rwgu Awsw mhlw 1 CMq Gru 2
raag aasaa mahalaa pehilaa chha(n)t ghar doojaa
Raag Aasaa, First Mehl, Chhant, Second House:
ਰਾਗੁ ਆਸਾ ਪਹਿਲੀ ਪਾਤਸ਼ਾਹੀ ਛੰਦ।
Rag Asa, Mejl Guru Nanak, Primer Canal Divino, Chhant.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwgu Awsw mhlw 1 CMq Gru 2
raag aasaa mahalaa pehilaa chha(n)t ghar doojaa
Raag Aasaa, First Mehl, Chhant, Second House:
ਰਾਗੁ ਆਸਾ ਪਹਿਲੀ ਪਾਤਸ਼ਾਹੀ ਛੰਦ।
Rag Asa, Mejl Guru Nanak, Primer Canal Divino, Chhant.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
qUM sBnI QweI ijQY hau jweI swcw isrjxhwru jIau ]
too(n) sabhanee thaiee jithai hau jaiee saachaa sirajanahaar jeeau ||
You are everywhere, wherever I go, O True Creator Lord.
ਤੂੰ ਸਾਰੀਆਂ ਥਾਵਾਂ ਤੇ ਹੈਂ। ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਹੇ ਮੇਰੇ ਸੱਚੇ ਕਰਤਾਰ!
Donde sea que estás, ahí voy yo, oh Creador Verdadero;
sBnw kw dwqw krm ibDwqw dUK ibswrxhwru jIau ]
sabhanaa kaa dhaataa karam bidhaataa dhookh bisaaranahaar jeeau ||
You are the Giver of all, the Architect of Destiny, the Dispeller of distress.
ਤੂੰ ਸਾਰਿਆਂ ਦਾ ਦਾਤਾਰ, ਕਿਸਮਤ ਬਣਾਉਣ ਵਾਲਾ ਅਤੇ ਤਕਲੀਫ ਦੂਰ ਕਰਨ ਵਾਲਾ ਹੈਂ।
eres el Señor Bondadoso, el Constructor de nuestro destino y el Destructor de las penas.
dUK ibswrxhwru suAwmI kIqw jw kw hovY ]
dhookh bisaaranahaar suaamee keetaa jaa kaa hovai ||
The Lord Master is the Dispeller of distress; all that happens is by His doing.
ਗਮ ਨੂੰ ਮੇਟਣ ਵਾਲਾ ਸਾਹਿਬ। ਸਾਰਾ ਕੁਝ ਜੋ ਹੁੰਦਾ ਹੈ, ਉਸ ਦਾ ਕੀਤਾ ਹੋਇਆ ਹੈ।
Eres el Destructor de la pena;
kot kotMqr pwpw kyry eyk GVI mih KovY ]
koT koTa(n)tar paapaa kere ek ghaRee meh khovai ||
Millions upon millions of sins, He destroys in an instant.
ਗੁਨਾਹ ਦੇ ਕ੍ਰੋੜਾਂ ਹੀ ਕ੍ਰੋੜਾਂ, ਉਹ ਇੱਕ ਮੁਹਤ ਵਿੱਚ ਨਾਸ ਕਰ ਦਿੰਦਾ ਹੈ।
es Tu Voluntad la que se cumple y millones de errores son borrados por Ti en un instante.
hMs is hMsw bg is bgw Gt Gt kry bIcwru jIau ]
ha(n)s s ha(n)saa bag s bagaa ghaT ghaT kare beechaar jeeau ||
He calls a swan a swan, and a crane a crane; He contemplates each and every heart.
ਤੂੰ ਹਰ ਦਿਲ ਦੀ ਪਰਖ ਕਰਦਾ ਹੈਂ। ਅਤੇ ਰਾਜਹੰਸ ਨੂੰ ਰਾਜਹੰਸ ਅਤੇ ਬਗਲੇ ਨੂੰ ਬਗਲਾ ਪ੍ਰਗਟ ਕਰ ਦਿੰਦਾ ਹੈ।
Conociendo los corazones, puedes decir quién es la grulla y quién el cisne.
qUM sBnI QweI ijQY hau jweI swcw isrjxhwru jIau ]1]
too(n) sabhanee thaiee jithai hau jaiee saachaa sirajanahaar jeeau ||1||
You are everywhere, wherever I go, O True Creator Lord. ||1||
ਤੂੰ ਸਾਰੀਆਂ ਥਾਵਾਂ ਤੇ ਹੈਂ, ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਹੇ ਮੇਰੇ ਸੱਚੇ ਕਰਤਾਰ!
Tú estás siempre donde yo voy, oh Tú, el Verdadero Creador. (1)
ijn@ iek min iDAwieAw iqn@ suKu pwieAw qy ivrly sMswir jIau ]
jin(h) ik man dhiaaiaa tin(h) sukh paiaa te virale sa(n)saar jeeau ||
Those who meditate on Him single-mindedly obtain peace; how rare are they in this world.
ਜੋ ਹਰੀ ਨੂੰ ਇੱਕ ਚਿੱਤ ਨਾਲ ਸਿਮਰਦੇ ਹਨ, ਉਹ ਆਰਾਮ ਪਾਉਂਦੇ ਹਨ, ਪ੍ਰੰਤੂ ਟਾਂਵੇ ਟੱਲੇ ਹੀ ਹਨ ਊਹ ਜੱਗ ਵਿੱਚ।
Aquéllos que habitan en Ti con todo su ser, logran para sí la Divinidad. Pero escasos, escasos en verdad son esos seres en este mundo,
iqn jmu nyiV n AwvY gur sbdu kmwvY kbhu n Awvih hwir jIau ]
tin jam neR na aavai gur sabadh kamaavai kabahu na aaveh haar jeeau ||
The Messenger of Death does not draw near those who live the Guru's Teachings; they never return defeated.
ਮੌਤ ਦਾ ਦੂਤ ਉਹਨਾਂ ਦੇ ਲਾਗੇ ਨਹੀਂ ਲੱਗਦਾ, ਉਹ ਗੁਰਾਂ ਦੇ ਉਪਦੇਸ਼ ਤੇ ਅਮਲ ਕਰਦੇ ਹਨ ਅਤੇ ਉਹ ਕਦੇ ਵੀ ਸ਼ਿਕਸ਼ਤ ਖਾ ਕੇ ਨਹੀਂ ਆਉਂਦੇ।
sí, a ellos no se les acerca la muerte; practican la Palabra del Guru y nunca son derrotados.
qy kbhu n hwrih hir hir gux swrih iqn@ jmu nyiV n AwvY ]
te kabahu na haareh har har gun saareh tin(h) jam neR na aavai ||
Those who appreciate the Glorious Praises of the Lord, Har, Har, never suffer defeat; the Messenger of Death does not even approach them.
ਜੇ ਵਾਹਿਗੁਰੂ ਸੁਆਮੀ ਦੀਆਂ ਸ੍ਰੇਸ਼ਟਤਾਈਆਂ ਦਾ ਚਿੰਤਨ ਕਰਦੇ ਹਨ, ਉਹ ਕਦੇ ਭੀ ਹਾਰ ਨਹੀਂ ਖਾਂਦੇ। ਮੌਤ ਦਾ ਫਰੇਫਤਾ ਉਹਨਾਂ ਦੇ ਨੇੜੇ ਨਹੀਂ ਜਾਂਦਾ।
Quienes aprecian las Alabanzas del Señor, Jar, Jar, nunca sufren la derrota y el mensajero de la muerte no se les acerca.
jMmxu mrxu iqn@w kw cUkw jo hir lwgy pwvY ]
ja(n)man maran tin(h)aa kaa chookaa jo har laage paavai ||
Birth and death are ended for those who are attached to the feet of the Lord.
ਮੁੱਕ ਜਾਂਦੇ ਹਨ, ਜੰਮਣੇ ਅਤੇ ਮਰਨੇ ਉਹਨਾਂ ਦੇ ਜੋ ਵਾਹਿਗੁਰੂ ਦੇ ਪੈਰਾਂ ਨਾਲ ਜੁੜੇ ਹਨ।
Las reencarnaciones terminan para quienes viven apegados a los Pies del Señor.
gurmiq hir rsu hir Plu pwieAw hir hir nwmu aur Dwir jIau ]
gurmat har ras har fal paiaa har har naam ur dhaar jeeau ||
Through the Guru's Teachings, they obtain the sublime essence of the Lord, and the fruit of the Lord; they enshrine the Name of the Lord, Har, Har, in their hearts.
ਗੁਰਾਂ ਦੇ ਉਪਦੇਸ਼ ਦੁਆਰਾ ਊਹ ਰੱਬ ਦੇ ਅੰਮ੍ਰਿਤ ਅਤੇ ਰੱਬ ਦੇ ਮੇਵੇ ਨੂੰ ਪ੍ਰਾਪਤ ਹੁੰਦੇ ਹਨ। ਵਾਹਿਗੁਰੂ ਸੁਆਮੀ ਦੇ ਨਾਮ ਨੂੰ ਉਹ ਆਪਣੇ ਦਿਲ ਨਾਲ ਲਾਉਂਦੇ ਹਨ।
A través de las Enseñanzas del Guru, obtienen la Sublime Esencia del Señor y la Fruta del Señor; ellos enaltecen el Nombre del Señor, Jar, Jar, en su corazón.
ijn@ iek min iDAwieAw iqn@ suKu pwieAw qy ivrly sMswir jIau ]2]
jin(h) ik man dhiaaiaa tin(h) sukh paiaa te virale sa(n)saar jeeau ||2||
Those who meditate on Him single-mindedly obtain peace; how rare are they in this world. ||2||
ਜੋ ਸਾਈਂ ਨੂੰ ਇੱਕ ਚਿੱਤ ਨਾਲ ਯਾਦ ਕਰਦੇ ਹਨ, ਊਹ ਖੁਸ਼ੀਆਂ ਨੂੰ ਪ੍ਰਾਪਤ ਹੁੰਦੇ ਹਨ, ਪ੍ਰੰਤੂ, ਬਹੁਤ ਹੀ ਥੋੜੇ ਹਨ ਊਹ ਇਨਸਾਨ ਜਹਾਨ ਅੰਦਰ।
Aquéllos que habitan en Ti con todo su ser, obtienen para sí la Divinidad, pero es sumamente extraordinario, en verdad, encontrar a uno de estos seres en este mundo. (2)
ijin jgqu aupwieAw DMDY lwieAw iqsY ivthu kurbwxu jIau ]
jin jagat upaiaa dha(n)dhai laiaa tisai viTahu kurabaan jeeau ||
He who created the world and assigned all to their tasks - unto Him I am a sacrifice.
ਜਿਸ ਨੇ ਜੀਵ ਪੈਦਾ ਕੀਤੇ ਹਨ ਅਤੇ ਉਨ੍ਹਾਂ ਨੂੰ ਕੰਮੀ ਕਾਜੀ ਜੋੜਿਆ ਹੈ, ਉਸ ਉਤੋਂ ਵਾਰਣੇ ਜਾਂਦਾ ਹਾਂ।
Aquél que creó el mundo y asignó trabajos a cada quien, a Él ofrezco mi ser en sacrificio.
qw kI syv krIjY lwhw lIjY hir drgh pweIAY mwxu jIau ]
taa kee sev kareejai laahaa leejai har dharageh paieeaai maan jeeau ||
So serve Him, and gather profit, and you shall obtain honor in the Court of the Lord.
ਉਸ ਦੀ ਘਾਲ ਕਮਾ ਲਾਭ ਉਠਾ ਅਤੇ ਇਸ ਤਰ੍ਹਾਂ ਤੂੰ ਵਾਹਿਗੁਰੂ ਦੇ ਦਰਬਾਰ ਅੰਦਰ ਇੱਜ਼ਤ ਹਾਸਲ ਕਰ।
Le sirvo sólo a Él y obtengo la ganancia, que es el Honor en la Corte Verdadera.
hir drgh mwnu soeI jnu pwvY jo nru eyku pCwxY ]
har dharageh maan soiee jan paavai jo nar ek pachhaanai ||
That humble being, who recognizes the One Lord alone, obtains honor in the Court of the Lord.
ਜਿਹੜਾ ਪੁਰਸ਼ ਕੇਵਲ ਇਕ ਵਾਹਿਗੁਰੂ ਨੂੰ ਸਿਆਣਦਾ ਹੈ, ਕੇਵਲ ਓਹੀ ਪੁਰਸ਼ ਹੀ ਰੱਬ ਦੇ ਦਰਬਾਰ ਵਿੱਚ ਇੱਜ਼ਤ ਪਾਉਂਦਾ ਹੈ।
Aquél que solamente reconoce al Único Dios, obtiene Honor en la Corte Verdadera del Señor.
Ehu nv iniD pwvY gurmiq hir iDAwvY inq hir gux AwiK vKwxY ]
oh nav nidh paavai gurmat har dhiaavai nit har gun aakh vakhaanai ||
One who meditates on the Lord, through the Guru's Teachings, obtains the nine treasures; he chants and repeats continually the Glorious Praises of the Lord.
ਜੋ ਗੁਰਾਂ ਦੀ ਸਿੱਖਿਆ ਤਾਬੇ ਵਾਹਿਗੁਰੂ ਨੂੰ ਸਿਮਰਦਾ ਹੈ ਅਤੇ ਹਮੇਸ਼ਾਂ ਵਾਹਿਗੁਰੂ ਦੇ ਜੱਸ ਨੂੰ ਉਚਾਰਦਾ ਤੇ ਕਹਿੰਦਾ ਹੈ, ਉਹ ਨੌਂ ਖਜ਼ਾਨੇ ਪ੍ਰਾਪਤ ਕਰ ਲੈਂਦਾ ਹੈ।
Él cosecha los Nueve Tesoros y a través del Bani de la Palabra del Guru, siempre canta las Alabanzas del Señor.
Aihinis nwmu iqsY kw lIjY hir aUqmu purKu prDwnu jIau ]
ahinis naam tisai kaa leejai har uootam purakh paradhaan jeeau ||
Day and night, take the Naam, the Name of the Lord, the most sublime Primal Being.
ਦਿਹੁੰ ਰੈਣ ਉਸ ਵਾਹਿਗੁਰੂ ਦਾ ਨਾਮ ਲੈ ਜੋ ਸ਼੍ਰੇਸ਼ਟ ਅਤੇ ਸਾਰਿਆਂ ਦਾ ਸ਼੍ਹੋਮਣੀ ਸੁਆਮੀ ਹੈ।
Oh hermano, siempre, día y noche habita en el Naam, el Nombre del Señor, el Ser Primordial, el Divino Maestro.
ijin jgqu aupwieAw DMDY lwieAw hau iqsY ivthu kurbwnu jIau ]3]
jin jagat upaiaa dha(n)dhai laiaa hau tisai viTahu kurabaan jeeau ||3||
The One who created the world and assigned all to their tasks - I am a sacrifice to Him. ||3||
ਮੈਂ ਉਸ ਉਤੋਂ ਬਲਿਹਾਰਨੇ ਜਾਂਦਾ ਹਾਂ ਜਿਸ ਨੇ ਸੰਸਾਰ ਨੂੰ ਸਾਜ ਕੇ, ਇਸ ਨੂੰ ਕਾਰ ਵਿਹਾਰ ਵਿੱਚ ਜੋੜਿਆ ਹੈ।
Quien creó el mundo y asignó trabajos a cada quien, a Él ofrezco mi ser en sacrificio. (3)
nwmu lYin is sohih iqn suK Pl hovih mwnih sy ijix jwih jIau ]
naam lain s soheh tin sukh fal hoveh maaneh se jin jaeh jeeau ||
Those who chant the Naam look beautiful; they obtain the fruit of peace. Those who believe in the Name win the game of life.
ਜੋ ਨਾਮ ਨੂੰ ਉਚਾਰਦੇ ਹਨ, ਉਹ ਸਸ਼ੋਭਤ ਦਿਸਦੇ ਹਨ ਅਤੇ ਸੁੱਖ ਮੇਵੇ, ਨੂੰ ਪਾਉਂਦੇ ਹਨ। ਜੋ ਨਾਮ ਨੂੰ ਮੰਨਦੇ ਹਨ ਉਹ ਜੀਵਨ ਦੀ ਖੇਡ ਨੂੰ ਜਿੱਤ ਲੈਂਦੇ ਹਨ।
Quienes pronuncian el Naam, obtienen el Fruto de la Paz, quienes creen en el Nombre, ganan el juego de la vida.
iqn Pl qoit n AwvY jw iqsu BwvY jy jug kyqy jwih jIau ]
tin fal toT na aavai jaa tis bhaavai je jug kete jaeh jeeau ||
Their blessings are not exhausted, if it pleases the Lord, even though numerous ages may pass.
ਜੇਕਰ ਉਸ ਨੂੰ ਚੰਗਾ ਲੱਗੇ ਉਨ੍ਹਾਂ ਨੂੰ ਸਾਈਂ ਦੀਆਂ ਬਖਸ਼ੀਸ਼ਾਂ ਦੀ ਕੋਈ ਕਮੀ ਨਹੀਂ ਵਾਪਰਦੀ ਭਾਵੇਂ ਅਨੇਕਾਂ ਹੀ ਜੁੱਗ ਬੀਤ ਜਾਣ।
Sus Bendiciones no terminan, si esto complace al Señor, aunque pasen millones de años.
jy jug kyqy jwih suAwmI iqn Pl qoit n AwvY ]
je jug kete jaeh suaamee tin fal toT na aavai ||
Even though numerous ages may pass, O Lord Master, their blessings are not exhausted.
ਭਾਵੇਂ ਕਈ ਇਕ ਜੁੱਗ ਗੁਜ਼ਰ ਜਾਣ, ਉਨ੍ਹਾਂ ਦੀਆਂ ਦਾਤਾਂ ਖਤਮ ਨਹੀਂ ਹੁੰਦੀਆਂ ਹੇ ਪ੍ਰਭੂ!
Sí, milenios pueden pasar, pero nunca se acaba su Ganancia.
iqn@ jrw n mrxw nrik n prxw jo hir nwmu iDAwvY ]
tin(h) jaraa na maranaa narak na paranaa jo har naam dhiaavai ||
They do not age, they do not die and fall into hell, if they meditate on the Naam, the Name of the Lord.
ਉਹ ਬੁੱਢੇ ਨਹੀਂ ਹੁੰਦੇ ਮਰਦੇ ਨਹੀਂ ਅਤੇ ਦੋਜ਼ਕ ਵਿੱਚ ਨਹੀਂ ਪੈਦੇ ਜੋ ਉਸ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਦੇ ਹਨ।
Los que contemplan el Nombre del Señor no envejecen, ni mueren, ni caen en la oscuridad de su conciencia.
hir hir krih is sUkih nwhI nwnk pIV n Kwih jIau ]
har har kareh s sookeh naahee naanak peeR na khaeh jeeau ||
Those who chant the Lord's Name, Har, Har, do not wither, O Nanak; they are not afflicted by pain.
ਜੋ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਹਨ, ਉਹ ਸੁਕਦੇ ਨਹੀਂ ਅਤੇ ਹੇ ਨਾਨਕ! ਨਾਂ ਹੀ ਉਹ ਦੁੱਖ ਉਠਾਉਂਦੇ ਹਨ।
Quienes cantan el Nombre del Señor, Jar, Jar, no vacilan, oh dice Nanak, el dolor no les aflige.
nwmu lYin@ is sohih iqn@ suK Pl hovih mwnih sy ijix jwih jIau ]4]1]4]
naam laini(h) s soheh tin(h) sukh fal hoveh maaneh se jin jaeh jeeau ||4||1||4||
Those who chant the Naam look beautiful; they obtain the fruit of peace. Those who believe in the Name win the game of life. ||4||1||4||
ਜੋ ਨਾਮ ਨੂੰ ਲੈਂਦੇ ਹਨ, ਉਹ ਸੁੰਦਰ ਭਾਸਦੇ ਹਨ ਅਤੇ ਖੁਸ਼ੀ ਦੇ ਮੇਵੇ ਨੂੰ ਪਾਉਂਦੇ ਹਨ। ਜੋ ਨਾਮ ਨੂੰ ਕਬੂਲ ਕਰਦੇ ਹਨ, ਉਹ ਜੀਵਨ-ਖੇਡ ਨੂੰ ਜਿੱਤ ਲੈਂਦੇ ਹਨ।
Quienes cantan el Naam se ven bellos, y de la Belleza ellos cosechan el Fruto. Quienes creen en el Nombre ganan el juego de la vida. (4‑1‑4)
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
Awsw mhlw 1 CMq Gru 3 ]
aasaa mahalaa pehilaa chha(n)t ghar teejaa ||
Aasaa, First Mehl, Chhant, Third House:
ਆਸਾ ਪਹਿਲੀ ਪਾਤਸ਼ਾਹੀ। ਛੰਦ।
Asa, Mejl Guru Nanak, Primer Canal Divino, Chhant.
qUM suix hrxw kwilAw kI vwVIAY rwqw rwm ]
too(n) sun haranaa kaaliaa kee vaaReeaai raataa raam ||
Listen, O black deer: why are you so attached to the orchard of passion?
ਤੂੰ ਸ੍ਰਵਣ ਕਰ, ਹੇ ਕਾਲੇ ਮਿਰਗ (ਵਿਸ਼ਿਆਂ ਦੀ) ਬਗੀਚੀ ਨਾਲ ਤੂੰ ਕਿਉਂ ਮਸਤ ਹੋਇਆ ਹੋਇਆ ਹੈਂ?
Oh venado negro, escucha, ¿por qué estás tan apegado a la belleza del jardín?
ibKu Plu mITw cwir idn iPir hovY qwqw rwm ]
bikh fal meeThaa chaar dhin fir hovai taataa raam ||
The fruit of sin is sweet for only a few days, and then it grows hot and bitter.
ਪਾਪ ਦਾ ਮੇਵਾ ਕੇਵਲ ਚਹੁੰ ਦਿਹਾੜਿਆਂ ਲਈ ਮਿੱਠਾ ਹੁੰਦਾ ਹੈ ਮੁੜ ਇਹ (ਕੌੜਾ) ਜਾਂ (ਤੱਤਾ) ਹੋ ਜਾਂਦਾ ਹੈ।
La fruta del vicio es dulce sólo por un día, y después te causa inmenso dolor.
iPir hoie qwqw Krw mwqw nwm ibnu prqwpey ]
fir hoi taataa kharaa maataa naam bin parataape ||
That fruit which intoxicated you has now become bitter and painful, without the Naam.
ਮੁੜ ਉਹ ਮੇਵਾ, ਜਿਸ ਲਈ ਤੂੰ ਘਣੇਰਾ ਤਰਸਦਾ ਹੈਂ, ਨਾਮ ਦੇ ਬਗੈਰ ਕੌੜਾ ਨਹੀਂ ਸਗੋਂ ਬਹੁਤਾ ਕੌੜਾ ਥੀਂ ਵੰਦਾ ਹੈ।
Esa fruta que te fascinó, se ha vuelto amarga y dolorosa, sin el Naam.