sveIey mhly dUjy ky 2
savie'ee mahale dhooje ke 2
Swaiyas In Praise Of The Second Mehl:
ਸਵੱਈਏ, ਦੂਜੀ ਪਾਤਿਸ਼ਾਹੀ ਦੀ ਉਪਮਾ ਵਿੱਚ।
Sweyas, en Alabanza de Guru Angad Dev, Mejl Segundo Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
sveIey mhly dUjy ky 2
savie'ee mahale dhooje ke 2
Swaiyas In Praise Of The Second Mehl:
ਸਵੱਈਏ, ਦੂਜੀ ਪਾਤਿਸ਼ਾਹੀ ਦੀ ਉਪਮਾ ਵਿੱਚ।
Sweyas, en Alabanza de Guru Angad Dev, Mejl Segundo Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
soeI purKu DMnu krqw kwrx krqwru krx smrQo ]
soiee purakh dha(n)n karataa kaaran karataar karan samaratho ||
Blessed is the Primal Lord God, the Creator, the All-powerful Cause of causes.
ਮੁਬਾਰਕ ਹੈ ਉਹ ਸਿਰਜਣਹਾਰ, ਸੁਆਮੀ ਮਾਲਕ, ਜੋ ਸਾਰੇ ਕੰਮ ਕਰਨਾ ਨੂੰ ਸਰਬ ਸ਼ਕਤੀਵਾਨ ਹੈ।
Bendito sea el Señor Dios Primordial, el Creador, el Todopoderoso, Causa de causas,
siqgurU DMnu nwnku msqik qum DirE ijin hQo ]
satiguroo dha(n)n naanak masatak tum dhario jin hatho ||
Blessed is the True Guru Nanak, who placed His hand upon Your forehead.
ਮੁਬਾਰਕ ਹਨ ਸੱਚੇ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੇ ਤੇਰੇ ਮੱਥੇ ਉਤੇ ਆਪਣਾ ਹੱਥ ਰਖਿਆ ਹੈ, ਹੇ ਗੁਰੂ ਅੰਗਦ!
Bendito sea Guru Nanak, el Verdadero, Quien colocó Su Mano sobre tu frente.
q DirE msqik hQu shij Aimau vuTau Cij suir nr gx muin boihX Agwij ]
t dhario masatak hath sahaj amiau vuThau chhaj sur nar gan mun bohiy agaaj ||
When He placed His hand upon Your forehead, then the celestial nectar began to rain down in torrents; the gods and human beings, heavenly heralds and sages were drenched in its fragrance.
ਜਦ ਗੁਰੂ ਨਾਨਕ ਨੇ ਤੇਰੇ ਮੱਥੇ ਉਤੇ ਆਪਣਾ ਹੱਥ ਰੱਖਿਆ, ਤਦ ਰੱਬੀ ਅੰਮ੍ਰਿਤ ਮੁਸਲਾਧਾਰ (ਛਜੀ) ਵਰਸਨਾ ਸ਼ੁਰੂ ਹੋ ਗਿਆ ਅਤੇ ਦੇਵਤੇ ਮਨੁਸ਼ ਇਲਾਹੀ ਏਲਚੀ ਅਤੇ ਰਿੀਿ ਪ੍ਰਗਟ ਹੀ ਸੁੰਗਧਤ ਥੀ ਗਏ।
Cuando Él posó Su Mano sobre tu frente, entonces el Néctar Celestial, calló como torrente, los dioses, los seres humanos, los heraldos celestiales y los sabios se empaparon de Su Fragancia.
mwirE kMtku kwlu grij Dwvqu lIE brij pMc BUq eyk Gir rwiK ly smij ]
maario ka(n)Tak kaal garaj dhaavat leeo baraj pa(n)ch bhoot ek ghar raakh le samaj ||
You challenged and subdued the cruel demon of death; You restrained Your wandering mind; You overpowered the five demons and You keep them in one home.
ਲਲਕਾਰ ਕੇ, ਤੂੰ ਦੁਖਦਾਈ ਮੌਤ ਨੂੰ ਮਾਰ ਸੁਟਿਆ ਭਟਕਦੇ ਹੋਏ ਮਨ ਨੂੰ ਰੋਕ ਲਿਆ ਅਤੇ ਪੰਜਾਂ ਭੁਤਨਿਆਂ ਨੂੰ ਕਾਬੂ ਕਰ, ਉਨ੍ਹਾਂ ਨੂੰ ਆਪਣੇ ਇਕ ਧਾਮ ਅੰਦਰ ਟਿਕਾ ਲਿਆ।
Retaste y conquistaste a la cruel y malvada muerte, restringiste tu inquieta mente, conquistaste a los cinco enemigos y los pusiste bajo tu control.
jgu jIqau gur duAwir Kylih smq swir rQu aunmin ilv rwiK inrMkwir ]
jag jeetau gur dhuaar kheleh samat saar rath unaman liv raakh nira(n)kaar ||
Through the Guru's Door, the Gurdwara, You have conquered the world; You play the game even-handedly. You keep the flow of your love steady for the Formless Lord.
ਗੁਰੂ ਨਾਨਕ ਦੇ ਰਾਹੀਂ ਤੂੰ ਸੰਸਾਰ ਨੂੰ ਜਿੱਤ ਲਿਆ ਹੈ, ਤੂੰ ਸਮਾਨਤਾ ਦੀ ਖੇਡ ਖੇਡਦਾ ਹੈ ਅਤੇ ਆਪਦੀ ਅਡੋਲ ਪ੍ਰੀਤ ਦੇ ਪਰਵਾਹ ਨੂੰ ਸਰੂਪ ਰਹਿਤ ਸੁਆਮੀ ਅੰਦਰ ਜੋੜੀ ਰਖਦਾ ਹੈ।
A través de la Puerta del Guru, el Gurdwara, has conquistado el mundo, jugaste un juego parejo, conservaste el flujo de tu Amor constante hacia el Señor Sin Forma.
khu kIriq kl shwr spq dIp mJwr lhxw jgqR guru pris murwir ]1]
kahu keerat kal sahaar sapat dheep majhaar lahanaa jagatr gur paras muraar ||1||
O Kal Sahaar, chant the Praises of Lehnaa throughout the seven continents; He met with the Lord, and became Guru of the World. ||1||
ਹੇ ਕਲਸਹਾਰ! ਸੱਤਾ ਮਹਾਂਦੀਪਾਂ ਦੇ ਅੰਦਰ, ਤੂੰ ਲਹਿਣੇ ਦਾ ਜੱਸ ਉਚਾਰਨ ਕਰ, ਜੋ ਆਪਣੇ ਪ੍ਰਭੂ ਨਾਲ ਮਿਲ ਕੇ ਸੰਸਾਰਕ ਗੁਰੂ ਥੀ ਗਿਆ ਸੀ।
Oh Kal Sajaar, canta las Alabanzas de Lejna, por los siete continentes, Él encontró al Señor y se convirtió en el Guru del mundo. (1)
jw kI idRsit AMimRq Dwr kwluK Kin auqwr iqmr Ag´wn jwih drs duAwr ]
jaa kee dhirasaT a(n)mirat dhaar kaalukh khan utaar timar agayeaan jaeh dharas dhuaar ||
The Stream of Ambrosial Nectar from His eyes washes away the slime and filth of sins; the sight of His door dispels the darkness of ignorance.
ਐਹੋ ਜੇਹੇ ਹਨ ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਦੇ ਨੇਤ੍ਰਾਂ ਦੀ ਆਬਿ-ਹਿਯਾਤ ਦੀ ਨਦੀ ਪਾਪਾਂ ਦੀ ਕਾਲਸ ਨੂੰ ਧੋ ਸੁਟਦੀ ਹੈ ਅਤੇ ਜਿਨ੍ਹਾਂ ਦੇ ਬੂਹੇ ਦੇ ਦਰਸ਼ਨ ਬੇਸਮਝੀ ਦਾ ਅਨ੍ਹੇਰਾ ਦੂਰ ਕਰ ਦੇਦਾਂ ਹੈ।
El Arroyo del Ambrosial Néctar de Sus ojos lava el sarro y la mugre de los errores, la Visión de Su Puerta disipa la oscuridad de la ignorancia.
Eie ju syvih sbdu swru gwKVI ibKm kwr qy nr Bv auqwir kIey inrBwr ]
oi ju seveh sabadh saar gaakhaRee bikham kaar te nar bhav utaar ke'ee nirabhaar ||
Whoever accomplishes this most difficult task of contemplating the most sublime Word of the Shabad - those people cross over the terrifying world-ocean, and cast off their loads of sin.
ਉਹ ਜਿਹੜੇ ਸ਼੍ਰੇਸ਼ਟ ਨਾਮ ਦਾ ਸਿਮਰਨ ਕਰਦੇ ਹਨ, ਜੋ ਕਿ ਸਖਤ ਤੇ ਔਖਾ ਕੰਮ ਹੈ, ਉਹ ਪੁਰਸ਼ ਸੰਸਾਰ ਸਮੁੰਦਰ ਨੂੰ ਤਰ ਜਾਂਦੇ ਹਨ ਅਤੇ ਪਾਪਾਂ ਦੇ ਬੋਝ ਤੋਂ ਖਲਾਸੀ ਪਾ ਜਾਂਦੇ ਹਨ।
Aquéllos que realizan la más difícil tarea de meditar en la Palabra más Sublime del Shabd, logran cruzar el océano del mundo y se liberan de su carga de errores.
sqsMgiq shj swir jwgIly gur bIcwir inMmrI BUq sdIv prm ipAwir ]
satasa(n)gat sahaj saar jaageele gur beechaar ni(n)maree bhoot sadheev param piaar ||
The Sat Sangat, the True Congregation, is celestial and sublime; whoever remains awake and aware, contemplating the Guru, embodies humility, and is imbued forever with the Supreme Love of the Lord.
ਹੇ ਗੁਰੂ ਅੰਗਦ! ਸਚੀ ਦੈਵੀ ਅਤੇ ਸ਼੍ਰੇਸ਼ਟ ਹੈ ਤੇਰੀ ਸੁਹਬਤ। ਤੂੰ ਗੁਰਾਂ ਦੇ ਸਿਮਰਨ ਅੰਦਰ, ਜਾਗਦਾ ਰਹਿੰਦਾ ਹੈ, ਨਿਮ੍ਰਤਾ ਦਾ ਨਚੋੜ ਹੈ ਅਤੇ ਪ੍ਰਭੂ ਦੇ ਮਹਾਨ ਪ੍ਰੇਮ ਨਾਲ ਹੇਮਸ਼ਾਂ ਹੀ ਰੰਗਿਆ ਹੋਇਆ ਹੈ।
La Saad Sangat es Celestial y Sublime, quien se conserva despierto y conciente, meditando en el Guru, encarna la Humildad y es imbuido para siempre en el Amor Supremo del Señor.
khu kIriq kl shwr spq dIp mJwr lhxw jgqR guru pris murwir ]2]
kahu keerat kal sahaar sapat dheep majhaar lahanaa jagatr gur paras muraar ||2||
O Kal Sahaar, chant the Praises of Lehnaa throughout the seven continents; He met with the Lord, and became Guru of the World. ||2||
ਹੇ ਕਲਸਹਾਰ! ਸੱਤਾ ਮਹਾਂਦੀਪਾਂ ਦੇ ਅੰਦਰ, ਤੂੰ ਲਹਿਣੇ ਦਾ ਜੱਸ ਉਚਾਰਨ ਕਰ, ਜੋ ਆਪਣੇ ਪ੍ਰਭੂ ਨਾਲ ਮਿਲ ਕੇ ਸੰਸਾਰਕ ਗੁਰੂ ਥੀ ਗਿਆ ਸੀ।
Oh, dice Kal Sajaar, canta las Alabanzas de Lejna, a través de los siete continentes. Él encontró al Señor y se convirtió en el Guru del mundo. (2)
qY qau idRiVE nwmu Apwru ibml jwsu ibQwru swiDk isD sujn jIAw ko ADwru ]
tai tau dhiraRio naam apaar bimal jaas bithaar saadhik sidh sujan jeeaa ko adhaar ||
You hold tight to the Naam, the Name of the Infinite Lord; Your expanse is immaculate. You are the Support of the Siddhas and seekers, and the good and humble beings.
ਤੂੰ ਪੱਕੀ ਤਰ੍ਹਾਂ ਉਸ ਬੇਅੰਤ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਹੈ, ਪਵਿੱਤਰ ਹੈ ਜਿਸ ਦਾ ਵਿਸਥਾਰ ਅਤੇ ਜੋ ਅਭਿਆਸੀਆਂ, ਪਵਿੱਤਰ ਪੁਰਸ਼ਾ ਨੇਕ-ਬੰਦਿਆਂ ਅਤੇ ਸਾਰੇ ਜੀਵਾਂ ਦਾ ਆਸਰਾ ਹੈ।
Te aferras al Naam, el Nombre del Señor Infinito, Tu expansión es Inmaculada, Eres el Soporte de los Siddhas y buscadores, de los seres buenos y humildes.
qU qw jink rwjw Aauqwru sbdu sMswir swru rhih jgqR jl pdm bIcwr ]
too taa janik raajaa aautaar sabadh sa(n)saar saar raheh jagatr jal padham beechaar ||
You are the incarnation of King Janak; the contemplation of Your Shabad is sublime throughout the universe. You abide in the world like the lotus on the water.
ਤੂੰ ਜਨਕ ਪਾਤਿਸ਼ਾਹ ਦਾ ਅਵਤਾਰ ਹੈ, ਸ਼੍ਰੇਸ਼ਟ ਹੈ ਤੇਰੀ ਬਾਣੀ ਦੀ ਸੋਚ-ਵਿਚਾਰ ਇਸ ਆਲਮ ਅੰਦਰ। ਤੂੰ ਇਸ ਜਹਾਨ ਵਿੱਚ ਪਾਣੀ ਅੰਦਰ ਕੰਵਲ ਦੀ ਨਿਆਈ ਵਿਚਰਦਾ ਹੈ।
Eres la encarnación del Rey Yanak, la Meditación en Tu Shabd es Sublime, a través del Universo, habitas en el mundo como el Loto en el agua.
kilp qru rog ibdwru sMswr qwp invwru Awqmw iqRibiD qyrY eyk ilv qwr ]
kalip tar rog bidhaar sa(n)saar taap nivaar aatamaa tirabidh terai ek liv taar ||
Like the Elyisan Tree, You cure all illnesses and take away the sufferings of the world. The three-phased soul is lovingly attuned to You alone.
ਸਵਰਗੀ ਬਿਰਛ ਦੀ ਮਾਨੰਦ ਤੂੰ ਜਗਤ ਦੀਆਂ ਬੀਮਾਰੀਆਂ ਨੂੰ ਨਸ਼ਟ ਅਤੇ ਦੁਖੜਿਆਂ ਨੂੰ ਦੁਰ ਕਰ ਦਿੰਦਾ ਹੈ। ਤਿੰਨਾਂ ਹਾਲਤਾਂ ਵਾਲੇ ਮੇਰੇ ਮਨ ਦੀ ਬਿਰਤੀ ਕੇਵਲ ਤੇਰੇ ਹੀ ਪ੍ਰੇਮ ਅੰਦਰ ਜੁੜੀ ਹੋਈ ਹੈ।
Como el Árbol de Eliseo curas las enfermedades y los sufrimientos del mundo, el Alma de tres semblantes está entonada sólo en Ti.
khu kIriq kl shwr spq dIp mJwr lhxw jgqR guru pris murwir ]3]
kahu keerat kal sahaar sapat dheep majhaar lahanaa jagatr gur paras muraar ||3||
O Kal Sahaar, chant the Praises of Lehnaa throughout the seven continents; He met with the Lord, and became Guru of the World. ||3||
ਹੇ ਕਲਸਹਾਰ! ਸੱਤਾ ਮਹਾਂਦੀਪਾਂ ਦੇ ਅੰਦਰ, ਤੂੰ ਲਹਿਣੇ ਦਾ ਜੱਸ ਉਚਾਰਨ ਕਰ, ਜੋ ਆਪਣੇ ਪ੍ਰਭੂ ਨਾਲ ਮਿਲ ਕੇ ਸੰਸਾਰਕ ਗੁਰੂ ਥੀ ਗਿਆ ਸੀ।
Oh, dice Kal Sajaar, canta las Alabanzas de Lejna, a través de los siete continentes. Él encontró al Señor y se convirtió en el Guru del mundo. (3)
qY qw hdriQ pwieE mwnu syivAw guru prvwnu swiD Ajgru ijin kIAw aunmwnu ]
tai taa hadharath paio maan seviaa gur paravaan saadh ajagar jin keeaa unamaan ||
You were blessed with glory by the Prophet; You serve the Guru, certified by the Lord, who has subdued the snake of the mind, and who abides in the state of sublime bliss.
ਤੈਨੂੰ ਪੈਗੰਬਰ ਨਾਨਕ ਨੇ ਪ੍ਰਭਤਾ ਪ੍ਰਦਾਨ ਕੀਤੀ ਸੀ ਅਤੇ ਤੂੰ ਪਰਧਾਨ ਗੁਰਾਂ ਦੀ ਟਹਿਲ ਕਮਾਈ ਸੀ, ਜਿਨ੍ਹਾਂ ਨੇ ਆਪਣੇ ਮਨ ਸਰਪ ਹੈ ਕਾਬੂ ਕਰ, ਪਰਮ-ਉਚੀ ਅਵਸਥਾ ਵਿੱਚ ਪਹੁੰਚ ਗਏ।
Fuiste bendecido con Gloria por el Profeta, serviste al Guru, aprobado por el Señor, Quien ha conquistado la serpiente de la mente y Quien habita en Sublime Éxtasis.
hir hir drs smwn Awqmw vMqigAwn jwxIA Akl giq gur prvwn ]
har har dharas samaan aatamaa va(n)tagiaan jaaneea akal gat gur paravaan ||
Your Vision is like that of the Lord, Your soul is a fount of spiritual wisdom; You know the unfathomable state of the certified Guru.
ਤੇਰਾ ਦਰਸ਼ਨ, ਹੇ ਗੁਰੂ ਅੰਗਦ! ਸਾਈਂ ਹਰੀ ਦੇ ਦਰਸ਼ਨ ਵਰਗਾ ਹੈ, ਤੇਰੀ ਜਿੰਦੜੀ ਸਰਬ-ਗਿਆਤਾ ਹੈ ਅਤੇ ਤੂੰ ਪ੍ਰਨਾਣੀਕ ਗੁਰਾਂ ਦੀ ਆਰਾਮ ਦਸ਼ਾ ਨੂੰ ਜਾਣਦਾ ਹੈ।
Tú Visión es como la del Señor, Tu Alma es una Fuente de Sabiduría Espiritual, Tú conoces el Insondable Estado del Guru.
jw kI idRsit Acl Twx ibml buiD suQwn pihir sIl snwhu skiq ibdwir ]
jaa kee dhirasaT achal Thaan bimal budh suthaan pahir seel sanaahu sakat bidhaar ||
Your Gaze is focused upon the unmoving, unchanging place. Your Intellect is immaculate; it is focused upon the most sublime place. Wearing the armor of humility, you have overcome Maya.
ਐਹੋ ਜੇਹੇ ਹਨ ਗੁਰੂ ਜੀ, ਜਿਨ੍ਹਾਂ ਦੇ ਨੇਤ੍ਰ ਮਾਲਕ ਦੇ ਅਹਿੱਲ ਮੰਦਰ ਨੂੰ ਵੇਖਦੇ ਹਨ, ਜਿਨ੍ਹਾਂ ਦੀ ਪਵਿੱਤਰ ਅਕਲ ਸ਼੍ਰੇਸ਼ਟ ਟਿਕਾਣੇ ਨਾਲ ਜੁੜੀ ਹੋਈ ਹੈ ਅਤੇ ਜਿਨ੍ਹਾਂ ਨੇ ਨਿੰਮਰਤਾ ਦੀ ਸੰਜੋਅ ਪਹਿਨ ਕੇ ਮਾਇਆ ਨੂੰ ਮਾਰ ਲਿਆ ਹੈ।
Tu Mirada está enfocada en el Inmutable e Inamovible Lugar, Tu Intelecto es Inmaculado con el Sublime enfoque, llevando la Armadura de la Humildad ha conquistado a Maya.
khu kIriq kl shwr spq dIp mJwr lhxw jgqR guru pris murwir ]4]
kahu keerat kal sahaar sapat dheep majhaar lahanaa jagatr gur paras muraar ||4||
O Kal Sahaar, chant the Praises of Lehnaa throughout the seven continents; He met with the Lord, and became Guru of the World. ||4||
ਹੇ ਕਲਸਹਾਰ! ਸੱਤਾ ਮਹਾਂਦੀਪਾਂ ਦੇ ਅੰਦਰ, ਤੂੰ ਲਹਿਣੇ ਦਾ ਜੱਸ ਉਚਾਰਨ ਕਰ, ਜੋ ਆਪਣੇ ਪ੍ਰਭੂ ਨਾਲ ਮਿਲ ਕੇ ਸੰਸਾਰਕ ਗੁਰੂ ਥੀ ਗਿਆ ਸੀ।
Oh, dice Kal Sajaar, canta las Alabanzas de Lejna a través de los siete continentes. Él encontró al Señor y se convirtió en el Guru del mundo. (4)
idRsit Drq qm hrn dhn AG pwp pRnwsn ]
dhirasaT dharat tam haran dhahan agh paap pranaasan ||
Casting Your Glance of Grace, you dispel the darkness, burn away evil, and destroy sin.
ਆਪਣੀ ਨਜ਼ਰ ਧਾਰ ਕੇ ਤੂੰ ਅਨ੍ਹੇਰੇ ਨੂੰ ਦੂਰ ਕਰ ਦਿੰਦਾ ਹੈ, ਪਾਪਾਂ ਨੂੰ ਸਾੜ ਸੁਟਦਾ ਹੈ ਤੇ ਕਸਮਲਾਂ ਨੂੰ ਨਾਸ ਕਰ ਦਿੰਦਾ ਹੈ।
Posando Tu Mirada de Gracia, disipas la oscuridad, quemas la maldad, y destruyes el error,
sbd sUr blvMq kwm Aru k®oD ibnwsn ]
sabadh soor balava(n)t kaam ar karodh binaasan ||
You are the Heroic Warrior of the Shabad, the Word of God. Your Power destroys sexual desire and anger.
ਤੂੰ ਪ੍ਰਭੂ ਦਾ ਯੋਧਾ ਹੈ, ਜੋ ਮਿਥਨ-ਹੁਲਾਸ ਅਤੇ ਗੁੱਸੇ ਨੂੰ ਨਾਸ ਕਰਨ ਲਈ ਬਲਵਾਨ ਹੈ।
eres el Guerrero Heroico del Shabd, la Palabra de Dios, Tu Poder destruye la lujuria y el enojo.
loB moh vis krx srx jwick pRiqpwlx ]
lobh moh vas karan saran jaachik pratipaalan ||
You have overpowered greed and emotional attachment; You nurture and cherish those who seek Your Sanctuary.
ਤੂੰ ਲਾਲਚ ਤੇ ਸੰਸਾਰੀ ਮਮਤਾ ਨੂੰ ਕਾਬੂ ਕਰ ਲਿਆ ਹੈ ਅਤੇ ਤੂੰ ਆਪਣੀ ਪਨਾਹ ਲੈਣ ਵਾਲਿਆਂ ਨੂੰ ਪਾਲਦਾ-ਪੋਸਦਾ ਹੈ।
Te has sobrepuesto a la avaricia y al apego emocional y nutres y aprecias a los que buscan Tu Santuario;
Awqm rq sMgRhx khx AMimRq kl Fwlx ]
aatam rat sa(n)grahan kahan a(n)mirat kal ddaalan ||
You gather in the joyful love of the soul; Your Words have the Potency to bring forth Ambrosial Nectar.
ਤੂੰ ਰੂਹਾਨੀ ਪ੍ਰੀਤ ਨੂੰ ਇਕੱਤਰ ਕਰਦਾ ਹੈ ਅਤੇ ਤੇਰੀ ਬਾਣੀ ਆਬਿ-ਹਿਯਾਂਤ ਢਾਲਣ ਵਾਲੀ ਇਕ ਮਸ਼ੀਨ ਹੈ।
te regocijas en el Dichoso Amor del Alma, Tus Palabras tienen el Poder de hacer sentir el Néctar de Ambrosia,
siqgurU kl siqgur iqlku siq lwgY so pY qrY ]
satiguroo kal satigur tilak sat laagai so pai tarai ||
You are appointed the True Guru, the True Guru in this Dark Age of Kali Yuga; whoever is truly attached to You is carried across.
ਤੂੰ ਕਲਜੁਗ ਦਾ ਟਿਕਿਆ ਹੋਇਆ ਸੱਚਾ ਗੁਰੂ ਹੈ ਕਲਜੁਗ ਦਾ ਸੱਚਾ ਗੁਰੂ ਹੈ। ਜੋ ਕੋਈ ਭੀ ਤੇਰੇ ਨਾਲ ਜੁੜ ਜਾਂਦਾ ਹੈ, ਹੇ ਸੱਚੇ ਗੁਰੂ! ਉਹ ਪਾਰ ਉਤਰ ਜਾਂਦਾ ਹੈ।
eres pronunciado Guru, el Guru Verdadero de la Era oscura de Kali. Quien se aferra a Ti es llevado a través.
guru jgq iPrxsIh AMgrau rwju jogu lhxw krY ]5]
gur jagat firanaseeh a(n)garau raaj jog lahanaa karai ||5||
The lion, the son of Pheru, is Guru Angad, the Guru of the World; Lehnaa practices Raja Yoga, the Yoga of meditation and success. ||5||
ਫੇਰੂ ਦਾ ਸ਼ੇਰ ਵਰਗਾ ਪੁਤ੍ਰ ਲਹਿਣਾ, ਸੰਸਾਰ ਦਾ ਗੁਰੂ ਹੈ ਅਤੇ ਮੀਰੀ ਅਤੇ ਪੀਰੀ ਦੀਆਂ ਸ਼ਕਤੀਆਂ ਮਾਣਦਾ ਹੈ।
El león, hijo de Feru, es Guru Angad, el Guru del mundo, Lejna practica el Raya Yoga, la Yoga de la Meditación y el Éxito. (5)