suK swgru AMimRqu hir nwau ]
sukh saagar a(n)mrit har naau ||
The Ambrosial Name of the Lord is the ocean of peace.
ਹਰੀ ਦਾ ਸੁਧਾਰੂਪ ਨਾਂਉ ਆਰਾਮ ਦਾ ਸਮੁੰਦਰ ਹੈ।
El Néctar Ambrosial del Señor, es el Océano de Paz.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
suK swgru AMimRqu hir nwau ]
sukh saagar a(n)mrit har naau ||
The Ambrosial Name of the Lord is the ocean of peace.
ਹਰੀ ਦਾ ਸੁਧਾਰੂਪ ਨਾਂਉ ਆਰਾਮ ਦਾ ਸਮੁੰਦਰ ਹੈ।
El Néctar Ambrosial del Señor, es el Océano de Paz.
mMgq jnu jwcY hir dyhu pswau ]
ma(n)gat jan jaachai har dheh pasaau ||
The beggar begs for it; O Lord, please bless him, in Your kindness.
ਭਿਖਾਰੀ ਇਸ ਦੀ ਖ਼ੈਰ ਮੰਗਦਾ ਹੈ। ਹੇ ਵਾਹਿਗੁਰੂ ਆਪਣੀ ਮਿਹਰ ਰਾਹੀਂ ਤੂੰ ਉਸ ਨੂੰ ਇਸ ਦੀ ਦਾਤ ਬਖ਼ਸ਼।
El pordiosero pide por Él.
hir siq siq sdw hir siq hir siq myrY min BwvY jIau ]2]
har sat sat sadhaa har sat har sat merai man bhaavai jeeau ||2||
True, True is the Lord; the Lord is forever True; the True Lord is pleasing to my mind. ||2||
ਸੱਚਾ, ਸੱਚਾ ਹੈ ਮੇਰਾ ਵਾਹਿਗੁਰੂ। ਮੈਡਾਂ ਸੁਆਮੀ ਸਦੀਵ ਹੀ ਸੱਚਾ ਹੈ। ਸੱਚਾ ਮਾਲਕ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।
Oh Señor, por favor, bendícelo con Tu Misericordia. Verdad, sí, Verdad es mi Señor, el Señor es para siempre Verdad, el Señor Verdadero complace mi mente.(2)
nvy iCdR sRvih ApivqRw ]
nave chhidhr sraveh apavitraa ||
The nine holes pour out filth.
ਨੌਵੇ ਹੀ ਗੋਕਾਂ ਗੰਦ ਬਾਹਰ ਕੱਢਦੀਆਂ ਹਨ।
Los nueve orificios del cuerpo sacan sólo impurezas,
boil hir nwm pivqR siB ikqw ]
bol har naam pavitr sabh kitaa ||
Chanting the Lord's Name, they are all purified and sanctified.
ਨਾਮ ਦਾ ਉਚਾਰਨ ਕਰਨ ਦੁਆਰਾ ਸਾਰੀਆਂ ਇੰਦ੍ਰੀਆਂ ਪਾਵਨ ਪੁਨੀਤ ਹੋ ਜਾਂਦੀਆਂ ਹਨ।
pero recitando el Nombre del Señor, todas las facultades son Purificadas y Santificadas.
jy hir supRsMnu hovY myrw suAwmI hir ismrq mlu lih jwvY jIau ]3]
je har suprasa(n)n hovai meraa suaamee har simarat mal leh jaavai jeeau ||3||
When my Lord and Master is totally pleased, He leads the mortal to meditate in remembrance on the Lord, and then his filth is taken away. ||3||
ਜੇਕਰ ਮੈਡਾਂ ਵਾਹਿਗੁਰੂ ਸੁਆਮੀ ਪਰਮ ਪ੍ਰਸੰਨ ਹੋ ਜਾਵੇ, ਤਾਂ ਆਪਣੇ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਇਨਸਾਨ ਦੀ ਮੈਲ ਉੱਤਰ ਜਾਂਦੀ ਹੈ।
Cuando mi Señor y Maestro está en Verdad Complacido, Él guia al mortal a meditar en el Señor para ser liberado de todas sus impurezas.(3)
mwieAw mohu ibKmu hY BwrI ]
maiaa moh bikham hai bhaaree ||
Attachment to Maya is terribly treacherous.
ਨਿਹਾਇਤ ਹੀ ਤੂਫਾਨੀ ਹੈ ਸੰਸਾਰੀ ਪਦਾਰਥਾਂ ਦੀ ਲਗਨ ਦਾ ਸਮੁੰਦਰ।
Tempestuoso es el mar de la ilusión y del apego a Maya,
ikau qrIAY duqru sMswrI ]
kiau tareeaai dhutar sa(n)saaree ||
How can one cross over the difficult world-ocean?
ਇਨਸਾਨ ਕਿਸ ਤਰ੍ਹਾਂ ਕਠਨ ਜਗਤ ਸਮੁੰਦਰ ਤੋਂ ਪਾਰ ਹੋ ਸਕਦਾ ਹੈ?
oh, ¿cómo puede uno nadar a través del mar de la existencia hasta la otra orilla?
siqguru boihQu dyie pRBu swcw jip hir hir pwir lµGwvY jIau ]4]
satigur bohith dhei prabh saachaa jap har har paar la(n)ghaavai jeeau ||4||
The True Lord bestows the boat of the True Guru; meditating on the Lord, Har, Har, one is carried across. ||4||
ਸੱਚੇ ਗੁਰੂ ਬੰਦੇ ਨੂੰ ਸੱਚੇ ਸੁਆਮੀ ਦਾ ਜਹਾਜ਼ ਬਖਸ਼ਦੇ ਹਨ ਅਤੇ ਆਪਣੇ ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ, ਉਹ ਪਾਰ ਉੱਤਰ ਜਾਂਦਾ ਹੈ।
Cuando el Señor lo bendice a uno con el Barco del Guru Verdadero, uno es llevado a través, contemplando a su Dios.(4)
qU srbqR qyrw sBu koeI ]
too sarabatr teraa sabh koiee ||
You are everywhere; all are Yours.
ਤੂੰ ਸਾਰਿਆਂ ਦਾ ਸੁਆਮੀ ਹੈਂ ਅਤੇ ਹਰ ਕੋਈ ਤੇਰਾ ਹੀ ਹੈ।
Estás en todas partes, oh Señor, todos y cada uno pertenecemos a Ti
jo qU krih soeI pRB hoeI ]
jo too kareh soiee prabh hoiee ||
Whatever You do, God, that alone comes to pass.
ਜੋ ਕੁਛ ਤੂੰ ਕਰਦਾ ਹੈ, ਹੇ ਸਾਈਂ! ਕੇਵਲ ਉਹ ਹੀ ਹੁੰਦਾ ਹੈ।
y sólo ocurre lo que Tú haces.
jnu nwnku gux gwvY bycwrw hir BwvY hir Qwie pwvY jIau ]5]1]7]
jan naanak gun gaavai bechaaraa har bhaavai har thai paavai jeeau ||5||1||7||
Poor servant Nanak sings the Glorious Praises of the Lord; as it pleases the Lord, He bestows His approval. ||5||1||7||
ਗ਼ਰੀਬ ਗੋਲਾ ਨਾਨਕ ਹਰੀ ਦਾ ਜੱਸ ਗਾਉਂਦਾ ਹੈ, ਪ੍ਰੰਤੂ ਕੇਵਲ ਤਾਂ ਹੀ ਉਹ ਕਬੂਲ ਪੈਂਦਾ ਹੈ, ਜੇਕਰ ਸੁਆਮੀ ਮਾਲਕ ਨੂੰ ਇਸ ਤਰ੍ਹਾਂ ਚੰਗਾ ਲੱਗੇ।
El pobre Nanak también canta las Alabanzas del Señor, pero su Devoción es aprobada sólo si el Placer del Señor está con él.(5-1-7)
mwrU mhlw 4 ]
maaroo mahalaa chauthhaa ||
Maaroo, Fourth Mehl:
ਮਾਰੂ ਚੌਥੀ ਪਾਤਿਸ਼ਾਹੀ।
Maru, Mejl Guru Ram Das, Cuarto Canal Divino.
hir hir nwmu jphu mn myry ]
har har naam japahu man mere ||
Chant the Name of the Lord, Har, Har, O my mind.
ਤੂੰ ਆਪਣੇ ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ, ਹੇ ਮੇਰੀ ਜਿੰਦੜੀਏ!
Oh mi mente, contempla siempre el Nombre del Señor
siB iklivK kwtY hir qyry ]
sabh kilavikh kaaTai har tere ||
The Lord shall eradicate all your sins.
ਵਾਹਿਗੁਰੂ ਤੇਰੇ ਸਾਰੇ ਪਾਪ ਮਲੀਆਮੈਟ ਕਰ ਦੇਵੇਗਾ।
y el Señor borrará todas tus faltas.
hir Dnu rwKhu hir Dnu sMchu hir clidAw nwil sKweI jIau ]1]
har dhan raakhahu har dhan sa(n)chahu har chaladhiaa naal sakhaiee jeeau ||1||
Treasure the Lord's wealth, and gather in the Lord's wealth; when you depart in the end, the Lord shall go along with you as your only friend and companion. ||1||
ਤੂੰ ਪ੍ਰਭੂ ਦੀ ਦੌਲਤ ਨੂੰ ਆਪਣੇ ਹਿਰਦੇ ਅੰਦਰ ਟਿਕਾ ਅਤੇ ਤੂੰ ਪ੍ਰਭੂ ਦੀ ਦੌਲਤ ਨੂੰ ਹੀ ਇਕੱਤਰ ਕਰ। ਵਾਹਿਗੁਰੂ ਤੇਰੇ ਸਹਾਇਕ ਹੈ ਤੇ ਅੰਤ ਨੂੰ ਟੁਰਨ ਵੇਲੇ ਤੇਰੇ ਨਾਲ ਜਾਵੇਗਾ।
Atesora las Riquezas de Dios, ellas se irán contigo aún al más allá.(1)
ijs no ik®pw kry so iDAwvY ]
jis no kirapaa kare so dhiaavai ||
He alone meditates on the Lord, unto whom He grants His Grace.
ਕੇਵਲ ਉਹ ਹੀ ਉਸ ਦਾ ਆਰਾਧਨ ਕਰਦਾ ਹੈ, ਜਿਸ ਉਤੇ ਉਸ ਦੀ ਮਿਹਰ ਹੈ।
Sólo sobre aquél que habita en Dios, está la Misericordia del Señor.
inq hir jpu jwpY jip hir suKu pwvY ]
nit har jap jaapai jap har sukh paavai ||
He continually chants the Lord's Chant; meditating on the Lord, one finds peace.
ਉਹ ਸਦਾ ਹਰੀ ਦਾ ਸਿਮਰਨ ਕਰਦਾ ਹੈ ਅਤੇ ਹਰੀ ਦਾ ਸਿਮਰਨ ਕਰਨ ਦੁਆਰਾ ਆਰਾਮ ਪਾਉਂਦਾ ਹੈ।
Y si él habita siempre en Dios, vivirá en Éxtasis y Dios será para él Dulce,
gur prswdI hir rsu AwvY jip hir hir pwir lµGweI jIau ]1] rhwau ]
gur parasaadhee har ras aavai jap har har paar la(n)ghaiee jeeau ||1|| rahaau ||
By Guru's Grace, the sublime essence of the Lord is obtained. Meditating on the Lord, Har, Har, one is carried across. ||1||Pause||
ਗੁਰਾਂ ਦੀ ਦਇਆ ਦੁਆਰਾ, ਵਾਹਿਗੁਰੂ ਦਾ ਸੁਆਦ ਪ੍ਰਾਪਦ ਹੁੰਦਾ ਹੈ। ਆਪਣੇ ਸੁਆਮੀ ਵਾਹਿਗੁਰੂ ਦਾ ਚਿੰਤਨ ਕਰਨ ਦੁਆਰਾ ਪ੍ਰਾਣੀ ਪਾਰ ਉਤਰ ਜਾਂਦਾ ਹੈ। ਠਹਿਰਾਉ।
por la Gracia del Guru. Contemplándolo será llevado a través.(1-Pausa)
inrBau inrMkwru siq nwmu ]
nirabhau nira(n)kaar sat naam ||
The fearless, formless Lord - the Name is Truth.
ਡਰ-ਰਹਿਤ ਅਤੇ ਸਰੂਪ-ਰਹਿਤ ਸੁਆਮੀ ਦੇ ਸੱਚੇ ਨਾਮ ਦਾ ਸਿਮਰਨ,
Dios no tiene miedo ni forma.
jg mih sRystu aUqm kwmu ]
jag meh sresaT uootam kaam ||
To chant it is the most sublime and exalted activity in this world.
ਇਸ ਸੰਸਾਰ ਅੰਦਰ ਇੱਕ ਚੰਗਾ ਅਤੇ ਵਧੀਆਂ ਕਾਰਵਿਹਾਰ ਹੈ।
Su Nombre es y siempre será Verdadero.
dusmn dUq jmkwlu Tyh mwrau hir syvk nyiV n jweI jIau ]2]
dhusaman dhoot jamakaal Theh maarau har sevak neR na jaiee jeeau ||2||
Doing so, the Messenger of Death, the evil enemy, is killed. Death does not even approach the Lord's servant. ||2||
ਮੈਂ, ਪ੍ਰਭੂ ਦਾ ਗੋਲਾ, ਪ੍ਰਾਣੀਆਂ ਦੇ ਸ਼ਤਰੂ ਅਤੇ ਕੱਟੜ ਵੈਰੀ ਮੌਤ ਦੇ ਫ਼ਰੇਸ਼ਤੇ ਨੂੰ ਥਾਂ ਮਾਰ ਦਿੰਦਾ ਹਾਂ, ਇਸ ਲਈ ਯਮ ਪ੍ਰਭੂ ਦੇ ਗੋਲੇ ਦੇ ਲਾਗੇ ਨਹੀਂ ਲੱਗਦਾ।
Meditar en el Nombre es lo más Sublime, pues quien sirve a Dios, conquista la muerte que es la enemiga de la vida.(2)
ijsu aupir hir kw mnu mwinAw ]
jis upar har kaa man maaniaa ||
One whose mind is satisfied with the Lord
ਜੀਹਦੇ ਨਾਲ ਸੁਆਮੀ ਦਿਲੋਂ ਪ੍ਰਸੰਨ ਹੈ;
Aquél con quien el Señor está complacido,
so syvku chu jug chu kuMt jwinAw ]
so sevak chahu jug chahu ku(n)T jaaniaa ||
that servant is known throughout the four ages, in all four directions.
ਉਹ ਗੋਲਾ ਚਾਰੇ ਹੀ ਯੁੱਗਾਂ ਅਤੇ ਚਾਰੇ ਹੀ ਪਾਸਿਆਂ ਅੰਦਰ ਪ੍ਰਸਿੱਧ ਹੋ ਜਾਂਦਾ ਹੈ।
ese Sirviente de Dios es aclamado a través de las cuatro épocas y en la cuatro esquinas de la tierra.
jy aus kw burw khY koeI pwpI iqsu jmkMkru KweI jIau ]3]
je us kaa buraa kahai koiee paapee tis jamaka(n)kar khaiee jeeau ||3||
If some sinner speaks evil of him, the Messenger of Death chews him up. ||3||
ਜੇਕਰ ਕੋਈ ਗੁਨਾਹਗਾਰ ਉਸ ਨੂੰ ਮੰਦਾ ਆਖੇ, ਤਾਂ ਉਸ ਨੂੰ ਮੌਤ ਦਾ ਫ਼ਰੇਸ਼ਤਾ ਖਾ ਜਾਂਦਾ ਹੈ।
Quien sea que lo calumnie, será destruido por Yama y echado al desperdicio.(3)
sB mih eyku inrMjn krqw ]
sabh meh ek nira(n)jan karataa ||
The One Pure Creator Lord is in all.
ਸਾਿਰਆਂ ਅੰਦਰ ਇੱਕ ਪਵਿੱਤਰ ਸਿਰਜਣਹਾਰ ਸੁਆਮੀ ਹੈ।
Dentro de todo está el Uno Inmaculado, el Verdadero Señor,
siB kir kir vyKY Apxy clqw ]
sabh kar kar vekhai apane chalataa ||
He stages all His wondrous plays, and watches them.
ਉਹ ਆਪਣੇ ਸਮੂਹ ਅਦਭੁਤ ਖੋਲ ਰਚਦਾ ਹੈ ਅਤੇ ਉਨ੍ਹਾਂ ਨੂੰ ਵੇਖਦਾ ਹੈ।
Él trabaja Sus Maravillas y viéndolas, está complacido.
ijsu hir rwKY iqsu kauxu mwrY ijsu krqw Awip CfweI jIau ]4]
jis har raakhai tis kaun maarai jis karataa aap chhaddaiee jeeau ||4||
Who can kill that person, whom the Lord has saved? The Creator Lord Himself delivers him. ||4||
ਜੀਹਦੀ ਪ੍ਰਭੂ ਰੱਖਿਆ ਕਰਦਾ ਹੈ ਅਤੇ ਜੀਹਨੂੰ ਸਿਰਜਣਹਾਰ ਖ਼ੁਦ ਬੰਦਖ਼ਲਾਸ ਕਰਦਾ ਹੈ, ਉਸ ਨੂੰ ਕੌਣ ਮਾਰ ਸਕਦਾ ਹੈ।
Aquél a quien Él salva y libera, nadie lo puede destruir o conquistar.(4)
hau Anidnu nwmu leI krqwry ]
hau anadhin naam liee karataare ||
I chant the Name of the Creator Lord, night and day.
ਰੈਣ ਦਿਹੁੰ, ਮੈਂ ਆਪਣੇ ਸਿਰਜਣਹਾਰ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ,
Recito siempre el Nombre del Señor Creador,
ijin syvk Bgq sBy insqwry ]
jin sevak bhagat sabhe nisataare ||
He saves all His servants and devotees.
ਜਿਸ ਨੇ ਆਪਣੇ ਸਾਰੇ ਟਹਿਲੂਏ ਅਤੇ ਸੰਤ ਮੁਕਤ ਕਰ ਦਿਤੇ ਹਨ।
Quien ha emancipado siempre a Sus Sirvientes y a Sus Devotos.
ds AT cwir vyd siB pUChu jn nwnk nwmu CfweI jIau ]5]2]8]
dhas aTh chaar vedh sabh poochhahu jan naanak naam chhaddaiee jeeau ||5||2||8||
Consult the eighteen Puraanas and the four Vedas; O servant Nanak, only the Naam, the Name of the Lord, will deliver you. ||5||2||8||
ਜਾ ਕੇ ਸਾਰਿਆਂ ਅਠਾਰਾਂ ਪੁਰਾਣਾਂ ਅਤੇ ਚਾਰੇ ਵੇਦਾਂ ਤੋਂ ਪਤਾ ਕਰ ਲਓ, ਹੇ ਦਾਸ ਨਾਨਕ! ਪ੍ਰਭੂ ਦਾ ਨਾਮ ਸਾਰਿਆਂ ਨੂੰ ਬੰਧਨ-ਰਹਤਿ ਕਰ ਦਿੰਦਾ ਹੈ।
Pregunta a los cuatro Vedas o a los dieciocho Puranas y verás que el Nombre del Señor redime a todos.(5-2-8)
mwrU mhlw 5 Gru 2
maaroo mahalaa panjavaa ghar doojaa
Maaroo, Fifth Mehl, Second House:
ਮਾਰੂ ਪੰਜਵੀਂ ਪਾਤਿਸ਼ਾਹੀ।
Maru, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
frpY Driq Akwsu nK´qRw isr aUpir Amru krwrw ]
ddarapai dharat akaas nakhayetraa sir uoopar amar karaaraa ||
The earth, the Akaashic ethers and the stars abide in the Fear of God. The almighty Order of the Lord is over the heads of all.
ਸਾਈਂ ਦੇ ਭੈ ਅੰਦਰ ਹਨ ਜ਼ਮੀਨ, ਆਸਮਾਨ ਅਤੇ ਤਾਰੇ। ਉਨ੍ਹਾਂ ਦੇ ਸਿਰ ਉਤੇ ਮਾਲਕ ਦਾ ਜ਼ਬਰਦਸਤ ਹੁਕਮ ਹੈ।
En la Reverencia de Dios están la tierra, el firmamento y las estrellas, pues sobre ellas está el Comando Todopoderoso del Señor.
pauxu pwxI bYsMqru frpY frpY ieMdRü ibcwrw ]1]
paun paanee baisa(n)tar ddarapai ddarapai i(n)dhr bichaaraa ||1||
Wind, water and fire abide in the Fear of God; poor Indra abides in the Fear of God as well. ||1||
ਹਵਾ, ਜਲ ਤੇ ਅੱਗ ਡਰ ਵਿੱਚ ਹਲ ਅਤੇ ਗ਼ਰੀਬੜਾ ਇੰਦਰ ਭੀ ਸਾਈਂ ਦੇ ਡਰ ਅੰਦਰ ਵਸਦਾ ਹੈ।
Sí, en Su Reverencia soplan los Vientos, brilla el fuego, y fluyen las aguas; Indra también habita en Su Reverencia. (1)
eykw inrBau bwq sunI ]
ekaa nirabhau baat sunee ||
I have heard one thing, that the One Lord alone is fearless.
ਮੈਂ ਇਕ ਗੱਲ ਸੁਣੀ ਹੈ ਕਿ ਕੇਵਲ ਸੁਆਮੀ ਹੀ ਡਰ-ਰਹਿਤ ਹੈ।
He escuchado que hay sólo un Dios que está libre de miedos.
so suKIAw so sdw suhylw jo gur imil gwie gunI ]1] rhwau ]
so sukheeaa so sadhaa suhelaa jo gur mil gai gunee ||1|| rahaau ||
He alone is at peace, and he alone is embellished forever, who meets with the Guru, and sings the Glorious Praises of the Lord. ||1||Pause||
ਕੇਵਲ ਉਹ ਹੀ ਸੁਖੀ ਹੈ ਅਤੇ ਕੇਵਲ ਉਹ ਹੀ ਸਦੀਵੀ ਸੁਭਾਇਮਾਨ ਹੈ, ਜੋ ਗੁਰਾਂ ਨਾਲ ਮਿਲਾ ਕੇ ਸੁਆਮੀ ਦੀ ਸਿਫ਼ਤ ਸ਼ਲਾਘਾ ਗਾਇਨ ਕਰਦਾ ਹੈ। ਠਹਿਰਾਉ।
Sólo estará en Paz y en Éxtasis, aquél que encontrando al Guru, cante la Alabanza del Señor. (1-Pausa)
dyhDwr Aru dyvw frpih isD swiDk fir muieAw ]
dhehadhaar ar dhevaa ddarapeh sidh saadhik ddar muiaa ||
The embodied and the divine beings abide in the Fear of God. The Siddhas and seekers die in the Fear of God.
ਸਰੀਰ ਵਾਲੇ ਜੀਵ ਅਤੇ ਦੇਵਤੇ ਸਾਈਂ ਦੇ ਡਰ ਵਿੱਚ ਹਨ ਅਤੇ ਪੂਰਨ ਪੁਰਸ਼ ਤੇ ਖੋਜੀ ਉਸ ਦੇ ਤ੍ਰਾਹ ਅੰਦਰ ਮਰੇ ਹੋਏ ਹਨ।
En Reverencia viven los seres humanos, los dioses, los adeptos y todos los buscadores.
lK caurwsIh mir mir jnmy iPir iPir jonI joieAw ]2]
lakh chauraaseeh mar mar janame fir fir jonee joiaa ||2||
The 8.4 millions species of beings die, and die again, and are born over and over again. They are consigned to reincarnation. ||2||
ਚੁਰਾਸੀ ਲੱਖ ਜੀਵ ਲਗਾਤਾਰ ਮਰਦੇ ਅਤੇ ਜੰਮਦੇ ਹਨ। ਉਹ ਮੁੜ ਮੁੜ ਕੇ ਜੂਨੀਆਂ ਅੰਦਰ ਜੋੜੇ ਜਾਂਦੇ ਹਨ।
Sí, los 8.4 millones de especies nacen sólo para morir y son enganchados en más y más vientres. (2)