isrIrwgu mhlw 5 ]
sireeraag mahalaa panjavaa ||
Siree Raag, Fifth Mehl:
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
Siri Rag, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
isrIrwgu mhlw 5 ]
sireeraag mahalaa panjavaa ||
Siree Raag, Fifth Mehl:
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
Siri Rag, Mejl Guru Aryan, Quinto Canal Divino.
imil siqgur sBu duKu gieAw hir suKu visAw min Awie ]
mil satigur sabh dhukh giaa har sukh vasiaa man aai ||
Meeting the True Guru, all my sufferings have ended, and the Peace of the Lord has come to dwell within my mind.
ਸੱਚੇ ਗੁਰਾਂ ਨੂੰ ਮਿਲ ਕੇ ਮੇਰਾ ਸਾਰਾ ਦੁਖੜਾ ਦੂਰ ਹੋ ਗਿਆ ਹੈ ਅਤੇ ਈਸ਼ਵਰੀ-ਆਰਾਮ ਆ ਕੇ ਮੇਰੇ ਚਿੱਤ ਅੰਦਰ ਟਿਕ ਗਿਆ ਹੈ।
Encontrando al Guru Verdadero, todas mis aflicciones se acaban y la Dicha del Señor llega a mi mente.
AMqir joiq pRgwsIAw eyksu isau ilv lwie ]
a(n)tar jot pragaaseeaa ekas siau liv lai ||
The Divine Light illuminates my inner being, and I am lovingly absorbed in the One.
ਇਕ ਸੁਆਮੀ ਨਾਲ ਪ੍ਰੀਤ ਪਾਉਣ ਦੁਆਰਾ ਮੇਰਾ ਦਿਲ ਰੱਬੀ-ਨੂਰ ਨਾਲ ਰੌਸ਼ਨ ਹੋ ਗਿਆ ਹੈ।
Mi mente está iluminada, ahora no llamo a nadie más que a Él.
imil swDU muKu aUjlw pUrib iliKAw pwie ]
mil saadhoo mukh uoojalaa poorab likhiaa pai ||
Meeting with the Holy Saint, my face is radiant; I have realized my pre-ordained destiny.
ਗੁਰੂ ਨੂੰ ਭੇਟਣ ਦੁਆਰਾ ਮੇਰਾ ਚਿਹਰਾ ਸੁਰਖ਼ਰੂ ਹੋ ਗਿਆ ਹੈ ਤੇ ਮੇਰੇ ਲਈ ਜੋ ਕੁਝ ਧੁਰੋਂ ਲਿਖਿਆ ਹੋਇਆ ਸੀ ਉਹ ਮੈਂ ਪਾ ਲਿਆ ਹੈ।
Conociendo a los Santos, mi semblante se santifica y así recibo todo lo que está en mi Destino.
gux goivMd inq gwvxy inrml swcY nwie ]1]
gun govi(n)dh nit gaavane niramal saachai nai ||1||
I constantly sing the Glories of the Lord of the Universe. Through the True Name, I have become spotlessly pure. ||1||
ਸ੍ਰਿਸ਼ਟੀ ਦੇ ਸੁਆਮੀ ਅਤੇ ਸਚੇ-ਨਾਮ ਦਾ ਜੱਸ ਸਦਾ ਗਾਇਨ ਕਰਨ ਦੁਆਰਾ ਮੈਂ ਬੇਦਾਗ਼ ਹੋ ਗਿਆ ਹਾਂ।
Me dedico a cantar por siempre las Alabanzas del Señor, a través de la Palabra Pura y Verdadera. (1)
myry mn gur sbdI suKu hoie ]
mere man gur sabadhee sukh hoi ||
O my mind, you shall find peace through the Word of the Guru's Shabad.
ਹੇ ਮੇਰੀ ਜਿੰਦੇ! ਗੁਰਾਂ ਦੇ ਸ਼ਬਦ ਰਾਹੀਂ ਹੀ ਆਰਾਮ ਮਿਲਦਾ ਹੈ।
Oh mi mente, uno es bendecido con la Paz, a través de la Palabra del Guru.
gur pUry kI cwkrI ibrQw jwie n koie ]1] rhwau ]
gur poore kee chaakaree birathaa jai na koi ||1|| rahaau ||
Working for the Perfect Guru, no one goes away empty-handed. ||1||Pause||
ਪੂਰਨ ਗੁਰਾਂ ਦੀ ਟਹਿਲ-ਸੇਵਾ ਕਮਾਉਣ ਦੁਆਰਾ ਕੋਈ ਭੀ ਖਾਲੀ ਹੱਥੀ ਨਹੀਂ ਜਾਂਦਾ।
El que vive en el Servicio del Guru, vive lleno y satisfecho en su ser. (1-Pausa)
mn kIAw ieCW pUrIAw pwieAw nwmu inDwnu ]
man keeaa ichhaa(n) pooreeaa paiaa naam nidhaan ||
The desires of the mind are fulfilled, when the Treasure of the Naam, the Name of the Lord, is obtained.
ਚਿੱਤ ਦੀਆਂ ਖ਼ਾਹਿਸ਼ਾਂ ਪੂਰਨ ਹੋ ਜਾਂਦੀਆਂ ਹਨ, ਜਦ ਆਦਮੀ ਨਾਮ ਦੇ ਖ਼ਜ਼ਾਨੇ ਨੂੰ ਪਾ ਲੈਂਦਾ ਹੈ।
Los deseos de la mente, son satisfechos cuando uno encuentra el Tesoro del Nombre del Señor.
AMqrjwmI sdw sMig krxYhwru pCwnu ]
a(n)tarajaamee sadhaa sa(n)g karanaihaar pachhaan ||
The Inner-knower, the Searcher of hearts, is always with you; recognize Him as the Creator.
ਦਿਲ ਦੀਆਂ ਜਾਨਣਹਾਰ ਹਮੇਸ਼ਾਂ ਤੇਰੇ ਨਾਲ ਹੈ। ਤੂੰ ਉਸ ਸਿਰਜਣਹਾਰ ਨੂੰ ਅਨੁਭਵ ਕਰ।
Él es quien conoce tu ser interior, tu Compañero, por eso, medita siempre en tu Creador.
gur prswdI muKu aUjlw jip nwmu dwnu iesnwnu ]
gur parasaadhee mukh uoojalaa jap naam dhaan isanaan ||
By Guru's Grace, your face shall be radiant. Chanting the Naam, you shall receive the benefits of giving charity and taking cleansing baths.
ਗੁਰਾਂ ਦੀ ਦਇਆ ਦੁਆਰਾ ਚਿਹਰਾ ਸੁਰਖ਼ਰੂ ਹੋ ਜਾਂਦਾ ਹੈ। ਦਾਨ ਪੁੰਨ ਕਰਨੇ ਅਤੇ (ਤੀਰਥਾਂ ਤੇ) ਨ੍ਹਾਉਣਾ ਨਾਮ ਦੇ ਸਿਮਰਨ ਵਿੱਚ ਆ ਜਾਂਦੇ ਹਨ।
Por la Gracia del Guru, si uno medita en el Nombre del Señor, y da todo lo que tiene en caridad, en verdad se traduce como el Baño Sagrado.
kwmu k®oDu loBu ibnisAw qijAw sBu AiBmwnu ]2]
kaam karodh lobh binasiaa tajiaa sabh abhimaan ||2||
Sexual desire, anger and greed are eliminated, and all egotistical pride is abandoned. ||2||
ਉਨ੍ਹਾਂ ਦਾ ਸਮੂਹ ਹੰਕਾਰ, ਖਤਮ ਹੋ ਜਾਂਦਾ ਹੈ ਅਤੇ ਉਨ੍ਹਾਂ ਦੀ ਭੋਗ ਦੀ ਇਛਿਆ, ਗੁੱਸਾ ਤੇ ਲਾਲਚ ਭੀ ਦੂਰ ਹੋ ਜਾਂਦੇ ਹਨ।
Su lujuria, su enojo y su avaricia desaparecen, también su ego. (2)
pwieAw lwhw lwBu nwmu pUrn hoey kwm ]
paiaa laahaa laabh naam pooran hoe kaam ||
The Profit of the Naam is obtained, and all affairs are brought to fruition.
ਮੈਂ ਹਰੀ ਦੇ ਨਾਮ ਦਾ ਫ਼ਾਇਦਾ ਤੇ ਨਫ਼ਾ ਕਮਾਇਆ ਹੈ ਅਤੇ ਮੇਰੇ ਕਾਰਜ ਰਾਸ ਹੋ ਗਏ ਹਨ।
Y así él cosecha los Bienes del Nombre del Señor y su ser queda satisfecho.
kir ikrpw pRiB myilAw dIAw Apxw nwmu ]
kar kirapaa prabh meliaa dheeaa apanaa naam ||
In His Mercy, God unites us with Himself, and He blesses us with the Naam.
ਆਪਣੀ ਰਹਿਮਤ ਸਦਕਾ ਠਾਕਰ ਨੇ ਮੈਨੂੰ ਆਪਣਾ ਨਾਮ ਦਿੱਤਾ ਹੈ ਅਤੇ ਆਪਣੇ ਨਾਲ ਜੋੜ ਲਿਆ ਹੈ।
Él, por Su Gracia nos une en Su Ser y nos concede la Gloria de Su Nombre.
Awvx jwxw rih gieAw Awip hoAw imhrvwnu ]
aavan jaanaa reh giaa aap hoaa miharavaan ||
My comings and goings in reincarnation have come to an end; He Himself has bestowed His Mercy.
ਸਾਹਿਬ ਖ਼ੁਦ ਦਇਆਲੂ ਹੋ ਗਿਆ ਹੈ ਅਤੇ ਮੇਰਾ ਆਉਣਾ ਤੇ ਜਾਣਾ ਮੁਕ ਗਿਆ ਹੈ।
Nuestras transmigraciones cesan y la Misericordia nos acoge.
scu mhlu Gru pwieAw gur kw sbdu pCwnu ]3]
sach mahal ghar paiaa gur kaa sabadh pachhaan ||3||
I have obtained my home in the True Mansion of His Presence, realizing the Word of the Guru's Shabad. ||3||
ਗੁਰੂ ਦੇ ਸ਼ਬਦ ਨੂੰ ਸਿੰਾਨਣ ਦੁਆਰਾ ਮੈਂ ਸੱਚੇ ਮੰਦਰ ਅੰਦਰ ਵਾਸ ਪਾ ਲਿਆ ਹੈ।
Uno llega hasta el Hogar Verdadero, realizando la Palabra del Guru. (3)
Bgq jnw kau rwKdw AwpxI ikrpw Dwir ]
bhagat janaa kau raakhadhaa aapanee kirapaa dhaar ||
His humble devotees are protected and saved; He Himself showers His Blessings upon us.
ਆਪਣੀ ਦਇਆ ਕਰਕੇ ਸੁਆਮੀ ਪਵਿੱਤ੍ਰ ਪੁਰਸ਼ਾਂ ਦੀ ਰਖਿਆ ਕਰਦਾ ਹੈ।
Por Su Gracia Él protege a sus Devotos.
hliq pliq muK aUjly swcy ky gux swir ]
halat palat mukh uoojale saache ke gun saar ||
In this world and in the world hereafter, radiant are the faces of those who cherish and enshrine the Glories of the True Lord.
ਇਸ ਲੋਕ ਤੇ ਪ੍ਰਲੋਕ ਵਿੱਚ ਉਨ੍ਹਾਂ ਦੇ ਚਿਹਰੇ ਰੋਸ਼ਨ ਹੋ ਜਾਂਦੇ ਹਨ, ਜੋ ਸੱਚੇ-ਸਾਹਿਬ ਦੀਆਂ ਸਰੇਸ਼ਟਤਾਈਆਂ ਨੂੰ ਦਿਲੋਂ ਯਾਦ ਕਰਦੇ ਹਨ।
Sus semblantes se muestran puros, aquí y más adelante, pues ellos habitan en la Verdad del Uno Verdadero.
AwT phr gux swrdy rqy rMig Apwr ]
aaTh pahar gun saaradhe rate ra(n)g apaar ||
Twenty-four hours a day, they lovingly dwell upon His Glories; they are imbued with His Infinite Love.
ਦਿਨ ਦੇ ਅੱਠੇ ਪਹਿਰ ਹੀ ਉਹ ਵਾਹਿਗੁਰੂ ਦੀਆਂ ਬਜ਼ੁਰਗੀਆਂ ਦਾ ਧਿਆਨ ਧਾਰਦੇ ਹਨ ਅਤੇ ਉਸ ਦੀ ਬੇਅੰਤ ਪ੍ਰੀਤ ਨਾਲ ਰੰਗੇ ਹੋਏ ਹਨ।
Ellos viven imbuidos en Su Amor inmenso, recordando las Bondades del Señor Verdadero.
pwrbRhmu suK swgro nwnk sd bilhwr ]4]11]81]
paarabraham sukh saagaro naanak sadh balihaar ||4||11||81||
Nanak is forever a sacrifice to the Supreme Lord God, the Ocean of Peace. ||4||11||81||
ਨਾਨਕ ਹਮੇਸ਼ਾਂ ਹੀ ਸ਼ਾਂਤੀ ਦੇ ਸਮੁੰਦਰ ਸ਼ਰੋਮਣੀ-ਸਾਹਿਬ ਉਤੇ ਕੁਰਬਾਨ ਜਾਂਦਾ ਹੈ।
Dice Nanak, el Señor es el Océano de Paz, y yo ofrezco mi ser en sacrificio a Él. (4-11-81)
isrIrwgu mhlw 5 ]
sireeraag mahalaa panjavaa ||
Siree Raag, Fifth Mehl:
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
Siri Rag, Mejl Guru Aryan Quinto Canal Divino.
pUrw siqguru jy imlY pweIAY sbdu inDwnu ]
pooraa satigur je milai paieeaai sabadh nidhaan ||
If we meet the Perfect True Guru, we obtain the Treasure of the Shabad.
ਜੇਕਰ ਅਸੀਂ ਪੂਰਨ ਗੁਰਾਂ ਨੂੰ ਭੇਟ ਲਈਏ ਤਾਂ ਸਾਨੂੰ ਨਾਮ ਦਾ ਖ਼ਜ਼ਾਨਾ ਪਰਾਪਤ ਹੋ ਜਾਂਦਾ ਹੈ।
Si encontramos al Guru Perfecto, recibimos el Tesoro del Nombre del Señor.
kir ikrpw pRB AwpxI jpIAY AMimRq nwmu ]
kar kirapaa prabh aapanee japeeaai a(n)mirat naam ||
Please grant Your Grace, God, that we may meditate on Your Ambrosial Naam.
ਮੇਰੇ ਮਾਲਕ! ਆਪਣੀ ਰਹਿਮਤ ਧਾਰ, ਤਾਂ ਜੋ ਅਸੀਂ ਤੇਰੇ ਸੁਧਾ-ਸਰੂਪ ਨਾਮ ਦਾ ਸਿਮਰਨ ਕਰੀਏ।
Y a través de la Gracia del Señor, habitamos en Él.
jnm mrx duKu kwtIAY lwgY shij iDAwnu ]1]
janam maran dhukh kaaTeeaai laagai sahaj dhiaan ||1||
The pains of birth and death are taken away; we are intuitively centered on His Meditation. ||1||
ਇਸ ਤਰ੍ਹਾਂ ਜੰਮਣ ਤੇ ਮਰਨ ਦੀ ਤਕਲਫ਼ਿ ਰਫ਼ਾ ਹੋ ਜਾਂਦੀ ਹੈ ਅਤੇ ਸਾਡੀ ਬਿਰਤੀ ਸੁਖੈਨ ਹੀ ਸੁਆਮੀ ਅੰਦਰ ਜੁੜ ਜਾਂਦੀ ਹੈ।
El dolor del nacimiento y de la muerte se acaba y nuestra mente es fijada en Él, en Equilibrio. (1)
myry mn pRB srxweI pwie ]
mere man prabh saranaiee pai ||
O my mind, seek the Sanctuary of God.
ਹੇ ਮੇਰੀ ਜਿੰਦੜੀਏ! ਤੂੰ ਸੁਆਮੀ ਦੀ ਸ਼ਰਣਾਗਤ ਸੰਭਾਲ।
Oh mi mente, busca el Santuario de tu Señor,
hir ibnu dUjw ko nhI eyko nwmu iDAwie ]1] rhwau ]
har bin dhoojaa ko nahee eko naam dhiaai ||1|| rahaau ||
Without the Lord, there is no other at all. Meditate on the One and only Naam, the Name of the Lord. ||1||Pause||
ਵਾਹਿਗੁਰੂ ਦੇ ਬਾਝੋਂ ਹੋਰ ਦੂਸਰਾ ਕੋਈ ਨਹੀਂ। ਕੇਵਲ ਉਸੇ ਦੇ ਨਾਮ ਦਾ ਤੂੰ ਅਰਾਧਨ ਕਰ। ਠਹਿਰਾਉ।
pues sin Él, no hay nadie más, llámalo sólo a Él. (1-Pausa)
kImiq khxu n jweIAY swgru guxI AQwhu ]
keemat kahan na jaieeaai saagar gunee athaahu ||
His Value cannot be estimated; He is the Vast Ocean of Excellence.
ਉਸ ਦਾ ਮੁੱਲ ਆਖਿਆ (ਪਾਇਆ) ਨਹੀਂ ਜਾ ਸਕਦਾ। ਉਹ ਬੇ-ਇਨਤਹਾ ਚੰਗਿਆਈਆਂ ਦਾ ਸਮੁੰਦਰ ਹੈ।
¿Cómo puede uno evaluar al Señor, a lo Vasto, al Profundo Océano de Bondad?
vfBwgI imlu sMgqI scw sbdu ivswhu ]
vaddabhaagee mil sa(n)gatee sachaa sabadh visaahu ||
O most fortunate ones, join the Sangat, the Blessed Congregation; purchase the True Word of the Shabad.
ਸਤਿਸੰਗਤ ਨਾਲ ਜੁੜ ਕੇ, ਹੇ ਭਾਰੇ ਨਸੀਬਾਂ ਵਾਲਿਆਂ! ਤੂੰ ਸੱਚੇ ਨਾਮ ਨੂੰ ਵਿਹਾਝ ਲੈ।
Anda ve, oh afortunado, a la Congregación de los Santos y pon tu confianza en la Verdadera Palabra,
kir syvw suK swgrY isir swhw pwiqswhu ]2]
kar sevaa sukh saagarai sir saahaa paatisaahu ||2||
Serve the Lord, the Ocean of Peace, the Supreme Lord over kings and emperors. ||2||
ਤੂੰ ਠੰਢ-ਚੈਨ ਦੇ ਸਮੁੰਦਰ ਦੀ ਟਹਿਲ-ਸੇਵਾ ਕਮਾ, (ਸਿਮਰਨ ਕਰ), ਉਹ ਰਾਜਿਆਂ ਤੇ ਮਹਾਰਾਜਿਆਂ ਦੇ ਸਿਰ ਦਾ ਸੁਆਮੀ ਹੈ।
y presta tu Servicio al Océano de Paz, al Rey de Reyes. (2)
crx kml kw Awsrw dUjw nwhI Twau ]
charan kamal kaa aasaraa dhoojaa naahee Thaau ||
I take the Support of the Lord's Lotus Feet; there is no other place of rest for me.
ਮੈਨੂੰ ਪ੍ਰਭੂ ਦੇ ਕੰਵਲ ਰੂਪੀ ਪੈਰਾਂ ਦੀ ਟੇਕ ਹੈ ਅਤੇ ਮੈਂ ਹੋਰਸ ਥਾਂ ਨੂੰ ਜਾਣਦਾ ਤੱਕ ਨਹੀਂ।
Tengo el Soporte de los Pies de Loto del Señor, y de nadie más.
mY Dr qyrI pwrbRhm qyrY qwix rhwau ]
mai dhar teree paarabraham terai taan rahaau ||
I lean upon You as my Support, O Supreme Lord God. I exist only by Your Power.
ਮੈਨੂੰ ਤੇਰੀ ਓਟ ਦਾ ਸਹਾਰਾ ਹੈ, ਹੈ ਮੇਰੇ ਹੱਦ-ਬੰਨਾ-ਰਹਿਤ ਸਾਈਂ! ਅਤੇ ਤੇਰੀ ਸਤਿਆ ਦੁਆਰਾ ਹੀ ਮੈਂ ਜੀਉਂਦਾ ਹਾਂ।
Me apoyo en Ti, mi Dios, y si estoy vivo es porque Tú estás detrás de mí.
inmwixAw pRBu mwxu qUM qyrY sMig smwau ]3]
nimaaniaa prabh maan too(n) terai sa(n)g samaau ||3||
O God, You are the Honor of the dishonored. I seek to merge with You. ||3||
ਨਿਪੱਤਿਆਂ ਦੀ ਤੂੰ ਪੱਤ ਹੈਂ, ਹੇ ਸਾਹਿਬ! ਮੈਂ ਤੇਰੇ ਨਾਲ ਅਭੇਦ ਹੋਣਾ ਲੋੜਦਾ ਹਾਂ।
Eres el orgullo del humilde, sólo busco unirme a Ti. (3)
hir jpIAY AwrwDIAY AwT phr goivMdu ]
har japeeaai aaraadheeaai aaTh pahar govi(n)dh ||
Chant the Lord's Name and contemplate the Lord of the World, twenty-four hours a day.
ਸ੍ਰਿਸ਼ਟੀ ਨੂੰ ਥੰਮਣਹਾਰ ਵਾਹਿਗੁਰੂ ਦਾ ਚੌਵੀ-ਘੰਟੇ ਹੀ ਸਿਮਰਨ ਤੇ ਚਿੰਤਨ ਕਰ।
Noche y día Lo llamo, al Soporte de la Tierra.
jIA pRwx qnu Dnu rKy kir ikrpw rwKI ijMdu ]
jeea praan tan dhan rakhe kar kirapaa raakhee ji(n)dh ||
He preserves our soul, our breath of life, body and wealth. By His Grace, He protects our soul.
ਉਹ ਇਨਸਾਨ ਦੀ ਆਤਮਾ, ਦੇਹਿ ਤੇ ਦੌਲਤ ਨੂੰ ਸੰਭਾਲਦਾ ਹੈ ਅਤੇ ਮਿਹਰ ਧਾਰ ਕੇ ਉਸ ਦੀ ਜਿੰਦੜੀ ਦੀ ਰਖਵਾਲੀ ਕਰਦਾ ਹੈ।
Si, Él, que en Su Misericordia salva nuestro ser, nuestra vida, riquezas y nuestra Alma;
nwnk sgly doK auqwirAnu pRBu pwrbRhm bKisMdu ]4]12]82]
naanak sagale dhokh utaarian prabh paarabraham bakhasi(n)dh ||4||12||82||
O Nanak, all pain has been washed away, by the Supreme Lord God, the Forgiver. ||4||12||82||
ਉੱਚਾ ਸੁਆਮੀ ਮਾਲਕ ਮਨੁੱਖ ਨੂੰ ਬਖ਼ਸ਼ਣਹਾਰ ਹੈ। ਉਹ ਉਸ ਦੇ ਸਾਰੇ ਪਾਪ ਧੋ ਸੁੱਟਦਾ ਹੈ, ਹੇ ਨਾਨਕ!
pues el Señor, en Su Misericordia, nos concede el Perdón. (4-2-81)
isrIrwgu mhlw 5 ]
sireeraag mahalaa panjavaa ||
Siree Raag, Fifth Mehl:
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
Siri Rag, Mejl Guru Aryan, Quinto Canal Divino.
pRIiq lgI iqsu sc isau mrY n AwvY jwie ]
preet lagee tis sach siau marai na aavai jai ||
I have fallen in love with the True Lord. He does not die, He does not come and go.
ਮੇਰਾ ਉਸ ਸੱਚੇ ਸਾਹਿਬ ਨਾਲ ਪਿਆਰ ਪੈ ਗਿਆ ਹੈ। ਉਹ ਮਰਦਾ, ਆਉਂਦਾ ਤੇ ਜਾਂਦਾ ਨਹੀਂ।
Amo al Uno Verdadero, Él no ha nacido ni morirá.
nw vyCoiVAw ivCuVY sB mih rihAw smwie ]
naa vechhoRiaa vichhuRai sabh meh rahiaa samai ||
In separation, He is not separated from us; He is pervading and permeating amongst all.
ਜੁਦਾ ਕੀਤਿਆਂ ਉਹ ਜੁਦਾ ਨਹੀਂ ਹੁੰਦਾ ਅਤੇ ਸਾਰਿਆਂ ਅੰਦਰ ਰਮ ਰਿਹਾ ਹੈ।
Él nunca se ha separado de mí y prevalece por todas partes.
dIn drd duK BMjnw syvk kY sq Bwie ]
dheen dharadh dhukh bha(n)janaa sevak kai sat bhai ||
He is the Destroyer of the pain and suffering of the meek. He bears True Love for His servants.
ਮਸਕੀਨ ਦੀ ਉਹ ਪੀੜ ਤੇ ਅਪਣਾ ਹਰਨਹਾਰ ਹੈ ਅਤੇ ਆਪਣੇ ਗੋਲੇ ਨਾਲ ਉਹ ਸੱਚੀ ਪ੍ਰੀਤ ਕਰਦਾ ਹੈ।
Él es quien cura la aflicción del humilde, y lo reconoce con Honor.
Acrj rUpu inrMjno guir mylwieAw mwie ]1]
acharaj roop nira(n)jano gur melaiaa mai ||1||
Wondrous is the Form of the Immaculate One. Through the Guru, I have met Him, O my mother! ||1||
ਅਸਚਰਜ ਹੈ ਸਰੂਪ ਮਾਇਆ ਤੋਂ ਰਹਿਤ (ਪਵਿੱਤਰ) ਪੁਰਸ਼ ਦਾ, ਗੁਰਾਂ ਨੇ ਮੈਨੂੰ ਉਸ ਨਾਲ ਮਿਲਾ ਦਿੱਤਾ ਹੈ, ਹੇ ਮੇਰੀ ਮਾਤਾ!
Maravillosas son las formas del Ser sin Forma; oh madre, a Él lo encuentro a través del Guru. (1)
BweI ry mIqu krhu pRBu soie ]
bhaiee re meet karahu prabh soi ||
O Siblings of Destiny, make God your Friend.
ਹੇ ਵੀਰ! ਉਸ ਠਾਕੁਰ ਨੂੰ ਆਪਣਾ ਮਿੱਤ੍ਰ ਬਣਾ।
Oh hermano, haz que el Señor sea tu Amigo.