sUhI kbIr jIau lilq ]
soohee kabeer jeeau lalit ||
Soohee, Kabeer Jee, Lallit:
ਸੂਹੀ ਕਬੀਰ ਜੀ, ਲਲਿਤ।
Suji, Lalit, Kabir-yi.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
sUhI kbIr jIau lilq ]
soohee kabeer jeeau lalit ||
Soohee, Kabeer Jee, Lallit:
ਸੂਹੀ ਕਬੀਰ ਜੀ, ਲਲਿਤ।
Suji, Lalit, Kabir-yi.
Qwky nYn sRvn suin Qwky QwkI suMdir kwieAw ]
thaake nain sravan sun thaake thaakee su(n)dhar kaiaa ||
My eyes are exhausted, and my ears are tired of hearing; my beautiful body is exhausted.
ਹਾਰ ਗਈਆਂ ਹਨ ਅੱਖਾਂ, ਹਾਰ ਗਏ ਹਨ, ਕੰਨ ਸੁਣ ਕੇ ਅਤੇ ਹਾਰ ਗਈ ਹੈ ਸੋਹਣੀ ਦੇਹ ਭੀ।
Mis ojos están exhaustos, mis oídos y mi bello cuerpo también;
jrw hwk dI sB miq QwkI eyk n Qwkis mwieAw ]1]
jaraa haak dhee sabh mat thaakee ek na thaakas maiaa ||1||
Driven forward by old age, all my senses are exhausted; only my attachment to Maya is not exhausted. ||1||
ਬੁਢੇਪੇ ਦੇ ਹਕੇ ਹੋਏ ਸਾਰੇ ਹੋਸ਼-ਹਵਾਸ ਮਾਰੇ ਗਏ ਹਨ। ਪ੍ਰੰਤੂ ਕੇਵਲ ਧਨ-ਦੌਲਦ ਦਾ ਪਿਆਰ ਹਾਰਦਾ ਹੁਟਦਾ ਨਹੀਂ।
la edad ha acabado con mis sentidos, pero mi Amor por Maya no se va. (1)
bwvry qY igAwn bIcwru n pwieAw ]
baavare tai giaan beechaar na paiaa ||
O mad man, you have not obtained spiritual wisdom and meditation.
ਹੇ ਪਗਲੇ ਪ੍ਰਾਣੀ! ਤੁੰ ਪ੍ਰਭੂ ਦੀ ਗਿਆਤ ਅਤੇ ਬੰਦਗੀ ਪਰਾਪਤ ਨਹੀਂ ਕੀਤੀ।
Oh tonto, no has sido bendecido con Sabiduría
ibrQw jnmu gvwieAw ]1] rhwau ]
birathaa janam gavaiaa ||1|| rahaau ||
You have wasted this human life, and lost. ||1||Pause||
ਤੂੰ ਆਪਣੇ ਮਨੁੱਖੀ ਜੀਵਨ ਵਿਅਰਥ ਗੁਆ ਲਿਆ ਹੈ। ਠਹਿਰਾਉ।
y así tu vida ha sido desperdiciada. (1-Pausa)
qb lgu pRwnI iqsY sryvhu jb lgu Gt mih swsw ]
tab lag praanee tisai sarevahu jab lag ghaT meh saasaa ||
O mortal, serve the Lord, as long as the breath of life remains in the body.
ਹੇ ਜੀਵ! ਜਦ ਤਾਂਈਂ ਤੇਰੀ ਦੇਹ ਵਿੱਚ ਸੁਆਸ ਹਨ, ਓਦੋਂ ਤਾਂਈਂ ਤੂੰ ਉਸ ਆਪਣੇ ਸੁਆਮੀ ਦੀ ਸੇਵਾ ਕਰ।
Mientras uno tenga vida, uno debe servir a Dios, pues aún cuando no hay más cuerpo,
jy Gtu jwie q Bwau n jwsI hir ky crn invwsw ]2]
je ghaT jai ta bhaau na jaasee har ke charan nivaasaa ||2||
And even when your body dies, your love for the Lord shall not die; you shall dwell at the Feet of the Lord. ||2||
ਜਦ ਤੇਰੀ ਦੇਹ ਬਿਨਸੇਗੀ, ਤਦ ਭੀ ਤੇਰਾ ਪ੍ਰਭੂ ਲਈ ਪ੍ਰੇਮ ਟੁੱਟੇਗਾ ਨਹੀਂ ਅਤੇ ਤੂੰ ਪ੍ਰਭੂ ਦੇ ਪੈਰਾਂ ਵਿੱਚ ਵਾਸਾ ਪਾ ਲਵੇਂਗਾ।
el Amor a Dios se queda con nosotros y encontramos el Refugio de los Pies de Dios. (2)
ijs kau sbdu bswvY AMqir cUkY iqsih ipAwsw ]
jis kau sabadh basaavai a(n)tar chookai tiseh piaasaa ||
When the Word of the Shabad abides deep within, thirst and desire are quenched.
ਜਿਸ ਦੇ ਹਿਰਦੇ ਅੰਦਰ ਵਾਹਿਗੁਰੂ ਆਪਣਾ ਨਾਮ ਟਿਕਾਉਂਦਾ ਹੈ, ਉਸ ਦੀ ਤ੍ਰੇਹ ਬੁਝ ਜਾਂਦੀ ਹੈ।
Aquél a quien el Señor bendice con Su Palabra, su ansiedad se calma, y él realiza la Voluntad del Señor.
hukmY bUJY caupiV KylY mnu ijix Fwly pwsw ]3]
hukamai boojhai chaupaR khelai man jin ddaale paasaa ||3||
When one understands the Hukam of the Lord's Command, he plays the game of chess with the Lord; throwing the dice, he conquers his own mind. ||3||
ਉਹ ਆਪਣੇ ਸਾਹਿਬ ਦੀ ਰਜ਼ਾ ਨੂੰ ਅਨੁਭਵ ਕਰਦਾ ਹੈ, ਸ਼ਤਰੰਜ ਦੀ ਖੇਡ ਖੇਡਦਾ ਹੈ ਅਤੇ ਆਪਣੇ ਮਨੂਏ ਨੂੰ ਜਿੱਤਣ ਦੀਆਂ ਨਰਦਾ ਸੁਟਦਾ ਹੈ।
En el juego de ruleta de la vida uno tira los dados de su ser conquistado. (3)
jo jn jwin Bjih Aibgq kau iqn kw kCU n nwsw ]
jo jan jaan bhajeh abigat kau tin kaa kachhoo na naasaa ||
Those humble beings, who know the Imperishable Lord and meditate on Him, are not destroyed at all.
ਜਿਹੜੇ ਪੁਰਸ਼ ਅਬਿਨਾਸੀ ਪ੍ਰਭੂ ਨੂੰ ਜਾਣਦੇ ਅਤੇ ਸਿਮਰਦੇ ਹਨ, ਉਹ ਬਿਲਕੁਲ ਹੀ ਬਰਬਾਦ ਨਹੀਂ ਹੁੰਦੇ।
Aquél que contempla a su Señor Eterno, no es aniquilado.
khu kbIr qy jn kbhu n hwrih Fwil ju jwnih pwsw ]4]4]
kahu kabeer te jan kabahu na haareh ddaal ju jaaneh paasaa ||4||4||
Says Kabeer, those humble beings who know how to throw these dice, never lose the game of life. ||4||4||
ਕਬੀਰ ਜੀ ਫੁਰਮਾਉਂਦੇ ਹਨ ਜੋ ਇਨਸਾਨ ਨਰਦਾਂ ਸੁੱਟਣੀਆਂ ਜਾਣਦੇ ਹਨ; ਉਹ ਕਦੇ ਭੀ ਆਪਣੀ ਖੇਡ ਨੂੰ ਨਹੀਂ ਹਾਰਦੇ।
Dice Kabir, tal ser no es derrotado nunca, siempre y cuando sepa cómo tirar los dados. (4-4)
sUhI lilq kbIr jIau ]
soohee lalit kabeer jeeau ||
Soohee, Lalit, Kabeer Jee:
ਸੂਹੀ ਲਲਿਤ ਕਬੀਰ ਜੀ।
Suji, Lalit, Kabir-yi
eyku kotu pMc iskdwrw pMcy mwgih hwlw ]
ek koT pa(n)ch sikadhaaraa pa(n)che maageh haalaa ||
In the one fortress of the body, there are five rulers, and all five demand payment of taxes.
ਸਰੀਰ ਦੇ ਇਕ ਕਿਲ੍ਹੇ ਦੇ ਪੰਜ ਹਾਕਮ ਹਨ ਅਤੇ ਪੰਜੇ ਹੀ ਮਾਮਲਾ ਮੰਗਦੇ ਹਨ।
En la fortaleza del cuerpo las cinco pasiones son como los oficiales del rey, que hacen siempre demandas frescas de recompensas en la vida.
ijmI nwhI mY iksI kI boeI AYsw dynu duKwlw ]1]
jimee naahee mai kisee kee boiee aaisaa dhen dhukhaalaa ||1||
I have not farmed anyone's land, so such payment is difficult for me to pay. ||1||
ਮੈਂ ਕਿਸੇ ਦੀ ਭੀ ਭੁਇੰ ਕਾਸ਼ਤ ਨਹੀਂ ਕੀਤੀ। ਇਹੋ ਜਿਹੀ ਅਦਾਇਗੀ ਕਰਨੀ ਦੁਖਦਾਈ ਹੈ।
Pero yo no soy el tendero de nadie; ¿por qué entonces se me pide pagar?(1)
hir ky logw mo kau nIiq fsY ptvwrI ]
har ke logaa mo kau neet ddasai paTavaaree ||
O people of the Lord, the tax-collector is constantly torturing me!
ਹੇ ਰੱਬ ਦੇ ਬੰਦਿਓ! ਪਿੰਡ ਦਾ ਪਟਵਾਰੀ, ਮੈਨੂੰ ਸਦਾ ਹੀ ਰੁੱਖ ਦਿੰਦਾ ਹੈ।
Oh Santos, el colector de los impuestos me trata de torturar todos los días
aUpir Bujw kir mY gur pih pukwirAw iqin hau lIAw aubwrI ]1] rhwau ]
uoopar bhujaa kar mai gur peh pukaariaa tin hau leeaa ubaaree ||1|| rahaau ||
Raising my arms up, I complained to my Guru, and He has saved me. ||1||Pause||
ਉਚੀਆਂ ਬਾਹਾਂ ਕਰ ਕੇ, ਮੈਂ ਆਪਣੇ ਗੁਰਾਂ ਕੋਲ ਫਰਿਆਦ ਕੀਤੀ ਅਤੇ ਉਨ੍ਹਾਂ ਨੇ ਮੈਨੂੰ ਬਲਾ ਲਿਆ। ਠਹਿਰਾਉ।
y entonces levanto mis manos hacia Dios, y mira, Él me salva. (1-Pausa)
nau fwfI ds muMsP Dwvih reIAiq bsn n dyhI ]
nau ddaaddee dhas mu(n)saf dhaaveh rieeat basan na dhehee ||
The nine tax-assessors and the ten magistrates go out; they do not allow their subjects to live in peace.
ਨੌ ਜਰੀਬ ਖਿੱਚਣ ਵਾਲੇ ਅਤੇ ਦਸ ਜੱਜ ਦੌਰੇ ਦੇ ਜਾਂਦੇ ਹਨ ਅਤੇ ਪਰਜਾ ਨੂੰ ਆਰਾਮ ਅੰਦਰ ਰਹਿਣ ਨਹੀਂ ਦਿੰਦੇ।
Los nueve asesores u órganos sensoriales y los diez jueces o facultades sensitivas no dejan a nadie en paz,
forI pUrI mwpih nwhI bhu ibstwlw lyhI ]2]
ddoree pooree maapeh naahee bahu bisaTaalaa lehee ||2||
They do not measure with a full tape, and they take huge amounts in bribes. ||2||
ਉਹ ਪੂਰੇ ਫੀਤੇ ਨਾਲ ਨਹੀਂ ਮਿਣਦੇ ਅਤੇ ਬਹੁਤੀ ਵੱਢੀ ਲੈਂਦੇ ਹਨ।
pues no miden la granja honestamente y piden mordida. (2)
bhqir Gr ieku purKu smwieAw auin dIAw nwmu ilKweI ]
bahatar ghar ik purakh samaiaa un dheeaa naam likhaiee ||
The One Lord is contained in the seventy-two chambers of the body, and He has written off my account.
ਇਕ ਪ੍ਰਭੂ ਸਰੀਰ ਦੀਆਂ ਬਹੱਤਰ ਕੋਠੜੀਆਂ ਅੰਦਰ ਰਮਿਆ ਹੋਇਆ ਹੈ ਅਤੇ ਉਸ ਨੇ ਮੇਰਾ ਨਾਮਾ ਚੁਕਤਾ ਕਰ ਦਿੱਤਾ ਹੈ।
En el cuerpo de setenta y dos venas habita el Alma, ella pone mi nombre en el Registro de Dios,
Drm rwie kw dPqru soiDAw bwkI irjm n kweI ]3]
dharam rai kaa dhafatar sodhiaa baakee rijam na kaiee ||3||
The records of the Righteous Judge of Dharma have been searched, and I owe absolutely nothing. ||3||
ਮੈਂ ਧਰਮ ਰਾਜੇ ਦੇ ਕਰਮ ਸਥਾਨ ਦੀ ਪੜਤਾਲ ਕਰ ਲਈ ਹੈ ਅਤੇ ਮੇਰੇ ਜ਼ਿੰਮੇ ਇਕ ਭੋਰਾ ਭਰ ਭੀ ਕਰਜ਼ਾ ਨਹੀਂ।
así mi cuenta con el Señor de la Ley es cerrada y no me queda nada por pagar.(3)
sMqw kau miq koeI inMdhu sMq rwmu hY eykuo ]
sa(n)taa kau mat koiee ni(n)dhahu sa(n)t raam hai ekuo ||
Let no one slander the Saints, because the Saints and the Lord are as one.
ਕੋਈ ਜਣਾ ਸਾਧੂਆਂ ਦੀ ਬਦਖੋਈ ਨਾਂ ਕਰੇ। ਸਾਹਿਬ ਅਤੇ ਸਾਧੂ ਇਕੋ ਹੀ ਹਨ।
Oh hombres, no calumnien a los Santos, pues el Señor y los Santos son Uno.
khu kbIr mY so guru pwieAw jw kw nwau ibbykuo ]4]5]
kahu kabeer mai so gur paiaa jaa kaa naau bibekuo ||4||5||
Says Kabeer, I have found that Guru, whose Name is Clear Understanding. ||4||5||
ਮੈਂ ਉਹ ਗੁਰੂ ਪਰਾਪਤ ਕੀਤਾ ਹੈ, ਜਿਸ ਦਾ ਨਾਮ ਸੱਚਾ ਗਿਆਨ ਹੈ।
Dice Kabir, he encontrado al Guru, Cuyo Nombre es la Sabiduría.(4-5)
rwgu sUhI bwxI sRI rivdws jIau kI
raag soohee baanee sree ravidhaas jeeau kee
Raag Soohee, The Word Of Sree Ravi Daas Jee:
ਰਾਗ ਸੂਹੀ ਸ਼ਬਦ। ਸ਼੍ਰੀ ਰਵਿਦਾਸ ਜੀ।
Rag Suji, palabras de Sri Ravidas-yi
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
sh kI swr suhwgin jwnY ]
seh kee saar suhaagan jaanai ||
The happy soul-bride knows the worth of her Husband Lord.
ਪਾਕ ਪਤਨੀ ਆਪਣੇ ਪਤੀ ਦੀ ਕਦਰ ਨੂੰ ਜਾਣਦੀ ਹੈ।
Sólo conoce el valor de su Esposo,
qij AiBmwnu suK rlIAw mwnY ]
taj abhimaan sukh raleeaa maanai ||
Renouncing pride, she enjoys peace and pleasure.
ਆਪਣੀ ਹੰਗਤਾ ਛੱਡ ਕੇ, ਉਹ ਆਰਾਮ ਤੇ ਅਨੰਦ ਭੋਗਦੀ ਹੈ।
la esposa que hace a un lado su ego y se regocija en Paz con su Señor
qnu mnu dyie n AMqru rwKY ]
tan man dhei na a(n)tar raakhai ||
She surrenders her body and mind to Him, and does not remain separate from Him.
ਉਹ ਆਪਣੀ ਦੇਹ ਤੇ ਜਿੰਦੜੀ ਆਪਣੇ ਪਤੀ ਦੇ ਅਰਪਨ ਕਰ ਦਿੰਦੀ ਹੈ ਅਤੇ ਉਸ ਨਾਲੋਂ ਭਿੰਨ ਨਹੀਂ ਰਹਿੰਦੀ।
Ella entrega su cuerpo y su mente a su Esposo, no permanece distinta de Él
Avrw dyiK n sunY ABwKY ]1]
avaraa dhekh na sunai abhaakhai ||1||
She does not see or hear, or speak to another. ||1||
ਉਹ ਕਿਸੇ ਹੋਰਸ ਨੂੰ ਵੇਖਦੀ ਦੇ ਸੁਣਦੀ ਨਹੀਂ ਨਾਂ ਹੀ ਉਹ ਕਿਸੇ ਹੋਰਸ ਨਾਲ ਬੋਲਦੀ ਹੈ।
pues no ve ni escucha a nadie más.(1)
so kq jwnY pIr prweI ]
so kat jaanai peer paraiee ||
How can anyone know the pain of another,
ਉਹ ਹੋਰਸ ਦੀ ਪੀੜ ਨੂੰ ਕਿਰ ਤਰ੍ਹਾਂ ਜਾਣ ਸਕਦੀ ਹੈ,
¿Cómo puede alguien conocer el dolor de otro,
jw kY AMqir drdu n pweI ]1] rhwau ]
jaa kai a(n)tar dharadh na paiee ||1|| rahaau ||
if there is no compassion and sympathy within? ||1||Pause||
ਜਿਸ ਦੇ ਹਿਰਦੇ ਅੰਦਰ ਹਮਦਰਦੀ ਨਹੀਂ। ਠਹਿਰਾਉ।
si en su corazón no hay compasión ni sentimientos por otro? (1-Pausa)
duKI duhwgin duie pK hInI ]
dhukhee dhuhaagan dhui pakh heenee ||
The discarded bride is miserable, and loses both worlds;
ਛੁੱਟੜ ਪਤਨੀ, ਦੁਖਾਤ੍ਰ ਹੁੰਦੀ ਹੈ ਅਤੇ ਦੋਨੋਂ ਪਾਸੇ (ਜਹਾਨ) ਗੁਆ ਲੈਂਦੀ ਹੈ,
La mujer que no vive con su Esposo siempre y en todo momento,
ijin nwh inrMqir Bgiq n kInI ]
jin naeh nira(n)tar bhagat na keenee ||
she does not worship her Husband Lord.
ਜੋ ਆਪਣੇ ਪਤੀ ਦੀ ਸੇਵਾ ਇਕਰਸ ਨਹੀਂ ਕਰਦੀ।
vive llena de dolor al estar separada de su Señor,
pur slwq kw pMQu duhylw ]
pur salaat kaa pa(n)th dhuhelaa ||
The bridge over the fire of hell is difficult and treacherous.
ਦੁਖਦਾਈ ਹੈ ਨਰਕ ਦੀ ਅੱਗ ਉਪਰਲੇ ਪੁਲ ਦਾ ਮਾਰਗ।
y pierde aquí y aquí después.
sMig n swQI gvnu iekylw ]2]
sa(n)g na saathee gavan ikelaa ||2||
No one will accompany you there; you will have to go all alone. ||2||
ਉਸ ਦੇ ਨਾਲ ਕੋਈ ਸੰਗੀ ਨਹੀਂ ਹੋਣਾ ਅਤੇ ਉਸ ਨੂੰ ਕੱਲਮਕੱਲੀ ਨੂੰ ਹੀ ਜਾਣਾ ਪਏਗਾ।
El puente sobre el pozo de fuego es traicionero y ese puente uno lo tiene que cruzar solo. (2)
duKIAw drdvMdu dir AwieAw ]
dhukheeaa dharadhava(n)dh dhar aaiaa ||
Suffering in pain, I have come to Your Door, O Compassionate Lord.
ਦੁਖ ਦਾ ਮਰਿਆ ਹੋਇਆ ਮੈਂ ਤੇਰੇ ਬੂਹੇ ਤੇ ਆਇਆ ਹਾਂ ਹੇ ਮਿਹਰਬਾਨ ਮਾਲਕ!
Mordido por el dolor he venido a Tu Puerta, oh Dios;
bhuqu ipAws jbwbu n pwieAw ]
bahut piaas jabaab na paiaa ||
I am so thirsty for You, but You do not answer me.
ਮੈਨੂੰ ਤੇਰੇ ਮਿਲਣ ਦੀ ਬੜੀ ਪਿਆਸ ਲੱਗੀ ਹੋਈ ਹੈ, ਹੇ ਸੁਆਮੀ! ਪਰ ਤੂੰ ਕੋਈ ਉੱਤਰ ਨਹੀਂ ਦਿੰਦਾ।
llamo y llamo, pero no contestas.
kih rivdws srin pRB qyrI ]
keh ravidhaas saran prabh teree ||
Says Ravi Daas, I seek Your Sanctuary, God;
ਰਵਿਦਾਸ ਜੀ ਆਖਦੇ ਹਨ, ਹੇ ਸੁਆਮੀ! ਮੈਂ ਤੇਰੀ ਪਨਾਹ ਲਈ ਹੈ,
Dice Ravidas, oh Dios, busco Tu Refugio;
ijau jwnhu iqau kru giq myrI ]3]1]
jiau jaanahu tiau kar gat meree ||3||1||
as You know me, so will You save me. ||3||1||
ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਤੂੰ ਮੇਰੀ ਮੁਕਤੀ ਕਰ।
sálvame si es Tu Voluntad.(3-1)
sUhI ]
soohee ||
Soohee:
ਸੂਹੀ।
Suji
jo idn Awvih so idn jwhI ]
jo dhin aaveh so dhin jaahee ||
That day which comes, that day shall go.
ਜਿਹੜਾ ਦਿਨ ਆਇਆ ਹੈ ਉਹ ਦਿਨ ਬੀਤ ਜਾਏਗਾ।
El día que viene también se va;
krnw kUcu rhnu iQru nwhI ]
karanaa kooch rahan thir naahee ||
You must march on; nothing remains stable.
ਬੰਦੇ ਨੇ ਜ਼ਰੂਰ ਹੀ ਟੁਰ ਜਾਣਾ ਹੈ, ਕੋਈ ਭੀ ਸਥਿਰ ਨਹੀਂ ਰਹਿੰਦਾ।
así todos se desvanecen y nada queda.
sMgu clq hY hm BI clnw ]
sa(n)g chalat hai ham bhee chalanaa ||
Our companions are leaving, and we must leave as well.
ਮੇਰੇ ਸਾਥੀ ਜਾ ਰਹੇ ਹਨ, ਮੈਂ ਭੀ ਨਿਸਚਿਤ ਹੀ ਤੁਰ ਜਾਣਾ ਹੈ।
Mis compañeros se están yendo y yo también tengo que partir.
dUir gvnu isr aUpir mrnw ]1]
dhoor gavan sir uoopar maranaa ||1||
We must go far away. Death is hovering over our heads. ||1||
ਤੂੰ ਦੁਰੇਡੇ ਜਾਣਾ ਹੈ। ਤੇਰੇ ਸਿਰ ਉਤੇ ਮੌਤ ਮੰਡਲਾ ਰਹੀ ਹੈ।
Tenemos que ir muy lejos, pues la muerte acecha sobre nuestras cabezas.(1)