lwl jvyhr Bry BMfwr ]
laal javehar bhare bha(n)ddaar ||
My treasure-house is overflowing with rubies and jewels;
ਹੀਰਿਆਂ ਤੇ ਜਵਾਹਿਰਾਤਾਂ ਨਾਲ ਮੇਰੇ ਖ਼ਜ਼ਾਨੇ ਪਰੀਪੂਰਨ ਹਨ।
Mis arcas se llenan de joyas y rubíes;
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
lwl jvyhr Bry BMfwr ]
laal javehar bhare bha(n)ddaar ||
My treasure-house is overflowing with rubies and jewels;
ਹੀਰਿਆਂ ਤੇ ਜਵਾਹਿਰਾਤਾਂ ਨਾਲ ਮੇਰੇ ਖ਼ਜ਼ਾਨੇ ਪਰੀਪੂਰਨ ਹਨ।
Mis arcas se llenan de joyas y rubíes;
qoit n AwvY jip inrMkwr ]
toT na aavai jap nira(n)kaar ||
I meditate on the Formless Lord, and so they never run short.
ਰੂਪ-ਰਹਿਤ ਵਾਹਿਗੁਰੂ ਨੂੰ ਚੇਤੇ ਕਰਨ ਦੁਆਰਾ ਉਹ ਮੁਕਦੇ ਨਹੀਂ।
sí, contemplando al Uno Sin Forma, tales joyas nunca disminuyen.
AMimRq sbdu pIvY jnu koie ]
a(n)mirat sabadh peevai jan koi ||
How rare is that humble being, who drinks in the Ambrosial Nectar of the Word of the Shabad.
ਕੋਈ ਵਿਰਲਾ ਪੁਰਸ਼ ਹੀ ਨਾਮ ਸੁਧਾਰਸ ਨੂੰ ਪਾਨ ਕਰਦਾ ਹੈ।
Extraordinario es aquél que saborea el Néctar de la Palabra,
nwnk qw kI prm giq hoie ]2]41]92]
naanak taa kee param gat hoi ||2||41||92||
O Nanak, he attains the state of highest dignity. ||2||41||92||
ਨਾਨਕ ਉਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ।
y él, oh, dice Nanak, obtiene el más Elevado Estado de Éxtasis. (2-41-92)
Awsw Gru 7 mhlw 5 ]
aasaa ghar satvaa mahalaa panjavaa ||
Aasaa, Seventh House, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
hir kw nwmu irdY inq iDAweI ]
har kaa naam ridhai nit dhiaaiee ||
Meditate continually on the Name of the Lord within your heart.
ਰੱਬ ਦੇ ਨਾਮ ਨੂੰ ਮੈਂ ਸਦਾ ਹੀ ਆਪਣੇ ਚਿੱਤ ਵਿੱਚ ਸਿਮਰਦਾ ਹਾਂ।
Contempla siempre el Nombre de tu Señor
sMgI swQI sgl qrWeI ]1]
sa(n)gee saathee sagal taraa(n)iee ||1||
Thus you shall save all your companions and associates. ||1||
ਐਕੁਰ ਮੈਂ ਆਪਣੇ ਸਾਰੇ ਮੇਲੀਆਂ ਅਤੇ ਹਮਜੋਲੀਆਂ ਨੂੰ ਬਚਾ (ਤਾਰ) ਲੈਂਦਾ ਹਾਂ।
y así salvarás a todos tus asociados y compañeros. (1)
guru myrY sMig sdw hY nwly ]
gur merai sa(n)g sadhaa hai naale ||
My Guru is always with me, near at hand.
ਗੁਰੂ ਹਮੇਸ਼ਾਂ ਹੀ ਮੇਰੇ ਸਾਥ ਅਤੇ ਨੇੜੇ ਹੈ।
Tu Guru siempre te brinda Compañía;
ismir ismir iqsu sdw sm@wly ]1] rhwau ]
simar simar tis sadhaa sam(h)aale ||1|| rahaau ||
Meditating, meditating in remembrance on Him, I cherish Him forever. ||1||Pause||
ਮੈਂ ਉਸ ਨੂੰ ਲਗਾਤਾਰ ਯਾਦ ਕਰਦਾ ਅਤੇ ਨਿਤ ਸਿਮਰਦਾ ਹਾਂ। ਠਹਿਰਾਉ।
así es que reside en Él y Aprécialo siempre. (1-Pausa)
qyrw kIAw mITw lwgY ]
teraa keeaa meeThaa laagai ||
Your actions seem so sweet to me.
ਤੇਰੇ ਕਰਤਬ ਮੈਨੂੰ ਮਿੱਠੜੇ ਲੱਗਦੇ ਹਨ।
Dulces son para mí Tus acciones,
hir nwmu pdwrQu nwnku mWgY ]2]42]93]
har naam padhaarath naanak maa(n)gai ||2||42||93||
Nanak begs for the treasure of the Naam, the Name of the Lord. ||2||42||93||
ਨਾਨਕ ਵਾਹਿਗੁਰੂ ਦੇ ਨਾਮ ਦੀ ਦੌਲਤ ਦੀ ਯਾਚਨਾ ਕਰਦਾ ਹੈ।
oh Señor, y no busco ninguna otra Bendición más que Tu Nombre. (2-42-93)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
swDU sMgiq qirAw sMswru ]
saadhoo sa(n)gat tariaa sa(n)saar ||
The world is saved by the Saadh Sangat, the Company of the Holy.
ਸਤਿ ਸੰਗਤ ਦੁਆਰਾ ਜਹਾਨ ਪਾਰ ਉਤਰ ਜਾਂਦਾ ਹੈ।
En la Sociedad de los Santos el mundo es redimido;
hir kw nwmu mnih AwDwru ]1]
har kaa naam maneh aadhaar ||1||
The Name of the Lord is the Support of the mind. ||1||
ਵਾਹਿਗੁਰੂ ਦਾ ਨਾਮ ਮਨ ਦਾ ਆਸਰਾ ਹੈ।
para ellos el asta principal ocupada en la mente es el Naam, el Nombre del Señor. (1)
crn kml gurdyv ipAwry ]
charan kamal gurdhev piaare ||
The Saints worship and adore the Lotus Feet of the Divine Guru;
ਸਾਧੂ ਜਿਨ੍ਹਾਂ ਦੀ ਵਾਹਿਗੁਰੂ ਨਾਲ ਉਲਫਤ ਅਤੇ ਮੁਹੱਬਤ ਹੈ,
Bendecidos son los Pies
pUjih sMq hir pRIiq ipAwry ]1] rhwau ]
poojeh sa(n)t har preet piaare ||1|| rahaau ||
they love the Beloved Lord. ||1||Pause||
ਪ੍ਰੀਤਮ ਅਤੇ ਉਜਲੇ ਗੁਰਾਂ ਦੇ ਕੰਵਲ ਪੈਰਾਂ ਦੀ ਉਪਾਸ਼ਨਾ ਕਰਦੇ ਹਨ। ਠਹਿਰਾਉ।
Amados del Loto del Señor. (1-Pausa)
jw kY msqik iliKAw Bwgu ]
jaa kai masatak likhiaa bhaag ||
She who has such good destiny written upon her forehead,
ਜਿਸ ਦੇ ਮੱਥੇ ਉਤੇ ਚੰਗੀ ਕਿਸਮਤ ਲਿਖੀ ਹੋਈ ਹੈ,
Dice Nanak, la novia, si así lo tiene marcado en su destino,
khu nwnk qw kw iQru sohwgu ]2]43]94]
kahu naanak taa kaa thir sohaag ||2||43||94||
says Nanak, is blessed with the eternal happy marriage with the Lord. ||2||43||94||
ਗੁਰੂ ਜੀ ਆਖਦੇ ਹਨ, ਉਸ ਦਾ ਵਿਆਹੁਤਾ ਜੀਵਨ ਅਟੱਲ ਹੋ ਜਾਂਦਾ ਹੈ।
obtiene al Señor, su Novio Eterno que nunca se va. (2-43-94)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
mITI AwigAw ipr kI lwgI ]
meeThee aagiaa pir kee laagee ||
The Order of my Husband Lord seems so sweet to me.
ਪ੍ਰੀਤਮ ਦਾ ਹੁਕਮ ਮੈਨੂੰ ਮਿੱਠਾ ਲੱਗਦਾ ਹੈ।
Cuando a la novia le parece dulce
saukin Gr kI kMiq iqAwgI ]
saukan ghar kee ka(n)t tiaagee ||
My Husband Lord has driven out the one who was my rival.
ਮੇਰੇ ਪਤੀ ਨੇ ਮੇਰੀ ਸੌਂਕਣ ਨੂੰ ਘਰੋਂ ਕੱਢ ਦਿੱਤਾ ਹੈ।
la Voluntad del Señor y Maestro, Él saca a su rival de casa.
ipRA sohwgin sIgwir krI ]
pria sohaagan seegaar karee ||
My Beloved Husband has decorated me, His happy soul-bride.
ਮੇਰੇ ਕੰਤ ਨੇ, ਮੈਂ, ਆਪਣੀ ਸੁਖੀ ਪਤਨੀ ਨੂੰ ਸਸ਼ੋਭਤ ਕਰ ਦਿੱਤਾ ਹੈ।
La novia Alma es amada de su Señor.
mn myry kI qpiq hrI ]1]
man mere kee tapat haree ||1||
He has quieted the burning thirst of my mind. ||1||
ਉਸ ਨੇ ਮੇਰੇ ਚਿੱਤ ਦੀ ਜਲਨ ਨੂੰ ਸ਼ਾਂਤ ਕਰ ਦਿੱਤਾ ਹੈ।
De Él, Quien le otorga Su Amor y apaga la sed de su mente. (1)
Blo BieE ipRA kihAw mwinAw ]
bhalo bhio pria kahiaa maaniaa ||
It is good that I submitted to the Will of my Beloved Lord.
ਚੰਗਾ ਹੋਇਆ ਕਿ ਮੈਂ ਆਪਣੇ ਪਤੀ ਦਾ ਆਖਿਆ ਮੰਨ ਲਿਆ।
¡Qué fructífero fue cuando sometí mi ser a la Voluntad del Señor
sUKu shju iesu Gr kw jwinAw ] rhwau ]
sookh sahaj is ghar kaa jaaniaa || rahaau ||
I have realized celestial peace and poise within this home of mine. ||Pause||
ਮੈਂ ਇਸ ਆਪਣੇ ਗ੍ਰਹਿ ਦੇ ਆਰਾਮ ਅਤੇ ਸ਼ਾਂਤੀ ਨੂੰ ਅਨੁਭਵ ਕਰ ਲਿਆ ਹੈ। ਠਹਿਰਾਉ।
y experimenté la Paz y la Calma de mi hogar interno! (Pausa)
hau bMdI ipRA iKjmqdwr ]
hau ba(n)dhee pria khijamatadhaar ||
I am the hand-maiden, the attendant of my Beloved Lord.
ਮੈਂ ਆਪਣੇ ਪ੍ਰੀਤਮ ਦੀ ਬਾਂਦੀ ਅਤੇ ਟਹਿਲਣ ਹਾਂ।
Soy el Esclavo comprado de mi Señor,
Ehu AibnwsI Agm Apwr ]
oh abinaasee agam apaar ||
He is eternal and imperishable, inaccessible and infinite.
ਉਹ ਨਾਸ਼-ਰਹਿਤ ਪਹੁੰਚ ਤੋਂ ਪਰ੍ਹੇ ਅਤੇ ਬਿਅੰਤ ਹੈ।
y siempre Lo sigo a Él. Sí, mi Señor es el Dios Eterno,
ly pKw ipRA Jlau pwey ]
le pakhaa pria jhalau paae ||
Holding the fan, sitting at His Feet, I wave it over my Beloved.
ਪੱਖੀ ਲੈ ਕੇ ਅਤੇ ਉਸ ਦੇ ਪੈਰਾਂ ਵਿੱਚ ਬੈਠ ਕੇ ਮੈਂ ਇਸ ਨੂੰ ਆਪਣੇ ਪਿਆਰੇ ਪਤੀ ਨੂੰ ਝੱਲਦੀ ਹਾਂ।
Insondable y Vasto; sentándome a Sus Pies, soy Su Seguidor.
Bwig gey pMc dUq lwvy ]2]
bhaag ge pa(n)ch dhoot laave ||2||
The five demons who tortured me have run away. ||2||
ਮੈਨੂੰ ਵੱਢਣ ਵਾਲੇ ਪੰਜ ਭੂਤਨੇ ਭੱਜ ਗਏ ਹਨ।
Y Él retira de mí a los cinco enemigos, los destructores del Bien. (2)
nw mY kulu nw soBwvMq ]
naa mai kul naa sobhaava(n)t ||
I am not from a noble family, and I am not beautiful.
ਨਾਂ ਮੈਂ ਉਚੇ ਘਰਾਣੇ ਦੀ ਹਾਂ, ਨਾਂ ਹੀ ਮੈਂ ਸੁੰਦਰ ਹਾਂ।
No tengo un nacimiento noble ni gloria,
ikAw jwnw ikau BwnI kMq ]
kiaa jaanaa kiau bhaanee ka(n)t ||
What do I know? Why am I pleasing to my Beloved?
ਮੈਂ ਕੀ ਜਾਣਦੀ ਹਾਂ ਕਿ ਮੈਂ ਕਿਉਂ ਆਪਣੇ ਭਰਤੇ ਨੂੰ ਚੰਗੀ ਲੱਗਣ ਲੱਗ ਗਈ ਹਾਂ।
y no sé porque mi Señor me ama así.
moih AnwQ grIb inmwnI ]
moh anaath gareeb nimaanee ||
I am a poor orphan, destitute and dishonored.
ਮੈਂ ਯਤੀਮ, ਕੰਗਾਲਣੀ ਅਤੇ ਬੇਪਤੀ ਹਾਂ।
Sin soporte estaba yo, destituida y humillada,
kMq pkir hm kInI rwnI ]3]
ka(n)t pakar ham keenee raanee ||3||
My Husband took me in, and made me His queen. ||3||
ਮੈਨੂੰ ਪਕੜ ਕੇ ਮੇਰੇ ਖਸਮ ਨੇ ਮੈਨੂੰ ਆਪਣੀ ਮਹਾਰਾਣੀ ਬਣਾ ਲਿਆ।
pero mi Novio me abrazó en Su Pecho y me convirtió en una reina. (3)
jb muiK pRIqmu swjnu lwgw ]
jab mukh preetam saajan laagaa ||
When I saw my Beloved's face before me,
ਜਦ ਮੈਂ ਆਪਣਾ ਪਿਆਰਾ ਮਿਤ੍ਰ ਆਪਣੇ ਮੂਹਰੇ ਤੱਕ ਲਿਆ,
Cuando vi el Semblante Bello de mi Amado Señor,
sUK shj myrw Dnu sohwgw ]
sookh sahaj meraa dhan sohaagaa ||
I became so happy and peaceful; my married life was blessed.
ਮੈਨੂੰ ਖੁਸ਼ੀ ਅਤੇ ਸ਼ਾਂਤੀ ਪਰਾਪਤ ਹੋ ਗਈ ਅਤੇ ਸੁਭਾਗਾ ਹੋ ਗਿਆ ਮੇਰਾ ਵਿਆਹੁਤਾ ਜੀਵਨ।
entré en Paz y en Calma,
khu nwnk morI pUrn Awsw ]
kahu naanak moree pooran aasaa ||
Says Nanak, my desires are fulfilled.
ਗੁਰੂ ਜੀ ਆਖਦੇ ਹਨ, ਮੇਰੀ ਖਾਹਿਸ਼ ਪੂਰੀ ਹੋ ਗਈ ਹੈ।
bendecida por Su Gracia. Satisfecho está mi deseo ahora,
siqgur mylI pRB guxqwsw ]4]1]95]
satigur melee prabh gunataasaa ||4||1||95||
The True Guru has united me with God, the treasure of excellence. ||4||1||95||
ਸੱਚੇ ਗੁਰਾਂ ਨੇ ਮੈਨੂੰ ਖੂਬੀਆਂ ਦੇ ਖਜਾਨੇ ਸੁਆਮੀ ਨਾਲ ਮਿਲਾ ਦਿੱਤਾ।
el Verdadero Guru me ha unido con mi Señor, el Tesoro de Bondad. (4-1-95)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
mwQY iqRkutI idRsit krUir ]
maathai tirakuTee dhirasaT karoor ||
A frown creases her forehead, and her look is evil.
ਉਸ ਦੇ ਮੱਥੇ ਉਤੇ ਤਿਉੜੀ ਹੈ ਅਤੇ ਮੰਦੀ ਹੈ ਉਸ ਦੀ ਵੇਖਣੀ।
En su frente están marcados los rasgos de las tres Gunas, con una mirada viciosa,
bolY kauVw ijhbw kI PUiV ]
bolai kauRaa jihabaa kee fooR ||
Her speech is bitter, and her tongue is rude.
ਕੁਰੱਖਤ ਹੈ ਉਸ ਦੀ ਬੋਲਬਾਣੀ ਅਤੇ ਅੱਖੜ ਉਸ ਦੀ ਜੀਭ।
es cruel, su hablar es muy rudo,
sdw BUKI ipru jwnY dUir ]1]
sadhaa bhookhee pir jaanai dhoor ||1||
She is always hungry, and she believes her Husband to be far away. ||1||
ਉਹ ਹਮੇਸ਼ਾਂ ਖੁਧਿਆਵੰਤ ਰਹਿੰਦੀ ਹੈ ਅਤੇ ਆਪਣੇ ਕੰਤ ਨੂੰ ਦੁਰੇਡੇ ਜਾਣਦੀ ਹੈ।
y siempre parece estar hambrienta, sabiendo que el Señor está lejos. (1)
AYsI iesqRI iek rwim aupweI ]
aaisee isatree ik raam upaiee ||
Such is Maya, the woman, which the One Lord has created.
ਐਹੋ ਜੇਹੀ ਇਕ ਤ੍ਰੀਮਤ ਵਿਆਪਕ ਵਾਹਿਗੁਰੂ ਨੇ ਪੈਦਾ ਕੀਤੀ ਹੈ।
Tal mujer, es Maya, a quien mi Señor ha creado en este mundo.
auin sBu jgu KwieAw hm guir rwKy myry BweI ] rhwau ]
aun sabh jag khaiaa ham gur raakhe mere bhaiee || rahaau ||
She is devouring the whole world, but the Guru has saved me, O my Siblings of Destiny. ||Pause||
ਉਸ ਨੇ ਸਾਰਾ ਜਹਾਨ ਨਿਗਲ ਲਿਆ ਹੈ। ਗੁਰਾਂ ਨੇ ਮੈਨੂੰ ਬਚਾ ਲਿਆ ਹੈ, ਮੇਰੇ ਵੀਰ! ਠਹਿਰਾਉ।
Ella los devora a todos, aunque yo fui salvado por la Gracia del Guru. (Pausa)
pwie TgaulI sBu jgu joihAw ]
pai Thagaulee sabh jag johiaa ||
Administering her poisons, she has overcome the whole world.
ਜ਼ਹਿਰੀਲੀ ਦੁਆ ਦੇ ਕੇ ਉਸ ਨੇ ਸਾਰੇ ਸੰਸਾਰ ਨੂੰ ਕਾਬੂ ਕਰ ਲਿਆ ਹੈ।
Tal mujer administra la poción venenosa y se sobrepone al mundo entero.
bRhmw ibsnu mhwdyau moihAw ]
brahamaa bisan mahaadheau mohiaa ||
She has bewitched Brahma, Vishnu and Shiva.
ਉਸ ਨੇ ਉਤਪਤੀ ਦੇ ਦੇਵ, ਪਾਲਣਵਾਲੇ ਦੇਵ ਅਤੇ ਮਾਰਨਹਾਰ ਦੇਵ ਨੂੰ ਫਰੇਫਤਾ ਕਰ ਲਿਆ ਹੈ।
Embrujó a Brahma, a Shiva y a Vishnu también;
gurmuiK nwim lgy sy soihAw ]2]
gurmukh naam lage se sohiaa ||2||
Only those Gurmukhs who are attuned to the Naam are blessed. ||2||
ਜੋ ਗੁਰਾਂ ਦੇ ਰਾਹੀਂ ਨਾਮ ਨਾਲ ਜੁੜੇ ਹਨ, ਉਹ ਸੁੰਦਰ ਦਿੱਸਦੇ ਹਨ।
pero bendecido es el Ser de Dios que se aferra al Nombre del Señor. (2)
vrq nym kir Qwky punhcrnw ]
varat nem kar thaake punahacharanaa ||
Performing fasts, religious observances and atonements, the mortals have grown weary.
ਇਨਸਾਨ ਉਪਹਾਸ, ਪ੍ਰਤੱਗਿਆ ਅਤੇ ਪ੍ਰਾਸਚਿਤ ਕਰਮ ਨਿਭਾਉਂਦੇ ਹਾਰ ਹੁਟ ਗਏ ਹਨ।
Uno hace ayunos, practica observancias religiosas y penitencias,
qt qIrQ Bvy sB Drnw ]
taT teerath bhave sabh dharanaa ||
They wander over the entire planet, on pilgrimages to the banks of sacred rivers.
ਉਹ ਸਾਰੇ ਸੰਸਾਰ ਦੀਆਂ ਪਵਿੱਤਰ ਨਦੀਆਂ ਦੇ ਕਿਨਾਰਿਆ ਤੇ ਭਉਂਦੇ ਫਿਰਦੇ ਹਨ।
visita las orillas de los ríos y las estaciones de peregrinaje en toda la tierra,
sy aubry ij siqgur kI srnw ]3]
se ubare j satigur kee saranaa ||3||
But they alone are saved, who seek the Sanctuary of the True Guru. ||3||
ਕੇਵਲ ਓਹੀ ਪਾਰ ਉਤਰਦੇ ਹਨ, ਜੋ ਸੱਚੇ ਗੁਰਾਂ ਦੀ ਸ਼ਰਣਾਗਤ ਸੰਭਾਲਦੇ ਹਨ।
pero solamente es salvado aquél que busca el Refugio del Guru. (3)
mwieAw moih sBo jgu bwDw ]
maiaa moh sabho jag baadhaa ||
Attached to Maya, the whole world is in bondage.
ਧਨ-ਪਦਾਰਥ ਦੀ ਮਮਤਾ ਦੇ ਜਰੀਏ ਸਾਰਾ ਜਹਾਨ ਜਕੜਿਆ ਹੋਇਆ ਹੈ।
El mundo está subyugado por el amor a Maya
haumY pcY mnmuK mUrwKw ]
haumai pachai manmukh mooraakhaa ||
The foolish self-willed manmukhs are consumed by their egotism.
ਆਪ-ਹੁਦਰੇ ਬੇਵਕੂਫ ਹੰਕਾਰ ਅੰਦਰ ਗਰਕ ਹੋ ਜਾਂਦੇ ਹਨ।
y es consumido por el ego; sí, el voluntarioso tonto.
gur nwnk bwh pkir hm rwKw ]4]2]96]
gur naanak baeh pakar ham raakhaa ||4||2||96||
Taking me by the arm, Guru Nanak has saved me. ||4||2||96||
ਭੁਜਾ ਤੋਂ ਪਕੜ ਕੇ ਗੁਰੂ ਨਾਨਕ ਜੀ ਨੇ ਮੈਨੂੰ ਬਚਾ ਲਿਆ ਹੈ।
Dice Nanak, el Guru me tomó del brazo y Su Compasión, me salvó. (4-2-96)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
srb dUK jb ibsrih suAwmI ]
sarab dhookh jab bisareh suaamee ||
Everything is painful, when one forgets the Lord Master.
ਜਦ ਆਦਮੀ ਪ੍ਰਭੂ ਨੂੰ ਭੁੱਲ ਜਾਂਦਾ ਹੈ, ਸਮੂਹ ਤਕਲੀਫ ਹੀ ਹੈ।
Todo es dolor cuando uno traiciona a Dios
eIhw aUhw kwim n pRwnI ]1]
e'eehaa uoohaa kaam na praanee ||1||
Here and hereafter, such a mortal is useless. ||1||
ਏਥੇ ਅਤੇ ਓਥੇ ਐਸਾ ਜੀਵ ਕਿਸੇ ਕੰਮ ਦਾ ਨਹੀਂ।
y vana es la vida tanto aquí como en el más allá. (1)
sMq iqRpqwsy hir hir D´wie ]
sa(n)t tirapataase har har dhayeai ||
The Saints are satisfied, meditating on the Lord, Har, Har.
ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਸਾਧੂ ਸੰਤੁਸ਼ਟ ਹੋ ਗਏ ਹਨ।
Los Santos están satisfechos contemplando al Señor,