iek bsqu Agocr lhIAY ]
eik basat agochar laheeaai ||
to find the incomprehensible thing.
ਇਕ ਅਗਾਧ ਸ਼ੈ ਲੱਭਣ ਲਈ।
para encontrar lo que no ve,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
iek bsqu Agocr lhIAY ]
eik basat agochar laheeaai ||
to find the incomprehensible thing.
ਇਕ ਅਗਾਧ ਸ਼ੈ ਲੱਭਣ ਲਈ।
para encontrar lo que no ve,
bsqu Agocr pweI ]
basat agochar paiee ||
I have found this incomprehensible thing;
ਮੈਂ ਅਗਾਧ ਚੀਜ਼ ਨੂੰ ਲੱਭ ਲਿਆ ਹੈ,
ahora he comprendido lo Incomprensible
Git dIpku rihAw smweI ]2]
ghaT dheepak rahiaa samaiee ||2||
my mind is illuminated and enlightened. ||2||
ਕਿਉਂਕਿ ਮੇਰੇ ਹਿਰਦੇ ਅੰਦਰ ਬ੍ਰਹਮ-ਗਿਆਨ ਦਾ ਦੀਵਾ ਜਗਮਗਾ ਰਿਹਾ ਹੈ।
y mi mente se ha Iluminado. (2)
kih kbIr Ab jwinAw ]
keh kabeer ab jaaniaa ||
Says Kabeer, now I know Him;
ਕਬੀਰ ਜੀ ਆਖਦੇ ਹਨ, ਮੈਂ ਹੁਣ ਸੁਆਮੀ ਨੂੰ ਜਾਣਦਾ ਹਾਂ।
Dice Kabir, ahora Lo conozco a Él
jb jwinAw qau mnu mwinAw ]
jab jaaniaa tau man maaniaa ||
since I know Him, my mind is pleased and appeased.
ਜਦ ਮੈਂ ਉਸ ਨੂੰ ਜਾਣ ਲੈਂਦਾ ਹਾਂ, ਤਾਂ ਮੇਰਾ ਚਿੱਤ ਖੁਸ਼ ਹੋ ਜਾਂਦਾ ਹਾਂ।
y mi mente está complacida, mi mente
mn mwny logu n pqIjY ]
man maane log na pateejai ||
My mind is pleased and appeased, and yet, people do not believe it.
ਮੇਰਾ ਚਿੱਤ ਖੁਸ਼ ਹੋ ਗਿਆ ਹੈ, ਪ੍ਰੰਤੂ ਲੋਕ ਇਸ ਤੇ ਇਤਬਾਰ ਨਹੀਂ ਕਰਦੇ।
está complacida y aún así la gente no lo cree,
n pqIjY qau ikAw kIjY ]3]7]
n pateejai tau kiaa keejai ||3||7||
They do not believe it, so what can I do? ||3||7||
ਜੇਕਰ ਉਹ ਇਤਬਰ ਨਹੀਂ ਕਰਦੇ ਤਾਂ ਮੈਂ ਕੀ ਕਰ ਸਕਦਾ ਹਾਂ?
pero ¿qué puedo hacer? (3‑7)
ihRdY kptu muK igAwnI ]
hiradhai kapaT mukh giaanee ||
In his heart there is deception, and yet in his mouth are words of wisdom.
ਤੇਰੇ ਮਨ ਵਿੱਚ ਛਲ-ਫਰੇਬ ਹੈ ਅਤੇ ਤੇਰੇ ਮੂੰਹ ਵਿੱਚ ਬ੍ਰਹਮ-ਉਪਦੇਸ਼ ਹੈ।
Si en mí vive el engaño y pretendo ser sabio por fuera
JUTy khw iblovis pwnI ]1]
jhooThe kahaa bilovas paanee ||1||
You are false - why are you churning water? ||1||
ਹੇ ਕੂੜੇ ਬੰਦੇ! ਤੂੰ ਕਿਉਂ ਪਾਣੀ ਰਿੜਕਦਾ ਹੈਂ?
es como batir agua y obtener pura espuma. (1)
kWieAw mWjis kaun gunW ]
kaa(n)iaa maa(n)jas kaun gunaa(n) ||
Why do you bother to wash your body?
ਸਰੀਰ ਨੂੰ ਧੋਣ ਦਾ ਕੀ ਲਾਭ ਹੈ?
¿De qué sirve la purificación del cuerpo
jau Gt BIqir hY mlnW ]1] rhwau ]
jau ghaT bheetar hai malanaa(n) ||1|| rahaau ||
Your heart is still full of filth. ||1||Pause||
ਜਦ ਕਿ ਹਿਰਦੇ ਅੰਦਰ ਮੈਲ ਹੈ। ਠਹਿਰਾਉ।
cuando en el interior está la carroña acumulada de épocas enteras? (1‑Pausa)
laukI ATsiT qIrQ n@weI ]
laukee aThasaTh teerath n(h)aiee ||
The gourd may be washed at the sixty-eight sacred shrines,
ਤੂੰਬੀ ਅਠਾਹਟ ਪਰਮ ਅਸਥਾਨਾ ਤੇ ਨ੍ਹਾ ਲਵੇ,
El cascarón de la calabaza se podrá lavar en aguas santas,
kaurwpnu qaU n jweI ]2]
kauraapan tuoo na jaiee ||2||
but even then, its bitterness is not removed. ||2||
ਤਾਂ ਭੀ ਇਸ ਦੀ ਕੁੜੱਤਣ ਦੂਰ ਨਹੀਂ ਹੁੰਦੀ।
pero su sabor amargo permanecerá. (2)
kih kbIr bIcwrI ]
keh kabeer beechaaree ||
Says Kabeer after deep contemplation,
ਡੂੰਘੀ ਸੋਚ ਵੀਚਾਰ ਮਗਰੋਂ ਕਬੀਰ ਜੀ ਆਖਦੇ ਹਨ,
Dice Kabir, después de meditar, oh Señor,
Bv swgru qwir murwrI ]3]8]
bhav saagar taar muraaree ||3||8||
please help me cross over the terrifying world-ocean, O Lord, O Destroyer of ego. ||3||8||
ਮੈਨੂੰ ਡਰਾਉਣੇ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ, ਹੇ ਹੰਕਾਰ ਦੇ ਵੈਰੀ ਪ੍ਰਭੂ!
¡hazme nadar a través de las existencias materiales! (3‑8)
soriT
soraTh
Sorat'h:
ਸੋਰਠ।
Sorath
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
bhu prpMc kir pr Dnu ilAwvY ]
bahu parapa(n)ch kar par dhan liaavai ||
Practicing great hypocrisy, he acquires the wealth of others.
ਬਹੁਤੀ ਠੱਗੀ ਠੋਰੀ ਕਰ ਕੇ, ਇਨਸਾਨ ਹੋਰਨਾਂ ਦੀ ਦੌਲਤ ਲਿਆਉਂਦਾ ਹੈ।
Engañando a los demás uno obtiene sus riquezas
suq dwrw pih Awin lutwvY ]1]
sut dhaaraa peh aan luTaavai ||1||
Returning home, he squanders it on his wife and children. ||1||
ਘਰ ਆ ਕੇ ਉਹ ਇਸ ਨੂੰ ਆਪਣੇ ਪੁੱਤਰਾਂ ਤੇ ਵਹੁਟੀ ਕੋਲ ਲੁਟਾ ਦਿੰਦਾ ਹੈ।
y las gasta en su esposa y en sus hijos. (1)
mn myry BUly kptu n kIjY ]
man mere bhoole kapaT na keejai ||
O my mind, do not practice deception, even inadvertently.
ਹੇ ਮੇਰੀ ਜਿੰਦੇ ਭੁੱਲ ਕੇ ਭੀ ਛਲ ਫਰੇਬ ਨਾਂ ਕਮਾ।
Oh mi mente desviada, no practiques el engaño, pues al final
AMiq inbyrw qyry jIA pih lIjY ]1] rhwau ]
a(n)t niberaa tere jeea peh leejai ||1|| rahaau ||
In the end, your own soul shall have to answer for its account. ||1||Pause||
ਅਖੀਰ ਨੂੰ ਤੇਰੀ ਆਤਮਾ ਨੂੰ ਹੀ ਹਿਸਾਬ ਕਿਤਾਬ ਦੇਣਾ ਪੈਣਾ ਹੈ। ਠਹਿਰਾਉ।
es el Alma la que tiene que responder por tus acciones. (1‑Pausa)
iCnu iCnu qnu CIjY jrw jnwvY ]
chhin chhin tan chheejai jaraa janaavai ||
Moment by moment, the body is wearing away, and old age is asserting itself.
ਹਰ ਮੁਹਤ ਸਰੀਰ ਖੁਰਦਾ ਜਾ ਰਿਹਾ ਹੈ ਅਤੇ ਬੁਢੇਪਾ ਗਲਬਾ ਪਾਈ ਜਾ ਰਿਹਾ ਹੈ।
El cuerpo se desgasta a cada momento y al final la edad te gana,
qb qyrI Ek koeI pwnIE n pwvY ]2]
tab teree ok koiee paaneeo na paavai ||2||
And then, when you are old, no one shall pour water into your cup. ||2||
ਤਦ ਕਿਸੇ ਨੇ ਤੇਰੀ ਬੁਕ ਵਿੱਚ ਪਾਣੀ ਭੀ ਨਹੀਂ ਪਾਉਣਾ।
y entonces nadie te ofrece siquiera un poco de agua. (2)
khqu kbIru koeI nhI qyrw ]
kahat kabeer koiee nahee teraa ||
Says Kabeer, no one belongs to you.
ਕਬੀਰ ਜੀ ਆਖਦੇ ਹਨ ਕੋਈ ਭੀ ਤੇਰਾ ਨਹੀਂ।
Dice Kabir, escucha, oh hombre, nadie te pertenece; entonces
ihrdY rwmu kI n jpih svyrw ]3]9]
hiradhai raam kee na japeh saveraa ||3||9||
Why not chant the Lord's Name in your heart, when you are still young? ||3||9||
ਤੂੰ ਕਿਉਂ ਵੇਲੇ ਸਿਰ ਸੁਆਮੀ ਦੇ ਨਾਮ ਦਾ ਆਪਣੇ ਰਿਦੇ ਵਿੱਚ ਉਚਾਰਨ ਨਹੀਂ ਕਰਦਾ?
¿por qué no vives en Dios desde una edad temprana en la vida? (3‑9)
sMqhu mn pvnY suKu binAw ]
sa(n)tahu man pavanai sukh baniaa ||
O Saints, my windy mind has now become peaceful and still.
ਹੇ ਸਾਧੂਓ! ਮੇਰੇ ਹਵਾ ਵਰਗੇ ਮਨੂਏ ਨੂੰ ਹੁਣ ਆਰਾਮ ਆ ਗਿਆ ਹੈ।
Oh Santos, mi mente cambiante está en Paz
ikCu jogu prwpiq ginAw ] rhwau ]
kichh jog paraapat ganiaa || rahaau ||
It seems that I have learned something of the science of Yoga. ||Pause||
ਮੈਂ ਅੰਦਾਜਾ ਲਾਉਂਦਾ ਹਾਂ ਕਿ ਮੈਂ ਕਿਸੇ ਹੱਦ ਤੱਕ ਵਾਹਿਗੁਰੂ ਦੇ ਮਿਲਾਪ ਦੀ ਵਿਦਿਆ ਜਾਣ ਲਈ ਹੈ। ਠਹਿਰਾਉ।
ahora que he obtenido la Verdadera Yoga. (Pausa)
guir idKlweI morI ]
gur dhikhalaiee moree ||
The Guru has shown me the hole,
ਗੁਰਾਂ ਨੇ ਮੈਨੂੰ ਉਹ ਗਲੀ ਵਿਖਾਲ ਦਿੱਤੀ ਹੈ,
El Guru me ha mostrado el agujero
ijqu imrg pVq hY corI ]
jit mirag paRat hai choree ||
through which the deer carefully enters.
ਜਿਸ ਦੇ ਰਾਹੀਂ (ਵਿਕਾਰ ਰੂਪੀ) ਹਰਨ ਚੋਰੀਓਂ ਅੰਦਰ ਵੜਦੇ ਹਨ।
a través del cual el venado del deseo se come repetidamente las uvas de la Virtud.
mUMid lIey drvwjy ]
moo(n)dh le'ee dharavaaje ||
I have now closed off the doors,
ਮੈਂ ਬੂਹੇ ਬੰਦ ਕਰ ਲਏ ਹਨ।
Ahora he cerrado las nueve puertas
bwjIAly Anhd bwjy ]1]
baajeeale anahadh baaje ||1||
and the unstruck celestial sound current resounds. ||1||
ਮੇਰੇ ਅੰਦਰ ਸੁੱਤੇ ਸਿੱਧ ਕੀਰਤਨ ਹੁੰਦਾ ਹੈ।
y en la Décima resuena la Melodía de Éxtasis. (1)
kuMB kmlu jil BirAw ]
ku(n)bh kamal jal bhariaa ||
The pitcher of my heart-lotus is filled with water;
ਮੇਰੇ ਦਿਲ-ਕੰਵਲ ਦਾ ਘੜਾ ਪਾਪ ਦੇ ਪਾਣੀ ਨਾਲ ਭਰਪੂਰ ਹੋਇਆ ਹੈ।
El cántaro del loto de mi mente que estaba lleno de las aguas del vicio,
jlu myitAw aUBw kirAw ]
jal meTiaa uoobhaa kariaa ||
I have spilled out the water, and set it upright.
ਮੈਂ ਪਾਣੀ ਡੋਲ੍ਹ ਦਿੱਤਾ ਹੈ ਅਤੇ ਇਸ ਨੂੰ ਸਿੱਧ ਕਰ ਦਿੱਤਾ ਹੈ।
lo he vaciado y lo he puesto nuevamente para recibir el Néctar del Señor.
khu kbIr jn jwinAw ]
kahu kabeer jan jaaniaa ||
Says Kabeer, the Lord's humble servant, this I know.
ਕਬੀਰ ਜੀ ਆਖਦੇ ਹਨ, ਮੈਂ ਸਾਈਂ ਦੇ ਗੋਲੇ ਨੇ ਇਸ ਨੂੰ ਜਾਣ ਲਿਆ ਹੈ।
Dice Kabir, he conocido el Misterio del Señor
jau jwinAw qau mnu mwinAw ]2]10]
jau jaaniaa tau man maaniaa ||2||10||
Now that I know this, my mind is pleased and appeased. ||2||10||
ਹੁਣ ਜਦ ਮੈਂ ਇਸ ਨੂੰ ਜਾਣ ਲਿਆ ਹੈ, ਤਦ ਮੇਰਾ ਚਿੱਤ ਸੰਤੁਸ਼ਟ ਹੋ ਗਿਆ ਹੈ।
y ahora mi mente está complacida. (2‑10)
rwgu soriT ]
raag soraTh ||
Raag Sorat'h:
ਰਾਗੁ ਸੋਰਠਿ।
Sorath
BUKy Bgiq n kIjY ]
bhookhe bhagat na keejai ||
I am so hungry, I cannot perform devotional worship service.
ਮੈਂ ਭੁੱਖਾ ਇਨਸਾਨ ਤੇਰੀ ਘਾਲ ਕਮਾ ਨਹੀਂ ਸਕਦਾ।
Oh Dios, no te puedo alabar con el estómago vacío;
Xh mwlw ApnI lIjY ]
yeh maalaa apanee leejai ||
Here, Lord, take back Your mala.
ਇਹ ਆਪਣੀ ਸਿਮਰਨੀ ਵਾਪਸ ਲੈ ਲੈ, ਹੇ ਸੁਆਮੀ!
aquí te entrego de regreso mi rosario.
hau mWgau sMqn rynw ]
hau maa(n)gau sa(n)tan renaa ||
I beg for the dust of the feet of the Saints.
ਮੈਂ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਯਾਚਨਾ ਕਰਦਾ ਹਾਂ।
No busco nada más que el Polvo de los Santos,
mY nwhI iksI kw dynw ]1]
mai naahee kisee kaa dhenaa ||1||
I do not owe anyone anything. ||1||
ਮੈਂ ਕਿਸੇ ਦਾ ਕੁਝ ਦੇਣਾ ਨਹੀਂ।
pero no siento que por eso tengo algún mérito especial. (1)
mwDo kYsI bnY qum sMgy ]
maadho kaisee banai tum sa(n)ge ||
O Lord, how can I be with You?
ਹੇ ਮਾਇਆ ਦੇ ਸੁਆਮੀ! ਮੇਰੀ ਤੇਰੇ ਨਾਲ ਕਿਸ ਤਰ੍ਹਾਂ ਨਿਭ ਸਕਦੀ ਹੈ?
Oh Señor, ¿cómo puedo llegar hasta Ti?, pues si no Te me das
Awip n dyhu q lyvau mMgy ] rhwau ]
aap na dheh ta levau ma(n)ge || rahaau ||
If You do not give me Yourself, then I shall beg until I get You. ||Pause||
ਜੇਕਰ ਤੂੰ ਆਪਣੇ ਆਪ ਮੈਨੂੰ ਨਹੀਂ ਦਿੰਦਾ, ਤਦ ਤੇਰੇ ਅੱਗੇ ਬੇਨਤੀ ਕਰਕੇ ਹਾਸਲ ਕਰ ਲਵਾਂਾ। ਠਹਿਰਾਉ।
Tú a mí, voy a elevar mi demanda hasta Ti. (Pausa)
duie syr mWgau cUnw ]
dhui ser maa(n)gau choonaa ||
I ask for two kilos of flour,
ਮੈਂ ਮੰਗਦਾ ਹਾਂ ਦੋ ਸੇਰ ਆਟਾ ਤੇ,
No necesito más que un kilo de harina,
pwau GIau sMig lUnw ]
paau gheeau sa(n)g loonaa ||
and half a pound of ghee, and salt.
ਇੱਕ ਪਾ ਘਿਉ ਸਮੇਤ ਲੂਣ।
un cuarto de kilo de mantequilla, una pizca de sal
AD syru mWgau dwly ]
adh ser maa(n)gau dhaale ||
I ask for a pound of beans,
ਮੈਂ ਅੱਧ ਸੇਰ ਦਾਲ ਦੀ ਯਾਚਨਾ ਕਰਦਾ ਹਾਂ,
y medio kilo de lentejas
mo kau donau vKq ijvwly ]2]
mo kau dhonau vakhat jivaale ||2||
which I shall eat twice a day. ||2||
ਅਤੇ ਇਸ ਨੂੰ ਮੈਂ ਦੋਨਾਂ ਵੇਲਿਆਂ ਵਿੱਚ ਖਾ ਲਵਾਂਗਾ।
para que pueda comer dos veces al día. (2)
Kwt mWgau caupweI ]
khaaT maa(n)gau chaupaiee ||
I ask for a cot, with four legs,
ਮੈਂ ਮੰਗਦਾ ਹਾਂ ਚਾਰ ਪੈਰਾਂ ਵਾਲਾ ਮੰਜਾ,
Apenas necesito un aposento para reposar,
isrhwnw Avr qulweI ]
sirahaanaa avar tulaiee ||
and a pillow and mattress.
ਇੱਕ ਸਿਰਾਣਾ ਅਤੇ ਇੱਕ ਤਲਾਈ।
una almohada, y una cobija para cubrir mi cuerpo,
aUpr kau mWgau KINDw ]
uoopar kau maa(n)gau khee(n)dhaa ||
I ask for a quilt to cover myself.
ਮੈਂ ਆਪਣੇ ਉਪਰ ਲਈ ਇੱਕ ਰਜਾਈ ਮੰਗਦਾ ਹਾਂ।
y entonado en Ti,
qyrI Bgiq krY jnu QˆØIDw ]3]
teree bhagat karai jan tha(n)eedhaa ||3||
Your humble servant shall perform Your devotional worship service with love. ||3||
ਤਦ ਤੇਰਾ ਇਹ ਗੋਲਾ ਪਿਆਰ ਨਾਲ ਪ੍ਰੇਮ-ਮਈ ਸੇਵਾ ਕਰੇਗਾ।
no alabo a nadie más que a Ti. (3)
mY nwhI kIqw lbo ]
mai naahee keetaa labo ||
I have no greed;
ਮੈਂ ਕੋਈ ਲਾਲਚ ਨਹੀਂ ਕੀਤਾ।
No, no, no he mostrado envidia,
ieku nwau qyrw mY Pbo ]
eik naau teraa mai fabo ||
Your Name is the only ornament I wish for.
ਕੇਵਲ ਤੇਰਾ ਨਾਮ ਹੀ ਮੈਨੂੰ ਸਜਦਾ ਹੈ।
pues sólo Tu Nombre, oh Dios, es querido para mí.
kih kbIr mnu mwinAw ]
keh kabeer man maaniaa ||
Says Kabeer, my mind is pleased and appeased;
ਕਬੀਰ ਜੀ ਆਖਦੇ ਹਨ, ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ।
Dice Kabir, mi mente está complacida con mi Señor Dios
mnu mwinAw qau hir jwinAw ]4]11]
man maaniaa tau har jaaniaa ||4||11||
now that my mind is pleased and appeased, I have come to know the Lord. ||4||11||
ਜਦ ਮੇਰੀ ਆਤਮਾਂ ਇਸ ਤਰ੍ਹਾਂ ਪ੍ਰਸੰਨ ਹੋ ਜਾਂਦੀ ਹੈ, ਤਦ ਹੀ ਮੈਂ ਪ੍ਰਭੂ ਨੂੰ ਪਛਾਣਦਾ ਹਾਂ।
y de esa forma he conocido a mi Señor. (4‑11)
rwgu soriT bwxI Bgq nwmdy jI kI Gru 2
raag soraTh baanee bhagat naamadhe jee kee ghar doojaa
Raag Sorat'h, The Word Of Devotee Naam Dayv Jee, Second House:
ਰਾਗੁ ਸੋਰਠਿ। ਬਾਣੀ ਮਹਾਰਾਜ ਸੰਤ ਨਾਮ ਦੇਵ ਜੀ।
Sorath, la Palabra del Bhagat Nam Dev yi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਰਹਿਮਤ ਸਦਕਾ ਊਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
jb dyKw qb gwvw ]
jab dhekhaa tab gaavaa ||
When I see Him, I sing His Praises.
ਜਦ ਮੈਂ ਸੁਆਮੀ ਨੂੰ ਵੇਖਦਾ ਹਾਂ, ਤਦ ਮੈਂ ਉਸ ਦੀ ਮਹਿਮਾ ਗਾਇਨ ਕਰਦਾ ਹਾਂ।
Cuando veo a mi Señor, canto Su Alabanza;
qau jn DIrju pwvw ]1]
tau jan dheeraj paavaa ||1||
Then I, his humble servant, become patient. ||1||
ਤਾਂ ਹੀ ਮੈਂ ਉਸ ਦਾ ਗੋਲਾ, ਸਬਰ ਸਿਦਕ ਨੂੰ ਪਾਉਂਦਾ ਹਾਂ।
entonces, yo, Su Esclavo, me pongo contento. (1)