gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan Dev, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀਂ।
Gauri, Mejl Guru Aryan Dev, Quinto Canal Divino.
krY duhkrm idKwvY horu ]
karai dhuhakaram dhikhaavai hor ||
They do their evil deeds, and pretend otherwise;
ਬੰਦਾ ਮੰਦੇ ਅਮਲ ਕਮਾਉਂਦਾ ਹੈ ਪ੍ਰੰਤੂ ਵਿਖਾਂਦਾ ਦੂਜੀ ਤਰ੍ਹਾਂ ਹੈ।
Actúan mal y sus pretensiones son otras,
rwm kI drgh bwDw coru ]1]
raam kee dharageh baadhaa chor ||1||
but in the Court of the Lord, they shall be bound and gagged like thieves. ||1||
ਵਿਆਪਕ ਪ੍ਰਭਫੂਦੇ ਦਰਬਾਰ ਵਿੱਚ ਉਹ ਚੋਰ ਦੀ ਤਰ੍ਹਾਂ ਨਰੜਿਆਂ ਜਾਵੇਗਾ।
pero en la Corte del Señor serán atrapados y tratados como bandidos.(1)
rwmu rmY soeI rwmwxw ]
raam ramai soiee raamaanaa ||
Those who remember the Lord belong to the Lord.
ਜੋ ਸੁਆਮੀ ਨੂੰ ਸਿਮਰਦਾ ਹੈ, ਉਹ ਸੁਆਮੀ ਦਾ ਹੀ ਹੈ।
Quienes recuerdan a Su Señor pertenecen a Él,
jil Qil mhIAil eyku smwxw ]1] rhwau ]
jal thal maheeal ek samaanaa ||1|| rahaau ||
The One Lord is contained in the water, the land and the sky. ||1||Pause||
ਇਕ ਸੁਆਮੀ ਸਮੁੰਦਰ, ਧਰਤੀ ਅਤੇ ਅਸਮਾਨ ਅੰਦਰ ਰਮਿਆ ਹੋਇਆ ਹੈ। ਠਹਿਰਾਉ।
el Único Señor es consabido en el agua, en la tierra y en el cielo. (1-Pausa)
AMqir ibKu muiK AMimRqu suxwvY ]
a(n)tar bikh mukh a(n)mrit sunaavai ||
Their inner beings are filled with poison, and yet with their mouths, they preach words of Ambrosial Nectar.
ਅੰਦਰ ਉਸ ਦੇ ਜ਼ਹਿਰ ਹੈ ਤੇ ਆਪਣੇ ਮੂੰਹੋ ਉਹ ਸੁਧਾਰਸੁ ਪ੍ਰਚਾਰਦਾ ਹੈ।
Cuando el interior está lleno de veneno, pero con los labios se pronuncian palabras de la Ambrosia del Néctar,
jm puir bwDw cotw KwvY ]2]
jam pur baadhaa choTaa khaavai ||2||
Bound and gagged in the City of Death, they are punished and beaten. ||2||
ਮੌਤ ਦੇ ਸ਼ਹਿਰ ਵਿੱਚ ਬੰਨ੍ਹਿਆ ਹੋਇਆ ਉਹ ਸੱਟਾਂ ਸਹਾਰਦਾ ਹੈ।
amarrados y atrapados en la ciudad de la muerte son conducidos aquéllos que requieren enfrentar sus acciones.(2)
Aink pVdy mih kmwvY ivkwr ]
anik paRadhe meh kamaavai vikaar ||
Hiding behind many screens, they commit acts of corruption,
ਘਨੇਰਿਆਂ ਪਰਦਿਆਂ ਦੇ ਵਿੱਚ (ਪਿਛੇ) ਪ੍ਰਾਣੀ ਪਾਪ ਕਰਦਾ ਹੈ।
Escondidos detrás de velos y filtros hacen actos corruptos,
iKn mih pRgt hoih sMswr ]3]
khin meh pragaT hoh sa(n)saar ||3||
but in an instant, they are revealed to all the world. ||3||
ਪ੍ਰੰਤੂ ਇਕ ਮੋਹਤ ਅੰਦਰ ਉਹ ਜਹਾਨ ਮੂਹਰੇ ਨੰਗੇ ਹੋ ਜਾਂਦੇ ਹਨ।
pero en un instante son descubiertos en el mundo. (3)
AMqir swic nwim ris rwqw ]
a(n)tar saach naam ras raataa ||
Those whose inner beings are true, who are attuned to the ambrosial essence of the Naam, the Name of the Lord
ਜੋ ਅੰਦਰੋ ਸੱਚਾ ਹੈ ਅਤੇ ਨਾਮ ਅੰਮ੍ਰਿਤ ਨਾਲ ਰੰਗੀਜਿਆਂ ਹੋਇਆ ਹੈ,
Sin embargo, quienes en su interior son verdaderos y viven entonados en la Esencia de Ambrosía del Naam,
nwnk iqsu ikrpwlu ibDwqw ]4]71]140]
naanak tis kirapaal bidhaataa ||4||71||140||
el Nombre del Señor, oh dice Nanak, el Señor, Arquitecto del Destino, les muestra Su Misericordia.(4-71-140)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan Dev, Quinto Canal Divino.
rwm rMgu kdy auqir n jwie ]
raam ra(n)g kadhe utar na jai ||
The Lord's Love shall never leave or depart.
ਪ੍ਰਭੂ ਦੀ ਪ੍ਰੀਤ ਕਦਾਚਿੱਤ ਬਿਨਸਦੀ ਨਹੀਂ।
El Amor del Señor nunca desaparecerá,
guru pUrw ijsu dyie buJwie ]1]
gur pooraa jis dhei bujhai ||1||
They alone understand, unto whom the Perfect Guru gives it. ||1||
ਜਿਸ ਨੂੰ ਪੂਰਨ ਗੁਰੂ ਦਰਸਾਉਂਦਾ ਤੇ ਦਿੰਦਾ ਹੈ ਉਹੀ ਇਸ ਪ੍ਰੀਤ ਨੂੰ ਪਾਉਂਦਾ ਹੈ।
y sólo lo entienden aquéllos a los que el Guru Perfecto les da el Entendimiento.(1)
hir rMig rwqw so mnu swcw ]
har ra(n)g raataa so man saachaa ||
One whose mind is attuned to the Lord's Love is true.
ਜਿਹੜਾ ਪੁਰਸ਼ ਵਾਹਿਗੁਰੂ ਦੇ ਪਰੇਮ ਨਾਲ ਰੰਗੀਜਿਆਂ ਹੈ ਉਹ ਸੱਚਾ ਹੈ।
Quien tiene su mente entonada en el Amor del Señor, es verdadero.
lwl rMg pUrn purKu ibDwqw ]1] rhwau ]
laal ra(n)g pooran purakh bidhaataa ||1|| rahaau ||
The Love of the Beloved, the Architect of Destiny, is perfect. ||1||Pause||
ਕਿਸਮਤ ਦਾ ਲਿਖਾਰੀ ਪੂਰਾ ਅਤੇ ਸਰਬ-ਸ਼ਕਤੀਵਾਨ ਪ੍ਰੀਤਮ ਸਮੂਹ-ਪਿਆਰ ਹੀ ਹੈ। ਠਹਿਰਾਉ।
El Amor del Bienamado, el Arquitecto del Destino es Perfecto.(1-Pausa)
sMqh sMig bYis gun gwie ]
sa(n)teh sa(n)g bais gun gai ||
Sitting in the Society of the Saints, sing the Glorious Praises of the Lord.
ਸਾਧੂਆਂ ਨਾਲ ਬੈਠ ਕੇ ਗੁਰਮੁਖ, ਪ੍ਰਭੂਫ ਦਾ ਜੱਸ ਗਾਇਨ ਕਰਦਾ ਹੈ।
Sentado en la Sociedad de los Santos, canta las Gloriosas Alabanzas del Señor.
qw kw rMgu n auqrY jwie ]2]
taa kaa ra(n)g na utarai jai ||2||
The color of His Love shall never fade away. ||2||
ਉਸ ਦੀ (ਪ੍ਰੇਮ ਦੀ) ਰੰਗਤ ਲਹਿੰਦੀ ਤੇ ਜਾਂਦੀ ਨਹੀਂ।
El Color de Su Amor nunca se desvanecerá. (2)
ibnu hir ismrn suKu nhI pwieAw ]
bin har simaran sukh nahee paiaa ||
Without meditating in remembrance on the Lord, peace is not found.
ਵਾਹਿਗੁਰੂ ਦੀ ਬੰਦਗੀ ਦੇ ਬਗੈਰ ਆਰਾਮ ਪ੍ਰਾਪਤ ਨਹੀਂ ਹੁੰਦਾ।
Sin meditar en el Señor, la Paz no se encuentra,
Awn rMg PIky sB mwieAw ]3]
aan ra(n)g feeke sabh maiaa ||3||
All the other loves and tastes of Maya are bland and insipid. ||3||
ਮੋਹਨੀ ਦੇ ਹੋਰ ਸਾਰੇ ਪਿਆਰ ਫਿੱਕੇ ਹਨ।
los demás amores y sabores de Maya son insípidos. (3)
guir rMgy sy Bey inhwl ]
gur ra(n)ge se bhe nihaal ||
Those who are imbued with love by the Guru become happy.
ਜਿਨ੍ਹਾ ਨੂੰ ਗੁਰੂ ਜੀ ਪ੍ਰਭੂ ਦੀ ਪ੍ਰੀਤ ਨਾਲ ਰੰਗਦੇ ਹਨ, ਉਹ ਪ੍ਰਸੰਨ ਹੋ ਜਾਂਦੇ ਹਨ।
Quienes están imbuidos en el Amor del Guru están felices,
khu nwnk gur Bey hY dieAwl ]4]72]141]
kahu naanak gur bhe hai dhiaal ||4||72||141||
Says Nanak, the Guru has become merciful to them. ||4||72||141||
ਗੁਰੂ ਜੀ ਫੁਰਮਾਉਂਦੇ ਹਨ, ਉਨ੍ਹਾਂ ਉਤੇ ਗੁਰੂ ਮਿਹਰਬਾਨ ਹੋ ਗਿਆ ਹੈ।
Nanak dice, a ellos el Guru ha mostrado Su Misericordia.(4-72-141)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan Dev, Quinto Canal Divino.
ismrq suAwmI iklivK nwsy ]
simarat suaamee kilavikh naase ||
Meditating in remembrance on the Lord Master, sinful mistakes are erased,
ਮਾਲਕ ਦਾ ਆਰਾਧਨ ਕਰਨ ਨਾਲ ਪਾਪ ਮਿਟ ਜਾਂਦੇ ਹਨ,
Meditando en el Señor Maestro, los errores malvados son eliminados
sUK shj Awnµd invwsy ]1]
sookh sahaj aana(n)dh nivaase ||1||
and one comes to abide in peace, celestial joy and bliss. ||1||
ਤੇ ਖੁਸ਼ੀ, ਆਰਾਮ ਅਤੇ ਪਰਸੰਨਤਾ ਅੰਦਰ ਵਸਦਾ ਹੈ।
y uno empieza a habitar en la Paz, en la Dicha Celestial y en el Éxtasis.(1)
rwm jnw kau rwm Brosw ]
raam janaa kau raam bharosaa ||
The Lord's humble servants place their faith in the Lord.
ਸਾਈਂ ਦੇ ਗੁਮਾਸ਼ਤਿਆਂ ਦਾ ਸਾਈਂ ਵਿੱਚ ਹੀ ਵਿਸ਼ਵਾਸ ਹੈ।
Los humildes Sirvientes del Señor ponen sus esperanzas en el Señor,
nwmu jpq sBu imitE AMdysw ]1] rhwau ]
naam japat sabh miTio a(n)dhesaa ||1|| rahaau ||
Chanting the Naam, the Name of the Lord, all anxieties are dispelled. ||1||Pause||
ਨਾਮ ਦਾ ਸਿਮਰਨ ਕਰਨ ਤੇ ਸਾਰੇ ਫਿਕਰ ਨਾਬੂਦ ਹੋ ਜਾਂਦੇ ਹਨ। ਠਹਿਰਾਉ।
y cantando el Naam, eliminan su ansiedad. (1-Pausa)
swDsMig kCu Bau n BrwqI ]
saadhasa(n)g kachh bhau na bharaatee ||
In the Saadh Sangat, the Company of the Holy, there is no fear or doubt.
ਸਤਿ ਸੰਗਤਿ ਅੰਦਰ ਕੋਈ ਡਰ ਅਤੇ ਵਹਿਮ ਨਹੀਂ ਵਿਆਪਦਾ,
En la Saad Sangat no hay miedos ni dudas,
gux gopwl gweIAih idnu rwqI ]2]
gun gopaal gaie'eeh dhin raatee ||2||
The Glorious Praises of the Lord are sung there, day and night. ||2||
ਅਤੇ ਦਿਨ ਰਾਤ ਸ੍ਰਿਸ਼ਟੀ ਦੇ ਮਾਲਕ ਦਾ ਜੱਸ ਗਾਇਨ ਕਰੀਦਾ ਹੈ।
las Gloriosas Alabanzas del Señor son cantadas ahí, día y noche.(2)
kir ikrpw pRB bMDn Cot ]
kar kirapaa prabh ba(n)dhan chhoT ||
Granting His Grace, God has released me from bondage.
ਆਪਣੀ ਮਿਹਰ ਧਾਰ ਕੇ, ਸੁਆਮੀ ਨੇ ਮੈਨੂੰ ਬੇੜੀਆਂ ਤੋਂ ਆਜਾਦ ਕਰ ਦਿਤਾ ਹੈ,
Confiriendo Su Gracia, Dios me ha liberado de mis amarras
crx kml kI dInI Et ]3]
charan kamal kee dheenee oT ||3||
He has given me the Support of His Lotus Feet. ||3||
ਅਤੇ ਮੈਨੂੰ ਆਪਦੇ ਕੰਵਲਰੂਪੀ ਚਰਨਾ ਦਾ ਆਸਰਾ ਦਿੱਤਾ ਹੈ।
y me ha dado el Soporte de Sus Pies de Loto.
khu nwnk min BeI prqIiq ] inrml jsu pIvih jn nIiq ]4]73]142]
kahu naanak man bhiee parateet || niramal jas peeveh jan neet ||4||73||142||
Says Nanak, faith comes into the mind of His servant,
ਗੁਰੂ ਜੀ ਫੁਰਮਾਉਂਦੇ ਹਨ, ਰੱਬ ਦੇ ਦਾਸ ਦੇ ਚਿੱਤ ਅੰਦਰ ਭਰੋਸਾ ਆ ਜਾਂਦਾ ਹੈ,
Dice Nanak, la Fe viene a la mente de aquel Sirviente que continuamente bebe las Alabanzas Inmaculadas del Señor.(4-73-142)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan Dev, Quinto Canal Divino.
hir crxI jw kw mnu lwgw ]
har charanee jaa kaa man laagaa ||
Those who keep their minds attached to the Lord's Feet
ਜਿਸ ਦਾ ਚਿੱਤ ਵਾਹਿਗੁਰੂ ਦੇ ਚਰਨਾ ਨਾਲ ਜੁੜਿਆ ਹੈ,
Quienes conservan sus mentes apegadas a los Pies del Señor,
dUKu drdu BRmu qw kw Bwgw ]1]
dhookh dharadh bhram taa kaa bhaagaa ||1||
- pain, suffering and doubt run away from them. ||1||
ਉਸ ਦੀ ਮੁਸੀਬਤ, ਪੀੜਾ ਤੇ ਸੰਦੇਹ ਦੌੜ ਜਾਂਦੇ ਹਨ।
el dolor, el sufrimiento y la duda se alejan de ellos.(1)
hir Dn ko vwpwrI pUrw ]
har dhan ko vaapaaree pooraa ||
Those who deal in the Lord's wealth are perfect.
ਪੂਰਨ ਹੈ ਉਹ ਵਣਜਾਰਾ ਜੋ ਵਾਹਿਗੁਰੂ ਦੇ ਪਦਾਰਥ ਨੂੰ ਵਿਹਾਜਦਾ ਹੈ।
Quienes comercian en la Riqueza del Señor, son perfectos,
ijsih invwjy so jnu sUrw ]1] rhwau ]
jiseh nivaaje so jan sooraa ||1|| rahaau ||
Those who are honored by the Lord are the true spiritual heroes. ||1||Pause||
ਕੇਵਲ ਉਹੀ ਪੁਰਸ਼ ਸੂਰਮਾ ਹੈ ਜਿਸ ਨੂੰ ਸਾਹਿਬ ਇੱਜ਼ਤ ਬਖਸ਼ਦਾ ਹੈ। ਠਹਿਰਾਉ।
quienes son honrados por el Señor son los verdaderos héroes espirituales. (1-Pausa)
jw kau Bey ik®pwl gusweI ]
jaa kau bhe kirapaal gusaiee ||
Those humble beings, unto whom the Lord of the Universe shows mercy,
ਜਿਨ੍ਹਾਂ ਉਤੇ ਸੰਸਾਰ ਦਾ ਸੁਆਮੀ ਮਿਹਰਬਾਨ ਹੁੰਦਾ ਹੈ,
Aquellos humildes a quienes el Señor del Universo les muestra Su Misericordia
sy jn lwgy gur kI pweI ]2]
se jan laage gur kee paiee ||2||
fall at the Guru's Feet. ||2||
ਉਹ ਇਨਸਾਨ ਗੁਰਾਂ ਦੇ ਪੈਰੀ ਪੈਂਦੇ ਹਨ।
caen a los Pies del Guru.(2)
sUK shj sWiq Awnµdw ]
sookh sahaj saa(n)t aana(n)dhaa ||
They are blessed with peace, celestial bliss, tranquility and ecstasy;
ਉਨ੍ਹਾਂ ਨੂੰ ਬੈਕੁੰਠੀ ਆਰਾਮ, ਠੰਢ-ਚੈਨ, ਅਤੇ ਖੁਸ਼ੀ ਦੀ ਦਾਤ ਮਿਲਦੀ ਹੈ,
Son bendecidos con Paz, Éxtasis Celestial y Tranquilidad.
jip jip jIvy prmwnµdw ]3]
jap jap jeeve paramaana(n)dhaa ||3||
chanting and meditating, they live in supreme bliss. ||3||
ਅਤੇ ਪਰਮ ਪਰਸੰਨਤ ਦੇਣ ਵਾਲਾ ਸਿਮਰਨ ਕਰ ਕਰ ਜੀਉਂਦੇ ਹਨ।
Ellos viven cantando y meditando en el Supremo Éxtasis. (3)
nwm rwis swD sMig KwtI ]
naam raas saadh sa(n)g khaaTee ||
In the Saadh Sangat, I have earned the wealth of the Naam.
ਸਤਿ ਸੰਗਤ ਅੰਦਰ ਮੈਂ ਹਰੀ ਨਾਮ ਦੀ ਪੂੰਜੀ ਖੱਟੀ ਹੈ।
En la Saad Sangat, gano la Riqueza del Naam,
khu nwnk pRiB Apdw kwtI ]4]74]143]
kahu naanak prabh apadhaa kaaTee ||4||74||143||
Says Nanak, God has relieved my pain. ||4||74||143||
ਗੁਰੂ ਜੀ ਆਖਦੇ ਹਨ, ਠਾਕੁਰ ਨੇ ਮੇਰੀ ਬਿਪਤਾ ਮੇਟ ਸਟੀ ਹੈ।
dice Nanak, Dios ha aliviado mi dolor.(4-74-143)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan Dev, Quinto Canal Divino.
hir ismrq siB imtih klys ]
har simarat sabh miTeh kales ||
Meditating in remembrance on the Lord, all suffering is eradicated.
ਵਾਹਿਗੁਰੂ ਦਾ ਭਜਨ ਕਰਨ ਨਾਲ ਸਾਰੇ ਦੁਖੜੇ ਮੁਕ ਜਾਂਦੇ ਹਨ।
Meditando en el Señor, todo sufrimiento es erradicado,
crx kml mn mih prvys ]1]
charan kamal man meh paraves ||1||
The Lord's Lotus Feet are enshrined within my mind. ||1||
ਪ੍ਰਭੂ ਦੇ ਕੰਵਲ ਰੂਪੀ ਚਰਨ ਚਿੱਤ ਅੰਦਰ ਟਿਕ ਜਾਂਦੇ ਹਨ।
los Pies de Loto del Señor son enaltecidos en mi mente.(1)
aucrhu rwm nwmu lK bwrI ]
aucharahu raam naam lakh baaree ||
Chant the Lord's Name, hundreds of thousands of times, O my dear,
ਤੂੰ ਵਿਆਪਕ ਸੁਆਮੀ ਦੇ ਨਾਮ ਦਾ ਲੱਖਾਂ ਵਾਰੀ ਉਚਾਰਨ ਕਰ।
Canta el Nombre del Señor, cientos de miles de veces, oh querido,
AMimRq rsu pIvhu pRB ipAwrI ]1] rhwau ]
a(n)mirat ras peevahu prabh piaaree ||1|| rahaau ||
and drink deeply of the Ambrosial Essence of God. ||1||Pause||
ਹੈ ਮੇਰੀ ਲਾਡਲੀ ਜੀਭ! ਤੂੰ ਸੁਆਮੀ ਦਾ ਸੁਰਜੀਤ ਕਰਨ ਵਾਲਾ ਸੁਘਾਰਸ ਪਾਨ ਕਰ। ਠਹਿਰਾਉ।
y bebe la Esencia Ambrosial de Dios.
sUK shj rs mhw Anµdw ]
sookh sahaj ras mahaa ana(n)dhaa ||
Peace, celestial bliss, pleasures and the greatest ecstasy are obtained;
ਤੈਨੂੰ ਅਰਾਮ, ਅਡੋਲਤਾ ਖੁਸ਼ੀ ਅਤੇ ਮਹਾਨ ਪ੍ਰਸੰਨਤਾ ਪ੍ਰਾਪਤ ਹੋਵੇਗੀ,
Paz, Éxtasis Celestial y Placeres son obtenidos.
jip jip jIvy prmwnµdw ]2]
jap jap jeeve paramaana(n)dhaa ||2||
chanting and meditating, you shall live in supreme bliss. ||2||
ਜੇਕਰ ਤੂੰ ਪਰਮ ਪਰਸੰਨਤਾ ਸਰੂਪ ਵਾਹਿਗੁਰੂ ਦਾ ਬਾਰੰਬਾਰ ਸਿਮਰਨ ਕਰਨ ਦੁਆਰਾ ਆਪਦਾ ਜੀਵਨ ਬਤੀਤ ਕਰੇਂ।
Cantando y meditando, vivirás en Supremo Éxtasis. (2)
kwm k®oD loB md Koey ]
kaam karodh lobh madh khoe ||
Sexual desire, anger, greed and ego are eradicated;
ਸ਼ਹਿਵਤ ਰੋਹ, ਤਮ੍ਹਾਂ ਅਤੇ ਹੈਂਕੜ ਦੂਰ ਹੋ ਜਾਂਦੇ ਹਨ,
Deseo sexual, enojo, avaricia y ego son erradicados
swD kY sMig iklibK sB Doey ]3]
saadh kai sa(n)g kilabikh sabh dhoe ||3||
in the Saadh Sangat, the Company of the Holy, all sinful mistakes are washed away. ||3||
ਅਤੇ ਸਤਿਸੰਗਤ ਅੰਦਰ ਇਨਸਾਨ ਦੇ ਸਮੂਹ ਪਾਪ ਧੋਤੇ ਜਾਂਦੇ ਹਨ।
en la Saad Sangat, y todas las faltas malignas son lavadas.(3)
kir ikrpw pRB dIn dieAwlw ]
kar kirapaa prabh dheen dhiaalaa ||
Grant Your Grace, O God, O Merciful to the meek.
ਆਪਦੀ ਰਹਿਮਤ ਧਾਰ ਹੇ ਗਰੀਬਾਂ ਦੇ ਮਿਹਰਬਾਨ ਸੁਆਮੀ!
Confiere Tu Gracia, oh Dios, oh Misericordioso con el débil,
nwnk dIjY swD rvwlw ]4]75]144]
naanak dheejai saadh ravaalaa ||4||75||144||
Please bless Nanak with the dust of the feet of the Holy. ||4||75||144||
ਅਤੇ ਨਾਨਕ ਨੂੰ ਸੰਤਾਂ ਦੇ ਚਰਨਾ ਦੀ ਧੂੜ ਪ੍ਰਦਾਨ ਕਰ।
por favor bendice a Nanak, con el Polvo de los Pies de los Santos.(4-75-44)