sloku mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
sloku mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
prQwie swKI mhw purK boldy swJI sgl jhwnY ]
parathai saakhee mahaa purakh boladhe saajhee sagal jahaanai ||
Great men speak the teachings by relating them to individual situations, but the whole world shares in them.
ਵੱਡੇ ਪੁਰਸ਼ ਕਿਸੇ ਆਤਿਮਿਕ ਮਨੋਰਥ ਦੇ ਸਬੰਧ ਵਿੱਚ ਸਿੱਖਿਆ ਉਚਾਰਨ ਕਰਦੇ ਹਨ, ਪ੍ਰੰਤੂ ਸਾਰਾ ਜਹਾਨ ਉਸ ਵਿੰਚ ਭਾਈਵਾਲ ਹੋ ਜਾਂਦਾ ਹੈ।
Los seres grandiosos hablan en términos particulares, pero su Sabiduría es aplicable al mundo entero.
gurmuiK hoie su Bau kry Awpxw Awpu pCwxY ]
gurmukh hoi su bhau kare aapanaa aap pachhaanai ||
One who becomes Gurmukh knows the Fear of God, and realizes his own self.
ਜੋ ਗੁਰੂ ਅਨੁਸਾਰੀ ਹੋ ਜਾਂਦਾ ਹੈ, ਉਹ ਸਾਈਂ ਦਾ ਡਰ ਮੰਨਦਾ ਹੈ ਅਤੇ ਆਪਦੇ ਆਪ ਨੂੰ ਸਿਾਣ ਲੈਦਾ ਹੈ।
Aquél que ve hacia Dios, Le tiene Reverencia y conoce Su Ser,
gur prswdI jIvqu mrY qw mn hI qy mnu mwnY ]
gur parasaadhee jeevat marai taa man hee te man maanai ||
If, by Guru's Grace, one remains dead while yet alive, the mind becomes content in itself.
ਜੇਕਰ ਗੁਰਾਂ ਦੀ ਦਇਆ ਦੁਆਰਾ ਬੰਦਾ ਜੀਉਂਦੇ ਜੀ ਮਰਿਆ ਰਹੇ, ਤਦ ਉਸ ਦੇ ਮਨ ਦੀ ਮਨ ਤੋਂ ਹੀ ਨਿਸ਼ਾ ਹੋ ਜਾਂਦੀ ਹੈ।
y por la Gracia del Guru muere para su ego. Entonces su mente está contenta consigo misma.
ijn kau mn kI prqIiq nwhI nwnk sy ikAw kQih igAwnY ]1]
jin kau man kee parateet naahee naanak se kiaa katheh giaanai ||1||
Those who have no faith in their own minds, O Nanak - how can they speak of spiritual wisdom? ||1||
ਨਾਨਕ, ਜਿਨ੍ਹਾਂ ਦੇ ਚਿੱਤ ਅੰਦਰ ਭਰੋਸਾ ਨਹੀਂ, ਉਹ ਕਿਸੇ ਤਰ੍ਹਾਂ ਰੱਬੀ ਵੀਚਾਰ ਦੀ ਵਿਆਖਿਆ ਕਰ ਸਕਦੇ ਹਨ?
Dice Nanak, aquéllos que no tienen fe en su propia mente, ¿qué tipo de Sabiduría van a impartir a otros? (1)
mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
gurmuiK icqu n lwieE AMiq duKu phuqw Awie ]
gurmukh chit na laio a(n)t dhukh pahutaa aai ||
Those who do not focus their consciousness on the Lord, as Gurmukh, suffer pain and grief in the end.
ਜੋ ਗੁਰਾਂ ਦੇ ਰਾਹੀਂ ਆਪਦੇ ਮਨ ਨੂੰ ਵਾਹਿਗੁਰੂ ਨਾਲ ਨਹੀਂ ਜੋੜਦੇ, ਉਨ੍ਹਾਂ ਨੂੰ ਅਖੀਰ ਵਿੰਚ ਰੰਜ ਗਮ ਆ ਵਾਪਰਦਾ ਹੈ।
Aquéllos que no han entonado su mente en Dios, se lamentan al final;
AMdrhu bwhrhu AMiDAW suiD n kweI pwie ]
a(n)dharahu baaharahu a(n)dhiaa(n) sudh na kaiee pai ||
They are blind, inwardly and outwardly, and they do not understand anything.
ਅੰਦਰਹੁ ਬਾਹਰੁ ਉਹ ਅੰਨ੍ਹੇ ਹਨ ਅਤੇ ਉਨ੍ਹਾਂ ਨੂੰ ਕੋਈ ਸਮਝ ਨਹੀਂ ਪੈਦੀ।
permanecen ciegos por dentro y por fuera, y de ninguna forma despiertan.
pMifq iqn kI brkqI sBu jgqu Kwie jo rqy hir nwie ]
pa(n)ddit tin kee barakatee sabh jagat khai jo rate har nai ||
O Pandit, O religious scholar, the whole world is fed for the sake of those who are attuned to the Lord's Name.
ਹੇ ਪੰਡਤ! ਸਾਰਾ ਜਗ ਉਨ੍ਹਾਂ ਦੀ ਬਦੋਲਤ ਛਕਦਾ ਛਕਾਉਂਦਾ ਹੈ, ਜਿਹੜੇ ਵਾਹਿਗੁਰੂ ਦੇ ਨਾਮ ਨਾਲ ਰੰਗੀਜੇ ਹਨ।
Oh erudito, el mundo entero es emancipado por aquéllos que están imbuidos en el Señor.
ijn gur kY sbid slwihAw hir isau rhy smwie ]
jin gur kai sabadh salaahiaa har siau rahe samai ||
Those who praise the Word of the Guru's Shabad, remain blended with the Lord.
ਜੋ ਗੁਰਾਂ ਦੇ ਉਪਦੇਸ਼ ਦੁਆਰਾ ਸੁਆਮੀ ਦੀ ਸਿਫ਼ਤ ਕਰਦੇ ਹਨ, ਉਹ ਸੁਆਮੀ ਨਾਲ ਅਭੇਦ ਹੋਏ ਰਹਿੰਦੇ ਹਨ।
El ser de aquéllos que alaban al Señor a través de la Palabra del Shabd del Guru, se funde en Dios.
pMifq dUjY Bwie brkiq n hoveI nw Dnu plY pwie ]
pa(n)ddit dhoojai bhai barakat na hoviee naa dhan palai pai ||
O Pandit, O religious scholar, no one is satisfied, and no one finds true wealth through the love of duality.
ਹੇ ਪੰਡਤ! ਦਵੈਤ-ਭਾਵ ਦੇ ਰਾਹੀਂ ਲਹਿਰ ਬਹਿਰ ਉਤਪੰਨ ਨਹੀਂ ਹੋਈ, ਨਾਂ ਹੀ ਸਾਹਿਬ ਦੀ ਦੌਲਤ ਪ੍ਰਾਪਤ ਹੋਈ ਹੈ।
Oh erudito, la dualidad no sirve de nada;
piV Qky sMqoKu n AwieE Anidnu jlq ivhwie ]
paR thake sa(n)tokh na aaio anadhin jalat vihai ||
They have grown weary of reading scriptures, but still, they do not find contentment, and they pass their lives burning, night and day.
ਭਾਵੇਂ ਭੜ੍ਹ ਪੜ੍ਹ ਕੇ ਬੰਦੇ ਹਾਰ ਗਏ ਹਨ, ਪਰ ਉਨ੍ਹਾਂ ਨੂੰ ਰੱਜ ਨਹੀਂ ਆਉਂਦਾ ਅਤੇ ਉਹ ਆਪਦਾ ਜੀਵਨ ਰਾਤ ਦਿਨ ਸੜਦੇ ਕੁੜਦੇ ਬਿਤਾਉਂਦੇ ਹਨ।
uno no gana las riquezas del Señor así. Aquél que lee, pero no está contenido en su ser, se consume siempre en su fuego interior.
kUk pUkwr n cukeI nw sMsw ivchu jwie ]
kook pookaar na chukiee naa sa(n)saa vichahu jai ||
Their cries and complaints never end, and doubt does not depart from within them.
ਉਨ੍ਹਾਂ ਦੇ ਚੀਕ ਚਿਹਾੜੇ ਤੇ ਸ਼ਿਕਾਇਤਾ ਮੁਕਦੀਆਂ ਨਹੀਂ ਨਾਂ ਹੀ ਸ਼ੱਕੀ ਸੁਭਾ ਉਨ੍ਹਾਂ ਦੇ ਅੰਦਰੋ ਦੂਰ ਹੁੰਦਾ ਹੈ।
Sus angustias no terminan ni su duda lo abandona.
nwnk nwm ivhUixAw muih kwlY auiT jwie ]2]
naanak naam vihooniaa muh kaalai uTh jai ||2||
O Nanak, without the Naam, the Name of the Lord, they rise up and depart with blackened faces. ||2||
ਨਾਨਕ ਨਾਮ ਦੇ ਬਿਨਾ ਉਹ ਕਾਲੇ ਚਿਹੜੇ ਨਾਲ ਉੱਠ ਕੇ ਟੁਰ ਜਾਂਦੇ ਹਨ।
Dice Nanak, sin el Nombre del Señor uno deja este mundo en la deshonra. (2)
pauVI ]
pauRee ||
Pauree:
ਪਉੜੀ।
Pauri
hir sjx myil ipAwry imil pMQu dsweI ]
har sajan mel piaare mil pa(n)th dhasaiee ||
O Beloved, lead me to meet my True Friend; meeting with Him, I shall ask Him to show me the Path.
ਮੇਰੇ ਪ੍ਰੀਤਮਾਂ! ਮੈਨੂੰ ਵਾਹਿਗੁਰੂ ਦੇ ਮਿੱਤ੍ਰ, ਗੁਰਾਂ ਨੂੰ ਮਿਲਾ ਦੇ। ਉਨ੍ਹਾਂ ਨਾਲ ਮਿਲ ਕੇ, ਮੈਂ ਉਨ੍ਹਾਂ ਪਾਸੋ ਤੇਰਾ ਰਸਤਾ ਪੁਛਾਗਾ।
Oh Amor, guíame hasta mi Guru, mi Amigo, para que conozca Tu Sendero.
jo hir dsy imqu iqsu hau bil jweI ]
jo har dhase mit tis hau bal jaiee ||
I am a sacrifice to that Friend, who shows it to me.
ਜਿਹੜਾ ਮਿੱਤ੍ਰ ਮੈਨੂੰ ਹਰੀ ਦਾ ਮਾਰਗ ਵਿਖਾਲਦਾ ਹੈ, ਉਸ ਉਤੋਂ ਮੈਂ ਕੁਰਬਾਨ ਜਾਂਦਾ ਹਾਂ।
Ofrezco mi vida en sacrificio a tal Amigo, oh Amor, quien me muestra Tu Sendero.
gux swJI iqn isau krI hir nwmu iDAweI ]
gun saajhee tin siau karee har naam dhiaaiee ||
I share His Virtues with Him, and meditate on the Lord's Name.
ਉਸ ਦੇ ਨਾਲ ਮੈਂ ਉਸ ਦੀਆਂ ਨੇਕੀਆਂ ਦਾ ਭਾਈਵਾਲ ਹੋ ਜਾਵਾਗਾ ਅਤੇ ਸਾਈਂ ਦੇ ਨਾਮ ਦਾ ਸਿਮਰਨ ਕਰਾਗਾ।
Voy a compartir Sus Virtudes y en Su Compañía habitar en Tu Nombre.
hir syvI ipAwrw inq syiv hir suKu pweI ]
har sevee piaaraa nit sev har sukh paiee ||
I serve my Beloved Lord forever; serving the Lord, I have found peace.
ਸਦਾ ਹੀ ਮੈਂ ਆਪਣੇ ਪ੍ਰੀਤਮ ਹਰੀ ਦੀ ਸੇਵਾ ਕਰਦਾ ਹਾਂ। ਹਰੀ ਦੀ ਸੇਵਾ ਕਰਨ ਦੁਆਰਾ ਮੈਂ ਸੁਖ ਪਾਉਂਦਾ ਹਾਂ।
Te voy a servir siempre, oh Amor, y seré bendecido con Tu Paz.
bilhwrI siqgur iqsu ijin soJI pweI ]12]
balihaaree satigur tis jin sojhee paiee ||12||
I am a sacrifice to the True Guru, who has imparted this understanding to me. ||12||
ਮੈਂ ਉਨ੍ਹਾਂ ਸੱਚੇ ਗੁਰਾਂ ਉਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਮੇਰੇ ਅੰਦਰ ਸੋਚ ਸਮਝ ਪਾਈ ਹੈ।
Mi vida está dedicada al Guru, quien me hizo sabio en Dios. (12)
sloku mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
pMifq mYlu n cukeI jy vyd pVY jug cwir ]
pa(n)ddit mail na chukiee je vedh paRai jug chaar ||
O Pandit, O religious scholar, your filth shall not be erased, even if you read the Vedas for four ages.
ਭਾਵੇਂ ਤੂੰ ਚਾਰੇ ਹੀ ਯੁੱਗ ਵੇਦਾਂ ਨੂੰ ਵਾਚਦਾ ਰਹੇ, ਤੇਰੀ ਮਲੀਣਤਾ ਦੂਰ ਨਹੀਂ ਹੋਣੀ, ਹੇ ਪੰਡਤ!
Oh erudito, la carroña propia no la limpias, aunque leas los Vedas durante épocas enteras.
qRY gux mwieAw mUlu hY ivic haumY nwmu ivswir ]
trai gun maiaa mool hai vich haumai naam visaar ||
The three qualities are the roots of Maya; in egotism, one forgets the Naam, the Name of the Lord.
ਤਿੰਨੇ ਅਵਸਥਾਵਾਂ ਦਨਿਆਦਾਰੀ ਦੀ ਜੜ੍ਹ ਹਨ। ਹੰਕਾਰ ਅੰਦਰ ਪ੍ਰਾਣੀ ਨਾਮ ਨੂੰ ਭੁਲਾ ਦਿੰਦਾ ਹੈ।
Las tres Gunas son la fuente de Maya, y siendo seducido por ella te plagas de ego, abandonando el Nombre del Señor.
pMifq BUly dUjY lwgy mwieAw kY vwpwir ]
pa(n)ddit bhoole dhoojai laage maiaa kai vaapaar ||
The Pandits are deluded, attached to duality, and they deal only in Maya.
ਹੋਰਸ ਨਾਲ ਜੁੜ ਜਾਣ ਦੇ ਕਾਰਨ ਪੰਡਤ ਘੁੱਸੇ ਹੋਏ ਹਨ। ਉਹ ਸੰਸਾਰੀ ਪਦਾਰਥਾ ਦਾ ਵਣਜ ਕਰਦੇ ਹਨ।
Los eruditos son engañados; se apegan al otro, y se relacionan con Maya.
AMqir iqRsnw BuK hY mUrK BuiKAw muey gvwr ]
a(n)tar tirasanaa bhukh hai moorakh bhukhiaa mue gavaar ||
They are filled with thirst and hunger; the ignorant fools starve to death.
ਉਨ੍ਹਾਂ ਦੇ ਅੰਦਰ ਖਾਹਿਸ਼ ਤੇ ਲਾਲਸਾ ਹਨ। ਉਹ ਬੇਸਮਝ ਮੂੜ੍ਹ, ਭੁੱਖੇ ਮਰ ਜਾਂਦੇ ਹਨ।
En ellos vive la angustia, y con un hambre voraz son destruidos.
siqguir syivAY suKu pwieAw scY sbid vIcwir ]
satigur seviaai sukh paiaa sachai sabadh veechaar ||
Serving the True Guru, peace is obtained, contemplating the True Word of the Shabad.
ਸੱਚੇ ਗੁਰਾਂ ਦੀ ਘਾਲ ਕਮਾਉਣ ਤੇ ਸੱਚੇ ਨਾਮ ਦਾ ਸਿਮਰਨ ਕਰਨ ਦੁਆਰਾ ਮੈਂ ਸੁਖ ਪਾ ਲਿਆ ਹੈ।
Cuando uno sirve al Guru, meditando en la Palabra Verdadera,
AMdrhu iqRsnw BuK geI scY nwie ipAwir ]
a(n)dharahu tirasanaa bhukh giee sachai nai piaar ||
Hunger and thirst have departed from within me; I am in love with the True Name.
ਸੱਚੇ ਨਾਮ ਨਾਲ ਪਿਰਹੜੀ ਪਾਉਣ ਦੁਆਰਾ, ਮੇਰੇ ਅੰਦਰੋ ਖਾਹਿਸ਼ ਤੇ ਲਾਲਸਾ ਦੂਰ ਹੋ ਗਈਆਂ ਹਨ।
obtiene el Verdadero Estado de Éxtasis. Y es entonces, en el Amor al Nombre, cuando las angustias desaparecen.
nwnk nwim rqy shjy rjy ijnw hir riKAw auir Dwir ]1]
naanak naam rate sahaje raje jinaa har rakhiaa ur dhaar ||1||
O Nanak, those who are imbued with the Naam, who keep the Lord clasped tightly to their hearts, are automatically satisfied. ||1||
ਨਾਨਕ, ਜੋ ਨਾਮ ਨਾਲ ਰੰਗੇ ਹਨ ਅਤੇ ਜੋ ਪ੍ਰਭੂ ਨੂੰ ਆਪਦੇ ਦਿਲ ਨਾਲ ਲਾਈ ਰਖਦੇ ਹਨ ਉਹ ਕੁਦਰਤੀ ਤੌਰ ਉਤੇ ਸੰਤੁਸ਼ਟ ਹੋ ਜਾਂਦੇ ਹਨ।
Dice Nanak, aquéllos que están imbuidos en el Nombre del Señor y que han enaltecido al Señor en su corazón, son emancipados espontáneamente. (1)
mÚ 3 ]
mahalaa teejaa ||
Third Mehl:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
mnmuK hir nwmu n syivAw duKu lgw bhuqw Awie ]
manmukh har naam na seviaa dhukh lagaa bahutaa aai ||
The self-willed manmukh does not serve the Lord's Name, and so he suffers in horrible pain.
ਆਪ-ਹੁਦਰਾ ਪੁਰਸ਼ ਰੱਬ ਦੇ ਨਾਮ ਦੀ ਘਾਲ ਨਹੀਂ ਕਾਮਉਂਦਾ, ਇਸ ਲਈ ਉਸ ਨੂੰ ਡਾਢੀ ਪੀੜਾ ਆ ਪਕੜਦੀ ਹੈ।
El hombre de ego no habita en el Nombre del Señor y además sufre inmensamente.
AMqir AigAwnu AMDyru hY suiD n kweI pwie ]
a(n)tar agiaan a(n)dher hai sudh na kaiee pai ||
He is filled with the darkness of ignorance, and he does not understand anything.
ਉਸ ਦੇ ਅੰਦਰ ਆਤਮਕ ਬੇਸਮਝੀ ਦਾ ਅਨ੍ਹੇਰਾ ਹੈ ਅਤੇ ਉਸ ਨੂੰ ਕੋਈ ਸਮਝ ਨਹੀਂ ਪੈਦੀ।
En su interior está la oscuridad de la idiotez, y no despierta para su Dios.
mnhiT shij n bIijE BuKw ik AgY Kwie ]
manahaTh sahaj na beejio bhukhaa k agai khai ||
Because of his stubborn mind, he does not plant the seeds of intuitive peace; what will he eat in the world hereafter, to satisfy his hunger?
ਆਪਣੇ ਮਨ ਦੀ ਜ਼ਿਦ ਰਾਹੀਂ ਉਹ ਸੁਆਮੀ ਦੇ ਨਾਮ ਦਾ ਬੀਜ ਨਹੀਂ ਬੀਜਦਾ। ਉਹ ਭੁੱਖ ਲੱਗਣ ਸਮੇਂ ਐਦੂੰ ਮਗਰੋ ਕੀ ਖਾਉਗਾ?
Él impone su voluntad y no siembra la Semilla de Paz.
nwmu inDwnu ivswirAw dUjY lgw jwie ]
naam nidhaan visaariaa dhoojai lagaa jai ||
He has forgotten the treasure of the Naam; he is caught in the love of duality.
ਉਸ ਨੇ ਹੋਰਸ ਨਾਲ ਜੁੜਿਆ ਹੋਇਆ ਨਾਮ ਦੇ ਖਜਾਨੇ ਨੂੰ ਭੁਲਾ ਦਿੱਤਾ ਹੈ।
¿Cómo podrá calmar su hambre en el más allá, si abandona el Nombre del Señor, el Tesoro de todo lo bueno,
nwnk gurmuiK imlih vifAweIAw jy Awpy myil imlwie ]2]
naanak gurmukh mileh vaddiaaieeaa je aape mel milai ||2||
O Nanak, the Gurmukhs are honored with glory, when the Lord Himself unites them in His Union. ||2||
ਨਾਨਕ, ਗੁਰੂ ਅਨੁਸਾਰੀ ਨੂੰ ਜਦ ਸੁਆਮੀ ਖੁਦ ਆਪਦੇ ਮਿਲਾਪ ਵਿੱਚ ਮਿਲਾ ਲੈਦਾ ਹੈ, ਤਾਂ ਉਹ ਮਾਨ ਇੱਜ਼ਤ ਪਾ ਲੈਦਾ ਹੈ।
y se aferra a la idea de lo otro? Dice Nanak, a través del Guru, uno obtiene la Gloria si el Señor, por Sí Mismo, lo une a Su Ser. (2)
pauVI ]
pauRee ||
Pauree:
ਪਉੜੀ।
Pauri
hir rsnw hir jsu gwvY KrI suhwvxI ]
har rasanaa har jas gaavai kharee suhaavanee ||
The tongue which sings the Lord's Praises, is so very beautiful.
ਬਹੁਤੀ ਹੀ ਸੁਹਣੀ ਹੈ ਉਹ ਜੀਭ ਜਿਹੜੀ ਸੁਆਮੀ ਵਾਹਿਗੁਰੂ ਦੀ ਉਸਤਤੀ ਗਾਇਨ ਕਰਦੀ ਹੈ।
Los labios que recitan la Alabanza del Señor son bellos.
jo min qin muiK hir bolY sw hir BwvxI ]
jo man tan mukh har bolai saa har bhaavanee ||
One who speaks the Lord's Name, with mind, body and mouth, is pleasing to the Lord.
ਇਸਤਰੀ, ਜੋ ਆਪਦੇ ਚਿੱਤ, ਸਰੀਰ ਤੇ ਮੂੰਹ ਨਾਲ ਰੱਬ ਦੇ ਨਾਮ ਨੂੰ ਉਚਾਰਦੀ ਹੈ, ਉਹ ਸਾਈਂ ਨੂੰ ਚੰਗੀ ਲਗਦੀ ਹੈ।
Aquél que tiene una mente, unos labios y un cuerpo que resuenan con la Palabra del Shabd,
jo gurmuiK cKY swdu sw iqRpqwvxI ]
jo gurmukh chakhai saadh saa tirapataavanee ||
That Gurmukh tastes the the sublime taste of the Lord, and is satisfied.
ਜਿਹੜੀ ਗੁਰਾਂ ਦੀ ਦਇਆ ਦੁਆਰਾ ਸੁਆਮੀ ਦੇ ਸੁਆਦ ਨੂੰ ਮਾਣਦੀ ਹੈ, ਉਹ ਰੱਜ ਜਾਂਦੀ ਹੈ।
complace al Señor. Aquél que por la Gracia del Guru participa en Dios, es liberado.
gux gwvY ipAwry inq gux gwie guxI smJwvxI ]
gun gaavai piaare nit gun gai gunee samajhaavanee ||
She sings continually the Glorious Praises of her Beloved; singing His Glorious Praises, she is uplifted.
ਆਪਣੇ ਆਪ ਨੂੰ ਸਧਾਰ ਕੇ ਉਹ ਨੇਕੀ ਨਿਪੁੰਨ ਪ੍ਰਭੂ ਦੀਆਂ ਨੇਕੀਆਂ ਨੂੰ ਅਲਾਪਦੀ ਅਤੇ ਸਦਾ ਹੀ ਆਪਣੇ ਪ੍ਰੀਤਮ ਦਾ ਜੱਸ ਗਾਇਨ ਕਰਦੀ ਹੈ।
Él canta siempre la Alabanza del Señor y se instruye en las Virtudes de Dios.
ijsu hovY Awip dieAwlu sw siqgurU gurU bulwvxI ]13]
jis hovai aap dhiaal saa satiguroo guroo bulaavanee ||13||
She is blessed with the Lord's Mercy, and she chants the Words of the Guru, the True Guru. ||13||
ਜਿਸ ਉਤੇ ਮਾਲਕ ਖੁਦ ਮਿਹਰਬਾਨ ਹੋ ਜਾਂਦਾ ਹੈ, ਉਹ ਵੱਡ ਸੱਚੇ ਗੁਰਾਂ ਦੀ ਬਾਣੀ ਦਾ ਉਚਾਰਨ ਕਰਦੀ ਹੈ।
Pero sólo aquél que tiene la Gracia del Guru, recita Su Palabra. (13)
sloku mÚ 3 ]
salok mahalaa teejaa ||
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
hsqI isir ijau AMksu hY Ahrix ijau isru dyie ]
hasatee sir jiau a(n)kas hai aharan jiau sir dhei ||
The elephant offers its head to the reins, and the anvil offers itself to the hammer;
ਜਿਸ ਤਰ੍ਹਾਂ ਹਾਥੀ ਕੁੰਡੇ ਹੇਠ ਸਿਰ ਦਿੰਦਾ ਹੈ। ਜਿਸ ਤਰ੍ਹਾਂ ਅਹਿਰਣ ਹਥੌੜੇ ਮੂਹਰੇ ਆਪਣੇ ਆਪ ਨੂੰ ਭੇਟ ਕਰ ਦਿੰਦੀ ਹੈ।
Así como el elefante entrega su voluntad ante el fuete y el yunque al herrero,
mnu qnu AwgY rwiK kY aUBI syv kryie ]
man tan aagai raakh kai uoobhee sev karei ||
just so, we offer our minds and bodies to our Guru; we stand before Him, and serve Him.
ਏਸੇ ਤਰ੍ਹਾਂ ਤੂੰ ਆਪਣੀ ਆਤਮਾ ਤੇ ਦੇਹ ਗੁਰਾਂ ਮੂਹਰੇ ਧਰ ਦੇ, ਅਤੇ ਸਦਾ ਖੜਾ ਹੋ ਉਨ੍ਹਾਂ ਦੀ ਚਾਕਰੀ ਕਮਾ।
así uno debe entregar su cuerpo y su mente al Guru y estar siempre alerta al Servicio de su Dios.