kMcn kwieAw joiq AnUpu ]
ka(n)chan kaiaa jot anoop ||
His body becomes golden, by the Lord's Incomparable Light.
ਉਸ ਦੀ ਦੇਹਿ, ਵਾਹਿਗੁਰੂ ਦੇ ਲਾਸਾਨੀ ਨੂਰ ਦੁਆਰਾ ਸੋਨਾ ਹੋ ਜਾਂਦੀ ਹੈ,
Nuestro cuerpo dorado parece inmensamente bello, y así es uno iluminado
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
kMcn kwieAw joiq AnUpu ]
ka(n)chan kaiaa jot anoop ||
His body becomes golden, by the Lord's Incomparable Light.
ਉਸ ਦੀ ਦੇਹਿ, ਵਾਹਿਗੁਰੂ ਦੇ ਲਾਸਾਨੀ ਨੂਰ ਦੁਆਰਾ ਸੋਨਾ ਹੋ ਜਾਂਦੀ ਹੈ,
Nuestro cuerpo dorado parece inmensamente bello, y así es uno iluminado
iqRBvx dyvw sgl srUpu ]
tirabhavan dhevaa sagal saroop ||
He beholds the divine beauty in all the three worlds.
ਅਤੇ ਉਹ ਸਾਰਿਆਂ ਤਿੰਨਾਂ ਜਹਾਨਾਂ ਅੰਦਰ ਸੁਆਮੀ ਦੀ ਸੁੰਦਰਤਾ ਨੂੰ ਵੇਖ ਲੈਦਾ ਹੈ।
por dentro también por la Luz Incomparable de Dios, y en todos los seres de los tres mundos
mY so Dnu plY swcu AKUtu ]4]
mai so dhan palai saach akhooT ||4||
That inexhaustible wealth of Truth is now in my lap. ||4||
ਉਹ ਸੱਚੀ ਅਤੇ ਅਮੁੱਕ ਦੌਲਤ ਹੁਣ ਮੇਰੀ ਝੋਲੀ ਵਿੱਚ ਹੈ।
uno ve solamente al Único Dios. Esa Verdad y ese Tesoro Interminable ahora son míos. (4)
pMc qIin nv cwir smwvY ]
pa(n)ch teen nav chaar samaavai ||
In the five elements, the three worlds, the nine regions and the four directions, the Lord is pervading.
ਪ੍ਰਭੂ ਪੰਜਾ ਤੱਤਾ, ਤਿੰਨਾਂ ਲੋਕਾਂ, ਨਵਾਂ-ਖੰਡਾਂ, ਅਤੇ ਚਾਰੇ ਹੀ ਦਿਸ਼ਾਂ ਅੰਦਰ ਰਮਿਆ ਹੋਇਆ ਹੈ।
El Tesoro del Señor es aquél que está en los cinco elementos, los tres mundos, las nueve regiones y en las cuatro direcciones.
Drix ggnu kl Dwir rhwvY ]
dharan gagan kal dhaar rahaavai ||
He supports the earth and the sky, exercising His almighty power.
ਆਪਣੀ ਸੱਤਿਆਂ ਵਰਤ ਕੇ ਉਹ ਧਰਤੀ ਅਤੇ ਅਸਮਾਨ ਨੂੰ ਆਸਰਾ ਦੇ ਰਿਹਾ ਹੈ।
El Señor sostiene al mundo y al espacio sideral con Su Poder
bwhir jwqau aulit prwvY ]5]
baahar jaatau ulaT paraavai ||5||
He turns the outgoing mind around. ||5||
ਸੁਆਮੀ ਬਾਹਰ ਜਾਂਦੇ ਹੋਏ ਮਨ ਨੂੰ ਮੌੜ ਲਿਆਉਂਦਾ ਹੈ।
y Él es Quien nos hace ver nuestro ser interior. (5)
mUrKu hoie n AwKI sUJY ]
moorakh hoi na aakhee soojhai ||
The fool does not realize what he sees with his eyes.
ਜਿਹੜਾ ਮੂੜ੍ਹ ਹੈ ਉਹ ਆਪਣੀਆਂ (ਅੰਦਰਲੀਆਂ) ਅੱਖਾਂ ਨਾਲ ਵੇਖਦਾ ਨਹੀਂ।
El desgraciado ignorante no percibe lo que ve con sus ojos,
ijhvw rsu nhI kihAw bUJY ]
jihavaa ras nahee kahiaa boojhai ||
He does not taste with his tongue, and does not understand what is said.
ਉਸ ਦੀ ਬੋਲੀ ਖੁਸ਼ੀ ਨਹੀਂ ਦਿੰਦੀ ਅਤੇ ਜੋ ਕੁੱਛ ਉਸ ਨੂੰ ਆਖਿਆ ਜਾਂਦਾ ਹੈ, ਉਹ ਉਸ ਨੂੰ ਨਹੀਂ ਸਮਝਦਾ।
su paladar no prueba la delicia, sus oídos no escuchan
ibKu kw mwqw jg isau lUJY ]6]
bikh kaa maataa jag siau loojhai ||6||
Intoxicated with poison, he argues with the world. ||6||
ਪਾਪ ਨਾਲ ਨੱਸ਼ਈ ਹੋਇਆ ਹੋਇਆ, ਉਹ ਜਹਾਨ ਨਾਲ ਲੜਦਾ ਹੈ।
lo que se le dice y su cuerpo apático por el veneno de la Maya, se involucra solamente con el mundo. (6)
aUqm sMgiq aUqmu hovY ]
uootam sa(n)gat uootam hovai ||
In the uplifting society, one is uplifted.
ਸ਼੍ਰੇਸ਼ਟ ਸੁਹਬਤ ਨਾਲ ਆਦਮੀ ਸ਼੍ਰੇਸ਼ਟ ਹੋ ਜਾਂਦਾ ਹੈ।
En la Sociedad de los Santos,
gux kau DwvY Avgx DovY ]
gun kau dhaavai avagan dhovai ||
He chases after virtue and washes off his sins.
ਉਹ ਨੇਕੀਆਂ ਮਗਰ ਦੌੜਦਾ ਹੈ ਤੇ ਆਪਣੀਆਂ ਬਦੀਆਂ ਨੂੰ ਧੌ ਸੁੱਟਦਾ ਹੈ।
él se vuelve Santo y buscando la Virtud, hace a un lado sus vicios.
ibnu gur syvy shju n hovY ]7]
bin gur seve sahaj na hovai ||7||
Without serving the Guru, celestial poise is not obtained. ||7||
ਗੁਰਾਂ ਦੀ ਘਾਲ ਕਮਾਉਣ ਦੇ ਬਗੈਰ ਆਰਾਮ ਪਰਾਪਤ ਨਹੀਂ ਹੁੰਦਾ।
Aquél que sirve a todo menos al Guru, no obtiene el Equilibrio. (7)
hIrw nwmu jvyhr lwlu ]
heeraa naam javehar laal ||
The Naam, the Name of the Lord, is a diamond, a jewel, a ruby.
ਸਾਈਂ ਦਾ ਨਾਮ ਮਾਣਕ ਮਣੀ ਤੇ ਰਤਨ ਹੈ।
El Naam, el Nombre del Señor, es el diamante, la joya, el rubí,
mnu moqI hY iqs kw mwlu ]
man motee hai tis kaa maal ||
The pearl of the mind is the inner wealth.
ਹਿਰਦਾ ਮੋਤੀ ਉਸ ਸੁਆਨੀ ਦੀ ਦੋਲਤ ਹੈ।
y la mente iluminada es la perla.
nwnk prKY ndir inhwlu ]8]5]
naanak parakhai nadhar nihaal ||8||5||
O Nanak, the Lord tests us, and blesses us with His Glance of Grace. ||8||5||
ਨਾਨਕ, ਸਾਹਿਬ ਬੰਦੇ ਦੀ ਨਿਰਖ ਕਰਦਾ ਹੈ ਅਤੇ ਇਕ ਦ੍ਰਿਸ਼ਟ ਨਾਲ ਉਸ ਨੂੰ ਪ੍ਰਸੰਨ ਕਰ ਦਿੰਦਾ ਹੈ।
El virtuoso tiene la mente iluminada y también el Naam, el Nombre del Señor. Dios prueba a todos y entonces a través de Su Gracia salva a todos los que encuentra verdaderos. (8‑5)
Awsw mhlw 1 ]
aasaa mahalaa pehilaa ||
Aasaa, First Mehl:
ਆਸਾ ਪਹਿਲੀ ਪਾਤਸ਼ਾਹੀ।
Asa, Mejl Guru Nanak, Primer Canal Divino.
gurmuiK igAwnu iDAwnu min mwnu ]
gurmukh giaan dhiaan man maan ||
The Gurmukh obtains spiritual wisdom, meditation and satisfaction of the mind.
ਗੁਰਾਂ ਦੇ ਰਾਹੀਂ ਬ੍ਰਹਿਮ-ਬੋਧ, ਇਕਾਗ੍ਰਤਾ ਅਤੇ ਚਿੱਤ ਦੀ ਸੰਤੁਸ਼ਟਤਾ ਪਰਾਪਤ ਹੁੰਦੇ ਹਨ।
A través del Guru se alcanza toda la Sabiduría, todo Estado Meditativo y toda la satisfacción de la mente.
gurmuiK mhlI mhlu pCwnu ]
gurmukh mahalee mahal pachhaan ||
The Gurmukh realizes the Mansion of the Lord's Presence.
ਗੁਰਾਂ ਦੇ ਰਾਹੀਂ ਮਾਲਕ ਦਾ ਮੰਦਰ ਸਿਆਣਿਆਂ ਜਾਂਦਾ ਹੈ।
A través del Guru se logra la realización de la Casa del Señor.
gurmuiK suriq sbdu nIswnu ]1]
gurmukh surat sabadh neesaan ||1||
The Gurmukh is attuned to the Word of the Shabad, as his Insignia. ||1||
ਗੁਰਾਂ ਦੇ ਰਾਹੀਂ ਰੱਬ ਦਾ ਨਾਮ ਮਨੁੱਖ ਦੇ ਮਨ ਵਿੱਚ ਪਰਗਟ ਹੋ ਜਾਂਦਾ ਹੈ।
A través del Guru la Conciencia despierta y uno es ungido con la Palabra como insignia. (1)
AYsy pRym Bgiq vIcwrI ]
aaise prem bhagat veechaaree ||
Such is the loving devotional worship of the Lord's contemplation.
ਇਸ ਤਰ੍ਹਾਂ ਪ੍ਰਭੂ ਦੀ ਅਨੁਰਾਗੀ ਸੇਵਾ ਸਾਧੀ ਜਾਂ ਚਿੰਤਨ ਕੀਤੀ ਜਾਂਦੀ ਹੈ।
Así es como la Esencia de la Adoración Amorosa de Dios es conocida.
gurmuiK swcw nwmu murwrI ]1] rhwau ]
gurmukh saachaa naam muraaree ||1|| rahaau ||
The Gurmukh realizes the True Name, the Destroyer of ego. ||1||Pause||
ਗੁਰਾਂ ਦੇ ਰਾਹੀਂ, ਹੰਕਾਰ ਦੇ ਵੈਰੀ, ਵਾਹਿਗੁਰੂ ਦਾ ਸੱਚਾ ਨਾਮ ਪਾਇਆ ਜਾਂਦਾ ਹੈ। ਠਹਿਰਾਉ।
Es a través del Guru que uno realiza el Naam, el Nombre del Señor. (1‑Pausa)
Aihinis inrmlu Qwin suQwnu ]
ahinis niramal thaan suthaan ||
Day and night, he remains immaculately pure, and abides in the sublime place.
ਆਦਮੀ ਦਿਨ ਰਾਤ ਪਵਿੱਤ੍ਰ ਰਹਿੰਦਾ ਹੈ ਅਤੇ ਸ਼ੇਸ਼ਟ ਜਗ੍ਹਾਂ ਅੰਦਰ ਵਸਦਾ ਹੈ।
Día y noche uno camina en la Pureza y habita en Éxtasis.
qIn Bvn inhkyvl igAwnu ]
teen bhavan nihakeval giaan ||
He gains the wisdom of the three worlds.
ਉਸ ਨੂੰ ਤਿੰਨਾਂ ਜਹਾਨਾਂ ਦੀ ਯਥਾਰਥ ਗਿਆਤ ਹੋ ਜਾਂਦੀ ਹੈ।
Y recolecta la Sabiduría inmaculada de los tres mundos.
swcy gur qy hukmu pCwnu ]2]
saache gur te hukam pachhaan ||2||
Through the True Guru, the Command of the Lord's Will is realized. ||2||
ਸੱਚੇ ਗੁਰਾਂ ਦੇ ਰਾਹੀਂ ਸਾਈਂ ਦਾ ਫੁਰਮਾਨ ਸਿਆਣਿਆ ਜਾਂਦਾ ਹੈ।
A través del Verdadero Guru uno vislumbra que todo es la Voluntad del Señor. (2)
swcw hrKu nwhI iqsu sogu ]
saachaa harakh naahee tis sog ||
He enjoys true pleasure, and suffers no pain.
ਉਹ ਸੱਚੀ ਖੁਸ਼ੀ ਮਾਣਦਾ ਹੈ ਅਤੇ ਉਸ ਨੂੰ ਕੋਈ ਗ਼ਮੀ ਨਹੀਂ ਵਾਪਰਦੀ।
Disfruta de la Felicidad Verdadera y no sufre ninguna pena.
AMimRqu igAwnu mhw rsu Bogu ]
a(n)mrit giaan mahaa ras bhog ||
He enjoys the ambrosial wisdom, and the highest sublime essence.
ਉਹ ਅੰਮ੍ਰਿਤਮਈ ਬ੍ਰਹਿਮ ਵੀਚਾਰ ਅਤੇ ਪਰਮ ਜੌਹਰ ਦਾ ਅਨੰਦ ਲੈਦਾ ਹੈ।
La Sabiduría Ambrosial se alcanza y se disfruta de la Gran Esencia.
pMc smweI suKI sBu logu ]3]
pa(n)ch samaiee sukhee sabh log ||3||
He overcomes the five evil passions, and becomes the happiest of all men. ||3||
ਉਸ ਦੇ ਪੰਜੇ ਮੰਦੇ-ਵਿਸ਼ੇ ਨਵਿਰਤ ਹੋ ਜਾਂਦੇ ਹਨ ਅਤੇ ਉਹ ਸਾਰਿਆਂ ਇਨਸਾਨਾਂ ਨਾਲੋਂ ਪ੍ਰਸੰਨ ਹੋ ਵੰਦਾ ਹੈ।
Los cinco deseos son apaciguados y uno obtiene el Éxtasis y la Felicidad. (3)
sglI joiq qyrw sBu koeI ]
sagalee jot teraa sabh koiee ||
Your Divine Light is contained in all; everyone belongs to You.
ਤੇਰਾ ਪ੍ਰਕਾਸ਼ ਸਾਰਿਆਂ ਅੰਦਰ ਰਮਿਆ ਹੋਇਆ ਹੈ ਅਤੇ ਹਰ ਕੋਈ ਤੈਡਾ ਹੀ ਹੈ, ਹੇ ਸੁਆਮੀ!
La Luz está en todos los corazones, oh Señor, y todos Te pertenecen.
Awpy joiV ivCoVy soeI ]
aape joR vichhoRe soiee ||
You Yourself join and separate again.
ਉਹ ਖੁਦ ਹੀ ਮਿਲਾਉਂਦਾ ਅਤੇ ਵਖਰੇ ਕਰਦਾ ਹੈ।
Tú unes a todos Contigo Mismo y luego los separas de Ti;
Awpy krqw kry su hoeI ]4]
aape karataa kare su hoiee ||4||
Whatever the Creator does, comes to pass. ||4||
ਜਿਹੜਾ ਕੁਛ ਭੀ ਸਿਰਜਣਹਾਰ ਖੁਦ ਕਰਦਾ ਹੈ, ਕੇਵਲ ਓਹੀ ਹੁੰਦਾ ਹੈ।
todo lo que haces viene a suceder. (4)
Fwih auswry hukim smwvY ]
ddaeh usaare hukam samaavai ||
He demolishes, and He builds; by His Order, he merges us into Himself.
ਉਹ ਖੁਦ ਹੀ ਮਿਸਮਾਰ ਕਰਦਾ ਤੇ ਬਣਾਉਂਦਾ ਹੈ ਅਤੇ ਆਪਣੇ ਫੁਰਮਾਨ ਦੁਆਰਾ ਨਸ਼ਟ ਕਰ ਦਿੰਦਾ ਹੈ ਉਹ।
Dios construye, destruye y une a todos Consigo Mismo en Su Voluntad;
hukmo vrqY jo iqsu BwvY ]
hukamo varatai jo tis bhaavai ||
Whatever is pleasing to His Will, happens.
ਜੋ ਕੁਛ ਉਸ ਨੂੰ ਚੰਗਾ ਲਗਦਾ ਹੈ, ਉਸ ਦੇ ਫੁਰਮਾਨ ਤਾਬੇ ਹੋ ਜਾਂਦਾ ਹੈ।
sí, todo ocurre sólo por la Voluntad del Señor,
gur ibnu pUrw koie n pwvY ]5]
gur bin pooraa koi na paavai ||5||
Without the Guru, no one obtains the Perfect Lord. ||5||
ਗੁਰਾਂ ਦੇ ਬਾਝੋਂ ਕੋਈ ਭੀ ਪੂਰਨ ਪ੍ਰਭੂ ਨੂੰ ਪ੍ਰਾਪਤ ਨਹੀਂ ਹੁੰਦਾ।
y sin el Guru nadie obtiene al Perfecto Señor. (5)
bwlk ibriD n suriq prwin ]
baalak biradh na surat paraan ||
In childhood and old age, he does not understand.
ਬਚਪਨ ਅਤੇ ਬੁਢਾਪੇ ਵਿੱਚ ਜੀਵ ਨੂੰ ਕੋਈ ਸਮਝ ਨਹੀਂ ਹੁੰਦੀ।
El hombre es inconsciente de su destino cuando es niño y cuando es viejo,
Bir jobin bUfY AiBmwin ]
bhar joban booddai abhimaan ||
In the prime of youth, he is drowned in his pride.
ਪੂਰੀ ਜੁਆਨੀ ਅੰਦਰ ਉਹ ਹੰਕਾਰ ਵਿੱਚ ਡੁੱਬ ਜਾਂਦਾ ਹੈ।
y en su juventud está embriagado por el orgullo del ego.
ibnu nwvY ikAw lhis indwin ]6]
bin naavai kiaa lahas nidhaan ||6||
Without the Name, what can the fool obtain? ||6||
ਨਾਮ ਦੇ ਬਗੈਰ, ਉਹ ਮੂਰਖ ਕੀ ਹਾਸਲ ਕਰ ਸਕਦਾ ਹੈ?
Por lo tanto, ¿qué ganancias va a cosechar este hombre ignorante al final? (6)
ijs kw Anu Dnu shij n jwnw ]
jis kaa an dhan sahaj na jaanaa ||
He does not know the One who blesses him with nourishment and wealth.
ਆਦਮੀ ਵਾਹਿਗੁਰੂ ਨੂੰ ਨਹੀਂ ਜਾਣਦਾ, ਜਿਸ ਦੀ ਮਲਕੀਅਤ ਖਾਣਾ ਦਾਣਾ ਤੇ ਦੌਲਤ ਹੈ।
Por estar atrapado en la duda, no desperté hacia Aquél que me bendijo
Brim Bulwnw iPir pCuqwnw ]
bharam bhulaanaa fir pachhutaanaa ||
Deluded by doubt, he later regrets and repents.
ਵਹਿਮ ਅੰਦਰ ਕੁਰਾਹੇ ਪਿਆ ਹੋਇਆ ਉਹ ਮਗਰੋਂ ਅਫਸੋਸ ਕਰਦਾ ਹੈ।
con sustento y riquezas, y después me lamenté.
gil PwhI baurw baurwnw ]7]
gal faahee bauraa bauraanaa ||7||
The noose of death is around the neck of that crazy madman. ||7||
ਪਰ ਝੱਲੇ ਮਨੁੱਸ਼ ਦੀ ਗਰਦਨ ਦੁਆਲੇ ਮੌਤ ਦੀ ਫਾਸੀ ਹੈ।
Alrededor de mi cuello está la soga y aun así, busco correr como loco. (7)
bUfq jgu dyiKAw qau fir Bwgy ]
booddat jag dhekhiaa tau ddar bhaage ||
I saw the world drowning, and I ran away in fear.
ਸੰਸਾਰ ਨੂੰ ਡੁਬਦਾ ਹੋਇਆ ਵੇਖ ਕੇ, ਮੈਂ ਤੱਦ ਭੈ ਭੀਤ ਹੋ ਦੌੜ ਗਿਆ।
Cuando vi al mundo ahogarse, corrí con miedo
siqguir rwKy sy vfBwgy ]
satigur raakhe se vaddabhaage ||
How very fortunate are those who have been saved by the True Guru.
ਚੰਗੇ ਕਰਮਾਂ ਵਾਲੇ ਹਨ ਉਹ ਜਿਨ੍ਹਾਂ ਨੂੰ ਸੱਚੇ ਗੁਰਾਂ ਨੇ ਬਚਾ ਲਿਆ ਹੈ।
buscando el Refugio de Dios. Son afortunados aquéllos a los que el Verdadero Guru salva,
nwnk gur kI crxI lwgy ]8]6]
naanak gur kee charanee laage ||8||6||
O Nanak, they are attached to the feet of the Guru. ||8||6||
ਨਾਨਕ, ਊਹ ਗੁਰਾਂ ਦੇ ਪੈਰਾ ਨਾਲ ਜੁੜ ਜਾਂਦੇ ਹਨ।
oh, Nanak ellos están aferrados a los Pies del Guru. (8‑6)
Awsw mhlw 1 ]
aasaa mahalaa pehilaa ||
Aasaa, First Mehl:
ਆਸਾ ਪਹਿਲੀ ਪਾਤਸ਼ਾਹੀ।
Asa, Mejl Guru Nanak, Primer Canal Divino.
gwvih gIqy cIiq AnIqy ]
gaaveh geete cheet aneete ||
They sing religious songs, but their consciousness is wicked.
ਬੰਦੇ ਧਾਰਮਕ ਗਾਉਣ ਗਾਉਂਦੇ ਹਨ, ਉਨ੍ਹਾਂ ਦੇ ਮਨ ਅੰਦਰ ਬਦੀ ਹੈ।
Exteriormente cantan los salmos sagrados pero en su mente vive la desigualdad.
rwg suxwie khwvih bIqy ]
raag sunai kahaaveh beete ||
They sing the songs, and call themselves divine,
ਉਹ ਰਾਗ ਅਲਾਪਦੇ ਹਨ ਅਤੇ ਆਪਣੇ ਆਪ ਨੂੰ ਗਿਆਨੀ ਅਖਵਾਉਂਦੇ ਹਨ।
Hacen música y se hacen pasar por estoicos,
ibnu nwvY min JUTu AnIqy ]1]
bin naavai man jhooTh aneete ||1||
but without the Name, their minds are false and wicked. ||1||
ਨਾਮ ਦੇ ਬਾਝੋਂ ਉਨ੍ਹਾਂ ਦਾ ਹਿਰਦਾ ਕੂੜ ਤੇ ਕੁਟਲ ਹੈ।
pero sin el Naam, el Nombre del Señor, su mente está llena de falsedad y malicia. (1)
khw clhu mn rhhu Gry ]
kahaa chalahu man rahahu ghare ||
Where are you going? O mind, remain in your own home.
ਤੂੰ ਕਿਥੇ ਜਾਂਦਾ ਹੈ? ਆਪਣੇ ਮਕਾਨ ਤੇ ਹੀ ਟਿਕ, ਹੇ ਬੰਦੇ।
¿Adónde vas, oh mente? Reside en tu propia casa.
gurmuiK rwm nwim iqRpqwsy Kojq pwvhu shij hry ]1] rhwau ]
gurmukh raam naam tirapataase khojat paavahu sahaj hare ||1|| rahaau ||
The Gurmukhs are satisfied with the Lord's Name; searching, they easily find the Lord. ||1||Pause||
ਗੁਰੂ-ਸਮਰਪਨ ਸੁਆਮੀ ਦੇ ਨਾਮ ਨਾਲ ਧਰਾਪੇ (ਰੱਜੇ ਜਾਂਦੇ) ਹਨ ਅਤੇ ਢੂੰਡ-ਭਾਲ ਕਰਨ ਦੁਆਰਾ, ਉਹ ਸੁਖੈਨ ਹੀ ਵਾਹਿਗੁਰੂ ਨੂੰ ਲੱਭ ਲੈਂਦੇ ਹਨ। ਠਹਿਰਾਉ।
A través del Guru, alcanza la Plenitud con el Naam, el Nombre del Señor,
kwmu k®oDu min mohu srIrw ]
kaam karodh man moh sareeraa ||
Sexual desire, anger and emotional attachment fill the mind and body;
ਭੋਗ ਬਿਲਾਸ, ਗੁੱਸਾ, ਸੰਸਾਰੀ ਮਮਤਾ, ਦੇਹਿ ਅੰਦਰ ਹਨ,
porque buscando a tu Señor, en la calma Lo encuentras. (1‑Pausa)
lbu loBu AhMkwru su pIrw ]
lab lobh aha(n)kaaru su peeraa ||
greed and egotism lead only to pain.
ਅਤੇ ਤਮ੍ਹਾਂ ਲਾਲਚ ਅਤੇ ਗਰੂਰ ਬੰਦੇ ਦੇ ਚਿੱਤ ਵਿੱਚ, ਇਸ ਲਈ ਉਹ ਤਕਲੀਫ ਵਿੱਚ ਹੈ।
Tanto cuanto el cuerpo se infecta de lujuria, enojo, infatuación, avaricia y ego, tanto cuanto es la magnitud de nuestro dolor.
rwm nwm ibnu ikau mnu DIrw ]2]
raam naam bin kiau man dheeraa ||2||
How can the mind be comforted without the Lord's Name? ||2||
ਸਰਬ ਵਿਆਪਕ ਸੁਆਮੀ ਦੇ ਨਾਮ ਬਗੈਰ ਆਤਮਾ ਨੂੰ ਧੀਰਜ ਕਿਵੇ ਆ ਸਕਦਾ ਹੈ?
¿Cómo es que sin el Naam, el Nombre del Señor puede uno tranquilizar su mente? (2)
AMqir nwvxu swcu pCwxY ]
a(n)tar naavan saach pachhaanai ||
One who cleanses himself within, knows the True Lord.
ਜੋ ਆਪਣੇ ਦਿਲ ਨੂੰ ਨਵਾਉਂਦਾ ਹੈ, ਉਹ ਸੱਚੇ ਸਾਈਂ ਨੂੰ ਜਾਣ ਲੈਦਾ ਹੈ।
Aquél que se baña en la fuente interior, toma Conciencia de la Verdad,
AMqr kI giq gurmuiK jwxY ]
a(n)tar kee gat gurmukh jaanai ||
The Gurmukh knows the condition of his innermost being.
ਪਵਿੱਤ੍ਰ ਪੁਰਸ਼ ਆਪਣੇ ਮਨ ਦੀ ਹਾਲਤ ਨੂੰ ਜਾਣਦਾ ਹੈ।
y a través del Guru, conoce el Estado de su yo interno.
swc sbd ibnu mhlu n pCwxY ]3]
saach sabadh bin mahal na pachhaanai ||3||
Without the True Word of the Shabad, the Mansion of the Lord's Presence is not realized. ||3||
ਸੱਚੇ ਨਾਮ ਦੇ ਬਗੈਰ ਸੁਆਮੀ ਦੀ ਹਜ਼ੂਰੀ ਅਨੁਭਵ ਕੀਤੀ ਨਹੀਂ ਜਾ ਸਕਦੀ।
Pero uno no encuentra la Residencia del Señor sin la Palabra del Guru. (3)
inrMkwr mih Awkwru smwvY ]
nira(n)kaar meh aakaar samaavai ||
One who merges his form into the Formless Lord,
ਜੋ ਆਪਣੇ ਸਰੂਪ ਨੂੰ ਸਰੂਪ-ਰਹਿਤ ਸੁਆਮੀ ਅੰਦਰ ਲੀਨ ਕਰ ਦਿੰਦਾ ਹੈ,
Aquél que está imbuido en el Dios sin Forma,
Akl klw scu swic itkwvY ]
akal kalaa sach saach Tikaavai ||
abides in the True Lord, the Powerful, beyond power.
ਅਤੇ ਸੱਚਿਆਂ ਦੇ ਪਰਮ ਸੱਚੇ ਬਲਵਾਨ ਅਗਾਧ ਸਾਹਿਬ ਅੰਦਰ ਟਿਕਦਾ ਹੈ,
y reside en la Verdad, sabe que a través de los atributos inherentes de Dios,
so nru grB join nhI AwvY ]4]
so nar garabh jon nahee aavai ||4||
Such a person does not enter into the womb of reincarnation again. ||4||
ਉਹ ਇਨਸਾਨ ਮੁੜ ਕੇ ਪੇਟ ਦੀਆਂ ਜੂਨੀਆਂ ਅੰਦਰ ਪ੍ਰਵੇਸ਼ ਨਹੀਂ ਕਰਦਾ।
no entra en el vientre de la reencarnación. (4)
jhW nwmu imlY qh jwau ]
jahaa(n) naam milai teh jaau ||
Go there, where you may obtain the Naam, the Name of the Lord.
ਤੂੰ ਓਥੇ ਜਾਹ ਜਿਥੇ ਤੈਨੂੰ ਨਾਮ ਦੀ ਪਰਾਪਤੀ ਹੋਵੇ।
Ve a donde sea que puedas obtener el Naam, el Nombre del Señor