nwnk hir pRiB Awpih myly ]4]
naanak har prabh aapeh mele ||4||
O Nanak, the Lord God unites him with Himself. ||4||
ਨਾਨਕ ਵਾਹਿਗੁਰੂ ਸੁਆਮੀ ਉਸ ਨੂੰ ਆਪਣੇ ਨਾਲ ਮਿਲਾ ਲੈਦਾ ਹੈ।
Participa del Júbilo de la Compañía de los Santos (4)
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
nwnk hir pRiB Awpih myly ]4]
naanak har prabh aapeh mele ||4||
O Nanak, the Lord God unites him with Himself. ||4||
ਨਾਨਕ ਵਾਹਿਗੁਰੂ ਸੁਆਮੀ ਉਸ ਨੂੰ ਆਪਣੇ ਨਾਲ ਮਿਲਾ ਲੈਦਾ ਹੈ।
Participa del Júbilo de la Compañía de los Santos (4)
swDsMig imil krhu Anµd ]
saadhasa(n)g mil karahu ana(n)dh ||
Join the Company of the Holy, and be happy.
ਸਤਿ ਸੰਗਤ ਅੰਦਰ ਖੁਸ਼ੀਆਂ ਮਾਣ।
y canta con ellos las Alabanzas del Señor Supremo.
gun gwvhu pRB prmwnµd ]
gun gaavahu prabh paramaana(n)dh ||
Sing the Glories of God, the embodiment of supreme bliss.
ਤੂੰ ਮਹਾਨ ਪਰਸੰਨਤਾ ਸਰੂਪ ਸੁਆਮੀ ਦੇ ਗੁਣ ਗਾਇਨ ਕਰ।
Medita en la Esencia del Nombre del Señor
rwm nwm qqu krhu bIcwru ]
raam naam tat karahu beechaar ||
Contemplate the essence of the Lord's Name.
ਸਾਰਵਸਤੂ, ਵਾਹਿਗੁਰੂ ਦੇ ਨਾਮ ਦੀ ਤੂੰ ਬੰਦਗੀ ਅਖਤਿਆਰ ਕਰ।
y redime este cuerpo humano, tan dificil de obtener.
dRülB dyh kw krhu auDwru ]
dhrulabh dheh kaa karahu udhaar ||
Redeem this human body, so difficult to obtain.
ਇਸ ਤਰ੍ਹਾਂ ਤੂੰ ਆਪਣੇ ਮੁਸ਼ਕਲ ਨਾਲ ਮਿਲਣ ਵਾਲੇ ਮਨੁੱਖੀ ਸਰੀਰ ਦਾ ਪਾਰ ਉਤਾਰਾ ਕਰ ਲੈ।
Canta las Palabras Ambrosiales de las Alabanzas Gloriosas del Señor,
AMimRq bcn hir ky gun gwau ]
a(n)mirat bachan har ke gun gaau ||
Sing the Ambrosial Words of the Lord's Glorious Praises;
ਤੂੰ ਵਾਹਿਗੁਰੂ ਦੀ ਕੀਰਤੀ ਦੇ ਸੁਧਾ-ਸਰੂਪ ਸ਼ਬਦ ਗਾਇਨ ਕਰ।
pues esta es la forma de salvar tu Alma.
pRwn qrn kw iehY suAwau ]
praan taran kaa ihai suaau ||
this is the way to save your mortal soul.
ਆਪਣੀ ਆਤਮਾ ਦਾ ਪਾਰ ਉਤਾਰਾ ਕਰਨ ਦਾ ਕੇਵਲ ਏਹੀ ਤ੍ਰੀਕਾ ਹੈ।
Mantén a Dios cerca de tu ser las veinticuatro horas del día.
AwT phr pRB pyKhu nyrw ]
aaTh pahar prabh pekhahu neraa ||
Behold God near at hand, twenty-four hours a day.
ਸਾਰਾ ਦਿਹਾੜਾ ਤੂੰ ਹੀ ਸਾਹਿਬ ਨੂੰ ਐਨ ਨੇੜੇ ਦੇਖ।
La ignorancia desaparecerá y la oscuridad desvanecerá.
imtY AigAwnu ibnsY AMDyrw ]
miTai agiaan binasai a(n)dheraa ||
Ignorance shall depart, and darkness shall be dispelled.
ਤੇਰੀ ਬੇਸਮਝੀ ਦੂਰ ਹੋ ਜਾਏਗੀ ਅਤੇ ਅੰਨ੍ਹੇਰਾ ਮਿਟ ਜਾਏਗਾ।
Escucha las Enseñanzas y enaltécelas en tu corazón.
suin aupdysu ihrdY bswvhu ]
sun upadhes hiradhai basaavahu ||
Listen to the Teachings, and enshrine them in your heart.
ਤੂੰ ਗੁਰਾਂ ਦੀ ਸਿਖ-ਮਤ ਸ੍ਰਵਣ ਕਰ ਅਤੇ ਇਸ ਨੂੰ ਆਪਣੇ ਦਿਲ ਅੰਦਰ ਟਿਕਾ।
Oh, dice Nanak, así verás realizadas las esperanzas que has albergado en tu ser.
mn ieCy nwnk Pl pwvhu ]5]
man ichhe naanak fal paavahu ||5||
O Nanak, you shall obtain the fruits of your mind's desires. ||5||
ਐਸ ਤਰ੍ਹਾਂ ਤੂੰ ਹੇ ਨਾਨਕ! ਆਪਣੇ ਚਿੱਤ ਚਾਹੁੰਦਾ ਮੇਵਾ ਪ੍ਰਾਪਤ ਕਰ ਲਵੇਗਾ।
Arroba tu corazón en el Naam, (5)
hlqu plqu duie lyhu svwir ]
halat palat dhui leh savaar ||
Embellish both this world and the next;
ਆਪਣੇ ਇਸ ਲੋਕ ਤੇ ਪ੍ਰਲੋਕ ਦੋਨਾਂ ਦਾ ਸੁਧਾਰ ਕਰ ਲੈ,
el Nombre del Señor y así has de liberarte en esta vida.
rwm nwmu AMqir auir Dwir ]
raam naam a(n)tar ur dhaar ||
enshrine the Lord's Name deep within your heart.
ਸੁਆਮੀ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਉਣ ਦੁਆਰਾ।
Inmaculada es en verdad la Palabra del Perfecto Guru
pUry gur kI pUrI dIiKAw ]
poore gur kee pooree dheekhiaa ||
Perfect are the Teachings of the Perfect Guru.
ਪੂਰਨ ਗੁਰਾਂ ਦਾ ਪੂਰਨ ਉਪਦੇਸ਼ ਹੈ।
y aquél que la adopta en su corazón, conoce la Verdad.
ijsu min bsY iqsu swcu prIiKAw ]
jis man basai tis saach pareekhiaa ||
That person, within whose mind it abides, realizes the Truth.
ਜਿਸ ਦੇ ਦਿਲ ਅੰਦਰ ਇਹ ਵਸਦਾ ਹੈ। ਉਹ ਸੱਚ ਦੀ ਜਾਚ-ਪੜਤਾਲ ਕਰ ਲੈਦਾ ਹੈ।
Medita en el Nombre con cuerpo y Alma,
min qin nwmu jphu ilv lwie ]
man tan naam japahu liv lai ||
With your mind and body, chant the Naam; lovingly attune yourself to it.
ਆਪਣੀ ਆਤਮਾ ਤੇ ਦੇਹਿ ਨਾਲ ਪਿਆਰ-ਸਹਿਤ ਹਰੀ ਦੇ ਨਾਮ ਦਾ ਉਚਾਰਨ ਕਰ।
así toda tristeza, dolor y miedo te dejarán.
dUKu drdu mn qy Bau jwie ]
dhookh dharadh man te bhau jai ||
Sorrow, pain and fear shall depart from your mind.
ਐਸ ਤਰ੍ਹਾਂ ਗਮ, ਪੀੜ ਤੇ ਡਰ ਤੇਰੇ ਚਿੱਤ ਤੋਂ ਦੂਰ ਹੋ ਜਾਣਗੇ।
Como mercader en esta vida adquiere solamente la Verdad,
scu vwpwru krhu vwpwrI ]
sach vaapaar karahu vaapaaree ||
Deal in the true trade, O trader,
ਤੂੰ ਸੱਚਾ ਵਣਜ ਕਰ, ਹੈ ਵਣਜਾਰੇ!
porque ella te acompañará aun después de la muerte.
drgh inbhY Kyp qumwrI ]
dharageh nibahai khep tumaaree ||
and your merchandise shall be safe in the Court of the Lord.
ਤੇਰਾ ਸੌਦਾ ਸੂਤ ਰੱਬ ਦੇ ਦਰਬਾਰ ਵਿੱਚ ਸਹੀ-ਸਲਾਮਤ ਪੁੱਜ ਜਾਵੇਗਾ।
Contempla al Señor como el Único Soporte de tu vida
eykw tyk rKhu mn mwih ]
ekaa Tek rakhahu man maeh ||
Keep the Support of the One in your mind.
ਇਕ ਪ੍ਰਭੂ ਦਾ ਆਸਰਾ ਆਪਣੇ ਚਿੱਤ ਅੰਦਰ ਰੱਖ।
y cesará para siempre tu deambular sin rumbo. Mantenlo a El siempre en tu mente,
nwnk bhuir n Awvih jwih ]6]
naanak bahur na aaveh jaeh ||6||
O Nanak, you shall not have to come and go in reincarnation again. ||6||
ਨਾਨਕ, ਤੇਰਾ ਮੁੜ ਕੇ ਆਉਣਾ ਤੇ ਜਾਣਾ ਨਹੀਂ ਹੋਵੇਗਾ।
Oh Nanak, no tendras que pasar por reencarnacion otra vez. (6)
iqs qy dUir khw ko jwie ]
tis te dhoor kahaa ko jai ||
Where can anyone go, to get away from Him?
ਉਸ ਪਾਸੋ ਦੁਰੇਡੇ ਕੋਈ ਜਣਾ ਕਿੱਥੇ ਜਾ ਸਕਦਾ ਹੈ?
Cuando te apartas del Señor, ¿acaso existe algún lugar a donde puedas ir?
aubrY rwKnhwru iDAwie ]
aubarai raakhanahaar dhiaai ||
Meditating on the Protector Lord, you shall be saved.
ਰੱਖਣ ਵਾਲੇ ਦਾ ਚਿੰਤਨ ਕਰਨ ਦੁਆਰਾ ਬੰਦਾ ਬੱਚ ਜਾਂਦਾ ਹੈ।
Únicamente contemplando al Señor, al Único Salvador, conquistarás tu Liberación.
inrBau jpY sgl Bau imtY ]
nirabhau japai sagal bhau miTai ||
Meditating on the Fearless Lord, all fear departs.
ਨਿਡਰ ਸੁਆਮੀ ਦਾ ਸਿਮਰਨ ਕਰਨ ਦੁਆਰਾ ਸਾਰਾ ਡਰ ਦੂਰ ਹੋ ਜਾਂਦਾ ਹੈ।
Meditando en El, serás salvo,
pRB ikrpw qy pRwxI CutY ]
prabh kirapaa te praanee chhuTai ||
By God's Grace, mortals are released.
ਸੁਆਮੀ ਦੀ ਦਇਆ ਦੁਆਰਾ ਜੀਵ ਬੰਦ-ਖਲਾਸ ਹੋ ਜਾਂਦਾ ਹੈ।
Meditando en El, los temores son ahuyentados,
ijsu pRBu rwKY iqsu nwhI dUK ]
jis prabh raakhai tis naahee dhookh ||
One who is protected by God never suffers in pain.
ਜਿਸ ਦੀ ਸਾਈਂ ਰਖਿਆ ਕਰਦਾ ਹੈ, ਉਸ ਨੂੰ ਤਕਲੀਫ ਨਹੀਂ ਵਾਪਰਦੀ।
Ningún daño puede ocurrirle al hombre que Dios protege;
nwmu jpq min hovq sUK ]
naam japat man hovat sookh ||
Chanting the Naam, the mind becomes peaceful.
ਨਾਮ ਦਾ ਆਰਾਧਨ ਕਰਨ ਦੁਆਰਾ ਚਿੱਤ ਨੂੰ ਠੰਢ ਚੈਨ ਪਰਾਪਤ ਹੋ ਜਾਂਦੀ ਹੈ।
llamando al Nombre, su mente encuentra Paz.
icMqw jwie imtY AhMkwru ]
chi(n)taa jai miTai aha(n)kaar ||
Anxiety departs, and ego is eliminated.
ਫ਼ਿਕਰ ਦੂਰ ਹੋ ਜਾਂਦਾ ਹੈ ਤੇ ਹੰਗਤਾ ਨਵਿਰਤ ਹੋ ਜਾਂਦੀ ਹੈ।
Lo abandonan sus preocupaciones y su orgullo;
iqsu jn kau koie n phucnhwru ]
tis jan kau koi na pahuchanahaar ||
No one can equal that humble servant.
ਉਸ ਰੱਬ ਦੇ ਗੋਲੇ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ।
nadie iguala a aquél que apela al Nombre.
isr aUpir TwFw guru sUrw ]
sir uoopar Thaaddaa gur sooraa ||
The Brave and Powerful Guru stands over his head.
ਉਸ ਦੇ ਸੀਸ ਉਤੇ ਸੂਰਮਾ ਗੁਰੂ ਖਲੋਤਾ ਹੈ।
Tal ser encuentra respaldo en el Valeroso Guru
nwnk qw ky kwrj pUrw ]7]
naanak taa ke kaaraj pooraa ||7||
O Nanak, his efforts are fulfilled. ||7||
ਉਸ ਦੇ ਕੰਮ ਹੇ ਨਾਨਕ! ਸਾਰੇ ਰਾਸ ਹੋ ਜਾਂਦੇ ਹਨ।
y todos sus deseos son satisfechos. (7)
miq pUrI AMimRqu jw kI idRsit ]
mat pooree a(n)mrit jaa kee dhirasaT ||
His wisdom is perfect, and His Glance is Ambrosial.
ਜਿਨ੍ਹਾਂ (ਗੁਰਾਂ) ਦੀ ਸਮਝ ਪੂਰਨ ਹੈ ਅਤੇ ਜਿਨ੍ਹਾਂ ਦੀ ਨਿਗ੍ਹਾ ਆਬਿ-ਹਿਯਾਤ,
Perfecta es su Sabiduría y su Presencia brinda Néctar a todos.
drsnu pyKq auDrq isRsit ]
dharasan pekhat udharat sirasaT ||
Beholding His Vision, the universe is saved.
ਉਨ੍ਹਾਂ ਦਾ ਦੀਦਾਰ ਦੇਖ ਕੇ ਦੁਨੀਆਂ ਪਾਰ ਉਤਰ ਜਾਂਦੀ ਹੈ।
Una Visión del Guru puede salvar al Universo;
crn kml jw ky AnUp ]
charan kamal jaa ke anoop ||
His Lotus Feet are incomparably beautiful.
ਉਨ੍ਹਾਂ ਦੇ ਕੰਵਲ ਰੂਪੀ ਪੈਰ ਕਥਨ-ਰਹਿਤ ਸੁੰਦਰ ਹਨ।
bellos sin par son Sus Pies de Loto.
sPl drsnu suMdr hir rUp ]
safal dharasan su(n)dhar har roop ||
The Blessed Vision of His Darshan is fruitful and rewarding; His Lordly Form is beautiful.
ਅਮੋਘ ਹੈ ਉਨ੍ਹਾਂ ਦਾ ਦੀਦਾਰ ਅਤੇ ਵਾਹਿਗੁਰੂ-ਵਰਗਾ ਮਨਮੋਹਣਾ ਹੈ ਉਨ੍ਹਾਂ ਦਾ ਸਰੂਪ।
La Bendita Visión de Su Darshan es fructífera y remuneradora.
DMnu syvw syvku prvwnu ]
dha(n)n sevaa sevak paravaan ||
Blessed is His service; His servant is famous.
ਮੁਬਾਰਕ ਹੈ ਉਨ੍ਹਾਂ ਦੀ ਚਾਕਰੀ ਤੇ ਮਕਬੂਲ ਉਨ੍ਹਾਂ ਦਾ ਚਾਕਰ।
Bella es Su Forma Señorial.
AMqrjwmI purKu pRDwnu ]
a(n)tarajaamee purakh pradhaan ||
The Inner-knower, the Searcher of hearts, is the most exalted Supreme Being.
ਗੁਰੂ ਜੀ ਦਿਲਾਂ ਦੀਆਂ ਜਾਨਣਹਾਰ ਅਤੇ ਪਰਮ ਉਤਕ੍ਰਿਸ਼ਟ ਪੁਰਸ਼ ਹਨ।
Bendito es Su Servicio y bendito Su Sirviente.
ijsu min bsY su hoq inhwlu ]
jis man basai su hot nihaal ||
That one, within whose mind He abides, is blissfully happy.
ਜਿਸ ਦੇ ਚਿੱਤ ਅੰਦਰ ਗੁਰੂ ਜੀ ਨਿਵਾਸ ਰੱਖਦੇ ਹਨ, ਉਹ ਪ੍ਰਸੰਨ ਹੋ ਜਾਂਦਾ ਹੈ।
El Conocedor de lo Íntimo, el Buscador de corazones, es el Excelso y Supremo Ser.
qw kY inkit n Awvq kwlu ]
taa kai nikaT na aavat kaal ||
Death does not draw near him.
ਮੌਤ ਉਸ ਦੇ ਲਾਗੇ ਨਹੀਂ ਲਗਦੀ।
El ser en cuya mente en el Señor habita, es dichosamente feliz,
Amr Bey Amrw pdu pwieAw ]
amar bhe amaraa padh paiaa ||
One becomes immortal, and obtains the immortal status,
ਮੈਂ ਅਬਿਨਾਸੀ ਹੋ ਗਿਆ ਹਾਂ ਅਤੇ ਅਬਿਨਾਸੀ ਮਰਤਬਾ ਪਾ ਲਿਆ ਹੈ,
la muerte no se le acerca, pues se vuelve inmortal, meditando en el Señor,
swDsMig nwnk hir iDAwieAw ]8]22]
saadhasa(n)g naanak har dhiaaiaa ||8||22||
meditating on the Lord, O Nanak, in the Company of the Holy. ||8||22||
ਸਤਿ ਸੰਗਤ ਅੰਦਰ ਵਾਹਿਗੁਰੂ ਦਾ ਸਿਮਰਨ ਕਰਕੇ, ਹੇ ਨਾਨਕ!
oh, dice Nanak, en la Compañía de los Santos. (8-22)
sloku ]
salok ||
Salok:
ਸਲੋਕ।
Shlok
igAwn AMjnu guir dIAw AigAwn AMDyr ibnwsu ]
giaan a(n)jan gur dheeaa agiaan a(n)dher binaas ||
The Guru has given the healing ointment of spiritual wisdom, and dispelled the darkness of ignorance.
ਗੁਰਾਂ ਨੇ ਮੈਨੂੰ ਬ੍ਰਹਿਮ ਬੋਧ ਦਾ ਸੁਰਮਾ ਦਿੱਤਾ ਹੈ, ਜਿਸ ਦੁਆਰਾ ਮੇਰਾ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਗਿਆ ਹੈ।
He sido bendecido por el Guru con el bálsamo de la Sabiduría y la oscuridad de mi ignorancia ha quedado disipada.
hir ikrpw qy sMq ByitAw nwnk min prgwsu ]1]
har kirapaa te sa(n)t bheTiaa naanak man paragaas ||1||
By the Lord's Grace, I have met the Saint; O Nanak, my mind is enlightened. ||1||
ਵਾਹਿਗੁਰੂ ਦੀ ਦਇਆ ਦੇ ਜਰੀਏ, ਮੈਂ ਸਾਧੂ (ਗੁਰਾਂ) ਨੂੰ ਮਿਲ ਪਿਆ ਹਾਂ ਅਤੇ ਮੇਰਾ ਚਿੱਤ, ਹੇ ਨਾਨਕ ਰੋਸ਼ਨ ਹੋ ਗਿਆ ਹੈ।
Por la Gracia de Dios, encontré al Santo y mi mente se iluminó. (1)
AstpdI ]
asaTapadhee ||
Ashtapadee:
ਅਸ਼ਟਪਦੀ।
Ashtapadi XXIII
sMqsMig AMqir pRBu fITw ]
sa(n)tasa(n)g a(n)tar prabh ddeeThaa ||
In the Society of the Saints, I see God deep within my being.
ਸਤਿ ਸੰਗਤ ਅੰਦਰ ਮੈਂ ਸੁਆਮੀ ਨੂੰ ਆਪਣੇ ਅੰਦਰ ਵੇਖ ਲਿਆ ਹੈ।
En Compañía de los Santos, descubrí al Señor dentro de mí,
nwmu pRBU kw lwgw mITw ]
naam prabhoo kaa laagaa meeThaa ||
God's Name is sweet to me.
ਸੁਆਮੀ ਦਾ ਨਾਮ ਮੈਨੂੰ ਮਿੱਠਾ ਲੱਗ ਪਿਆ ਹੈ।
y me enamoré de Su Dulce Nombre.
sgl simgRI eyksu Gt mwih ]
sagal samigree ekas ghaT maeh ||
All things are contained in the Heart of the One,
ਇਕ ਸੁਆਮੀ ਦੇ ਹੀ ਚਿੱਤ ਅੰਦਰ ਹਨ ਸਾਰੀਆਂ ਵਸਤੂਆਂ,
El mundo y los seres están contenidos en el Uno,
Aink rMg nwnw idRstwih ]
anik ra(n)g naanaa dhirasaTaeh ||
although they appear in so many various colors.
ਜੋ ਘਣੇਰੀਆਂ ਤੇ ਮੁਖਤਲਿਫ ਰੰਗਤਾਂ ਵਿੱਚ ਦਿਸਦੀਆਂ ਹਨ।
Mismo que aparenta diversidad cuando en forma múltiple se manifiesta.
nau iniD AMimRqu pRB kw nwmu ]
nau nidh a(n)mrit prabh kaa naam ||
The nine treasures are in the Ambrosial Name of God.
ਨੋ ਖ਼ਜ਼ਾਨੇ ਤੇ ਸੁਧਾਰਸ ਸਾਈਂ ਦੇ ਨਾਮ ਵਿੱਚ ਹਨ।
En Tu cuerpo habita el Nombre de Néctar
dyhI mih ies kw ibsRwmu ]
dhehee meh is kaa bisraam ||
Within the human body is its place of rest.
ਮਨੁੱਖਾ ਸ਼ਰੀਰ ਅੰਦਰ ਹੀ ਇਸਦਾ ਟਿਕਾਣਾ ਹੈ।
que es la Fuente de toda Alegría.
suMn smwiD Anhq qh nwd ]
su(n)n samaadh anahat teh naadh ||
The Deepest Samaadhi, and the unstruck sound current of the Naad are there.
ਓਥੇ ਅਫੁਰ ਸਿਮਰਨ ਅਤੇ ਬੈਕੁੰਠੀ ਕੀਰਤਨ ਦੀ ਧੁਨੀ ਸ਼ੋਭਦੀ ਹੈ।
Se me ha concedido vivir la experiencia y ahora escucho sonidos de Divina Melodía.
khnu n jweI Acrj ibsmwd ]
kahan na jaiee acharaj bisamaadh ||
The wonder and marvel of it cannot be described.
ਇਸ ਦੀ ਅਦਭੁੱਤਤਾ ਅਤੇ ਅਸਚਰਜਤਾ ਵਰਨਣ ਨਹੀਂ ਕੀਤੀ ਜਾ ਸਕਦੀ।
Tan Maravilloso es en verdad el Éxtasis que no atino a describirlo.
iqin dyiKAw ijsu Awip idKwey ]
tin dhekhiaa jis aap dhikhaae ||
He alone sees it, unto whom God Himself reveals it.
ਜਿਸ ਨੂੰ ਵਾਹਿਗੁਰੂ ਖੁਦ ਵਿਖਾਲਦਾ ਹੈ, ਉਹੀ ਇਸ ਨੂੰ ਵੇਖਦਾ ਹੈ।
Sólo a aquél que Dios elige, dice Nanak,
nwnk iqsu jn soJI pwey ]1]
naanak tis jan sojhee paae ||1||
O Nanak, that humble being understands. ||1||
ਨਾਨਕ ਐਸਾ ਪੁਰਸ਼ ਗਿਆਤ ਨੂੰ ਪ੍ਰਾਪਤ ਹੋ ਜਾਂਦਾ ਹੈ।
toma Conciencia y alcanza la Liberación.(1)
so AMqir so bwhir Anµq ]
so a(n)tar so baahar ana(n)t ||
The Infinite Lord is inside, and outside as well.
ਉਹ ਬੇਅੰਤ ਸੁਆਮੀ ਅੰਦਰ ਵੀ ਹੈ ਤੇ ਬਾਹਰ ਵੀ ਹੈ।
El Infinito se extiende tanto hacia afuera como hacia adentro de uno mismo.
Git Git ibAwip rihAw BgvMq ]
ghaT ghaT biaap rahiaa bhagava(n)t ||
Deep within each and every heart, the Lord God is pervading.
ਮੁਬਾਰਕ ਮਾਲਕ ਹਰ ਦਿਲ ਅੰਦਰ ਰਮਿਆ ਹੋਇਆ ਹੈ।
Cada corazón es colmado por nuestro Señor.
Drin mwih Awkws pieAwl ]
dharan maeh aakaas piaal ||
In the earth, in the Akaashic ethers, and in the nether regions of the underworld
ਉਹ ਧਰਤੀ, ਅਸਮਾਨ ਅਤੇ ਪਾਤਾਲ ਵਿੱਚ ਹੈ।
Él se encuentra en el cielo, la tierra, en las regiones obscuras,
srb lok pUrn pRiqpwl ]
sarab lok pooran pratipaal ||
in all worlds, He is the Perfect Cherisher.
ਸਾਰਿਆਂ ਜਹਾਨਾਂ ਦਾ ਉਹ ਮੁਕੰਮਲ ਪਾਲਣਹਾਰ ਹੈ।
colmando con Su Presencia el Universo entero.