swrMg mhlw 4 ]
saara(n)g mahalaa chauthhaa ||
Saarang, Fourth Mehl:
ਸਾਰੰਗ ਚੌਥੀ ਪਾਤਿਸ਼ਾਹੀ।
Sarang, Mejl Guru Ram Das, Cuarto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
swrMg mhlw 4 ]
saara(n)g mahalaa chauthhaa ||
Saarang, Fourth Mehl:
ਸਾਰੰਗ ਚੌਥੀ ਪਾਤਿਸ਼ਾਹੀ।
Sarang, Mejl Guru Ram Das, Cuarto Canal Divino.
jip mn nrhry nrhr suAwmI hir sgl dyv dyvw sRI rwm rwm nwmw hir pRIqmu morw ]1] rhwau ]
jap man narahare narahar suaamee har sagal dhev dhevaa sree raam raam naamaa har preetam moraa ||1|| rahaau ||
O my mind, meditate on the Lord, the Lord, your Lord and Master. The Lord is the Most Divine of all the divine beings. Chant the Name of the Lord, Raam, Raam, the Lord, my most Dear Beloved. ||1||Pause||
ਹੇ ਮੇਰੀ ਜਿੰਦੜੀਏ! ਤੂੰ ਮਨੁੱਸ਼-ਸ਼ੇਰ, ਮਨੁੱਸ਼-ਸ਼ੇਰ ਸਰੂਪ ਆਪਣੇ ਸਾਹਿਬ ਦਾ ਸਿਮਰਨ ਕਰ। ਵਾਹਿਗੁਰੂ ਸਾਰਿਆਂ ਦੇਵਤਿਆਂ ਦਾ ਪ੍ਰਭੂ ਹੈ। ਤੂੰ ਮੇਰੇ ਪਿਆਰੇ ਪੂਜਯ ਸੁਆਮੀ ਮਾਲਕ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰ। ਠਹਿਰਾਉ।
Oh mi mente, medita, medita en Dios, tu Señor; el Señor es el más Divino de los seres divinos, canta el Nombre del Señor Ram, Ram, el Señor, mi Bienamado. (1-Pausa)
ijqu igRih gun gwvqy hir ky gun gwvqy rwm gun gwvqy iqqu igRih vwjy pMc sbd vf Bwg mQorw ]
jit gireh gun gaavate har ke gun gaavate raam gun gaavate tit gireh vaaje pa(n)ch sabadh vadd bhaag mathoraa ||
That household, in which the Glorious Praises of the Lord are sung, where the Panch Shabad, the Five Primal Sounds, resound - great is the destiny written on the forehead of one who lives in such a household.
ਜਿਸ ਘਰ ਵਿੱਚ ਸਿਫਤਾਂ ਗਾਇਨ ਕੀਤੀਆਂ ਜਾਂਦੀਆਂ ਹਨ, ਹਰੀ ਦੀਆਂ ਸਿਫਤਾ ਗਾਇਨ ਕੀਤੀਆਂ ਜਾਂਦੀਆਂ ਹਨ, ਪ੍ਰਭੂ ਦੀਆਂ ਸਿਫਤਾ ਗਾਇਨ ਕੀਤੀਆਂ ਜਾਂਦੀਆਂ ਹਨ, ਉਸ ਘਰ ਵਿੱਚ ਪੰਜ ਸੰਗੀਤਕ ਸਾਜਾਂ ਦਾ ਰਾਗ ਗੂੰਜਦਾ ਹੈ। ਭਾਰੀ ਪ੍ਰਾਲਭਧ ਲਿਖੀ ਹੋਈ ਹੈ, ਉਸ ਦੇ ਮੱਥੇ ਉਤੇ ਜੋ ਇਹੋ ਜਿਹੇ ਘਰ ਵਿੱਚ ਵਸਦਾ ਹੈ।
En ese hogar en el que las Gloriosas Alabanzas del Señor son cantadas, en el que Sus Gloriosas Alabanzas son cantadas, en donde el Panch Shabd, el Sonido Primordial resuena, un Gran Destino está escrito en la frente del ser que habita en ese hogar.
iqn@ jn ky siB pwp gey siB doK gey siB rog gey kwmu k®oDu loBu mohu AiBmwnu gey iqn@ jn ky hir mwir kFy pMc corw ]1]
tin(h) jan ke sabh paap ge sabh dhokh ge sabh rog ge kaam karodh lobh moh abhimaan ge tin(h) jan ke har maar kadde pa(n)ch choraa ||1||
All the sins of that humble being are taken away, all pains are taken away, all diseases are taken away; sexual desire, anger, greed, attachment and egotistical pride are taken away. The Lord drives the five thieves out of such a person of the Lord. ||1||
ਉਸ ਜੀਵ ਦੇ ਸਾਰੇ ਗੁਨਾਹ ਮਿਟ ਜਾਂਦੇ ਹਨ, ਸਾਰੀਆਂ ਬਦੀਆਂ ਮਿਟ ਜਾਂਦੀਆਂ ਹਨ, ਸਾਰੀਆਂ ਬੀਮਾਰੀਆਂ ਮਿਟ ਜਾਂਦੀਆਂ ਹਨ, ਅਤੇ ਸ਼ਹਿਵਤ ਗੁੱਸਾ ਲਾਲਚ ਸੰਸਾਰੀ ਮਮਤਾ ਅਤੇ ਹੰਕਾਰ ਮਿਟ ਜਾਂਦੇ ਹਨ। ਉਸ ਜੀਵ ਦੇ ਪੰਜ ਤਸਕਰਾਂ ਨੂੰ ਸੁਆਮੀ ਮਾਰ ਕੇ ਬਾਹਰ ਕੱਢ ਦਿੰਦਾ ਹੈ।
Todas las faltas de ese ser son borradas, sus dolores le son removidos, sus enfermedades no las sufre más, el deseo sexual, los apegos físicos, el enojo, la avaricia y su orgullo egoísta desaparecen, el Señor destierra a los cinco bandidos de la psique de tal ser de Dios. (1)
hir rwm bolhu hir swDU hir ky jn swDU jgdIsu jphu min bcin krim hir hir AwrwDU hir ky jn swDU ]
har raam bolahu har saadhoo har ke jan saadhoo jagadhees japahu man bachan karam har har aaraadhoo har ke jan saadhoo ||
Chant the Name of the Lord, O Holy Saints of the Lord; meditate on the Lord of the Universe, O Holy people of the Lord. Meditate in thought, word and deed on the Lord, Har, Har. Worship and adore the Lord, O Holy people of the Lord.
ਸੁਆਮੀ ਦੇ ਨਾਮ ਦਾ ਉਚਾਰਨ ਕਰੋ ਹੇ ਰੱਬ ਦੇ ਸੰਤੋ! ਸੰਸਾਰ ਦੇ ਸੁਆਮੀ ਦਾ ਸਿਮਰਨ ਕਰੋ, ਹੇ ਰੱਬ ਦੇ ਨੇਕ ਬੰਦਿਓ! ਖਿਆਲ ਸ਼ਬਦ ਤੇ ਅਮਲ ਵਿੱਚ ਤੁਸੀਂ ਆਪਣੇ ਸੁਆਮੀ ਵਾਹਿਗੁਰੂ ਦਾ ਆਰਾਧਨ ਕਰੋ ਹੇ ਰੱਬ ਦੇ ਨੇਕ ਬੰਦਿਓ!
Entonen el Nombre del Señor, oh Santos del Señor, mediten en el Señor del Universo, oh, gente Santa del Señor, mediten en pensamiento, palabra y obra en el Señor, Jar Jar, alaben y adoren al Señor, oh gente Santa del Señor.
hir rwm boil hir rwm boil siB pwp gvwDU ]
har raam bol har raam bol sabh paap gavaadhoo ||
Chant the Name of the Lord, chant the Name of the Lord. It shall rid you of all your sins.
ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ, ਤੂੰ ਸਾਈਂ ਦੇ ਨਾਮ ਦਾ ਉਚਾਰਨ ਕਰ, ਅਤੇ ਇਹ ਤੇਰੇ ਸਾਰੇ ਗੁਨਾਹ ਕੱਟ ਦੇਵੇਗਾ।
Canten el Nombre del Señor, canten el Nombre del Señor, esto los liberará de todas sus faltas.
inq inq jwgrxu krhu sdw sdw Awnµdu jip jgdIsuorw ]
nit nit jaagaran karahu sadhaa sadhaa aana(n)dh jap jagadheesuoraa ||
Continually and continuously remain awake and aware. You shall be in ecstasy forever and ever, meditating on the Lord of the Universe.
ਹਮੇਸ਼ਾ, ਹਮੇਸ਼ਾਂ ਤੂੰ ਜਾਗਦਾ ਰਹੁ। ਆਲਮ ਦੇ ਸੁਆਮੀ ਦਾ ਸਿਮਰਨ ਕਰਨ ਦੁਆਰਾ ਤੂੰ ਸਦੀਵ ਸਦਵੀ ਹੀ ਖੁਸ਼ੀ ਅੰਦਰ ਵਸ।
Continuamente permanezcan despiertos, vivirán en Éxtasis por siempre y para siempre, meditando en el Señor del Universo.
mn ieCy Pl pwvhu sBY Pl pwvhu Drmu ArQu kwm moKu jn nwnk hir isau imly hir Bgq qorw ]2]2]9]
man ichhe fal paavahu sabhai fal paavahu dharam arath kaam mokh jan naanak har siau mile har bhagat toraa ||2||2||9||
Servant Nanak: O Lord, Your devotees obtain the fruits of their minds' desires; they obtain all the fruits and rewards, and the four great blessings - Dharmic faith, wealth and riches, fulfilment of desires and liberation. ||2||2||9||
ਗੋਲਾ ਨਾਨਕ ਆਖਦਾ ਹੈ, ਹੇ ਸੁਆਮੀ! ਤੇਰਾ ਸਾਧੂ ਚਿੱਤ-ਚਾਹੁੰਦੇ ਮੇਵੇ ਪਾ ਲੈਂਦਾ ਹੈ, ਸਾਰੇ ਮੇਵੇ ਪਾ ਲੈਂਦਾ ਹੈ ਅਤੇ ਸੱਚਾਈ, ਧਨ-ਦੌਲਤ, ਕਾਮਯਾਬੀ ਅਤੇ ਕਲਿਆਣ ਦੀਆਂ ਚਾਰ ਉਤਮ ਦਾਤਾਂ ਭੀ ਪਾ ਲੈਂਦਾ ਹੈ।
El Sirviente Nanak dice, oh Señor, Tus Devotos obtienen los Frutos de los deseos de sus mentes. Obtienen todos los Frutos y Recompensas y las Cuatro Grandes Bendiciones, Fe Dhármica, bienes y riquezas, satisfacción sexual y liberación. (2-2-9)
swrg mhlw 4 ]
saarag mahalaa chauthhaa ||
Saarang, Fourth Mehl:
ਸਾਰੰਗ ਚੌਥੀ ਪਾਤਿਸ਼ਾਹੀ।
Sarang, Mejl Guru Ram Das, Cuarto Canal Divino.
jip mn mwDo mDusUdno hir sRIrMgo prmysro siq prmysro pRBu AMqrjwmI ]
jap man maadho madhusoodhano har sreera(n)go paramesaro sat paramesaro prabh a(n)tarajaamee ||
O my mind, meditate on the Lord, the Lord of Wealth, the Source of Nectar, the Supreme Lord God, the True Transcendent Being, God, the Inner-knower, the Searcher of hearts.
ਹੇ ਮੇਰੀ ਜਿੰਦੜੀਏ! ਤੂੰ ਮਾਇਆ ਦੇ ਸੁਆਮੀ, ਅੰਮ੍ਰਿਤ ਦੇ ਪਿਆਰੇ ਅਤੇ ਹਾਨਤਾ ਦੇ ਪ੍ਰੇਮੀ ਵਾਹਿਗੁਰੂ ਦਾ ਸਿਮਰਨ ਕਰ। ਪਰਮ ਪ੍ਰਭੂ, ਸੱਚਾ ਪਰਮ ਪ੍ਰਭੂ ਸੁਆਮੀ ਅੰਦਰਲੀਆਂ ਜਾਨਣਹਾਰ ਹੈ।
Oh mi mente, medita en el Señor, el Señor de la Riqueza, la Fuente de Néctar, el Señor Supremo, el Verdadero Ser Trascendente, Dios, el Conocedor Íntimo, el Buscador de Corazones.
sB dUKn ko hMqw sB sUKn ko dwqw hir pRIqm gun gwEu ]1] rhwau ]
sabh dhookhan ko ha(n)taa sabh sookhan ko dhaataa har preetam gun gaao ||1|| rahaau ||
He is the Destroyer of all suffering, the Giver of all peace; sing the Praises of my Beloved Lord God. ||1||Pause||
ਤੂੰ ਉਸ ਪਿਆਰੇ ਪ੍ਰਭੂ ਦੀ ਮਹਿਮਾ ਗਾਇਨ ਕਰ, ਜੋ ਸਾਰਿਆਂ, ਦੁਖੜਿਆਂ ਨੂੰ ਨਾਸ ਕਰਨ ਵਾਲਾ ਅਤੇ ਸਾਰੇ ਆਰਾਮ ਬਖਸ਼ਣਹਾਰ ਹੈ। ਠਹਿਰਾਓ।
Él es el Destructor de los sufrimientos, el Dador de toda Paz, canta las Alabanzas de mi Bienamado Señor Dios. (1-Pausa)
hir Git Gty Git bsqw hir jil Qly hir bsqw hir Qwn Qwnµqir bsqw mY hir dyKn ko cwEu ]
har ghaT ghaTe ghaT basataa har jal thale har basataa har thaan thaana(n)tar basataa mai har dhekhan ko chaao ||
The Lord dwells in the home of each and every heart. The Lord dwells in the water, and the Lord dwells on the land. The Lord dwells in the spaces and interspaces. I have such a great longing to see the Lord.
ਵਾਹਿਗੁਰੂ ਹਰ ਮਨ, ਦਿਲ ਅਤੇ ਦੇਹਿ ਅੰਦਰ ਵਸਦਾ ਹੈ। ਵਾਹਿਗੁਰੂ ਸੁਅਮੀ ਸਮੁੰਦਰਾਂ ਤੇ ਸੁੱਕੀਆਂ ਜਮੀਨਾਂ ਵਿੱਚ ਵਸਦਾ ਹੈ, ਅਤੇ ਵਾਹਿਗੁਰੂ ਥਾਵਾਂ ਤੇ ਉਹਨਾਂ ਦੀਆਂ ਵਿੱਥਾਂ ਵਿੱਚ ਵਸਦਾ ਹੈ, ਮੈਨੂੰ ਆਪਣੇ ਵਾਹਿਗੁਰੂ ਨੂੰ ਵੇਖਣ ਦੀ ਉਮੰਗ ਹੈ।
El Señor habita en el hogar de todos y cada uno de los corazones, el Señor habita en el agua y el Señor habita en la tierra, en los espacios y los espacios inferiores.
koeI AwvY sMqo hir kw jnu sMqo myrw pRIqm jnu sMqo moih mwrgu idKlwvY ]
koiee aavai sa(n)to har kaa jan sa(n)to meraa preetam jan sa(n)to moh maarag dhikhalaavai ||
If only some Saint, some humble Saint of the Lord, my Holy Beloved, would come, to show me the way.
ਕੋਈ ਸਾਧੂ, ਵਾਹਿਗੁਰੂ ਦਾ ਨੇਕ ਬੰਦਾ ਅਤੇ ਮੇਰਾ ਪਿਆਰਾ ਨੇਕ ਬੰਦਾ ਆ ਕੇ ਮੈਨੂੰ ਮੇਰੇ ਵਾਹਿਗੁਰੂ ਦਾ ਰਸਤਾ ਵਿਖਾਲੇ।
Tengo tal añoranza de ver al Señor. Si tan solo un Santo, un humilde Santo del Señor,
iqsu jn ky hau mil mil Dovw pwEu ]1]
tis jan ke hau mal mal dhovaa paao ||1||
I would wash and massage the feet of that humble being. ||1||
ਉਸ ਬੰਦੇ ਦੇ ਮੈਂ ਪੈਰ ਮਲਾਂ, ਪੂੰਝਾਂ ਅਤੇ ਸਾਫ ਕਰਾਂਗਾ।
mi Santo Bienamado, viniera a mostrarme el Camino. Lavaría y masajearía los pies de ese ser Humilde del Señor. (1)
hir jn kau hir imilAw hir srDw qy imilAw gurmuiK hir imilAw ]
har jan kau har miliaa har saradhaa te miliaa gurmukh har miliaa ||
The Lord's humble servant meets the Lord, through his faith in the Lord; meeting the Lord, he becomes Gurmukh.
ਹਰੀ ਦਾ ਬੰਦਾ ਹਰੀ ਨੂੰ ਮਿਲ ਪੈਦਾ ਹੈ, ਭਰੋਸੇ ਰਾਹੀਂ ਹਰੀ ਨੂੰ ਮਿਲ ਪੈਦਾ ਹੈ ਅਤੇ ਗੁਰਾਂ ਦੀ ਦਇਆ ਦੁਆਰਾ, ਹਰੀ ਨੂੰ ਮਿਲ ਪੈਦਾ ਹੈ।
El Sirviente humilde del Señor encuentra al Señor, mediante la Fe en Su Señor, encontrando al Señor, él se convierte en el Gurmukj.
myrY min qin Awnµd Bey mY dyiKAw hir rwEu ]
merai man tan aana(n)dh bhe mai dhekhiaa har raao ||
My mind and body are in ecstasy; I have seen my Sovereign Lord King.
ਮੇਰਾ ਚਿੱਤ ਅਤੇ ਦੇਹਿ ਖੁਸ਼ੀ ਵਿੱਚ ਹਨ, ਕਿਉਂ ਜੋ ਮੈਂ ਆਪਣੇ ਵਾਹਿਗੁਰੂ ਪਾਤਿਸ਼ਾਹ ਨੂੰ ਵੇਖ ਲਿਆ ਹੈ।
Mi mente y cuerpo están en Éxtasis, he visto a mi Rey, el Señor.
jn nwnk kau ikrpw BeI hir kI ikrpw BeI jgdIsur ikrpw BeI ]
jan naanak kau kirapaa bhiee har kee kirapaa bhiee jagadheesur kirapaa bhiee ||
Servant Nanak has been blessed with Grace, blessed with the Lord's Grace, blessed with the Grace of the Lord of the Universe.
ਗੋਲੇ ਨਾਨਕ ਉਤੇ ਮਿਹਰ ਹੋਈ ਹੈ, ਵਾਹਿਗੁਰੂ ਦੀ ਮਿਹਰ ਹੋਈ ਹੈ ਅਤੇ ਸ਼੍ਰਿਸ਼ਟੀ ਦੇ ਸੁਆਮੀ ਦੀ ਮਿਹਰ ਹੋਈ ਹੈ।
El Sirviente Nanak ha sido bendecido con Gracia, bendecido con la Gracia del Señor, bendecido con la Gracia del Señor del Universo.
mY Anidno sd sd sdw hir jipAw hir nwEu ]2]3]10]
mai anadhino sadh sadh sadhaa har japiaa har naao ||2||3||10||
I meditate on the Lord, the Name of the Lord, night and day, forever, forever and ever. ||2||3||10||
ਰੈਣ ਅਤੇ ਦਿਲ ਮੈਂ ਹਮੇਸ਼ਾਂ ਹੇਮਸ਼ਾ ਹਮੇਸ਼ਾਂ ਹੀ ਆਪਣੇ ਸੁਆਮੀ ਅਤੇ ਆਪਣੇ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹਾਂ।
Medito en el Señor, en el Nombre del Señor, por siempre y para siempre. (2-3-10)
swrg mhlw 4 ]
saarag mahalaa chauthhaa ||
Saarang, Fourth Mehl:
ਸਾਰੰਗ ਚੌਥੀ ਪਾਤਿਸ਼ਾਹੀ।
Sarang, Mejl Guru Ram Das, Cuarto Canal Divino.
jip mn inrBau ]
jap man nirabhau ||
O my mind, meditate on the Fearless Lord,
ਹੇ ਮੇਰੀ ਜਿੰਦੇ! ਤੂੰ ਨਿੱਡਰ ਸਾਈਂ ਦਾ ਸਿਮਰਨ ਕਰ,
Quien es Verdad, Verdad por siempre, está libre de venganzas,
siq siq sdw siq ]
sat sat sadhaa sat ||
who is True, True, Forever True.
ਜੋ ਸੱਚਾ, ਸੱਚਾ ਸਦੀਵ ਹੀ ਸੱਚਾ ਹੈ।
la Imagen del Eterno,
inrvYru Akwl mUriq ]
niravair akaal moorat ||
He is free of vengeance, the Image of the Undying,
ਉਹ ਦੁਸ਼ਮਨੀ-ਰਹਿਤ, ਸਮੇ ਤੋਂ ਪਰੇ ਵਿਅਕਤੀ ਅਜਨਮਾ,
más allá del nacimiento, Auto Existente.
AwjUnI sMBau ]
aajoonee sa(n)bhau ||
beyond birth, Self-existent.
ਅਤੇ ਸਵੈ-ਪ੍ਰਕਾਸ਼ਵਾਨ ਹੈ।
Oh mi mente, medita noche
myry mn Anidnuo iDAwie inrMkwru inrwhwrI ]1] rhwau ]
mere man anadhinuo dhiaai nira(n)kaar niraahaaree ||1|| rahaau ||
O my mind, meditate night and day on the Formless, Self-sustaining Lord. ||1||Pause||
ਹੇ ਮੇਰੇ ਮਨੂਏ! ਤੂੰ ਰੈਣ ਅਤੇ ਦਿਨ ਆਪਣੇ ਸਰੂਪ ਰਹਿਤ ਅਤੇ ਸਵੈ-ਦ੍ਰਿਪਤ ਸਾਈਂ ਦਾ ਸਿਮਰਨ ਕਰ। ਠਹਿਰਾਉ।
y día en el Señor Sin Forma y Auto Existente. (1-Pausa)
hir drsn kau hir drsn kau koit koit qyqIs isD jqI jogI qt qIrQ prBvn krq rhq inrwhwrI ]
har dharasan kau har dharasan kau koT koT tetees sidh jatee jogee taT teerath parabhavan karat rahat niraahaaree ||
For the Blessed Vision of the Lord's Darshan, for the Blessed Vision of the Lord's Darshan, the three hundred thirty million gods, and millions of Siddhas, celibates and Yogis make their pilgrimages to sacred shrines and rivers, and go on fasts.
ਹਰੀ ਦੇ ਦੀਦਾਰ ਨਹੀਂ, ਹਰੀ ਦੇ ਦੀਦਾਰ ਨਹੀਂ ਤੇਤੀ ਕਰੋੜ ਦੇਵਤੇ ਤੇ ਸੈਕੜੇ ਹਜ਼ਾਰ ਪੂਰਨ ਪੁਰਸ਼ ਬ੍ਰਹਮਚਾਰੀ ਤੇ ਯੋਗੀ ਧਰਮ ਅਸਥਾਨ ਦੇ ਕਿਨਾਰਿਆਂ ਉਤੇ ਰਟਨ ਕਰਦੇ ਅਤੇ ਵਰਤ ਰਖਦੇ ਹਨ।
Por la Visión Bendita del Darshan del Señor los trescientos treinta millones de dioses y millones de siddhas,
iqn jn kI syvw Qwie peI ijn@ kau ikrpwl hovqu bnvwrI ]1]
tin jan kee sevaa thai piee jin(h) kau kirapaal hovat banavaaree ||1||
The service of the humble person is approved, unto whom the Lord of the World shows His Mercy. ||1||
ਉਨ੍ਹਾਂ ਪ੍ਰਾਣੀਆਂ ਦੀ ਘਾਲ ਕਬੂਲ ਪੈ ਜਾਂਦੀ ਹੈ, ਜਿਨ੍ਹਾਂ ਉਤੇ ਜੰਗਲਾਂ ਦਾ ਸੁਆਮੀ ਮਿਹਰਬਾਨ ਹੋ ਜਾਂਦਾ ਹੈ।
célibes y Yoguis hacen sus peregrinajes a los santuarios y ríos, y realizan todo tipo de ayunos. (1)
hir ky ho sMq Bly qy aUqm Bgq Bly jo Bwvq hir rwm murwrI ]
har ke ho sa(n)t bhale te uootam bhagat bhale jo bhaavat har raam muraaree ||
They alone are the good Saints of the Lord, the best and most exalted devotees, who are pleasing to their Lord.
ਕੇਵਲ ਉਹ ਹੀ ਵਾਹਿਗੁਰੂ ਦੇ ਚੰਗੇ ਸਾਧੂ ਅਤੇ ਸਰੇਸ਼ਟ ਤੇ ਨੇਕ ਵੈਰਾਗੀ ਹਨ, ਜੋ ਹੰਕਾਰ ਦੇ ਵੇਰੀ ਵਾਹਿਗੁਰੂ ਸੁਅਮਾੀ ਨੂੰ ਚੰਗੇ ਲਗਦੇ ਹਨ।
El Servicio de la persona humilde es aprobado, a aquella persona el Señor del mundo le muestra Su Misericordia. Sólo son los Santos Buenos del Señor,
ijn@ kw AMgu krY myrw suAwmI iqn@ kI nwnk hir pYj svwrI ]2]4]11]
jin(h) kaa a(n)g karai meraa suaamee tin(h) kee naanak har paij savaaree ||2||4||11||
Those who have my Lord and Master on their side - O Nanak, the Lord saves their honor. ||2||4||11||
ਜਿਨ੍ਹਾਂ ਦਾ ਪੱਖ ਮੇਰਾ ਸੁਅਮਾੀ ਵਾਹਿਗੁਰੂ ਲੈਂਦਾ ਹੈ, ਹੇ ਨਾਨਕ! ਉਹ ਉਨ੍ਹਾਂ ਦੀ ਇੱਜ਼ਤ ਆਬਰੂ ਬਰਕਰਾਰ ਰਖਦਾ ਹੈ।
los Devotos mejor exaltados, aquéllos que siempre complacen al Señor. Aquéllos que tienen a mi Señor y Maestro de su lado, oh dice Nanak, el Señor salva su honor. (2-4-11)