isrIrwgu mhlw 5 ]
sireeraag mahalaa panjavaa ||
Siree Raag, Fifth Mehl:
ਸਿਰੀ ਰਾਗ ਪੰਜਵੀਂ ਪਾਤਸ਼ਾਹੀ।
Siri Rag, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
isrIrwgu mhlw 5 ]
sireeraag mahalaa panjavaa ||
Siree Raag, Fifth Mehl:
ਸਿਰੀ ਰਾਗ ਪੰਜਵੀਂ ਪਾਤਸ਼ਾਹੀ।
Siri Rag, Mejl Guru Aryan, Quinto Canal Divino.
Blky auiT ppolIAY ivxu buJy mugD Ajwix ]
bhalake uTh papoleeaai vin bujhe mugadh ajaan ||
Arising each day, you cherish your body, but you are idiotic, ignorant and without understanding.
ਹਰ ਰੋਜ਼ ਉਠਕੇ ਇਨਸਾਨ ਆਪਣੀ ਦੇਹਿ ਨੂੰ ਪਾਲਦਾ-ਪੋਸਦਾ ਹੈ ਪ੍ਰੰਤੂ ਸਾਹਿਬ ਨੂੰ ਸਮਝਣ ਦੇ ਬਾਝੋਂ ਉਹ ਬੁਧੂ ਤੇ ਬੇ-ਸਮਝ ਹੈ।
Diario adornamos nuestro cuerpo, pero sin el Conocimiento de lo Real, somos como piedras ignorantes.
so pRBu iciq n AwieE CutYgI bybwix ]
so prabh chit na aaio chhuTaigee bebaan ||
You are not conscious of God, and your body shall be cast into the wilderness.
ਉਹ ਸਾਹਿਬ ਨੂੰ ਉਹ ਚੇਤੇ ਨਹੀਂ ਕਰਦਾ, (ਉਸ ਦੀ ਦੇਹਿ) ਉਜਾੜ ਵਿੱਚ ਛੱਡ ਦਿੱਤੀ ਜਾਏਗੀ।
El cuerpo de aquél que no se acuerda del Señor, será arrojado al desperdicio.
siqgur syqI icqu lwie sdw sdw rMgu mwix ]1]
satigur setee chit lai sadhaa sadhaa ra(n)g maan ||1||
Focus your consciousness on the True Guru; you shall enjoy bliss forever and ever. ||1||
ਸੱਚੇ ਗੁਰਾਂ ਨਾਲ ਆਪਣੇ ਮਨ ਨੂੰ ਜੋੜ ਅਤੇ ਸਦੀਵ ਤੇ ਹਮੇਸ਼ਾਂ ਲਈ ਅਨੰਦ ਲੁੱਟ।
Pero si logra habitar en el Señor, gozará del Éxtasis por siempre. (1)
pRwxI qUM AwieAw lwhw lYix ]
praanee too(n) aaiaa laahaa lain ||
O mortal, you came here to earn a profit.
ਹੈ ਫ਼ਾਨੀ ਬੰਦੇ! ਨੂੰ ਨਫ਼ਾ ਕਮਾਉਣ ਲਈ ਆਹਿਆ ਸੈਂ।
Oh hombre, llegaste a la tierra a hacer méritos.
lgw ikqu kuPkVy sB mukdI clI rYix ]1] rhwau ]
lagaa kit kufakaRe sabh mukadhee chalee rain ||1|| rahaau ||
What useless activities are you attached to? Your life-night is coming to its end. ||1||Pause||
ਤੂੰ ਕਿਹੜੇ ਫ਼ਜ਼ੂਲ ਕੰਮ ਨਾਲ ਰੁਝਿਆ ਹੈਂ? ਤੇਰੀ ਸਾਰੀ ਜੀਵਨ-ਰਾਤ੍ਰੀ ਖਤਮ ਹੁੰਦੀ ਜਾ ਰਹੀ ਹੈ। ਠਹਿਰਾਉ।
Tu comportamiento ha sido vano, mientras la noche de la vida transcurre inmutable. (1-Pausa)
kudm kry psu pMKIAw idsY nwhI kwlu ]
kudham kare pas pa(n)kheeaa dhisai naahee kaal ||
The animals and the birds frolic and play-they do not see death.
ਡੰਗਰ ਤੇ ਪੰਛੀ ਕੁੱਦਦੇ-ਟੱਪਦੇ ਹਨ ਅਤੇ ਮੌਤ ਨੂੰ ਨਹੀਂ ਵੇਖਦੇ।
Los animales y los pájaros se divierten y juegan, pues no pueden ver la muerte.
EqY swiQ mnuKu hY PwQw mwieAw jwil ]
otai saath manukh hai faathaa maiaa jaal ||
Mankind is also with them, trapped in the net of Maya.
ਉਨ੍ਹਾਂ ਦੇ ਨਾਲ ਦਾ (ਵਰਗਾ) ਹੀ ਮਾਣਸ ਜੋ ਮੋਹਨੀ ਦੇ ਫੰਧੇ ਵਿੱਚ ਫਸਿਆ ਹੋਇਆ ਹੈ।
El hombre está como ellos, vive engañado por Maya.
mukqy syeI BwlIAih ij scw nwmu smwil ]2]
mukate seiee bhaale'eeh j sachaa naam samaal ||2||
Those who always remember the Naam, the Name of the Lord, are considered to be liberated. ||2||
ਜਿਹੜੇ ਸਚੇ ਨਾਮ ਦਾ ਅਰਾਧਨ ਕਰਦੇ ਹਨ, ਉਹ ਹੀ ਬੰਦਖਲਾਸ ਸਮਝੇ ਜਾਂਦੇ ਹਨ।
Sólo son salvados aquéllos que contemplan el Nombre Verdadero del Señor. (2)
jo Gru Cif gvwvxw so lgw mn mwih ]
jo ghar chhadd gavaavanaa so lagaa man maeh ||
That dwelling which you will have to abandon and vacate-you are attached to it in your mind.
ਉਹ ਗ੍ਰਹਿ ਜਿਸ ਨੂੰ ਤਿਆਗ ਕੇ ਖਾਲੀ ਕਰ ਦੇਣਾ ਹੈ, ਉਹ ਮਨ ਨਾਲ ਜੁੜਿਆ ਹੋਇਆ ਹੈ।
Ese hogar que tiene uno que abandonar, es al que uno se apega.
ijQY jwie quDu vrqxw iqs kI icMqw nwih ]
jithai jai tudh varatanaa tis kee chi(n)taa naeh ||
And that place where you must go to dwell-you have no regard for it at all.
ਤੈਨੂੰ ਉਸ ਦਾ ਕੋਈ ਫ਼ਿਕਰ ਨਹੀਂ ਜਿਥੇ ਜਾਂ ਕੇ ਤੂੰ ਰਹਿਣਾ ਹੈ।
Y Aquel lugar al que uno tiene que llegar al final, por ése ni se preocupa.
PwQy syeI inkly ij gur kI pYrI pwih ]3]
faathe seiee nikale j gur kee pairee paeh ||3||
Those who fall at the Feet of the Guru are released from this bondage. ||3||
ਜਿਹੜੇ ਗੁਰਾਂ ਦੇ ਚਰਨੀ ਪੈਦੇ ਹਨ, ਉਹ ਫਾਹੀਂ ਤੋਂ ਖਲਾਸੀ ਪਾ ਜਾਂਦੇ ਹਨ।
Aquéllos que llegaron hasta los Pies del Guru, fueron liberados de las garras de Maya. (3)
koeI riK n skeI dUjw ko n idKwie ]
koiee rakh na sakiee dhoojaa ko na dhikhai ||
No one else can save you-don't look for anyone else.
ਗੁਰਾਂ ਦੇ ਬਾਝੋਂ ਕੋਈ ਬਚਾਅ ਨਹੀਂ ਸਕਦਾ। ਮੈਨੂੰ ਹੋਰ ਕੋਈ ਨਹੀਂ ਦਿਸਦਾ।
Nadie te podrá salvar sin el Guru, no hay nadie más a quien puedas buscar.
cwry kuMfw Bwil kY Awie pieAw srxwie ]
chaare ku(n)ddaa bhaal kai aai piaa saranai ||
I have searched in all four directions; I have come to find His Sanctuary.
ਮੈਂ ਚਾਰੇ ਪਾਸੇ ਖੋਜ-ਭਾਲ ਕਰ ਕੇ ਗੁਰਾਂ ਦੀ ਪਨਾਹ ਵਿੱਚ ਆ ਗਿਆ ਹਾਂ।
He viajado por las cuatro esquinas del mundo buscando Tu Santuario, oh Señor.
nwnk scY pwiqswih fubdw lieAw kFwie ]4]3]73]
naanak sachai paatisaeh ddubadhaa liaa kaddai ||4||3||73||
O Nanak, the True King has pulled me out and saved me from drowning! ||4||3||73||
ਮੈਂ ਡੁਬ ਰਿਹਾ ਸਾਂ, (ਪਰ ਗੁਰੂ), ਸੱਚੇ ਪਾਤਸ਼ਾਹ ਨੇ ਮੇਰਾ ਪਾਰ ਉਤਾਰਾ ਕਰ ਦਿੱਤਾ, ਹੈ ਨਾਨਕ!
Dice Nanak, el Verdadero Rey, mi Dios, me ha salvado, mientras me estaba ahogando en el mar de las cosas materiales. (4-3-73)
isrIrwgu mhlw 5 ]
sireeraag mahalaa panjavaa ||
Siree Raag, Fifth Mehl:
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
Siri Rag, Mejl Guru Aryan, Quinto Canal Divino.
GVI muhq kw pwhuxw kwj svwrxhwru ]
ghaRee muhat kaa paahunaa kaaj savaaranahaar ||
For a brief moment, man is a guest of the Lord; he tries to resolve his affairs.
ਆਪਣੇ ਕਾਰਜ ਰਾਸ ਕਰਨ ਲਈ ਆਦਮੀ ਇਸ ਸੰਸਾਰ ਅੰਦਰ ਇਕ ਛਿਨ ਪਲ ਲਈ ਪ੍ਰਾਹੁਣਾ ਹੈ।
El hombre fue invitado por un corto tiempo a esta tierra para satisfacer su Destino final.
mwieAw kwim ivAwipAw smJY nwhI gwvwru ]
maiaa kaam viaapiaa samajhai naahee gaavaar ||
Engrossed in Maya and sexual desire, the fool does not understand.
ਪਰ ਬੇਸਮਝ-ਬੰਦਾ ਸਮਝਦਾ ਨਹੀਂ ਅਤੇ ਧਨ ਦੌਲਤ ਤੇ ਵਿਸ਼ੇ-ਵਿਕਾਰ ਅੰਦਰ ਖਚਤ ਹੈ।
Pero se perdió en la Maya y en la lujuria, sin poder realizar su Destino.
auiT cilAw pCuqwieAw pirAw vis jMdwr ]1]
auTh chaliaa pachhutaiaa pariaa vas ja(n)dhaar ||1||
He arises and departs with regret, and falls into the clutches of the Messenger of Death. ||1||
ਉਹ ਉਠ ਕੇ (ਸੰਸਾਰ ਤੋਂ)ਪਸਚਾਤਾਪ ਕਰਦਾ ਹੋਇਆ ਟੁਰ ਜਾਂਦਾ ਹੈ ਅਤੇ ਮੌਤ ਦੇ ਫਰੇਸ਼ਤੇ ਦੇ ਕਾਬੂ ਵਿੱਚ ਪੈ ਜਾਂਦਾ ਹੈ।
Y al dejar este mundo fue cuando se percató de su falta y así tuvo que enfrentar las consecuencias de su actitud. (1)
AMDy qUM bYTw kMDI pwih ]
a(n)dhe too(n) baiThaa ka(n)dhee paeh ||
You are sitting on the collapsing riverbank-are you blind?
ਹੈ ਅੰਨ੍ਹੇ (ਮਨੁੱਖ)! ਤੂੰ ਦਰਿਆ ਦੇ ਢਹਿੰਦੇ ਹੋਏ ਕੰਢੇ ਦੇ ਨੇੜੇ ਬੈਠਾ ਹੋਇਆ ਹੈ।
El ciego que se sienta en la orilla traicionera del río, pronto será arrastrado por la corriente.
jy hovI pUrib iliKAw qw gur kw bcnu kmwih ]1] rhwau ]
je hovee poorab likhiaa taa gur kaa bachan kamaeh ||1|| rahaau ||
If you are so pre-destined, then act according to the Guru's Teachings. ||1||Pause||
ਜੇਕਰ ਧੁਰੋਂ ਤੇਰੇ ਲਈ ਐਸੀ ਲਿਖਤਾਕਾਰ ਹੈ, ਤਦ ਤੂੰ ਗੁਰਾਂ ਦੇ ਫੁਰਮਾਨ ਦੀ ਪਾਲਣਾ ਕਰ।
Si sólo fuera congruente con su Destino, habitaría en la Palabra del Guru. (1-Pausa)
hrI nwhI nh ffurI pkI vFxhwr ]
haree naahee neh ddadduree pakee vaddanahaar ||
The Reaper does not look upon any as unripe, half-ripe or fully ripe.
(ਜੀਵਨ ਦੀ ਖੇਤੀ) ਵੱਢਣ ਵਾਲਾ ਨਾਂ ਕੱਚੀ ਵੇਖਦਾ ਹੈ ਤੇ ਨਾਂ ਅੱਧ-ਪੱਕੀ ਜਾਂ ਪੱਕੀ।
Uno no sabe si la cosecha de la vida será levantada madura, a medias o inmadura.
lY lY dwq phuiqAw lwvy kir qeIAwru ]
lai lai dhaat pahutiaa laave kar tieeaar ||
Picking up and wielding their sickles, the harvesters arrive.
ਤਿਆਰੀ ਕਰਕੇ, ਆਪਣੀਆਂ ਦਾਤ੍ਰੀਆਂ ਫੜ ਕੇ ਤੇ ਲੈ ਕੇ ਵਾਢੇ ਪੁੰਜ ਜਾਂਦੇ ਹਨ।
Y entonces el mensajero de la muerte da alcance.
jw hoAw hukmu ikrswx dw qw luix imixAw Kyqwru ]2]
jaa hoaa hukam kirasaan dhaa taa lun miniaa khetaar ||2||
When the landlord gives the order, they cut and measure the crop. ||2||
ਜਦ ਜ਼ਿਮੀਦਾਰ ਦਾ ਫੁਰਮਾਨ ਜਾਰੀ ਹੋ ਜਾਂਦਾ ਹੈ, ਤਦ ਖੇਤੀ ਦੀ ਫ਼ਸਲ ਵੱਢੀ ਤੇ ਮਾਪ ਲਈ ਜਾਂਦੀ ਹੈ।
Cuando el Maestro da la Palabra y así lo desea, uno levanta la cosecha de la granja y cuenta el grano. (2)
pihlw phru DMDY gieAw dUjY Bir soieAw ]
pahilaa pahar dha(n)dhai giaa dhoojai bhar soiaa ||
The first watch of the night passes away in worthless affairs, and the second passes in deep sleep.
ਜੀਵਨ-ਰਾਤ੍ਰੀ ਦਾ ਪਹਿਲਾ ਹਿੱਸਾ ਫ਼ਜ਼ੂਲ ਵਿਹਾਰਾਂ ਵਿੱਚ ਬੀਤ ਜਾਂਦਾ ਹੈ ਅਤੇ ਦੂਸਰੇ ਅੰਦਰ (ਪ੍ਰਾਣੀ) ਰੱਜ ਕੇ ਸੌਦਾਂ ਹੈ!
En la tercera edad uno desperdicia su ser en el error,
qIjY JwK JKwieAw cauQY Boru BieAw ]
teejai jhaakh jhakhaiaa chauthai bhor bhiaa ||
In the third, they babble nonsense, and when the fourth watch comes, the day of death has arrived.
ਤੀਜੇ ਅੰਦਰ ਉਹ ਬੇਹੁੰਦਾ ਬਕਵਾਸ ਕਰਦਾ ਹੈ ਅਤੇ ਚੋਥੇ ਅੰਦਰ ਮੌਤ ਦਾ ਦਿਨ ਚੜ੍ਹ ਜਾਂਦਾ ਹੈ।
y en la cuarta, el día de la muerte llega sin avisar
kd hI iciq n AwieE ijin jIau ipMfu dIAw ]3]
kadh hee chit na aaio jin jeeau pi(n)dd dheeaa ||3||
The thought of the One who bestows body and soul never enters the mind. ||3||
ਜਿਸ ਨੇ ਉਸ ਨੂੰ ਆਤਮਾ ਤੇ ਦੇਹਿ ਦਿਤੇ ਹਨ ਕਦੇ ਭੀ ਉਸ ਦੇ ਮਨ ਅੰਦਰ ਪ੍ਰਵੇਸ਼ ਨਹੀਂ ਕਰਦਾ।
uno se olvida de Aquél que le dio el cuerpo y la vida. (3)
swDsMgiq kau vwirAw jIau kIAw kurbwxu ]
saadhasa(n)gat kau vaariaa jeeau keeaa kurabaan ||
I am devoted to the Saadh Sangat, the Company of the Holy; I sacrifice my soul to them.
ਸਚਿਆਰਾ ਦੀ ਸੰਗਤ ਉਤੋਂ ਮੈਂ ਸਦਕੇ ਜਾਂਦਾ ਹਾਂ ਅਤੇ ਆਪਣੀ ਜਿੰਦ-ਜਾਨ ਬਲੀਦਾਨ ਕਰਦਾ ਹਾਂ।
Desde mi Alma, ofrezco mi vida en sacrificio a la Saad Sangat, la Sociedad de los Santos.
ijs qy soJI min peI imilAw purKu sujwxu ]
jis te sojhee man piee miliaa purakh sujaan ||
Through them, understanding has entered my mind, and I have met the All-knowing Lord God.
ਜਿਸ ਦੇ ਰਾਹੀਂ ਮੇਰੇਂ ਚਿੱਤ ਅੰਦਰ ਸਮਝ ਆ ਗਈ ਹੈ ਅਤੇ ਮੈਂ ਸਰਬਗ ਸੁਆਮੀ ਨੂੰ ਮਿਲ ਪਿਆ ਹਾਂ।
Misma que me hizo realizar el Ser y me unió con mi Sabio Señor.
nwnk ifTw sdw nwil hir AMqrjwmI jwxu ]4]4]74]
naanak ddiThaa sadhaa naal har a(n)tarajaamee jaan ||4||4||74||
Nanak sees the Lord always with him-the Lord, the Inner-knower, the Searcher of hearts. ||4||4||74||
ਨਾਨਕ ਦਿਲਾਂ ਦੀਆਂ ਜਾਨਣਹਾਰ, ਸਿਆਣੇ ਸੁਆਮੀ ਨੂੰ ਹਮੇਸ਼ਾਂ ਹੀ ਆਪਣੇ ਸਾਥ ਦੇਖਦਾ ਹੈ।
Y entonces Lo vi siempre en mi compañía, sí, Al que conoce la Esencia de todas las cosas. (4-4-74)
isrIrwgu mhlw 5 ]
sireeraag mahalaa panjavaa ||
Siree Raag, Fifth Mehl:
ਸਿਰੀ ਰਾਗ, ਪੰਜਵੀਂ ਪਾਤਸ਼ਾਹੀ।
Siri Rag, Mejl Guru Aryan, Quinto Canal Divino.
sBy glw ivsrnu ieko ivsir n jwau ]
sabhe galaa visaran iko visar na jaau ||
Let me forget everything, but let me not forget the One Lord.
ਮੈਂ ਹਰ ਗੱਲ ਭੁਲ ਜਾਵਾਂ, ਪ੍ਰੰਤੂ ਇਕ ਸਾਹਿਬ ਨੂੰ ਨਾਂ ਭੁੱਲਾਂ।
Que deje todo excepto a mi Señor.
DMDw sBu jlwie kY guir nwmu dIAw scu suAwau ]
dha(n)dhaa sabh jalai kai gur naam dheeaa sach suaau ||
All my evil pursuits have been burnt away; the Guru has blessed me with the Naam, the true object of life.
ਸਮੂਹ ਸੰਸਾਰੀ ਕਾਰ ਵਿਹਾਰ ਸਾੜ (ਛਡ) ਕੇ, ਗੁਰਾਂ ਨੇ ਜਿੰਦਗੀ ਦਾ ਸੱਚਾ-ਮਨੋਰਥ, ਵਾਹਿਗੁਰੂ ਦਾ ਨਾਮ ਦਿੱਤਾ ਹੈ।
El Guru me ha liberado de todos mis embrollos y me ha hecho saborear el Nombre del Verdadero Señor.
Awsw sBy lwih kY iekw Aws kmwau ]
aasaa sabhe laeh kai ikaa aas kamaau ||
Give up all other hopes, and rely on the One Hope.
ਸਾਰੀਆਂ ਉਮੀਦਾਂ ਛੱਡਕੇ, ਕੇਵਲ ਇਕੋ (ਹਰੀ ਦੀ) ਉਮੀਦ ਉਤੇ ਭਰੋਸਾ ਰੱਖ।
Oh hombre, deja ya tus ilusiones y apóyate en la Verdadera Esperanza de tu Señor.
ijnI siqguru syivAw iqn AgY imilAw Qwau ]1]
jinee satigur seviaa tin agai miliaa thaau ||1||
Those who serve the True Guru receive a place in the world hereafter. ||1||
ਜੋ ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਉਨ੍ਹਾਂ ਨੂੰ ਅਗਲੇ ਜਹਾਨ ਵਿੱਚ ਜਗ੍ਹਾ ਪਰਾਪਤ ਹੋ ਜਾਂਦੀ ਹੈ।
Los que sirvieron al Guru aseguraron un lugar en el más allá. (1)
mn myry krqy no swlwih ]
man mere karate no saalaeh ||
O my mind, praise the Creator.
ਹੈ ਮੇਰੇ ਮਨ! ਤੂੰ ਸਿਰਜਣਹਾਰ ਦੀ ਸ਼ਲਾਘਾ ਕਰ।
Alaba, oh mi mente, al Creador,
sBy Cif isAwxpw gur kI pYrI pwih ]1] rhwau ]
sabhe chhadd siaanapaa gur kee pairee paeh ||1|| rahaau ||
Give up all your clever tricks, and fall at the Feet of the Guru. ||1||Pause||
ਆਪਣੀਆਂ ਸਾਰੀਆਂ ਚਤਰਾਈਆਂ ਤਿਆਗ ਦੇ ਅਤੇ ਗੁਰਾਂ ਦੀ ਚਰਨੀ ਢਹਿ ਪਉ। ਠਹਿਰਾਉ।
dejando a un lado todas tus astucias y póstrate a los Pies del Guru. (1-Pausa)
duK BuK nh ivAwpeI jy suKdwqw min hoie ]
dhukh bhukh neh viaapiee je sukhadhaataa man hoi ||
Pain and hunger shall not oppress you, if the Giver of Peace comes into your mind.
ਦਰਦ ਤੇ ਭੁੱਖ ਤੈਨੂੰ ਦੁਖਾਂਤ੍ਰ ਨਹੀਂ ਕਰਨਗੇ, ਜੇਕਰ ਆਰਾਮ ਦੇਣਹਾਰ ਵਾਹਿਗੁਰੂ ਤੇਰੇ ਚਿੱਤ ਵਿੱਚ ਹੋਵੇ।
Uno no sufre ni dolor ni hambre, si el Dador de Paz viene a posarse en su mente.
ikq hI kMim n iCjIAY jw ihrdY scw soie ]
kit hee ka(n)m na chhijeeaai jaa hiradhai sachaa soi ||
No undertaking shall fail, when the True Lord is always in your heart.
ਜੇਕਰ ਉਹ ਸੱਚਾ ਸੁਆਮੀ ਇਨਸਾਨ ਦੇ ਅੰਤਰ-ਆਤਮੇ ਵੱਸ ਜਾਵੇ ਤਾਂ ਉਹ ਆਪਣੇ ਕਿਸੇ ਕਾਰਜ ਵਿੱਚ ਭੀ ਨਾਂ-ਕਾਮਯਾਬ ਨਹੀਂ ਹੁੰਦਾ।
Uno no pierde nada cuando el Uno Verdadero llega a habitar en su corazón.
ijsu qUM rKih hQ dy iqsu mwir n skY koie ]
jis too(n) rakheh hath dhe tis maar na sakai koi ||
No one can kill that one unto whom You, Lord, give Your Hand and protect.
ਜਿਸ ਨੂੰ ਹੈ ਸਾਹਿਬ! ਤੂੰ ਆਪਣਾ ਹੱਥ ਦੇ ਕੇ ਬਚਾਉਂਦਾ ਹੈ, ਉਸ ਨੂੰ ਕੋਈ ਭੀ ਮਾਰ ਨਹੀਂ ਸਕਦਾ।
Aquél, oh Señor, a quien Tú le das Tu Mano, nadie lo puede destruir.
suKdwqw guru syvIAY siB Avgx kFY Doie ]2]
sukhadhaataa gur seveeaai sabh avagan kaddai dhoi ||2||
Serve the Guru, the Giver of Peace; He shall remove and wash off all your faults. ||2||
ਆਰਾਮ ਬਖ਼ਸ਼ਣਹਾਰ ਗੁਰਾਂ ਦੀ ਟਹਿਲ ਕਮਾ ਅਤੇ ਉਹ ਤੇਰੇ ਸਮੂਹ ਪਾਪ ਧੋ ਕੇ ਬਾਹਰ ਕੱਢ ਦੇਣਗੇ!
Alabado, Alabado sea el Señor, el Dador de Paz, Quien borra todos nuestros errores. (2)
syvw mMgY syvko lweIAW ApunI syv ]
sevaa ma(n)gai sevako laieeaa(n) apunee sev ||
Your servant begs to serve those who are enjoined to Your service.
ਤੇਰਾ ਟਹਿਲੂਆਂ ਉਨ੍ਹਾਂ ਦੀ ਖਿਦਮਤ ਦੀ ਯਾਚਨਾ ਕਰਦਾ ਹੈ, ਜਿਨ੍ਹਾ ਨੂੰ ਤੂੰ ਹੇ ਸੁਆਮੀ! ਆਪਣੀ ਟਹਿਲ ਅੰਦਰ ਜੋੜਿਆ ਹੈ।
Tu Sirviente, oh Señor, busca servir a los que han sido bendecidos con Tu Servicio.