mÚ 1 ]
mahalaa pehilaa ||
First Mehl
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
mÚ 1 ]
mahalaa pehilaa ||
First Mehl
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
hku prwieAw nwnkw ausu sUAr ausu gwie ]
hak paraiaa naanakaa us sooar us gai ||
: To take what rightfully belongs to another, is like a Muslim eating pork, or a Hindu eating beef.
ਨਾਨਕ, ਹੋਰਸ ਦੀ ਕਾਨੂੰਨੀ ਜਾਇਜ਼ ਵਸਤੂ ਉਸ (ਮੁਸਲਮਾਨ) ਲਈ ਸੂਰ ਹੈ ਅਤੇ ਉਸ (ਹਿੰਦੂ) ਲਈ ਗਾਂ।
Oh, dice Nanak, para el musulmán uno no debe comer carne de puerco; para el hindú, carne de res es lo prohibido.
guru pIru hwmw qw Bry jw murdwru n Kwie ]
gur peer haamaa taa bhare jaa muradhaar na khai ||
Our Guru, our Spiritual Guide, stands by us, if we do not eat those carcasses.
ਆਤਮਕ ਆਗੂ ਤੇ ਪੈਗੰਬਰ ਕੇਵਲ ਤਦ ਹੀ ਜ਼ਮਾਨਤ ਦੇਣਗੇ ਜੇਕਰ ਇਨਸਾਨ ਮੁਰਦਾਰ ਨੂੰ ਨਾਂ ਖਾਵੇ।
El guía espiritual de los hindúes y el profeta de los musulmanes aseguran éxito en la religión, solamente si el hombre no come carroña.
glI iBsiq n jweIAY CutY scu kmwie ]
galee bhisat na jaieeaai chhuTai sach kamai ||
By mere talk, people do not earn passage to Heaven. Salvation comes only from the practice of Truth.
ਨਿਰੀਆਂ ਗੱਲਾਂ ਨਾਲ ਬੰਦਾ ਸੁਰਗਾ ਨੂੰ ਨਹੀਂ ਜਾਂਦਾ। ਛੁਟਕਾਰਾ ਤਾਂ ਸੱਚ ਦੀ ਕਮਾਈ ਦੁਆਰਾ ਹੀ ਹੈ।
Pero ni por la boca, ni por la comida, ni por las palabras, el hombre llegará al cielo; la Liberación se obtiene sólo practicando la Verdad.
mwrx pwih hrwm mih hoie hlwlu n jwie ]
maaran paeh haraam meh hoi halaal na jai ||
By adding spices to forbidden foods, they are not made acceptable.
ਕਾਨੂੰਨਨ ਨਾਜਾਇਜ਼ ਭੋਜਨ ਵਿੱਚ ਮਸਾਲਾ ਪਾਉਣ ਦੁਆਰਾ ਇਹ ਕਾਨੂੰਨਨ ਜਾਇਜ਼ ਨਹੀਂ ਬਣਦਾ।
No por poner condimentos en la comida prohibida, ésta es aprobada.
nwnk glI kUVIeI kUVo plY pwie ]2]
naanak galee kooReeiee kooRo palai pai ||2||
O Nanak, from false talk, only falsehood is obtained. ||2||
ਨਾਨਕ ਝੂਠੀਆਂ ਗੱਲਾਂ ਬਾਤਾਂ ਤੋਂ ਕੇਵਲ ਝੂਠ ਹੀ ਪਰਾਪਤ ਹੁੰਦਾ ਹੈ।
Oh, dice Nanak, hablando falsamente, uno no llega a otra cosa más que a la falsedad.(2)
mÚ 1 ]
mahalaa pehilaa ||
First Mehl:
ਪਹਿਲੀ ਪਾਤਸ਼ਾਹੀ।
Mejl Guru Nanak, Primer Canal Divino.
pMij invwjw vKq pMij pMjw pMjy nwau ]
pa(n)j nivaajaa vakhat pa(n)j pa(n)jaa pa(n)je naau ||
There are five prayers and five times of day for prayer; the five have five names.
ਪੰਜ ਨਿਮਾਜ਼ਾ ਹਨ, ਨਿਮਾਜ਼ਾ ਲਈ ਪੰਜ ਵੇਲੇ ਹਨ ਅਤੇ ਪੰਜਾਂ ਦੇ ਪੰਜ ਨਾਮ ਹਨ।
Tú recitas tus oraciones cinco veces, dándoles cinco nombres.
pihlw scu hlwl duie qIjw KYr Kudwie ]
pahilaa sach halaal dhui teejaa khair khudhai ||
Let the first be truthfulness, the second honest living, and the third charity in the Name of God.
ਪਹਿਲੀ ਸੱਚਾਈ, ਦੂਜੀ ਧਰਮ ਦੀ ਕਮਾਈ ਅਤੇ ਤੀਜੀ ਰੱਬ ਦੇ ਨਾਮ ਦਾਨ ਪੁੰਨ ਹੈ।
Deja que la Verdad sea el primero, el vivir en la Honestidad el segundo, actuar por el Bien de todos el tercero.
cauQI nIAiq rwis mnu pMjvI isPiq snwie ]
chauthee neeat raas man pa(n)javee sifat sanai ||
Let the fourth be good will to all, and the fifth the praise of the Lord.
ਚੋਥੀ ਪਵਿੱਤ੍ਰ ਸੁਰਤ ਤੇ ਮਨ ਹੈ ਅਤੇ ਪੰਜਵੀ ਸੁਆਮੀ ਦੀ ਕੀਰਤੀ ਤੇ ਮਹਿਮਾਂ।
Deja que la cuarta oración sea la Honestidad en la mente, y la Quinta la Alabanza al Señor.
krxI klmw AwiK kY qw muslmwxu sdwie ]
karanee kalamaa aakh kai taa musalamaan sadhai ||
Repeat the prayer of good deeds, and then, you may call yourself a Muslim.
ਤੂੰ ਨੇਕ ਅਮਲਾਂ ਦਾ ਕਲਮਾਂ ਪੜ੍ਹ ਅਤੇ ਤਦ ਆਪਣੇ ਆਪ ਨੂੰ ਮੁਸਲਮਾਨ ਆਖ।
Pronuncia, te lo ruego, la oración de estas acciones, y serás entonces el verdadero musulmán.
nwnk jyqy kUiVAwr kUVY kUVI pwie ]3]
naanak jete kooRiaar kooRai kooRee pai ||3||
O Nanak, the false obtain falsehood, and only falsehood. ||3||
ਨਾਨਕ ਸਾਰਿਆਂ ਝੂਠਿਆਂ ਦੇ ਨਿਰਾਪੁਰਾਂ ਝੂਠ ਹੀ ਪੱਲੇ ਪਏਗਾ।
Cualquier otra oración es falsa, y falso es su valor.(3)
pauVI ]
pauRee ||
Pauree:
ਪਊੜੀ।
Pauri
ieik rqn pdwrQ vxjdy ieik kcY dy vwpwrw ]
eik ratan padhaarath vanajadhe ik kachai dhe vaapaaraa ||
Some trade in priceless jewels, while others deal in mere glass.
ਕਈ ਅਮੋਲਕ ਵੱਖਰ ਦਾ ਵਪਾਰ ਕਰਦੇ ਹਨ ਅਤੇ ਹੋਰ ਸ਼ੀਸ਼ੇ ਦੇ ਸੁਦਾਗਰ ਹਨ।
Algunos comercian con joyas, otros con vidrio;
siqguir quTY pweIAin AMdir rqn BMfwrw ]
satigur tuThai paieean a(n)dhar ratan bha(n)ddaaraa ||
When the True Guru is pleased, we find the treasure of the jewel, deep within the self.
ਜੇਕਰ ਸੱਚੇ ਗੁਰੂ ਪਰਮ ਪ੍ਰਸੰਨ ਹੋ ਜਾਣ ਤਾਂ ਬੰਦੇ ਨੂੰ ਜਵਾਹਰਾਤਾਂ ਦਾ ਖ਼ਜ਼ਾਨਾ ਅੰਦਰੋਂ ਹੀ ਲੱਭ ਪੈਦਾ ਹੈ।
si el Verdadero Guru está complacido con nosotros, encontramos el Tesoro de Joyas dentro de nosotros mismos.
ivxu gur iknY n liDAw AMDy Bauik muey kUiVAwrw ]
vin gur kinai na ladhiaa a(n)dhe bhauk mue kooRiaaraa ||
Without the Guru, no one has found this treasure. The blind and the false have died in their endless wanderings.
ਗੁਰਾਂ ਦੇ ਬਾਝੋਂ ਖ਼ਜ਼ਾਨਾ ਕਿਸੇ ਨੂੰ ਭੀ ਨਹੀਂ ਲੱਭਾ। ਝੂਠੇ ਅਤੇ ਅੰਨ੍ਹੇ ਟੱਕਰਾ ਮਾਰਦੇ ਮਾਰਦੇ ਮਰ ਗਏ ਹਨ।
Sin el Guru nadie ha encontrado nada;
mnmuK dUjY pic muey nw bUJih vIcwrw ]
manmukh dhoojai pach mue naa boojheh veechaaraa ||
The self-willed manmukhs putrefy and die in duality. They do not understand contemplative meditation.
ਆਪ-ਹੁਦਰੇ ਦਵੈਤ-ਭਾਵ ਅੰਦਰ ਗਲ ਸੜ ਕੇ ਮਰ ਜਾਂਦੇ ਹਨ ਅਤੇ ਬ੍ਰਹਿਮ ਗਿਆਨ ਨੂੰ ਨਹੀਂ ਸਮਝਦੇ।
los falsos y los ciegos han gritado con todo su fervor en vano. La gente ególatra es consumida por la dualidad porque no habita en la Realidad.
ieksu bwJhu dUjw ko nhI iksu AgY krih pukwrw ]
eikas baajhahu dhoojaa ko nahee kis agai kareh pukaaraa ||
Without the One Lord, there is no other at all. Unto whom should they complain?
ਇਕ ਸੁਆਮੀ ਦੇ ਬਾਝੋਂ ਹੋਰ ਕੋਈ ਨਹੀਂ। ਉਹ ਕੀਹਦੇ ਮੂਹਰੇ ਜਾ ਕੇ ਫਰਿਆਦ ਕਰਨ?
Sin el Uno, no puede haber otro; ¿quién hay que pueda escuchar nuestro lamento?
ieik inrDn sdw Baukdy ieknw Bry qujwrw ]
eik niradhan sadhaa bhaukadhe ikanaa bhare tujaaraa ||
Some are destitute, and wander around endlessly, while others have storehouses of wealth.
ਕਈ ਦੌਲਤ-ਹੀਨ ਹਨ ਅਤੇ ਹਮੇਸ਼ਾਂ ਭਟਕਦੇ ਫਿਰਦੇ ਹਨ ਤੇ ਕਈਆਂ ਦੇ ਖ਼ਜ਼ਾਨੇ ਦੌਲਤ ਨਾਲ ਪਰੀ-ਪੂਰਨ ਹਨ।
Algunos están siempre pobres, quejándose inútilmente, mientras otros tienen almacenes llenos de dinero;
ivxu nwvY horu Dnu nwhI horu ibiKAw sBu Cwrw ]
vin naavai hor dhan naahee hor bikhiaa sabh chhaaraa ||
Without God's Name, there is no other wealth. Everything else is just poison and ashes.
ਹਰੀ ਨਾਮ ਦੇ ਬਗੇਰ ਬਾਕੀ ਕੋਈ ਦੌਲਤ ਨਹੀਂ। ਹੋਰਸ ਸਾਰਾ ਕੁਝ ਕੇਵਲ ਜ਼ਹਿਰ ਤੇ ਸੁਆਹ ਹੈ।
pero sin el Nombre del Señor no hay riqueza; todo es veneno y polvo.
nwnk Awip krwey kry Awip hukim svwrxhwrw ]7]
naanak aap karaae kare aap hukam savaaranahaaraa ||7||
O Nanak, the Lord Himself acts, and causes others to act; by the Hukam of His Command, we are embellished and exalted. ||7||
ਨਾਨਕ ਸਾਹਿਬ ਆਪੇ ਕਰਦਾ ਹੈ ਅਤੇ ਆਪੇ ਹੀ ਕਰਾਉਂਦਾ ਹੈ। ਆਪਣੇ ਅਮਰ ਦੁਆਰਾ ਉਹ ਪ੍ਰਾਣੀਆਂ ਨੂੰ ਸੁਧਾਰ ਦਿੰਦਾ ਹੈ।
Dice Nanak, Él, el Uno, hace y causa que otros hagan, y por Su Propio Placer, nos bendice con la Beatitud.(7)
sloku mÚ 1 ]
salok mahalaa pehilaa ||
Salok, First Mehl:
ਸਲੋਕ, ਪਹਿਲੀ ਪਾਤਸ਼ਾਹੀ।
Shlok, Mejl Guru Nanak, Primer Canal Divino.
muslmwxu khwvxu musklu jw hoie qw muslmwxu khwvY ]
musalamaan kahaavan musakal jaa hoi taa musalamaan kahaavai ||
It is difficult to be called a Muslim; if one is truly a Muslim, then he may be called one.
ਮੁਸਲਮਾਨ ਅਖਵਾਉਣਾ ਔਖਾ ਹੈ। ਜੇਕਰ ਬੰਦਾ ਅਸਲ ਵਿੱਚ ਇਸ ਤਰ੍ਹਾਂ ਦਾ ਹੋਵੇ, ਤਦ ਉਹ ਆਪਣੇ ਆਪ ਨੂੰ ਮੁਸਲਮਾਨ ਅਖਵਾ ਲਵੇ।
Es difícil ser un auténtico musulmán; si uno tiene estas cualidades, solamente entonces puede considerarse mahometano en verdad. Primero, su fe en el profeta tiene que ser dulce y gozosa para él.
Avil Aauil dInu kir imTw mskl mwnw mwlu muswvY ]
aval aaul dheen kar miThaa masakal maanaa maal musaavai ||
First, let him savor the religion of the Prophet as sweet; then, let his pride of his possessions be scraped away.
ਪਹਿਲਾਂ ਉਹ ਪ੍ਰਭੂ ਦੇ ਭਗਤਾਂ ਦੇ ਧਰਮ ਨੂੰ ਮਿਠੜਾ ਕਰਕੇ ਜਾਣੇ ਅਤੇ ਆਪਣੇ ਧੰਨ ਦੌਲਤ ਦੇ ਘੁਮੰਡ ਨੂੰ ਰੇਤੀ ਨਾਲ ਖੁਰਚੇ ਹੋਏ ਦੀ ਤਰ੍ਹਾ ਮੇਸ ਦੇਵੇ।
Entonces con esta dulzura y regocijo como su estropajo, que talle su interior hasta limpiarse del pegajoso ego.
hoie musilmu dIn muhwxY mrx jIvx kw Brmu cukwvY ]
hoi musalim dheen muhaanai maran jeevan kaa bharam chukaavai ||
Becoming a true Muslim, a disciple of the faith of Mohammed, let him put aside the delusion of death and life.
ਪੈਗੰਬਰ ਦੇ ਮੱਤ ਦਾ ਸੱਚਾ ਮੁਰੀਦ ਹੋ ਕੇ ਉਹ ਮੌਤ ਤੇ ਜਿੰਦਗੀ ਦੇ ਵਹਿਮ ਨੂੰ ਦੂਰ ਕਰ ਦੇਵੇ।
Con su fe en el líder de su religión que rompa la ilusión de la vida y de la muerte.
rb kI rjwie mMny isr aupir krqw mMny Awpu gvwvY ]
rab kee rajai ma(n)ne sir upar karataa ma(n)ne aap gavaavai ||
As he submits to God's Will, and surrenders to the Creator, he is rid of selfishness and conceit.
ਉਹ ਸਾਹਿਬ ਦੇ ਭਾਣੇ ਨੂੰ ਸੱਚੇ ਦਿਲੋਂ ਪਰਵਾਨ ਕਰੇ, ਸਿਰਜਣਹਾਰ ਦੀ ਉਪਾਸ਼ਨਾ ਕਰੇ ਤੇ ਆਪਣੀ ਸਵੇ-ਹੰਗਤਾ ਨੂੰ ਮੇਸ ਸੁੱਟੇ।
Conformándose con la Voluntad de Alá, y creyendo en su Creador Eterno, que abandone el sentido de su individualidad.
qau nwnk srb jIAw imhrMmiq hoie q muslmwxu khwvY ]1]
tau naanak sarab jeeaa mihara(n)mat hoi ta musalamaan kahaavai ||1||
And when, O Nanak, he is merciful to all beings, only then shall he be called a Muslim. ||1||
ਇਸ ਲਈ ਜੇਕਰ ਉਹ ਸਮੂਹ ਪ੍ਰਾਣ-ਧਾਰੀਆਂ ਉਤੇ ਮਿਹਰਬਾਨ ਹੋਵੇ, ਹੇ ਨਾਨਕ! ਕੇਵਲ ਤਾਂ ਹੀ ਉਹ ਮੁਸਲਮਾਨ ਆਖਿਆ ਜਾਵੇਗਾ।
Y, dice Nanak, si es misericordioso con todas las criaturas, entonces podrá ser aclamado como un auténtico musulmán.(1)
mhlw 4 ]
mahalaa chauthhaa ||
Fourth Mehl:
ਚਉਥੀ ਪਾਤਸ਼ਾਹੀ।
Mejl Guru Ram Das, Cuarto Canal Divino.
prhir kwm k®oDu JUTu inMdw qij mwieAw AhMkwru cukwvY ]
parahar kaam karodh jhooTh ni(n)dhaa taj maiaa aha(n)kaar chukaavai ||
Renounce sexual desire, anger, falsehood and slander; forsake Maya and eliminate egotistical pride.
ਭੋਗ ਬਿਲਾਸ ਦੀਆਂ ਖੁਸ਼ੀਆਂ, ਗੁੱਸੇ, ਕੂੜ ਅਤੇ ਕਲੰਕ ਆਰੂਪਣੇ ਤਿਆਗ ਕੇ ਸੰਸਾਰੀ ਪਦਾਰਥਾਂ ਨੂੰ ਛੱਡ ਅਤੇ ਗ਼ਰੂਰ ਨੂੰ ਦੂਰ ਕਰ।
Deja tu lujuria, enojo, falsedad, calumnia, ego y amor a Maya;
qij kwmu kwimnI mohu qjY qw AMjn mwih inrMjnu pwvY ]
taj kaam kaaminee moh tajai taa a(n)jan maeh nira(n)jan paavai ||
Renounce sexual desire and promiscuity, and give up emotional attachment. Only then shall you obtain the Immaculate Lord amidst the darkness of the world.
ਛੈਲ ਛਬੀਲੀ ਦੀ ਵਿਸ਼ੇ ਚੇਸ਼ਟਾ ਤੂੰ ਤਿਆਗ ਅਤੇ ਸੰਸਾਰੀ ਮਮਤਾ ਨੂੰ ਤਿਲਾਂਜਲੀ ਦੇ। ਤਦ ਹੀ ਤੂੰ ਅੰਨ੍ਹੇਰੇ ਸੰਸਾਰ ਅੰਦਰ ਪ੍ਰਕਾਸ਼ਵਾਨ ਪ੍ਰਭੂ ਨੂੰ ਪਰਾਪਤ ਹੋਵੇਗਾ।
Deja tu lujuria por la mujer y elévate dentro de la oscuridad de este mundo hacia Dios, el Inmaculado.
qij mwnu AiBmwnu pRIiq suq dwrw qij ipAws Aws rwm ilv lwvY ]
taj maan abhimaan preet sut dhaaraa taj piaas aas raam liv laavai ||
Renounce selfishness, conceit and arrogant pride, and your love for your children and spouse. Abandon your thirsty hopes and desires, and embrace love for the Lord.
ਸਵੈ-ਮਾਨਤਾ, ਹੰਕਾਰ ਅਤੇ ਆਪਣੇ ਪੁਤ੍ਰਾਂ ਤੇ ਵਹੁਟੀ ਲਈ ਪਿਆਰ ਨੂੰ ਤਿਆਗ ਦੇ। ਧੰਨ ਦੌਲਤ ਦੀ ਤਰੇਹ ਤੇ ਖਾਹਿਸ਼ ਨੂੰ ਨਵਿਰਤ ਕਰ ਅਤੇ ਸਰਬ-ਵਿਆਪਕ ਸੁਆਮੀ ਨਾਲ ਪਿਰਹੜੀ ਪਾ।
Deja tu orgullo y el apego a tus hijos y a tu esposa, la sed del “yo quiero”, y entónate con tu Señor.
nwnk swcw min vsY swc sbid hir nwim smwvY ]2]
naanak saachaa man vasai saach sabadh har naam samaavai ||2||
O Nanak, the True One shall come to dwell in your mind. Through the True Word of the Shabad, you shall be absorbed in the Name of the Lord. ||2||
ਨਾਨਕ, ਜਿਸ ਦੇ ਚਿੱਤ ਅੰਦਰ ਸਤਿਪੁਰਖ ਨਿਵਾਸ ਰਖਦਾ ਹੈ, ਉਹ ਸੱਚੀ ਗੁਰਬਾਣੀ ਦੇ ਰਾਹੀਂ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Dice Nanak, el Uno Verdadero llega a la mente, y a través de la Verdadera Palabra te inmerges en el Naam, el Nombre del Señor.(2)
pauVI ]
pauRee ||
Pauree:
ਪਊੜੀ।
Pauri
rwjy rXiq iskdwr koie n rhsIE ]
raaje rayat sikadhaar koi na rahaseeo ||
Neither the kings, nor their subjects, nor the leaders shall remain.
ਪਾਤਸ਼ਾਹਾਂ, ਪਰਜਾ ਅਤੇ ਚੋਧਰੀਆਂ ਵਿਚੋਂ ਕਿਸੇ ਨੇ ਭੀ ਨਹੀਂ ਰਹਿਣਾ।
Por voluntad propia, ni los reyes, ni los súbditos, ni los jefes permanecerán,
ht ptx bwjwr hukmI FhsIE ]
haT paTan baajaar hukamee ddahaseeo ||
The shops, the cities and the streets shall eventually disintegrate, by the Hukam of the Lord's Command.
ਦੁਕਾਨਾਂ ਸ਼ਹਿਰ ਅਤੇ ਬਾਜਾਰ ਵਾਹਿਗੁਰੂ ਦੇ ਹੁਕਮ ਦੁਆਰਾ ਖੇਰੂ ਖੇਰੂ ਹੋ ਜਾਣਗੇ।
ni tampoco las ciudades, las calles, ni las tiendas.
pky bMk duAwr mUrKu jwxY Awpxy ]
pake ba(n)k dhuaar moorakh jaanai aapane ||
Those solid and beautiful mansions-the fools think that they belong to them.
ਪੁਖਤਾ ਬਣੇ ਹੋਏ ਅਤੇ ਸੁੰਦਰ ਮੰਦਰ ਨੂੰ ਮੁੜ੍ਹ ਆਪਣੇ ਨਿੱਜ ਦੇ ਸਮਝਦਾ ਹੈ।
El tonto piensa que las bellas mansiones seguirán siendo suyas,
drib Bry BMfwr rIqy ieik Kxy ]
dharab bhare bha(n)ddaar reete ik khane ||
The treasure-houses, filled with wealth, shall be emptied out in an instant.
ਧੰਨ ਦੌਲਤ ਨਾਲ ਪਰੀ-ਪੂਰਨ ਖ਼ਜ਼ਾਨੇ ਇਕ ਮੁਹਤ ਅੰਦਰ ਖਾਲੀ ਹੋ ਜਾਂਦੇ ਹਨ।
pero sabe tú que almacenes enteros de riquezas son vaciados en un instante.
qwjI rQ quKwr hwQI pwKry ] bwg imlK Gr bwr ikQY is Awpxy ] qMbU plµG invwr srwiecy lwlqI ]
taajee rath tukhaar haathee paakhare || baag milakh ghar baar kithai s aapane || ta(n)boo pala(n)gh nivaar saraiche laalatee ||
The horses, chariots, camels and elephants, with all their decorations;
ਕੋਤਲ, ਸੁੰਦਰ ਗੱਡੀਆਂ, ਊਠ, ਹਾਥੀ ਸਣੇ ਅੰਬਾਰੀਆਂ ਦੇ,
nwnk sc dwqwru isnwKqu kudrqI ]8]
naanak sach dhaataar sinaakhat kudharatee ||8||
O Nanak, the True One is the Giver of all; He is revealed through His All-powerful Creative Nature. ||8||
ਨਾਨਕ, ਸਤਿ ਹੈ ਬਖਸ਼ਸ਼ਾ ਕਰਨ ਵਾਲਾ ਸੁਆਮੀ ਜੋ ਆਪਣੀ ਅਪਾਰ ਸ਼ਕਤੀ ਦੁਆਰਾ ਪਛਾਣਿਆਂ ਜਾਂਦਾ ਹੈ।
De los caballos, carrozas, camellos, elefantes, y cotas de malla; jardines, tierras, casas, tiendas, camas lujosas, paredes satinadas. Oh, ¿qué de todo esto es tuyo?(8)
sloku mÚ 1 ]
salok mahalaa pehilaa ||
Salok, First Mehl:
ਸਲੋਕ, ਪਹਿਲੀ ਪਾਤਸ਼ਾਹੀ।
Shlok, Mejl Guru Nanak, Primer Canal Divino.
ndIAw hovih Dyxvw suMm hovih duDu GIau ]
nadheeaa hoveh dhenavaa su(n)m hoveh dhudh gheeau ||
If the rivers became cows, giving milk, and the spring water became milk and ghee;
ਜੇਕਰ ਦਰਿਆ ਦੁੱਧ ਦੇਣ ਵਾਲੀਆਂ ਗਾਈਆਂ ਹੋ ਜਾਣ ਅਤੇ ਚਸ਼ਮੇ, ਖੀਰ ਅਤੇ ਘਿਓ ਦੇ ਹੋ ਜਾਣ।
Si los riachuelos fueran vacas dando leche, y de los ojos de agua brotara leche y mantequilla.
sglI DrqI skr hovY KusI kry inq jIau ]
sagalee dharatee sakar hovai khusee kare nit jeeau ||
If all the earth became sugar, to continually excite the mind;
ਜੇਕਰ ਸਾਰੀ ਜਮੀਨ ਸ਼ੱਕਰ ਹੋ ਜਾਵੇ ਤਾਂ ਜੋ ਮਨ ਸਦਾ ਹੀ ਮੌਜਾਂ ਮਾਣੇ,
Si toda la tierra estuviera hecha de azúcar, excitando constantemente a la mente.