rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
AMgIkwru kIAw pRiB ApnY bYrI sgly swDy ]
a(n)geekaar keeaa prabh apanai bairee sagale saadhe ||
God has made me His own, and vanquished all my enemies.
ਮੇਰੇ ਸੁਆਮੀ ਨੇ ਮੈਨੂੰ ਅਪਣਾ ਲਿਆ ਹੈ ਅਤੇ ਮੈਂ ਆਪਣੇ ਸਾਰੇ ਦੁਸ਼ਮਨ ਸਿੱਧੇ ਕਰ ਲਏ ਹਨ।
El Señor me ha hecho Suyo y ha destruido a todos mis enemigos; (1)
ijin bYrI hY iehu jgu lUitAw qy bYrI lY bwDy ]1]
jin bairee hai ih jag looTiaa te bairee lai baadhe ||1||
Those enemies who have plundered this world, have all been placed in bondage. ||1||
ਜਿਨ੍ਹਾਂ ਵੈਰੀਆਂ ਨੇ ਇਸ ਸੰਸਾਰ ਨੂੰ ਲੁੱਟ ਲਿਆ ਹੈ, ਉਹਨਾਂ ਵੈਰੀਆਂ ਨੂੰ ਮੈਂ ਨਰੜ ਲਿਆ ਹੈ।
el Señor ha amarrado a esos adversarios que han ultrajado al mundo entero.
siqguru prmysru myrw ]
satigur paramesar meraa ||
The True Guru is my Transcendent Lord.
ਸੱਚੇ ਗੁਰੂ ਜੀ ਮੇਰੇ ਸ਼੍ਰੋਮਣੀ ਸਾਹਿਬ ਹਨ।
Oh Guru, oh Dios, perteneces a mí; cuando contemplo Tu Nombre y me apoyo en Ti,
Aink rwj Bog rs mwxI nwau jpI Brvwsw qyrw ]1] rhwau ]
anik raaj bhog ras maanee naau japee bharavaasaa teraa ||1|| rahaau ||
I enjoy countless pleasures of power and tasty delights, chanting Your Name, and placing my faith in You. ||1||Pause||
ਤੇਰਾ ਨਾਮ ਉਚਾਰਨ ਤੇ ਤੇਰੇ ਵਿੱਚ ਨਿਸਚਾ ਕਰਨ ਦੁਆਰਾ, ਹੇ ਸਾਈਂ ਮੈਂ ਅਨੇਕਾਂ ਪਾਤਿਸ਼ਾਹੀਆਂ ਦੀਆਂ ਨਿਆਮਤਾਂ ਤੇ ਅਨੰਦ ਲੁਟਦਾ ਹਾਂ। ਠਹਿਰਾਓ।
gozo de la misma Dicha que la de tener dominios y todos los placeres del mundo.(1-Pausa)
cIiq n Awvis dUjI bwqw isr aUpir rKvwrw ]
cheet na aavas dhoojee baataa sir uoopar rakhavaaraa ||
I do not think of any other at all. The Lord is my protector, above my head.
ਮੇਰਾ ਰੱਖਿਅਕ ਮੇਰੇ ਸੀਸ ਉਤੇ ਪਹਿਰਾ ਦਿੰਦਾ ਹੈ ਅਤੇ ਮੈਂ ਹੋਰਸ ਕਿਸੇ ਦਾ ਖਿਆਲ ਹੀ ਨਹੀਂ ਕਰਦਾ।
Eres mi escudo, oh mi Dios, y así no pienso en nadie más que en Ti
byprvwhu rhq hY suAwmI iek nwm kY AwDwrw ]2]
beparavaahu rahat hai suaamee ik naam kai aadhaaraa ||2||
I am carefree and independent, when I have the Support of Your Name, O my Lord and Master. ||2||
ਕੇਵਲ ਤੇਰੇ ਨਾਮ ਦੇ ਆਸਰੇ ਸਹਿਤ, ਹੇ ਸਾਹਿਬ! ਮੈਂ ਬੇਮੁਹਤਾਜ ਵਿਚਰਦਾ ਹਾਂ।
y vivo sin preocupaciones apoyándome sólo en Tu Nombre.(2)
pUrn hoie imilE suKdweI aUn n kweI bwqw ]
pooran hoi milio sukhadhaiee uoon na kaiee baataa ||
I have become perfect, meeting with the Giver of peace, and now, I lack nothing at all.
ਆਰਾਮ-ਦੇਣਹਾਰ ਹਰੀ ਦੇ ਨਾਲ ਮਿਲਣ ਦੁਆਰਾ, ਮੈਂ ਮੁਕੰਮਲ ਹੋ ਗਿਆ ਹਾਂ ਅਤੇ ਮੈਨੂੰ ਕਿਸੇ ਭੀ ਚੀਜ ਦੀ ਕਮੀ ਨਹੀਂ।
Cuando me encuentras, oh Ser Perfecto, no me quedo privado de nada;
qqu swru prm pdu pwieAw Coif n kqhU jwqw ]3]
tat saar param padh paiaa chhodd na katahoo jaataa ||3||
I have obtained the essence of excellence, the supreme status; I shall not forsake it to go anywhere else. ||3||
ਮੈਂ ਮਹਾਨ ਮਰਤਬੇ ਦੇ ਸ੍ਰੇਸ਼ਟ ਜੌਹਰ ਨੂੰ ਪਾ ਲਿਆ ਹੈ ਅਤੇ ਇਸ ਨੂੰ ਤਿਆਗ ਕੇ, ਮੈਂ ਹੋਰਸ ਕਿਧਰੇ ਨਹੀਂ ਜਾਂਦਾ।
logro Tu Esencia de Excelencia, el más elevado Estado de Éxtasis, y si lo abandono me voy a la nada.(3)
brin n swkau jYsw qU hY swcy AlK Apwrw ]
baran na saakau jaisaa too hai saache alakh apaaraa ||
I cannot describe how You are, O True Lord, unseen, infinite,
ਹੇ ਮੇਰੇ ਸੱਚੇ, ਅਦ੍ਰਿਸ਼ਟ ਅਤੇ ਬੇਅੰਤ ਸੁਆਮੀ! ਜੇਹੋ ਜਿਹਾ ਤੂੰ ਹੈਂ, ਓਹੋ ਜੇਹਾ ਮੈਂ ਤੈਨੂੰ ਬਿਆਨ ਨਹੀਂ ਕਰ ਸਕਦਾ।
No Te puedo describir, oh Dios; eres mi Señor Infinito, Verdadero e Insondable.
Aqul AQwh Afol suAwmI nwnk Ksmu hmwrw ]4]5]
atul athaeh addol suaamee naanak khasam hamaaraa ||4||5||
immeasurable, unfathomable and unmoving Lord. O Nanak, He is my Lord and Master. ||4||5||
ਹੇ ਨਾਨਕ! ਮੇਰਾ ਮਾਲਕ ਅਮਾਪ, ਬੇਥਾਹ ਅਤੇ ਅਹਿੱਲ ਸਾਹਿਬ ਹੈ।
Eres mi Único Maestro, Inmensurable, Incomparable e Inmutable.(4-5)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
qU dwnw qU Aibclu qUhI qU jwiq myrI pwqI ]
too dhaanaa too abichal toohee too jaat meree paatee ||
You are wise; You are eternal and unchanging. You are my social class and honor.
ਤੂੰ ਸਿਆਣਾ ਹੈਂ, ਤੂੰ ਅਹਿੱਲ ਹੈਂ ਅਤੇ ਤੂੰ ਹੀ ਮੇਰੀ ਜਾਤ ਗੋਤ ਤੇ ਇਜਤ ਆਬਰੂ ਹੈਂ।
Eres mi Señor Sabio y Eterno; eres mi casta y mi honor.
qU Afolu kdy folih nwhI qw hm kYsI qwqI ]1]
too addol kadhe ddoleh naahee taa ham kaisee taatee ||1||
You are unmoving - You never move at all. How can I be worried? ||1||
ਤੂੰ ਅਥਿੜਕ ਹੈਂ ਅਤੇ ਕਦਾਚਿੱਤ ਥਿੜਕਦਾ ਨਹੀਂ। ਤਦ ਮੈਨੂੰ ਕਾਹਦੀ ਚਿੰਤਾ ਹੈ?
Si eres siempre el Mismo, oh Dios, ¿de qué puedo lamentarme? (1)
eykY eykY eyk qUhI ]
ekai ekai ek toohee ||
You alone are the One and only Lord;
ਕੇਵਲ ਤੂੰ ਹੀ ਮੇਰਾ ਇਕੋ ਇਕ ਅਦੁੱਤੀ ਸੁਆਮੀ ਹੈਂ।
Eres el Uno, mi Único Dios,
eykY eykY qU rwieAw ]
ekai ekai too raiaa ||
You alone are the king.
ਕੇਵਲ ਤੂੰ ਹੀ ਇਕੋ ਇਕ ਪਾਤਿਸ਼ਾਹ ਹੈਂ।
oh mi Rey,
qau ikrpw qy suKu pwieAw ]1] rhwau ]
tau kirapaa te sukh paiaa ||1|| rahaau ||
By Your Grace, I have found peace. ||1||Pause||
ਤੇਰੀ ਰਹਿਮਤ ਦੁਆਰਾ, ਹੇ ਪ੍ਰਭੂ! ਮੈਨੂੰ ਅਨੰਦ ਪ੍ਰਾਪਤ ਹੋਇਆ ਹੈ। ਠਹਿਰਾਓ।
y es a través de Tu Misericordia que soy bendecido con Éxtasis.(1-Pausa)
qU swgru hm hMs qumwry qum mih mwxk lwlw ]
too saagar ham ha(n)s tumaare tum meh maanak laalaa ||
You are the ocean, and I am Your swan; the pearls and rubies are in You.
ਤੂੰ ਸਮੁੰਦਰ ਹੈਂ ਅਤੇ ਮੈਂ ਤੇਰਾ ਰਾਜ ਹੰਸ। ਤੇਰੇ ਵਿੱਚ ਮੋਤੀ ਤੇ ਮਣੀਆਂ ਹਨ।
Eres mi mar, soy Tu cisne y estás lleno de perlas y rubíes;
qum dyvhu iqlu sMk n mwnhu hm BuMch sdw inhwlw ]2]
tum dhevahu til sa(n)k na maanahu ham bhu(n)cheh sadhaa nihaalaa ||2||
You give, and You do not hesitate for an instant; I receive, forever enraptured. ||2||
ਤੂੰ ਦਿੰਦਾ ਹੈਂ ਅਤੇ ਰਤਾ ਭਰ ਭੀ ਜੱਕੋ ਤੱਕੋ ਨਹੀਂ ਕਰਦਾ। ਮੈਂ ਖਾਂਦਾ ਹਾਂ ਅਤੇ ਸਦੀਵ ਹੀ ਪ੍ਰਸੰਨ ਹਾਂ।
Das y das y de eso no hay duda y yo me regocijo y vivo siempre en Éxtasis. (2)
hm bwirk qum ipqw hmwry qum muiK dyvhu KIrw ]
ham baarik tum pitaa hamaare tum mukh dhevahu kheeraa ||
I am Your child, and You are my father; You place the milk in my mouth.
ਮੈਂ ਤੇਰਾ ਬਾਲ ਹਾਂ ਅਤੇ ਤੂੰ ਮੇਰਾ ਪਿਤਾ ਹੈਂ। ਤੂੰ ਮੇਰੇ ਮੂੰਹ ਵਿੱਚ ਦੁੱਧ ਪਾਉਂਦਾ ਹੈਂ।
Soy Tu niño y Tú mi Padre; me bendices con la leche de Tu Misericordia.
hm Kylh siB lwf lfwvh qum sd guxI ghIrw ]3]
ham kheleh sabh laadd laddaaveh tum sadh gunee gaheeraa ||3||
I play with You, and You caress me in every way. You are forever the ocean of excellence. ||3||
ਮੈਂ ਖੇਡਦਾ ਮਲ੍ਹਦਾ ਹਾਂ ਤੇ ਤੂੰ ਮੈਨੂੰ ਹਰ ਤਰ੍ਹਾਂ ਪਿਆਰ ਮੁਹੱਬਤ ਕਰਦਾ ਹੈਂ। ਤੂੰ ਸਦੀਵ ਹੀ ਗੁਣਾਂ ਦਾ ਸਮੁੰਦਰ ਹੈਂ।
Juego Contigo y Tú me cuidas, oh Tesoro de Virtud. (3)
qum pUrn pUir rhy sMpUrn hm BI sMig AGwey ]
tum pooran poor rahe sa(n)pooran ham bhee sa(n)g aghaae ||
You are perfect, perfectly all-pervading; I am fulfilled with You as well.
ਤੂੰ ਮੁਕੰਮਲ ਹੈਂ ਅਤੇ ਸਾਰਿਆਂ ਨੂੰ ਪਰੀਪੂਰਨ ਕਰ ਰਿਹਾ ਹੈਂ। ਹੇ ਮੁਕੰਮਲ ਮਾਲਕ! ਤੇਰੀ ਸੰਗਤ ਅੰਦਰ ਮੈਂ ਰੱਜ ਗਿਆ ਹਾਂ।
Eres mi Dios Perfecto; lo compenetras todo y en Tu Compañía vivo saciado.
imlq imlq imlq imil rihAw nwnk khxu n jwey ]4]6]
milat milat milat mil rahiaa naanak kahan na jaae ||4||6||
I am merged, merged, merged and remain merged; O Nanak, I cannot describe it! ||4||6||
ਮੈਂ ਤੇਰੇ ਨਾਲ ਅਭੇਦ, ਅਭੇਦ ਹੋ ਗਿਆ ਹਾਂ ਅਤੇ ਅਭੇਦ ਹੋਇਆ ਰਹਾਂਗਾ, ਹੇ ਸੁਆਮੀ! ਨਾਨਕ ਇਸ ਅਵਸਥਾ ਨੂੰ ਵਰਨਣ ਨਹੀਂ ਕਰ ਸਕਦਾ।
Dice Nanak, Te he encontrado, oh Señor, pero no puedo describir este Estado.(4-6)
rwmklI mhlw 5 ]
raamakalee mahalaa panjavaa ||
Raamkalee, Fifth Mehl:
ਰਾਮਕਲੀ ਪੰਜਵੀਂ ਪਾਤਿਸ਼ਾਹੀ।
Ramkali, Mejl Guru Aryan, Quinto Canal Divino.
kr kir qwl pKwvju nYnhu mwQY vjih rbwbw ]
kar kar taal pakhaavaj nainahu maathai vajeh rabaabaa ||
Make your hands the cymbals, your eyes the tambourines, and your forehead the guitar you play.
ਆਪਣੇ ਹੱਥਾਂ ਨੂੰ ਛੈਣੇ, ਆਪਣੀਆਂ ਅੱਖਾਂ ਨੂੰ ਜੋੜੀ, ਅਤੇ ਆਪਣੇ ਮੱਥੇ ਨੂੰ ਵਜਾਉਣ ਲਈ ਸਰੰਦਾ ਬਣਾ।
Sus manos son los címbalos, sus ojos el tamborín, su frente la viola,
krnhu mDu bwsurI bwjY ijhvw Duin Awgwjw ]
karanahu madh baasuree baajai jihavaa dhun aagaajaa ||
Let the sweet flute music resound in your ears, and with your tongue, vibrate this song.
ਆਪਣੇ ਕੰਨਾਂ ਅੰਦਰ ਤੂੰ ਬਾਂਸਰੀ ਦੀ ਮਿੱਠੀ ਲੈਅ ਆਲਾਪ ਅਤੇ ਆਪਣੀ ਜੀਭਾ ਨਾਲ ਤੂੰ ਬੈਕੁੰਠੀ ਕੀਰਤਨ ਗਾਇਨ ਕਰ।
sus oídos hacen eco del sonido dulce de la flauta y sus labios producen la melodía
inriq kry kir mnUAw nwcY Awxy GUGr swjw ]1]
nirat kare kar manooaa naachai aane ghooghar saajaa ||1||
Move your mind like the rhythmic hand-motions; do the dance, and shake your ankle bracelets. ||1||
ਪੈਰਾਂ ਦੀਆਂ ਝਾਂਜਰਾਂ ਵਰਗੀਆਂ ਵਸਤੂਆਂ ਲਿਆ ਕੇ, ਹੇ ਇਨਸਾਨ! ਆਪਣੇ ਹੱਥਾਂ ਨੂੰ ਸੁਰਤਾਲ ਅੰਦਰ ਹਿਲਾ ਕੇ ਨਾਚ ਕਰ।
Su mente trae amarradas las campanitas del deseo y así el hombre baila.(1)
rwm ko inriqkwrI ]
raam ko niratikaaree ||
This is the rhythmic dance of the Lord.
ਕੇਵਲ ਇਹ ਹੀ ਸਾਹਿਬ ਦਾ ਨਾਚ ਹੈ।
Sí, así es el baile que el hombre danza para su Dios,
pyKY pyKnhwru dieAwlw jyqw swju sIgwrI ]1] rhwau ]
pekhai pekhanahaar dhiaalaa jetaa saaj seegaaree ||1|| rahaau ||
The Merciful Audience, the Lord, sees all your make-up and decorations. ||1||Pause||
ਮਿਹਰਬਾਨ ਵੇਖਣ ਵਾਲਾ ਤੇਰੇ ਸਾਰੇ ਸਾਜ ਸਮਾਨ ਅਤੇ ਹਾਰ-ਸ਼ਿੰਗਾਰ ਨੂੰ ਵੇਖ ਰਿਹਾ ਹੈ। ਠਹਿਰਾਓ।
y el Señor Compasivo observa su maquillaje.(1-Pausa)
AwKwr mMflI Drix sbweI aUpir ggnu cMdoAw ]
aakhaar ma(n)ddalee dharan sabaiee uoopar gagan cha(n)dhoaa ||
The whole earth is the stage, with the canopy of the sky overhead.
ਸਾਰੀ ਧਰਤੀ ਅਖਾੜੇ ਦਾ ਮੰਡਲ ਹੈ, ਜਿਸ ਦੇ ਉਤੇ ਅਸਮਾਨ ਦੀ ਚਾਨਣੀ ਤਾਣੀ ਹੋਈ ਹੈ।
El mundo entero es el estrado que tiene extendida la lona del cielo
pvnu ivcolw krq iekylw jl qy Epiq hoAw ]
pavan vicholaa karat ikelaa jal te opat hoaa ||
The wind is the director; people are born of water.
ਸੁਆਸ ਬਤੌਰ ਕੱਲਮਕੱਲੇ ਵਿਚੋਲੇ ਦੇ ਕੰਮ ਕਰਦਾ ਹੈ ਅਤੇ ਸਾਰੇ ਹੀ ਪਾਣੀ ਜੇਹੇ ਵੀਰਜ ਤੋਂ ਉਤਪੰਨ ਹੋਏ ਹਨ।
y el aire separa a un hombre de otro hombre, ambos creados del jugo del esperma.
pMc qqu kir puqrw kInw ikrq imlwvw hoAw ]2]
pa(n)ch tat kar putaraa keenaa kirat milaavaa hoaa ||2||
From the five elements, the puppet was created with its actions. ||2||
ਪੰਜਾਂ ਮੂਲ ਅੰਸ਼ਾਂ ਤੋਂ ਵਾਹਿਗੁਰੂ ਨੇ ਕਠਪੁਤਲੀ ਰਚੀ ਹੈ, ਜਿਸ ਦੇ ਨਾਲ ਉਸ ਦੇ ਅਮਲ ਜੁੜੇ ਹੋਏ ਹਨ।
De los cinco elementos el Señor crea al cachorro hombre y lo une con otros de su especie por virtud de sus acciones pasadas. (2)
cMdu sUrju duie jry crwgw chu kuMt BIqir rwKy ]
cha(n)dh sooraj dhui jare charaagaa chahu ku(n)T bheetar raakhe ||
The sun and the moon are the two lamps which shine, with the four corners of the world placed between them.
ਸਾਹਿਬ ਨੇ ਚੰਦਰਮਾਂ ਅਤੇ ਸੂਰਜ ਦੇ ਦੋ ਦੀਵੇ ਜਲਾਏ ਹਨ ਅਤੇ ਉਹਨਾਂ ਨੂੰ ਦੁਨੀਆਂ ਦੀਆਂ ਚਾਰ ਨੁੱਕਰਾਂ ਦੇ ਵਿੱਚ ਟਿਕਾਇਆ ਹੈ।
Las dos lámparas del sol y de la luna brillan e iluminan las cuatro esquinas del mundo.
ds pwqau pMc sMgIqw eykY BIqir swQy ]
dhas paatau pa(n)ch sa(n)geetaa ekai bheetar saathe ||
The ten senses are the dancing girls, and the five passions are the chorus; they sit together within the one body.
ਦਸੇ ਹੀ ਵੇਸਵਾਰੂਪ ਬੋਧ-ਇੰਦਰੇ ਅਤੇ ਪੰਜੇ ਵਿਸ਼ੇ ਗਾਵਣ ਵਾਲੇ ਹਨ। ਇਕ ਸਰੀਰ ਅੰਦਰ ਉਹ ਸੰਗੀ ਸਾਥੀ ਬਣੇ ਬੈਠੇ ਹਨ।
Los diez sentidos danzan como bailarinas y los cinco deseos producen la melodía del cuerpo;
iBMn iBMn hoie Bwv idKwvih sBhu inrwrI BwKy ]3]
bhi(n)n bhi(n)n hoi bhaav dhikhaaveh sabhahu niraaree bhaakhe ||3||
They all put on their own shows, and speak in different languages. ||3||
ਉਹ ਅਲਹਿਦਾ ਅਲਹਿਦਾ ਨਾਜ਼-ਨਖਰੇ ਕਰਦੇ ਹਨ ਅਤੇ ਸਾਰੇ ਵੱਖਰੀਆਂ ਵੱਖਰੀਆਂ ਬੋਲੀਆਂ ਬੋਲਦੇ ਹਨ।
con sus labios todos expresan los deseos de su mente. (3)
Gir Gir inriq hovY idnu rwqI Git Git vwjY qUrw ]
ghar ghar nirat hovai dhin raatee ghaT ghaT vaajai tooraa ||
In each and every home there is dancing, day and night; in each and every home, the bugles blow.
ਹਰ ਇਕਗ੍ਰਹਿ ਅੰਦਰ ਦਿਨ ਰਾਤ ਨਾਚ ਹੁੰਦਾ ਹੈ ਅਤੇ ਹਰ ਦਿਲ ਵਿੱਚ ਬਿਗਲ ਵੱਜਦੇ ਹਨ।
Tal es la danza eterna que el hombre realiza al compás de la flauta de Maya.
eyik ncwvih eyik Bvwvih ieik Awie jwie hoie DUrw ]
ek nachaaveh ek bhavaaveh ik aai jai hoi dhooraa ||
Some are made to dance, and some are whirled around; some come and some go, and some are reduced to dust.
ਇਕਨਾਂ ਨੂੰ ਉਹ ਸੰਸਾਰੀ ਵਿਹਾਰਾਂ ਵਿੱਚ ਨਚਾਉਂਦਾ ਹੈ, ਇਕਨਾਂ ਨੂੰ ਉਹ ਜੂਨੀਆਂ ਅੰਦਰ ਭੁਆਉਂਦਾ ਹੈ ਅਤੇ ਇਕ ਆਉਣ ਤੇ ਜਾਣ ਵਿੱਚ ਮਿੱਟੀ ਹੋ ਜਾਂਦੇ ਹਨ।
Algunos bailan; otros dan vueltas y sólo alguno sale del baile y se inmerge en el polvo.
khu nwnk so bhuir n nwcY ijsu guru BytY pUrw ]4]7]
kahu naanak so bahur na naachai jis gur bheTai pooraa ||4||7||
Says Nanak, one who meets with the True Guru, does not have to dance the dance of reincarnation again. ||4||7||
ਗੁਰੂ ਜੀ ਫਰਮਾਉਂਦੇ ਹਨ ਜੋ ਪੂਰਨ ਗੁਰਦੇਵ ਜੀ ਨੂੰ ਮਿਲ ਪੈਂਦਾ ਹੈ, ਉਹ ਮੁੜ ਕੇ ਨੱਚਦਾ ਨਹੀਂ।
Dice Nanak, sólo aquél que encuentra al Guru Verdadero nunca vuelve a bailar al son de Maya y de la reencarnación.(4-7)