, Respiración de mi Vida,
moih n ibswrhu mY jnu qyrw ]1] rhwau ]
moh na bisaarahu mai jan teraa ||1|| rahaau ||
please do not forget me! I am Your humble servant. ||1||Pause||
ਮੈਨੂੰ ਨਾਂ ਭੁਲਾ, ਮੈਂ ਤੇਰਾ ਗੋਲਾ ਹਾਂ। ਠਹਿਰਾਉ।
no me olvides, porque yo Te pertenezco. (1‑Pausa)
myrI hrhu ibpiq jn krhu suBweI ]
meree harahu bipat jan karahu subhaiee ||
Take away my pains, and bless Your humble servant with Your Sublime Love.
ਮੇਰੀ ਤਕਲੀਫ ਰਫ਼ਾ ਕਰ, ਅਤੇ ਮੈਂ ਆਪਣੇ ਨਫ਼ਰ ਨੂੰ ਆਪਣੀ ਸ਼੍ਰੇਸ਼ਟ ਪ੍ਰੀਤ ਪਰਦਾਨ ਕਰ।
Haz que mis aflicciones se vayan, confía Tu Amor en mí;
crx n Cwfau srIr kl jweI ]2]
charan na chhaaddau sareer kal jaiee ||2||
I shall not leave Your Feet, even though my body may perish. ||2||
ਮੈਂ ਤੇਰੇ ਪੈਰ ਨਹੀਂ ਛੱਡਾਂਗਾ ਭਾਵੇਂ ਮੇਰੀ ਦੇਹਿ ਭਲਕੇ ਹੀ ਟੁਰ ਜਾਏ।
aun si pierdo el poder de mi cuerpo, no abandonaré el Loto de Tus Pies. (2)
khu rivdws prau qyrI swBw ]
kahu ravidhaas parau teree saabhaa ||
Says Ravi Daas, I seek the protection of Your Sanctuary;
ਰਵਿਦਾਸ ਜੀ ਆਖਦੇ ਹਨ, ਮੈਂ ਤੇਰੀ ਪਨਾਹ ਲਈ ਹੈ, ਹੇ ਪ੍ਰਭੂ!
Dice Ravidas, oh Señor, he buscado Tu Refugio;
byig imlhu jn kir n iblWbw ]3]1]
beg milahu jan kar na bilaa(n)baa ||3||1||
please, meet Your humble servant - do not delay! ||3||1||
ਆਪਣੇ ਨੌਕਰ ਨੂੰ ਛੇਤੀ ਮਿਲ ਅਤੇ ਦੇਰੀ ਨਾਂ ਲਾ।
ponme de inmediato bajo Tu Protección, y no Te tardes. (3-1)
bygm purw shr ko nwau ]
begam puraa sahar ko naau ||
Baygumpura, 'the city without sorrow', is the name of the town.
ਸ਼ਹਿਰ ਦਾ ਨਾਮ ਬੇਗਮਪੁਰਾ ਹੈ!
Sin Aflicción es el nombre de mi pueblo,
dUKu AMdohu nhI iqih Twau ]
dhookh a(n)dhoh nahee teh Thaau ||
There is no suffering or anxiety there.
ਉਸ ਥਾਂ ਉਤੇ ਕੋਈ ਤਕਲਫ਼ਿ ਜਾ ਚਿੰਤਾ ਨਹੀਂ।
ahí no hay ni dolor ni preocupación.
nW qsvIs iKrwju n mwlu ]
naa(n) tasavees khiraaj na maal ||
There are no troubles or taxes on commodities there.
ਉਥੇ ਮਾਲ ਅਸਬਾਬ ਤੇ ਮਸੂਲ ਲਗਨ ਦਾ ਡਰ ਨਹੀਂ।
No hay angustia por el impuesto en los bienes,
KauPu n Kqw n qrsu jvwlu ]1]
khauf na khataa na taras javaal ||1||
There is no fear, blemish or downfall there. ||1||
ਉਥੇ ਨਾਂ ਭੈ, ਨਾਂ ਗਲਤੀ, ਨਾਂ ਹੀ ਤ੍ਰਾਹ ਤੇ ਨਾਂ ਗਿਰਾਵਟ ਹੈ।
ni miedo, ni error, ni enojo, ni caídas. (1)
Ab moih KUb vqn gh pweI ]
ab moh khoob vatan geh paiee ||
Now, I have found this most excellent city.
ਮੈਨੂੰ ਹੁਣ ਬਹੁਤ ਚੰਗਾ ਨਿਵਾਸ-ਅਸਥਾਨ ਮਿਲ ਗਿਆ ਹੈ।
Oh, ¡Qué maravillosa es mi tierra
aUhW KYir sdw myry BweI ]1] rhwau ]
uoohaa(n) khair sadhaa mere bhaiee ||1|| rahaau ||
There is lasting peace and safety there, O Siblings of Destiny. ||1||Pause||
ਮੇਰੇ ਭਰਾਵੋ! ਉਥੇ ਹਮੇਸ਼ਾਂ ਦੀ ਸਲਾਮਤੀ ਹੈ। ਠਹਿਰਾਉ।
donde siempre hay paz y calma! (1‑Pausa)
kwiemu dwiemu sdw pwiqswhI ]
kaim dhaim sadhaa paatisaahee ||
God's Kingdom is steady, stable and eternal.
ਪੱਕੀ, ਸਥਿਰ ਅਤੇ ਸਦੀਵੀ ਹੈ ਵਾਹਿਗੁਰੂ ਦੀ ਬਾਦਸ਼ਾਹੀ।
Siempre duradero es el Reino de mi Señor en esa tierra.
dom n sym eyk so AwhI ]
dhom na sem ek so aahee ||
There is no second or third status; all are equal there.
ਦੂਜਾ ਜਾ ਤੀਜਾ ਕੋਈ ਨਹੀਂ, ਕੇਵਲ ਉਹੀ ਉਥੇ ਹੈ।
No hay ni un segundo ni un tercero ahí, sino sólo mi Único Señor.
Awbwdwnu sdw mshUr ]
aabaadhaan sadhaa masahoor ||
That city is populous and eternally famous.
ਆਬਾਦ ਅਤੇ ਹਮੇਸ਼ਾਂ ਲਈ ਉਘਾ ਹੈ, ਉਹ ਸ਼ਹਿਰ।
Él está siempre Floreciente, Su Renombre es Eterno,
aUhW gnI bsih mwmUr ]2]
uoohaa(n) ganee baseh maamoor ||2||
Those who live there are wealthy and contented. ||2||
ਅਮੀਰ ਅਤੇ ਸੰਤੁਸ਼ਟ ਉਥੇ ਵਸਦੇ ਹਨ।
y ahí habitan solamente los ricos de Espíritu y los que están contentos. (2)
iqau iqau sYl krih ijau BwvY ]
tiau tiau sail kareh jiau bhaavai ||
They stroll about freely, just as they please.
ਜਿਸ ਤਰ੍ਹਾਂ ਉਨ੍ਹਾਂ ਨੂੰ ਚੰਗਾ ਲੱਗਦਾ ਹੈ, ਉਸ ਤਰ੍ਹਾਂ ਉਹ ਸੈਰ ਕਰਦੇ ਹਨ।
Y los mortales van y vienen libremente y hacen lo que desean;
mhrm mhl n ko AtkwvY ]
maharam mahal na ko aTakaavai ||
They know the Mansion of the Lord's Presence, and no one blocks their way.
ਉਹ ਮਾਲਕ ਦੇ ਮੰਦਰ ਦੇ ਜਾਣੂ ਹਨ, ਇਸ ਲਈ ਉਨ੍ਹਾਂ ਨੂੰ ਕੋਈ ਨਹੀਂ ਰੋਕਦਾ।
ellos conocen la Mansión de su Señor y nadie los detiene para entrar.
kih rivdws Klws cmwrw ]
keh ravidhaas khalaas chamaaraa ||
Says Ravi Daas, the emancipated shoe-maker:
ਮੁਕਤ ਹੋਇਆ ਹੋਇਆ ਜੁੱਤੀਆਂ ਬਣਾਉਣ ਵਾਲਾ ਰਵਿਦਾਸ ਆਖਦਾ ਹੈ,
Ravidas, un simple curtidor de pieles, ha sido emancipado en esta tierra,
jo hm shrI su mIqu hmwrw ]3]2]
jo ham saharee su meet hamaaraa ||3||2||
whoever is a citizen there, is a friend of mine. ||3||2||
ਜੋ ਮੇਰੇ ਸ਼ਹਿਰ ਦਾ ਰਹਿਣ ਵਾਲਾ ਹੈ, ਉਹ ਮੇਰਾ ਮਿੱਤ੍ਰ ਹੈ।
y quien sea que habita ahí es también su amigo.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
gauVI bYrwgix rivdws jIau ]
gauRee bairaagan ravidhaas jeeau ||
Gauree Bairaagan, Ravi Daas Jee:
ਗਉੜੀ ਬੈਰਾਗਣਿ ਰਵੀਦਾਸ ਜੀ।
Gauri Bairagan, Ravidas yi.
Gt AvGt fUgr Gxw ieku inrguxu bYlu hmwr ]
ghaT avaghaT ddoogar ghanaa ik niragun bail hamaar ||
The path to God is very treacherous and mountainous, and all I have is this worthless ox.
ਰੱਬ ਦਾ ਰਸਤਾ ਬੜਾ ਬਿਖੜਾ ਅਤੇ ਪਹਾੜੀ ਹੈ ਅਤੇ ਮੇਰਾ ਬਲ੍ਹਦ ਨਿਕੰਮਾ ਹੈ।
El sendero es traicionero y empinado; el toro de mi cuerpo es débil
rmeIey isau iek bynqI myrI pUMjI rwKu murwir ]1]
ramie'ee siau ik benatee meree poo(n)jee raakh muraar ||1||
I offer this one prayer to the Lord, to preserve my capital. ||1||
ਆਪਣੇ ਵੱਖਰ ਦੀ ਰਖਵਾਲੀ ਕਰਨ ਲਈ ਮੈਂ ਹੰਕਾਰ ਦੇ ਵੇਰੀ ਸਰਬ-ਵਿਆਪਕ ਸੁਆਮੀ ਮੂਹਰੇ ਇਕ ਪ੍ਰਾਰਥਨਾ ਕਰਦਾ ਹਾਂ।
y todo lo que tengo no sirve, ofrezco esta oración a mi Señor, oh Dios, ¡Conserva mi Capital! (1)
ko bnjwro rwm ko myrw tWfw lwidAw jwie ry ]1] rhwau ]
ko banajaaro raam ko meraa Taa(n)ddaa laadhiaa jai re ||1|| rahaau ||
Is there any merchant of the Lord to join me? My cargo is loaded, and now I am leaving. ||1||Pause||
ਕੀ ਕੋਈ ਰੱਬ ਦਾ ਵਾਪਾਰੀ ਹੈ, ਜੋ ਮੇਰੇ ਨਾਲ ਰਲ ਕੇ ਚੱਲੇ? ਮੇਰਾ ਮਾਲ ਲੱਦਿਆ ਹੋਇਆ ਜਾ ਰਿਹਾ ਹੈ। ਠਹਿਰਾਉ।
¿Hay algún mercader del Señor que me acompañe?, mi carga es pesada y estoy por irme. (1-Pausa)