gurmuiK hovY su soJI pwey ]
gurmukh hovai su sojhee paae ||
One who becomes Gurmukh understands.
ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ, ਉਸ ਨੂੰ ਸਮਝ ਪ੍ਰਾਪਤ ਹੋ ਜਾਂਦੀ ਹੈ,
Quien se vuelve Gurmukj entiende.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gurmuiK hovY su soJI pwey ]
gurmukh hovai su sojhee paae ||
One who becomes Gurmukh understands.
ਜੋ ਗੁਰੂ-ਅਨੁਸਾਰੀ ਥੀ ਵੰਝਦਾ ਹੈ, ਉਸ ਨੂੰ ਸਮਝ ਪ੍ਰਾਪਤ ਹੋ ਜਾਂਦੀ ਹੈ,
Quien se vuelve Gurmukj entiende.
haumY mwieAw Brmu gvwey ]
haumai maiaa bharam gavaae ||
He rids himself of egotism, Maya and doubt.
ਅਤੇ ਉਹ ਹੰਕਾਰ, ਧਨ-ਦੌਲਤ ਦੀ ਖ਼ਾਹਿਸ਼ ਅਤੇ ਸੰਸੇ ਤੋਂ ਖ਼ਲਾਸੀ ਪਾ ਜਾਂਦਾ ਹੈ।
Él se libera del egoísmo, de la duda y de Maya.
gur kI pauVI aUqm aUcI dir scY hir gux gwiedw ]7]
gur kee pauRee uootam uoochee dhar sachai har gun gaidhaa ||7||
He ascends the sublime, exalted ladder of the Guru, and he sings the Glorious Praises of the Lord at His True Door. ||7||
ਗੁਰਾਂ ਦੀ ਸ਼੍ਰੇਸ਼ਟ ਪਉੜੀ ਰਾਹੀਂ ਉਹ ਉੱਚਾ ਚੜ੍ਹ ਜਾਂਦਾ ਹੈ ਅਤੇ ਸੱਚੇ ਦਰਵਾਜ਼ੇ ਉੱਤੇ ਸੁਆਮੀ ਦੀ ਸਿਫ਼ਤ-ਸਾਲਾਹ ਗਾਇਨ ਕਰਦਾ ਹੈ।
Ese ser llega hasta la Alturas, a través de la Sublime Escalera del Guru y entona las Alabanzas del Señor en la Verdadera Puerta. (7)
gurmuiK scu sMjmu krxI swru ]
gurmukh sach sa(n)jam karanee saar ||
The Gurmukh practices true self-control, and acts in excellence.
ਗੁਰੂ-ਅਨੁਸਾਰੀ ਸਦਾ ਸਵੈ-ਜਬਤ ਕਮਾਉਂਦਾ ਹੈ ਅਤੇ ਸ਼੍ਰੇਸ਼ਟ ਕਰਮ ਕਰਦਾ ਹੈ।
El ser con Conciencia de Dios tiene una conducta pura y sigue el Sendero de la Verdad,
gurmuiK pwey moK duAwru ]
gurmukh paae mokh dhuaar ||
The Gurmukh obtains the gate of salvation.
ਗੁਰੂ-ਅਨੁਸਾਰੀ ਮੁਕਤੀ ਦੇ ਦਰਵਾਜ਼ੇ ਨੂੰ ਪਾ ਲੈਂਦਾ ਹੈ।
así logra llegar hasta la Puerta de la Salvación. Está siempre imbuido en la Amorosa Adoración a Dios,
Bwie Bgiq sdw rMig rwqw Awpu gvwie smwiedw ]8]
bhai bhagat sadhaa ra(n)g raataa aap gavai samaidhaa ||8||
Through loving devotion, he remains forever imbued with the Lord's Love; eradicating self-conceit, he merges in the Lord. ||8||
ਪਿਆਰੀ ਉਪਾਸ਼ਨਾ ਰਾਹੀਂ ਉਹ ਹਮੇਸ਼ਾਂ ਹੀ ਖ਼ੁਸ਼ੀ ਨਾਲ ਰੰਗਿਆ ਰਹਿੰਦਾ ਹੈ ਅਤੇ ਆਪਣੀ ਸਵੈ-ਹੰਗਤਾ ਨੂੰ ਮਾਰ ਕੇ ਉਹ ਪ੍ਰਭੂ ਅੰਦਰ ਲੀਨ ਥੀ ਵੰਝਦਾ ਹੈ।
.y abandonándose en su Ser, se inmerge en Él. (8)
gurmuiK hovY mnu Koij suxwey ]
gurmukh hovai man khoj sunaae ||
One who becomes Gurmukh examines his own mind, and instructs others.
ਗੁਰੂ-ਅਨੁਸਾਰੀ ਆਪਣੇ ਮਨ ਦੀ ਢੂੰਡ ਭਾਲ ਕਰਦਾ ਹੈ। ਜੋ ਕੁਛ ਉਹਉਥੇ ਦੇਖਦਾ ਹੈ ਉਸ ਨੂੰ ਵਰਨਣ ਕਰਦਾ ਹੈ।
El ser con Conciencia de Dios busca en su mente y, lo que encuentra ahí,
scY nwim sdw ilv lwey ]
sachai naam sadhaa liv laae ||
He is lovingly attuned to the True Name forever.
ਉਹ ਹਮੇਸ਼ਾਂ ਹੀ ਸਤਿਨਾਮ ਨਾਲ ਪ੍ਰੀਤ ਪਾਉਂਦਾ ਹੈ।
lo recita. Sí, está siempre y para siempre entonado en el Nombre del Señor
jo iqsu BwvY soeI krsI jo scy min Bwiedw ]9]
jo tis bhaavai soiee karasee jo sache man bhaidhaa ||9||
They act in harmony with the Mind of the True Lord. ||9||
ਉਹ ਕੇਵਲ ਉਹ ਹੀ ਕਰਦਾ ਹੈ ਜਿਹੜਾ ਕਿ ਸੱਚੇ ਸੁਆਮੀ ਦੇ ਚਿੱਤ ਨੂੰ ਚੰਗਾ ਲਗਦਾ ਹੈ ਅਤੇ ਜੋ ਉਸ ਨੂੰ ਭਾਉਂਦਾ ਹੈ।
y hace sólo lo que le place al Dios Verdadero. (9)
jw iqsu BwvY siqgurU imlwey ]
jaa tis bhaavai satiguroo milaae ||
As it pleases His Will, He unites us with the True Guru.
ਜਦ ਉਸ ਨੂੰ ਇਸ ਤਰ੍ਹਾਂ ਚੰਗਾ ਲਗਦਾ ਹੈ, ਉਹ ਬੰਦੇ ਨੂੰ ਸੱਚੇ ਗੁਰਾਂ ਨਾਲ ਮਿਲਾ ਦਿੰਦਾ ਹੈ।
Cuando así lo desea el Señor, nos guía hasta el Guru
jw iqsu BwvY qw mMin vswey ]
jaa tis bhaavai taa ma(n)n vasaae ||
As it pleases His Will, He comes to dwell within the mind.
ਜਦ ਉਸ ਨੂੰ ਚੰਗਾ ਲਗਦਾ ਹੈ, ਤਦ ਉਹ ਆਪਦਾ ਨਾਮ ਬੰਦੇ ਦੇ ਚਿੱਤ ਅੰਦਰ ਟਿਕਾ ਦਿੰਦਾ ਹੈ।
Verdadero y cuando así le place a Dios, uno Lo enaltece en la mente.
AwpxY BwxY sdw rMig rwqw BwxY mMin vswiedw ]10]
aapanai bhaanai sadhaa ra(n)g raataa bhaanai ma(n)n vasaidhaa ||10||
As it pleases His Will, He imbues us with His Love; as it pleases His Will, He comes to dwell in the mind. ||10||
ਆਪਣੀ ਰਜ਼ਾ ਦੁਆਰਾ, ਸਾਈਂ ਹਮੇਸ਼ਾਂ ਖ਼ੁਸ਼ੀ ਨਾਲ ਰੰਗਿਆ ਰਹਿੰਦਾ ਹੈ ਅਤੇ ਆਪਣੀ ਰਜ਼ਾ ਦੁਆਰਾ ਉਹ ਇਸ ਨੂੰ ਪ੍ਰਾਣੀ ਦੇ ਚਿੱਤ ਅੰਦਰ ਟਿਕਾ ਦਿੰਦਾ ਹੈ।
Sí, el Señor está intoxicado de Su Propio Placer y cuando así Lo desea, se posa en la mente. (10)
mnhiT krm kry so CIjY ]
manahaTh karam kare so chheejai ||
Those who act stubborn-mindedly are destroyed.
ਜੋ ਆਪਣੇ ਮਨ ਦੇ ਹੱਠ ਰਾਹੀਂ ਕੰਮ ਕਰਦਾ ਹੈ, ਉਹ ਬਰਬਾਦ ਹੋ ਜਾਂਦਾ ਹੈ।
El que fuerza su voluntad se desgasta en vano,
bhuqy ByK kry nhI BIjY ]
bahute bhekh kare nahee bheejai ||
Wearing all sorts of religious robes, they do not please the Lord.
ਘਨੇਰੇ ਧਾਰਮਕ ਲਿਬਾਸ ਪਹਿਨਣ ਦੁਆਰਾ, ਪ੍ਰਭੂ ਪ੍ਰਸੰਨ ਨਹੀਂ ਹੁੰਦਾ।
pues el Señor no se complace con el que lleva este tipo de disfraz.
ibiKAw rwqy duKu kmwvih duKy duiK smwiedw ]11]
bikhiaa raate dhukh kamaaveh dhukhe dhukh samaidhaa ||11||
Tinged by corruption, they earn only pain; they are immersed in pain. ||11||
ਪਾਪਾਂ ਨਾਲ ਰੰਗੀਜ ਪ੍ਰਾਣੀ, ਪੀੜ ਦੀ ਖੱਟੀ ਖੱਟਦਾ ਹੈ ਅਤੇ ਪਰਮ ਪੀੜ ਅੰਦਰ ਹੀ ਗ਼ਰਕ ਹੋ ਜਾਂਦਾ ਹੈ।
Quien sea que ame el veneno de Maya, se gana el dolor y se pierde en él. (11)
gurmuiK hovY su suKu kmwey ]
gurmukh hovai su sukh kamaae ||
One who becomes Gurmukh earns peace.
ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਹ ਆਰਾਮ ਦੀ ਖੱਟੀ ਖੱਟਦਾ ਹੈ।
El ser con Conciencia de Dios gana nada más que el Éxtasis
mrx jIvx kI soJI pwey ]
maran jeevan kee sojhee paae ||
He comes to understand death and birth.
ਉਹ ਮੌਤ ਅਤੇ ਪੈਦਾਇਸ਼ ਦੇ ਭੇਤ ਨੂੰ ਜਾਣ ਲੈਂਦਾ ਹੈ।
y así conoce el misterio de la vida y de la muerte.
mrxu jIvxu jo sm kir jwxY so myry pRB Bwiedw ]12]
maran jeevan jo sam kar jaanai so mere prabh bhaidhaa ||12||
One who looks alike upon death and birth, is pleasing to my God. ||12||
ਉਹ ਮੌਤ ਅਤੇ ਜਨਮ ਨੂੰ ਇਕ-ਸਮਾਨ ਜਾਣਦਾ ਹੈ; ਕੇਵਲ ਉਹ ਹੀ ਮੈਂਡੇ ਮਾਲਕ ਨੂੰ ਚੰਗਾ ਲਗਦਾ ਹੈ।
Sí, quien sea que mire a la vida y a la muerte de igual manera, sólo él complacerá al Señor. (12)
gurmuiK mrih su hih prvwxu ]
gurmukh mareh su heh paravaan ||
The Gurmukh, while remaining dead, is respected and approved.
ਵਾਹਿਗੁਰੂ ਨੂੰ ਜਾਣਨ ਵਾਲਾ ਜੀਵ, ਜੋ ਜਾਉਂਦੇ ਜੀ ਮਰਿਆ ਰਹਿੰਦਾ ਹੈ, ਉਹ ਕਬੂਲ ਪੈ ਜਾਂਦਾ ਹੈ।
El ser con Conciencia de Dios que muere para su ego,
Awvx jwxw sbdu pCwxu ]
aavan jaanaa sabadh pachhaan ||
He realizes that coming and going are according to God's Will.
ਉਹ ਜਾਣਦਾ ਹੈ ਕਿ ਆਉਣਾ ਤੇ ਜਾਣਾ ਹਰੀ ਦੀ ਰਜ਼ਾ ਅੰਦਰ ਹੈ।
es aprobado por el Señor, pues él sabe que la vida y la muerte están en la Voluntad de Dios.
mrY n jMmY nw duKu pwey mn hI mnih smwiedw ]13]
marai na ja(n)mai naa dhukh paae man hee maneh samaidhaa ||13||
He does not die, he is not reborn, and he does not suffer in pain; his mind merges in the Mind of God. ||13||
ਉਹ ਆਉਂਦਾ ਤੇ ਜਾਂਦਾ ਨਹੀਂ, ਨਾਂ ਹੀ ਉਹ ਤਕਲਫ਼ਿ ਉਠਾਉਂਦਾ ਹੈ ਅਤੇ ਉਸ ਦੀ ਆਤਮਾ ਪਰਮ ਆਤਮਾ ਵਿੱਚ ਲੀਨ ਹੋ ਜਾਂਦੀ ਹੈ।
Él ya no nacerá más ni morirá otra vez, pues su mente se funde en la Mente Suprema. (13)
sy vfBwgI ijnI siqguru pwieAw ]
se vaddabhaagee jinee satigur paiaa ||
Very fortunate are those who find the True Guru.
ਭਾਰੇ ਨਸੀਬਾਂ ਵਾਲੇ ਹਨ ਉਹ, ਜੋ ਆਪਣੇ ਸੱਚੇ ਗੁਰਾਂ ਨੂੰ ਪ੍ਰਾਪਤ ਕਰਦੇ ਹਨ,
Oh, benditos son aquéllos que han logrado al Guru
haumY ivchu mohu cukwieAw ]
haumai vichahu moh chukaiaa ||
They eradicate egotism and attachment from within.
ਅਤੇ ਆਪਣੇ ਅੰਦਰੋਂ ਸਵੈ-ਹੰਗਤਾ ਅਤੇ ਸੰਸਾਰੀ ਮਮਤਾ ਨੂੰ ਦੂਰ ਕਰਦੇ ਹਨ।
Verdadero y que se han liberado del ego y del apego, pues de esa forma,
mnu inrmlu iPir mYlu n lwgY dir scY soBw pwiedw ]14]
man niramal fir mail na laagai dhar sachai sobhaa paidhaa ||14||
Their minds are immaculate, and they are never again stained with filth. They are honored at the Door of the True Court. ||14||
ਪਵਿੱਤਰ ਹੈ ਉਨ੍ਹਾਂ ਦਾ ਹਿਰਦਾ ਅਤੇ ਇਸ ਨੂੰ ਮੁੜ ਕੇ ਕੋਈ ਮਲੀਣਤਾ ਨਹੀਂ ਚਿਮੜਦੀ ਅਤੇ ਉਹ ਸੱਚੇ ਦਰਬਾਰ ਅੰਦਰ ਮਾਨ ਪ੍ਰਤਿਸ਼ਟਾ ਪਾਉਂਦੇ ਹਨ।
su mente Inmaculada no se vuelve a manchar y obtienen la Gloria en la Puerta Verdadera. (14)
Awpy kry krwey Awpy ]
aape kare karaae aape ||
He Himself acts, and inspires all to act.
ਸੁਆਮੀ ਆਪ ਹੀ ਕਰਦਾ ਅਤੇ ਆਪ ਹੀ ਹੋਰਨਾਂ ਕੋਲੋਂ ਕਰਾਉਂਦਾ ਹੈ।
El Señor Mismo hace todo y causa que todo quede hecho,
Awpy vyKY Qwip auQwpy ]
aape vekhai thaap uthaape ||
He Himself watches over all; He establishes and disestablishes.
ਆਪ ਹੀ ਉਹ ਸਾਰਿਆਂ ਨੂੰ ਟਿਕਾਉਂਦਾ, ਉਖੇੜਦਾ ਅਤੇ ਦੇਖਦਾ ਹੈ।
pues Él por Sí Mismo construye y después destruye. Él observa Su Teatro.
gurmuiK syvw myry pRB BwvY scu suix lyKY pwiedw ]15]
gurmukh sevaa mere prabh bhaavai sach sun lekhai paidhaa ||15||
The service of the Gurmukh is pleasing to my God; one who listens to the Truth is approved. ||15||
ਗੁਰੂ-ਅਨੁਸਾਰੀ ਦੀ ਘਾਲ ਮੈਡੇਂ ਮਾਲਕ ਨੂੰ ਚੰਗੀ ਲਗਦੀ ਹੈ। ਜੋ ਸੱਚੇ ਨਾਮ ਨੂੰ ਸੁਣਦਾ ਹੈ, ਉਸ ਨੂੰ ਉਹ ਕਬੂਲ ਕਰ ਲੈਂਦਾ ਹੈ।
El Servicio del ser con Conciencia de Dios complace a Dios, y escuchando la Verdad, Él la aprueba. (15)
gurmuiK sco scu kmwvY ]
gurmukh sacho sach kamaavai ||
The Gurmukh practices Truth, and only Truth.
ਨੇਕ ਪੁਰਸ਼ ਨਿਰੋਲ ਸੱਚ ਦੀ ਕਮਾਈ ਕਰਦਾ ਹੈ।
El ser con Conciencia de Dios practica la Verdad siempre.
gurmuiK inrmlu mYlu n lwvY ]
gurmukh niramal mail na laavai ||
The Gurmukh is immaculate; no filth attaches to him.
ਪਵਿੱਤ੍ਰ ਹੈ ਨੇਕ ਪੁਰਸ਼ ਅਤੇ ਉਸ ਨੂੰ ਵਿਕਾਰਾਂ ਦੀ ਕੋਈ ਭੀ ਮੈਲ ਨਹੀਂ ਚਿਮੜਦੀ।
Sí, él se encuentra sin mancha y no hay nada que lo enturbie.
nwnk nwim rqy vIcwrI nwmy nwim smwiedw ]16]1]15]
naanak naam rate veechaaree naame naam samaidhaa ||16||1||15||
O Nanak, those who contemplate the Naam are imbued with it. They merge in the Naam, the Name of the Lord. ||16||1||15||
ਨਾਨਕ, ਜੋ ਨਾਮ ਦਾ ਚਿੰਤਨ ਕਰਦੇ ਹਨ, ਉਹ ਉਸ ਨਾਲ ਰੰਗੇ ਜਾਂਦੇ ਹਨ। ਨਾਮ ਦੇ ਰਾਹੀਂ ਹੀ ਉਹ ਨਾਮ ਅੰਦਰ ਲੀਨ ਥੀ ਵੰਝਦੇ ਹਨ।
Dice Nanak, quienes meditan en el Nombre y viven intoxicados en Él, se inmergen en el Nombre, a través del Nombre. (16-1-15)
mwrU mhlw 3 ]
maaroo mahalaa teejaa ||
Maaroo, Third Mehl:
ਮਾਰੂ ਤੀਜੀ ਪਾਤਿਸ਼ਾਹੀ।
Maru, Mejl Guru Amar Das, Tercer Canal Divino.
Awpy isRsit hukim sB swjI ]
aape sirasaT hukam sabh saajee ||
He Himself fashioned the Universe, through the Hukam of His Command.
ਆਪਣੀ ਰਜ਼ਾ ਅੰਦਰ ਸਾਈਂ ਨੇ ਆਪ ਹੀ ਸਾਰੀ ਦੁਨੀਆ ਰਚੀ ਹੈ।
Por Su Voluntad el Señor ha creado la Creación y por Sí Mismo,
Awpy Qwip auQwip invwjI ]
aape thaap uthaap nivaajee ||
He Himself establishes and disestablishes, and embellishes with grace.
ਉਹ ਆਪ ਹੀ ਅਸਥਾਪਨ ਕਰਦਾ, ਉਖੇੜਦਾ ਅਤੇ ਪਵਿਆਉਂਦਾ ਹੈ।
establece, desestabiliza y embellece todo. Por Sí Mismo,
Awpy inAwau kry sBu swcw swcy swic imlwiedw ]1]
aape niaau kare sabh saachaa saache saach milaidhaa ||1||
The True Lord Himself administers all justice; through Truth, we merge in the True Lord. ||1||
ਸਤਿਪੁਰਖ ਖ਼ੁਦ ਹੀ ਸਮੂ ਇਨਸਾਫ ਕਰਦਾ ਹੈ। ਸਚਿਆਰਾਂ ਨੂੰ ਸੱਚਾ ਸੁਆਮੀ ਆਪਣੇ ਨਾਲ ਮਿਲਾ ਲੈਂਦਾ ਹੈ।
el Uno Verdadero juzga a todos y a través de la Verdad, Él inmerge en Su Ser a quien sea que Él escoja. (1)
kwieAw kotu hY Awkwrw ]
kaiaa koT hai aakaaraa ||
The body takes the form of a fortress.
ਦੇਹ ਦੀ ਕਿਲ੍ਹੇ ਵਰਗੀ ਸ਼ਕਲ ਹੈ।
La forma del cuerpo es la Fortaleza de Dios,
mwieAw mohu psirAw pwswrw ]
maiaa moh pasariaa paasaaraa ||
Emotional attachment to Maya has expanded throughout its expanse.
ਇਸ ਅੰਦਰ ਮੋਹਨੀ ਮਾਇਆ ਦੀ ਮਮਤਾ ਦਾ ਖਿਲਾਰਾ, ਖਿਲਰਿਆਂ ਹੋਇਆ ਹੈ।
pero está impregnada por todos lados por Maya y el apego,
ibnu sbdY BsmY kI FyrI KyhU Kyh rlwiedw ]2]
bin sabadhai bhasamai kee dderee khehoo kheh ralaidhaa ||2||
Without the Word of the Shabad, the body is reduced to a pile of ashes; in the end, dust mingles with dust. ||2||
ਨਾਮ ਦੇ ਬਗ਼ੈਰ ਦੇਹ ਸੁਆਹ ਦਾ ਅੰਬਾਰ ਹੈ ਅਤੇ ਅੰਤ ਨੂੰ ਮਿੱਟੀ, ਮਿੱਟੀ ਵਿੱਚ ਮਿਲ ਜਾਂਦੀ ਹੈ।
y si no eleva la Palabra en su interior, cae y es reducida a polvo. (2)
kwieAw kMcn kotu Apwrw ]
kaiaa ka(n)chan koT apaaraa ||
The body is the infinite fortress of gold;
ਦੇਹ ਸੋਨੇ ਦਾ ਇਕ ਅਮੋਲਕ ਗੜ੍ਹ ਹੈ,
Sí, el cuerpo es la fortaleza sin fronteras y de oro,
ijsu ivic rivAw sbdu Apwrw ]
jis vich raviaa sabadh apaaraa ||
it is permeated by the Infinite Word of the Shabad.
ਜਿਸ ਅੰਦਰ ਬੇਅੰਤ ਨਾਮ ਰਮ ਰਿਹਾ ਹੈ।
y está impregnado en su interior con la Palabra Infinita.
gurmuiK gwvY sdw gux swcy imil pRIqm suKu pwiedw ]3]
gurmukh gaavai sadhaa gun saache mil preetam sukh paidhaa ||3||
The Gurmukh sings the Glorious Praises of the True Lord forever; meeting his Beloved, he finds peace. ||3||
ਗੁਰੂ-ਅਨੁਸਾਰੀ ਹਮੇਸ਼ਾਂ ਸੱਚੇ ਸਾਈਂ ਦੀ ਕੀਰਤੀ ਗਾਇਨ ਕਰਦਾ ਹੈ ਅਤੇ ਆਪਣੇ ਪਿਆਰੇ ਨੂੰ ਮਿਲ ਕੇ ਆਰਾਮ ਪਾਉਂਦਾ ਹੈ।
Los seres con Conciencia de Dios entonan siempre la Alabanza del Señor del Mérito y encontrándose con Su Amor, se encuentran en Éxtasis. (3)
kwieAw hir mMdru hir Awip svwry ]
kaiaa har ma(n)dhar har aap savaare ||
The body is the temple of the Lord; the Lord Himself embellishes it.
ਦੇਹ ਪ੍ਰਭੂ ਦਾ ਮਹਿਲ ਹੈ। ਵਾਹਿਗੁਰੂ ਆਪੇ ਇਸ ਨੂੰ ਸ਼ਸੋਭਤ ਕਰਦਾ ਹੈ।
Dios Mismo embellece el templo del cuerpo y en él habita el Señor,
iqsu ivic hir jIau vsY murwry ]
tis vich har jeeau vasai muraare ||
The Dear Lord dwells within it.
ਉਸ ਵਿੱਚ ਮਹਾਰਾਜ ਸੁਆਮੀ, ਹੰਕਾਰ ਦਾ ਵੈਰੀ ਵਸਦਾ ਹੈ।
el Destructor de lo maligno.
gur kY sbid vxjin vwpwrI ndrI Awip imlwiedw ]4]
gur kai sabadh vanajan vaapaaree nadharee aap milaidhaa ||4||
Through the Word of the Guru's Shabad, the merchants trade, and in His Grace, the Lord merges them with Himself. ||4||
ਗੁਰਾਂ ਦੇ ਉਪਦੇਸ਼ ਦੁਆਰਾ ਸੁਦਾਗਰ ਉਸ ਨਾਲ ਲੈਣ ਦੇਣ ਕਰਦੇ ਹਨ ਅਤੇ ਆਪਣੀ ਮਿਹਰ ਦੁਆਰਾ, ਸਾਈਂ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
A través de la Palabra del Guru, los mercaderes comercian con Él y por Su Gracia, los une en Su Ser. (4)
so sUcw ij kroDu invwry ]
so soochaa j karodh nivaare ||
He alone is pure, who eradicates anger.
ਕੇਵਲ ਉਹ ਹੀ ਪਵਿੱਤਰ ਹੈ ਜੋ ਆਪਣੇ ਗੁੱਸੇ ਨੂੰ ਦੂਰ ਕਰਦਾ ਹੈ,
Aquél que conquista su temperamento es en verdad puro,
sbdy bUJY Awpu svwry ]
sabadhe boojhai aap savaare ||
He realizes the Shabad, and reforms himself.
ਨਾਮ ਨੂੰ ਸਮਝਦਾ ਹੈ ਅਤੇ ਆਪਣੇ ਆਪ ਨੂੰ ਸੁਧਾਰਦਾ ਹੈ।
su conocimiento viene a través de la Palabra, que lo adorna.
Awpy kry krwey krqw Awpy mMin vswiedw ]5]
aape kare karaae karataa aape ma(n)n vasaidhaa ||5||
The Creator Himself acts, and inspires all to act; He Himself abides in the mind. ||5||
ਸਿਰਜਣਹਾਰ ਸੁਆਮੀ ਆਪ ਹੀ ਕਰਦਾ ਤੇ ਕਰਾਉਂਦਾ ਹੈ ਅਤੇ ਆਪ ਹੀ ਚਿੱਤ ਵਿੱਚ ਆ ਟਿਕਦਾ ਹੈ।
Sí, el Señor Creador, por Sí Mismo, hace todo y, por Él Mismo, es que viene a la mente. (5)
inrml Bgiq hY inrwlI ]
niramal bhagat hai niraalee ||
Pure and unique is devotional worship.
ਪਵਿੱਤਰ ਅਤੇ ਅਦੁੱਤੀ ਹੈ ਪ੍ਰਭੂ ਦੀ ਪ੍ਰੇਮਮਈ ਸੇਵਾ।
Inmaculada y Pura es la desinteresada Alabanza de Devoción a Dios.
mnu qnu Dovih sbid vIcwrI ]
man tan dhoveh sabadh veechaaree ||
The mind and body are washed clean, contemplating the Shabad.
ਨਾਮ ਦਾ ਸਿਮਰਨ ਕਰਨ ਦੁਆਰਾ, ਆਤਮਾ ਤੇ ਦੇਹ ਧੋਤੇ ਜਾਂਦੇ ਹਨ।
La mente y el cuerpo son lavados y purificados, meditando en el Shabd.