Aink jqn kir iqRsn nw DRwpY ]
anik jatan kar tirasan naa dhraapai ||
You try all sorts of things, but your thirst is still not satisfied.
ਅਨੇਕਾਂ ਉਪਰਾਲੇ ਕਰਨ ਦੁਆਰਾ, ਖਾਹਿਸ਼ ਨਹੀਂ ਬੁਝਦੀ।
ningún artificio puede apagar la sed del Alma.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Aink jqn kir iqRsn nw DRwpY ]
anik jatan kar tirasan naa dhraapai ||
You try all sorts of things, but your thirst is still not satisfied.
ਅਨੇਕਾਂ ਉਪਰਾਲੇ ਕਰਨ ਦੁਆਰਾ, ਖਾਹਿਸ਼ ਨਹੀਂ ਬੁਝਦੀ।
ningún artificio puede apagar la sed del Alma.
ByK Anyk Agin nhI buJY ]
bhekh anek agan nahee bujhai ||
Wearing various religious robes, the fire is not extinguished.
ਬੜੇ ਧਾਰਮਕ ਭੇਸ ਧਾਰਨ ਕਰਨ ਦੁਆਰਾ ਅੱਗ ਮਾਤ ਨਹੀਂ ਪੈਂਦੀ।
El ataviarse con distintos hábitos no ha de calmar la fiebre del corazón.
koit aupwv drgh nhI isJY ]
koT upaav dharageh nahee sijhai ||
Even making millions of efforts, you shall not be accepted in the Court of the Lord.
ਕ੍ਰੋੜਾਂ ਹੀ ਉਪਰਾਲਿਆਂ ਰਾਹੀਂ ਪ੍ਰਾਣੀ ਸਾਹਿਬ ਦੇ ਦਰਬਾਰ ਅੰਦਰ ਕਬੂਲ ਨਹੀਂ ਪੈਦਾ।
Ni por un millón de descripciones se logra alcanzar el Reino del Señor.
CUtis nwhI aUB pieAwil ]
chhooTas naahee uoobh piaal ||
You cannot escape to the heavens, or to the nether regions,
ਉਹ ਆਕਾਸ਼ ਜਾ ਪਾਤਾਲ ਵਿੱਚ ਜਾਣ ਨਾਲ ਬੰਦ ਖਲਾਸ ਨਹੀਂ ਹੁੰਦਾ,
Uno podrá ascender a lo más alto de los cielos o descender a las regiones inferiores,
moih ibAwpih mwieAw jwil ]
moh biaapeh maiaa jaal ||
if you are entangled in emotional attachment and the net of Maya.
ਜੋ ਧਨ-ਦੌਲਤ ਅਤੇ ਸੰਸਾਰੀ ਮਮਤਾ ਦੀ ਕੁੜਿੱਕੀ ਅੰਦਰ ਫਾਬਾ ਹੈ।
pero no por ello se librará del cautiverio de la dualidad
Avr krqUiq sglI jmu fwnY ]
avar karatoot sagalee jam ddaanai ||
All other efforts are punished by the Messenger of Death,
ਆਦਮੀ ਦੇ ਹੋਰ ਸਾਰੇ ਕੰਮਾਂ ਨੂੰ ਮੌਤ ਸਜ਼ਾ ਦਿੰਦੀ ਹੈ।
y el apego lo mantendrá atrapado en su red.
goivMd Bjn ibnu iqlu nhI mwnY ]
govi(n)dh bhajan bin til nahee maanai ||
which accepts nothing at all, except meditation on the Lord of the Universe.
ਸ੍ਰਿਸ਼ਟੀ ਦੇ ਸੁਆਮੀ ਦੇ ਸਿਮਰਨ ਦੇ ਬਗੈਰ ਮੌਤ ਕਿਸੇ ਹੋਰਸ ਸ਼ੈ ਦੀ ਭੋਰਾ ਭਰ ਭੀ ਪਰਵਾਹ ਨਹੀਂ ਕਰਦੀ।
Sólo a través de la Alabanza al Señor alcanzarás Su Aprobación,
hir kw nwmu jpq duKu jwie ]
har kaa naam japat dhukh jai ||
Chanting the Name of the Lord, sorrow is dispelled.
ਰੱਬ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਗ਼ਮ ਦੂਰ ਹੋ ਜਾਂਦਾ ਹੈ।
librándote así de la muerte.
nwnk bolY shij suBwie ]4]
naanak bolai sahaj subhai ||4||
O Nanak, chant it with intuitive ease. ||4||
ਨਾਨਕ ਸੁਤੇ ਸਿਧ ਹੀ ਰੱਬ ਦੇ ਨਾਮ ਦਾ ਜਾਪ ਕਰਦਾ ਹੈ।
Oh, dice Nanak, es meditando en el Nombre que se alivian penas y tristezas. (4)
cwir pdwrQ jy ko mwgY ]
chaar padhaarath je ko maagai ||
One who prays for the four cardinal blessings
ਜੋ ਕੋਈ ਚਾਰ ਵੱਡੀਆਂ ਦਾਤਾ ਦੀ ਯਾਚਨਾ ਕਰਦਾ ਹੈ,
Oh hombre, si buscas las cuatro gracias principales, que son, la rectitud, la prosperidad, la satisfacción sexual y la liberación,
swD jnw kI syvw lwgY ]
saadh janaa kee sevaa laagai ||
should commit himself to the service of the Saints.
ਉਸ ਨੂੰ ਨੇਕ ਬੰਦਿਆਂ ਦੀ ਟਹਿਲ ਅੰਦਰ ਜੁੜਨਾ ਉਚਿੱਤ ਹੈ।
entonces permítete encontrar Refugio en la Compañía de aquéllos que alaban el Nombre.
jy ko Awpunw dUKu imtwvY ]
je ko aapunaa dhookh miTaavai ||
If you wish to erase your sorrows,
ਜੇਕਰ ਕੋਈ ਜਣਾ ਆਪਣੀਆਂ ਪੀੜਾ, ਮੇਸਣਾ ਚਾਹੁੰਦਾ ਹੈ,
Si el hombre anhela una vida libre de tristeza y de dolor,
hir hir nwmu irdY sd gwvY ]
har har naam ridhai sadh gaavai ||
sing the Name of the Lord, Har, Har, within your heart.
ਤਾਂ ਉਸ ਨੂੰ ਆਪਣੇ ਚਿੱਤ ਅੰਦਰ ਵਾਹਿਗੁਰੂ ਸੁਆਮੀ ਦਾ ਨਾਮ ਸਦੀਵ ਹੀ ਗਾਇਨ ਕਰਨਾ ਚਾਹੀਦਾ ਹੈ।
deja que cante por siempre y para siempre las Alabanzas del Señor.
jy ko ApunI soBw lorY ]
je ko apunee sobhaa lorai ||
If you long for honor for yourself,
ਜੇ ਕੋਈ ਆਪਣੇ ਲਈ ਇੱਜ਼ਤ ਆਬਰੂ ਚਾਹੁੰਦਾ ਹੈ,
Si el hombre busca dignidad y reconocimiento,
swDsMig ieh haumY CorY ]
saadhasa(n)g ieh haumai chhorai ||
then renounce your ego in the Saadh Sangat, the Company of the Holy.
ਤਾਂ ਉਹ ਸੰਤਾਂ ਨਾਲ ਸੰਗਤ ਕਰਕੇ ਇਸ ਸਵੈ-ਹੰਗਤਾ ਨੂੰ ਤਿਆਗ ਦੇਵੇ।
permite que se acerque a los Santos para que aprenda a olvidarse de sí mismo.
jy ko jnm mrx qy frY ]
je ko janam maran te ddarai ||
If you fear the cycle of birth and death,
ਜੇਕਰ ਕੋਈ ਜਣਾ ਆਵਾਗਉਣ ਤੋਂ ਡਰਦਾ ਹੈ,
Si alguien quiere superar el miedo a morir y nacer,
swD jnw kI srnI prY ]
saadh janaa kee saranee parai ||
then seek the Sanctuary of the Holy.
ਉਸ ਨੂੰ ਪਵਿੱਤ੍ਰ ਪੁਰਸ਼ਾਂ ਦੀ ਪਨਾਹ ਲੈਣੀ ਚਾਹੀਦੀ ਹੈ।
deja que conviva con los que alaban el Nombre.
ijsu jn kau pRB drs ipAwsw ]
jis jan kau prabh dharas piaasaa ||
Those who thirst for the Blessed Vision of God's Darshan
ਜਿਸ ਪੁਰਸ਼ ਨੂੰ ਸੁਆਮੀ ਦੇ ਦਰਸ਼ਨ ਦੀ ਤਰੇਹ ਹੈ,
¡Bendito es aquél que anhela la Visión del Señor!
nwnk qw kY bil bil jwsw ]5]
naanak taa kai bal bal jaasaa ||5||
- Nanak is a sacrifice, a sacrifice to them. ||5||
ਨਾਨਕ ਉਸ ਉਤੋਂ ਕੁਰਬਾਨ ਤੇ ਸਦਕੇ ਜਾਂਦਾ ਹੈ।
Dice Nanak, yo ofrecería mi vida en sacrificio a él. (5)
sgl purK mih purKu pRDwnu ]
sagal purakh meh purakh pradhaan ||
Among all persons, the supreme person is the one
ਸਾਰਿਆਂ ਬੰਦਿਆਂ ਵਿਚੋਂ ਉਹ ਬੰਦਾ ਮੁਖੀ ਹੈ,
Supremo entre los hombres es aquél que vence
swDsMig jw kw imtY AiBmwnu ]
saadhasa(n)g jaa kaa miTai abhimaan ||
who gives up his egotistical pride in the Company of the Holy.
ਜਿਸ ਦਾ ਹੰਕਾਰ ਸਤਿ ਸੰਗਤ ਅੰਦਰ ਮਿਟ ਜਾਂਦਾ ਹੈ।
al ego siguiendo un Camino de Bondad.
Awps kau jo jwxY nIcw ]
aapas kau jo jaanai neechaa ||
One who sees himself as lowly,
ਜਿਹੜਾ ਆਪਣੇ ਆਪ ਨੂੰ ਨੀਵਾਂ ਜਾਣਦਾ ਹੈ,
Aquél que se considera como ínfima parte de la creación,
soaU gnIAY sB qy aUcw ]
souoo ganeeaai sabh te uoochaa ||
shall be accounted as the highest of all.
ਉਸ ਨੂੰ ਸਾਰਿਆਂ ਨਾਲੋਂ ਬੁਲੰਦ ਸਮਝੋ।
será conocido como faro supremo.
jw kw mnu hoie sgl kI rInw ]
jaa kaa man hoi sagal kee reenaa ||
One whose mind is the dust of all,
ਜਿਸ ਦਾ ਮਨੂਆਂ ਸਾਰਿਆਂ ਦੀ ਧੁੜ ਹੋ ਜਾਂਦਾ ਹੈ,
Aquél que convierte su mente en el Polvo que todos pisan,
hir hir nwmu iqin Git Git cInw ]
har har naam tin ghaT ghaT cheenaa ||
recognizes the Name of the Lord, Har, Har, in each and every heart.
ਉਹ ਵਾਹਿਗੁਰੂ ਸੁਆਮੀ ਦੇ ਨਾਮ ਨੂੰ ਹਰ ਦਿਲ ਅੰਦਰ ਦੇਖਦਾ ਹੈ।
exalta en su corazón la Visión del Señor.
mn Apuny qy burw imtwnw ]
man apune te buraa miTaanaa ||
One who eradicates cruelty from within his own mind,
ਜੋ ਆਪਣੇ ਦਿਲ ਅੰਦਰੋਂ ਬਦੀ ਨੂੰ ਮੇਟ ਦਿੰਦਾ ਹੈ,
Aquél que limpia su mente de toda impureza,
pyKY sgl isRsit swjnw ]
pekhai sagal sirasaT saajanaa ||
looks upon all the world as his friend.
ਉਹ ਸਾਰੇ ਜਹਾਨ ਨੂੰ ਆਪਣਾ ਮਿੱਤ੍ਰ ਦੇਖਦਾ ਹੈ।
verá un amigo en cada hombre.
sUK dUK jn sm idRstyqw ]
sookh dhookh jan sam dhirasaTetaa ||
One who looks upon pleasure and pain as one and the same,
ਜੋ ਪੁਰਸ਼ ਖੁਸ਼ੀ ਅਤੇ ਗ਼ਮੀ ਨੂੰ ਇਕ ਸਮਾਨ ਵੇਖਦਾ ਹੈ,
Tal Devoto de Dios ve con los mismos ojos el placer
nwnk pwp puMn nhI lypw ]6]
naanak paap pu(n)n nahee lepaa ||6||
O Nanak, is not affected by sin or virtue. ||6||
ਉਹ ਬਦੀ ਅਤੇ ਨੇਕੀ ਤੋਂ ਅਟੰਕ ਵਿਚਰਦਾ ਹੈ, ਹੇ ਨਾਨਕ!
y el dolor; para él no existe ni bien ni mal.(6)
inrDn kau Dnu qyro nwau ]
niradhan kau dhan tero naau ||
To the poor, Your Name is wealth.
ਕੰਗਾਲ ਲਈ ਤੇਰਾ ਨਾਮ ਦੌਲਤ ਹੈ।
Oh Señor, Tu Nombre es la Riqueza de los pobres,
inQwvy kau nwau qyrw Qwau ]
nithaave kau naau teraa thaau ||
To the homeless, Your Name is home.
ਬੇ-ਟਿਕਾਣੇ ਲਈ ਤੇਰਾ ਨਾਮ ਟਿਕਾਣਾ ਹੈ।
el Refugio de los desamparados
inmwny kau pRB qyro mwnu ]
nimaane kau prabh tero maan ||
To the dishonored, You, O God, are honor.
ਬੇਇਜ਼ਤੇ ਦੀ ਤੂੰ ਹੇ ਸਾਹਿਬ! ਇੱਜ਼ਤ ਹੈ।
y la Honra de los humildes.
sgl Gtw kau dyvhu dwnu ]
sagal ghaTaa kau dhevahu dhaan ||
To all, You are the Giver of gifts.
ਸਮੂਹ ਪ੍ਰਾਣੀਆਂ ਨੂੰ ਤੂੰ ਦਾਤਾ ਦਿੰਦਾ ਹੈ।
Tú eres el Dador Equitativo e Imparcial;
krn krwvnhwr suAwmI ]
karan karaavanahaar suaamee ||
O Creator Lord, Cause of causes, O Lord and Master,
ਪ੍ਰਭੂ ਕੰਮਾਂ ਦੇ ਕਰਨ ਵਾਲਾ ਤੇ ਕਰਾਉਣ ਵਾਲਾ ਹੈ।
Tú eres la Causa de toda acción
sgl Gtw ky AMqrjwmI ]
sagal ghaTaa ke a(n)tarajaamee ||
Inner-knower, Searcher of all hearts:
ਉਹ ਸਾਰਿਆਂ ਦਿਲਾਂ ਦੀ ਜਾਨਣਹਾਰ ਹੈ।
y el Único Actor.
ApnI giq imiq jwnhu Awpy ]
apanee gat mit jaanahu aape ||
You alone know Your own condition and state.
ਆਪਣੀ ਦਸ਼ਾਂ ਤੇ ਅੰਦਾਜ਼ਾ ਤੂੰ ਖੁਦ ਹੀ ਜਾਣਦਾ ਹੈ।
Solamente Tú conoces la intimidad de nuestro ser
Awpn sMig Awip pRB rwqy ]
aapan sa(n)g aap prabh raate ||
You Yourself, God, are imbued with Yourself.
ਆਪਣੇ ਆਪ ਨਾਲ ਤੂੰ ਆਪੇ ਹੀ ਰੰਗਿਆ ਹੋਇਆ ਹੈ।
y sólo Tú conoces Tu Propia Extensión y Medida.
qum@rI ausqiq qum qy hoie ]
tum(h)ree usatat tum te hoi ||
You alone can celebrate Your Praises.
ਹੇ ਸਾਈਂ! ਤੇਰੀ ਉਪਮਾ ਕੇਵਲ ਤੂੰ ਹੀ ਕਰ ਸਕਦਾ ਹੈਂ।
El Amor que das viene de Ti solamente;
nwnk Avru n jwnis koie ]7]
naanak avar na jaanas koi ||7||
O Nanak, no one else knows. ||7||
ਕੋਈ ਹੋਰ, ਹੇ ਨਾਨਕ! ਤੇਰੀ ਕੀਰਤੀ ਨੂੰ ਨਹੀਂ ਜਾਣਦਾ।
nadie más conoce ese Sublime Estado. (7)
srb Drm mih sRyst Drmu ]
sarab dharam meh sresaT dharam ||
Of all religions, the best religion
ਸਾਰਿਆਂ ਮਜ਼ਹਬ ਵਿਚੋਂ ਵਾਹਿਗੁਰੂ ਦੇ ਨਾਮ ਦਾ ਜਾਪ ਕਰਨਾ
La más elevada de las religiones
hir ko nwmu jip inrml krmu ]
har ko naam jap niramal karam ||
is to chant the Name of the Lord and maintain pure conduct.
ਅਤੇ ਪਵਿੱਤ੍ਰ ਅਮਲ ਕਮਾਉਣੇ ਸਭ ਤੋਂ ਉਤਮ ਮਜ਼ਹਬ ਹੈ।
es la Contemplación del Nombre y la Realización de la Santidad.
sgl ik®Aw mih aUqm ikirAw ]
sagal kiraa meh uootam kiriaa ||
Of all religious rituals, the most sublime ritual
ਸਮੂਹ ਧਾਰਮਕ ਰਸਮਾਂ ਵਿਚੋਂ ਸਰੇਸ਼ਟ ਰਸਮ ਹੈ,
La más noble de las acciones
swDsMig durmiq mlu ihirAw ]
saadhasa(n)g dhuramat mal hiriaa ||
is to erase the filth of the dirty mind in the Company of the Holy.
ਸਤਿ ਸੰਗਤ ਨਾਲ ਜੁੜਕੇ ਖੋਟੀ ਅਕਲ ਦੀ ਮਲੀਣਤਾ ਨੂੰ ਧੋ ਸੁਟਣਾ।
es la purificación de la mente que deviene de la Saad Sangat, la Compañía de los Santos.
sgl audm mih audmu Blw ]
sagal udham meh udham bhalaa ||
Of all efforts, the best effort
ਸਾਰਿਆਂ ਉਪਰਾਲਿਆਂ ਵਿਚੋਂ ਵਧੀਆਂ ਉਪਰਾਲਾ,
La más virtuosa de las obras es
hir kw nwmu jphu jIA sdw ]
har kaa naam japahu jeea sadhaa ||
is to chant the Name of the Lord in the heart, forever.
ਹਮੇਸ਼ਾਂ ਦਿਲੋਂ ਵਾਹਿਗੁਰੂ ਦਾ ਨਾਮ ਉਚਾਰਨਾ ਹੈ।
la permanente Contemplación del Señor.
sgl bwnI mih AMimRq bwnI ]
sagal baanee meh a(n)mirat baanee ||
Of all speech, the most ambrosial speech
ਸਾਰਿਆਂ ਬਚਨ-ਬਿਲਾਸਾਂ ਵਿਚੋਂ ਅੰਮ੍ਰਿਤਮਈ ਬਚਨ-ਬਿਲਾਸ ਹੈ,
De todo lo que puede decirse,
hir ko jsu suin rsn bKwnI ]
har ko jas sun rasan bakhaanee ||
is to hear the Lord's Praise and chant it with the tongue.
ਵਾਹਿਗੁਰੂ ਦੀ ਕੀਰਤੀ ਸੁਣਨੀ ਅਤੇ ਇਸ ਨੂੰ ਜੀਭ ਨਾਲ ਉਚਾਰਨ ਕਰਨਾ।
lo más dulce es compartir la Alabanza de Dios con los demás.
sgl Qwn qy Ehu aUqm Qwnu ]
sagal thaan te oh uootam thaan ||
Of all places, the most sublime place,
ਸਾਰਿਆਂ ਥਾਵਾਂ ਨਾਲੋਂ ਉਹ ਦਿਲ ਸਭ ਤੋਂ ਸਰੇਸ਼ਟ ਅਸਥਾਨ ਹੈ,
El más sagrado de los lugares santos
nwnk ijh Git vsY hir nwmu ]8]3]
naanak jeh ghaT vasai har naam ||8||3||
O Nanak, is that heart in which the Name of the Lord abides. ||8||3||
ਜਿਸ ਵਿੱਚ, ਹੇ ਨਾਨਕ! ਵਾਹਿਗੁਰੂ ਦਾ ਨਾਮ ਨਿਵਾਸ ਰਖਦਾ ਹੈ।
es aquél donde se medita en el Naam, el Nombre del Señor. (8-3)
sloku ]
salok ||
Salok:
ਸਲੋਕ।
Shlok
inrgunIAwr ieAwinAw so pRBu sdw smwil ]
niraguneeaar iaaniaa so prabh sadhaa samaal ||
You worthless, ignorant fool - dwell upon God forever.
ਹੈ ਗੁਣ-ਵਿਹੁਣ ਅਤੇ ਬੇਸਮਝ ਪ੍ਰਾਣੀ, ਉਸ ਸਾਹਿਬ ਦਾ ਤੂੰ ਹਮੇਸ਼ਾਂ ਹੀ ਸਿਮਰਨ ਕਰ।
Hombre ignorante, que careces de gracia redentora, voltea hacia el Señor
ijin kIAw iqsu cIiq rKu nwnk inbhI nwil ]1]
jin keeaa tis cheet rakh naanak nibahee naal ||1||
Cherish in your consciousness the One who created you; O Nanak, He alone shall go along with you. ||1||
ਉਸ ਨੂੰ ਆਪਣੇ ਦਿਲ ਵਿੱਚ ਟਿਕਾ ਜਿਸ ਨੇ ਤੈਨੂੰ ਪੈਦਾ ਕੀਤਾ ਹੈ। ਹੈ ਨਾਨਕ, ਕੇਵਲ ਪ੍ਰਭੂ ਹੀ ਤੇਰਾ ਸਾਥ ਦੇਵੇਗਾ।
y guarda por siempre al Creador en tu mente, Él es Lo Único que te acompañará por siempre. (1)
AstpdI ]
asaTapadhee ||
Ashtapadee:
ਅਸ਼ਟਪਦੀ।
Ashtapadi IV
rmeIAw ky gun cyiq prwnI ]
ramieeaa ke gun chet paraanee ||
Think of the Glory of the All-pervading Lord, O mortal;
ਹੇ ਫ਼ਾਨੀ ਬੰਦੇ! ਤੂੰ ਸਰਬ-ਵਿਆਪਕ ਸੁਆਮੀ ਦੀਆਂ ਚੰਗਿਆਈਆਂ ਨੂੰ ਚੇਤੇ ਕਰ।
Hombre cautivo, piensa en la Bondad prevaleciente de Dios,
kvn mUl qy kvn idRstwnI ]
kavan mool te kavan dhirasaTaanee ||
what is your origin, and what is your appearance?
ਤੇਰਾ ਕੀ ਮੁੱਢ ਹੈ ਅਤੇ ਤੂੰ ਕੇਹੋ ਜੇਹਾ ਦਿਸਦਾ ਹੈਂ।
Quien de la nada te hizo surgir en toda tu complejidad y belleza.
ijin qUM swij svwir sIgwirAw ]
jin too(n) saaj savaar seegaariaa ||
He who fashioned, adorned and decorated you
ਜਿਸ ਨੇ ਤੈਨੂੰ ਰਚਿਆ, ਸ਼ਿੰਗਾਰਿਆਂ ਅਤੇ ਸਸ਼ੋਭਤ ਕੀਤਾ ਹੈ,
Piensa que te conservó
grB Agin mih ijnih aubwirAw ]
garabh agan meh jineh ubaariaa ||
in the fire of the womb, He preserved you.
ਜਿਸ ਨੇ ਤੇਰੀ ਬੱਚੇਦਾਨੀ ਦੀ ਅੱਗ ਵਿੱਚ ਰੱਖਿਆ ਕੀਤੀ ਹੈ।
protegido en el fuego del vientre
bwr ibvsQw quJih ipAwrY dUD ]
baar bivasathaa tujheh piaarai dhoodh ||
In your infancy, He gave you milk to drink.
ਜਿਸ ਨੇ ਤੇਰੀ ਬਾਲ-ਅਵਸਥਾ ਵਿੱਚ ਤੈਨੂੰ ਪੀਣ ਲਈ ਦੁੱਧ ਦਿਤਾ।
y luego te nutrió con la leche materna.
Bir jobn Bojn suK sUD ]
bhar joban bhojan sukh soodh ||
In the flower of your youth, He gave you food, pleasure and understanding.
ਜਿਸ ਨੇ ਤੇਰੀ ਹੁਲਾਰੇ ਮਾਰਦੀ ਜੁਆਨੀ ਵਿੱਚ ਤੈਨੂੰ ਖਾਣਾ ਆਰਾਮ ਅਤੇ ਸਮਝ ਦਿੱਤੀ,
Piensa en el florecimiento de tu juventud cuando,
ibriD BieAw aUpir swk sYn ] muiK AipAwau bYT kau dYn ]
biradh bhiaa uoopar saak sain || mukh apiaau baiTh kau dhain ||
As you grow old, family and friends,
ਅਤੇ ਜਿਸ ਨੇ ਜਦ ਤੂੰ ਬੁੱਢਾ ਹੋਇਆ, ਉਤੇ ਸਨਬੰਧੀ ਅਤੇ ਮਿੱਤ੍ਰ ਖੜੇ ਕਰ ਦਿਤੇ,
gracias a los sentidos que te fueron otorgados,