qY swcw mwinAw ikh ibcwir ]1]
tai saachaa maaniaa keh bichaar ||1||
What makes you think that it is real? ||1||
ਕਿਸ ਖਿਆਲ ਨੇ ਤੈਨੂੰ ਇਸ ਨੂੰ ਅਸਲੀ ਜਣਾ ਦਿੱਤਾ ਹੈ?
¿por qué entonces pensar que es real? (1)
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
qY swcw mwinAw ikh ibcwir ]1]
tai saachaa maaniaa keh bichaar ||1||
What makes you think that it is real? ||1||
ਕਿਸ ਖਿਆਲ ਨੇ ਤੈਨੂੰ ਇਸ ਨੂੰ ਅਸਲੀ ਜਣਾ ਦਿੱਤਾ ਹੈ?
¿por qué entonces pensar que es real? (1)
Dnu dwrw sMpiq gRyh ]
dhan dhaaraa sa(n)pat greh ||
Wealth, spouse, property and household
ਦੌਲਤ ਪਤਨੀ ਜਾਇਦਾਦ ਅਤੇ ਘਰ,
¿No sabes que ni tu riqueza, ni tu esposa o tu esposo,
kCu sMig n cwlY smJ lyh ]2]
kachh sa(n)g na chaalai samajh leh ||2||
- none of them shall go along with you; you must know that this is true! ||2||
ਤੇਰੇ ਨਾਲ ਕੁਝ ਭੀ ਨਹੀਂ ਜਾਣਾ, ਤੂੰ ਇਸ ਨੂੰ ਸੋਚ ਸਮਝ ਲੈ।
ni tus posesiones o mansiones se irán contigo? (2)
iek Bgiq nwrwien hoie sMig ]
eik bhagat naarain hoi sa(n)g ||
Only devotion to the Lord shall go with you.
ਕੇਵਲ ਸੁਆਮੀ ਦਾ ਸਿਮਰਨ ਹੀ ਤੇਰੇ ਨਾਲ ਜਾਵੇਗਾ,
Sólo la Devoción del Señor es la que te guardará compañía por siempre
khu nwnk Bju iqh eyk rMig ]3]4]
kahu naanak bhaj teh ek ra(n)g ||3||4||
Says Nanak, vibrate and meditate on the Lord with single-minded love. ||3||4||
ਗੁਰੂ ਜੀ ਆਖਦੇ ਹਨ ਤੂੰ ਉਸ ਨੂੰ ਖਾਲਸ ਪਿਆਰ ਨਾਲ ਯਾਦ ਕਰ।
y para siempre, así que medita en Tu Señor con sencillez de mente. (3-4)
bsMqu mhlw 9 ]
basa(n)t mahalaa nauvaa ||
Basant, Ninth Mehl:
ਬਸੰਤ ਨੌਵੀ ਪਾਤਿਸ਼ਾਹੀ।
Basant Mejl Guru Teg Bajadur, Noveno Canal Divino.
khw BUilE ry JUTy loB lwg ]
kahaa bhoolio re jhooThe lobh laag ||
Why do you wander lost, O mortal, attached to falsehood and greed?
ਕੂੜੇ ਲਾਲਚ ਨਾਲ ਜੁੜ ਕੇ ਤੂੰ ਕਿਉਂ ਕੁਰਾਹੇ ਪੈਂਦਾ ਹੈਂ, ਹੇ ਇਨਸਾਨ!
Oh mi mente, ¿por qué a causa de la avaricia te has desviado del Sendero?,
kCu ibgirE nwihn Ajhu jwg ]1] rhwau ]
kachh bigario naahin ajahu jaag ||1|| rahaau ||
Nothing has been lost yet - there is still time to wake up! ||1||Pause||
ਅਜੇ ਕੁਝ ਵਿਗੜਿਆ ਨਹੀਂ। ਤੂੰ ਅਜੇ ਭੀ ਜਾਗ ਪਓ। ਠਹਿਰਾਉ।
aún así, todavía hay tiempo para ti, mantente alerta. (1-Pausa)
sm supnY kY iehu jgu jwnu ]
sam supanai kai ih jag jaan ||
You must realize that this world is nothing more than a dream.
ਤੂੰ ਜਾਣ ਲੈ ਕਿ ਇਹ ਸੰਸਾਰ ਸੁਫਨੇ ਵਰਗਾ ਹੈ।
Considera que este mundo no es más que un sueño,
ibnsY iCn mY swcI mwnu ]1]
binasai chhin mai saachee maan ||1||
In an instant, it shall perish; know this as true. ||1||
ਇਹ ਇੱਕ ਮੁਹਤ ਵਿੱਚ ਨਾਸ ਹੋ ਜਾਏਗਾ, ਤੂੰ ਇਸ ਨੂੰ ਸੱਚ ਕਰਕੇ ਮੰਨ ਲੈ।
pues en verdad no toma mucho tiempo en que uno muera. (1)
sMig qyrY hir bsq nIq ]
sa(n)g terai har basat neet ||
The Lord constantly abides with you.
ਵਾਹਿਗੁਰੂ ਸਦਾ ਹੀ ਤੇਰੇ ਨਾਲ ਵੱਸਦਾ ਹੈ।
Sólo el Señor habita siempre en ti,
ins bwsur Bju qwih mIq ]2]
nis baasur bhaj taeh meet ||2||
Night and day, vibrate and meditate on Him, O my friend. ||2||
ਰਾਤ ਅਤੇ ਦਿਨ ਤੂੰ ਉਸ ਦਾ ਸਿਮਰਨ ਕਰ, ਹੇ ਮੇਰੇ ਮਿੱਤਰ!
Contémplalo entonces noche y día. (2)
bwr AMq kI hoie shwie ]
baar a(n)t kee hoi sahai ||
At the very last instant, He shall be your Help and Support.
ਅਖੀਰ ਦੇ ਵੇਲੇ, ਵਾਹਿਗੁਰੂ ਤੇਰਾ ਸਹਾਇਕ ਹੋਵੇਗਾ।
En nuestra mente Dios es nuestro Único Refugio hasta el final,
khu nwnk gun qw ky gwie ]3]5]
kahu naanak gun taa ke gai ||3||5||
Says Nanak, sing His Praises. ||3||5||
ਗੁਰੂ ਜੀ ਫੁਰਮਾਉਂਦੇ ਹਨ, ਤੂੰ ਉਸ ਦੀਆਂ ਸਿਫਤਾਂ ਗਾਇਨ ਕਰ।
cantemos entonces Su Alabanza por siempre y para siempre. (3-5)
bsMqu mhlw 1 AstpdIAw Gru 1 duqukIAw
basa(n)t mahalaa pehilaa asaTapadheeaa ghar pehilaa dhutukeeaa
Basant, First Mehl, Ashtpadheeyaa, First House, Du-Tukees:
ਬਸੰਤ ਪਹਿਲੀ ਪਾਤਿਸ਼ਾਹੀ। ਅਸਟਪਦੀਆਂ। ਦੋ ਤੁਕੀਆਂ।
Basant Mejl Guru Nanak, Primer Canal Divino, Ashtapadis, Do-Tukis.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
jgu kaUAw nwmu nhI cIiq ]
jag kuooaa naam nahee cheet ||
The world is a crow; it does not remember the Naam, the Name of the Lord.
ਦੁਨੀਆਂ ਕਾਂ ਵਰਗੀ ਹੈ ਜੋ ਸੁਆਮੀ ਦੇ ਨਾਮ ਦਾ ਸਿਮਰਨ ਨਹੀਂ ਕਰਦੀ,
El mundo grazna como cuervo, pero no alaba el Naam,
nwmu ibswir igrY dyKu BIiq ]
naam bisaar girai dhekh bheet ||
Forgetting the Naam, it sees the bait, and pecks at it.
ਅਤੇ ਨਾਮ ਨੂੰ ਭੁਲਾ ਕੇ ਚੋਗੇ ਨੂੰ ਵੇਖ ਇਸ ਉਤੇ ਡਿੱਗਦੀ ਹੈ।
el Nombre del Señor, sí se traga la carnada, pues se olvida del Nombre.
mnUAw folY cIiq AnIiq ]
manooaa ddolai cheet aneet ||
The mind wavers unsteadily, in guilt and deceit.
ਬਦ-ਨੀਅਤ ਦੇ ਰਾਹੀਂ ਮਨ ਡਿਕਡੋਲੇ ਖਾਂਦਾ ਹੈ।
Su mente vacila pues en su interior, sólo hay astucia y engaño,
jg isau qUtI JUT prIiq ]1]
jag siau tooTee jhooTh pareet ||1||
I have shattered my attachment to the false world. ||1||
ਇਸ ਲਈ ਮੈਂ ਕੂੜੀ ਦੁਨੀਆਂ ਨਾਲੋਂ ਮੁਹੱਬਤ ਤੋੜ ਲਈ ਹੈ।
he roto así las amarras que me ataban a la ilusión del mundo. (1)
kwmu k®oDu ibKu bjru Bwru ]
kaam karodh bikh bajar bhaar ||
The burden of sexual desire, anger and corruption is unbearable.
ਇਨਸਾਨ ਵਿਸ਼ੇ ਭੋਗ ਗੁੱਸੇ ਅਤੇ ਹੋਰਨਾਂ ਪਾਪਾਂ ਦਾ ਅਸਿਹ ਬਝ ਚੁੱਕੀ ਫਿਰਦਾ ਹੈ।
Lujuria, enojo e ilusión son las tres cargas insoportables que uno lleva,
nwm ibnw kYsy gun cwru ]1] rhwau ]
naam binaa kaise gun chaar ||1|| rahaau ||
Without the Naam, how can the mortal maintain a virtuous lifestyle? ||1||Pause||
ਨਾਮ ਦੇ ਬਗੈਰ, ਇਨਸਾਨ ਦਾ ਚੰਗਾ ਆਚਰਨ ਕਿਸ ਤਰ੍ਹਾਂ ਹੋ ਸਕਦਾ ਹੈ? ਠਹਿਰਾਉ।
¿cómo entonces sin el Nombre podrá uno obtener Mérito en su conducta? (1-Pausa)
Gru bwlU kw GUmn Gyir ]
ghar baaloo kaa ghooman gher ||
The world is like a house of sand, built on a whirlpool;
ਇਹ ਦੇਹਿ ਹੈ ਘੁਮਣਘੇਰੀ, ਰੇਤ ਦੀ,
El mundo es un castillo de arena edificado en un lago,
brKis bwxI budbudw hyir ]
barakhas baanee budhabudhaa her ||
it is like a bubble formed by drops of rain.
ਤੇ ਬੁਲਬੁਲੇ ਦੀ ਜੋ ਮੀਂਹ ਪੈਣ ਤੇ ਬਣਦੀ ਹੈ, ਤੂੰ ਵੇਖ ਲੈ।
o como una burbuja formada en la tierra por la lluvia.
mwqR bUMd qy Dir cku Pyir ]
maatr boo(n)dh te dhar chak fer ||
It is formed from a mere drop, when the Lord's wheel turns round.
ਜਦ ਪ੍ਰਭੂ ਦਾ ਪਹੀਆ ਫਿਰਦਾ ਹੈ ਤਾਂ ਮਨੁਸ਼ੀ ਦੇਹਿ ਨਿਰੇਪੁਰੇ ਇੱਕ ਤੁਪਕੇ ਤੋਂ ਹੀ ਬਣ ਜਾਂਦੀ ਹੈ।
De una simple gota de esperma, el hombre fue hecho cuando la rueda rodó,
srb joiq nwmY kI cyir ]2]
sarab jot naamai kee cher ||2||
The lights of all souls are the servants of the Lord's Name. ||2||
ਸਾਰੀਆਂ ਰੂਹਾਂ, ਪ੍ਰਭੂ ਦੇ ਨਾਮ ਦੀਆਂ ਚੇਰੀਆਂ ਹਨ।
pero mira, cada facultad del ser humano está bajo el poder del Nombre de Dios. (2)
srb aupwie gurU isir moru ]
sarab upai guroo sir mor ||
My Supreme Guru has created everything.
ਮੇਰੇ ਵਿਸ਼ਾਲ ਤੇ ਸ਼ਰੋਮਣੀ ਸੁਆਮੀ ਨੇ ਸਾਰਿਆਂ ਨੂੰ ਰਚਿਆ ਹੈ।
Oh Dios, Tú Quien lo has creado todo, eres el Guru Sublime de todos,
Bgiq krau pg lwgau qor ]
bhagat karau pag laagau tor ||
I perform devotional worship service to You, and fall at Your Feet, O Lord.
ਹੇ ਹਰੀ! ਮੈਂ ਤੇਰੀ ਸੇਵਾ ਕਮਾਉਂਦਾ ਹਾਂ, ਤੇ ਤੇਰੇ ਪੈਰੀ ਪੈਂਦਾ ਹਾਂ।
y así me postro a Tus Pies con total devoción a Ti.
nwim rqo cwhau quJ Eru ]
naam rato chaahau tujh or ||
Imbued with Your Name, I long to be Yours.
ਤੇਰੇ ਨਾਮ ਨਾਲ ਰੰਗਿਆ ਹੋਇਆ, ਹੇ ਸੁਆਮੀ! ਮੈਂ ਸਦਾ ਹੀ ਤੇਰੇ ਪਾਸ ਹੋਣਾ ਚਾਹੁੰਦਾ ਹਾਂ।
Estoy imbuido en Tu Nombre y mi atención se enfoca sólo en Ti,
nwmu durwie clY so coru ]3]
naam dhurai chalai so chor ||3||
Those who do not let the Naam become manifest within themselves, depart like thieves in the end. ||3||
ਜੋ ਪ੍ਰਭੂ ਦੇ ਨਾਮ ਨੂੰ ਆਪਣੇ ਅੰਦਰ ਪ੍ਰਗਟ ਕਰਨ ਦੇ ਬਗੈਰ ਜਾਂਦਾ ਹੈ, ਉਹ ਚੋਰ ਹੈ।
pues quien no hace manifiesto el Nombre de Dios en Él, deja este mundo como bandido. (3)
piq KoeI ibKu AMcil pwie ]
pat khoiee bikh a(n)chal pai ||
The mortal loses his honor, gathering sin and corruption.
ਆਪਣੇ ਪੱਲੇ ਵਿੱਚ ਪਾਪ ਪਾ ਕੇ, ਬੰਦਾ ਇੱਜ਼ਤ ਗੁਆ ਲੈਂਦਾ ਹੈ।
Uno envenena su ser y pierde el honor, pero imbuido en el Naam,
swc nwim rqo piq isau Gir jwie ]
saach naam rato pat siau ghar jai ||
But imbued with the Lord's Name, you shall go to your true home with honor.
ਸੱਚੇ ਨਾਮ ਦੀ ਪ੍ਰੀਤ ਨਾਲ ਰੰਗਿਆ ਹੋਇਆ, ਉਹ ਇੱਜਤ ਨਾਲ ਆਪਣੇ ਘਰ ਨੂੰ ਜਾਂਦਾ ਹੈ।
el Nombre del Señor, uno llega hasta su Hogar Celestial lleno de Gloria.
jo ikCu kIn@is pRBu rjwie ]
jo kichh keen(h)s prabh rajai ||
God does whatever He wills.
ਜੋ ਕੁਛ ਭੀ ਸੁਆਮੀ ਕਰਦਾ ਹੈ, ਉਹ ਉਸ ਦੀ ਰਜਾ ਵਿੱਚ ਹੈ।
Oh, todo lo que Dios hace, está en Su Voluntad
BY mwnY inrBau myrI mwie ]4]
bhai maanai nirabhau meree mai ||4||
One who abides in the Fear of God, becomes fearless, O my mother. ||4||
ਜਿਹੜਾ ਕੋਈ ਪ੍ਰਭੂ ਦੇ ਡਰ ਵਿੱਚ ਵੱਸਦਾ ਹੈ, ਉਹ ਡਰ-ਰਹਿਤ ਹੋ ਜਾਂਦਾ ਹੈ, ਹੇ ਮੇਰੀ ਮਾਤਾ!
y quien sea que viva en el Temor de Dios, vivirá sin miedo. (4)
kwmin cwhY suMdir Bogu ]
kaaman chaahai su(n)dhar bhog ||
The woman desires beauty and pleasure.
ਇਸਤਰੀ ਸੋਹਣਿਆਂ ਭੋਗ ਵਿਲਾਸਾਂ ਨੂੰ ਲੋੜਦੀ ਹੈ।
La esposa ansía tener belleza, disfrutar de su cuerpo,
pwn PUl mITy rs rog ]
paan fool meeThe ras rog ||
But betel leaves, garlands of flowers and sweet tastes lead only to disease.
ਪਾਨ ਬੀੜੇ, ਫੁੱਲਾਂ ਦੇ ਹਾਰ ਅਤੇ ਮਿੱਠੀਆਂ ਨਿਆਮਤਾਂ ਬੀਮਾਰੀਆਂ ਉਤਪੰਨ ਕਰਦੀਆਂ ਹਨ।
de hojas de betel, arreglos florales y sabores dulces,
KIlY ibgsY qyqo sog ]
kheelai bigasai teto sog ||
The more she plays and enjoys, the more she suffers in sorrow.
ਜਿੰਨਾਂ ਬਹੁਤਾ ਉਹ ਖੰਡਦੀ ਮਲਦੀ ਅਤੇ ਅਨੰਦ ਮਾਣਦੀ ਹੈ, ਉਨਾ ਬਹੁਤਾ ਹੀ ਉਸ ਨੂੰ ਰੰਜ ਗਮ ਵਿਆਪਦਾ ਹੈ।
pero todo esto la llevan al dolor, y mientras más se divierte y disfruta, más la tristeza la aborda.
pRB srxwgiq kIn@is hog ]5]
prabh saranaagat keen(h)s hog ||5||
But when she enters into the Sanctuary of God, whatever she wishes comes to pass. ||5||
ਜੇਕਰ ਉਹ ਸੁਆਮੀ ਦੀ ਸਰਣ ਸੰਭਾਲ ਲਵੇ ਤਾਂ ਜੋ ਕੁਛ ਉਹ ਕਰਨਾ ਚਾਹੁੰਦੀ ਹੈ, ਉਹ ਹੋ ਜਾਂਦਾ ਹੈ।
Aquel Alma que penetra en el Santuario del Señor, logra para ella cualquier deseo. (5)
kwpVu pihris AiDku sIgwru ]
kaapaR pahiras adhik seegaar ||
She wears beautiful clothes with all sorts of decorations.
ਉਹ ਪੁਸ਼ਾਕ ਪਹਿਨਦੀ ਹੈ ਤੇ ਘਣੇਰੇ ਹਾਰ ਸ਼ਿੰਗਾਰ ਕਰਦੀ ਹੈ।
La que se arregla para vestirse de novia o de cualquier otra manera,
mwtI PUlI rUpu ibkwru ]
maaTee foolee roop bikaar ||
But the flowers turn to dust, and her beauty leads her into evil.
ਦੇਹਿ ਕੇਵਲ ਘੱਟੇ ਮਿੱਟੀ ਦਾ ਬਣਿਆਂ ਹੋਇਆ ਫੁੱਲ ਹੈ ਅਤੇ ਸੁੰਦਰਤਾ ਪਾਪਾਂ ਵੰਲ ਲੈ ਜਾਂਦੀ ਹੈ।
su belleza es desperdiciada, como la flor hecha de barro,
Awsw mnsw bWDo bwru ]
aasaa manasaa baa(n)dho baar ||
Hope and desire have blocked the doorway.
ਉਮੈਦ ਅਤੇ ਖਾਹਿਸ਼ਾਂ ਨੇ ਵਾਹਿਗੁਰੂ ਦਾ ਬੂਹਾ ਬੰਦ ਕੀਤਾ ਹੋਇਆ ਹੈ।
esperando y deseando abrir sus puertas a Dios, pues sin el Nombre,
nwm ibnw sUnw Gru bwru ]6]
naam binaa soonaa ghar baar ||6||
Without the Naam, one's hearth and home are deserted. ||6||
ਨਾਮ ਦੇ ਬਗੈਰ, ਸੁੰਨਮਸਾਨ ਹੈ ਇਨਸਾਨ ਦਾ ਦਰ-ਘਰ।
el ser de uno es como un hogar abandonado. (6)
gwChu puqRI rwj kuAwir ]
gaachhahu putree raaj kuaar ||
O princess, my daughter, run away from this place!
ਹੇ ਰਾਜ ਕੰਨਿਆਂ! ਮੇਰੀ ਧੀਏ ਤੂੰ ਏਥੋਂ ਚਲੀ ਜਾ।
Oh novia, oh princesa, oh mi Alma,
nwmu Bxhu scu doqu svwir ]
naam bhanahu sach dhot savaar ||
Chant the True Name, and embellish your days.
ਆਪਣਿਆਂ ਦਿਨਾਂ ਨੂੰ ਸ਼ਸ਼ੋਭਤ ਕਰਨ ਲਈ ਤੂੰ ਸੱਚੇ ਨਾਮ ਦਾ ਉਚਾਰਨ ਕਰ।
escucha ahora y canta el Verdadero Nombre para que así decores tus días.
ipRau syvhu pRB pRym ADwir ]
priau sevahu prabh prem adhaar ||
Serve your Beloved Lord God, and lean on the Support of His Love.
ਉਸ ਦੇ ਪਿਆਰ ਦਾ ਆਸਰਾ ਲੈ, ਤੂੰ ਆਪਣੇ ਪਿਆਰੇ ਸੁਆਮੀ ਦੀ ਸੇਵਾ ਕਰ।
Sí, sirve a tu Amado Esposo, apoyándote en Su Amor,
gur sbdI ibKu iqAws invwir ]7]
gur sabadhee bikh tiaas nivaar ||7||
Through the Word of the Guru's Shabad, abandon your thirst for corruption and poison. ||7||
ਗੁਰਾਂ ਦੀ ਬਾਣੀ ਦੁਆਰਾ ਤੂੰ ਮੰਦੇ ਕਰਮਾਂ ਦੀ ਆਪਣੀ ਪਿਆਸ ਨੂੰ ਦੂਰ ਕਰ ਦੇ।
y haz a un lado tu ansia por las aguas envenenadas, apoyándote en la Palabra del Shabd del Guru. (7)
mohin moih lIAw mnu moih ]
mohan moh leeaa man moh ||
My Fascinating Lord has fascinated my mind.
ਮਨਮੋਹਨ ਸੁਆਮੀ ਨੇ ਮੇਰਾ ਚਿੱਤ ਮੋਹਿਤ ਕਰ ਲਿਆ ਹੈ।
Mi Fascinante Señor, Le has fascinado a mi mente,
gur kY sbid pCwnw qoih ]
gur kai sabadh pachhaanaa toh ||
Through the Word of the Guru's Shabad, I have realized You, Lord.
ਗੁਰਾਂ ਦੀ ਬਾਣੀ ਰਾਹੀਂ, ਮੈਂ ਤੈਨੂੰ ਸਿੰਾਂਣ ਲਿਆ ਹੈ।
sí, Te me has revelado a través de la Palabra del Shabd del Guru.
nwnk TwFy cwhih pRBU duAwir ]
naanak Thaadde chaaheh prabhoo dhuaar ||
Nanak stands longingly at God's Door.
ਹੇ ਸਾਹਿਬ! ਤੇਰੇ ਬੂਹੇ ਤੇ ਖੜਾ ਹੋਇਆ ਨਾਨਕ ਤੇਰੇ ਦਰਸਨ ਦੀ ਤਾਂਘ ਕਰਦਾ ਹੈ।
Nanak sólo busca postrarse ante Tu Puerta, oh Dios,
qyry nwim sMqoKy ikrpw Dwir ]8]1]
tere naam sa(n)tokhe kirapaa dhaar ||8||1||
I am content and satisfied with Your Name; please shower me with Your Mercy. ||8||1||
ਸੰਤੁਸ਼ਟ ਹਾਂ ਮੈਂ ਤੇਰੇ ਨਾਮ ਨਾਲ, ਤੂੰ ਮੇਰੇ ਉਤੇ ਆਪਣੀ ਮਿਹਰ ਕਰ, ਹੇ ਸੁਆਮੀ!
bendícelo para que encuentre el Contentamiento en Tu Nombre. (8-1)
bsMqu mhlw 1 ]
basa(n)t mahalaa pehilaa ||
Basant, First Mehl:
ਬਸੰਤ ਪਹਿਲੀ ਪਾਤਸ਼ਾਹੀ।
Basant Mejl Guru Nanak, Primer Canal Divino,
mnu BUlau Brmis Awie jwie ]
man bhoolau bharamas aai jai ||
The mind is deluded by doubt; it comes and goes in reincarnation.
ਸੰਦੇਹ ਅੰਦਰ ਭੁੱਲੀ ਹੋਈ ਆਤਮਾਂ ਆਉਂਦੀ ਅਤੇ ਜਾਂਦੀ ਹੈ।
Mi mente se ha desviado del Sendero y así vacila,
Aiq lubD luBwnau ibKm mwie ]
at lubadh lubhaanau bikham mai ||
It is lured by the poisonous lure of Maya.
ਜਹਿਰ ਰੂਪੀ ਮਾਇਆ ਦੇ ਲਾਲਚ ਲੇ ਇਸ ਨੂੰ ਅਤਿਅੰਤ ਲੁਭਾਇਮਾਨ ਕਰ ਲਿਆ ਹੈ।
siendo atrapada por el ansia y el veneno de Maya.
nh AsiQru dIsY eyk Bwie ]
neh asathir dheesai ek bhai ||
It does not remain stable in the Love of the One Lord.
ਇਹ ਇੱਕ ਪ੍ਰਭੂ ਦੀ ਪ੍ਰੀਤ ਅੰਦਰ ਦ੍ਰਿੜ ਨਹੀਂ ਨਹੀਂ ਦਿੱਸਦੀ।
No se conserva en el Amor de Dios, sí, como el pez,
ijau mIn kuMflIAw kMiT pwie ]1]
jiau meen ku(n)ddaleeaa ka(n)Th pai ||1||
Like the fish, its neck is pierced by the hook. ||1||
ਮੱਛੀ ਦੀ ਮਾਨੰਦ ਸ਼ੲਸ ਦੀ ਗਰਦਨ ਦੁਨੀਆਂਦਾਰੀ ਦੇ ਥਾਂਟੇ ਨਾਲ ਵਿੰਨੀ ਹੋਈ ਹੈ।
su cuello es atravesado por el gancho del deseo. (1)
mnu BUlau smJis swic nwie ]
man bhoolau samajhas saach nai ||
The deluded mind is instructed by the True Name.
ਭੁੱਲੀ ਹੋਈ ਆਤਮਾਂ ਨੂੰ ਸੱਚੇ ਨਾਮ ਰਾਹੀਂ ਸਿੱਖ ਮਤ ਆਉਂਦੀ ਹੈ।
La mente desviada se torna Sabia a través del Nombre Verdadero,
gur sbdu bIcwry shj Bwie ]1] rhwau ]
gur sabadh beechaare sahaj bhai ||1|| rahaau ||
It contemplates the Word of the Guru's Shabad, with intuitive ease. ||1||Pause||
ਤਦ ਇਹ ਸੁਭਾਵਕ ਹੀ ਗੁਰਾਂ ਦੀ ਬਾਣੀ ਨੂੰ ਸੋਚਦੀ ਵੀਚਾਰਦੀ ਹੈ। ਠਹਿਰਾਉ।
cuando medita en la Palabra del Shabd del Guru en el Estado de Equilibrio. (1-Pausa)