slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਸਾਹੀ।
Shlok, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਸਾਹੀ।
Shlok, Mejl Guru Aryan, Quinto Canal Divino.
AMimRq bwxI Aimau rsu AMimRqu hir kw nwau ]
a(n)mirat baanee amiau ras a(n)mrit har kaa naau ||
The Bani of the Guru's Word is Ambrosial Nectar; its taste is sweet. The Name of the Lord is Ambrosial Nectar.
ਅੰਮ੍ਰਿਤ ਹੈ ਗੁਰਾਂ ਦੀ ਬਾਣੀ, ਮਿੱਠਾ ਹੈ ਇਸ ਦਾ ਸੁਆਦ ਅਤੇ ਸੁਧਾ-ਸਰੁਪ ਹੈ ਸੁਆਮੀ ਦਾ ਨਾਮ।
El Bani de la Palabra del Guru es Néctar Ambrosial, de Sabor Dulce.
min qin ihrdY ismir hir AwT phr gux gwau ]
man tan hiradhai simar har aaTh pahar gun gaau ||
Meditate in remembrance on the Lord in your mind, body and heart; twenty-four hours a day, sing His Glorious Praises.
ਆਪਣੇ ਚਿੱਤ ਦੇਹ ਅਤੇ ਦਿਲ ਅੰਦਰ, ਤੂੰ ਵਾਹਿਗੁਰੂ ਦਾ ਸਿਮਰਨ ਕਰ, ਅੱਠੇ ਪਹਿਰ ਹੀ ਸੁਆਮੀ ਦੀ ਸਿਫ਼ਤ ਸ਼ਲਾਘਾ ਆਲਾਪ।
Medita en el Nombre del Señor en tu mente, cuerpo y corazón las veinticuatro horas del día. Medita en Él y canta Su Gloriosa Alabanza.
aupdysu suxhu qum gurisKhu scw iehY suAwau ]
aupadhes sunahu tum gursikhahu sachaa ihai suaau ||
Listen to these Teachings, O Sikhs of the Guru. This is the true purpose of life.
ਹੇ ਗੁਰੂ ਦੇ ਸਿੱਖੋ! ਤੁਸੀਂ ਗੁਰਾਂ ਦੀ ਸਿਫ਼ਤ ਸ੍ਰਵਣ ਕਰੋ। ਕੇਵਲ ਇਹ ਹੀ ਤੁਹਾਡੀ ਜ਼ਿੰਦਗੀ ਦਾ ਸੱਚਾ ਮਨੋਰਥ ਹੈ।
Oh Sikjs del Guru, escuchen esta Instrucción, pues es el objeto de su vida.
jnmu pdwrQu sPlu hoie mn mih lwiehu Bwau ]
janam padhaarath safal hoi man meh laih bhaau ||
This priceless human life will be made fruitful; embrace love for the Lord in your mind.
ਇਸ ਤਰ੍ਹਾਂ ਤੁਹਾਡਾ ਅਮੋਲਕ ਜੀਵਨ ਫਲਦਾਇਕ ਥੀ ਵੰਝੇਗਾ ਅਤੇ ਤੁਹਾਡੇ ਚਿੱਤ ਵਿੱਚੱ ਪ੍ਰਭੂ ਨਾਲ ਪਿਆਰ ਪੈ ਜਾਵੇਗਾ।
Sólo así serán liberados y el Amor vendrá hasta ustedes.
sUK shj Awndu Gxw pRB jpiqAw duKu jwie ]
sookh sahaj aanadh ghanaa prabh japatiaa dhukh jai ||
Celestial peace and absolute bliss come when one meditates on God - suffering is dispelled.
ਸਾਈਂ ਨੂੰ ਯਾਦ ਕਰਨ ਦੁਆਰਾ ਬੰਦਾ ਘਣੇਰੇ ਸੁਖ ਅਡੋਲਤਾ ਅਤੇ ਖ਼ੁਸ਼ੀ ਪਾ ਲੈਂਦਾ ਹੈ ਅਤੇ ਰੰਜ ਗਮ ਤੋਂ ਖਲਾਸੀ ਪਾ ਜਾਂਦਾ ਹੈ।
Contemplando a Dios uno es bendecido con un Inmenso Éxtasis, Paz y Equilibrio y uno se libera de toda tristeza.
nwnk nwmu jpq suKu aUpjY drgh pweIAY Qwau ]1]
naanak naam japat sukh uoopajai dharageh paieeaai thaau ||1||
O Nanak, chanting the Naam, the Name of the Lord, peace wells up, and one obtains a place in the Court of the Lord. ||1||
ਨਾਨਕ, ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ, ਆਰਾਮ ਉਤਪੰਨ ਹੋ ਜਾਂਦਾ ਹੈ ਤੇ ਬੰਦੇ ਨੂੰ ਸਾਈਂ ਦੇ ਦਰਬਾਰ ਵਿੱਚੱ ਥਾਂ ਮਿਲ ਜਾਂਦੀ ਹੈ।
Dice Nanak, viviendo en el Nombre uno está siempre en Paz y obtiene la Corte del Señor. (1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
nwnk nwmu iDAweIAY guru pUrw miq dyie ]
naanak naam dhiaaieeaai gur pooraa mat dhei ||
O Nanak, meditate on the Naam, the Name of the Lord; this is the Teaching imparted by the Perfect Guru.
ਹੇ ਨਾਨਕ! ਪੂਰਨ ਗੁਰਦੇਵ ਜੀ ਸਿਖਮੱਤ ਦਿੰਦੇ ਹਨ, ਕਿ ਪ੍ਰਾਨੀ ਨੂੰ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ।
La Instrucción del Perfecto Guru es cantar el Nombre del Señor. Por la Voluntad del Señor uno practica el Sendero Recto.
BwxY jp qp sMjmo BwxY hI kiF lyie ]
bhaanai jap tap sa(n)jamo bhaanai hee kadd lei ||
In the Lord's Will, they practice meditation, austerity and self-discipline; in the Lord's Will, they are released.
ਸਾਈਂ ਦੀ ਰਜ਼ਾ ਅੰਦਰ, ਇਨਸਾਨ ਉਪਾਸ਼ਨਾ ਤਪੱਸਿਆ ਅਤੇ ਸਵੈ-ਜ਼ਬਤ ਕਮਾਉਂਦਾ ਹੈ ਅਤੇ ਆਪਣੀ ਰਜ਼ਾ ਅੰਦਰ ਹੀ ਉਹ ਉਸ ਨੂੰ ਬੰਦਖਲਾਸ ਕਰ ਦਿੰਦਾ ਹੈ।
Por Su Voluntad tomamos Conciencia de Él. Por la Voluntad del Señor uno vaga de vida en vida.
BwxY join BvweIAY BwxY bKs kryie ]
bhaanai jon bhavaieeaai bhaanai bakhas karei ||
In the Lord's Will, they are made to wander in reincarnation; in the Lord's Will, they are forgiven.
ਆਪਣੀ ਰਜ਼ਾ ਅੰਦਰ, ਸੁਆਮੀ ਪ੍ਰਾਨੀ ਨੂੰ ਜੂਨੀਆਂ ਅੰਦਰ ਧਕਦਾ ਹੈ ਅਤੇ ਆਪਣੀ ਰਜ਼ਾ ਅੰਦਰ ਉਹ ਉਸ ਨੂੰ ਮਾਫ ਕਰ ਦਿੰਦਾ ਹੈ।
Por Su Voluntad uno es perdonado y bendecido.Por la Voluntad del Señor nos metemos en el dolor y en el placer.
BwxY duKu suKu BogIAY BwxY krm kryie ]
bhaanai dhukh sukh bhogeeaai bhaanai karam karei ||
In the Lord's Will, pain and pleasure are experienced; in the Lord's Will, actions are performed.
ਉਸ ਦੀ ਰਜ਼ਾ ਅੰਦਰ ਅਸੀਂ ਖੇਦ ਅਤੇ ਖੁਸ਼ੀ ਪਾਉਂਦੇ ਹਾਂ ਅਤੇ ਉਸ ਦੀ ਰਜ਼ਾ ਵਿੱਚ ਹੀ ਅਸੀਂ ਅਮਲ ਕਮਾਉਂਦੇ ਹਾਂ।
Por Su Voluntad nos desarrollamos.Por la Voluntad del Señor el polvo toma forma.
BwxY imtI swij kY BwxY joiq Dryie ]
bhaanai miTee saaj kai bhaanai jot dharei ||
In the Lord's Will, clay is fashioned into form; in the Lord's Will, His Light is infused into it.
ਆਪਣੀ ਰਜ਼ਾ ਅੰਦਰ ਧੂੜ ਨੂੰ ਸਰੂਪ ਦੇ ਕੇ ਸੁਆਮੀ ਆਪਣੀ ਰਜ਼ਾ ਦੁਆਰਾ, ਇਸ ਅੰਦਰ ਆਪਣਾ ਪ੍ਰਕਾਸ਼ ਟਿਕਾ ਦਿੰਦਾ ਹੈ।
Por Su Voluntad Su Luz ilumina todo.En la Voluntad del Señor uno habita; y en Su Voluntad uno se complace.
BwxY Bog Bogwiedw BwxY mnih kryie ]
bhaanai bhog bhogaidhaa bhaanai maneh karei ||
In the Lord's Will, enjoyments are enjoyed; in the Lord's Will, these enjoyments are denied.
ਆਪਣੀ ਰਜ਼ਾ ਵਿੱਚ ਸੁਆਮੀ ਬੰਦੇ ਪਾਸੋਂ ਨੌਂ ਨਿਆਮਤਾਂ ਮਨਵਾਉਂਦਾ ਹੈ ਅਤੇ ਆਪਣੀ ਰਜ਼ਾ ਅੰਦਰ ਉਹ ਉਨ੍ਹਾਂ ਨੂੰ, ਉਸ ਨੂੰ ਨਹੀਂ ਦਿੰਦਾ।
Por Su Voluntad uno va más allá de la complacencia.
BwxY nrik surig Aauqwry BwxY Drix pryie ]
bhaanai narak surag aautaare bhaanai dharan parei ||
In the Lord's Will, they are incarnated in heaven and hell; in the Lord's Will, they fall to the ground.
ਸਾਈਂ ਦੀ ਰਜ਼ਾ ਅੰਦਰ ਬੰਦਾ ਦੋਜ਼ਕ ਤੇ ਬਹਿਸ਼ਤ ਵਿੱਚ ਚਲਿਆ ਜਾਂਦਾ ਹੈ ਅਤੇ ਉਸਦੀ ਰਜ਼ਾ ਅੰਦਰ ਉਹ ਧਰਤੀ ਤੇ ਜਾ ਡਿਗਦਾ ਹੈ।
Por la Voluntad del Señor uno crea para sí la oscuridad o la Luz.Por Su Voluntad uno cae al suelo.
BwxY hI ijsu BgqI lwey nwnk ivrly hy ]2]
bhaanai hee jis bhagatee laae naanak virale he ||2||
In the Lord's Will, they are committed to His devotional worship and Praise; O Nanak, how rare are these! ||2||
ਨਾਨਕ, ਕੋਈ ਇੱਕ ਅੱਧਾ ਹੀ ਹੈ, ਜਿਸ ਨੂੰ ਸੁਆਮੀ ਆਪਣੇ ਹੁਕਮ ਦੁਆਰਾ, ਆਪਣੇ ਸਿਮਰਨ ਅੰਦਰ ਜੋੜਦਾ ਹੈ।
Por la Voluntad del Señor uno adquiere Devoción por Dios, pero extraordinario, oh Dice Nanak, es tal ser.(2)
pauVI ]
pauRee ||
Pauree:
ਪਉੜੀ।
Pauri
vifAweI scy nwm kI hau jIvw suix suxy ]
vaddiaaiee sache naam kee hau jeevaa sun sune ||
Hearing, hearing of the glorious greatness of the True Name, I live.
ਮੈਂ ਸੁਆਮੀ ਦੇ ਸੱਚੇ ਨਾਮ ਦੀ ਮਹਾਨਤਾ ਸ੍ਰਵਣ ਕਰ, ਕਰ ਕੇ ਜੀਉਂਦਾ ਹਾਂ।
Glorioso es el Nombre del Señor Verdadero; escuchándolo puedo vivir,
psU pryq AigAwn auDwry iek Kxy ]
pasoo paret agiaan udhaare ik khane ||
Even ignorant beasts and goblins can be saved, in an instant.
ਇੱਕ ਮੁਹਤ ਅੰਦਰ, ਨਾਮ ਉਨ੍ਹਾਂ ਪੁਰਸ਼ਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ, ਜੋ ਡੰਗਰਾਂ ਤੇ ਭੂਤਾਂ ਦੀ ਤਰ੍ਹਾਂ ਬੇਸਮਝ ਹਨ।
pues el Nombre emancipa a los tontos, a los que parecen animales, salvajes como los gnomos.
idnsu rYix qyrw nwau sdw sd jwpIAY ]
dhinas rain teraa naau sadhaa sadh jaapeeaai ||
Day and night, chant the Name, forever and ever.
ਸੋ ਦਿਹੁੰ ਤੇ ਰਾਤ ਅਤੇ ਸਦੀਵ ਤੇ ਹਮੇਸ਼ਾ, ਮੈਂ ਤੇਰੇ ਨਾਮ ਦਾ ਸਿਮਰਨ ਕਰਦਾ ਹਾਂ, ਹੇ ਮੈਂਡੇ ਮਾਲਕ!
Así contemplo siempre Tu Nombre, oh Dios,
iqRsnw BuK ivkrwl nwie qyrY DRwpIAY ]
tirasanaa bhukh vikaraal nai terai dhraapeeaai ||
The most horrible thirst and hunger is satisfied through Your Name, O Lord.
ਡਰਾਉਣੀ ਤ੍ਰੇਹ ਤੇ ਖੁਦਿਆ ਤੇਰੇ ਨਾਮ ਨਾਲ, ਹੇ ਵਾਹਿਗੁਰੂ, ਤ੍ਰਿਪਤ ਹੋ ਜਾਂਦੀਆਂ ਹਨ।
para que mi mente se calme de toda ansiedad a través de Tu Nombre.
rogu sogu duKu vM\Y ijsu nwau min vsY ]
rog sog dhukh va(n)n(j)ai jis naau man vasai ||
Disease, sorrow and pain run away, when the Name dwells within the mind.
ਬੀਮਾਰੀ, ਸ਼ੋਕ ਅਤੇ ਕਸ਼ਟ ਕਿਸੇ ਪਾਸੋਂ ਦੋੜ ਜਾਂਦੇ ਹਨ, ਜਿਸ ਦੇ ਹਿਰਦੇ ਅੰਦਰ ਨਾਮ ਨਿਵਾਸ ਰਖਦਾ ਹੈ।
Uno es liberado de toda pena y dolor si uno enaltece el Nombre en la mente.
iqsih prwpiq lwlu jo gur sbdI rsY ]
tiseh paraapat laal jo gur sabadhee rasai ||
He alone attains his Beloved, who loves the Word of the Guru's Shabad.
ਕੇਵਲ ਉਹ ਹੀ ਆਪਣੇ ਪ੍ਰੀਤਮ ਨੂੰ ਪਾਉਂਦਾ ਹੈ, ਜੋ ਗੁਰਾਂ ਦੀ ਬਾਣੀ ਦਾ ਪਿਆਰ ਨਾਲ ਉਚਾਰਨ ਕਰਦਾ ਹੈ।
Sí, sólo logra llegar hasta Su Amor quien está imbuido en la Palabra del Guru.
KMf bRhmMf byAMq auDwrxhwirAw ]
kha(n)dd brahama(n)dd bea(n)t udhaaranahaariaa ||
The worlds and solar systems are saved by the Infinite Lord.
ਅਨੰਤ ਸੁਆਮੀ ਖੰਡਾਂ ਬ੍ਰਹਮੰਡਾਂ ਅਤੇ ਪੂਰੀਆਂ ਦੇ ਜੀਵਾਂ ਦਾ ਪਾਰ ਉਤਾਰਾ ਕਰਦਾ ਹੈ।
Nuestro Señor Infinito salva al Universo entero y a todas sus partes.
qyrI soBw quDu scy myry ipAwirAw ]12]
teree sobhaa tudh sache mere piaariaa ||12||
Your glory is Yours alone, O my Beloved True Lord. ||12||
ਹੇ ਸੱਚੇ ਸੁਆਮੀ, ਮੈਂਡੇ ਪ੍ਰੀਤਮ! ਤੈਂਡੀ ਕੀਰਤੀ ਦੇ ਕੇਵਲ ਤੂੰ ਹੀ ਲਾਇਕ ਹੈਂ।
Oh Dios Verdadero, mi Amor, sólo Tú eres Digno de Tu Gloria.(12)
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
Shlok, Mejl Guru Aryan, Quinto Canal Divino.
imqRü ipAwrw nwnk jI mY Cif gvwieAw rMig ksuMBY BulI ]
mitr piaaraa naanak jee mai chhadd gavaiaa ra(n)g kasu(n)bhai bhulee ||
I abandoned and lost my Beloved Friend, O Nanak; I was fooled by the transitory color of the safflower, which fades away.
ਕਸੁੰਭੇ ਦੇ ਫਲ ਦੀ ਰੰਗਤ ਦੀ ਬਹਿਕਾਈ ਹੋਈ ਨੇ, ਹੇ ਨਾਨਕ! ਮੈਂ ਆਪਣਾ ਪੂਜਯ ਪਿਆਰਾ ਸਜਨ ਤਿਆਗ ਕੇ ਹੱਥੋਂ ਵੰਝਾ ਲਿਆ ਹੈ।
Dice Nanak, he abandonado a mi querido Amigo, a mi Dios, y me he deslumbrado por el color falso del azafrán.
qau sjx kI mY kIm n paudI hau quDu ibnu AFu n lhdI ]1]
tau sajan kee mai keem na paudhee hau tudh bin add na lahadhee ||1||
I did not know Your value, O my Friend; without You, I am not worth even half a shell. ||1||
ਤੈਡਾਂ ਮੁੱਲ, ਹੇ ਮੈਂਡੇ ਮਿੱਤਰ! ਮੈਂ ਪਾ ਨਹੀਂ ਸਕਦੀ। ਤੇਰੇ ਬਗੈਰ ਮੇਰਾ ਅੱਧੀ ਕੋਡੀ ਭੀ ਮੁਲ ਨਹੀਂ ਪੈ ਸਕਦਾ।
Oh Dios, sin Ti, ¿cual sería mi valor? y a Ti, no Te puedo ni evaluar. (1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
ssu ivrwieix nwnk jIau ssurw vwdI jyTo pau pau lUhY ]
sas virain naanak jeeau sasuraa vaadhee jeTho pau pau loohai ||
My mother-in-law is my enemy, O Nanak; my father-in-law is argumentative and my brother-in-law burns me at every step.
ਮੇਰੀ ਸੱਸ ਮੇਰੀ ਵੈਰਨ ਹੈ, ਮੇਰਾ ਸਹੁਰਾ ਝਗੜਾਲੂ ਅਤੇ ਮੇਰਾ ਜੇਠ ਪੈਰ ਪੈਰ ਤੇ ਮੈਨੂੰ ਸਾੜਦਾ ਹੈ, ਹੇ ਨਾਨਕ!
Mi suegra, la ignorancia, es mi enemiga. Mi suegro, los deseos de la mente, me molesta todo el tiempo. Y mi cuñado, la muerte, me espanta todo el tiempo detrás de las brazas.
hBy Bsu puxydy vqnu jw mY sjxu qUhY ]2]
habhe bhas punedhe vatan jaa mai sajan toohai ||2||
They can all just play in the dust, when You are my Friend, O Lord. ||2||
ਜਦ ਤੂੰ ਹੇ ਸੁਆਮੀ! ਮੈਡਾਂ ਮਿੱਤਰ ਹੈਂ, ਤਾਂ ਸਾਰੇ ਜਣੇ ਖੇਹ ਛਾਣਦੇ ਤੁਰੇ ਫਿਰਨ।
Pero si Tú, oh mi Amor, estás de mi lado, entonces ellos juegan sólo con cenizas. (2)
pauVI ]
pauRee ||
Pauree:
ਪਉੜੀ।
Pauri
ijsu qU vuTw iciq iqsu drdu invwrxo ]
jis too vuThaa chit tis dharadh nivaarano ||
You relieve the pains of those, within whose consciousness You dwell, O Lord.
ਤੂੰ ਹੇ ਸਾਹਿਬ! ਉਸ ਦੀ ਪੀੜ ਦੂਰ ਕਰ ਦਿੰਦਾ ਹੈਂ, ਜਿਸ ਦੇ ਹਿਰਦੇ ਅੰਦਰ ਤੂੰ ਵੱਸਦਾ ਹੈਂ।
Aquél que Te tiene, oh Dios, es liberado de todas sus penas.
ijsu qU vuTw iciq iqsu kdy n hwrxo ]
jis too vuThaa chit tis kadhe na haarano ||
Those, within whose consciousness You dwell, never lose.
ਜਿਸ ਦੇ ਮਨ ਅੰਦਰ ਤੂੰ ਵਸਦਾ ਹੈਂ, ਹੇ ਸੁਆਮੀ! ਉਹ ਕਦਾਚਿਤ ਨਹੀਂ ਹਾਰਦਾ।
Aquél en quien habitas, nunca es derrotado;
ijsu imilAw pUrw gurU su srpr qwrxo ]
jis miliaa pooraa guroo su sarapar taarano ||
One who meets the Perfect Guru will surely be saved.
ਜਿਸ ਨੂੰ ਪੂਰਨ ਗੁਰੂ ਮਹਾਰਾਜ ਮਿਲ ਪੈਂਦੇ ਹਨ ਉਹ ਨਿਸਚਿੱਤ ਹੀ ਪਾਰ ਉਤਰ ਜਾਂਦਾ ਹੈ।
quien encuentra al Guru Perfecto, libera su ser.
ijs no lwey sic iqsu scu sm@wlxo ]
jis no laae sach tis sach sam(h)aalano ||
One who is attached to Truth, contemplates Truth.
ਜਿਸ ਨੂੰ ਪ੍ਰਭੂ ਸੱਚ ਨਾਲ ਜੋੜਦਾ ਹੈ, ਉਹ ਸੱਚੇ ਨਾਮ ਦਾ ਸਿਮਰਨ ਕਰਦਾ ਹੈ।
Aquél a quien Dios le permite dedicar su ser a la Verdad, alaba la Verdad de Dios.
ijsu AwieAw hiQ inDwnu su rihAw Bwlxo ]
jis aaiaa hath nidhaanu su rahiaa bhaalano ||
One, into whose hands the treasure comes, stops searching.
ਜਿਸ ਦੇ ਹੱਥ ਨਾਮ ਦਾ ਖਜ਼ਾਨਾ ਲੱਗ ਜਾਂਦਾ ਹੈ ਉਹ ਹੋਰਸ ਸ਼ੈ ਨੂੰ ਨਹੀਂ ਢੂੰਢਦਾ।
Aquél que llega hasta el Tesoro del Nombre, no busca nada más.
ijs no ieko rMgu Bgqu so jwnxo ]
jis no iko ra(n)g bhagat so jaanano ||
He alone is known as a devotee, who loves the One Lord.
ਜੋ ਕੇਵਲ ਇਕ ਪ੍ਰਭੂ ਨੂੰ ਹੀ ਪਿਆਰ ਕਰਦਾ ਹੈ, ਸਿਰਫ ਉਸ ਨੂੰ ਹੀ ਸੰਤ ਸਮਝ ਲੈ।
Aquél que ama sólo al Uno, es el único Devoto de Dios.
Ehu sBnw kI ryxu ibrhI cwrxo ]
oh sabhanaa kee ren birahee chaarano ||
He is the dust under the feet of all; he is the lover of the Lord's feet.
ਜੋ ਵਾਹਿਗੁਰੂ ਦੇ ਚਰਨਾਂ ਦਾ ਪ੍ਰੇਮੀ ਹੈ, ਉਹ ਸਾਰਿਆਂ ਦੇ ਪੈਰਾਂ ਦੀ ਧੂੜ ਥੀ ਵੰਝਦਾ ਹੈ।
Él se convierte en el polvo para que todos se paren ahí, sí, él ama sólo los Pies del Señor.
siB qyry coj ivfwx sBu qyrw kwrxo ]13]
sabh tere choj viddaan sabh teraa kaarano ||13||
Everything is Your wonderful play; the whole creation is Yours. ||13||
ਹਰ ਸ਼ੈ ਤੇਰਾ ਅਸਚਰਜ ਕੌਤਕ ਹੈ ਅਤੇ ਸਮੂਹ ਸੰਸਾਰ ਤੈਂਡੇ ਕਰਕੇ ਹੈ।
Oh Dios, todo esto es Tu Maravilla, pues eres la Causa de todas las causas. (13)
slok mÚ 5 ]
salok mahalaa panjavaa ||
Salok, Fifth Mehl:
ਸਲੋਕ ਪੰਜਵੀਂ ਪਾਤਸ਼ਾਹੀ।
Shlok, Mejl Guru Aryan, Quinto Canal Divino.
ausqiq inMdw nwnk jI mY hB v\weI CoiVAw hBu ikJu iqAwgI ]
ausatat ni(n)dhaa naanak jee mai habh van(j)aiee chhoRiaa habh kijh tiaagee ||
I have totally discarded praise and slander, O Nanak; I have forsaken and abandoned everything.
ਆਪਣੇ ਚਿੱਤ ਵਿਚੋਂ ਹੋਰਨਾਂ ਦੀ ਤਾਰੀਫ ਅਤੇ ਬਦਖੋਈ ਕਰਨੀ ਮੈਂ ਹੱਢੋਂ ਹੀ ਗੁਆ ਦਿੱਤੀ ਹੈ ਅਤੇ ਮੈਂ ਸਾਰੇ ਸੰਸਾਰੀ ਧੰਦਿਆਂ ਨੂੰ ਭੀ ਤਰਕ ਕਰ ਕੇ ਤਲਾਂਜਲੀ ਦੇ ਦਿੱਤੀ ਹੈ, ਹੇ ਨਾਨਕ!
Oh Dios, no me he preocupado por la Alabanza del mundo; sí, he abandonado todo,
hBy swk kUVwvy ifTy qau plY qYfY lwgI ]1]
habhe saak kooRaave ddiThe tau palai taiddai laagee ||1||
I have seen that all relationships are false, and so I have grasped hold of the hem of Your robe, Lord. ||1||
ਸਾਰੇ ਸਨਬੰਧੀਆਂ ਨੂੰ ਮੈਂ ਝੂਠੇ ਵੇਖਿਆ ਹੈ, ਤਦ ਹੀ ਮੈਂ ਤੇਰੇ ਲੜ ਲੱਗੀ ਹਾਂ, ਹੇ ਮੇਰੇ ਸੁਆਮੀ!
pues he visto que todos los apegos del mundo son falsos y se cuelgan de Tu Vestido.(1)
mÚ 5 ]
mahalaa panjavaa ||
Fifth Mehl:
ਪੰਜਵੀਂ ਪਾਤਸ਼ਾਹੀ।
Mejl Guru Aryan, Quinto Canal Divino.
iPrdI iPrdI nwnk jIau hau PwvI QIeI bhuqu idswvr pMDw ]
firadhee firadhee naanak jeeau hau faavee theeiee bahut dhisaavar pa(n)dhaa ||
I wandered and wandered and went crazy, O Nanak, in countless foreign lands and pathways.
ਹੇ ਮੈਂਡੇ ਮਹਾਰਾਜ ਗੁਰਦੇਵ! ਪ੍ਰਦੇਸਾਂ ਤੇ ਰਾਹਾਂ ਅੰਦਰ ਭਟਕਦੀ ਤੇ ਭੌਂਦੀ ਹੋਈ, ਮੈਂ ਕਮਲੀ ਹੋ ਗਈ ਹਾਂ।
Vagando y paseando lejos, en tierras extrañas, estaba cansado de mis viajes largos,
qw hau suiK suKwlI suqI jw gur imil sjxu mY lDw ]2]
taa hau sukh sukhaalee sutee jaa gur mil sajan mai ladhaa ||2||
But then, I slept in peace and comfort, when I met the Guru, and found my Friend. ||2||
ਪਰ ਜਦ ਗੁਰਾਂ ਨੂੰ ਮਿਲ ਕੇ, ਮੈਂ ਆਪਣੇ ਮਿਤ੍ਰ ਪ੍ਰਭੂ ਨੂੰ ਲੱਭ ਲਿਆ ਤਦ ਮੈਂ ਆਰਾਮ ਚੈਨ ਅੰਦਰ ਸੌਂ ਗਈ।
pero cuando encontré a mi Dios, el Amigo Eterno a través del Verdadero Guru, pude dormir en Paz y Tranquilidad.(2)