Apny gur aUpir kurbwnu ]
apane gur uoopar kurabaan ||
I am a sacrifice to my Guru.
ਮੈਂ ਆਪਣੇ ਗੁਰਾਂ ਦੇ ਉਤੋਂ ਘੋਲੀ ਵੰਦਾ ਹਾਂ।
Ofrezco mi ser en sacrificio a mi Guru;
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Apny gur aUpir kurbwnu ]
apane gur uoopar kurabaan ||
I am a sacrifice to my Guru.
ਮੈਂ ਆਪਣੇ ਗੁਰਾਂ ਦੇ ਉਤੋਂ ਘੋਲੀ ਵੰਦਾ ਹਾਂ।
Ofrezco mi ser en sacrificio a mi Guru;
Bey ikrpwl pUrn pRB dwqy jIA hoey imhrvwn ] rhwau ]
bhe kirapaal pooran prabh dhaate jeea hoe miharavaan || rahaau ||
God, the Great Giver, the Perfect One, has become merciful to me, and now, all are kind to me. ||Pause||
ਸਰਬ-ਵਿਆਪਕ, ਦਾਤਾਰ ਸੁਆਮੀ ਮੇਰੇ ਤੇ ਦਾਇਆਲ ਹੈ, ਇਸ ਲਈ ਪ੍ਰਾਣੀ ਵੀ ਮੇਰੇ ਉਤੇ ਮਇਆਵਾਨ ਹੋ ਗਏ ਹਨ। ਠਹਿਰਾਉ।
mi Señor Perfecto y Benévolo es Compasivo conmigo y en la vida hay amor para mí. (Pausa)
nwnk jn srnweI ]
naanak jan saranaiee ||
Servant Nanak has entered His Sanctuary.
ਗੋਲੇ ਨਾਨਕ ਨੇ ਸੁਆਮੀ ਦੀ ਓਟ ਲਈ ਹੈ,
Dice Nanak, el Devoto del Señor, busca Su Santuario.
ijin pUrn pYj rKweI ]
jin pooran paij rakhaiee ||
He has perfectly preserved his honor.
ਜਿਸ ਨੇ ਉਸ ਦੀ ਲੱਜਿਆ ਪੂਰੇ ਤੌਰ ਤੇ ਰੱਖ ਲਈ ਹੈ।
El Señor salva siempre el honor de Sus Devotos y disipa todas las penas.
sgly dUK imtweI ]
sagale dhookh miTaiee ||
All suffering has been dispelled.
ਸੁਆਮੀ ਨੇ ਸਾਰੇ ਦੁੱਖੜੇ ਦੂਰ ਕਰ ਦਿੱਤੇ ਹਨ,
Habita tú también en Él,
suKu BuMchu myry BweI ]2]28]92]
sukh bhu(n)chahu mere bhaiee ||2||28||92||
So enjoy peace, O my Siblings of Destiny! ||2||28||92||
ਸੋ ਤੁਸੀਂ ਅਨੰਦ ਮਾਣੋ, ਹੇ ਮੇਰੇ ਵੀਰਨੋ!
dice Nanak y goza de Su Éxtasis. (2‑28‑92)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
sunhu ibnµqI Twkur myry jIA jMq qyry Dwry ]
sunahu bina(n)tee Thaakur mere jeea ja(n)t tere dhaare ||
Hear my prayer, O my Lord and Master; all beings and creatures were created by You.
ਤੂੰ ਮੇਰੀ ਪ੍ਰਾਰਥਨਾ ਸੁਣ, ਹੇ ਮੈਂਡੇ ਮਾਲਕ! ਪ੍ਰਾਣੀ ਤੇ ਪਸ਼ੂ-ਪੰਛੀ ਤੇਰੇ ਹੀ ਰਚੇ ਹੋਏ ਹਨ।
Escucha mi oración, oh mi Maestro, Creador de todas las criaturas, Causa de todas las causas.
rwKu pYj nwm Apuny kI krn krwvnhwry ]1]
raakh paij naam apune kee karan karaavanahaare ||1||
You preserve the honor of Your Name, O Lord, Cause of causes. ||1||
ਹੇ ਕੰਮਾਂ ਦੇ ਕਰਨ ਤੇ ਕਰਾਵਣ ਵਾਲੇ! ਤੂੰ ਆਪਣੇ ਨਾਮ ਦੀ ਲੱਜਿਆ ਰੱਖ।
Ten Compasión de mí así como es Tu Naturaleza. (1)
pRB jIau Ksmwnw kir ipAwry ]
prabh jeeau khasamaanaa kar piaare ||
O Dear God, Beloved, please, make me Your own.
ਹੇ ਮੇਰੇ ਪ੍ਰੀਤਮ! ਮੈਨੂੰ ਆਪਣਾ ਨਿੱਜ ਦਾ ਬਣਾ ਲੈ।
Oh Dios, sé mi Refugio,
bury Bly hm Qwry ] rhwau ]
bure bhale ham thaare || rahaau ||
Whether good or bad, I am Yours. ||Pause||
ਭਾਵੇਂ ਮੰਦਾ ਜਾਂ ਚੰਗਾ, ਮੈਂ ਤੇਰਾ ਹੀ ਹਾਂ। ਠਹਿਰਾਉ।
pues bueno o malo soy Tuyo. (Pausa)
suxI pukwr smrQ suAwmI bMDn kwit svwry ]
sunee pukaar samarath suaamee ba(n)dhan kaaT savaare ||
The Almighty Lord and Master heard my prayer; cutting away my bonds, He has adorned me.
ਸਰਬ-ਸ਼ਕਤੀਵਾਨ ਸਾਹਿਬ ਨੇ ਮੇਰੀ ਬੇਨਤੀ ਸੁਣ ਲਈ ਅਤੇ ਮੇਰੀਆਂ ਬੇੜਆਂ ਕੱਟ ਕੇ ਮੈਨੂੰ ਹਾਰ ਸ਼ਿੰਗਾਰ ਦਿੱਤਾ ਹੈ।
Dice Nanak, el Señor Todopoderoso escuchó mi oración, quitó mis amarras y me adornó con Su Gracia.
pihir isrpwau syvk jn myly nwnk pRgt phwry ]2]29]93]
pahir sirapaau sevak jan mele naanak pragaT pahaare ||2||29||93||
He dressed me in robes of honor, and blended His servant with Himself; Nanak is revealed in glory throughout the world. ||2||29||93||
ਸੁਆਮੀ ਨੇ ਮੈਨੂੰ ਇੱਜ਼ਤ ਦਾ ਪੁਸ਼ਾਕਾ ਪਹਿਨਾਇਆ, ਮੈਨੂੰ ਆਪਣੇ ਟਹਿਲ ਕਰਨ ਵਾਲੇ ਗੋਲੇ ਨੂੰ ਆਪਣੇ ਨਾਲ ਅਭੇਦ ਕਰ ਲਿਆ ਅਤੇ ਨਾਨਕ ਸੰਸਾਰ ਅੰਦਰ ਪ੍ਰਸਿੱਧ ਹੋ ਗਿਆ।
Me bendijo con el Manto de Honor y uniéndome en Su Ser hizo que mi Gloria se manifestara en el mundo. (2‑29‑93)
soriT mhlw 5 ]
soraTh mahalaa panjavaa ||
Sorat'h, Fifth Mehl:
ਸੋਰਠਿ ਪੰਜਵੀਂ ਪਾਤਿਸ਼ਾਹੀ।
Sorath, Mejl Guru Aryan, Quinto Canal Divino.
jIA jMq siB vis kir dIny syvk siB drbwry ]
jeea ja(n)t sabh vas kar dheene sevak sabh dharabaare ||
All beings and creatures are subservient to all those who serve in the Lord's Court.
ਸੁਆਮੀ ਨੇ ਸਮੂਹ ਪ੍ਰਾਣਧਾਰੀਆਂ ਨੂੰ ਸੰਤਾਂ ਦੇ ਅਧੀਨ ਕਰ ਦਿੱਤਾ ਹੈ, ਜੋ ਸਾਰੇ ਹੀ ਉਸ ਦੀ ਦਰਗਾਹ ਦੇ ਸੇਵਾਦਾਰ ਹਨ।
El Señor puso a las criaturas bajo la influencia de Sus Devotos e hizo que Sus Devotos invocaran Su Presencia.
AMgIkwru kIE pRB Apuny Bv iniD pwir auqwry ]1]
a(n)geekaar keeo prabh apune bhav nidh paar utaare ||1||
Their God made them His own, and carried them across the terrifying world-ocean. ||1||
ਉਨ੍ਹਾਂ ਦੇ ਸੁਆਮੀ ਨੇ ਉਨ੍ਹਾਂ ਨੂੰ ਆਪਣੀ ਛਾਤੀ ਨਾਲ ਲਾ ਲਿਆ ਹੈ ਅਤੇ ਉਨ੍ਹਾਂ ਨੂੰ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ।
Los abrazó a todos y los condujo a través del mar de la existencia. (1)
sMqn ky kwrj sgl svwry ]
sa(n)tan ke kaaraj sagal savaare ||
He resolves all the affairs of His Saints.
ਸੁਆਮੀ ਆਪਣੇ ਸਾਧੂਆਂ ਦੇ ਸਾਰੇ ਕੰਮ-ਕਾਜ ਰਾਸ ਕਰ ਦਿੰਦਾ ਹੈ।
El Señor llena a todos Sus Santos; es Compasivo con el débil.
dIn dieAwl ik®pwl ik®pw iniD pUrn Ksm hmwry ] rhwau ]
dheen dhiaal kirapaal kirapaa nidh pooran khasam hamaare || rahaau ||
He is merciful to the meek, kind and compassionate, the ocean of kindness, my Perfect Lord and Master. ||Pause||
ਗਰੀਬਾਂ ਤੇ ਰਹਿਮ ਕਰਨ ਵਾਲਾ, ਮਿਹਰਬਾਨ ਦਇਆਲਤਾ ਦਾ ਸਮੁੰਦਰ ਅਤੇ ਸਰਬ-ਵਿਆਪਕ ਸੁਆਮੀ ਮੇਰਾ ਮਾਲਕ ਹੈ। ਠਹਿਰਾਉ।
Es el Tesoro de Misericordia, nuestro Señor Perfecto y Maestro. (Pausa)
Awau bYTu Awdru sB QweI aUn n kqhUM bwqw ]
aau baiTh aadhar sabh thaiee uoon na katahoo(n) baataa ||
I am asked to come and be seated, everywhere I go, and I lack nothing.
ਹਰ ਜਗ੍ਹਾ ਮੇਰੀ ਆਉ-ਭਗਤ ਅਤੇ ਇੱਜ਼ਤ ਹੁੰਦੀ ਹੈ ਅਤੇ ਮੈਨੂੰ ਕਿਸੇ ਦੀ ਵੀ ਥੋੜ੍ਹ ਨਹੀਂ।
Todos me dan la bienvenida y no estoy privado de nada. Dice Nanak, e
Bgiq isrpwau dIE jn Apuny pRqwpu nwnk pRB jwqw ]2]30]94]
bhagat sirapaau dheeo jan apune prataap naanak prabh jaataa ||2||30||94||
The Lord blesses His humble devotee with robes of honor; O Nanak, the Glory of God is manifest. ||2||30||94||
ਆਪਣੇ ਜਾਂ-ਨਿਸਾਰ ਗੋਲੇ ਨੂੰ ਪ੍ਰਭੂ ਇੱਜ਼ਤ ਦੀ ਪੁਸ਼ਾਕ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਸੁਆਮੀ ਦਾ ਤੇਜ ਪ੍ਰਤਾਪ ਪ੍ਰਗਟ ਹੁੰਦਾ ਹੈ, ਹੇ ਨਾਨਕ।
l Señor bendice a Sus Devotos con el Manto de Honor y así la Gloria del Señor es revelada. (2‑30‑94)
soriT mhlw 9
soraTh mahalaa nauvaa
Sorat'h, Ninth Mehl:
ਸੋਰਠਿ ਨੌਵੀਂ ਪਾਤਿਸ਼ਾਹੀ।
Sorath, Mejl Guru Teg Bajadur, Noveno Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
ry mn rwm isau kir pRIiq ]
re man raam siau kar preet ||
O mind, love the Lord.
ਹੇ ਬੰਦੇ! ਤੂੰ ਪ੍ਰਭੂ ਨਾਲ ਪ੍ਰੀਤ ਪਾ।
Sorath, Mejl Guru Teg Bajadur, Noveno Canal Divino.
sRvn goibMd gunu sunau Aru gwau rsnw gIiq ]1] rhwau ]
sravan gobi(n)dh gun sunau ar gaau rasanaa geet ||1|| rahaau ||
With your ears, hear the Glorious Praises of the Lord of the Universe, and with your tongue, sing His song. ||1||Pause||
ਆਪਣਿਆਂ ਕੰਨਾਂ ਨਾਲ ਸ੍ਰਿਸ਼ਟੀ ਦੇ ਸੁਆਮੀ ਦੀ ਕੀਰਤੀ ਸ੍ਰਵਣ ਕਰ ਅਤੇ ਆਪਣੀ ਜੀਭ੍ਹਾ ਨਾਲ ਉਸ ਦੇ ਗੀਤ ਅਲਾਪ। ਠਹਿਰਾਉ।
Oh mi mente, ama a tu Señor, escucha sólo Su Alabanza y con tus labios canta sólo Su Canción. (1-Pausa)
kir swDsMgiq ismru mwDo hoih piqq punIq ]
kar saadhasa(n)gat simar maadho hoh patit puneet ||
Join the Saadh Sangat, the Company of the Holy, and meditate in remembrance on the Lord; even a sinner like yourself will become pure.
ਸਤਿ ਸੰਗਤ ਨਾਲ ਜੁੜ ਅਤੇ ਤੂੰ ਮਾਇਆ ਦੇ ਸੁਆਮੀ ਦਾ ਆਰਾਧਨ ਕਰ। ਐਕੁਰ ਤੂੰ ਪਾਪੀ ਤੋਂ ਪਵਿੱਤਰ ਥੀ ਵੰੇਗਾ।
Únete a la Saad Sangat, la Fraternidad de los Santos,
kwlu ibAwlu ijau pirE folY muKu pswry mIq ]1]
kaal biaal jiau pario ddolai mukh pasaare meet ||1||
Death is on the prowl, with its mouth wide open, friend. ||1||
ਮੌਤ ਸਰਪ ਦੇ ਟੱਡੇ ਹੋਏ ਮੂੰਹ ਦੀ ਮਾਨੰਦ ਫਿਰ ਰਹੀ ਹੈ, ਹੇ ਮਿੱਤਰ!
contempla a tu Maestro y de ser un malvado serás un Santo. (1)
Awju kwil Puin qoih gRis hY smiJ rwKau cIiq ]
aaj kaal fun toh gras hai samajh raakhau cheet ||
Today or tomorrow, eventually it will seize you; understand this in your consciousness.
ਅੱਜ ਜਾਂ ਭਲਕੇ ਓੜਕ ਨੂੰ ਇਹ ਤੈਨੂੰ ਪਕੜ ਲਵੇਗੀ। ਇਸ ਗੱਲ ਨੂੰ ਆਪਣੇ ਮਨ ਵਿੱਚ ਸੋਚ ਸਮਝ ਲੈ।
La muerte salvaje te rodea por todas partes y pronto serás su presa; entiende esto.
khY nwnku rwmu Bij lY jwqu Aausru bIq ]2]1]
kahai naanak raam bhaj lai jaat aausar beet ||2||1||
Says Nanak, meditate, and vibrate upon the Lord; this opportunity is slipping away! ||2||1||
ਗੁਰੂ ਜੀ ਫੁਰਮਾਉਂਦੇ ਹਨ, ਆਪਣੇ ਸਾਹਿਬ ਦਾ ਸਿਮਰਨ ਕਰ। ਤੇਰਾ ਮੌਕਾ ਲੰਘਦਾ ਜਾ ਰਿਹਾ ਹੈ।
Dice Nanak, contempla a tu Señor, pues la vida se va muy rápido. (2‑1)
soriT mhlw 9 ]
soraTh mahalaa nauvaa ||
Sorat'h, Ninth Mehl:
ਸੋਰਠਿ ਨੌਵੀਂ ਪਾਤਿਸ਼ਾਹੀ।
Sorath, Mejl Guru Teg Bajadur, Noveno Canal Divino.
mn kI mn hI mwih rhI ]
man kee man hee maeh rahee ||
The mind remains in the mind.
ਚਿੱਤ ਦੀ ਖਾਹਿਸ਼ ਚਿੱਤ ਵਿੱਚ ਹੀ ਅੰਸਪੂਰਨ ਰਹਿ ਜਾਂਦੀ ਹੈ।
Los deseos de mi mente nunca se realizaron, pues no medité en mi Dios,
nw hir Bjy n qIrQ syvy cotI kwil ghI ]1] rhwau ]
naa har bhaje na teerath seve choTee kaal gahee ||1|| rahaau ||
He does not meditate on the Lord, nor does he perform service at sacred shrines, and so death seizes him by the hair. ||1||Pause||
ਬੰਦਾ ਨਾਂ ਵਾਹਿਗੁਰੂ ਨੂੰ ਸਿਮਰਦਾ ਹੈ ਨਾਂ ਹੀ ਧਰਮ ਅਸਥਾਨਾ ਤੇ ਜਾ ਕੇ ਸੇਵਾ ਕਰਦਾ ਹੈ ਤੇ ਮੌਤ ਉਸ ਨੂੰ ਬੋਦੀਓ ਪਕੜ ਲੈਂਦੀ ਹੈ। ਠਹਿਰਾਉ।
no visité los lugares santos y la muerte me agarró del cuello. (1‑Pausa)
dwrw mIq pUq rQ sMpiq Dn pUrn sB mhI ]
dhaaraa meet poot rath sa(n)pat dhan pooran sabh mahee ||
Wife, friends, children, carriages, property, total wealth, the entire world
ਵਹੁਟੀ, ਦੌਸਤ, ਪੁੱਤ੍ਰ, ਗੱਡੀਆਂ, ਮਾਲ ਮਿਲਖ ਸਮੂਹ ਦੌਲਤ, ਸਾਰਾ ਸੰਸਾਰ ਅਤੇ ਸਾਰੀਆਂ ਸ਼ੈਆਂ,
Esposa, amigos, hijos, carrozas, riquezas y posesiones en toda la tierra;
Avr sgl imiQAw ey jwnau Bjnu rwmu ko shI ]1]
avar sagal mithiaa e jaanau bhajan raam ko sahee ||1||
- know that all of these things are false. The Lord's meditation alone is true. ||1||
ਜਾਣ ਲੇ ਕਿ ਇਹ ਕੂੜੀਆਂ ਹਨ, ਕੇਵਲ ਸਾਹਿਬ ਦਾ ਸਿਮਰਨ ਹੀ ਸੱਚਾ ਹੈ।
odos son falsos. Sólo el Naam es Eterno. (1)
iPrq iPrq bhuqy jug hwirE mwns dyh lhI ]
firat firat bahute jug haario maanas dheh lahee ||
Wandering, wandering around for so many ages, he has grown weary, and finally, he obtained this human body.
ਘਣੇਰਿਆਂ ਯੁੱਗਾਂ ਅੰਦਰ ਭਟਕਦੇ ਹੋਏ ਹਾਰੇ ਹੁੱਟੇ ਬੰਦੇ ਨੂੰ ਮਨੁੱਖੀ ਸਰੀਰ ਪ੍ਰਾਪਤ ਹੋਇਆ ਹੈ।
Has ido a través de millones de nacimientos época tras época y por ello fuiste bendecido con el vestido humano.
nwnk khq imln kI brIAw ismrq khw nhI ]2]2]
naanak kahat milan kee bareeaa simarat kahaa nahee ||2||2||
Says Nanak, this is the opportunity to meet the Lord; why don't you remember Him in meditation? ||2||2||
ਗੁਰੂ ਜੀ ਆਖਦੇ ਹਨ, ਹੁਣ ਮੌਕਾ ਹੈ ਪ੍ਰਭੂ ਨੂੰ ਮਿਲਣ ਦਾ। ਤੂੰ ਉਸ ਨੂੰ ਕਿਉਂ ਯਾਦ ਨਹੀਂ ਕਰਦਾ, ਹੇ ਇਨਸਾਨ?
Dice Nanak, ahora es momento de encontrar a tu Dios, ¿por qué no Lo alabas? (2‑2)
soriT mhlw 9 ]
soraTh mahalaa nauvaa ||
Sorat'h, Ninth Mehl:
ਸੋਰਠਿ ਨੌਵੀਂ ਪਾਤਿਸ਼ਾਹੀ।
Sorath, Mejl Guru Teg Bajadur, Noveno Canal Divino.
mn ry kaunu kumiq qY lInI ]
man re kaun kumat tai leenee ||
O mind, what evil-mindedness have you developed?
ਹੇ ਇਨਸਾਨ ਤੈਂ ਕਿਹੜੀ ਭੈੜੀ ਸਮਝ ਧਾਰਨ ਕੀਤੀ ਹੋਈ ਹੈ?
Oh mi mente, ¿qué tipo de maldad se ha desarrollado en ti,
pr dwrw inMidAw rs ricE rwm Bgiq nih kInI ]1] rhwau ]
par dhaaraa ni(n)dhiaa ras rachio raam bhagat neh keenee ||1|| rahaau ||
You are engrossed in the pleasures of other men's wives, and slander; you have not worshipped the Lord at all. ||1||Pause||
ਤੂੰ ਹੋਰਨਾਂ ਬੰਦਿਆਂ ਦੀਆਂ ਇਸਤਰੀਆਂ ਅਤੇ ਬਦਖੋਈਆਂ ਦੇ ਸੁਆਦ ਵਿੱਚ ਖੱਚਤ ਹੋਇਆ ਹੋਇਆ ਹੈ ਤੇ ਸਰਬ-ਵਿਆਪਕ ਵਾਹਿਗੁਰੂ ਦੀ ਤੂੰ ਉਪਾਸ਼ਨਾ ਨਹੀਂ ਕਰਦਾ। ਠਹਿਰਾਉ।
andas tras la pareja del otro, calumnias a quien puedes, pero no alabas a tu Señor? (1-Pausa)
mukiq pMQu jwinE qY nwhin Dn jorn kau DwieAw ]
mukat pa(n)th jaanio tai naahan dhan joran kau dhaiaa ||
You do not know the way to liberation, but you run all around chasing wealth.
ਤੂੰ ਕਲਿਆਣ ਦੇ ਮਾਰਗ ਨੂੰ ਨਹੀਂ ਜਾਣਦਾ, ਪ੍ਰੰਤੂ ਦੌਲਤ ਇਕੱਤ੍ਰ ਕਰਨ ਲਈ ਭੱਜਿਆ ਫਿਰਦਾ ਹੈ।
No conoces el Camino a la Liberación, pero persigues el dinero por todas partes.