gurmuiK jipE hir kw nwau ]
gurmukh japio har kaa naau ||
As Gurmukh, I chant the Name of the Lord.
ਗੁਰਾਂ ਦੀ ਦਇਆ ਦੁਆਰਾ ਮੈਂ ਆਪਣੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ।
Sí, es a través del Guru que medito en el Nombre de mi Dios.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gurmuiK jipE hir kw nwau ]
gurmukh japio har kaa naau ||
As Gurmukh, I chant the Name of the Lord.
ਗੁਰਾਂ ਦੀ ਦਇਆ ਦੁਆਰਾ ਮੈਂ ਆਪਣੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ।
Sí, es a través del Guru que medito en el Nombre de mi Dios.
ibsrI icMq nwim rMgu lwgw ]
bisaree chi(n)t naam ra(n)g laagaa ||
My anxiety is gone, and I am in love with the Naam, the Name of the Lord.
ਮੇਰੀ ਚਿੰਤਾ ਦੂਰ ਹੋ ਗਈ ਹੈ ਅਤੇ ਨਾਮ ਨਾਲ ਮੇਰੀ ਪਿਰਹੜੀ ਪੈ ਗਈ ਹੈ।
Mis preocupaciones han terminado, estoy ahora enamorado de mi Señor.
jnm jnm kw soieAw jwgw ]1]
janam janam kaa soiaa jaagaa ||1||
I was asleep for countless lifetimes, but I have now awakened. ||1||
ਅਨੇਕਾਂ ਜਨਮਾਂ ਦਾ ਸੁੱਤਾ ਪਿਆ ਹੁਣ ਮੈਂ ਜਾਗ ਉਠਿਆ ਹਾਂ।
Mira, he despertado después del fluir de los siglos. (1)
kir ikrpw ApnI syvw lwey ]
kar kirapaa apanee sevaa laae ||
Granting His Grace, He has linked me to His service.
ਆਪਣੀ ਰਹਿਮਤ ਧਾਰ ਕੇ ਪ੍ਰਭੂ ਨੇ ਮੈਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ ਲਿਆ ਹੈ।
Dios, en Su Misericordia, me ha llamado a Su Servicio
swDU sMig srb suK pwey ]1] rhwau ]
saadhoo sa(n)g sarab sukh paae ||1|| rahaau ||
In the Saadh Sangat, the Company of the Holy, all pleasures are found. ||1||Pause||
ਸਤਿਸੰਗਤ ਅੰਦਰ ਮੈਨੂੰ ਸਾਰੇ ਆਰਾਮ ਪ੍ਰਾਪਤ ਹੋ ਗਏ ਹਨ। ਠਹਿਰਾਉ।
y a través de la Palabra del Shabd del Guru, asociándome con los Santos, he sido bendecido con todo tipo de Dichas. (1-Pausa)
rog doK gur sbid invwry ]
rog dhokh gur sabadh nivaare ||
The Word of the Guru's Shabad has eradicated disease and evil.
ਬੀਮਾਰੀਆਂ ਅਤੇ ਪਾਪ ਮੈਂ ਗੁਰਾਂ ਦੀ ਬਾਣੀ ਦੀ ਰਾਹੀਂ, ਦੂਰ ਕਰ ਛੱਡੇ ਹਨ।
Estoy libre de maldades y errores, a través de la Sabiduría del Guru.
nwm AauKDu mn BIqir swry ]
naam aaukhadh man bheetar saare ||
My mind has absorbed the medicine of the Naam.
ਨਾਮ ਦੀ ਦਵਾਈ ਮੈਂ ਆਪਣੇ ਮਨ ਅੰਦਰ ਪੁਚਾਈ ਹੈ।
Sí, con la Panacea del Nombre he sido curado en lo profundo de mi ser
gur Bytq min BieAw Anµd ]
gur bheTat man bhiaa ana(n)dh ||
Meeting with the Guru, my mind is in bliss.
ਗੁਰਾਂ ਨਾਲ ਮਿਲ ਕੇ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ।
y encontrando al Guru mi mente ha entrado en Éxtasis,
srb inDwn nwm BgvMq ]2]
sarab nidhaan naam bhagava(n)t ||2||
All treasures are in the Name of the Lord God. ||2||
ਸਾਰੇ ਖਜਾਨੇ ਸੁਆਮੀ ਦੇ ਨਾਮ ਅੰਦਰ ਹਨ।
sí, el Nombre de mi Dios es el Tesoro de todo Bien. (2)
jnm mrx kI imtI jm qRws ]
janam maran kee miTee jam traas ||
My fear of birth and death and the Messenger of Death has been dispelled.
ਮੇਰਾ ਜੰਮਣ ਮਰਨ ਅਤੇ ਯਮ ਦਾ ਡਰ ਦੂਰ ਹੋ ਗਿਆ ਹੈ।
Erradicado ha sido el miedo a los constantes ciclos de nacimientos y muertes y el terror a Yama,
swDsMgiq aUND kml ibgws ]
saadhasa(n)gat uoo(n)dh kamal bigaas ||
In the Saadh Sangat, the inverted lotus of my heart has blossomed forth.
ਸਤਿ ਸੰਗਤ ਕਰਨ ਦੁਆਰਾ, ਮੇਰੇ ਦਿਲ ਦਾ ਮੂਧਾ ਹੋਇਆ ਹੋਇਆ ਕੰਵਲ ਖਿੜ ਗਿਆ ਹੈ।
el mensajero de la muerte, ha desaparecido, y mira, el Loto invertido de mi ser se ha volteado,
gux gwvq inhclu ibsRwm ]
gun gaavat nihachal bisraam ||
Singing the Glorious Praises of the Lord, I have found eternal, abiding peace.
ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ ਮੈਨੂੰ ਸਦੀਵੀ ਸਥਿਰ ਆਰਾਮ ਪ੍ਰਾਪਤ ਹੋ ਗਿਆ ਹੈ।
al asociarme con los Santos. Cantando las Alabanzas del Señor,
pUrn hoey sgly kwm ]3]
pooran hoe sagale kaam ||3||
All my tasks are perfectly accomplished. ||3||
ਮੇਰੇ ਸਾਰੇ ਕਾਰਜ ਸੰਪੂਰਨ ਹੋ ਗਏ ਹਨ।
he encontrado la Paz y ahora vivo en total Plenitud. (3)
dulB dyh AweI prvwnu ]
dhulabh dheh aaiee paravaan ||
This human body, so difficult to obtain, is approved by the Lord.
ਮੇਰੀ ਅਮੋਲਕ ਕਾਇਆ ਨੂੰ ਮੇਰੇ ਸੁਆਮੀ ਨੇ ਕਬੂਲ ਕਰ ਲਿਆ ਹੈ।
Mi precioso cuerpo ha sido aprobado por Dios,
sPl hoeI jip hir hir nwmu ]
safal hoiee jap har har naam ||
Chanting the Name of the Lord, Har, Har, it has become fruitful.
ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਇਹ ਫਲਦਾਇਕ ਹੋ ਗਈ ਹੈ।
sí, está satisfecho contemplando el Naam, el Nombre del Señor.
khu nwnk pRiB ikrpw krI ]
kahu naanak prabh kirapaa karee ||
Says Nanak, God has blessed me with His Mercy.
ਗੁਰੂ ਜੀ ਆਖਦੇ ਹਨ ਮੇਰੇ ਪ੍ਰਭੂ ਨੇ ਮੇਰੇ ਉਤੇ ਮਿਹਰ ਧਾਰੀ ਹੈ,
Dice Nanak, El Señor ha tenido Compasión de mí
swis igrwis jpau hir hrI ]4]29]42]
saas giraas japau har haree ||4||29||42||
With every breath and morsel of food, I meditate on the Lord, Har, Har. ||4||29||42||
ਅਤੇ ਆਪਣੇ ਸੁਆਮੀ ਮਾਲਕ ਨੂੰ ਸਿਮਰਦਾ ਹਾਂ।
y ahora recito a cada momento y con cada respiración el Nombre de Dios. (4-29-42)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
sB qy aUcw jw kw nwau ]
sabh te uoochaa jaa kaa naau ||
His Name is the Highest of all.
ਸਾਰਿਆਂ ਨਾਲੋ ਬੁਲੰਦ ਹੈ ਜਿਸ ਦਾ ਨਾਮ,
Canta para siempre las Alabanzas de ese Señor,
sdw sdw qw ky gux gwau ]
sadhaa sadhaa taa ke gun gaau ||
Sing His Glorious Praises, forever and ever.
ਹਮੇਸ਼ਾਂ ਹਮੇਸ਼ਾਂ ਹੀ ਤੂੰ ਉਸ ਦੀਆਂ ਸਿਫਤਾਂ ਗਾਇਨ ਕਰ।
mi Dios, Cuyo Nombre es lo más Sublime.
ijsu ismrq sglw duKu jwie ]
jis simarat sagalaa dhukh jai ||
Meditating in remembrance on Him, all pain is dispelled.
ਜਿਸ ਦਾ ਆਰਾਧਨ ਕਰਨ ਦੁਆਰਾ ਸਾਰੀਆਂ ਪੀੜਾਂ ਮਿਟ ਜਾਂਦੀਆਂ ਹਨ,
Contemplándolo, te liberas de toda pena
srb sUK vsih min Awie ]1]
sarab sookh vaseh man aai ||1||
All pleasures come to dwell in the mind. ||1||
ਅਤੇ ਸਾਰੇ ਆਰਾਮ ਆ ਕੇ ਚਿੱਤ ਅੰਦਰ ਟਿਕ ਜਾਂਦੇ ਹਨ।
y tu mente encuentra la total Paz. (1)
ismir mnw qU swcw soie ]
simar manaa too saachaa soi ||
O my mind, meditate in remembrance on the True Lord.
ਹੇ ਮੇਰੀ ਜਿੰਦੇ! ਤੂੰ ਉਸ ਆਪਣੇ ਸੱਚੇ ਸਾਈਂ ਦਾ ਆਰਾਧਨ ਕਰ।
Oh mente mía, medita en el Dios Verdadero,
hliq pliq qumrI giq hoie ]1] rhwau ]
halat palat tumaree gat hoi ||1|| rahaau ||
In this world and the next, you shall be saved. ||1||Pause||
ਇਸ ਲੋਕ ਤੇ ਪ੍ਰਲੋਕ ਵਿੱਚ ਤੇਰੀ ਕਲਿਆਨ ਹੋ ਜਾਵੇਗੀ। ਠਹਿਰਾਉ।
para que aquí y en el más allá encuentres la Salvación y la Emancipación. (1-Pausa)
purK inrMjn isrjnhwr ]
purakh nira(n)jan sirajanahaar ||
The Immaculate Lord God is the Creator of all.
ਪਵਿੱਤਰ ਪ੍ਰਭੂ ਸਾਰਿਆਂ ਦਾ ਰਚਨਹਾਰ ਹੈ।
Tu Dios Inmaculado es tu Dios Creador, el Purusha,
jIA jMq dyvY Awhwr ]
jeea ja(n)t dhevai aahaar ||
He gives sustenance to all beings and creatures.
ਊਹ ਸਾਰਿਆਂ ਪ੍ਰਾਣਧਾਰੀਆਂ ਨੂੰ ਰੋਜੀ ਦਿੰਦਾ ਹੈ।
el Ser que da sustento a toda la Creación, a toda la Vida.
koit Kqy iKn bKsnhwr ]
koT khate khin bakhasanahaar ||
He forgives millions of sins and mistakes in an instant.
ਕ੍ਰੋੜਾਂ ਹੀ ਪਾਪ ਉਹ ਇਕ ਮੁਹਤ ਵਿੱਚ ਮਾਫ ਕਰ ਦਿੰਦਾ ਹੈ।
Millones de errores te son saldados en un instante,
Bgiq Bwie sdw insqwr ]2]
bhagat bhai sadhaa nisataar ||2||
Through loving devotional worship, one is emancipated forever. ||2||
ਪਿਆਰੀ ਉਪਾਸ਼ਨਾ ਰਾਹੀਂ ਜੀਵ ਸਦੀਵ ਹੀ ਮੁਕਤ ਹੋ ਜਾਂਦਾ ਹੈ।
si te vuelves Su Devoto, Él te lleva a la Liberación de seguro. (2)
swcw Dnu swcI vifAweI ]
saachaa dhan saachee vaddiaaiee ||
True wealth and true glorious greatness,
ਸੱਚੀ ਦੌਲਤ, ਸੱਚੀ ਪ੍ਰਭਤਾ,
Verdaderas son la Riquezas del Señor, Verdadera Su Gloria,
gur pUry qy inhcl miq pweI ]
gur poore te nihachal mat paiee ||
and eternal, unchanging wisdom, are obtained from the Perfect Guru.
ਅਤੇ ਅਹਿਲ ਅਕਲ ਪੂਰਨ ਗੁਰਾਂ ਦੇ ਰਹੀ ਪਰਾਪਤ ਹੁੰਦੀਆਂ ਹਨ।
sí, a través del Guru uno obtiene los Verdaderos Valores.
kir ikrpw ijsu rwKnhwrw ]
kar kirapaa jis raakhanahaaraa ||
When the Protector, the Savior Lord, bestows His Mercy,
ਆਪਣੀ ਮਿਹਰ ਅੰਦਰ ਜਿਸ ਦੀ ਰੱਖਣ ਵਾਲਾ ਰੱਖਿਆ ਕਰਦਾ ਹੈ,
Aquél a quien el Señor salva en Su Misericordia,
qw kw sgl imtY AMiDAwrw ]3]
taa kaa sagal miTai a(n)dhiaaraa ||3||
all spiritual darkness is dispelled. ||3||
ਉਸ ਦਾ ਸਮੂਹ ਰੂਹਾਨੀ ਅਨ੍ਹੇਰਾ ਦੂਰ ਹੋ ਜਾਂਦਾ ਹੈ।
su oscuridad interior es disipada. (3)
pwrbRhm isau lwgo iDAwn ]
paarabraham siau laago dhiaan ||
I focus my meditation on the Supreme Lord God.
ਪਰਮ ਪ੍ਰਭੂ ਨਾਲ ਮੇਰੀ ਬਿਰਤੀ ਜੁੜੀ ਹੋਈ ਹੈ।
El que vive entonado en el Señor Trascendente,
pUrn pUir rihE inrbwn ]
pooran poor rahio nirabaan ||
The Lord of Nirvaanaa is totally pervading and permeating all.
ਪਵਿੱਤ੍ਰ ਪ੍ਰਭੂ ਸਾਰਿਆਂ ਨੂੰ ਪੁਰੀ ਤਰ੍ਹਾਂ ਭਰ ਰਿਹਾ ਹੈ।
ve a Dios llenándolo todo, pero totalmente Desapegado.
BRm Bau myit imly gopwl ]
bhram bhau meT mile gopaal ||
Eradicating doubt and fear, I have met the Lord of the World.
ਸੰਦੇਹ ਤੇ ਡਰ ਨੂੰ ਮੇਟ ਕੇ ਮੈਂ ਸੁਆਮੀ ਨੂੰ ਮਿਲ ਪਿਆ ਹਾਂ।
Cuando uno se logra liberar de sus miedos y dudas,
nwnk kau gur Bey dieAwl ]4]30]43]
naanak kau gur bhe dhiaal ||4||30||43||
The Guru has become merciful to Nanak. ||4||30||43||
ਨਾਲਕ ਉਤੇ ਗੁਰੂ ਜੀ ਮਿਹਰਬਾਨ ਹੋ ਗਏ ਹਨ।
uno se encuentra con Dios y el Guru le muestra su Misericordia. (4-30-43)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
ijsu ismrq min hoie pRgwsu ]
jis simarat man hoi pragaas ||
Meditating in remembrance on Him, the mind is illumined.
ਜਿਸ ਦਾ ਆਰਾਧਨ ਕਰਨ ਦੁਆਰਾ ਬੰਦੇ ਦਾ ਚਿੱਤ ਰੋਸ਼ਨ ਹੋ ਜਾਂਦਾ ਹੈ,
Meditando en Dios la mente se ilumina, uno es así liberado de toda pena,
imtih klys suK shij invwsu ]
miTeh kales sukh sahaj nivaas ||
Suffering is eradicated, and one comes to dwell in peace and poise.
ਉਸ ਦੇ ਦੁਖੜੇ ਮਿਟ ਜਾਂਦੇ ਹਨ ਤੇ ਉਹ ਆਰਾਮ ਅਤੇ ਅਡੋਲਤਾ ਅੰਦਰ ਵਸਦਾ ਹੈ।
pudiendo vivir en Paz y Éxtasis.
iqsih prwpiq ijsu pRBu dyie ]
tiseh paraapat jis prabh dhei ||
They alone receive it, unto whom God gives it.
ਕੇਵਲ ਉਹ ਹੀ ਨਾਮ ਨੂੰ ਪਾਉਂਦਾ ਹੈ, ਜਿਸ ਨੂੰ ਸੁਆਮੀ ਦਿੰਦਾ ਹੈ।
Sólo obtiene a Dios aquél a quien Dios bendice
pUry gur kI pwey syv ]1]
poore gur kee paae sev ||1||
They are blessed to serve the Perfect Guru. ||1||
ਉਸ ਨੂੰ ਪੂਰਨ ਗੁਰਾਂ ਦੀ ਟਹਿਲ ਸੇਵਾ ਦੀ ਦਾਤ ਭੀ ਮਿਲ ਜਾਂਦੀ ਹੈ।
y sólo ese ser será bendecido con el Servicio del Guru. (1)
srb suKw pRB qyro nwau ]
sarab sukhaa prabh tero naau ||
All peace and comfort are in Your Name, God.
ਸਾਰੇ ਆਰਾਮ ਤੇਰੇ ਨਾਮ ਵਿੱਚ ਹਨ, ਹੇ ਸੁਆਮੀ!
Oh Dios, Tu Nombre es el Contenedor de toda Dicha,
AwT phr myry mn gwau ]1] rhwau ]
aaTh pahar mere man gaau ||1|| rahaau ||
Twenty-four hours a day, O my mind, sing His Glorious Praises. ||1||Pause||
ਅੱਠੇ ਪਹਿਰ ਹੀ, ਹੇ ਮੇਰੀ ਜਿੰਦੜੀਏ! ਤੂੰ ਨਾਮ ਦੀ ਮਹਿਮਾ ਗਾਇਨ ਕਰ। ਠਹਿਰਾਉ।
oh mente mía, canta por siempre las Alabanzas de Tu Dios. (1-Pausa)
jo ieCY soeI Plu pwey ]
jo ichhai soiee fal paae ||
You shall receive the fruits of your desires,
ਬੰਦਾ ਉਹ ਮੇਵਾ ਪਾ ਲੈਂਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ,
Lo que sea que uno desea eso obtiene si uno enaltece el Naam,
hir kw nwmu mMin vswey ]
har kaa naam ma(n)n vasaae ||
when the Name of the Lord comes to dwell in the mind.
ਪ੍ਰਭੂ ਦੇ ਨਾਮ ਨੂੰ ਆਪਣੇ ਚਿੱਤ ਵਿੱਚ ਟਿਕਾਉਣ ਦੁਆਰਾ।
el Nombre de Dios en la mente.
Awvx jwx rhy hir iDAwie ]
aavan jaan rahe har dhiaai ||
Meditating on the Lord, your comings and goings cease.
ਹਰੀ ਦਾ ਸਿਮਰਨ ਕਰਨ ਨਾਲ ਬੰਦੇ ਦੇ ਆਉਣੇ ਤੇ ਜਾਣੇ ਮੁਕ ਜਾਂਦੇ ਹਨ।
Meditando en Él, cesan las idea y venidas
Bgiq Bwie pRB kI ilv lwie ]2]
bhagat bhai prabh kee liv lai ||2||
Through loving devotional worship, lovingly focus your attention on God. ||2||
ਪਿਆਰੀ ਉਪਾਸ਼ਨਾ ਰਾਹੀਂ, ਜੀਵ ਦਾ ਸਾਈਂ ਨਾਲ ਪ੍ਰੇਮ ਪੈ ਜਾਂਦਾ ਹੈ।
y a través de la Amorosa Adoración uno se entona en Él. (2)
ibnsy kwm k®oD AhMkwr ]
binase kaam karodh aha(n)kaar ||
Sexual desire, anger and egotism are dispelled.
ਉਸ ਦੀ ਕਾਮ ਚੇਸ਼ਟਾ ਗੁੱਸਾ ਅਤੇ ਹੰਗਤਾ ਦੂਰ ਹੋ ਜਾਂਦੇ ਹਨ,
Uno se libera de la lujuria, del enojo, del ego,
qUty mwieAw moh ipAwr ]
tooTe maiaa moh piaar ||
Love and attachment to Maya are broken.
ਟੁਟ ਜਾਂਦੇ ਹਨ ਉਸ ਦੀ ਮੋਹਨੀ ਦੇ ਪ੍ਰੇਮ ਤੇ ਲਗਨ ਦੇ ਬੰਧਨ,
rompe sus ataduras con Maya y el apego con el mundo de las formas.
pRB kI tyk rhY idnu rwiq ]
prabh kee Tek rahai dhin raat ||
Lean on God's Support, day and night.
ਤੇ ਉਹ ਦਿਨ ਰੈਣ ਸਾਈਂ ਦੇ ਆਸਰੇ ਰਹਿੰਦਾ ਹੈ।
Aquél que obtiene la Gracia de Dios,
pwrbRhmu kry ijsu dwiq ]3]
paarabraham kare jis dhaat ||3||
The Supreme Lord God has given this gift. ||3||
ਜਿਸ ਨੂੰ ਸ਼ਰੋਮਣੀ ਸਾਈਂ ਆਪਣੇ ਮਿਹਰ ਦੀ ਦਾਤ ਬਖਸ਼ਦਾ ਹੈ।
se apoya en Él noche y día. (3)
krn krwvnhwr suAwmI ]
karan karaavanahaar suaamee ||
Our Lord and Master is the Creator, the Cause of causes.
ਪ੍ਰਭੂ ਕਰਨ ਵਾਲਾ ਅਤੇ ਕਰਾਉਣ ਵਾਲਾ ਹੈ।
Nuestro Maestro es el Hacedor y la Causa,
sgl Gtw ky AMqrjwmI ]
sagal ghaTaa ke a(n)tarajaamee ||
He is the Inner-knower, the Searcher of all hearts.
ਉਹ ਸਾਰਿਆਂ ਦਿਲਾਂ ਦੀਆਂ ਜਾਨਣਹਾਰ ਹੈ।
sí Él es el Conocedor de lo más íntimo en los corazones de todos y cada uno.
kir ikrpw ApnI syvw lwie ]
kar kirapaa apanee sevaa lai ||
Bless me with Your Grace, Lord, and link me to Your service.
ਹੇ ਪ੍ਰਭੂ! ਤੂੰ ਮਾਇਆਵਾਨ ਹੈ ਅਤੇ ਮੈਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ।
Oh Dios, ten Compasión y llámame a Tu Servicio,
nwnk dws qyrI srxwie ]4]31]44]
naanak dhaas teree saranai ||4||31||44||
Slave Nanak has come to Your Sanctuary. ||4||31||44||
ਗੋਲੇ ਨਾਨਕ ਨੇ ਤੇਰੀ ਸ਼ਰਣਾਗਤਿ ਸੰਭਾਲੀ ਹੈ।
ya que no busco ningún otro refugio más que el Tuyo. (4-31-44)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
lwj mrY jo nwmu n lyvY ]
laaj marai jo naam na levai ||
One who does not repeat the Naam, the Name of the Lord, shall die of shame.
ਜੋ ਨਾਮ ਦਾ ਸਿਮਰਨ ਨਹੀਂ ਕਰਦਾ ਉਹ ਸ਼ਰਮ ਨਾਲ ਮਰ ਜਾਂਦਾ ਹੈ।
Aquél que no recita el Naam, el Nombre del Señor, muere en pena,
nwm ibhUn suKI ikau sovY ]
naam bihoon sukhee kiau sovai ||
Without the Name, how can he ever sleep in peace?
ਨਾਮ ਦੇ ਬਿਨਾਂ ਉਹ ਆਰਾਮ ਅੰਦਰ ਕਿਸ ਤਰ੍ਹਾਂ ਸੌ ਸਕਦਾ ਹੈ?
Oh, ¿cómo se puede dormir en Paz sin el Naam, el Nombre del Señor?
hir ismrnu Cwif prm giq cwhY ]
har simaran chhaadd param gat chaahai ||
The mortal abandons meditative remembrance of the Lord, and then wishes for the state of supreme salvation;
ਪ੍ਰਭੂ ਭਜਨ ਨੂੰ ਤਿਆਗ ਕੇ, ਪ੍ਰਾਣੀ ਮਹਾਨਮੁਕਤੀ ਦੀ ਚਾਹਨਾ ਕਰਦਾ ਹੈ,
Sin meditar en Dios, uno nunca logrará el Estado Sublime de Éxtasis,