mhlw 2 ]
mahalaa doojaa ||
Second Mehl:
ਦੂਜੀ ਪਾਤਿਸ਼ਾਹੀ।
Mejl, Guru Angad, Segundo Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mhlw 2 ]
mahalaa doojaa ||
Second Mehl:
ਦੂਜੀ ਪਾਤਿਸ਼ਾਹੀ।
Mejl, Guru Angad, Segundo Canal Divino.
kIqw ikAw swlwhIAY kry soie swlwih ]
keetaa kiaa saalaaheeaai kare soi saalaeh ||
Why praise the created being? Praise the One who created all.
ਰਚੇ ਹੋਏ ਦੀ ਕੀ ਸਿਫ਼ਤ ਕਰਨੀ ਹੈ। ਤੂੰ ਉਸ ਦੀ ਸਿਫ਼ਤ ਕਰ ਜੋ ਸਾਰਿਆਂ ਨੂੰ ਰਚਦਾ ਹੈ।
¿Por qué alabar a la criatura?, oh ser humano, alaba mejor a tu Dios Creador.
nwnk eykI bwhrw dUjw dwqw nwih ]
naanak ekee baaharaa dhoojaa dhaataa naeh ||
O Nanak, there is no other Giver, except the One Lord.
ਨਾਨਕ ਇਕ ਪ੍ਰਭੂ ਦੇ ਬਗੈਰ ਹੋਰ ਕੋਈ ਦਾਤਾਰ ਹੈ ਹੀ ਨਹੀਂ।
Dice Nanak, sin el Único Dios no hay nadie más.
krqw so swlwhIAY ijin kIqw Awkwru ]
karataa so saalaaheeaai jin keetaa aakaar ||
Praise the Creator Lord, who created the creation.
ਤੂੰ ਉਸ ਸਿਰਜਣਹਾਰ-ਸੁਆਮੀ ਦਾ ਜੱਸ ਕਰ ਜਿਸ ਨੇ ਆਲਮ ਨੂੰ ਸਾਜਿਆ ਹੈ।
Sí, alaba al Señor Creador, Quien creó tu forma, alaba sólo
dwqw so swlwhIAY ij sBsY dy AwDwru ]
dhaataa so saalaaheeaai j sabhasai dhe aadhaar ||
Praise the Great Giver, who gives sustenence to all.
ਤੂੰ ਉਸ ਦੇਣਹਾਰ-ਪ੍ਰਭੂ ਦੀ ਕੀਰਤੀ ਕਰ ਜੋ ਸਾਰਿਆਂ ਨੂੰ ਰੋਜੀ ਦਿੰਦਾ ਹੈ।
a ese Dios Bondadoso que da sustento a todos.
nwnk Awip sdIv hY pUrw ijsu BMfwru ]
naanak aap sadheev hai pooraa jis bha(n)ddaar ||
O Nanak, the treasure of the Eternal Lord is over-flowing.
ਨਾਨਕ, ਪ੍ਰਭੂ ਪਰੀਪੂਰਨ ਹੈ ਜਿਸ ਦਾ ਖ਼ਜ਼ਾਨਾ, ਖੁਦ ਸਦੀਵ ਕਾਲ ਸਥਾਈ ਹੈ।
Dice Nanak, tu Señor está siempre vivo y Su Tesoro se excede constantemente,
vfw kir swlwhIAY AMqu n pwrwvwru ]2]
vaddaa kar saalaaheeaai a(n)t na paaraavaar ||2||
Praise and honor the One, who has no end or limitation. ||2||
ਤੂੰ ਉਸ ਦੀ ਉਸਤਤੀ ਅਤੇ ਮਹਿਮਾ ਕਰ ਜਿਸ ਦਾ ਕੋਈ ਅਖੀਰ ਅਤੇ ਓੜਕ ਨਹੀਂ।
Alábalo entonces, al Maestro Sublime, Quien es Infinito y Sin Fronteras. (2)
pauVI ]
pauRee ||
Pauree:
ਪਉੜੀ।
Pauri.
hir kw nwmu inDwnu hY syivAY suKu pweI ]
har kaa naam nidhaan hai seviaai sukh paiee ||
The Name of the Lord is a treasure. Serving it, peace is obtained.
ਖੁਸ਼ੀ ਦਾ ਖਜਾਨਾ ਹੈ ਰਬ ਦਾ ਨਾਮ। ਇਸ ਦੀ ਸੇਵਾ ਕਰਨ ਦੁਆਰਾ ਆਰਾਮ ਪਰਾਪਤ ਹੁੰਦਾ ਹੈ।
El Nombre del Señor es Dador de Éxtasis, meditando en Él,
nwmu inrMjnu aucrW piq isau Gir jWeI ]
naam nira(n)jan ucharaa(n) pat siau ghar jaa(n)iee ||
I chant the Name of the Immaculate Lord, so that I may go home with honor.
ਮੈਂ ਪਵਿੱਤ੍ਰ ਪ੍ਰਭੂ ਦੇ ਨਾਮ ਦਾ ਉਚਾਰਨ ਕਰਦਾ ਹਾਂ, ਤਾਂ ਜੋ ਮੈਂ ਇਜ਼ਤ ਨਾਲ ਆਪਣੇ ਗ੍ਰਹਿ ਨੂੰ ਜਾਵਾਂ।
uno encuentra la Paz. Busco así, recitar el Nombre Inmaculado de Dios para ser recibido con honor en mi Hogar.
gurmuiK bwxI nwmu hY nwmu irdY vsweI ]
gurmukh baanee naam hai naam ridhai vasaiee ||
The Word of the Gurmukh is the Naam; I enshrine the Naam within my heart.
ਮੁਖੀ ਗੁਰਾਂ ਦੀ ਬਾਣੀ ਪ੍ਰਭੂ ਦਾ ਨਾਮ ਹੈ ਅਤੇ ਇਸ ਨਾਮ ਨੂੰ ਮੈਂ ਆਪਣੇ ਮਨ ਅੰਦਰ ਟਿਕਾਉਂਦਾ ਹਾਂ।
La Palabra del Guru es el Nombre del Señor, ese Nombre es al que alabo en el interior de mi corazón,
miq pMKyrU vis hoie siqgurU iDAweˆØI ]
mat pa(n)kheroo vas hoi satiguroo dhiaae(n)ee ||
The bird of the intellect comes under one's control, by meditating on the True Guru.
ਸੱਚੇ ਗੁਰਾਂ ਦਾ ਆਰਾਧਨ ਕਰਨ ਦੁਆਰਾ, ਮਨ ਪੰਛੀ ਇਨਸਾਨ ਦੇ ਕਾਬੂ ਵਿੱਚ ਆ ਜਾਂਦਾ ਹੈ।
y mi mente, como pájaro nervioso, es calmada habitando en el Guru.
nwnk Awip dieAwlu hoie nwmy ilv lweI ]4]
naanak aap dhiaal hoi naame liv laiee ||4||
O Nanak, if the Lord becomes merciful, the mortal lovingly tunes in to the Naam. ||4||
ਨਾਨਕ, ਜੇਕਰ ਉਹ ਸੁਆਮੀ ਮਿਹਰਬਾਨ ਹੋ ਜਾਵੇ, ਤਾਂ ਪ੍ਰਾਣੀ ਦੀ ਉਸ ਦੇ ਨਾਮ ਨਾਲ ਪ੍ਰੀਤ ਪੈ ਜਾਂਦੀ ਹੈ।
Dice Nanak, si Él, el Señor, nos muestra Su Misericordia cuando nos entonamos en el Nombre. (4)
slok mhlw 2 ]
salok mahalaa doojaa ||
Salok, Second Mehl:
ਸਲੋਕ ਦੂਜੀ ਪਾਤਿਸ਼ਾਹੀ।
Shlok, Mejl, Guru Angad, Segundo Canal Divino.
iqsu isau kYsw bolxw ij Awpy jwxY jwxu ]
tis siau kaisaa bolanaa j aape jaanai jaan ||
How can we speak of Him? Only He knows Himself.
ਇਨਸਾਨ ਉਸ ਨਾਲ ਕਿਸ ਤਰ੍ਹਾਂ ਗੱਲ ਕਰੇ, ਜੋ ਖੁਦ ਹੀ ਸਾਰਾ ਕੁਛ ਜਾਣਦਾ ਹੈ।
¿Por qué rezongar ante Él, cuando Él conoce lo más íntimo de nuestro ser?
cIrI jw kI nw iPrY swihbu so prvwxu ]
cheeree jaa kee naa firai saahib so paravaan ||
His decree cannot be challenged; He is our Supreme Lord and Master.
ਸ਼ਰੋਮਣੀ ਹੈ ਉਹ ਸੁਆਮੀ ਜਿਸ ਦਾ ਪਰਵਾਨਾ ਮੋੜਿਆ ਨਹੀਂ ਜਾ ਸਕਦਾ।
Sí, mira, todos caminan en Su Voluntad, en la de Él, sólo en la de Dios,
cIrI ijs kI clxw mIr mlk slwr ]
cheeree jis kee chalanaa meer malak salaar ||
By His Decree, even kings, nobles and commanders must step down.
ਉਹ ਉਹ ਸੁਆਮੀ ਹੈ, ਜਿਸ ਦੀ ਲਿਖਤ ਦੇ ਤਾਬੇ ਪਾਤਿਸ਼ਾਹ, ਸਰਦਾਰ ਅਤੇ ਸੈਨਾਪਤੀ ਟੁਰ ਪੈਦੇ ਹਨ।
Cuyo Designio nadie puede retar, los reyes, los cortesanos, los guerreros;
jo iqsu BwvY nwnkw sweI BlI kwr ]
jo tis bhaavai naanakaa saiee bhalee kaar ||
Whatever is pleasing to His Will, O Nanak, is a good deed.
ਜਿਹੜਾ ਕੁਛ ਉਸ ਨੂੰ ਚੰਗਾ ਲਗਦਾ ਹੈ, ਹੇ ਨਾਨਕ! ਕੇਵਲ ਉਹ ਹੀ ਚੰਗਾ ਕੰਮ ਹੈ।
así que lo que sea que le complace a mi Dios, eso le complace también a mi mente.
ijn@w cIrI clxw hiQ iqn@w ikCu nwih ]
jin(h)aa cheeree chalanaa hath tin(h)aa kichh naeh ||
By His Decree, we walk; nothing rests in our hands.
ਉਨ੍ਹਾਂ ਦੇ ਹੱਥ ਵਿੱਚ ਕੁਝ ਵੀ ਨਹੀਂ, ਜਿਨ੍ਹਾਂ ਨੇ ਸਾਹਿਬ ਦੇ ਹੁਕਮਾਂ ਤਾਬੇ ਤੁਰਨਾ ਹੈ।
Los que caminan por el Sendero de Dios, y si así fuere la Voluntad del Maestro,
swihb kw Purmwxu hoie auTI krlY pwih ]
saahib kaa furamaan hoi uThee karalai paeh ||
When the Order comes from our Lord and Master, all must rise up and take to the road.
ਜਦ ਸੁਆਮੀ ਦਾ ਹੁਕਮ ਜਾਰੀ ਹੋ ਜਾਂਦਾ ਹੈ, ਉਹ ਉਠ ਕੇ ਰਾਹੇ ਪੈ ਜਾਂਦੇ ਹਨ।
aceptan Su Voluntad sin agendas ni protestas. Como está escrito,
jyhw cIrI iliKAw qyhw hukmu kmwih ]
jehaa cheeree likhiaa tehaa hukam kamaeh ||
As His Decree is issued, so is His Command obeyed.
ਜਿਹੋ ਜਿਹਾ ਫੁਰਮਾਨ, ਪਰਵਾਨੇ ਵਿੱਚ ਲਿਖਿਆ ਹੋਇਆ ਹੈ, ਉਸੇ ਤਰ੍ਹਾਂ ਹੀ ਉਹ ਕਰਦੇ ਹਨ।
así caminas tú, oh ser humano, pues es Él Quien nos mandó al mundo
Gly Awvih nwnkw sdy auTI jwih ]1]
ghale aaveh naanakaa sadhe uThee jaeh ||1||
Those who are sent, come, O Nanak; when they are called back, they depart and go. ||1||
ਹੇ ਨਾਨਕ! ਜਦ ਉਨ੍ਹਾਂ ਨੂੰ ਵਾਹਿਗੁਰੂ ਭੇਜਦਾ ਹੈ, ਪ੍ਰਾਣੀ ਆ ਜਾਂਦੇ ਹਨ ਅਤੇ ਬੁਲਾਏ ਹੋਏ ਟੁਰ ਜਾਂਦੇ ਹਨ।
y será sólo Él Quien nos lleve de regreso. (1)
mhlw 2 ]
mahalaa doojaa ||
Second Mehl:
ਦੂਜੀ ਪਾਤਿਸ਼ਾਹੀ।
Mejl, Guru Angad, Segundo Canal Divino.
isPiq ijnw kau bKsIAY syeI poqydwr ]
sifat jinaa kau bakhaseeaai seiee potedhaar ||
Those whom the Lord blesses with His Praises, are the true keepers of the treasure.
ਜਿਨ੍ਹਾਂ ਨੂੰ ਪ੍ਰਭੂ ਆਪਣੀ ਸਿਫ਼ਤ-ਸ਼ਲਾਘਾ ਪਰਦਾਨ ਕਰਦਾ ਹੈ, ਕੇਵਲ ਉਹ ਹੀ ਖਜਾਨੇ ਦੇ ਸੁਆਮੀ ਹਨ।
Aquéllos a quienes Dios bendice con Su Alabanza, sólo ellos atesoran a Dios,
kuMjI ijn kau idqIAw iqn@w imly BMfwr ]
ku(n)jee jin kau dhiteeaa tin(h)aa mile bha(n)ddaar ||
Those who are blessed with the key - they alone receive the treasure.
ਜਿਨ੍ਹਾਂ ਨੂੰ ਚਾਬੀ ਦੀ ਦਾਤ ਮਿਲੀ ਹੈ ਕੇਵਲ ਉਹ ਹੀ ਖਜਾਨੇ ਨੂੰ ਪਾਉਂਦੇ ਹਨ।
sí a los que Dios bendice con la Llave, sólo ellos pueden abrir el Tesoro.
jh BMfwrI hU gux inklih qy kIAih prvwxu ]
jeh bha(n)ddaaree hoo gun nikaleh te ke'eeh paravaan ||
That treasure, from which virtue wells up - that treasure is approved.
ਜਿਨ੍ਹਾਂ ਖਜਾਨਚੀਆਂ ਪਾਸੋ ਨੇਕੀਆਂ ਉਤਪੰਨ ਹੁੰਦੀਆਂ ਹਨ, ਕੇਵਲ ਉਹਨਾਂ ਨੂੰ ਹੀ ਸਾਈਂ ਕਬੂਲ ਕਰਦਾ ਹੈ।
Quienes encuentran la Virtud en el Tesoro, sólo ellos serán aprobados por Dios.
ndir iqn@w kau nwnkw nwmu ijn@w nIswxu ]2]
nadhar tin(h)aa kau naanakaa naam jin(h)aa neesaan ||2||
Those who are blessed by His Glance of Grace, O Nanak, bear the Insignia of the Naam. ||2||
ਕੇਵਲ ਉਹਨਾਂ ਉਤੇ ਹੀ ਵਾਹਿਗੁਰੂ ਦੀ ਮਿਹਰ ਹੁੰਦੀ ਹੈ, ਹੇ ਨਾਨਕ! ਜਿਨ੍ਹਾਂ ਕੋਲ ਉਸ ਦੇ ਨਾਮ ਦਾ ਝੰਡਾ ਹੈ।
Dice Nanak, sólo serán bendecidos por Dios quienes porten la Clave del Nombre del Señor. (2)
pauVI ]
pauRee ||
Pauree:
ਪਉੜੀ।
Pauri.
nwmu inrMjnu inrmlw suixAY suKu hoeI ]
naam nira(n)jan niramalaa suniaai sukh hoiee ||
The Naam, the Name of the Lord, is immaculate and pure; hearing it, peace is obtained.
ਪਵਿਤ੍ਰ ਅਤੇ ਪਾਵਨ ਹੈ ਪ੍ਰਭੂ ਦਾ ਨਾਮ, ਜਿਸ ਨੂੰ ਸੁਣ ਕੇ ਆਰਾਮ ਪਰਾਪਤ ਹੁੰਦਾ ਹੈ।
Inmaculado y Puro es el Nombre del Señor, Escuchándolo uno entra en Éxtasis, sí, uno Lo eleva en su mente, Escuchándolo uno está en Éxtasis.
suix suix mMin vsweIAY bUJY jnu koeI ]
sun sun ma(n)n vasaieeaai boojhai jan koiee ||
Listening and hearing, It is enshrined in the mind; how rare is that humble being who realizes it.
ਸੁਣ ਸੁਣ ਕੇ ਪ੍ਰਾਣੀ ਇਸ ਨੂੰ ਆਪਣੇ ਹਿਰਦੇ ਅੰਦਰ ਟਿਕਾ ਲੈਂਦਾ ਹੈ। ਕੋਈ ਵਿਰਲਾ ਜਣਾ ਹੀ ਇਸ ਨੂੰ ਅਨੁਭਵ ਕਰਦਾ ਹੈ।
Sí, Escuchándolo uno Lo enaltece en la mente, pero extraordinario es quien Lo encuentra en su conciencia;
bhidAw auTidAw n ivsrY swcw scu soeI ]
bahadhiaa uThadhiaa na visarai saachaa sach soiee ||
Sitting down and standing up, I shall never forget Him, the Truest of the true.
ਬੈਠਦਿਆਂ ਅਤੇ ਖਲੋਤਿਆਂ ਮੈਂ ਉਸ ਸਚਿਆਰਾ ਦੇ ਪਰਮ ਸਚਿਆਰ ਸਾਈਂ ਨੂੰ ਨਹੀਂ ਭੁਲਾਉਂਦਾ।
no Lo hagas a un lado, es Tu Señor Verdadero, estés parado o acostado.
Bgqw kau nwm ADwru hY nwmy suKu hoeI ]
bhagataa kau naam adhaar hai naame sukh hoiee ||
His devotees have the Support of His Name; in His Name, they find peace.
ਸਾਧੂਆਂ ਨੂੰ ਕੇਵਲ ਨਾਮ ਦਾ ਹੀ ਆਸਰਾ ਹੈ ਅਤੇ ਨਾਮ ਦੇ ਰਾਹੀਂ ਹੀ ਉਹ ਆਰਾਮ ਪਾਉਂਦੇ ਹਨ।
Los Devotos de Dios se apoyan en el Nombre, pues a través del Nombre, uno es bendecido con Éxtasis.
nwnk min qin riv rihAw gurmuiK hir soeI ]5]
naanak man tan rav rahiaa gurmukh har soiee ||5||
O Nanak, He permeates and pervades mind and body; He is the Lord, the Guru's Word. ||5||
ਨਾਨਕ ਉਹ ਪ੍ਰਭੂ ਸਾਡੀ ਆਤਮਾ ਅਤੇ ਦੇਹ ਅੰਦਰ ਵਿਆਪਕ ਹੋ ਰਿਹਾ ਹੈ ਅਤੇ ਉਹ ਹੀ ਗੁਰਾਂ ਦੀ ਦਇਆ ਦੁਆਰਾ, ਅਨੁਭਵ ਕੀਤਾ ਜਾਂਦਾ ਹੈ।
Dice Nanak, el Señor, nuestro Dios, prevalece en nuestro cuerpo y mente, sí, Él es nuestro Único Dios y se concibe por la Gracia del Guru. (5)
slok mhlw 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਿਸ਼ਾਹੀ।
Shlok, Mejl Guru Nanak Dev, Primer Canal Divino.
nwnk qulIAih qol jy jIau ipCY pweIAY ]
naanak tule'eeh tol je jeeau pichhai paieeaai ||
O Nanak, the weight is weighed out, when the soul is placed on the scale.
ਨਾਨਕ, ਜੇਕਰ ਇਨਸਾਨ ਦਿਲੀ-ਪਿਆਰ ਨੂੰ ਪਿਛਲੇ ਪੱਲੜੇ ਵਿੱਚ ਪਾ ਲਵੇ, ਕੇਵਲ ਤਾਂ ਹੀ ਉਹ ਪੂਰੇ ਵਜ਼ਨ ਦਾ ਜਾਣਿਆ ਜਾ ਸਕਦਾ ਹੈ।
Dice Nanak, el peso de uno es ajustado en verdad si uno se pesa en la báscula
ieksu n pujih bol jy pUry pUrw kir imlY ]
eikas na pujeh bol je poore pooraa kar milai ||
Nothing is equal to speaking of the One, who perfectly unites us with the Perfect Lord.
ਕੁਛ ਭੀ ਇਕ ਨਾਮ ਦੇ ਉਚਾਰਨ ਨੂੰ ਨਹੀਂ ਪੁਜ ਸਕਦਾ। ਜੋ ਪ੍ਰਾਣੀ ਨੂੰ ਮੁਕੰਮਲ ਕਰ ਕੇ ਪੂਰਨ ਪ੍ਰਭੂ ਨਾਲ ਮਿਲਾ ਦਿੰਦਾ ਹੈ।
del Alma y nada puede igualar la Alabanza de Dios, ya que ella nos une totalmente con Él. Decir que el Señor
vfw AwKxu Bwrw qolu ]
vaddaa aakhan bhaaraa tol ||
To call Him glorious and great carries such a heavy weight.
ਸਾਹਿਬ ਨੂੰ ਵਿਸ਼ਾਲ ਕਹਿਣਾ, ਬਹੁਤਾ ਹੀ ਵਜਨ ਰਖਦਾ ਹੈ।
es Grandioso nos hace ver bien los Ojos de Dios,
hor haulI mqI hauly bol ]
hor haulee matee haule bol ||
Other intellectualisms are lightweight; other words are lightweight as well.
ਹਲਕੀਆਂ ਹਨ ਹੋਰਸ ਅਕਲਾਂ ਅਤੇ ਹਲਕੇ ਹੋਰ ਉਚਾਰਨ।
pues todo lo demás es solo palabrería y no complace a Dios.
DrqI pwxI prbq Bwru ]
dharatee paanee parabat bhaar ||
The weight of the earth, water and mountains
ਜ਼ਮੀਨ ਸਮੁੰਦਰ ਅਤੇ ਪਹਾੜਾਂ ਦੇ ਵਜਨ ਨੂੰ,
La tierra, el mar o las montañas;
ikau kMfY qolY suinAwru ]
kiau ka(n)ddai tolai suniaar ||
- how can the goldsmith weigh it on the scale?
ਇਕ ਸੁਨਿਆਰਾ ਆਪਣੇ ਤਰਾਜੂ ਨਾਲ ਕਿਵੇਂ ਤੋਲ ਸਕਦਾ ਹੈ,
ningún joyero las podría pesar en su pequeña balanza
qolw mwsw rqk pwie ]
tolaa maasaa ratak pai ||
What weights can balance the scale?
ਇਕ ਤੋਲੇ ਮਾਸੇ ਅਤੇ ਰੱਤੀ ਦੇ ਵੱਟਿਆ ਨੂੰ ਵਰਤ ਕੇ?
ni siquiera su mente intelectual sirve para ello,
nwnk puiCAw dyie pujwie ]
naanak puchhiaa dhei pujai ||
O Nanak, when questioned, the answer is given.
ਸੁਆਲ ਕਰਨ ਤੇ, ਉਹ ਸੁਆਲੀ ਦਾ ਘਰ ਪੂਰਾ ਕਰ ਦਿੰਦਾ ਹੈ, ਹੇ ਨਾਨਕ!
y eso que cree que todo lo puede,
mUrK AMiDAw AMDI Dwqu ]
moorakh a(n)dhiaa a(n)dhee dhaat ||
The blind fool is running around, leading the blind.
ਅੰਨ੍ਹੀ ਹੈ ਦੌੜ-ਭੱਜ ਅੰਨ੍ਹੇ ਬੇਵਕੂਫ ਦੀ।
pues esa mente ignorante es ciega y por ello persigue la oscuridad.
kih kih khxu khwiein Awpu ]1]
keh keh kahan kahain aap ||1||
The more they say, the more they expose themselves. ||1||
ਜਿਨ੍ਹਾਂ ਬਹੁਤਾ ਉਹ ਆਖਦੇ, ਉਚਾਰਦੇ ਅਤੇ ਕਹਿੰਦੇ ਹਨ ਉਹ ਬਹੁਤਾ ਹੀ ਉਹ ਆਪਣੇ ਆਪ ਨੂੰ ਪਰਗਟ ਕਰਦੇ ਹਨ।
Mientras más grita en la oscuridad, más se expone a sí misma. (1)
mhlw 1 ]
mahalaa pehilaa ||
First Mehl:
ਪਹਿਲੀ ਪਾਤਿਸ਼ਾਹੀ।
Mejl Guru Nanak Dev, Primer Canal Divino.
AwKix AauKw sunix AauKw AwiK n jwpI AwiK ]
aakhan aaukhaa sunan aaukhaa aakh na jaapee aakh ||
It is difficult to chant it; it is difficult to listen to it. It cannot be chanted with the mouth.
ਮੁਸ਼ਕਲ ਹੈ ਪ੍ਰਭੂ ਦੇ ਨਾਮ ਦਾ ਉਚਾਰਨ ਅਤੇ ਮੁਸ਼ਕਲ ਹੈ ਇਸ ਦਾ ਸ੍ਰਸਵਣ ਕਰਨਾ। ਪ੍ਰਭੂ ਦਾ ਨਾਮ ਮੂੰਹ ਨਾਲ ਉਚਾਰਨ ਕੀਤੀ ਨਹੀਂ ਜਾ ਸਕਦਾ।
Difícil es recitar y escuchar de Dios, pues no por sólo recitar,
ieik AwiK AwKih sbdu BwKih ArD aurD idnu rwiq ]
eik aakh aakheh sabadh bhaakheh aradh uradh dhin raat ||
Some speak with their mouths and chant the Word of the Shabad - the low and the high, day and night.
ਕਈ, ਨੀਵੇ ਅਤੇ ਉਚੇ, ਆਪਣੇ ਮੂੰਹ ਨਾਲ ਦਿਨ ਅਤੇ ਰੈਣ ਵਾਹਿਗੁਰੂ ਬੋਲਦੇ ਅਤੇ ਉਸ ਦੇ ਨਾਮ ਦਾ ਉਚਾਰਨ ਕਰਦੇ ਹਨ।
Lo logra uno encontrar, algunos hay que recitan palabras constantemente y en varias posturas.
jy ikhu hoie q ikhu idsY jwpY rUpu n jwiq ]
je kih hoi ta kih dhisai jaapai roop na jaat ||
If He were something, then He would be visible. His form and state cannot be seen.
ਜੇਕਰ ਵਾਹਿਗੁਰੂ ਦਾ ਕੋਈ ਸਰੂਪ ਹੋਵੇ, ਤਦ ਕੁਝ ਨਾਂ ਕੁਝ ਦਿੱਸ ਹੀ ਪਵੇ, ਪ੍ਰੰਤੂ ਉਸ ਦਾ ਸਰੂਪ ਅਤੇ ਕਿਸਮ ਦੇਖੇ ਨਹੀਂ ਜਾ ਸਕਦੇ।
Si Dios tuviera Forma uno Lo vería, pero nadie ha visto Su Forma.
siB kwrx krqw kry Gt AauGt Gt Qwip ]
sabh kaaran karataa kare ghaT aaughaT ghaT thaap ||
The Creator Lord does all deeds; He is established in the hearts of the high and the low.
ਸਿਰਜਣਹਾਰ-ਸੁਆਮੀ ਸਾਰੇ ਕੰਮ ਕਰਦਾ ਹੈ ਅਤੇ ਉਹ ਸਾਰੀਆਂ ਉੱਚੀਆਂ ਤੇ ਨੀਵੀਆਂ ਥਾਵਾਂ ਅਸਥਾਪਨ ਕਰਦਾ ਹੈ।
Todos los hechos sólo Él los realiza, Él establece todos los lugares, altos y bajos.