ivxu gur pIrY ko Qwie n pweI ]
vin gur peerai ko thai na paiee ||
Without the Guru or a spiritual teacher, no one is accepted.
ਗੁਰੂ ਤੇ ਰੂਹਾਨੀ ਰਹਿਬਰ ਬਾਝੋਂ ਕੋਈ ਭੀ ਪਰਵਾਨ ਨਹੀਂ ਹੁੰਦਾ।
pero sin el Guru, o sin un Maestro Espiritual, nadie es aceptado,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
ivxu gur pIrY ko Qwie n pweI ]
vin gur peerai ko thai na paiee ||
Without the Guru or a spiritual teacher, no one is accepted.
ਗੁਰੂ ਤੇ ਰੂਹਾਨੀ ਰਹਿਬਰ ਬਾਝੋਂ ਕੋਈ ਭੀ ਪਰਵਾਨ ਨਹੀਂ ਹੁੰਦਾ।
pero sin el Guru, o sin un Maestro Espiritual, nadie es aceptado,
rwhu dswie EQY ko jwie ]
raahu dhasai othai ko jai ||
They may be shown the way, but only a few go there.
ਜੇਕਰ ਮਾਰਗ ਦੱਸ ਭੀ ਦਿੱਤਾ ਜਾਵੇ ਤਾਂ ਭੀ ਉੱਥੇ ਕੋਈ ਵਿਰਲਾ ਹੀ ਪੁੱਜਦਾ ਹੈ।
se les puede mostrar el Camino, pero muy pocos lo recorren,
krxI bwJhu iBsiq n pwie ]
karanee baajhahu bhisat na pai ||
Without the karma of good actions, heaven is not attained.
ਚੰਗੇ ਅਮਲਾਂ ਦੇ ਬਗੈਰ ਸਵਰਗ ਪਰਾਪਤ ਨਹੀਂ ਹੁੰਦਾ।
pues sin el Karma de las buenas acciones, uno no es recibido en los cielos.
jogI kY Gir jugiq dsweI ]
jogee kai ghar jugat dhasaiee ||
The Way of Yoga is demonstrated in the Yogi's monastery.
ਰੱਬ ਦਾ ਰਸਤਾ ਪੁੱਛਣ ਲਈ ਇਨਸਾਨ ਯੋਗੀ ਦੇ ਆਸ਼ਰਮ ਨੂੰ ਜਾਂਦਾ ਹੈ।
Los modos de la Yoga se muestran en los monasterios,
iqqu kwrix kin muMdRw pweI ]
tit kaaran kan mu(n)dhraa paiee ||
They wear ear-rings to show the way.
ਉਸ ਮਨੋਰਥ ਲਈ ਉਹ ਉਸ ਦੇ ਕੰਨਾਂ ਵਿੱਚ ਕੁੰਡਲ ਪਾ ਦਿੰਦਾ ਹੈ।
ahí usan aretes para mostrar el Sendero,
muMdRw pwie iPrY sMswir ]
mu(n)dhraa pai firai sa(n)saar ||
Wearing ear-rings, they wander around the world.
ਕੰਨਾਂ ਦੇ ਕੁੰਡਲ ਪਹਿਨ ਕੇ, ਉਹ ਜੱਗ ਅੰਦਰ ਭਉਂਦਾ ਹੈ।
y usándolos, vagan por el mundo entero.
ijQY ikQY isrjxhwru ]
jithai kithai sirajanahaar ||
The Creator Lord is everywhere.
ਉਹ ਅਨੁਭਵ ਨਹੀਂ ਕਰਦਾ ਕਿ ਰਚਨਹਾਰ ਸੁਆਮੀ ਹਰ ਥਾਂ ਉੱਤੇ ਹੈ।
El Señor Creador está en todas partes,
jyqy jIA qyqy vwtwaU ]
jete jeea tete vaaTaauoo ||
There are as many travellers as there are beings.
ਜਿੰਨੇ ਭੀ ਜੀਵ ਹਨ ਉਹ ਸਾਰੇ ਹੀ ਰਾਹੀ ਹਨ।
tantas criaturas hay como viajeros,
cIrI AweI iFl n kwaU ]
cheeree aaiee ddil na kaauoo ||
When one's death warrant is issued, there is no delay.
ਜਦ ਮੌਤ ਦਾ ਪਰਵਾਨਾ ਆ ਜਾਂਦਾ ਹੈ, ਕੋਈ ਜਣਾ ਭੀ ਕੋਈ ਦੇਰੀ ਨਹੀਂ ਕਰ ਸਕਦਾ।
pero cuando la orden de la muerte llega, no hay retrasos.
eyQY jwxY su jwie is\wxY ]
ethai jaanai su jai sin(j)aanai ||
One who knows the Lord here, realizes Him there as well.
ਜੋ ਸੁਆਮੀ ਨੂੰ ਏਥੇ ਜਾਣਦਾ ਹੈ, ਉਹ ਉਸ ਨੂੰ ਉਸ ਜਗ੍ਹਾ ਉੱਤੇ ਪਛਾਣ ਲੈਂਦਾ ਹੈ।
El que conoce al Señor aquí, Lo conoce allá;
horu PkVu ihMdU muslmwxY ]
hor fakaR hi(n)dhoo musalamaanai ||
Others, whether Hindu or Muslim, are just babbling.
ਹੋਰ ਭਾਵੇਂ ਹਿੰਦੂ ਜਾਂ ਮੁਸਲਮਾਨ, ਕੇਵਲ ਬਕਵਾਦੀ ਹੀ ਹਨ।
el resto, hindúes o musulmanes, hacen todo su teatro en vano,
sBnw kw dir lyKw hoie ]
sabhanaa kaa dhar lekhaa hoi ||
Everyone's account is read in the Court of the Lord;
ਸਾਰੇ ਪ੍ਰਾਨੀਆਂ ਦਾ ਹਿਸਾਬ ਕਿਤਾਬ ਸਾਈਂ ਦੇ ਦਰਬਾਰ ਅੰਦਰ ਲਿਆ ਜਾਂਦਾ ਹੈ,
al fin, todos tienen que rendir cuentas en la Corte del Señor.
krxI bwJhu qrY n koie ]
karanee baajhahu tarai na koi ||
without the karma of good actions, no one crosses over.
ਤੇ ਚੰਗੇ ਅਮਲਾਂ ਦੇ ਬਿਨਾਂ ਕੋਈ ਭੀ ਪਾਰ ਨਹੀਂ ਉੱਤਰਦਾ।
Sin el Karma de las buenas acciones, nadie nada a través,
sco scu vKwxY koie ]
sacho sach vakhaanai koi ||
One who speaks the True Name of the True Lord,
ਜੋ ਸਚਿਆਰਾਂ ਦੇ ਧਰਮ ਸਚਿਆਰ ਦੇ ਨਾਮ ਨੂੰ ਉਚਾਰਦਾ ਹੈ,
quien recita sólo la Verdad del Señor,
nwnk AgY puC n hoie ]2]
naanak agai puchh na hoi ||2||
O Nanak, is not called to account hereafter. ||2||
ਹੇ ਨਾਨਕ। ਉਸ ਪਾਸੋਂ ਏਦੂੰ ਮਗਰੋਂ ਲੇਖਾ-ਪੱਤਾ ਨਹੀਂ ਮੰਗਿਆ ਜਾਂਦਾ।
a él, oh, dice Nanak, ni una sola cuenta le es pedida en el más allá.(2)
pauVI ]
pauRee ||
Pauree:
ਪਉੜੀ।
Pauri
hir kw mMdru AwKIAY kwieAw kotu gVu ]
har kaa ma(n)dhar aakheeaai kaiaa koT gaR ||
The fortress of the body is called the Mansion of the Lord.
ਫਸੀਲ ਵਾਲਾ ਦੇਹ ਦਾ ਕਿਲ੍ਹਾ, ਮਾਲਕ ਦਾ ਮਹਿਲ ਕਿਹਾ ਜਾਂਦਾ ਹੈ।
Nuestro cuerpo es el Templo de Dios; si uno recita el Nombre,
AMdir lwl jvyhrI gurmuiK hir nwmu pVu ]
a(n)dhar laal javeharee gurmukh har naam paR ||
The rubies and gems are found within it; the Gurmukh chants the Name of the Lord.
ਗੁਰਾਂ ਦੀ ਦਇਆ ਰਾਹੀਂ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਇਸ ਦੇ ਅੰਦਰੋਂ, ਪ੍ਰਾਨੀ, ਰਤਨ ਅਤੇ ਜਵਾਹਿਰਾਤ ਲੱਭ ਲੈਂਦਾ ਹੈ।
por la Gracia del Guru, en Él encuentra las perlas y los rubíes.
hir kw mMdru srIru Aiq sohxw hir hir nwmu idVu ]
har kaa ma(n)dhar sareer at sohanaa har har naam dhiR ||
The body, the Mansion of the Lord, is very beautiful, when the Name of the Lord, Har, Har, is implanted deep within.
ਤੂੰ ਆਪਣੀ ਦੇਹ ਦੇ ਵਿੱਚ ਸੁਆਮੀ ਮਾਲਕ ਦੇ ਨਾਮਾਂ ਨੂੰ ਅਸਥਾਪਨ ਕਰ, ਜੋ ਕਿ ਵਾਹਿਗੁਰੂ ਦਾ ਇਕ ਪਰਮ ਸੁੰਦਰ ਮਹਿਲ ਹੈ।
El cuerpo, el Templo de Dios, es Inmensamente Bello; en él se enaltece el Nombre del Señor.
mnmuK Awip KuAwieAnu mwieAw moh inq kVu ]
manmukh aap khuaaian maiaa moh nit kaR ||
The self-willed manmukhs ruin themselves; they boil continuously in attachment to Maya.
ਆਪ ਹੁਦਰੇ ਸਦੀਵ ਹੀ ਧਨ ਦੌਲਤਾਂ ਦੀ ਮਮਤਾ ਵਿੱਚੱ ਉਬਲਦੇ ਹਨ ਤੇ ਆਪਣੇ ਆਪ ਨੂੰ ਤਬਾਹ ਕਰ ਲੈਂਦੇ ਹਨ।
El arrogante Manmukj es destruido por Dios; es hervido en la olla de Maya y del deseo.
sBnw swihbu eyku hY pUrY Bwig pwieAw jweI ]11]
sabhanaa saahib ek hai poorai bhaag paiaa jaiee ||11||
The One Lord is the Master of all. He is found only by perfect destiny. ||11||
ਇਕੱ ਵਾਹਿਗੁਰੂ ਹੀ ਸਾਰਿਆਂ ਦਾ ਸੁਆਮੀ ਹੈ। ਪੂਰਨ ਪ੍ਰਾਲਬਧ ਰਾਹੀਂ ਹੀ ਉਹ ਪਾਇਆ ਜਾਂਦਾ ਹੈ।
El Maestro de todo es el Uno sólo, pero es por un Destino Perfecto que Él es obtenido.(11)
slok mÚ 1 ]
salok mahalaa pehilaa ||
Salok, First Mehl:
ਸਲੋਕ ਪਹਿਲੀ ਪਾਤਿਸ਼ਾਹਿ।
Shlok, Mejl Guru Nanak, Primer Canal Divino.
nw siq duKIAw nw siq suKIAw nw siq pwxI jMq iPrih ]
naa sat dhukheeaa naa sat sukheeaa naa sat paanee ja(n)t fireh ||
There is no Truth in suffering, there is no Truth in comfort. There is no Truth in wandering like animals through the water.
ਤਕਲੀਫ ਰਾਹੀਂ ਕੋਈ ਸਿੱਧੀ ਨਹੀਂ। ਆਰਾਮ ਰਾਹੀਂ ਭੀ ਕੋਈ ਸਿੱਧੀ ਨਹੀਂ ਅਤੇ ਨਾਂ ਹੀ ਸਿੱਧੀ ਹੈ ਜਲ ਵਿੱਚ ਜੀਵਾਂ ਦੀ ਤਰ੍ਹਾਂ ਚੱਕਰ ਕੱਟਣ ਵਿੱਚ।
Uno no obtiene la Verdad a través del sufrimiento, ni a través del gozo, o vagando como los peces en el lago.
nw siq mUMf mufweI kysI nw siq piVAw dys iPrih ]
naa sat moo(n)dd muddaiee kesee naa sat paRiaa dhes fireh ||
There is no Truth in shaving one's head; there is no Truth is studying the scriptures or wandering in foreign lands.
ਸੱਚਾ ਸੁਆਮੀ ਸਿਰ ਦੇ ਵਾਲ ਮੁਨਾਉਣ ਦੁਆਰਾ ਨਹੀਂ ਮਿਲਦਾ, ਨਾਂ ਹੀ ਸੱਚਾ ਸੁਆਮੀ ਪਰਾਪਤ ਹੁੰਦਾ ਹੈ ਪੜ੍ਹਨ ਜਾਂ ਦੇਸ਼ ਵਿੱਚ ਰਟਨ ਕਰਨ ਦੁਆਰਾ।
Tampoco rasurándose la cabeza, ni vagando por el mundo o quedándose inmóvil como los árboles o las piedras o poniéndose como un cisne.
nw siq ruKI ibrKI pQr Awpu qCwvih duK shih ]
naa sat rukhee birakhee pathar aap tachhaaveh dhukh saheh ||
There is no Truth in trees, plants or stones, in mutilating oneself or suffering in pain.
ਪੂਰਨਤਾ ਨਹੀਂ ਹੈ ਦਰਖਤਾਂ, ਪੌਦਿਆਂ ਅਤੇ ਪੱਥਰਾਂ ਵਿੱਚ ਵੱਸਣ ਦੁਆਰਾ, ਨਾਂ ਹੀ ਇਹ ਹੈ ਆਪਣੇ ਆਪ ਨੂੰ ਛਿਲਾਉਣ ਜਾਂ ਕਸ਼ਟ ਸਹਾਰਨ ਵਿੱਚ।
Tampoco por encadenar a los elefantes o juntar las vacas en el establo.
nw siq hsqI bDy sMgl nw siq gweI Gwhu crih ]
naa sat hasatee badhe sa(n)gal naa sat gaiee ghaahu chareh ||
There is no Truth in binding elephants in chains; there is no Truth in grazing cows.
ਹਾਥੀਆਂ ਨੂੰ ਜੰਜ਼ੀਰਾਂ ਨਾਲ ਜਕੜਨ ਦੁਆਰਾ ਪੂਰਨਤਾ ਪਰਾਪਤ ਨਹੀਂ ਹੁੰਦੀ, ਨਾਂ ਹੀ ਪੂਰਨਤਾ ਪਰਾਪਤ ਹੁੰਦੀ ਹੈ ਗਾਈਆਂ ਨੂੰ ਘਾਅ ਚਰਾਉਣ ਦੁਆਰਾ।
Sólo aquél a quien el Señor bendice, obtiene la Verdad;
ijsu hiQ isiD dyvY jy soeI ijs no dyie iqsu Awie imlY ]
jis hath sidh dhevai je soiee jis no dhei tis aai milai ||
He alone grants it, whose hands hold spritual perfection; he alone receives it, unto whom it is given.
ਜਿਸ ਦੇ ਹੱਥ ਵਿੱਚ ਪੂਰਨਤਾ ਹੈ, ਜੇਕਰ ਉਹ ਪ੍ਰਦਾਨ ਕਰੇ, ਕੇਵਲ ਤਾਂ ਹੀ ਆਦਮੀ ਇਸ ਨੂੰ ਹਾਸਲ ਕਰਦਾ ਹੈ, ਜਿਸਨੂੰ ਉਹ ਦਿੰਦਾ ਹੈ, ਉਸ ਨੂੰ ਹੀ ਇਹ ਪਰਾਪਤ ਹੁੰਦੀ ਹੈ।
sí, dice Nanak, sólo será bendecido con Gloria, aquél en cuyo interior resuena la Palabra del Shabd del Guru.
nwnk qw kau imlY vfweI ijsu Gt BIqir sbdu rvY ]
naanak taa kau milai vaddaiee jis ghaT bheetar sabadh ravai ||
O Nanak, he alone is blessed with glorious greatness, whose heart is filled with the Word of the Shabad.
ਨਾਨਕ ਕੇਵਲ ਉਸ ਨੂੰ ਹੀ ਪ੍ਰਭਤਾ ਪਰਦਾਨ ਹੁੰਦੀ ਹੈ, ਜਿਸ ਦੇ ਹਿਰਦੇ ਅੰਦਰ ਨਾਮ ਰਮਿਆ ਹੋਇਆ ਹੈ।
Todos los corazones son míos, dice Dios,
siB Gt myry hau sBnw AMdir ijsih KuAweI iqsu kauxu khY ]
sabh ghaT mere hau sabhanaa a(n)dhar jiseh khuaaiee tis kaun kahai ||
God says, all hearts are mine, and I am in all hearts. Who can explain this to one who is confused?
ਸੁਆਮੀ ਆਖਦਾ ਹੈ, "ਸਾਰੇ ਸਰੀਰ ਮੇਰੇ ਹਨ ਅਤੇ ਮੈਂ ਸਾਰਿਆਂ ਦੇ ਅੰਦਰ ਹਾਂ। ਉਸ ਨੂੰ ਰਸਤਾ ਕੌਣ ਦੱਸ ਸਕਦਾ ਹੈ, ਜਿਸਨੂੰ ਮੈਂ ਭੁਲਾਇਆ ਹੋਇਆ ਹੈ?"
y aquél que es desviado por Mí del Sendero, ¿quién lo podrá regresar?
ijsih idKwlw vwtVI iqsih BulwvY kauxu ]
jiseh dhikhaalaa vaaTaRee tiseh bhulaavai kaun ||
Who can confuse that being, unto whom I have shown the Way?
ਜਿਸ ਨੂੰ ਮੈਂ ਰਸਤਾ ਵਿਖਾਲਦਾ ਹਾਂ ਉਸ ਨੂੰ ਕੌਣ ਭੁਲਾ ਸਕਦਾ ਹੈ?
Y a aquél a quien muestro el Sendero, ¿quién lo podría desviar?
ijsih BulweI pMD isir iqsih idKwvY kauxu ]1]
jiseh bhulaiee pa(n)dh sir tiseh dhikhaavai kaun ||1||
And who can show the Path to that being whom I have confused since the beginning of time? ||1||
ਉਸ ਨੂੰ ਮਾਰਗ ਕੌਣ ਵਿਖਾਲ ਸਕਦਾ ਹੈ, ਜਿਸ ਨੂੰ ਮੈਂ ਐਨ ਅਰੰਭ ਤੋਂ ਹੀ ਕੁਰਾਹੇ ਪਾ ਦਿੰਦਾ ਹਾਂ?
Y aquél que se ha perdido de Mí desde el principio de su viaje, ¿quién le puede mostrar el Camino?(1)
mÚ 1 ]
mahalaa pehilaa ||
First Mehl:
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
so igrhI jo ingRhu krY ]
so girahee jo nigrahu karai ||
He alone is a householder, who restrains his passions
ਕੇਵਲ ਉਹ ਹੀ ਗ੍ਰਹਿਸਤੀ ਹੈ ਜੋ ਆਪਣੇ ਵਿਸ਼ੇ ਵੇਗ ਨੂੰ ਰੋਕਦਾ ਹੈ,
Sólo es sostenedor de hogar, quien disciplina los deseos de sus sentidos
jpu qpu sMjmu BIiKAw krY ]
jap tap sa(n)jam bheekhiaa karai ||
and begs for meditation, austerity and self-discipline.
ਅਤੇ ਸਾਈਂ ਪਾਸੋਂ ਸਿਮਰਨ ਕਰੜੀ ਘਾਲ ਤੇ ਸਵੈ ਜਬਤ ਮੰਗਦਾ ਹੈ।
y pide por la Contemplación de Dios, la austeridad y el autocontrol;
puMn dwn kw kry srIru ]
pu(n)n dhaan kaa kare sareer ||
He gives donations to charity with his body;
ਜਿਹੜਾ ਕੋਈ ਆਪਣੀ ਦੇਹ ਨਾਲ ਜਿੰਨਾ ਭੀ ਉਹ ਕਰ ਸਕਦਾ ਹੈ,
el que da en caridad todo lo que puede a través de su cuerpo;
so igrhI gMgw kw nIru ]
so girahee ga(n)gaa kaa neer ||
such a householder is as pure as the water of the Ganges.
ਖੈਰਾਤ ਤੇ ਸਖਾਵਤ ਵਿੱਚ ਦਿੰਦਾ ਹੈ, ਉਹ ਗ੍ਰਹਿਸਤੀ ਗੰਗਾ ਦੇ ਪਾਣੀ ਵਰਗਾ ਪਵਿੱਤਰ ਹੈ।
sí, tal sostenedor de hogar es puro como las aguas del Ganges.
bolY eIsru siq srUpu ]
bolai ieesar sat saroop ||
Says Eeshar, the Lord is the embodiment of Truth.
ਗੁਰੂ ਜੀ ਫੁਰਮਾਉਂਦੇ ਹਨ, ਤੂੰ ਸੁਣ, ਹੇ ਈਸ਼ਰ! ਪ੍ਰਭੂ ਸੱਚ ਦਾ ਪੁੰਜ ਹੈ।
Dice Ishar, el Yogui, nuestro Dios Benévolo es la Encarnación de la Verdad;
prm qMq mih ryK n rUpu ]2]
param ta(n)t meh rekh na roop ||2||
The supreme essence of reality has no shape or form. ||2||
ਮਹਾਨ ਅਸਲੀਅਤ (ਵਾਹਿਗੁਰੂ) ਦਾ ਕੋਈ ਚਿੰਨ੍ਹ ਅਤੇ ਸਰੂਪ ਨਹੀਂ।
sí, la Esencia Primordial de la Realidad, Sin Forma y Sin Signo.(2)
mÚ 1 ]
mahalaa pehilaa ||
First Mehl:
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino
so AauDUqI jo DUpY Awpu ]
so aaudhootee jo dhoopai aap ||
He alone is a detached hermit, who burns away his self-conceit.
ਕੇਵਲ ਉਹ ਹੀ ਵਿਰਕਤ ਹੈ, ਜੋ ਆਪਣੀ ਸਵੈ ਹੰਗਤਾ ਨੂੰ ਸਾੜ ਸੁੱਟਦਾ ਹੈ।
Sólo es un ermitaño desapegado el que quema y consume su engreimiento,
iBiKAw Bojnu krY sMqwpu ]
bhikhiaa bhojan karai sa(n)taap ||
He begs for suffering as his food.
ਕਰੜੀ ਘਾਲ ਨੂੰ, ਉਹ ਆਪਣਾ ਮੰਗ ਦੇ ਲਿਆਂਦਾ ਹੋਇਆ ਖਾਣਾ ਬਣਾਉਂਦਾ ਹੈ।
hace del sufrimiento su comida,
AauhT ptx mih BIiKAw krY ]
aauhaTh paTan meh bheekhiaa karai ||
In the city of the heart, he begs for charity.
ਜੋ ਹਿਰਦੇ ਦੇ ਕਸਬੇ ਅੰਦਰ ਖੈਰ ਮੰਗਦਾ ਹੈ;
y pide caridad en la ciudad de su corazón.
so AauDUqI isv puir cVY ]
so aaudhootee siv pur chaRai ||
Such a renunciate ascends to the City of God.
ਉਹ ਤਿਆਗੀ ਸੁਆਮੀ ਦੇ ਸ਼ਹਿਰ ਵਿੱਚ ਜਾ ਚੜ੍ਹਦਾ ਹੈ।
Tal desapegado llega hasta la Ciudad de Dios.
bolY gorKu siq srUpu ]
bolai gorakh sat saroop ||
Says Gorakh, God is the embodiment of Truth;
(ਗੁਰੂ ਜੀ ਜੁਆਬ ਦਿੰਦੇ ਹਨ) ਤੂੰ ਸੁਣ, ਹੇ ਗੋਰਖ! ਸੁਆਮੀ ਸੱਚ ਦਾ ਪੁਤਲਾ ਹੈ।
Dice Gorak, el Yogui, nuestro Dios Benévolo es la Encarnación de la Verdad;
prm qMq mih ryK n rUpu ]3]
param ta(n)t meh rekh na roop ||3||
the supreme essence of reality has no shape or form. ||3||
ਮਹਾਨ ਅਸਲੀਅਤ ਦਾ ਨਾਂ ਕੋਈ ਚਿੰਨ੍ਹ ਹੈ, ਨਾਂ ਹੀ ਸਰੂਪ।
sí, la Esencia Primordial de la Realidad, Sin Forma y Sin Signo.(3)
mÚ 1 ]
mahalaa pehilaa ||
First Mehl:
ਪਹਿਲੀ ਪਾਤਿਸ਼ਾਹੀ।
Mejl Guru Nanak, Primer Canal Divino.
so audwsI ij pwly audwsu ]
so udhaasee j paale udhaas ||
He alone is an Udasi, a shaven-headed renunciate, who embraces renunciation.
ਕੇਵਲ ਉਹ ਹੀ ਉਪਰਾਮਤਾਵਾਨ ਹੈ, ਜੋ ਵੈਰਾਗ ਧਾਰਨ ਕਰਦਾ ਹੈ।
Sólo es un udasi el que practica la renunciación
ArD aurD kry inrMjn vwsu ]
aradh uradh kare nira(n)jan vaas ||
He sees the Immaculate Lord dwelling in both the upper and lower regions.
ਉਹ ਪਵਿੱਤਰ ਪ੍ਰਭੂ ਨੂੰ ਹੇਠਲੇ ਅਤੇ ਉਪੱਰਲੇ ਲੋਕਾਂ ਵਿੱਚ ਵਸਦਾ ਅਨੁਭਵ ਕਰਦਾ ਹੈ।
y ve al Absoluto, al Dios Inmaculado, por todas partes,
cMd sUrj kI pwey gMiF ]
cha(n)dh sooraj kee paae ga(n)dd ||
He balances the sun and the moon energies.
ਉਹ ਸੀਤਲਤਾ ਦੇ ਚੰਦ੍ਰਮੈਂ ਅਤੇ ਬ੍ਰਹਿਮ ਗਿਆਨ ਦੇ ਸੂਰਜ ਨੂੰ ਇੱਕਤਰ ਕਰਦਾ ਹੈ।
arriba y abajo, polariza en su ser la luna de la Paz y el sol de la Sabiduría.
iqsu audwsI kw pVY n kMDu ]
tis udhaasee kaa paRai na ka(n)dh ||
The body-wall of such an Udasi does not collapse.
ਉਹ ਉਪਰਾਮਤਾਵਾਨ ਦੀ ਦੇਹ ਦੀ ਦੀਵਾਰ ਢਹਿੰਦੀ ਨਹੀਂ।
Tal udasi nunca será destruido. Dice Gopi Chand, el Yogui,
bolY gopI cMdu siq srUpu ]
bolai gopee cha(n)dh sat saroop ||
Says Gopi Chand, God is the embodiment of Truth;
(ਗੁਰੂ ਜੀ ਜੁਆਬ ਦਿੰਦੇ ਹਨ) ਤੂੰ ਸੁਣ, ਹੇ ਗੋਪੀ ਚੰਦ, ਸੁਆਮੀ ਸੱਚ ਦਾ ਪੁਤਲਾ ਹੈ।
nuestro Dios Benévolo es la Encarnación de la Verdad;
prm qMq mih ryK n rUpu ]4]
param ta(n)t meh rekh na roop ||4||
the supreme essence of reality has no shape or form. ||4||
ਮਹਾਨ ਅਸਲੀਅਤ ਦਾ ਕੋਈ ਚਿੰਨ੍ਹ ਅਤੇ ਸਰੂਪ ਨਹੀਂ।
sí, la Esencia Primordial de la Realidad, Sin Forma y Sin Signo.(4)
mÚ 1 ]
mahalaa pehilaa ||
First Mehl:
ਪਹਿਲੀ ਪਾਤਿਸ਼ਾਹੀ।
Mejl Guru Nanak, Primer Canal Divino.
so pwKMfI ij kwieAw pKwly ]
so paakha(n)ddee j kaiaa pakhaale ||
He alone is a Paakhandi, who cleanses his body of filth.
ਕੇਵਲ ਉਹ ਹੀ ਬਰੂਪੀਆ ਹੈ ਜੋ ਆਪਣੀ ਦੇਹ ਦੀ ਮੈਲ ਨੂੰ ਧੋ ਸੁਟੱਦਾ ਹੈ।
Sólo es un buen pakandi, aquél que purifica su cuerpo
kwieAw kI Agin bRhmu prjwly ]
kaiaa kee agan braham parajaale ||
The fire of his body illuminates God within.
ਆਪਣੇ ਸਰੀਰ ਦੀ ਅੱਗ ਨੂੰ ਉਹ ਸਾਹਿਬ ਦੇ ਨਾਮ ਨਾਲ ਸਾੜ ਦਿੰਦਾ ਹੈ।
para que su fuego corporal logre iluminar a Dios en su interior.
supnY ibMdu n dyeI Jrxw ]
supanai bi(n)dh na dheiee jharanaa ||
He does not waste his energy in wet dreams.
ਸੁਫਨੇ ਵਿੱਚ ਭੀ ਉਹ ਆਪਦੇ ਵੀਰਜ ਨੂੰ ਡਿੱਗਣ ਨਹੀਂ ਦਿੰਦਾ।
Él, aún en sus sueños, controla su deseo sexual.