rwgu Awsw mhlw 5 Gru 12
raag aasaa mahalaa panjavaa ghar baarvaa
Raag Aasaa, Fifth Mehl, Twelfth House:
ਰਾਗ ਆਸਾ ਪੰਜਵੀਂ ਪਾਤਸ਼ਾਹੀ।
Rag Asa, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwgu Awsw mhlw 5 Gru 12
raag aasaa mahalaa panjavaa ghar baarvaa
Raag Aasaa, Fifth Mehl, Twelfth House:
ਰਾਗ ਆਸਾ ਪੰਜਵੀਂ ਪਾਤਸ਼ਾਹੀ।
Rag Asa, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
iqAwig sgl isAwnpw Bju pwrbRhm inrMkwru ]
tiaag sagal siaanapaa bhaj paarabraham nira(n)kaar ||
Renounce all your cleverness and remember the Supreme, Formless Lord God.
ਆਪਣੀਆਂ ਸਾਰੀਆਂ ਚਤੁਰਾਈਆਂ ਛੱਡ ਦੇ ਅਤੇ ਆਕਾਰ-ਰਹਿਤ ਸ਼੍ਰੇਮਣੀ ਸਾਹਿਬ ਦਾ ਸਿਮਰਨ ਕਰ।
Deshazte de toda astucia y contempla al Absoluto y Supremo Señor, puesto que sin el Eterno y Verdadero Nombre del Señor,
eyk swcy nwm bwJhu sgl dIsY Cwru ]1]
ek saache naam baajhahu sagal dheesai chhaar ||1||
Without the One True Name, everything appears as dust. ||1||
ਇਕ ਸੱਚੇ ਨਾਮ ਦੇ ਬਗੈਰ ਬਾਕੀ ਸਾਰਾ ਕੁੱਛ ਘਟਾ ਮਿੱਟੀ ਹੀ ਦਿਸਦਾ ਹੈ।
todo lo demás es polvo. (1)
so pRBu jwxIAY sd sMig ]
so prabh jaaneeaai sadh sa(n)g ||
Know that God is always with you.
ਉਸ ਸੁਆਮੀ ਨੂੰ ਤੂੰ ਹਮੇਸ਼ਾਂ ਆਪਣੇ ਨਾਲ ਖਿਆਲ ਕਰ।
Ve siempre la Presencia del Señor dentro de ti,
gur pRswdI bUJIAY eyk hir kY rMig ]1] rhwau ]
gur prasaadhee boojheeaai ek har kai ra(n)g ||1|| rahaau ||
By Guru's Grace, one understands, and is imbued with the Love of the One Lord. ||1||Pause||
ਗੁਰਾ ਦੀ ਦਇਆ ਦੁਆਰਾ ਜੋ ਇਸ ਅਸਲੀਅਤ ਨੂੰ ਸਮਝ ਲੈਦਾ ਹੈ, ਉਹ ਇੱਕ ਵਾਹਿਗੁਰੂ ਦੀ ਪ੍ਰੀਤ ਨਾਲ ਰੰਗਿਆ ਜਾਂਦਾ ਹੈ। ਠਹਿਰਾਉ।
e imbuido en Su Amor, concíbelo por la Gracia del Guru. (1-Pausa)
srix smrQ eyk kyrI dUjw nwhI Twau ]
saran samarath ek keree dhoojaa naahee Thaau ||
Seek the Shelter of the One All-powerful Lord; there is no other place of rest.
ਤੂੰ ਇਕ ਸਰਬ-ਸ਼ਕਤੀਵਾਨ ਸੁਆਮੀ ਦੀ ਸ਼ਰਣਾਗਤ ਸੰਭਾਲ, ਕੌਈ ਹੋਰ ਥਾਂ ਬਚਾ ਦੀ ਨਹੀਂ।
Busca sólo el Refugio del Señor puesto que no hay ningún otro lugar a donde ir,
mhw Baujlu lµGIAY sdw hir gux gwau ]2]
mahaa bhaujal la(n)gheeaai sadhaa har gun gaau ||2||
The vast and terrifying world-ocean is crossed over, singing continually the Glorious Praises of the Lord. ||2||
ਹਮੇਸ਼ਾਂ ਵਾਹਿਗੁਰੂ ਦੀ ਕੀਰਤੀ ਗਾਇਨ ਕਰਨ ਦੁਆਰਾ ਮਹਾਂ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ।
y así cruza el océano de la vida cantando siempre las Alabanzas del Señor. (2)
jnm mrxu invwrIAY duKu n jm puir hoie ]
janam maran nivaareeaai dhukh na jam pur hoi ||
Birth and death are overcome, and one does not have to suffer in the City of Death.
ਆਵਾਗਾਉਣ ਮਿੱਟ ਜਾਂਦਾ ਹੈ ਅਤੇ ਇਨਸਾਨ ਨੂੰ ਮੌਤ ਦੇ ਸ਼ਹਿਰ ਵਿੱਚ ਕਸ਼ਟ ਉਠਾਉਣਾ ਨਹੀਂ ਪੈਦਾ।
Así uno se sobrepone al dolor del nacimiento y de la muerte y no sufre la pena de morir.
nwmu inDwnu soeI pwey ik®pw kry pRBu soie ]3]
naam nidhaan soiee paae kirapaa kare prabh soi ||3||
He alone obtains the treasure of the Naam, the Name of the Lord, unto whom God shows His Mercy. ||3||
ਕੇਵਲ ਓਹੀ ਨਾਮ ਦੇ ਖ਼ਜ਼ਾਨੇ ਨੂੰ ਪਰਾਪਤ ਹੁੰਦਾ ਹੈ ਜਿਸ ਉੱਤੇ ਉਹ ਸੁਆਮੀ ਮਿਹਰ ਧਾਰਦਾ ਹੈ।
Solamente aquél que tiene la Gracia del Señor es bendecido con el Tesoro del Nombre. (3)
eyk tyk ADwru eyko eyk kw min joru ]
ek Tek adhaar eko ek kaa man jor ||
The One Lord is my Anchor and Support; the One Lord alone is the power of my mind.
ਇਕ ਸਾਹਿਬ ਮੇਰੀ ਓਟ ਹੈ ਅਤੇ ਇਕ ਹੀ ਆਸਰਾ ਇਕ ਸਾਹਿਬ ਦਾ ਬਲ ਹੀ ਮੇਰੇ ਚਿੱਤ ਅੰਦਰ ਹੈ।
El Señor es mi Soporte y mi Asta Principal, y Él es el Poder de mi mente.
nwnk jpIAY imil swDsMgiq hir ibnu Avru n horu ]4]1]136]
naanak japeeaai mil saadhasa(n)gat har bin avar na hor ||4||1||136||
O Nanak, joining the Saadh Sangat, the Company of the Holy, meditate on Him; without the Lord, there is no other at all. ||4||1||136||
ਸਤਿ ਸੰਗਤ ਨਾਲ ਜੁੜ ਕੇ, ਹੇ ਨਾਨਕ! ਤੂੰ ਉਸ ਦਾ ਸਿਮਰਨ ਕਰ, ਵਾਹਿਗੁਰੂ ਦੇ ਬਾਝੋਂ ਹੋਰਸ ਕੋਈ ਨਹੀਂ।
Uniéndote a la Sociedad de los Santos, oh, dice Nanak, medita solamente en el Señor, puesto que no hay ningún otro más que Él. (4-1-136)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
jIau mnu qnu pRwn pRB ky dIey siB rs Bog ]
jeeau man tan praan prabh ke dhe'ee sabh ras bhog ||
The soul, the mind, the body and the breath of life belong to God. He has given all tastes and pleasures.
ਆਤਮਾ, ਚਿੱਤ, ਦੇਹਿ ਅਤੇ ਜਿੰਦ-ਜਾਨ ਸੁਆਮੀ ਦੇ ਹਨ। ਉਸ ਨੇ ਹੀ ਸਾਰੇ ਅਨੰਦ ਤੇ ਨਿਹਮਤਾ ਦਿੱਤੀਆਂ ਹਨ।
El Señor me ha bendecido con el Alma, la mente, el cuerpo, la respiración vital y todos los placeres y gozos.
dIn bMDp jIA dwqw srix rwKx jogu ]1]
dheen ba(n)dhap jeea dhaataa saran raakhan jog ||1||
He is the Friend of the poor, the Giver of life, the Protector of those who seek His Sanctuary. ||1||
ਉਹ ਮਸਕੀਨਾ ਦਾ ਸਨਬੰਧੀ ਹੈ, ਜਿੰਦਗੀ ਬਖਸ਼ਣ ਵਾਲਾ ਹੈ ਅਤੇ ਆਪਣੀ ਪਨਾਹ ਹੇਠ ਆਇਆ ਦੀ ਰੱਖਿਆ ਕਰਨ ਨੂੰ ਸਮਰਥ ਹੈ।
Él es el Amigo de los pobres, Quien bendice a todos con la vida y tiene el poder de dar la protección a quienes Lo buscan. (1)
myry mn iDAwie hir hir nwau ]
mere man dhiaai har har naau ||
O my mind, meditate on the Name of the Lord, Har, Har.
ਮੇਰੀ ਜਿੰਦੇ! ਤੂੰ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰ।
Oh mi mente, contempla el Naam, el Nombre del Señor;
hliq pliq shwie sMgy eyk isau ilv lwau ]1] rhwau ]
halat palat sahai sa(n)ge ek siau liv laau ||1|| rahaau ||
Here and hereafter, He is our Helper and Companion; embrace love and affection for the One Lord. ||1||Pause||
ਇਕ ਸੁਆਮੀ ਨਾਲ ਪਿਰਹੜੀ ਪਾ, ਜੌ ਐਸ ਲੋਕ ਅਤੇ ਪਰਲੋਕ ਵਿੱਚ ਤੇਰਾ ਮਦਦਗਾਰ ਅਤੇ ਸੰਗੀ ਹੈ! ਠਹਿਰਾਉ।
entónate con el Único Señor, puesto que Él te acompaña siempre aquí y en el más allá. (1-Pausa)
byd swsqR jn iDAwvih qrx kau sMswru ]
bedh saasatr jan dhiaaveh taran kau sa(n)saar ||
They meditate on the Vedas and the Shaastras, to swim across the world-ocean.
ਜਗਤ ਸਮੁੰਦਰ ਤੋਂ ਪਾਰ ਉਤਰਨ ਲਈ, ਲੋਕ ਵੇਦਾਂ ਅਤੇ ਸ਼ਾਸਤਰਾਂ ਨੂੰ ਵੀਚਾਰਦੇ ਹਨ।
Muchos contemplan los Vedas y los Shastras para nadar a través del océano de la vida,
krm Drm Anyk ikirAw sB aUpir nwmu Acwru ]2]
karam dharam anek kiriaa sabh uoopar naam achaar ||2||
The many religious rituals, good deeds of karma and Dharmic worship - above all of these is the Naam, the Name of the Lord. ||2||
ਮਜ਼ਹਬੀ ਕਰਮ-ਕਾਂਡਾਂ ਅਤੇ ਅਨੇਕਾਂ ਰਸਮੀ ਸੰਸਕਾਰਾਂ ਸਮੂਹ ਤੋਂ ਉਤੋਂ ਦੀ ਹੈ, ਨਾਮ ਸਿਮਰਨ ਦਾ ਚਾਲ ਚਲਨ।
pero superior a todos los ritos religiosos y prácticas es el Camino de la Meditación en el Nombre. (2)
kwmu k®oDu AhMkwru ibnsY imlY siqgur dyv ]
kaam karodh aha(n)kaar binasai milai satigur dhev ||
Sexual desire, anger, and egotism depart, meeting with the Divine True Guru.
ਰੱਬ ਰੂਪ ਸਚੇ ਗੁਰਾਂ ਨੂੰ ਭੇਟਣ ਦੁਆਰਾ ਵਿਸ਼ੇ ਭੋਗ, ਗੁੱਸਾ ਅਤੇ ਗ਼ਰੂਰ ਦੂਰ ਹੋ ਜਾਂਦੇ ਹਨ।
La lujuria, el enojo y el ego son erradicados si uno se encuentra con el Verdadero Guru,
nwmu idRVu kir Bgiq hir kI BlI pRB kI syv ]3]
naam dhiraR kar bhagat har kee bhalee prabh kee sev ||3||
Implant the Naam within, perform devotional worship to the Lord and serve God - this is good. ||3||
ਆਪਣੇ ਅੰਦਰ ਨਾਮ, ਰੱਬ ਦਾ ਸਿਮਰਨ ਅਤੇ ਸੁਆਮੀ ਦੀ ਸ਼੍ਰੇਸ਼ਟ ਸੇਵਾ ਟਹਿਲ ਪੱਕੀ ਕਰ।
la Encarnación de Dios, y enaltece la Alabanza del Señor en la mente; Bendito es el Servicio al Señor. (3)
crx srx dieAwl qyrI qUM inmwxy mwxu ]
charan saran dhiaal teree too(n) nimaane maan ||
I seek the Sanctuary of Your Feet, O Merciful Lord; You are the Honor of the dishonored.
ਮੇਰੇ ਮਿਹਰਬਾਨ ਮਾਲਕ! ਮੈਂ ਤੇਰੇ ਪੈਰਾਂ ਦੀ ਪਨਾਹ ਲਈ ਹੈ। ਤੂੰ ਨਿਪੱਤਿਆਂ ਦੀ ਪੱਤ ਹੈ।
Oh Dios Compasivo, busco Tu Refugio puesto que Tú traes Honor a los que no lo tienen,
jIA pRwx ADwru qyrw nwnk kw pRBu qwxu ]4]2]137]
jeea praan adhaar teraa naanak kaa prabh taan ||4||2||137||
You are the Support of my soul, my breath of life; O God, You are Nanak's strength. ||4||2||137||
ਤੂੰ ਹੇ ਸੁਆਮੀ! ਮੇਰੀ ਆਤਮਾ ਅਤੇ ਜਿੰਦ-ਜਾਨ ਦਾ ਆਸਰਾ ਹੈ। ਤੂੰ ਹੀ ਨਾਨਕ ਦੀ ਤਾਕਤ ਹੈ।
y Tú eres el Asta Principal de mi vida y de mi Alma. Tú eres el Soporte de Nanak. (4-2-137)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
foil foil mhw duKu pwieAw ibnw swDU sMg ]
ddol ddol mahaa dhukh paiaa binaa saadhoo sa(n)g ||
He wavers and falters, and suffers such great pain, without the Saadh Sangat, the Company of the Holy.
ਸਤਿ ਸੰਗਤ ਦੇ ਬਗੈਰ ਆਦਮੀ ਸਦਾ ਡਿੱਕ ਡੋਲੇ ਖਾਂਦਾ ਹੈ ਅਤੇ ਪਰਮ ਤਕਲੀਫ ਉਠਾਉਂਦਾ ਹੈ।
Sin la Sociedad de los Santos la propia Fe vacila y uno sufre inmensamente.
Kwit lwBu goibMd hir rsu pwrbRhm iek rMg ]1]
khaaT laabh gobi(n)dh har ras paarabraham ik ra(n)g ||1||
The profit of the sublime essence of the Lord of the Universe is obtained, by the Love of the One Supreme Lord God. ||1||
ਅਦੁੱਤੀ ਸ਼੍ਰੋਮਣੀ ਵਾਹਿਗੁਰੂ ਦੇ ਪ੍ਰੇਮ ਦੁਆਰਾ ਪ੍ਰਭੂ ਦੇ ਰੱਬੀ ਅੰਮ੍ਰਿਤ ਦਾ ਨਫਾ ਕਮਾਇਆ ਜਾਂਦਾ ਹੈ।
Estando entonado en Dios, con toda la mente, uno cosecha la Ganancia del Señor. (1)
hir ko nwmu jpIAY nIiq ]
har ko naam japeeaai neet ||
Chant continually the Name of the Lord.
ਤੂੰ ਸਦਾ ਹੀ, ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰ।
Contempla siempre el Nombre de Dios,
swis swis iDAwie so pRBu iqAwig Avr prIiq ]1] rhwau ]
saas saas dhiaai so prabh tiaag avar pareet ||1|| rahaau ||
With each and every breath, meditate on God, and renounce other love. ||1||Pause||
ਹਰ ਸੁਆਸ ਨਾਲ ਤੂੰ ਉਸ ਸਾਹਿਬ ਦਾ ਸਿਮਰਨ ਕਰ ਅਤੇ ਹੋਰ ਮੁਹੱਬਤਾਂ ਨੂੰ ਛੱਡ ਦੇ। ਠਹਿਰਾਉ।
habitando en Él con cada respiración y abandona cualquier otro amor. (1-Pausa)
krx kwrx smrQ so pRBu jIA dwqw Awip ]
karan kaaran samarath so prabh jeea dhaataa aap ||
God is the Doer, the All-powerful Cause of causes; He Himself is the Giver of life.
ਉਹ ਸਰਬ-ਸ਼ਕਤੀਵਾਨ ਸੁਆਮੀ ਹੇਤੂਆਂ ਦਾ ਹੇਤੁ ਹੈ ਤੇ ਖੁਦ ਹੀ ਜਿੰਦ-ਜਾਨ ਦੇਣ ਵਾਲਾ ਹੈ।
El Señor Todopoderoso es la Causa de todo y es el Dador de la vida.
iqAwig sgl isAwxpw AwT phr pRBu jwip ]2]
tiaag sagal siaanapaa aaTh pahar prabh jaap ||2||
So renounce all your cleverness, and meditate on God, twenty-four hours a day. ||2||
ਤੂੰ ਆਪਣੀਆਂ ਸਾਰੀਆਂ ਚਤੁਰ-ਵਿਧੀਆਂ ਛੱਡ ਦੇ ਅਤੇ ਤੂੰ ਅੱਠੇ ਪਹਿਰ ਹੀ ਸੁਆਮੀ ਦਾ ਸਿਮਰਨ ਕਰ।
Así es que despójate de toda tu astucia y medita en Él día y noche. (2)
mIqu sKw shwie sMgI aUc Agm Apwru ]
meet sakhaa sahai sa(n)gee uooch agam apaar ||
He is our best friend and companion, our help and support; He is lofty, inaccessible and infinite.
ਤਦ ਉਹ ਉੱਚਾ, ਪਹੁੰਚ ਤੋਂ ਪਰੇ ਅਤੇ ਬੇਅੰਤ ਸੁਆਮੀ ਤੇਰਾ ਮਿਤ੍ਰ ਸਾਥੀ ਮਦਦਗਾਰ ਅਤੇ ਜੋੜੀਦਾਰ ਬਣ ਜਾਵੇਗਾ।
El Señor Excelso, Inaccesible e Infinito será entonces tu Amigo, Compañero y Soporte.
crx kml bswie ihrdY jIA ko AwDwru ]3]
charan kamal basai hiradhai jeea ko aadhaar ||3||
Enshrine His Lotus Feet within your heart; He is the Support of the soul. ||3||
ਸਾਹਿਬ ਦੇ ਕੰਵਲ ਪੈਰ ਆਪਣੇ ਮਨ ਅੰਦਰ ਟਿਕਾ ਕੇਵਲ ਉਹੀ ਜਿੰਦ ਜਾਨ ਦਾ ਆਸਰਾ ਹੈ।
Así es que enaltece Sus Pies de Loto en tu mente y haz de Él, el Asta Principal de tu Alma. (3)
kir ikrpw pRB pwrbRhm gux qyrw jsu gwau ]
kar kirapaa prabh paarabraham gun teraa jas gaau ||
Show Your Mercy, O Supreme Lord God, that I may sing Your Glorious Praises.
ਹੇ ਮੇਰੇ ਪਰਮ ਪ੍ਰਭੂ ਮਾਲਕ! ਮੇਰੇ ਉਤੇ ਮਿਹਰ ਧਾਰ ਤਾਂ ਜੋ ਤੇਰੀਆਂ ਸ਼੍ਰੇਸ਼ਟਤਾਈਆਂ ਤੇ ਕੀਰਤੀ ਗਾਇਨ ਕਰਾਂ।
Oh mi Señor Trascendente, sé Misericordioso conmigo para que yo pueda cantar Tus Alabanzas,
srb sUK vfI vifAweI jip jIvY nwnku nwau ]4]3]138]
sarab sookh vaddee vaddiaaiee jap jeevai naanak naau ||4||3||138||
Total peace, and the greatest greatness, O Nanak, are obtained by living to chant the Name of the Lord. ||4||3||138||
ਸੁਆਮੀ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਜੀਵਨ ਬਤੀਤ ਕਰਨਾ ਨਾਨਕ ਲਈ ਸਮੂਹ ਆਰਾਮ ਤੇ ਮਹਾਨ ਮਹਾਨਤਾ ਹੈ।
viva contemplando Tu Nombre y coseche toda Paz y Gloria. (4-3-138)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
audmu krau krwvhu Twkur pyKq swDU sMig ]
audham karau karaavahu Thaakur pekhat saadhoo sa(n)g ||
I make the effort, as You cause me to do, my Lord and Master, to behold You in the Saadh Sangat, the Company of the Holy.
ਸਤਿ ਸੰਗਤ ਨਾਲ ਜੁੜ ਕੇ ਹੇ ਸੁਆਮੀ! ਤੇਰਾ ਪ੍ਰੇਰਿਆਂ ਹੋਇਆ, ਮੈਂ ਤੈਨੂੰ ਵੇਖਣ ਦਾ ਉਪਰਾਲਾ ਕਰਦਾ ਹਾਂ।
Asa, Mejl Guru Aryan, Quinto Canal Divino.
hir hir nwmu crwvhu rMgin Awpy hI pRB rMig ]1]
har har naam charaavahu ra(n)gan aape hee prabh ra(n)g ||1||
I am imbued with the color of the Love of the Lord, Har, Har; God Himself has colored me in His Love. ||1||
ਹੇ ਵਾਹਿਗੁਰੂ ਸੁਆਮੀ! ਮੇਰੇ ਮਾਲਕ! ਤੂੰ ਆਪ ਹੀ ਮੈਨੂੰ ਆਪਣੇ ਨਾਮ ਦੀ ਰੰਗਤ ਨਾਲ ਰੰਗ ਦੇ।
Hallándome en la Saad Sangat, la Compañía de los Santos, hago el esfuerzo de ser parte de ella.
mn mih rwm nwmw jwip ]
man meh raam naamaa jaap ||
I chant the Lord's Name within my mind.
ਆਪਣੇ ਚਿੱਤ ਅੰਦਰ ਮੈਂ ਸੁਆਮੀ ਦੇ ਨਾਮ ਦਾ ਚਿੰਤਨ ਕਰਦਾ ਹਾਂ।
Si es Tu Voluntad, oh Señor, me imbuyo en el Color Tu Nombre, Jar, Jar; Tú, Dios Mismo me tiñes en Tu Amor. (1)
kir ikrpw vshu myrY ihrdY hoie shweI Awip ]1] rhwau ]
kar kirapaa vasahu merai hiradhai hoi sahaiee aap ||1|| rahaau ||
Bestow Your Mercy, and dwell within my heart; please, become my Helper. ||1||Pause||
ਆਪਣੀ ਮਿਹਰ ਧਾਰ ਅਤੇ ਮੇਰੇ ਚਿੱਤ ਅੰਦਰ ਨਿਵਾਸ ਕਰ ਅਤੇ ਖੁਦ ਮੇਰਾ ਮਦਦਗਾਰ ਬਣ। ਠਹਿਰਾਉ।
Canto el Nombre de Dios, en el interior de mi mente,
suix suix nwmu qumwrw pRIqm pRBu pyKn kw cwau ]
sun sun naam tumaaraa preetam prabh pekhan kaa chaau ||
Listening continually to Your Name, O Beloved God, I yearn to behold You.
ਤੇਰਾ ਨਾਮ ਇਕ ਰਸ ਸ੍ਰਵਣ ਕਰਨ ਦੁਆਰਾ ਮੇਰੇ ਪਿਆਰੇ ਠਾਕੁਰ ਤੈਨੂੰ ਵੇਖਣ ਦੀ ਮੈਨੂੰ ਉਮੰਗ ਪੈਦਾ ਹੋ ਗਈ ਹੈ।
dame Tu Misericordia y habita en mi corazón; sí, por favor sostén mi Alma. (1-Pausa)