kwnVw mhlw 5 ]
kaanaRaa mahalaa panjavaa ||
Kaanraa, Fifth Mehl:
ਕਾਨੜਾ ਪੰਜਵੀਂ ਪਾਤਿਸ਼ਾਹੀ।
Malhar, Kanra, Mejl Guru Aryan Dev, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
kwnVw mhlw 5 ]
kaanaRaa mahalaa panjavaa ||
Kaanraa, Fifth Mehl:
ਕਾਨੜਾ ਪੰਜਵੀਂ ਪਾਤਿਸ਼ਾਹੀ।
Malhar, Kanra, Mejl Guru Aryan Dev, Quinto Canal Divino.
swD srin crn icqu lwieAw ]
saadh saran charan chit laiaa ||
In the Sanctuary of the Holy, I focus my consciousness on the Lord's Feet.
ਸੰਤਾ ਦੇ ਤਾਬੇ ਆਉਣ ਦੁਆਰਾ, ਮੈਂ ਆਪਣੇ ਮਨ ਨੂੰ ਪ੍ਰਭੂ ਦੇ ਪੈਰਾਂ ਨਾਲ ਜੋੜ ਲਿਆ ਹੈ।
En el Santuario de los Santos enfoco mi mente en los Pies del Señor.
supn kI bwq sunI pyKI supnw nwm mMqRü siqgurU idRVwieAw ]1] rhwau ]
supan kee baat sunee pekhee supanaa naam ma(n)tr satiguroo dhiraRaiaa ||1|| rahaau ||
When I was dreaming, I heard and saw only dream-objects. The True Guru has implanted the Mantra of the Naam, the Name of the Lord, within me. ||1||Pause||
ਜਦ ਸੱਚੇ ਗੁਰਾਂ ਨੇ ਮੇਰੇ ਅੰਦਰ ਨਾਮ ਦਾ ਜਾਦੂ ਟਿਕਾ ਦਿੱਤਾ, ਤਦ ਮੈਂ ਜਿਸ ਤਰ੍ਹਾਂ ਕਿ ਮੈਂ ਸੁਣਿਆ ਹੋਇਆ ਸੀ ਸੰਸਾਰ ਨੂੰ ਇਕ ਸੁਫਨੇ ਕੇਵਲ ਇਕ ਸੁਫਨੇ ਦੀ ਚੀਜ ਹੀ ਵੇਖ ਲਿਆ। ਠਹਿਰਾਉ।
Soñando sólo veía y escuchaba ilusiones. El Guru Verdadero ha implantado el Mantra del Naam, el Nombre del Señor en mi ser. (1-Pausa)
nh iqRpqwno rwj jobin Din bhuir bhuir iPir DwieAw ]
neh tirapataano raaj joban dhan bahur bahur fir dhaiaa ||
Power, youth and wealth do not bring satisfaction; people chase after them again and again.
ਇਨਸਾਨ ਪਾਤਿਸ਼ਾਹੀ, ਜੁਆਨੀ ਅਤੇ ਦੌਲਤ ਨਾਲ ਰੱਜਦਾ ਨਹੀਂ ਅਤੇ ਮੁੜ ਮੁੜ ਕੇ ਉਨ੍ਹਾਂ ਮਗਰ ਭੱਜਦਾ ਹੈ।
El poder, la juventud y la riqueza no nos dan satisfacción alguna, pero la gente las persigue constantemente.
suKu pwieAw iqRsnw sB buJI hY sWiq pweI gun gwieAw ]1]
sukh paiaa tirasanaa sabh bujhee hai saa(n)t paiee gun gaiaa ||1||
I have found peace and tranquility, and all my thirsty desires have been quenched, singing His Glorious Praises. ||1||
ਪ੍ਰਭੂ ਦੀਆਂ ਸਿਫਤਾ ਗਾਇਨ ਕਰਨ ਦੁਆਰਾ ਮੈਂ ਆਰਾਮ ਪਾ ਲਿਆ ਹੈ। ਮੈਨੂੰ ਠੰਡ ਚੈਨ ਪ੍ਰਾਪਤ ਹੋ ਗਈ ਹੈ ਅਤੇ ਮੇਰੀ ਖਾਹਿਸ਼ ਪੂਰੀ ਤਰ੍ਹਾਂ ਨਵਿੱਰਤ ਹੋ ਗਈ ਹੈ।
He encontrado Paz y tranquilidad y la sed de mis deseos se ha aplacado cantando Sus Gloriosas Alabanzas. (1)
ibnu bUJy psU kI inAweI BRim moih ibAwipE mwieAw ]
bin boojhe pasoo kee niaaiee bhram moh biaapio maiaa ||
Without understanding, they are like beasts, engrossed in doubt, emotional attachment and Maya.
ਸੱਚੀ ਸਮਝ ਦੇ ਬਗੈ, ਪ੍ਰਾਣੀ ਡੰਗਰ ਦੀ ਮਾਨੰਦ ਹੈ ਅਤੇ ਉਹ ਸੰਦੇਹ ਸੰਸਾਰੀ ਮਮਤਾ ਤੇ ਧਨ ਦੌਲਤ ਅੰਦਰ ਖਚਤ ਹੋਇਆ ਹੋਇਆ ਹੈ।
Sin ningún Entendimiento las personas se comportan como bestias, llenas de duda y apego emocional a Maya.
swDsMig jm jyvrI kwtI nwnk shij smwieAw ]2]10]
saadhasa(n)g jam jevaree kaaTee naanak sahaj samaiaa ||2||10||
But in the Saadh Sangat, the Company of the Holy, the noose of Death is cut, O Nanak, and one intuitively merges in celestial peace. ||2||10||
ਸਤਿਸੰਗਤ ਨਾਲ ਜੁੜਨ, ਮੌਤ ਦੀ ਫਾਹੀ ਕੱਟੀ ਜਾਂਦੀ ਹੈ ਅਤੇ ਇਨਸਾਨ ਆਪਣੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ, ਹੇ ਨਾਨਕ!
Sin embargo, habitando en la Saad Sangat, la Compañía de los Santos, el dogal de la muerte es eliminado. Oh, dice Nanak, intuitivamente uno se inmerge en la Paz Celestial. (2-10)
kwnVw mhlw 5 ]
kaanaRaa mahalaa panjavaa ||
Kaanraa, Fifth Mehl:
ਕਾਨੜਾ ਪੰਜਵੀਂ ਪਾਤਿਸ਼ਾਹੀ।
Malhar, Kanra, Mejl Guru Aryan Dev, Quinto Canal Divino.
hir ky crn ihrdY gwie ]
har ke charan hiradhai gai ||
Sing of the Lord's Feet within your heart.
ਆਪਣੇ ਰਿਦੇ ਅੰਦਰ ਤੂੰ ਆਪਣੇ ਪ੍ਰਭੂ ਦੇ ਪੈਰਾਂ ਦੀ ਮਹਿਮਾ ਗਾਇਨ ਕਰ, ਹੇ ਬੰਦੇ!
Canta los Pies del Señor, medita, medita constantemente en Dios,
sIqlw suK sWiq mUriq ismir ismir inq iDAwie ]1] rhwau ]
seetalaa sukh saa(n)t moorat simar simar nit dhiaai ||1|| rahaau ||
Meditate, meditate in constant remembrance on God, the Embodiment of soothing peace and cooling tranquility. ||1||Pause||
ਖੁਸ਼ੀ ਅਤੇ ਆਰਾਮ ਚੈਨ ਦੇ ਸਰੂਪ ਵਾਹਿਗੁਰੂ ਦਾ ਸਦਾ ਹੀ ਚਿੰਤਨ, ਧਿਆਨ ਅਤੇ ਆਰਾਧਨ ਕਰਨ ਦੁਆਰਾ ਤੂੰ ਤ੍ਰਿਪਤ ਹੋ ਜਾਵੇਗਾ। ਠਹਿਰਾਉ।
la tersa encarnación de Paz y refrescante Tranquilidad. (1-Pausa)
sgl Aws hoq pUrn koit jnm duKu jwie ]1]
sagal aas hot pooran koT janam dhukh jai ||1||
All your hopes shall be fulfilled, and the pain of millions of deaths and births shall be gone. ||1||
ਇਸ ਤਰ੍ਹਾਂ ਤੇਰੀਆਂ ਉਮੈਦਾ ਪੂਰੀਆਂ ਹੋ ਜਾਣਗੀਆਂ ਅਤੇ ਤੂੰ ਕ੍ਰੋੜਾਂ ਜਨਮਾਂ ਦੀਆਂ ਮੁਸੀਬਤਾ ਤੋਂ ਖਲਾਸੀ ਪਾ ਜਾਵੇਗਾ?
Tus esperanzas serán cumplidas y el dolor de millones de muertes y nacimientos se irá. (1)
puMn dwn Anyk ikirAw swDU sMig smwie ]
pu(n)n dhaan anek kiriaa saadhoo sa(n)g samai ||
Immerse yourself in the Saadh Sangat, the Company of the Holy, and you shall obtain the benefits of giving charitable gifts, and all sorts of good deeds.
ਸਤਿਸੰਗ ਅੰਦਰ ਲੀਨ ਹੋਣਾ ਖੈਰਾਤਾ ਤੇ ਦਾਤਾਂ ਦੇਣ ਅਤੇ ਅਨੇਕਾ ਚੰਗੇ ਕਰਮ ਕਰਨ ਨਾਲੋ ਵੀ ਉਤਮ ਹੈ।
Inmerge tu ser en la Saad Sangat, la Compañía de los Santos y obtendrás todo el beneficio de dar caridades y hacer buenas acciones.
qwp sMqwp imty nwnk bwhuiV kwlu n Kwie ]2]11]
taap sa(n)taap miTe naanak baahuR kaal na khai ||2||11||
Sorrow and suffering shall be erased, O Nanak, and you shall never again be devoured by death. ||2||11||
ਇਸ ਤਰ੍ਹਾਂ ਬੰਦੇ ਦੇ ਦੁਖੜੇ ਅਤੇ ਝੁਰੇਵੇ ਮੁਕ ਜਾਂਦੇ ਹਨ, ਹੇ ਨਾਨਕ! ਅਤੇ ਮੌਤ ਉਸ ਨੂੰ ਮੁੜ ਕੇ ਹੜਪ ਨਹੀਂ ਸਕਦੀ।
La tristeza y el sufrimiento se borrarán, oh, dice Nanak, y nunca más serás devorado por la muerte. (2-11)
kwnVw mhlw 5 Gru 3
kaanaRaa mahalaa panjavaa ghar teejaa
Kaanraa, Fifth Mehl, Third House:
ਕਾਨੜਾ ਪੰਜਵੀਂ ਪਾਤਿਸ਼ਾਹੀ।
Malhar, Kanra, Mejl Guru Aryan Dev, Quinto Canal Divino, Tercera Casa.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios creador Universal, por la Gracia del Verdadero Guru
kQIAY sMqsMig pRB igAwnu ]
katheeaai sa(n)tasa(n)g prabh giaan ||
Speak of God's Wisdom in the Sat Sangat, the True Congregation.
ਆਉ ਆਪਾ ਸਤਿਸੰਗਤ ਅੰਦਰ ਪ੍ਰਭੂ ਦੇ ਬ੍ਰਹਮ ਵਿਚਾਰ ਦਾ ਵਰਨਣ ਕਰੀਏ।
En la Saad Sangat, la Verdadera Congregación habla de la Sabiduría de Dios.
pUrn prm joiq prmysur ismrq pweIAY mwnu ]1] rhwau ]
pooran param jot paramesur simarat paieeaai maan ||1|| rahaau ||
Meditating in remembrance on the Perfect Supreme Divine Light, the Transcendent Lord God, honor and glory are obtained. ||1||Pause||
ਸਰਬ-ਵਿਆਪਕ ਤੇ ਮਹਾਨ ਪ੍ਰਕਾਸ਼ਵਾਨ ਪ੍ਰਮ ਪ੍ਰਭੂ ਦਾ ਆਰਾਧਨ ਕਰਨ ਦੁਆਰਾ ਇਨਸਾਨ ਨੂੰ ਪ੍ਰਭਤਾ ਪ੍ਰਾਪਤ ਹੁੰਦੀ ਹੈ। ਠਹਿਰਾਉ।
Meditando en la Perfecta y Suprema Luz Divina, en el Señor Trascendente y Señor Nuestro, el Honor y la Gloria son obtenidos. (1-Pausa)
Awvq jwq rhy sRm nwsy ismrq swDU sMig ]
aavat jaat rahe sram naase simarat saadhoo sa(n)g ||
One's comings and goings in reincarnation cease, and suffering is dispelled, meditating in remembrance in the Saadh Sangat, the Company of the Holy.
ਸਤਿਸੰਗਤ ਅੰਦਰ ਸੁਆਮੀ ਦਾ ਸਿਮਰਨ ਕਰਨ ਦੁਆਰਾ, ਜੀਵ ਦੇ ਆਉਣੇ ਤੇ ਜਾਣੇ ਮੁਕ ਜਾਂਦੇ ਹਨ ਅਤੇ ਉਸ ਦੇ ਦੁਖੜੇ ਭੀ ਦੂਰ ਥੀ ਵੰਦੇ ਹਨ।
Las idas y venidas, a través de las reencarnaciones cesan, y el sufrimiento es disipado en la Saad Sangat, la Compañía de los Santos.
piqq punIq hoih iKn BIqir pwrbRhm kY rMig ]1]
patit puneet hoh khin bheetar paarabraham kai ra(n)g ||1||
Sinners are sanctified in an instant, in the love of the Supreme Lord God. ||1||
ਪਰਮ ਪ੍ਰੀਭੂ ਦੀ ਪ੍ਰੀਤ ਨਾਲ ਰੰਗੀਜਣ ਦੁਆਰਾ, ਇਕ ਮੁਹਤ ਵਿੱਚ ਹੀ ਪਾਪੀ ਪਵਿੱਤਰ ਹੋ ਜਾਂਦੇ ਹਨ।
Los malvados son santificados en un instante con el Amor del Supremo Dios Nuestro Señor. (1)
jo jo kQY sunY hir kIrqnu qw kI durmiq nws ]
jo jo kathai sunai har keeratan taa kee dhuramat naas ||
Whoever speaks and listens to the Kirtan of the Lord's Praises is rid of evil-mindedness.
ਜੋ ਕੋਈ ਭੀ ਪ੍ਰਭੂ ਦਾ ਜੱਸ ਵਰਨਣ ਅਤੇ ਸ੍ਰਵਣ ਕਰਦਾ ਹੈ, ਉਸ ਦੀ ਮੰਦੀ ਭਾਵਨਾ ਮਿਟ ਜਾਂਦੀ ਹੈ,
Quién hable y medite en el Kirtan de la Alabanza del Señor se libera de la maldad de la mente
sgl mnorQ pwvY nwnk pUrn hovY Aws ]2]1]12]
sagal manorath paavai naanak pooran hovai aas ||2||1||12||
All hopes and desires, O Nanak, are fulfilled. ||2||1||12||
ਅਤੇ ਉਸ ਦੀਆਂ ਸਾਰੀਆਂ ਖਾਹਿਸ਼ਾ ਪੂਰਨ ਹੋ ਜਾਂਦੀਆਂ ਹਨ ਅਤੇ ਉਮੈਦ ਬਰ ਆਉਂਦੀਆਂ ਹਨ, ਹੇ ਨਾਨਕ।
y todas sus esperanzas y deseos son cumplidos. (2-1-12)
kwnVw mhlw 5 ]
kaanaRaa mahalaa panjavaa ||
Kaanraa, Fifth Mehl:
ਕਾਨੜਾ ਪੰਜਵੀਂ ਪਾਤਿਸ਼ਾਹੀ।
Malhar, Kanra, Mejl Guru Aryan Dev, Quinto Canal Divino.
swDsMgiq iniD hir ko nwm ]
saadhasa(n)gat nidh har ko naam ||
The Treasure of the Naam, the Name of the Lord, is found in the Saadh Sangat, the Company of the Holy.
ਸਤਿਸੰਗਤ ਅੰਦਰ, ਇਨਸਾਨ ਨੂੰ ਪ੍ਰਭੂ ਦੇ ਨਾਮ ਦੇ ਖਜਾਨੇ ਦੀ ਦਾਤ ਮਿਲਦੀ ਹੈ।
El Tesoro del Naam, el Nombre del Señor es encontrado en al Saad Sangat, la Compañía de los Santos.
sMig shweI jIA kY kwm ]1] rhwau ]
sa(n)g sahaiee jeea kai kaam ||1|| rahaau ||
It is the Companion of the soul, its Helper and Support. ||1||Pause||
ਪ੍ਰਭੂ ਦਾ ਨਾਮ ਪ੍ਰਾਣੀ ਦਾ ਸਾਥੀ ਅਤੇ ਸਹਾਇਕ ਹੈ ਅਤੇ ਉਸ ਦੀ ਜਿੰਦੜੀ ਲਈ ਗੁਣਕਾਰੀ ਹੈ। ਠਹਿਰਾਉ।
Es la Compañía del Alma, su ayuda y soporte. (1-Pausa)
sMq rynu iniq mjnu krY ]
sa(n)t ren nit majan karai ||
Continually bathing in the dust of the feet of the Saints,
ਜੋ ਕੋਈ ਭੀ ਹਮੇਸ਼ਾਂ ਸਾਧੂਆਂ ਦੇ ਪੈਰਾਂ ਦੀ ਧੂੜ ਅੰਦਰ ਨਹਾਉਂਦਾ ਹੈ,
Bañándose continuamente en el Polvo de los Pies de los Santos
jnm jnm ky iklibK hrY ]1]
janam janam ke kilabikh harai ||1||
the sins of countless incarnations are washed away. ||1||
ਉਹ ਆਪਣੇ ਅਨੇਕਾਂ ਜਨਮਾਂ ਦੇ ਪਾਪਾਂ ਨੂੰ ਧੋ ਸੁਟਦਾ ਹੈ।
uno se limpia de los errores y faltas de incontables reencarnaciones. (1)
sMq jnw kI aUcI bwnI ]
sa(n)t janaa kee uoochee baanee ||
The words of the humble Saints are lofty and exalted.
ਸ਼੍ਰੇਸ਼ਟ ਹੈ ਕਲਾਮ ਉਹਨਾਂ ਸਾਧ ਸਰੂਪ ਪੁਰਸ਼ਾਂ ਦਾ,
Las palabras de los Santos humildes son poderosas y excelsas.
ismir ismir qry nwnk pRwnI ]2]2]13]
simar simar tare naanak praanee ||2||2||13||
Meditating, meditating in remembrance, O Nanak, mortal beings are carried across and saved. ||2||2||13||
ਜਿਸ ਦਾ ਚਿੰਤਨ ਅਤੇ ਆਰਾਧਨ ਕਰਨ ਦੁਆਰਾ, ਫਾਨੀ ਬੰਦੇ ਪਾਰ ਉਤਰ ਜਾਂਦੇ ਹਨ, ਹੇ ਨਾਨਕ।
Meditando, meditando en ese recuerdo, oh dice Nanak, los mortales son llevados a través y son salvados. (2-2-13)
kwnVw mhlw 5 ]
kaanaRaa mahalaa panjavaa ||
Kaanraa, Fifth Mehl:
ਕਾਨੜਾ ਪੰਜਵੀਂ ਪਾਤਿਸ਼ਾਹੀ।
Malhar, Kanra, Mejl Guru Aryan Dev, Quinto Canal Divino.
swDU hir hry gun gwie ]
saadhoo har hare gun gai ||
O Holy people, sing the Glorious Praises of the Lord, Har, Haray.
ਹੇ ਸੰਤੋ! ਤੁਸੀਂ ਸਾਈਂ ਹਰੀ ਦੀਆਂ ਸਿਫਤਾ ਗਾਇਨ ਕਰੋ।
Oh Santos, canten las Gloriosas Alabanzas del Señor Jar, Jare. Mente,
mwn qnu Dnu pRwn pRB ky ismrq duKu jwie ]1] rhwau ]
maan tan dhan praan prabh ke simarat dhukh jai ||1|| rahaau ||
Mind, body, wealth and the breath of life - all come from God; remembering Him in meditation, pain is taken away. ||1||Pause||
ਸਾਡਾ ਮਨ, ਸਰੀਰ ਦੌਲਤ ਅਤੇ ਜਿੰਦ-ਜਾਨ ਸਾਰੇ ਹੀ ਸੁਆਮੀ ਦੀ ਮਲਕੀਅਤ ਹਨ, ਜਿਸ ਦਾ ਆਰਾਧਨ ਕਰਨ ਦੁਆਰਾ ਦੁਖੜਾ ਦੂਰ ਹੋ ਜਾਂਦਾ ਹੈ। ਠਹਿਰਾਉ।
cuerpo, riqueza y respiración vital, todas ellas vienen de Dios. Meditando en Él, el dolor desaparece. (1-Pausa)
eIq aUq khw luoBwvih eyk isau mnu lwie ]1]
e'eet uoot kahaa luobhaaveh ek siau man lai ||1||
Why are you entangled in this and that? Let your mind be attuned to the One. ||1||
ਤੂੰ ਇਸ ਅਤੇ ਉਸ ਅੰਦਰ ਕਿਉਂ ਦਸਿਆ ਹੋਇਆ ਹੈ, ਹੇ ਬੰਦੇ? ਤੂੰ ਆਪਣੇ ਚਿੱਤ ਨੂੰ ਇਕ ਸੁਆਮੀ ਨਾਲ ਜੋੜ।
¿Por qué te dejas enredar en esto y en aquello? Deja que tu mente permanezca entonada en el Uno. (1)
mhw pivqR sMq Awsnu imil sMig goibdu iDAwie ]2]
mahaa pavitr sa(n)t aasan mil sa(n)g gobidh dhiaai ||2||
The place of the Saints is utterly sacred; meet with them, and meditate on the Lord of the Universe. ||2||
ਪਰਮ ਪਾਵਨ ਪੁਨੀਤ ਹੈ ਸਾਧੂਆਂ ਦਾ ਅਸਥਾਨ। ਉਨ੍ਹਾਂ ਨਾਲ ਮਿਲ ਕੇ ਤੂੰ ਸ਼੍ਰਿਸ਼ਟੀ ਦੇ ਸੁਆਮੀ ਦਾ ਸਿਮਰਨ ਕਰ।
El Lugar de los Santos es en verdad sagrado. Encuentra a los Santos y medita en el Señor del Universo. (2)
sgl iqAwig srin AwieE nwnk lyhu imlwie ]3]3]14]
sagal tiaag saran aaio naanak leh milai ||3||3||14||
O Nanak, I have abandoned everything and come to Your Sanctuary. Please let me merge with You. ||3||3||14||
ਸਾਰਿਆਂ ਨੂੰ ਛੱਡ ਕੇ, ਨਾਨਕ ਨੇ ਤੇਰੀ ਪਨਾਹ ਲਈ, ਹੇ ਠਾਕੁਰ! ਤੂੰ ਉਸ ਨੂੰ ਆਪਣੇ ਅੰਦਰ ਲੀਣ ਕਰ ਲੈ।
Oh, dice Nanak, he abandonado todo y he venido a Tu Santuario. Por favor deja que me inmerja en Ti. (3-3-14)
kwnVw mhlw 5 ]
kaanaRaa mahalaa panjavaa ||
Kaanraa, Fifth Mehl:
ਕਾਨੜਾ ਪੰਜਵੀਂ ਪਾਤਿਸ਼ਾਹੀ।
Malhar, Kanra, Mejl Guru Aryan Dev, Quinto Canal Divino.
pyiK pyiK ibgswau swjn pRBu Awpnw iekWq ]1] rhwau ]
pekh pekh bigasaau saajan prabh aapanaa ikaa(n)t ||1|| rahaau ||
Gazing upon and beholding my Best Friend, I blossom forth in bliss; my God is the One and Only. ||1||Pause||
ਆਪਣੇ ਮਿੱਤ੍ਰ, ਵਾਹਿਗੁਰੂ ਨੂੰ ਵੇਖ, ਵੇਖ ਮੈਂ ਖਿੜਾਉ ਵਿੱਚ ਰਹਿੰਦਾ ਹਾਂ। ਮੈਡਾ ਮਾਲਕ ਸਦਾ ਹੀ ਕੱਲਮਕੱਲਾ ਅਤੇ ਨਿਰਲੇਪ ਵਿਚਰਦਾ ਹੈ। ਠਹਿਰਾਉ।
Observando y fijándome en mi mejor amigo florezco en Gloria. Mi Señor es el Uno y el Único. (1-Pausa)
Awndw suK shj mUriq iqsu Awn nwhI BWiq ]1]
aanadhaa sukh sahaj moorat tis aan naahee bhaa(n)t ||1||
He is the Image of Ecstasy, Intuitive Peace and Poise. There is no other like Him. ||1||
ਉਹ ਖੁਸ਼ੀ, ਆਰਾਮ ਅਤੇ ਅਡੋਲਤਾ ਦਾ ਸਰੂਪ ਹੈ। ਉਸ ਵਰਗਾ ਹੋਰ ਕੋਈ ਨਹੀਂ।
Él es la Imagen de Gloria, la Paz Intuitiva y el Equilibrio. No hay nadie más como Él. (1)
ismrq iek bwr hir hir imit koit ksml jWiq ]2]
simarat ik baar har har miT koT kasamal jaa(n)t ||2||
Meditating in remembrance on the Lord, Har, Har, even once, millions of sins are erased. ||2||
ਕੇਵਲ ਇਕ ਦਫਾ ਹੀ ਸਾਈਂ ਹਰੀ ਦਾ ਆਰਾਧਨ ਕਰਨ ਦੁਆਰਾ ਕ੍ਰੋੜਾਂ ਹੀ ਪਾਪ ਨਾਸ ਹੋ ਜਾਂਦੇ ਹਨ।
Meditando en el Señor Jar, Jar, aunque sea por un instante, millones de errores son borrados. (2)