min inrmil vsY scu soie ]
man niramal vasai sach soi ||
The mind becomes pure, when the True Lord dwells within.
ਆਤਮਾ ਪਵਿਤ੍ਰ ਹੋ ਜਾਂਦੀ ਹੈ ਅਤੇ ਉਹ ਸੱਚਾ ਸਾਈਂ ਉਸ ਵਿੱਚ ਨਿਵਾਸ ਕਰ ਲੈਂਦਾ ਹੈ।
La mente se purifica, y Él, el Uno Verdadero es enaltecido en ella.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
min inrmil vsY scu soie ]
man niramal vasai sach soi ||
The mind becomes pure, when the True Lord dwells within.
ਆਤਮਾ ਪਵਿਤ੍ਰ ਹੋ ਜਾਂਦੀ ਹੈ ਅਤੇ ਉਹ ਸੱਚਾ ਸਾਈਂ ਉਸ ਵਿੱਚ ਨਿਵਾਸ ਕਰ ਲੈਂਦਾ ਹੈ।
La mente se purifica, y Él, el Uno Verdadero es enaltecido en ella.
swic visAY swcI sB kwr ]
saach vasiaai saachee sabh kaar ||
When one dwells in Truth, all actions become true.
ਜੇਕਰ ਇਨਸਾਨ ਸੱਚ ਵਿੱਚ ਟਿਕਾਣਾ ਕਰ ਲਵੇ ਤਾਂ ਉਸ ਦੇ ਸਮੂਹ ਕਰਮ ਸੱਚੇ ਹੋ ਜਾਂਦੇ ਹਨ।
Si uno habita en la Verdad, nuestros actos se vuelven Verdad.
aUqm krxI sbd bIcwr ]3]
uootam karanee sabadh beechaar ||3||
The ultimate action is to contemplate the Word of the Shabad. ||3||
ਪਰਮ ਸ਼੍ਰੇਸ਼ਟ ਕਾਰਵਿਹਾਰ, ਸੁਆਮੀ ਦੇ ਨਾਮ ਦਾ ਸਿਮਰਣ ਹੈ।
Nuestros actos se vuelven puros cuando uno empieza a habitar en la Palabra del Shabd.(3)
gur qy swcI syvw hoie ]
gur te saachee sevaa hoi ||
Through the Guru, true service is performed.
ਗੁਰਾਂ ਦੇ ਰਾਹੀਂ ਸੱਚੀ ਟਹਿਲ ਸੇਵਾ ਕਮਾਈ ਜਾਂਦੀ ਹੈ।
A través del Guru uno se involucra en el Servicio de la Verdad,
gurmuiK nwmu pCwxY koie ]
gurmukh naam pachhaanai koi ||
How rare is that Gurmukh who recognizes the Naam, the Name of the Lord.
ਗੁਰਾਂ ਦੇ ਜਰੀਏ ਕੋਈ ਵਿਰਲਾ ਹੀ ਹਰੀ ਨਾਮ ਨੂੰ ਸਿੰਾਣਦਾ ਹੈ।
pero excepcional es aquél a quien, a través del Guru, el Nombre del Señor le es revelado.
jIvY dwqw dyvxhwru ]
jeevai dhaataa dhevanahaar ||
The Giver, the Great Giver, lives forever.
ਦਾਤਾਰ ਤੇ ਸਖੀ ਗੁਰੂ ਜੀ, ਸਦਾ ਹੀ ਜੀਉਂਦੇ ਹਨ।
Oh Tú, Señor Eterno y Benévolo,
nwnk hir nwmy lgY ipAwru ]4]1]21]
naanak har naame lagai piaar ||4||1||21||
Nanak enshrines love for the Name of the Lord. ||4||1||21||
ਰਬ ਕਰਕੇ, ਨਾਨਕ ਦੀ ਪ੍ਰੀਤ ਵਾਹਿਗੁਰੂ ਦੇ ਨਾਮ ਨਾਲ ਪੈ ਜਾਵੇ।
bendíceme con el Amor de Tu Bello Nombre. (4-1-21)
gauVI guAwryrI mhlw 3 ]
gauRee guaareree mahalaa teejaa ||
Gauree Gwaarayree, Third Mehl:
ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।
Gauri Guareri, Mejl Guru Amar Das, Tercer Canal Divino.
gur qy igAwnu pwey jnu koie ]
gur te giaan paae jan koi ||
Those who obtain spiritual wisdom from the Guru are very rare.
ਕੋਈ ਵਿਰਲਾ ਪੁਰਸ਼ ਹੀ ਗੁਰਾਂ ਪਾਸੋਂ ਬ੍ਰਹਮ-ਬੀਚਾਰ ਪ੍ਰਾਪਤ ਕਰਦਾ ਹੈ।
Muy escasos son los que buscan la Sabiduría del Guru.
gur qy bUJY sIJY soie ]
gur te boojhai seejhai soi ||
Those who obtain this understanding from the Guru become acceptable.
ਜੋ ਗੁਰਾਂ ਦੇ ਜਰੀਏ ਵਾਹਿਗੁਰੂ ਨੂੰ ਸਮਝਦਾ ਹੈ, ਉਹ ਕਬੂਲ ਪੈ ਜਾਂਦਾ ਹੈ।
Bendito es aquél a quien el Guru le revela el Misterio del Señor.
gur qy shju swcu bIcwru ]
gur te sahaj saach beechaar ||
Through the Guru, we intuitively contemplate the True One.
ਗੁਰਾਂ ਕੋਲੋਂ ਸੱਚੇ ਸਾਹਿਬ ਦਾ ਸਿਮਰਨ ਪ੍ਰਾਪਤ ਹੁੰਦਾ ਹੈ।
Del Guru viene la Gran Paz y el vivir en la Verdad.
gur qy pwey mukiq duAwru ]1]
gur te paae mukat dhuaar ||1||
Through the Guru, the Gate of Liberation is found. ||1||
ਗੁਰਾਂ ਪਾਸੋਂ ਮੋਖਸ਼ ਦਾ ਦਰਵਾਜ਼ਾ ਪਾਇਆ ਜਾਂਦਾ ਹੈ।
Del Guru viene la apertura de la Puerta de la Salvación. (1)
pUrY Bwig imlY guru Awie ]
poorai bhaag milai gur aai ||
Through perfect good destiny, we come to meet the Guru.
ਪੂਰਨ ਚੰਗੇ ਨਸੀਬਾਂ ਰਾਹੀਂ ਗੁਰੂ ਜੀ ਆ ਕੇ (ਇਨਸਾਨ ਨੂੰ) ਮਿਲ ਪੈਂਦੇ ਹਨ।
Por una gran fortuna uno encuentra al Guru
swcY shij swic smwie ]1] rhwau ]
saachai sahaj saach samai ||1|| rahaau ||
The true ones are intuitively absorbed in the True Lord. ||1||Pause||
ਸਚਿਆਰ ਸੁਖੈਨ ਹੀ ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦੇ ਹਨ। ਠਹਿਰਾਉ।
y se inmerge en la Paz de la Verdad.(1-Pausa)
guir imilAY iqRsnw Agin buJwey ]
gur miliaai tirasanaa agan bujhaae ||
Meeting the Guru, the fire of desire is quenched.
ਗੁਰਾਂ ਨੂੰ ਭੇਟਣ ਦੁਆਰਾ ਖਾਹਿਸ਼ ਦੀ ਅੱਗ ਬੁਝ ਜਾਂਦੀ ਹੈ।
Encontrando al Guru el fuego del deseo es apaciguado.
gur qy sWiq vsY min Awey ]
gur te saa(n)t vasai man aae ||
Through the Guru, peace and tranquility come to dwell within the mind.
ਗੁਰਾਂ ਦੇ ਜ਼ਰੀਏ ਠੰਢ ਚੈਨ ਆ ਕੇ ਚਿੱਤ ਵਿੱਚ ਟਿਕ ਜਾਂਦੀ ਹੈ।
Del Guru, la Paz llega a nuestra mente.
gur qy pivq pwvn suic hoie ]
gur te pavit paavan such hoi ||
Through the Guru, we become pure, holy and true.
ਗੁਰਾਂ ਦੇ ਰਾਹੀਂ ਬੰਦਾ ਪੁਨੀਤ ਬੇਦਾਗ ਤੇ ਨਿਰਮਲ ਹੋ ਜਾਂਦਾ ਹੈ।
Gracias al Guru, los que han caído se vuelven íntegros y puros.
gur qy sbid imlwvw hoie ]2]
gur te sabadh milaavaa hoi ||2||
Through the Guru, we are absorbed in the Word of the Shabad. ||2||
ਗੁਰਾਂ ਦੇ ਰਾਹੀਂ ਹੀ ਪ੍ਰਭੂ ਦਾ ਮਿਲਾਪ ਹੁੰਦਾ ਹੈ।
A través del Guru uno es entonado en la Palabra del Shabd.(2)
bwJu gurU sB Brim BulweI ]
baajh guroo sabh bharam bhulaiee ||
Without the Guru, everyone wanders in doubt.
ਗੁਰਾਂ ਦੇ ਬਗੈਰ ਹਰ ਕੋਈ ਵਹਿਮ ਅੰਦਰ ਭਟਕਦਾ ਹੈ।
Sin el Guru, todos vagan en la Duda
ibnu nwvY bhuqw duKu pweI ]
bin naavai bahutaa dhukh paiee ||
Without the Name, they suffer in terrible pain.
ਨਾਮ ਦੇ ਬਾਝੋਂ ਪ੍ਰਾਣੀ ਘਣਾ ਕਸ਼ਟ ਉਠਾਉਂਦੇ ਹਨ।
y sin el Nombre del Señor, sufren penas severas.
gurmuiK hovY su nwmu iDAweI ]
gurmukh hovai su naam dhiaaiee ||
Those who meditate on the Naam become Gurmukh.
ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਹ ਸਾਹਿਬ ਦੇ ਨਾਮ ਦਾ ਸਿਮਰਨ ਕਰਦਾ ਹੈ।
Los vigías del Guru solamente habitan en el Naam, el Nombre del Señor,
drsin scY scI piq hoeI ]3]
dharasan sachai sachee pat hoiee ||3||
True honor is obtained through the Darshan, the Blessed Vision of the True Lord. ||3||
ਸਤਿ ਪੁਰਖ ਦੇ ਦੀਦਾਰ ਦੁਆਰਾ ਸੱਚੀ ਇਜਤ-ਆਬਰੂ ਪ੍ਰਾਪਤ ਹੁੰਦੀ ਹੈ।
y buscando al Uno Verdadero, obtienen la Verdadera Gloria.(3)
iks no khIAY dwqw ieku soeI ]
kis no kaheeaai dhaataa ik soiee ||
Why speak of any other? He alone is the Giver.
ਕੇਵਲ ਓਹੀ ਦਾਤਾਰ ਹੈ, ਹੋਰ ਕਿਸੇ ਦਾ ਕਿਉਂ ਜ਼ਿਕਰ ਕਰੀਏ?
Podríamos ir con alguien para pedir socorro, pero ¿cómo?,
ikrpw kry sbid imlwvw hoeI ]
kirapaa kare sabadh milaavaa hoiee ||
When He grants His Grace, union with the Shabad is obtained.
ਜੇਕਰ, ਉਹ ਮਿਹਰ ਧਾਰੇ ਤਾ ਸਾਹਿਬ ਨਾਲ ਮਿਲਾਪ ਹੋ ਜਾਂਦਾ ਹੈ।
si el Señor es el Único y sólo el Único. Él, por Su Gracia, nos permite recibir la Palabra del Shabd,
imil pRIqm swcy gux gwvw ]
mil preetam saache gun gaavaa ||
Meeting with my Beloved, I sing the Glorious Praises of the True Lord.
ਆਪਣੇ ਪਿਆਰੇ ਗੁਰਾਂ ਨੂੰ ਭੇਟ ਕੇ, ਮੈਂ ਸੱਚੇ ਸਾਹਿਬ ਦਾ ਜੱਸ ਗਾਇਨ ਕਰਦਾ ਹਾਂ।
de esa forma encontramos a nuestro Bienamado Señor,
nwnk swcy swic smwvw ]4]2]22]
naanak saache saach samaavaa ||4||2||22||
O Nanak, becoming true, I am absorbed in the True One. ||4||2||22||
ਨਾਨਕ ਸਚਿਆਰ ਬਣ ਕੇ ਮੈਂ ਸਤਿਪੁਰਖ ਅੰਦਰ ਲੀਨ ਹੋ ਗਿਆ ਹਾਂ।
y cantando Sus Alabanzas nos fundimos en el Uno Verdadero. (4-2-22)
gauVI guAwryrI mhlw 3 ]
gauRee guaareree mahalaa teejaa ||
Gauree Gwaarayree, Third Mehl:
ਗਊੜੀ ਗੁਆਰੇਰੀ, ਪਾਤਸ਼ਾਹੀ ਤੀਜੀ।
Gauri Guareri, Mejl Guru Amar Das, Tercer Canal Divino.
su Qwau scu mnu inrmlu hoie ]
s thaau sach man niramal hoi ||
True is that place, where the mind becomes pure.
ਸੱਚੀ ਹੈ ਉਹ ਥਾਂ ਜਿਥੇ ਮਨ ਪਵਿੱਤਰ ਹੋ ਜਾਂਦਾ ਹੈ।
Sólo será puro aquél lugar en donde la mente se vuelva pura;
sic invwsu kry scu soie ]
sach nivaas kare sach soi ||
True is the one who abides in Truth.
ਸੱਚਾ ਹੈ ਉਹ ਜੋ ਸੱਚ ਅੰਦਰ ਟਿਕਾਣਾ ਕਰਦਾ ਹੈ।
y volviéndose verdadera, habite en la Verdad.
scI bwxI jug cwry jwpY ]
sachee baanee jug chaare jaapai ||
The True Bani of the Word is known throughout the four ages.
ਸੱਚੀ ਗੁਰਬਾਣੀ ਚਾਰਾਂ ਹੀ ਯੁਗਾਂ ਅੰਦਰ ਪਰਸਿੱਧ ਹੈ।
La Palabra Verdadera del Shabd es conocida a través de las cuatro épocas.
sBu ikCu swcw Awpy AwpY ]1]
sabh kichh saachaa aape aapai ||1||
The True One Himself is everything. ||1||
ਸੱਚਾ ਸੁਆਮੀ ਸਾਰਾ ਕੁਝ ਆਪਣੇ ਆਪ ਹੀ ਹੈ।
El Uno Verdadero es Verdad en Sí Mismo.(1)
krmu hovY sqsMig imlwey ]
karam hovai satasa(n)g milaae ||
Through the karma of good actions, one joins the Sat Sangat, the True Congregation.
ਚੰਗੇ ਭਾਗਾਂ ਦੁਆਰਾ ਇਨਸਾਨ ਸਾਧ ਸੰਗਤ ਅੰਦਰ ਜੁੜਦਾ ਹੈ।
Por una buena fortuna, uno encuentra a los Santos, y asociándose con ellos,
hir gux gwvY bYis su Qwey ]1] rhwau ]
har gun gaavai bais su thaae ||1|| rahaau ||
Sing the Glories of the Lord, sitting in that place. ||1||Pause||
ਉਹ ਸ਼੍ਰੇਸ਼ਟ ਜਗ੍ਹਾ ਤੇ ਬੈਠ ਕੇ, ਵਾਹਿਗੁਰੂ ਦੀ ਕੀਰਤੀ ਗਾਇਨ ਕਰਦਾ ਹੈ। ਠਹਿਰਾਉ।
empieza a cantar las Alabanzas del Señor. (1-Pausa)
jlau ieh ijhvw dUjY Bwie ]
jalau ieh jihavaa dhoojai bhai ||
Burn this tongue, which loves duality,
ਇਹ ਜੀਭ ਸੜ ਵੰੇ, ਜੋ ਹੋਰਨਾ ਦੀ ਪ੍ਰੀਤ ਦੀ ਮੁਸ਼ਤਾਕ ਹੈ,
No escuches esos labios que hablan del otro,
hir rsu n cwKY PIkw Awlwie ]
har ras na chaakhai feekaa aalai ||
which does not taste the sublime essence of the Lord, and which utters insipid words.
ਤੇ ਜਿਹੜੀ ਵਾਹਿਗੁਰੂ ਅੰਮ੍ਰਿਤ ਨੂੰ ਨਹੀਂ ਭੁੰਚਦੀ, ਅਤੇ ਰੁੱਖੇ ਬਚਨ ਬੋਲਦੀ ਹੈ।
aquéllos que no te llevan a la experiencia de la Esencia del Señor, las palabras que salen de esa boca son agrias.
ibnu bUJy qnu mnu PIkw hoie ]
bin boojhe tan man feekaa hoi ||
Without understanding, the body and mind become tasteless and insipid.
ਸਾਹਿਬ ਨੂੰ ਅਨੁਭਵ ਕਰਨ ਦੇ ਬਾਝੋਂ ਦੇਹਿ ਤੇ ਚਿੱਤ ਫਿਕਲੇ ਹੋ ਜਾਂਦੇ ਹਨ।
.Sin conocer al Señor, el cuerpo y el Alma son vanos,
ibnu nwvY duKIAw cilAw roie ]2]
bin naavai dhukheeaa chaliaa roi ||2||
Without the Name, the miserable ones depart crying out in pain. ||2||
ਸੁਆਮੀ ਦੇ ਨਾਮ ਦੇ ਬਗੈਰ ਬਦਬਖਤ ਬੰਦਾ ਵਿਰਲਾਪ ਕਰਦਾ ਹੋਇਆ ਟੁਰ ਜਾਂਦਾ ਹੈ।
y sin el Nombre del Señor el mundo vaga en pena. (2)
rsnw hir rsu cwiKAw shij suBwie ] gur ikrpw qy sic smwie ]
rasanaa har ras chaakhiaa sahaj subhai || gur kirapaa te sach samai ||
One whose tongue naturally and intuitively tastes the Lord's sublime essence,
ਜਿਨ੍ਹਾਂ ਦੀ ਜੀਭ, ਸੁਤੇਸਿਧ ਹੀ, ਵਾਹਿਗੁਰੂ ਸੁਧਾਰਸ ਨੂੰ ਪਾਨ ਕਰਦੀ ਹੈ,
Los labios que saborean la Esencia del Señor, de modo natural se inmergen en la Verdad a través de la Gracia del Guru;
swcy rwqI gur sbdu vIcwr ]
saache raatee gur sabadh veechaar ||
Imbued with Truth, one contemplates the Word of the Guru's Shabad,
ਜਬਾਨ ਜਿਹੜੀ ਸੱਚ ਨਾਲ ਰੰਗੀ ਹੈ ਅਤੇ ਗੁਰਬਾਣੀ ਨੂੰ ਸੋਚਦੀ-ਵਿਚਾਰਦੀ ਹੈ,
y viviendo imbuidos en el Uno Verdadero, habitan en la Palabra del Shabd del Guru y
AMimRqu pIvY inrml Dwr ]3]
a(n)mrit peevai niramal dhaar ||3||
and drinks in the Ambrosial Nectar, from the immaculate stream within. ||3||
ਉਹ ਵਾਹਿਗੁਰੂ ਦੇ ਨਾਮ ਦੀ ਪਵਿੱਤ੍ਰ ਨਦੀ ਦਾ ਆਬਿ-ਹਿਯਾਤ ਛਕਦੀ ਹੈ।
y beben de la Fuente de Néctar Puro. (3)
nwim smwvY jo Bwfw hoie ]
naam samaavai jo bhaaddaa hoi ||
The Naam, the Name of the Lord, is collected in the vessel of the mind.
ਜੇਕਰ ਰਿਦਾ-ਬਰਤਨ ਸਿੱਧਾ ਹੋਵੇ, ਤਾਂ ਨਾਮ ਇਕੱਤ੍ਰ ਹੋ ਜਾਂਦਾ ਹੈ, ਪਰ
El Nombre del Señor es recolectado en la vasija de la mente,
aUNDY BWfY itkY n koie ]
uoo(n)dhai bhaa(n)ddai Tikai na koi ||
Nothing is collected if the vessel is upside-down.
ਮੁੰਧੇ ਬਰਤਨ ਵਿੱਚ ਕੁਝ ਭੀ ਨਹੀਂ ਠਹਿਰਦਾ।
pero si la vasija está volteada,
gur sbdI min nwim invwsu ]
gur sabadhee man naam nivaas ||
Through the Word of the Guru's Shabad, the Naam abides within the mind.
ਗੁਰਾਂ ਦੇ ਉਪਦੇਸ਼ ਦੁਆਰਾ, ਵਾਹਿਗੁਰੂ ਦਾ ਨਾਮ ਇਨਸਾਨ ਦੇ ਚਿੱਤ ਅੰਦਰ ਵਸ ਜਾਂਦਾ ਹੈ।
¿cómo puede ésta contener el Nombre del Señor? A través de la Palabra del Shabd del Guru, la mente habita en el Naam,
nwnk scu BWfw ijsu sbd ipAws ]4]3]23]
naanak sach bhaa(n)ddaa jis sabadh piaas ||4||3||23||
O Nanak, True is that vessel of the mind, which thirsts for the Shabad. ||4||3||23||
ਨਾਨਕ ਸੱਚਾ ਹੈ ਉਹ ਹਿਰਦਾ-ਬਰਤਨ, ਜੋ ਹਰੀ ਦੇ ਨਾਮ ਲਈ ਤਿਹਾਇਆ ਹੈ।
el Nombre del Señor. Dice Nanak, esa vasija de la mente que añora recibir la Palabra del Shabd del Guru, es Verdadera. (4-3-23)
gauVI guAwryrI mhlw 3 ]
gauRee guaareree mahalaa teejaa ||
Gauree Gwaarayree, Third Mehl:
ਗਉੜੀ ਗੁਆਰੇਰੀ, ਪਾਤਸ਼ਾਹੀ ਤੀਜੀ।
Gauri Guareri, Mejl Guru Amar Das, Tercer Canal Divino.
ieik gwvq rhy min swdu n pwie ]
eik gaavat rahe man saadh na pai ||
Some sing on and on, but their minds do not find happiness.
ਕਈ ਗਾਊਦੇ ਹੀ ਰਹਿੰਦੇ ਹਨ ਪਰ ਉਨ੍ਹਾਂ ਦੇ ਚਿੱਤ ਨੂੰ ਰਸ ਨਹੀਂ ਆਉਂਦਾ।
Algunos cantan las Alabanzas del Señor, pero no logran disfrutar del Sabor,
haumY ivic gwvih ibrQw jwie ]
haumai vich gaaveh birathaa jai ||
In egotism, they sing, but it is wasted uselessly.
ਹੰਕਾਰ ਅੰਦਰ ਉਹ ਗਾਊਂਦੇ ਹਨ ਅਤੇ ਸਾਰਾ ਕੁਝ ਬੇਅਰਥ ਜਾਂਦਾ ਹੈ।
pues ellos cantan a través de su ego y su esfuerzo es desperdiciado.
gwvix gwvih ijn nwm ipAwru ]
gaavan gaaveh jin naam piaar ||
Those who love the Naam, sing the song.
ਜੋ ਨਾਮ ਨੂੰ ਪ੍ਰੀਤ ਕਰਦੇ ਹਨ, ਉਹ ਵਾਹਿਗੁਰੂ ਦੇ ਗੀਤ ਗਾਉਂਦੇ ਹਨ।
Sólo aquél que ama el Nombre del Señor, puede cantar en Verdad,
swcI bwxI sbd bIcwru ]1]
saachee baanee sabadh beechaar ||1||
They contemplate the True Bani of the Word, and the Shabad. ||1||
ਉਹ ਸਾਹਿਬ ਦੇ ਸ਼ਬਦ, ਸੱਚੀ ਗੁਰਬਾਣੀ, ਦਾ ਧਿਆਨ ਧਾਰਦੇ ਹਨ।
y habitar en la Palabra del Shabd Verdadero.(1)
gwvq rhY jy siqgur BwvY ]
gaavat rahai je satigur bhaavai ||
They sing on and on, if it pleases the True Guru.
ਜੇਕਰ ਸੱਚੇ ਗੁਰਾਂ ਨੂੰ ਚੰਗਾ ਲਗੇ, ਤਾਂ ਆਦਮੀ ਸਾਈਂ ਦਾ ਜੱਸ ਗਾਇਨ ਕਰਦਾ ਰਹਿੰਦਾ ਹੈ।
Si el Guru Verdadero así lo desea, nuestra Alabanza es aprobada,
mnu qnu rwqw nwim suhwvY ]1] rhwau ]
man tan raataa naam suhaavai ||1|| rahaau ||
Their minds and bodies are embellished and adorned, attuned to the Naam, the Name of the Lord. ||1||Pause||
ਨਾਮ ਨਾਲ ਰੰਗੀਜੇ ਹੋਣ ਕਰਕੇ ਉਸ ਦੀ ਆਤਮਾ ਤੇ ਦੇਹਿ ਸਸ਼ੋਭਤ ਦਿਸਦੇ ਹਨ। ਠਹਿਰਾਉ।
nuestra mente y cuerpo son imbuidos en el Naam, el Nombre del Señor, y se tornan bellos. (1-Pausa)
ieik gwvih ieik Bgiq kryih ]
eik gaaveh ik bhagat kareh ||
Some sing, and some perform devotional worship.
ਕਈ ਗਾਉਂਦੇ ਹਨ ਤੇ ਕਈ ਟਹਿਲ ਸੇਵਾ ਕਮਾਉਂਦੇ ਹਨ।
Algunos hay que cantan y otros hay que bailan,
nwmu n pwvih ibnu Asnyh ]
naam na paaveh bin asaneh ||
Without heart-felt love, the Naam is not obtained.
ਪਰ ਦਿੱਲੀ ਪਿਰਹੜੀ ਦੇ ਬਗੈਰ ਨਾਮ ਨੂੰ ਪ੍ਰਾਪਤ ਨਹੀਂ ਹੁੰਦੇ।
pero sin Amor en sus corazones no obtendrán el Nombre del Señor.
scI Bgiq gur sbd ipAwir ]
sachee bhagat gur sabadh piaar ||
True devotional worship consists of love for the Word of the Guru's Shabad.
ਸੱਚਾ ਅਨੁਰਾਗ ਗੁਰੂ ਦੇ ਸ਼ਬਦ ਨੂੰ ਪ੍ਰੇਮ ਕਰਨ ਵਿੱਚ ਹੈ।
La Alabanza Verdadera está en el Amor a la Palabra del Shabd del Guru
Apnw ipru rwiKAw sdw auir Dwir ]2]
apanaa pir raakhiaa sadhaa ur dhaar ||2||
The devotee keeps his Beloved clasped tightly to his heart. ||2||
ਆਪਣੇ ਪ੍ਰੀਤਮ ਨੂੰ ਅਨੁਰਾਗੀ, ਸਦੀਵ ਹੀ, ਆਪਣੇ ਦਿਲ ਨਾਲ ਲਾਈ ਰਖਦਾ ਹੈ।
y en conservar al Señor en nuestro corazón. (2)