qU suKdwqw lYih imlwie ]
too sukhadhaataa laih milai ||
You are the Giver of peace; You merge them into Yourself.
ਤੂੰ ਹੇ ਖੁਸ਼ੀ ਬਖਸ਼ਨਹਾਰ ਸੁਆਮੀ! ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Eres el Dador de Paz y unes a todos en Tu Ser,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
qU suKdwqw lYih imlwie ]
too sukhadhaataa laih milai ||
You are the Giver of peace; You merge them into Yourself.
ਤੂੰ ਹੇ ਖੁਸ਼ੀ ਬਖਸ਼ਨਹਾਰ ਸੁਆਮੀ! ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Eres el Dador de Paz y unes a todos en Tu Ser,
eyks qy dUjw nwhI koie ]
ekas te dhoojaa naahee koi ||
Everything comes from the One and only Lord; there is no other at all.
ਹਰ ਸ਼ੈ ਇਕ ਵਾਹਿਗੁਰੂ ਤੋਂ ਉਤਪੰਨ ਹੁੰਦੀ ਹੈ। ਹੋਰ ਕੋਈ ਹੈ ਹੀ ਨਹੀਂ।
todo viene del Uno y Único Señor, pues no hay ningún otro,
gurmuiK bUJY soJI hoie ]9]
gurmukh boojhai sojhee hoi ||9||
The Gurmukh realizes this, and understands. ||9||
ਗੁਰਾਂ ਦੇ ਰਾਹੀਂ ਅਸਲੀਅਤ ਨੂੰ ਅਨੁਭਵ ਕਰ ਕੇ ਬੰਦਾ ਈਸ਼ਵਰੀ ਗਿਆਤ ਪਰਾਪਤ ਕਰ ਲੈਂਦਾ ਹੈ।
el Gurmukj concibe esto y lo entiende.(9)
pMdRh iQqˆØI qY sq vwr ]
pa(n)dhreh thita(n)ee tai sat vaar ||
The fifteen lunar days, the seven days of the week,
ਜਿਵੇਂ ਪੰਦਰਾਂ ਤਿੱਥਾਂ, ਹਫਤੇ ਦੇ ਸੱਤ ਦਿਨ,
Los quince días lunares, los siete días solares,
mwhw ruqI Awvih vwr vwr ]
maahaa rutee aaveh vaar vaar ||
the months, seasons, days and nights, come over and over again;
ਮਹੀਨੇ ਤੇ ਮੌਸਮ ਮੁੜ ਮੁੜ ਕੇ ਆਉਂਦੇ ਹਨ,
los doce meses y las cuatro estaciones, vienen una y otra vez.
idnsu rYix iqvY sMswru ]
dhinas rain tivai sa(n)saar ||
so the world goes on.
ਇਸੇ ਤਰ੍ਹਾਂ ਦਿਨ ਤੇ ਰਾਤ ਹੀ ਦੁਨੀਆ ਵਹਾਉ ਅੰਦਰ ਹੈ।
Así como cambian los días y las noches,
Awvw gauxu kIAw krqwir ]
aavaa gaun keeaa karataar ||
Coming and going were created by the Creator Lord.
ਆਉਣਾ ਅਤੇ ਜਾਣਾ ਸਿਰਜਣਹਾਰ ਸੁਆਮੀ ਨੇ ਹੁਕਮ ਕੀਤਾ ਹੈ।
así el mundo fluye y va y viene según la Voluntad del Señor Creador.
inhclu swcu rihAw kl Dwir ]
nihachal saach rahiaa kal dhaar ||
The True Lord remains steady and stable, by His almighty power.
ਆਪਣੀ ਸਤਿਆ ਵਰਤਾ ਕੇ, ਸੱਚਾ ਸੁਆਮੀ ਆਪ ਸਦੀਵੀ ਸਥਿਰ ਰਹਿੰਦਾ ਹੈ।
Sólo Él, el Uno Verdadero, habita eternamente, formando con Su Poder todo desde su interior.
nwnk gurmuiK bUJY ko sbdu vIcwir ]10]1]
naanak gurmukh boojhai ko sabadh veechaar ||10||1||
O Nanak, how rare is that Gurmukh who understands, and contemplates the Naam, the Name of the Lord. ||10||1||
ਨਾਨਕ, ਕੋਈ ਵਿਰਲਾ ਗੁਰੂ-ਅਨੁਸਾਰੀ ਹੀ ਨਾਮ ਦਾ ਚਿੰਤਨ ਕਰਨ ਦੁਆਰਾ, ਇਸ ਗੱਲ ਨੂੰ ਸਮਝਦਾ ਹੈ।
Dice Nanak, excepcional es aquél que sabe esto, meditando en la Palabra del Shabd del Guru.(10-1)
iblwvlu mhlw 3 ]
bilaaval mahalaa teejaa ||
Bilaaval, Third Mehl:
ਬਿਲਾਵਲ ਤੀਜੀ ਪਾਤਿਸ਼ਾਹੀ।
Bilawal, Mejl Guru Amar Das, Tercer Canal Divino.
Awid purKu Awpy isRsit swjy ]
aadh purakh aape sirasaT saaje ||
The Primal Lord Himself formed the Universe.
ਪਰਾਪੂਰਬਲਾ ਪ੍ਰਭੂ ਆਪ ਹੀ ਰਚਨਾ ਨੂੰ ਰਚਦਾ ਹੈ।
El Señor Primordial funda la Creación,
jIA jMq mwieAw moih pwjy ]
jeea ja(n)t maiaa moh paaje ||
The beings and creatures are engrossed in emotional attachment to Maya.
ਪ੍ਰਾਣੀ ਅਤੇ ਨੀਵੀਆਂ ਜੂਨਾਂ ਸੰਸਾਰੀ ਪਦਾਰਥਾਂ ਦੀ ਲਗਨ ਅੰਦਰ ਖਚਤ ਹੋਈਆਂ ਹਈਆਂ ਹਨ।
así entonces Sus criaturas se involucran en la Maya
dUjY Bwie prpMic lwgy ]
dhoojai bhai parapa(n)ch laage ||
In the love of duality, they are attached to the illusory material world.
ਹੋਰਸ ਨਾਲ ਪਿਆਰ ਹੋਣ ਕਾਰਨ ਉਹ ਸੰਸਾਰ ਨਾਲ ਜੁੜੇ ਹੋਏ ਹਨ।
y en la infatuación y son engañadas por la ilusión;
Awvih jwvih mrih ABwgy ]
aaveh jaaveh mareh abhaage ||
The unfortunate ones die, and continue to come and go.
ਉਹ ਨਿਕਰਮਣ ਮਰ ਜਾਂਦੇ ਹਨ ਅਤੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
estando enamoradas del otro, van y vienen y desperdician su vida, esas desafortunadas.
siqguir ByitAY soJI pwie ]
satigur bheTiaai sojhee pai ||
Meeting with the True Guru, understanding is obtained.
ਸੱਚੇ ਗੁਰਾਂ ਨਾਲ ਮਿਲਣ ਦੁਆਰਾ ਸੱਚੀ ਸਮਝ ਪਰਪਾਤ ਹੋ ਜਾਂਦੀ ਹੈ।
Encontrando al Guru Verdadero, uno vive la Realización de la Unión,
prpMcu cUkY sic smwie ]1]
parapa(n)ch chookai sach samai ||1||
Then, the illusion of the material world is shattered, and one merges in Truth. ||1||
ਤਦ ਗਲਤ-ਫਹਿਮੀ ਦੂਰ ਹੋ ਜਾਂਦੀ ਹੈ ਤੇ ਬੰਦਾ ਸੱਚ ਵਿੱਚ ਲੀਨ ਹੋ ਜਾਂਦਾ ਹੈ।
la ilusión se rompe y uno se inmerge en la Verdad del Señor.(1)
jw kY msqik iliKAw lyKu ]
jaa kai masatak likhiaa lekh ||
Aquél que lo tiene así inscrito en su Destino,
qw kY min visAw pRBu eyku ]1] rhwau ]
taa kai man vasiaa prabh ek ||1|| rahaau ||
- the One God abides within his mind. ||1||Pause||
ਉਸ ਦੇ ਹਿਰਦੇ ਅੰਦਰ ਅਦੁੱਤੀ ਸੁਆਮੀ ਵਸਦਾ ਹੈ। ਠਹਿਰਾਉ।
en su mente habita el Único Dios.(1-Pausa)
isRsit aupwie Awpy sBu vyKY ]
sirasaT upai aape sabh vekhai ||
He created the Universe, and He Himself beholds all.
ਰਚਨਾ ਨੂੰ ਰਚ ਕੇ, ਪ੍ਰਭੂ ਆਪ ਹੀ ਸਾਰਿਆਂ ਨੂੰ ਦੇਖਦਾ ਹੈ।
Dios es el Creador de la realidad, el Señor la observa y la mantiene también.
koie n mytY qyrY lyKY ]
koi na meTai terai lekhai ||
No one can erase Your record, Lord.
ਕੋਈ ਭੀ ਤੇਰੀ ਲਿਖਤਾਕਾਰ ਨੂੰ ਮੇਟ ਨਹੀਂ ਸਕਦਾ।
Sí, nadie puede borrar el Escrito de Nuestro Señor, el Dios.
isD swiDk jy ko khY khwey ]
sidh saadhik je ko kahai kahaae ||
If someone calls himself a Siddha or a seeker,
ਜੇਕਰ ਕੋਈ ਆਪਣੇ ਆਪ ਨੂੰ ਪੂਰਨ ਪੁਰਸ਼ ਤੇ ਅਭਿਆਸੀ ਅਖਵਾਵੇ।
Aquél que se llama a sí mismo, adepto y asceta,
Brmy BUlw AwvY jwey ]
bharame bhoolaa aavai jaae ||
he is deluded by doubt, and will continue coming and going.
ਉਹ ਸੰਦੇਹ ਅੰਦਰ ਭਟਕਦਾ ਹੈ ਤੇ ਆਉਂਦਾ ਅਤੇ ਜਾਂਦਾ ਰਹਿੰਦਾ ਹੈ।
él sólo va y viene, engañado por la duda;
siqguru syvY so jnu bUJY ]
satigur sevai so jan boojhai ||
That humble being alone understands, who serves the True Guru.
ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ, ਕੇਵਲ ਉਹ ਪੁਰਸ਼ ਹੀ ਪ੍ਰਭੂ ਨੂੰ ਸਮਝਦਾ ਹੈ।
pero aquél que sirve al Guru Verdadero,
haumY mwry qw dru sUJY ]2]
haumai maare taa dhar soojhai ||2||
Conquering his ego, he finds the Lord's Door. ||2||
ਜੇਕਰ ਇਨਸਾਨ ਆਪਣੀ ਹੰਗਤਾ ਨੂੰ ਮਾਰ ਸੁੱਟੇ, ਕੇਵਲ ਤਦ ਹੀ ਉਹ ਪ੍ਰਭੂ ਦਾ ਦਰਵਾਜਾ ਵੇਖਦਾ ਹੈ।
lo conoce todo, y aquél que controla su ego, sólo él encuentra la Puerta del Señor.(2)
eyksu qy sBu dUjw hUAw ]
ekas te sabh dhoojaa hooaa ||
From the One Lord, all others were formed.
ਇਕ ਸੁਆਮੀ ਤੋਂ ਹੀ ਹੋਰ ਸਾਰਾ ਕੁਛ ਉਤਪੰਨ ਹੋਇਆ ਹੈ।
Del Único Dios emanó todo lo demás,
eyko vrqY Avru n bIAw ]
eko varatai avar na beeaa ||
The One Lord is pervading everywhere; there is no other at all.
ਇਕ ਵਾਹਿਗੁਰੂ ਹੀ ਸਾਰੇ ਵਿਆਪਕ ਹੋ ਰਿਹਾ ਹੈ। ਹੋਰ ਕੋਈ ਹੈ ਹੀ ਨਹੀਂ।
sí, sólo el Único Dios hace el trabajo,
dUjy qy jy eyko jwxY ]
dhooje te je eko jaanai ||
Renouncing duality, one comes to know the One Lord.
ਹੋਰਸ ਨੂੰ ਤਿਆਗ, ਜੇਕਰ ਪ੍ਰਾਣੀ ਕੇਵਲ ਇਕ ਸੁਆਮੀ ਨੂੰ ਜਾਣ ਲਵੇ,
pues no hay nadie más, ningún otro.
gur kY sbid hir dir nIswxY ]
gur kai sabadh har dhar neesaanai ||
Through the Word of the Guru's Shabad, one knows the Lord's Door, and His Banner.
ਤਦ ਵਾਹਿਗੁਰੂ ਦੇ ਦਰਬਾਰ ਅੰਦਰ ਉਸ ਦੇ ਕੋਲ ਗੁਰਬਾਣੀ ਦੀ ਫਾਰਖਤੀ ਦਾ ਪਰਵਾਨਾ ਹੁੰਦਾ ਹੈ।
Aquél que no se encuentra con el otro, sino con su Único Dios,
siqguru Byty qw eyko pwey ]
satigur bheTe taa eko paae ||
Meeting the True Guru, one finds the One Lord.
ਜੇਕਰ ਇਨਸਾਨ ਸੱਚੇ ਗੁਰਾਂ ਨੂੰ ਮਿਲ ਪਵੇ, ਤਦ ਉਹ ਅਦੁੱਤੀ ਸਾਹਿਬ ਨੂੰ ਪਾ ਲੈਂਦਾ ਹੈ।
es ungido en la Puerta del Señor con la Palabra del Shabd del Guru.
ivchu dUjw Twik rhwey ]3]
vichahu dhoojaa Thaak rahaae ||3||
Duality is subdued within. ||3||
ਉਸ ਦੇ ਅੰਦਰੋਂ ਤਾਂ ਹੋਰਸ ਦੀ ਪ੍ਰੀਤ ਨਾਸ ਹੋ ਜਾਂਦੀ ਹੈ।
Sí, aquél que encuentra al Guru Verdadero, logra al Uno Solo y en su interior la idea del otro termina.(3)
ijs dw swihbu fwFw hoie ]
jis dhaa saahib ddaaddaa hoi ||
One who belongs to the All-powerful Lord and Master
ਬਲਵਾਨ ਹੈ ਜਿਸ ਦਾ ਮਾਲਕ,
Él es poderoso, pues teniendo a su Señor Maestro,
iqs no mwir n swkY koie ]
tis no maar na saakai koi ||
no one can destroy him.
ਕੋਈ ਜਣਾ ਭੀ ਉਸ ਨੂੰ ਮਾਰ ਨਹੀਂ ਸਕਦਾ।
nadie lo puede destruir,
swihb kI syvku rhY srxweI ]
saahib kee sevak rahai saranaiee ||
The Lord's servant remains under His protection;
ਜੇਕਰ ਪ੍ਰਭੂ ਦਾ ਗੋਲਾ ਉਸ ਦੀ ਪਨਾਹ ਹੇਠਾਂ ਰਹੇ,
ni puede provocar que desperdicie su vida.
Awpy bKsy dy vifAweI ]
aape bakhase dhe vaddiaaiee ||
The Lord Himself forgives him, and blesses him with glorious greatness.
ਤਾਂ ਖੁਦ-ਬ-ਖੁਦ ਹੀ ਪ੍ਰਭੂ ਉਸ ਨੂੰ ਮਾਫ ਕਰ ਦਿੰਦਾ ਹੈ ਅਤੇ ਉਸ ਨੂੰ ਪ੍ਰਭਤਾ ਪਰਦਾਨ ਕਰਦਾ ਹੈ।
Aquél que busca el Santuario de Su Señor, el Dios, el Mismo Dios por Sí Mismo lo bendice con toda Gloria y Esplendor.
iqs qy aUpir nwhI koie ]
tis te uoopar naahee koi ||
There is none higher than Him.
ਉਸ ਦੇ ਉਤੇ ਅਸਲ ਹੀ ਹੋਰ ਕੋਈ ਨਹੀਂ।
No hay nadie más elevado que Él,
kauxu frY fru iks kw hoie ]4]
kaun ddarai ddar kis kaa hoi ||4||
Why should he be afraid? What should he ever fear? ||4||
ਜਦ ਉਸ ਦਾ ਗੋਲਾ ਕਿਉਂ ਭੈ-ਭੀਤ ਹੋਏ ਅਤੇ ਉਹ ਕਿਸਦਾ ਭੈ ਮਹਿਸੂਸ ਕਰੇ?
escucha oh ser humano, entonces ¿por qué tener miedo uno del otro? No hay nada que temer.(4)
gurmqI sWiq vsY srIr ]
gurmatee saa(n)t vasai sareer ||
Through the Guru's Teachings, peace and tranquility abide within the body.
ਗੁਰਾਂ ਦੇ ਉਪਦੇਸ਼ ਰਾਹੀਂ, ਠੰਢ-ਚੈਨ ਦੇਹ ਅੰਦਰ ਨਿਵਾਸ ਕਰ ਲੈਂਦੀ ਹੈ।
Instruido en la Sabiduría del Guru, uno está en Paz y en Calma.
sbdu cIin@ iPir lgY n pIr ]
sabadh cheeni(h) fir lagai na peer ||
Remember the Word of the Shabad, and you shall never suffer pain.
ਤੂੰ ਸਾਹਿਬ ਦੇ ਨਾਮ ਦਾ ਮਿਮਰਨ ਕਰ, ਅਤੇ ਪੀੜ ਤੈਨੂੰ ਨਹੀਂ ਵਾਪਰੇਗੀ,
Sí, aquél que medita en la Palabra del Shabd, no se topa con el dolor.
AwvY n jwie nw duKu pwey ]
aavai na jai naa dhukh paae ||
You shall not have to come or go, or suffer in sorrow.
ਅਤੇ ਤੂੰ ਆਵੇਂ ਤੇ ਜਾਵੇਂਗਾ ਨਹੀਂ, ਨਾਂ ਹੀ ਤੂੰ ਕੋਈ ਤਕਲੀਫ ਉਠਾਵੇਂਗਾ।
Él no va, ni viene, ni sufre más,
nwmy rwqy shij smwey ]
naame raate sahaj samaae ||
Imbued with the Naam, the Name of the Lord, you shall merge in celestial peace.
ਨਾਮ ਦੇ ਨਾਲ ਰੰਗੀਜਣ ਦੁਆਰਾ ਤੂੰ ਬੈਕੁੰਠੀ ਅਨੰਦ ਅੰਦਰ ਲੀਨ ਹੋ ਜਾਵੇਗਾ।
e imbuido en el Nombre del Señor,
nwnk gurmuiK vyKY hdUir ]
naanak gurmukh vekhai hadhoor ||
O Nanak, the Gurmukh beholds Him ever-present, close at hand.
ਨਾਨਕ, ਗੁਰਾਂ ਦੀ ਰਹਿਮਤ ਸਦਕਾ, ਪ੍ਰਾਣੀ ਪ੍ਰਭੂ ਨੂੰ ਨੇੜੇ ਹੀ ਦੇਖ ਲੈਂਦਾ ਹੈ।
Dice Nanak, por la Gracia del Guru, uno ve la Presencia del Señor, pues nuestro Señor,
myrw pRBu sd rihAw BrpUir ]5]
meraa prabh sadh rahiaa bharapoor ||5||
My God is always fully pervading everywhere. ||5||
ਮੇਰਾ ਮਾਲਕ ਹਮੇਸ਼ਾਂ ਸਾਰਿਆਂ ਅੰਦਰ ਪਰੀਪੂਰਨ ਹੋ ਰਿਹਾ ਹੈ।
el Dios, lo llena siempre todo y por todas partes. (5)
ieik syvk ieik Brim Bulwey ]
eik sevak ik bharam bhulaae ||
Some are selfless servants, while others wander, deluded by doubt.
ਕਈ ਸੁਆਮੀ ਦੇ ਗੋਲੇ ਹਨ ਅਤੇ ਕਈ ਸੰਦੇਹ ਅੰਦਰ ਕੁਰਾਹੇ ਪਏ ਹੋਏ ਹਨ।
Algunos sólo sirven a su Dios, otros son engañados por la duda.
Awpy kry hir Awip krwey ]
aape kare har aap karaae ||
The Lord Himself does, and causes everything to be done.
ਵਾਹਿਗੁਰੂ ਖੁਦ ਸਭ ਕੁਛ ਕਰਦਾ ਅਤੇ ਖੁਦ ਹੀ ਕਰਵਾਉਂਦਾ ਹੈ।
El Señor Mismo lo hace todo o provoca que se haga.
eyko vrqY Avru n koie ]
eko varatai avar na koi ||
The One Lord is all-pervading; there is no other at all.
ਇਕ ਸੁਆਮੀ ਹੀ ਹਰ ਸ਼ੈ ਬਖਸ਼ਦਾ ਹੈ ਅਤੇ ਹੋਰ ਕੋਈ ਨਹੀਂ।
El Uno sólo es Quien trabaja, pues no hay nadie más,
min rosu kIjY jy dUjw hoie ]
man ros keejai je dhoojaa hoi ||
The mortal might complain, if there were any other.
ਆਦਮੀ ਅਪਰਸੰਨਤਾ ਤਾਂ ਮਹਿਸੂਸ ਕਰੇ ਜੇਕਰ ਕੋਈ ਹੋਰ ਹੋਵੇ।
uno Lo notaría sólo si hubiera algún otro hacedor.
siqguru syvy krxI swrI ]
satigur seve karanee saaree ||
Serve the True Guru; this is the most excellent action.
ਤੂੰ ਆਪਣੇ ਸੱਚੇ ਗੁਰਾਂ ਦੀ ਘਾਲ ਕਮਾ। ਕੇਵਲ ਇਹ ਹੀ ਸ੍ਰੇਸ਼ਟ ਕਰਮ ਹੈ।
Sirve, por ende, a tu Guru, ésta es la única acción verdadera,
dir swcY swcy vIcwrI ]6]
dhar saachai saache veechaaree ||6||
In the Court of the True Lord, you shall be judged true. ||6||
ਸੱਚੇ ਸਾਈਂ ਦੇ ਦਰਬਾਰ ਅੰਦਰ ਉਹ ਸੱਚੇ ਖਿਆਲ ਕੀਤੇ ਜਾਂਦੇ ਹਨ।
pues el Señor Verdadero piensa sólo en Su Sabiduría.(6)
iQqI vwr siB sbid suhwey ]
thitee vaar sabh sabadh suhaae ||
All the lunar days, and the days of the week are beautiful, when one contemplates the Shabad.
ਸਾਰੀਆਂ ਤਿੱਥਾਂ ਅਤੇ ਹਫਤੇ ਦੇ ਦਿਹਾੜੇ ਸੁਹਣੇ ਲੱਗਦੇ ਹਨ ਜੇਕਰ ਇਨਸਾਨ ਨਾਮ ਦਾ ਸਿਮਰਨ ਕਰੇ।
Todos los días, solares o lunares son auspiciosos, si uno está dedicado a la Palabra del Shabd.
siqguru syvy qw Plu pwey ]
satigur seve taa fal paae ||
If one serves the True Guru, he obtains the fruits of his rewards.
ਜੇਕਰ ਬੰਦਾ ਸੱਚੇ ਗੁਰਾਂ ਦੀ ਟਹਿਲ ਕਮਾਵੇ, ਤਦ ਉਹ ਮੇਵੇ ਨੂੰ ਪਰਾਪਤ ਕਰ ਲੈਂਦਾ ਹੈ।
Sí, aquél que sirve al Guru, encuentra la Fruta.
iQqI vwr siB Awvih jwih ]
thitee vaar sabh aaveh jaeh ||
The omens and days all come and go.
ਚੰਦ੍ਰਮਾ ਅਤੇ ਸੂਰਜ ਦੇ ਦਿਹਾੜੇ ਸਮੂਹ ਆਉਂਦੇ ਤੇ ਜਾਂਦੇ ਰਹਿੰਦੇ ਹਨ।
Los días pasan y ellos van y vienen;
gur sbdu inhclu sdw sic smwih ]
gur sabadh nihachal sadhaa sach samaeh ||
But the Word of the Guru's Shabad is eternal and unchanging. Through it, one merges in the True Lord.
ਸਦੀਵੀ ਕਾਲਸਥਾਈ ਹੈ ਗੁਰਾਂ ਦਾ ਸ਼ਬਦ, ਜਿਸ ਦੇ ਰਾਹੀਂ ਆਦਮੀ ਸੱਚੇ ਸਾਈਂ ਅੰਦਰ ਲੀਨ ਹੋ ਜਾਂਦਾ ਹੈ।
pero Eterna es la Palabra del Shabd del Guru
iQqI vwr qw jw sic rwqy ]
thitee vaar taa jaa sach raate ||
The days are auspicious, when one is imbued with Truth.
ਕੇਵਲ ਤਦ ਹੀ ਸਫਲ ਹੁੰਦੇ ਹਨ, ਚੰਦ੍ਰਮਾ ਅਤੇ ਸੂਰਜ ਦੇ ਦਿਹਾੜੇ ਜਦ ਪ੍ਰਾਣੀ ਸੱਚ ਨਾਲ ਰੰਗਿਆ ਜਾਂਦਾ ਹੈ।
Los días son auspiciosos sólo si uno está imbuido en la Verdad,
ibnu nwvY siB Brmih kwcy ]7]
bin naavai sabh bharameh kaache ||7||
Without the Name, all the false ones wander deluded. ||7||
ਨਾਮ ਦੇ ਬਾਝੋਂ ਸਮੂਹ ਕੂੜੇ ਪੁਰਸ਼ ਜੂਨੀਆਂ ਅੰਦਰ ਭਟਕਦੇ ਹਨ।
pero sin el Nombre del Señor, los seres falsos vagan en la duda.(7)
mnmuK mrih mir ibgqI jwih ]
manmukh mareh mar bigatee jaeh ||
The self-willed manmukhs die, and dead, they fall into the most evil state.
ਆਪ-ਹੁਦਰੇ ਮਰ ਜਾਂਦੇ ਹਨ ਅਤੇ ਮਰਨ ਮਗਰੋਂ ਮੰਦੀ ਦਸ਼ਾ ਨੂੰ ਪਰਾਪਤ ਹੁੰਦੇ ਹਨ।
El egocéntrico muere para entrar en un estado maligno.
eyku n cyqih dUjY loBwih ]
ek na cheteh dhoojai lobhaeh ||
They do not remember the One Lord; they are deluded by duality.
ਇਕ ਸੁਆਮੀ ਦਾ ਉਹ ਸਿਮਰਨ ਨਹੀਂ ਕਰਦੇ ਅਤੇ ਦਵੈਤ-ਭਵ ਨੇ ਉਨ੍ਹਾਂ ਨੂੰ ਲੁਭਾਇਮਾਨ ਕਰ ਲਿਆ ਹੈ।
Pues él no eleva en su ser al Único Dios y es engañado por la idea del otro.
Acyq ipMfI AigAwn AMDwru ]
achet pi(n)ddee agiaan a(n)dhaar ||
The human body is unconscious, ignorant and blind.
ਰੂਹਾਨੀ ਬੇਸਮਝੀ ਦੇ ਅਨ੍ਹੇਰੇ ਦੇ ਕਾਰਨ, ਮਨੁੱਖਾਂ ਦੇਹ ਵਿਚਾਰ-ਹੀਣ ਹੋ ਗਈ ਹੈ।
En su interior se apila la ignorancia, él está envuelto por la oscuridad.
ibnu sbdY ikau pwey pwru ]
bin sabadhai kiau paae paar ||
Without the Word of the Shabad, how can anyone cross over?
ਨਾਮ ਦੇ ਬਾਝੋਂ ਬੰਦੇ ਦਾ ਕਿਸ ਤਰ੍ਹਾਂ ਪਾਰ ਉਤਾਰਾ ਹੋ ਸਕਦਾ ਹੈ?
¿Cómo podrá entonces ser llevado a través, sin la Palabra?
Awip aupwey aupwvxhwru ]
aap upaae upaavanahaar ||
The Creator Himself creates.
ਰਚਨਹਾਰ ਆਪੇ ਹੀ ਜੀਵਾਂ ਨੂੰ ਰਚਦਾ ਹੈ।
El Señor Mismo se crea a Sí Mismo, nuestro Único Señor es el Creador.
Awpy kIqonu gur vIcwru ]8]
aape keeton gur veechaar ||8||
He Himself contemplates the Guru's Word. ||8||
ਉਹ ਖੁਦ ਹੀ ਗੁਰਾਂ ਦੇ ਸ਼ਬਦ ਨੂੰ ਸੋਚਦਾ ਸਮਝਦਾ ਹੈ।
Y Él Mismo crea también la Palabra del Shabd del Guru. (8)
bhuqy ByK krih ByKDwrI ]
bahute bhekh kareh bhekhadhaaree ||
The religious fanatics wear all sorts of religious robes.
ਸੰਪ੍ਰਦਾਈ, ਘਣੇਰੇ ਧਾਰਮਕ ਬਾਣੇ ਪਹਿਨਦੇ ਹਨ।
Uno se pone miles de vestimentas para tratar de pasar por religioso,
Biv Biv Brmih kwcI swrI ]
bhav bhav bharameh kaachee saaree ||
They roll around and wander around, like the false dice on the board.
ਅਣਪੁਗੀ ਨਰਦ ਦੀ ਤਰ੍ਹਾਂ ਉਹ ਭਟਕਦੇ, ਭਟਕਦੇ ਤੇ ਭਟਕਦੇ ਹੀ ਫਿਰਦੇ ਹਨ।
pero así no alcanza la Plenitud y además vaga sin fin,
AYQY suKu n AwgY hoie ]
aaithai sukh na aagai hoi ||
They find no peace, here or hereafter.
ਇਥੇ ਅਤੇ ਉਥੇ ਉਹ ਆਰਾਮ ਨਹੀਂ ਪਾਉਂਦੇ,
sin poder encontrar la Paz aquí, ni tampoco en el Más Allá.