gurmuiK mn myry nwmu smwil ]
gurmukh man mere naam samaal ||
As Gurmukh, O my mind, remember the Naam, the Name of the Lord.
ਗੁਰਾਂ ਦੇ ਰਾਹੀਂ ਹੇ ਮੇਰੀ ਜਿੰਦੜੀਏ! ਤੂੰ ਨਾਮ ਦਾ ਆਰਾਧਨ ਕਰ।
Oh mi mente, a través del Guru, busca el Nombre del Señor,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gurmuiK mn myry nwmu smwil ]
gurmukh man mere naam samaal ||
As Gurmukh, O my mind, remember the Naam, the Name of the Lord.
ਗੁਰਾਂ ਦੇ ਰਾਹੀਂ ਹੇ ਮੇਰੀ ਜਿੰਦੜੀਏ! ਤੂੰ ਨਾਮ ਦਾ ਆਰਾਧਨ ਕਰ।
Oh mi mente, a través del Guru, busca el Nombre del Señor,
sdw inbhY clY qyrY nwil ] rhwau ]
sadhaa nibahai chalai terai naal || rahaau ||
It shall stand by you always, and go with you. ||Pause||
ਇਹ ਸਦੀਵ ਹੀ ਤੇਰਾ ਪੱਖ ਪੂਰੇਗਾ ਅਤੇ ਅੱਗੇ ਨੂੰ ਤੇਰੇ ਨਾਲ ਜਾਵੇਗਾ। ਠਹਿਰਾਉ।
que te acompañará aún en el más allá. (Pausa)
gurmuiK jwiq piq scu soie ]
gurmukh jaat pat sach soi ||
The True Lord is the social status and honor of the Gurmukh.
ਉਹ ਸੱਚਾ ਸੁਆਮੀ ਹੀ ਗੁਰੂ-ਪਿਆਰਿਆਂ ਦੀ ਜਾਤ-ਗੋਤ ਤੇ ਇੱਜ਼ਤ ਆਬਰੂ ਹੈ।
Aquéllos que voltean hacia Dios pertenecen a la Casta del Verdadero Señor; el Señor,
gurmuiK AMqir sKweI pRBu hoie ]2]
gurmukh a(n)tar sakhaiee prabh hoi ||2||
Within the Gurmukh, is God, his friend and helper. ||2||
ਗੁਰੂ-ਪਿਆਰਿਆਂ ਦੇ ਮਨ ਅੰਦਰ ਉਹ ਮਦਦਗਾਰ ਮਾਲਕ ਵਸਦਾ ਹੈ।
su Amigo Verdadero, su Maestro, y su Rey, habita en su interior. (2)
gurmuiK ijs no Awip kry so hoie ]
gurmukh jis no aap kare so hoi ||
He alone becomes Gurmukh, whom the Lord so blesses.
ਕੇਵਲ ਓਹੀ ਗੁਰੂ ਦਾ ਸੱਚਾ ਸਿੱਖ ਬਣਦਾ ਹੈ, ਜਿਸ ਨੂੰ ਸੁਆਮੀ ਖੁਦ ਬਣਾਉਂਦਾ ਹੈ।
Sólo ve hacia Dios aquél que recibe Su Bendición;
gurmuiK Awip vfweI dyvY soie ]3]
gurmukh aap vaddaiee dhevai soi ||3||
He Himself blesses the Gurmukh with greatness. ||3||
ਸਾਧੂ ਨੂੰ ਉਹ ਖੁਦ ਬਜੁਰਗੀ ਬਖਸ਼ਦਾ ਹੈ।
sí, aquél a quien Dios escoge para ver Su Gloria. (3)
gurmuiK sbdu scu krxI swru ]
gurmukh sabadh sach karanee saar ||
The Gurmukh lives the True Word of the Shabad, and practices good deeds.
ਸਾਧੂ ਸੱਚੇ ਨਾਮ ਅਤੇ ਸ਼੍ਰੇਸ਼ਟ ਅਮਲਾਂ ਦੀ ਕਾਰ ਕਮਾਉਂਦਾ ਹੈ।
El Hombre de Dios practica la Palabra y actúa en la Verdad. Y él,
gurmuiK nwnk prvwrY swDwru ]4]6]
gurmukh naanak paravaarai saadhaar ||4||6||
The Gurmukh, O Nanak, emancipates his family and relations. ||4||6||
ਗੁਰੂ ਸਮਰਪਣ, ਹੇ ਨਾਨਕ! ਆਪਣੇ ਟੱਬਰ-ਕਬੀਲੇ ਦਾ ਵੀ ਪਾਰ ਉਤਾਰਾ ਕਰ ਦਿੰਦਾ ਹੈ।
dice Nanak, emancipa a todos los suyos ahora y a través de todas las épocas. (4‑6)
vfhMsu mhlw 3 ]
vaddaha(n)s mahalaa teejaa ||
Wadahans, Third Mehl:
ਵਡਹੰਸ ਤੀਜੀ ਪਾਤਿਸ਼ਾਹੀ।
Wadajans, Mejl Guru Amar Das, Tercer Canal Divino.
rsnw hir swid lgI shij suBwie ]
rasanaa har saadh lagee sahaj subhai ||
My tongue is intuitively attracted to the taste of the Lord.
ਮੇਰੀ ਜੀਭਾ ਸੁਭਾਵਕ ਹੀ ਰੱਬੀ ਸੁਆਦ ਨਾਲ ਜੁੜ ਗਈ ਹੈ।
Mi lengua es intuitivamente atraída al sabor del Señor.
mnu iqRpiqAw hir nwmu iDAwie ]1]
man tirapatiaa har naam dhiaai ||1||
My mind is satisfied, meditating on the Name of the Lord. ||1||
ਮੇਰੀ ਆਤਮਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਰੱਜ ਗਈ ਹੈ।
Mi mente es tranquilizada meditando en Su Nombre. (1)
sdw suKu swcY sbid vIcwrI ]
sadhaa sukh saachai sabadh veechaaree ||
Lasting peace is obtained, contemplating the Shabad, the True Word of God.
ਸੱਚੇ ਨਾਮ ਨੂੰ ਯਾਦ ਕਰਨ ਦੁਆਰਾ ਸਦੀਵ ਆਰਾਮ ਪ੍ਰਾਪਤ ਹੁੰਦਾ ਹੈ।
Habitando en la Palabra del Verdadero Guru, uno está siempre en Paz;
Awpxy sqgur ivthu sdw bilhwrI ]1] rhwau ]
aapane satagur viTahu sadhaa balihaaree ||1|| rahaau ||
I am forever a sacrifice to my True Guru. ||1||Pause||
ਆਪਣੇ ਸਚੇ ਗੁਰਾਂ ਉਤੋਂ ਮੈਂ ਸਦੀਵ ਹੀ ਕੁਰਬਾਨ ਜਾਂਦਾ ਹਾਂ। ਠਹਿਰਾਉ।
por siempre ofrezco mi ser en sacrificio al Verdadero Guru. (1‑Pausa)
AKI sMqoKIAw eyk ilv lwie ]
akhee sa(n)tokheeaa ek liv lai ||
My eyes are content, lovingly focused on the One Lord.
ਇੱਕ ਪ੍ਰਭੂ ਨਾਲ ਪ੍ਰੀਤ ਪਾ ਕੇ ਮੇਰੇ ਨੇਤ੍ਰ ਸੰਤੁਸ਼ਟ ਹੋ ਗਏ ਹਨ।
Entonado en el Uno, mis ojos están fascinados, mi mente también,
mnu sMqoiKAw dUjw Bwau gvwie ]2]
man sa(n)tokhiaa dhoojaa bhaau gavai ||2||
My mind is content, having forsaken the love of duality. ||2||
ਹੋਰਸ ਦੇ ਪਿਆਰ ਨੂੰ ਤਿਆਗ ਕੇ ਮੇਰੇ ਮਨ ਅੰਦਰ ਸਬਰ ਸੰਤੋਖ ਆ ਵਸਿਆ ਹੈ।
haciendo a un lado la idea del otro. (2)
dyh srIir suKu hovY sbid hir nwie ]
dheh sareer sukh hovai sabadh har nai ||
The frame of my body is at peace, through the Shabad, and the Name of the Lord.
ਸੁਆਮੀ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਜਿਸਮ ਦੇ ਢਾਂਚੇ ਅੰਦਰ ਠੰਢ-ਚੈਨ ਵਰਤ ਜਾਂਦੀ ਹੈ।
A través de la Palabra del Nombre del Señor, el cuerpo goza de Bondad, y el Nombre,
nwmu prmlu ihrdY rihAw smwie ]3]
naam paramal hiradhai rahiaa samai ||3||
The fragrance of the Naam permeates my heart. ||3||
ਨਾਮ ਦੀ ਸੁਗੰਧਤਾ ਮੇਰੇ ਮਨ ਅੰਦਰ ਰਮੀ ਹੋਈ ਹੈ।
fragante como el Sándalo, habita en el corazón. (3)
nwnk msqik ijsu vfBwgu ]
naanak masatak jis vaddabhaag ||
O Nanak, one who has such great destiny written upon his forehead,
ਨਾਨਕ ਜਿਸ ਦੇ ਮੱਥੇ ਤੇ ਚੰਗੇ ਨਸੀਬ ਲਿਖੇ ਹੋਏ ਹਨ,
Dice Nanak, aquél en cuya frente está grabado un Destino,
gur kI bwxI shj bYrwgu ]4]7]
gur kee baanee sahaj bairaag ||4||7||
through the Bani of the Guru's Word, easily and intuitively becomes free of desire. ||4||7||
ਉਹ ਗੁਰਬਾਣੀ ਰਾਹੀਂ ਕੁਦਰਤੀ ਤੌਰ ਤੇ ਇੱਛਾ ਰਹਿਤ ਹੋ ਜਾਂਦਾ ਹੈ।
a través de la Palabra del Shabd del Guru e intuitivamente, se vuelve desapegado. (4‑7)
vfhMsu mhlw 3 ]
vaddaha(n)s mahalaa teejaa ||
Wadahans, Third Mehl:
ਵਡਹੰਸ ਤੀਜੀ ਪਾਤਿਸ਼ਾਹੀ।
Wadajans, Mejl Guru Amar Das, Tercer Canal Divino.
pUry gur qy nwmu pwieAw jwie ]
poore gur te naam paiaa jai ||
From the Perfect Guru, the Naam is obtained.
ਪੂਰਨ ਗੁਰਾਂ ਪਾਸੋਂ ਹੀ ਨਾਮ ਪ੍ਰਾਪਤ ਹੁੰਦਾ ਹੈ।
A través del Perfecto Guru, uno obtiene el Nombre del Señor; sí, a través de la Palabra Verdadera,
scY sbid sic smwie ]1]
sachai sabadh sach samai ||1||
Through the Shabad, the True Word of God, one merges in the True Lord. ||1||
ਸੱਚੇ ਨਾਮ ਦੇ ਰਾਹੀਂ ਬੰਦਾ ਸੱਚੇ ਸੁਆਮੀ ਵਿੱਚ ਲੀਨ ਹੋ ਜਾਂਦਾ ਹੈ।
uno se inmerge en la Verdad. (1)
ey mn nwmu inDwnu qU pwie ]
e man naam nidhaan too pai ||
O my soul, obtain the treasure of the Naam,
ਹੇ ਮੇਰੀ ਜਿੰਦੜੀਏ! ਤੂੰ ਨਾਮ ਦਾ ਖਜਾਨੇ ਨੂੰ ਪ੍ਰਾਪਤ ਕਰ,
Oh mente, recolecta el Tesoro del Nombre,
Awpxy gur kI mMin lY rjwie ]1] rhwau ]
aapane gur kee ma(n)n lai rajai ||1|| rahaau ||
by submitting to the Will of your Guru. ||1||Pause||
ਅਤੇ ਆਪਣੇ ਗੁਰਾਂ ਦੇ ਭਾਣੇ ਨੂੰ ਕਬੂਲ ਕਰ। ਠਹਿਰਾਉ।
y sométete a la Verdad de tu Guru. (1‑Pausa)
gur kY sbid ivchu mYlu gvwie ]
gur kai sabadh vichahu mail gavai ||
Through the Word of the Guru's Shabad, filth is washed away from within.
ਗੁਰਾਂ ਦੇ ਉਪਦੇਸ਼ ਦੁਆਰਾ ਅੰਦਰੋਂ ਗੰਦਗੀ ਧੋਤੀ ਜਾਂਦੀ ਹੈ,
A través de la Palabra del Shabd del Guru las incoherencias de la mente son resueltas y el Nombre
inrmlu nwmu vsY min Awie ]2]
niramal naam vasai man aai ||2||
The Immaculate Naam comes to abide within the mind. ||2||
ਅਤੇ ਪਵਿੱਤਰ ਨਾਮ ਆ ਕੇ ਬੰਦੇ ਦੇ ਚਿੱਤ ਵਿੱਚ ਟਿਕ ਜਾਂਦਾ ਹੈ।
Inmaculado se ensambla ahí. (2)
Brmy BUlw iPrY sMswru ]
bharame bhoolaa firai sa(n)saar ||
Deluded by doubt, the world wanders around.
ਸੰਦੇਹ ਦੀ ਬਹਿਕਾਈ ਹੋਰ ਦੁਨੀਆਂ ਭਟਕਦੀ ਫਿਰਦੀ ਹੈ।
El mundo vaga desviado por la duda y el error, y nace para morir una y otra vez,
mir jnmY jmu kry KuAwru ]3]
mar janamai jam kare khuaar ||3||
It dies, and is born again, and is ruined by the Messenger of Death. ||3||
ਇਹ ਆਵਾਗਉਣ ਵਿੱਚ ਪੈਦੀ ਹੈ ਅਤੇ ਮੌਤ ਦਾ ਦੂਤ ਇਸ ਨੂੰ ਤਬਾਹ ਕਰ ਦਿੰਦਾ ਹੈ।
acabando siempre destruido por la muerte. (3)
nwnk sy vfBwgI ijn hir nwmu iDAwieAw ]
naanak se vaddabhaagee jin har naam dhiaaiaa ||
O Nanak, very fortunate are those who meditate on the Name of the Lord.
ਨਾਨਕ ਭਾਰੇ ਨਸੀਬਾਂ ਵਾਲੇ ਹਨ ਉਹ ਜੋ ਸੁਆਮੀ ਦੇ ਨਾਮ ਦਾ ਸਿਮਰਨ ਕਰਦੇ ਹਨ,
Benditos son aquéllos que enaltecen el Nombre
gur prswdI mMin vswieAw ]4]8]
gur parasaadhee ma(n)n vasaiaa ||4||8||
By Guru's Grace, they enshrine the Name within their minds. ||4||8||
ਅਤੇ ਗੁਰਾਂ ਦੀ ਦਇਆ ਦੁਆਰਾ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦੇ ਹਨ।
en su mente y habitan en el Nombre por la Gracia del Guru. (4‑8)
vfhMsu mhlw 3 ]
vaddaha(n)s mahalaa teejaa ||
Wadahans, Third Mehl:
ਵਡਹੰਸ ਤੀਜੀ ਪਾਤਿਸ਼ਾਹੀ।
Wadajans, Mejl Guru Amar Das, Tercer Canal Divino.
haumY nwvY nwil ivroDu hY duie n vsih iek Twie ]
haumai naavai naal virodh hai dhui na vaseh ik Thai ||
Ego is opposed to the Name of the Lord; the two do not dwell in the same place.
ਹੰਕਾਰ ਦੀ ਨਾਮ ਨਾਲ ਖਟਪਟੀ ਹੈ। ਦੋਨੋਂ ਇਕ ਜਗ੍ਹਾ ਤੇ ਨਹੀਂ ਠਹਿਰਦੇ।
Uno puede, o amar el ego o el Nombre del Señor; los dos son opuestos y ninguno se lleva con el otro,
haumY ivic syvw n hoveI qw mnu ibrQw jwie ]1]
haumai vich sevaa na hoviee taa man birathaa jai ||1||
In egotism, selfless service cannot be performed, and so the soul goes unfulfilled. ||1||
ਹੰਗਤਾ ਅੰਦਰ ਟਹਿਲ-ਸੇਵਾ ਕਮਾਈ ਨਹੀਂ ਜਾ ਸਕਦੀ, ਇਸ ਲਈ ਆਤਮਾ ਖਾਲੀ ਹੱਥੀ ਜਾਂਦੀ ਹੈ।
pues a partir del ego propio uno no puede servir a su Señor y la mente es privada del Nombre. (1)
hir cyiq mn myry qU gur kw sbdu kmwie ]
har chet man mere too gur kaa sabadh kamai ||
O my mind, think of the Lord, and practice the Word of the Guru's Shabad.
ਹੇ ਮੇਰੀ ਜਿੰਦੜੀਏ! ਤੂੰ ਵਾਹਿਗੁਰੂ ਦਾ ਚਿੰਤਨ ਕਰ ਅਤੇ ਗੁਰਾਂ ਦੀ ਬਾਣੀ ਦੀ ਕਮਾਈ ਕਰ।
Enaltece el Nombre del Señor, oh mi mente, y practica la Palabra del Shabd del Guru,
hukmu mMnih qw hir imlY qw ivchu haumY jwie ] rhwau ]
hukam ma(n)neh taa har milai taa vichahu haumai jai || rahaau ||
If you submit to the Hukam of the Lord's Command, then you shall meet with the Lord; only then will your ego depart from within. ||Pause||
ਜੇਕਰ ਤੂੰ ਵਾਹਿਗੁਰੂ ਦੇ ਫੁਰਮਾਨ ਦੀ ਪਾਲਣਾ ਕਰੇ, ਤਦ ਤੂੰ ਉਸ ਨੂੰ ਮਿਲ ਪਵੇਗੀ ਅਤੇ ਕੇਵਲ ਤਦ ਹੀ ਤੇਰੇ ਅੰਦਰੋਂ ਹੰਕਾਰ ਦੂਰ ਹੋਵੇਗਾ। ਠਹਿਰਾਉ।
pues cuando uno vive en la Verdad del Señor, se libera del ego y se une con su Dios. (1‑Pausa)
haumY sBu srIru hY haumY Epiq hoie ]
haumai sabh sareer hai haumai opat hoi ||
Egotism is within all bodies; through egotism, we come to be born.
ਹੰਕਾਰ ਸਾਰੀਆਂ ਦੇਹਾਂ ਅੰਦਰ ਹੈ। ਹੰਕਾਰ ਦੇ ਰਾਹੀਂ ਹੀ ਸਾਰੇ ਜੀਵ ਪੈਦਾ ਹੁੰਦੇ ਹਨ।
El cuerpo humano en sí es individual; la creación se manifiesta a sí misma en forma individual.
haumY vfw gubwru hY haumY ivic buiJ n skY koie ]2]
haumai vaddaa gubaar hai haumai vich bujh na sakai koi ||2||
Egotism is total darkness; in egotism, no one can understand anything. ||2||
ਗਰੂਰ ਪਰਮ ਘਨ੍ਹੇਰੇ ਵਲ ਲੈ ਜਾਂਦਾ ਹੈ ਅਤੇ ਗਰੂਰ ਕਾਰਨ ਕੋਈ ਬੰਦਾ ਕੁਝ ਭੀ ਸਮਝ ਨਹੀਂ ਸਕਦਾ।
Sin embargo, la individualidad conduce a la total oscuridad, y así uno no puede conocer la experiencia de la Unión. (2)
haumY ivic Bgiq n hoveI hukmu n buiJAw jwie ]
haumai vich bhagat na hoviee hukam na bujhiaa jai ||
In egotism, devotional worship cannot be performed, and the Hukam of the Lord's Command cannot be understood.
ਸਵੈ-ਹੰਗਤਾ ਅੰਦਰ ਸਾਈਂ ਦੀ ਪ੍ਰੇਮ-ਮਈ ਸੇਵਾ ਨਹੀਂ ਹੋ ਸਕਦੀ ਨਾਂ ਹੀ ਉਸ ਦੀ ਰਜਾ ਅਨੁਭਵ ਕੀਤੀ ਜਾ ਸਕਦੀ ਹੈ।
Viviendo desde el ego, uno no conoce la Voluntad del Señor, ni adora dulcemente a Dios.
haumY ivic jIau bMDu hY nwmu n vsY min Awie ]3]
haumai vich jeeau ba(n)dh hai naam na vasai man aai ||3||
In egotism, the soul is in bondage, and the Naam, the Name of the Lord, does not come to abide in the mind. ||3||
ਹੰਕਾਰ ਅੰਦਰ ਆਤਮਾ ਕੈਦ ਹੋ ਜਾਂਦੀ ਹੈ ਅਤੇ ਨਾਮ ਆ ਕੇ ਹਿਰਦੇ ਅੰਦਰ ਨਹੀਂ ਟਿਕਦਾ।
Cuando el individuo está aferrado a su ego, en su interior no puede habitar el Nombre del Señor. (3)
nwnk sqguir imilAY haumY geI qw scu visAw min Awie ]
naanak satagur miliaai haumai giee taa sach vasiaa man aai ||
O Nanak, meeting with the True Guru, egotism is eliminated, and then, the True Lord comes to dwell in the mind||
ਨਾਨਕ ਸੱਚੇ ਗੁਰਾਂ ਨੂੰ ਮਿਲਣ ਦੁਆਰਾ ਬੰਦੇ ਦੀ ਸਵੈ-ਹੰਗਤਾ ਨਸ਼ਟ ਹੋ ਜਾਂਦੀ ਹੈ, ਅਤੇ ਤਦ ਸੱਚਾ ਸੁਆਮੀ ਆ ਕੇ ਉਸ ਦੇ ਚਿੱਤ ਅੰਦਰ ਵਸ ਜਾਂਦਾ ਹੈ।
Dice Nanak, encontrándose con el Verdadero Guru, uno es liberado del ego, la Verdad habita en la mente,
scu kmwvY sic rhY scy syiv smwie ]4]9]12]
sach kamaavai sach rahai sache sev samai ||4||9||12||
One starts practicing truth, abides in truth and by serving the True One gets absorbed in Him. ||4||9||12||
ਉਹ ਸੱਚ ਦੀ ਕਮਾਈ ਕਰਦਾ ਹੈ ਸੱਚ ਅੰਦਰ ਟਿਕਦਾ ਹੈ ਅਤੇ ਸਤਿਪੁਰਖ ਦੀ ਟਹਿਲ ਕਮਾ ਉਸ ਵਿੱਚ ਲੀਨ ਹੋ ਜਾਂਦਾ ਹੈ।
y puede practicar la Verdad del Señor, habitar en la Verdad y estar consagrado al Servicio del Uno Verdadero. (4‑9)
vfhMsu mhlw 4 Gru 1
vaddaha(n)s mahalaa chauthhaa ghar pehilaa
Wadahans, Fourth Mehl, First House:
ਵਡਹੰਸ ਚੋਥੀ ਪਾਤਿਸ਼ਾਹੀ।
Wadajans, Mejl Guru Ram Das, Cuarto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
syj eyk eyko pRBu Twkuru ]
sej ek eko prabh Thaakur ||
There is one bed, and One Lord God.
ਹਿਰਦਾ ਪਲੰਘ ਕੇਵਲ ਇਕ ਹੈ ਅਤੇ ਇਕ ਸੁਆਮੀ ਮਾਲਕ ਹੀ ਉਸ ਉਤੇ ਬਿਰਾਜਮਾਨ ਹੈ।
Hay sólo un Maestro, y Él viene a habitar en aquél que cuenta con una mente sencilla.
gurmuiK hir rwvy suK swgru ]1]
gurmukh har raave sukh saagar ||1||
The Gurmukh enjoys the Lord, the ocean of peace. ||1||
ਉਥੇ ਗੁਰੂ-ਸਮਰਪਣ ਆਰਾਮ ਦੇ ਸਮੁੰਦਰ ਵਾਹਿਗੁਰੂ ਨੂੰ ਮਾਣਦਾ ਹੈ।
Sí, así es como él goza del Inmenso Éxtasis de su Maestro. (1)
mY pRB imlx pRym min Awsw ]
mai prabh milan prem man aasaa ||
My mind longs to meet my Beloved Lord.
ਆਪਣੇ ਚਿੱਤ ਅੰਦਰ ਮੈਨੂੰ ਆਪਣੇ ਸੁਆਮੀ ਦੇ ਮਿਲਣ ਦੀ ਉਮੰਗ ਤੇ ਉਮੈਦ ਹੈ।
Oh, cómo añoro encontrar a mi Bienamado Señor.