duKu suKu hmrw iqs hI pwsw ]
dhukh sukh hamaraa tis hee paasaa ||
I place my pain and pleasure before Him.
ਆਪਣੀ ਗਮੀ ਤੇ ਖੁਸ਼ੀ ਮੈਂ ਕੇਵਲ ਉਸ ਮੂਹਰੇ ਹੀ ਰੱਖਦਾ ਹਾਂ।
mi esperanza esta puesta sólo en Él.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
duKu suKu hmrw iqs hI pwsw ]
dhukh sukh hamaraa tis hee paasaa ||
I place my pain and pleasure before Him.
ਆਪਣੀ ਗਮੀ ਤੇ ਖੁਸ਼ੀ ਮੈਂ ਕੇਵਲ ਉਸ ਮੂਹਰੇ ਹੀ ਰੱਖਦਾ ਹਾਂ।
mi esperanza esta puesta sólo en Él.
rwiK lIno sBu jn kw pVdw ]
raakh leeno sabh jan kaa paRadhaa ||
He covers the faults of His humble servant.
ਜਿਸ ਨੇ ਆਪਣੇ ਗੋਲੇ ਦੇ ਸਾਰੇ ਐਬ ਕੱਜ ਲਏ ਹਨ।
Y es sólo Dios Quien cubre mi vergüenza,
nwnku iqs kI ausqiq krdw ]4]19]32]
naanak tis kee usatat karadhaa ||4||19||32||
Nanak sings His Praises. ||4||19||32||
ਉਸ ਦੀ ਮਹਿਮਾਂ, ਨਾਨਕ ਸਦਾ ਹੀ ਗਾਇਨ ਕਰਦਾ ਹੈ।
por eso lo alabo por siempre y para siempre.(4-19-32)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
rovnhwrI roju bnwieAw ]
rovanahaaree roj banaiaa ||
The whiner whines every day.
ਰੋਣ ਵਾਲੀ ਨੇ ਰੋਣ ਪਿੱਟਣ ਨੂੰ ਆਪਣਾ ਨਿੱਤ ਦਾ ਕ੍ਰਮ ਬਣਾ ਲਿਆ ਹੈ।
Se ha vuelto usual que el ser humano implore,
bln brqn kau snbMDu iciq AwieAw ]
balan baratan kau sanaba(n)dh chit aaiaa ||
His attachment to his household and entanglements cloud his mind.
ਹਰ ਰੋਜ ਦੇ ਵਰਤਣ ਵਾਲੇ ਘਰੇਲੂ ਵਸਤ ਵਲੇਵੇ ਦੀ ਖਾਤਰ ਉਹ ਆਪਣੇ ਮਰੇ ਹੋਏ ਸਾਕ ਨੂੰ ਯਾਦ ਕਰਦੀ ਹੈ।
si, su actitud en el mundo lo hace actuar así.
bUiJ bYrwgu kry jy koie ]
boojh bairaag kare je koi ||
If someone becomes detached through understanding,
ਜੇਕਰ ਕੋਈ ਜਣਾ ਜਾਣ ਬੁੱਝ ਕੇ ਉਪਰਾਮ ਹੋ ਜਾਏ,
Aquél que al tener el Conocimiento se vuelve desapegado,
jnm mrx iPir sogu n hoie ]1]
janam maran fir sog na hoi ||1||
he will not have to suffer in birth and death again. ||1||
ਤਦ ਉਹ ਮੁੜ ਕੇ ਜੰਮਣ, ਮਰਨ ਅਤੇ ਸ਼ੋਕ ਦਾ ਸ਼ਿਕਾਰ ਨਹੀਂ ਹੁੰਦਾ।
ese ser ya no regresa más, no va a ningún lado y ya no está sujeto al dolor. (1)
ibiKAw kw sBu DMDu pswru ]
bikhiaa kaa sabh dha(n)dh pasaar ||
All of his conflicts are extensions of his corruption.
ਸਾਰੇ ਬਖੇੜੇ, ਨਿਰੇ ਪੁਰੇ ਮਾਇਆ ਦਾ ਹੀ ਖਿਲਾਰਾ ਹਨ।
Todo el problema viene por estar involucrado con Maya, la ilusión,
ivrlY kIno nwm ADwru ]1] rhwau ]
viralai keeno naam adhaar ||1|| rahaau ||
How rare is that person who takes the Naam as his Support. ||1||Pause||
ਕੋਈ ਇੱਕ ਅੱਧਾ ਜਾਣਾ ਹੀ ਸੁਆਮੀ ਦੇ ਨਾਮ ਨੂੰ ਆਪਣੇ ਜੀਵਨ ਦਾ ਆਸਰਾ ਬਣਾਉਂਦਾ ਹੈ। ਠਹਿਰਾਓ।
en verdad extraordinario es aquél que se apoya en el Naam, el Nombre del Señor. (1-Pausa)
iqRibiD mwieAw rhI ibAwip ]
tirabidh maiaa rahee biaap ||
The three-phased Maya infects all.
ਤਿੰਨਾਂ ਗੁਣਾ ਵਾਲੀ ਮੋਹਨੀ ਸਾਰਿਆਂ ਨੂੰ ਭਰਿਸ਼ਟ ਕਰ ਰਹੀ ਹੈ।
La Maya de los tres mundos infecta a todos, sí,
jo lptwno iqsu dUK sMqwp ]
jo lapaTaano tis dhookh sa(n)taap ||
Whoever clings to it suffers pain and sorrow.
ਜੋ ਕੋਈ ਭੀ ਇਸਨੂੰ ਚਿਮੜਦਾ ਹੈ, ਉਸ ਨੂੰ ਪੀੜ ਤੇ ਸ਼ੋਕ ਦੁਖੀ ਕਰਦੇ ਹਨ।
quien sea que vive involucrado en ella sufre grandemente,
suKu nwhI ibnu nwm iDAwey ]
sukh naahee bin naam dhiaae ||
There is no peace without meditating on the Naam, the Name of the Lord.
ਨਾਮ ਦੇ ਸਿਮਰਨ ਦੇ ਬਗੈਰਆਰਾਮ ਪ੍ਰਾਪਤ ਨਹੀਂ ਹੁੰਦਾ।
Oh, no hay Paz por ningún lado sin meditar en el Naam, el Nombre del Señor.
nwm inDwnu bfBwgI pwey ]2]
naam nidhaan baddabhaagee paae ||2||
By great good fortune, the treasure of the Naam is received. ||2||
ਭਾਰੇ ਚੰਗੇ ਨਸੀਬਾਂ ਦੁਆਰਾ, ਪ੍ਰਾਨੀ ਨ੍ਰੂ ਨਾਮ ਦੀ ਦੌਲਤ ਪ੍ਰਦਾਨ ਹੁੰਦੀ ਹੈ।
Pero es por un muy buena Fortuna que uno llega a ser bendecido con el Tesoro del Señor. (2)
sÍWgI isau jo mnu rIJwvY ]
savaiaa(n)gee siau jo man reejhaavai ||
One who loves the actor in his mind,
ਜੋ ਬਹੂਰੂਪੀਏ ਨਾਲ ਦਿਲੀ ਪਿਆਰ ਕਰਦਾ ਹੈ,
El que se enamora del actor del espectáculo, sufre cuando la obra termina.
sÍwig auqwirAY iPir pCuqwvY ]
savaiaag utaariaai fir pachhutaavai ||
later regrets it when the actor takes off his costume.
ਉਹ ਭੇਸ ਉਤਾਰ ਦਿੱਤੇ ਜਾਣ ਦੇ ਮਗਰੋਂ ਅਫਸੋਸ ਕਰਦਾ ਹੈ।
Así como la sombra de la nube se posa y se va,
myG kI CwieAw jYsy brqnhwr ]
megh kee chhaiaa jaise baratanahaar ||
The shade from a cloud is transitory,
ਜਿਸ ਤਰ੍ਹਾਂ ਆਰਜੀ ਹੈ ਬੱਦਲ ਦੀ ਛਾਂ,
así también es la realidad del ser humano cuando vive en el apego y el error.
qYso prpMcu moh ibkwr ]3]
taiso parapa(n)ch moh bikaar ||3||
like the worldly paraphernalia of attachment and corruption. ||3||
ਏਸੇ ਤਰ੍ਹਾਂ ਦਾ ਹੀ ਹੈ ਲਗਨ ਤੇ ਪਾਪ ਦਾ ਸੰਸਾਰ।
Aquél que es bendecido con el único Tesoro, sí, con el Naam, el Nombre del Señor, encuentra total Plenitud. (3)
eyk vsqu jy pwvY koie ]
ek vasat je paavai koi ||
If someone is blessed with the singular substance,
ਜੇਕਰ ਕਿਸੇ ਨੂੰ ਨਾਮ ਦੀ ਇੱਕ ਵਸਤੂ ਦੀ ਦਾਤ ਮਿਲ ਜਾਵੇ,
Aquél, que por la Gracia del Guru
pUrn kwju qwhI kw hoie ]
pooran kaaj taahee kaa hoi ||
then all of his tasks are accomplished to perfection.
ਤਾਂ ਉਸ ਦੇ ਕਾਰਜ ਸੰਪੂਰਨ ਹੋ ਜਾਂਦੇ ਹਨ।
es bendecido con el Naam,
gur pRswid ijin pwieAw nwmu ]
gur prasaadh jin paiaa naam ||
One who obtains the Naam, by Guru's Grace
ਜੋ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦੇ ਨਾਮ ਨੂੰ ਪਾ ਲੈਂਦਾ ਹੈ,
su advenimiento al mundo
nwnk AwieAw so prvwnu ]4]20]33]
naanak aaiaa so paravaan ||4||20||33||
- O Nanak, his coming into the world is certified and approved. ||4||20||33||
ਉਸ ਦੇ ਇਸ ਜਹਾਨ ਵਿੱਚ ਆਉਣ ਨੂੰ ਪ੍ਰਭੂ ਕਬੂਲ ਕਰ ਲੈਂਦਾ ਹੈ, ਹੇ ਨਾਨਕ!
de las formas es aprobado por Dios. (4-20-33)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਸ਼ਾਹੀ।
Bhairo, Mejl Guru Aryan, Quinto Canal Divino.
sMq kI inMdw jonI Bvnw ]
sa(n)t kee ni(n)dhaa jonee bhavanaa ||
Slandering the Saints, the mortal wanders in reincarnation.
ਸਾਧੂਆਂ ਦੀ ਬਦਖੋਈ ਕਰਨ ਨਾਲ ਜੀਵ ਜੂਨੀਆਂ ਅੰਦਰ ਭਟਕਦਾ ਹੈ।
Calumniando al Santo uno es puesto a pasar de vientre en vientre.
sMq kI inMdw rogI krnw ]
sa(n)t kee ni(n)dhaa rogee karanaa ||
Slandering the Saints, he is diseased.
ਸਾਧੂਆਂ ਦੀ ਬਦਖੋਈ ਕਰਨ ਦੁਆਰਾ ਇਨਸਾਨ ਨੂੰ ਬੀਮਾਰੀ ਲੱਗ ਜਾਂਦੀ ਹੈ।
Calumniando al Santo uno es atacado por la enfermedad.
sMq kI inMdw dUK shwm ]
sa(n)t kee ni(n)dhaa dhookh sahaam ||
Slandering the Saints, he suffers in pain.
ਸਾਧੂਆਂ ਦੀ ਬਦਖੋਈ ਕਰਨ ਵਾਲੇ ਨੂੰ ਸਜਾ ਦਿੰਦਾ ਹੈ।
Calumniando al Santo uno sufre de inmensa tristeza.
fwnu dYq inMdk kau jwm ]1]
ddaan dhait ni(n)dhak kau jaam ||1||
The slanderer is punished by the Messenger of Death. ||1||
ਮੌਤ ਦਾ ਦੂਤ ਬਦਖੋਈ ਕਰਨ ਵਾਲੇ ਨੂੰ ਸਜ਼ਾ ਦਿੰਦਾ ਹੈ।
Sí, el calumniador del Santo va derecho a las garras de Yama. (1)
sMqsMig krih jo bwdu ]
sa(n)tasa(n)g kareh jo baadh ||
Those who argue and fight with the Saints
ਜੋ ਸਾਧੂਆਂ ਨਾਲ ਲੜਾਈ ਝਗੜਾ ਛੇੜਦੇ ਹਨ,
El que entra en conflicto con el Santo,
iqn inMdk nwhI ikCu swdu ]1] rhwau ]
tin ni(n)dhak naahee kichh saadh ||1|| rahaau ||
- those slanderers find no happiness at all. ||1||Pause||
ਉਹਨਾਂ ਬਦਖੋਈ ਕਰਨ ਵਾਲਿਆਂ ਨੂੰ ਜੀਵਨ ਵਿੱਚ ਕੋਈ ਖੁਸ਼ੀ ਪ੍ਰਾਪਤ ਨਹੀਂ ਹੁੰਦੀ। ਠਹਿਰਾਓ।
nunca logra Dicha alguna. (1Pausa)
Bgq kI inMdw kMDu CydwvY ]
bhagat kee ni(n)dhaa ka(n)dh chhedhaavai ||
Slandering the devotees, the wall of the mortal's body is shattered.
ਰੱਬ ਦੇ ਸ਼ਰਧਾਲੂ ਦੀ ਬਦਖਈ ਕਰਨੀ ਦੇਹ ਦੀ ਦੀਵਾਰ ਨੂੰ (ਨਾਸ) ਜਾਂ (ਛੇਕ) ਕਰ ਦਿੰਦੀ ਹੈ।
Calumniando al Santo el cuerpo se desmorona,
Bgq kI inMdw nrku BuMcwvY ]
bhagat kee ni(n)dhaa narak bhu(n)chaavai ||
Slandering the devotees, he suffers in hell.
ਸਾਧੂ ਦੀ ਬਦਖੋਈ ਕਰਨ ਦੁਆਰਾ ਜੀਵ ਦੋਜਕ ਭੋਗਦਾ ਹੈ।
calumniando al Santo uno sufre a merced del fuego de sus pasiones.
Bgq kI inMdw grB mih glY ]
bhagat kee ni(n)dhaa garabh meh galai ||
Slandering the devotees, he rots in the womb.
ਸੁਆਮੀ ਦੇ ਸਾਧੂ ਦੀ ਬਦਖੋਈ ਕਰਨ ਵਾਲਾ ਬੱਚੇਦਾਨੀ ਵਿੱਚ ਹੀ ਗਲ ਸੜ ਜਾਂਦਾ ਹੈ।
Calumniando al Santo uno se pudre en el mismo vientre,
Bgq kI inMdw rwj qy tlY ]2]
bhagat kee ni(n)dhaa raaj te Talai ||2||
Slandering the devotees, he loses his realm and power. ||2||
ਸਾਧੂਆਂ ਦੀ ਬਦਖੋਈ ਰਾਹੀਂ ਇਨਸਾਨ ਰਾਜ ਭਾਗ ਗੁਆ ਲੈਂਦਾ ਹੈ।
calumniando al Santo uno pierde toda Gloria. (2)
inMdk kI giq kqhU nwih ]
ni(n)dhak kee gat katahoo naeh ||
The slanderer finds no salvation at all.
ਸਾਧੂਆਂ ਦੀ ਬਦਖੋਈ ਕਰਨ ਵਾਲੇ ਨੂੰ ਕਿਸੇ ਤਰ੍ਹਾਂ ਭੀ ਮੁਕਤੀ ਨਹੀਂ ਮਿਲਦੀ।
Al calumniador no lo salva nadie, no, nadie, y finalmente cosecha todo lo que sembró.
Awip bIij Awpy hI Kwih ]
aap beej aape hee khaeh ||
He eats only that which he himself has planted.
ਉਹ ਕੇਵਲ ਉਹ ਹੀ ਖਾਂਦਾ ਹੈ ਜੋ ਉਸ ਨੇ ਬੀਜਿਆ ਹੈ।
El calumniador es peor que el ladrón, peor que el apostador,
cor jwr jUAwr qy burw ]
chor jaar jooaar te buraa ||
He is worse than a thief, a lecher, or a gambler.
ਉਹ ਤਸਕਾਰ ਵਿਭਚਾਰੀ ਅਤੇ ਜੁਆਰੀਏ ਨਾਲੋ ਭੈੜਾ ਹੈ।
el que tiene amores ilícitos, pues carga todo el tiempo
Axhodw Bwru inMdik isir Drw ]3]
anahodhaa bhaar ni(n)dhak sir dharaa ||3||
The slanderer places an unbearable burden upon his head. ||3||
ਬਦਖੋਈ ਦਾ ਅਸਿਹ ਬੋਝ ਬਦਖੋਈ ਕਰਨਹਾਰ ਆਪਣੇ ਸਿਰ ਤੇ ਚੁੰਕਦਾ ਹੈ।
el insoportable peso de la calumnia sobre su cabeza. (3)
pwrbRhm ky Bgq inrvYr ]
paarabraham ke bhagat niravair ||
The devotees of the Supreme Lord God are beyond hate and vengeance.
ਦੁਸ਼ਮਨੀ ਰਹਿਤ ਹਨ ਸ਼ਰੋਮਣੀ ਸਾਹਿਬ ਦੇ ਸਾਧੂ।
Los Devotos del Señor Trascendente viven por siempre libres de envidia
so insqrY jo pUjY pYr ]
so nisatarai jo poojai pair ||
Whoever worships their feet is emancipated.
ਜੋ ਕੋਈ ਉਨ੍ਹਾਂ ਦੇ ਪਗਾਂ ਦੀ ਉਪਾਸ਼ਨਾਂ ਕਰਦਾ ਹੈ, ਉਹ ਪਾਰ ਉਤਰ ਜਾਂਦਾ ਹੈ।
y quien sea que alaba Sus Pies es emancipado. El Mismo Señor Primordial,
Awid puriK inMdku BolwieAw ]
aadh purakh ni(n)dhak bholaiaa ||
The Primal Lord God has deluded and confused the slanderer.
ਆਦਿ ਪ੍ਰਭੂ ਨੈ ਕਲੰਕ ਲਾਉਣ ਵਾਲੇ ਨੂੰ ਕੁਰਾਹੇ ਪਾਇਆ ਹੈ।
desvía al calumniador del Sendero,
nwnk ikrqu n jwie imtwieAw ]4]21]34]
naanak kirat na jai miTaiaa ||4||21||34||
O Nanak, the record of one's past actions cannot be erased. ||4||21||34||
ਨਾਨਕ ਪੂਰਬਲੇ ਕਰਮ ਮੇਸੇ ਨਹੀਂ ਜਾ ਸਕਦੇ।
pues nadie puede borrar el escrito de las pasadas acciones. (4-21-34)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino,
nwmu hmwrY byd Aru nwd ]
naam hamaarai bedh ar naadh ||
The Naam, the Name of the Lord, is for me the Vedas and the Sound-current of the Naad.
ਸਾਈਂ ਦਾ ਨਾਮ ਮੇਰਾ ਵੇਦ ਅਤੇ ਰੱਬੀ ਸ਼ਬਦ ਹੈ।
El Naam, el Nombre del Señor para mí es los Vedas y la Melodía Celestial que produce la práctica del Naad Yoga,
nwmu hmwrY pUry kwj ]
naam hamaarai poore kaaj ||
Through the Naam, my tasks are perfectly accomplished.
ਨਾਮ ਦੇ ਰਾਹੀਂ ਮੇਰੇ ਕਾਰਜ ਸੰਪੂਰਨ ਹੋ ਜਾਂਦੇ ਹਨ।
pues a través del Naam, el Nombre del Señor logro la total Satisfacción.
nwmu hmwrY pUjw dyv ]
naam hamaarai poojaa dhev ||
The Naam is my worship of deities.
ਪ੍ਰਭੂ ਦਾ ਨਾਮ ਮੇਰੇ ਲਈ ਦੇਵਤਿਆਂ ਦੀ ਉਪਾਸ਼ਨਾਂ ਹੈ।
El Nombre para mí es la alabanza a los dioses.
nwmu hmwrY gur kI syv ]1]
naam hamaarai gur kee sev ||1||
The Naam is my service to the Guru. ||1||
ਨਾਮ ਦਾ ਸਿਮਰਨ ਮੇਰੇ ਲਈ ਗੁਰਾਂ ਦੀ ਟਹਿਲ ਸੇਵਾ ਹੈ।
Sí, la meditación en el Nombre, para mí es el Servicio del Guru. (1)
guir pUrY idRiVE hir nwmu ]
gur poorai dhiraRio har naam ||
The Perfect Guru has implanted the Naam within me.
ਪੂਰਨ ਗੁਰਦੇਵ ਜੀ ਨੇ ਪ੍ਰਭੂ ਦਾ ਨਾਮ ਮੇਰੇ ਅੰਦਰ ਪੱਕਾ ਕੀਤਾ ਹੈ।
El Guru Perfecto ha enaltecido el Nombre en el interior de mi ser.
sB qy aUqmu hir hir kwmu ]1] rhwau ]
sabh te uootam har har kaam ||1|| rahaau ||
The highest task of all is the Name of the Lord, Har, Har. ||1||Pause||
ਪ੍ਰਭੂ ਦੇ ਨਾਮ ਦੇ ਸਿਮਰਨ ਦਾ ਕੰਮ ਸਾਰਿਆਂ ਨਾਲੋ ਪਰਮ ਸ਼ਰੇਸਟ ਹੈ। ਠਹਿਰਾਓ।
Sí, lo más Sublime en la vida es meditar en el Naam, el Nombre del Señor. (1-Pausa)
nwmu hmwrY mjn iesnwnu ]
naam hamaarai majan isanaan ||
The Naam is my cleansing bath and purification.
ਰੱਬ ਦਾ ਨਾਮ ਹੀ ਮੇਰਾ ਨਾਉਣਾ ਅਤੇ ਗੁਸਲ ਹੈ।
El Nombre para mí es la única ablución,
nwmu hmwrY pUrn dwnu ]
naam hamaarai pooran dhaan ||
The Naam is my perfect donation of charity.
ਰੱਬ ਦਾ ਨਾਮ ਹੀ ਮੇਰਾ ਪੂਰਾ ਦਾਨ ਪੁੰਨ ਹੈ।
sí, el Nombre para mí, es la única posible caridad en la vida,
nwmu lYq qy sgl pvIq ]
naam lait te sagal paveet ||
Those who repeat the Naam are totally purified.
ਜੋ ਨਾਮ ਦਾ ਉਚਾਰਨ ਕਰਦੇ ਹਨ, ਉਹ ਸਾਰੇ ਪਵਿੱਤਰ ਹੋ ਜਾਂਦੇ ਹਨ।
pues recitando el Nombre, todos y cada somos purificados.
nwmu jpq myry BweI mIq ]2]
naam japat mere bhaiee meet ||2||
Those who chant the Naam are my friends and Siblings of Destiny. ||2||
ਜੋ ਨਾਮ ਦਾ ਉਚਾਰਨ ਕਰਦੇ ਹਨ ਉਹ ਮੇਰੇ ਭਰਾ ਤੇ ਮਿੱਤਰ ਹਨ।
El que contempla el Nombre es mi verdadero hermano y amigo. (2)
nwmu hmwrY saux sMjog ]
naam hamaarai saun sa(n)jog ||
The Naam is my auspicious omen and good fortune.
ਰੱਬ ਦਾ ਨਾਮ ਮੇਰੇ ਲਈ ਸੁਲੱਖਣਾ ਸ਼ਗਨ ਅਤੇ ਚੰਗੇ ਭਾਗ ਹਨ।
El Nombre para mí, es el momento auspicioso,
nwmu hmwrY iqRpiq suBog ]
naam hamaarai tirapat subhog ||
The Naam is the sublime food which satisfies me.
ਰੱਬ ਦਾ ਨਾਮ ਮੇਰੇ ਲਈ ਸਰੇਸ਼ਟ ਭੋਜਨ ਹੈ, ਜਿਸ ਨਾਲ ਮੈਂ ਰੱਜ ਜਾਂਦਾ ਹਾਂ।
el sagrado día, pues es lo único que sacia mi ser.
nwmu hmwrY sgl Awcwr ]
naam hamaarai sagal aachaar ||
The Naam is my good conduct.
ਰੱਬ ਦਾ ਨਾਮ ਮੇਰੇ ਲਈ ਸਾਰੇ ਚੰਗੇ ਕਰਮ ਹਨ।
Es para mí, la única cultura que necesito para llevar mi vida.
nwmu hmwrY inrml ibauhwr ]3]
naam hamaarai niramal biauhaar ||3||
The Naam is my immaculate occupation. ||3||
ਰੱਬ ਦਾ ਨਾਮ ਹੀ ਮੇਰਾ ਪਵਿੱਤਰ ਵਣਜ ਵਾਪਾਰ ਹੈ।
El Nombre para mí, es el único Comercio Inmaculado que existe. (3)
jw kY min visAw pRBu eyku ]
jaa kai man vasiaa prabh ek ||
All those humble beings whose minds are filled with the One God
ਜਿੰਨ੍ਹਾਂ ਦੇ ਅੰਤਰ-ਆਤਮੇ ਇੱਕ ਪ੍ਰਭੂ ਨਿਵਾਸ ਰੱਖਦਾ ਹੈ,
Aquél que tiene enaltecido al Único Señor en su mente, al Dios,
sgl jnw kI hir hir tyk ]
sagal janaa kee har har Tek ||
have the Support of the Lord, Har, Har.
ਉਨ੍ਹਾਂ ਨੂੰ ਸੁਆਮੀ ਦੇ ਨਾਮ ਦਾ ਹੀ ਆਸਰਾ ਹੈ।
el Dios hace que se apoye sólo en Él, en el Verdadero Soporte de los Santos.
min qin nwnk hir gux gwau ]
man tan naanak har gun gaau ||
O Nanak, sing the Glorious Praises of the Lord with your mind and body.
ਹੇ ਨਾਨਕ! ਉਹ ਆਪਣੀ ਜਿੰਦੜੀ ਅਤੇ ਦੇਹ ਨਾਲ ਸੁਆਮੀ ਦੀ ਕੀਰਤੀ ਗਾਇਨ ਕਰਦਾ ਹੈ
Canta las Alabanzas de Dios, oh dice Nanak, en cuerpo y Alma,.
swDsMig ijsu dyvY nwau ]4]22]35]
saadhasa(n)g jis dhevai naau ||4||22||35||
In the Saadh Sangat, the Company of the Holy, the Lord bestows His Name. ||4||22||35||
ਸਤਿਸੰਗਤ ਅੰਦਰ, ਜਿਸ ਨੂੰ ਸੁਆਮੀ ਆਪਣਾ ਨਾਮ ਬਖਸ਼ਦਾ ਹੈ।
si fuiste bendecido por los Santos del Señor. (4-22-35)