Koty Kry quDu Awip aupwey ]
khoTe khare tudh aap upaae ||
You Yourself created the counterfeit and the genuine.
ਜਾਲ੍ਹੀ ਤੇ ਅਸਲੀ ਤੂੰ ਆਪੇ ਹੀ ਪੈਦਾ ਕੀਤੇ ਹਨ।
Tú, de Ti Mismo, has creado lo Verdadero y lo falso,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
Koty Kry quDu Awip aupwey ]
khoTe khare tudh aap upaae ||
You Yourself created the counterfeit and the genuine.
ਜਾਲ੍ਹੀ ਤੇ ਅਸਲੀ ਤੂੰ ਆਪੇ ਹੀ ਪੈਦਾ ਕੀਤੇ ਹਨ।
Tú, de Ti Mismo, has creado lo Verdadero y lo falso,
quDu Awpy prKy lok sbwey ]
tudh aape parakhe lok sabaae ||
You Yourself appraise all people.
ਤੂੰ ਖੁਦ ਹੀ ਸਮੂਹ ਪ੍ਰਾਣੀਆਂ ਦੀ ਜਾਂਚ ਪੜਤਾਲ ਕਰਦਾ ਹੈਂ।
¡oh Señor! Tú nos pruebas a cada uno,
Kry priK KjwnY pwieih Koty Brim BulwvixAw ]6]
khare parakh khajaanai paieh khoTe bharam bhulaavaniaa ||6||
You appraise the true, and place them in Your Treasury; You consign the false to wander in delusion. ||6||
ਨਿਰਣੈ ਕਰਕੇ ਤੂੰ ਸੱਚਿਆਂ ਨੂੰ ਆਪਣੇ ਕੋਸ਼ ਵਿੱਚ ਪਾ ਲੈਂਦਾ ਹੈਂ ਅਤੇ ਕੂੜਿਆਂ ਨੂੰ ਤੂੰ ਸ਼ੱਕ ਸੰਦੇਹ ਅੰਦਰ ਗੁਮਰਾਹ ਕਰਦਾ ਹੈਂ।
y a los verdaderos los reclutas en Tu almacén de Tesoros, los falsos, en tanto, divagan en la duda. (6)
ikau kir vyKw ikau swlwhI ]
kiau kar vekhaa kiau saalaahee ||
How can I behold You? How can I praise You?
ਕਿਸ ਤਰ੍ਹਾਂ ਮੈਂ ਤੈਨੂੰ ਦੇਖਾਂ ਤੇ ਕਿਸ ਤਰ੍ਹਾਂ ਤੇਰੀ ਸਿਫ਼ਤ ਸ਼ਲਾਘਾ ਕਰਾਂ?
¿Cómo puedo Alabarte? ¿Cómo Verte?
gur prswdI sbid slwhI ]
gur parasaadhee sabadh salaahee ||
By Guru's Grace, I praise You through the Word of the Shabad.
ਗੁਰਾਂ ਦੀ ਦਇਆ ਦੁਆਰਾ ਗੁਰਬਾਣੀ ਰਾਹੀਂ ਮੈਂ ਤੇਰੀ ਪਰਸੰਸਾ ਕਰਦਾ ਹਾਂ, ਹੇ ਸੁਆਮੀ!
Por la Gracia del Guru Te alabo a través de la Palabra del Shabd.
qyry Bwxy ivic AMimRqu vsY qUM BwxY AMimRqu pIAwvixAw ]7]
tere bhaane vich a(n)mrit vasai too(n) bhaanai a(n)mrit peeaavaniaa ||7||
In Your Sweet Will, the Amrit is found; by Your Will, You inspire us to drink in this Amrit. ||7||
ਤੇਰੀ ਰਜਾ ਅੰਦਰ ਆਬਿ-ਹਿਯਾਤ ਨਿਵਾਸ ਰੱਖਦਾ ਹੈ, ਅਤੇ ਆਪਣੀ ਰਜਾ ਅੰਦਰ ਤੂੰ ਆਬਿ-ਹਿਯਾਤ ਪਾਨ ਕਰਾਉਂਦਾ ਹੈ।
Por Tu Dulce Voluntad el Amrit es encontrado, por Tu Voluntad nos inspiras a tomarlo. (7)
AMimRq sbdu AMimRq hir bwxI ]
a(n)mirat sabadh a(n)mirat har baanee ||
The Shabad is Amrit; the Lord's Bani is Amrit.
ਸੁਧਾਰਸ ਹੈ ਪ੍ਰਭੂ ਅਤੇ ਸੁਧਾਰਸ ਹੈ ਵਾਹਿਗੁਰੂ ਦੀ ਗੁਰਬਾਣੀ।
El Shabd es Amrit, el Bani del Señor,
siqguir syivAY irdY smwxI ]
satigur seviaai ridhai samaanee ||
Serving the True Guru, it permeates the heart.
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਗੁਰਬਾਣੀ ਹਿਰਦੇ ਅੰਦਰ ਰਮ ਜਾਂਦੀ ਹੈ।
es Amrit y sirviendo al Guru, compenetra nuestro corazón.
nwnk AMimRq nwmu sdw suKdwqw pI AMimRqu sB BuK lih jwvixAw ]8]15]16]
naanak a(n)mirat naam sadhaa sukhadhaataa pee a(n)mrit sabh bhukh leh jaavaniaa ||8||15||16||
O Nanak, the Ambrosial Naam is forever the Giver of peace; drinking in this Amrit, all hunger is satisfied. ||8||15||16||
ਨਾਨਕ ਨਾਮ ਸੁਧਾਰਸ ਸਦੀਵੀ ਹੀ ਅਰਾਮ ਦੇਣਹਾਰ ਹੈ। ਨਾਮ ਸੁਧਾਰਸ ਨੂੰ ਛਕਣ ਦੁਆਰਾ ਸਾਰੀ ਖੁਦਿਆ ਨਵਿਰਤ ਹੋ ਜਾਂਦੀ ਹੈ।
Oh, dice Nanak, el Naam Ambrosial es para siempre el Dador de la Paz y bebiendo del Amrit del Guru, la añoranza es saciada. (8-15-16)
mwJ mhlw 3 ]
maajh mahalaa teejaa ||
Maajh, Third Mehl:
ਮਾਝ, ਤੀਜੀ ਪਾਤਸ਼ਾਹੀ।
Mall, Mejl Guru Amar Das, Tercer Canal Divino.
AMimRqu vrsY shij suBwey ]
a(n)mrit varasai sahaj subhaae ||
The Ambrosial Nectar rains down, softly and gently.
ਨਾਮ-ਅੰਮ੍ਰਿਤ ਕੁਦਰਤੀ ਤੌਰ ਤੇ ਵਰ੍ਹ ਰਿਹਾ ਹੈ।
El Néctar cae como rocío de manera natural,
gurmuiK ivrlw koeI jnu pwey ]
gurmukh viralaa koiee jan paae ||
How rare are those Gurmukhs who find it.
ਕੋਈ ਟਾਂਵਾਂ ਹੀ ਪਵਿੱਤਰ ਪੁਰਸ਼ ਇਸ ਨੂੰ ਪ੍ਰਾਪਤ ਕਰਦਾ ਹੈ।
pero muy pocos son aquellos Gurmukjs que Lo reciben.
AMimRqu pI sdw iqRpqwsy kir ikrpw iqRsnw buJwvixAw ]1]
a(n)mrit pee sadhaa tirapataase kar kirapaa tirasanaa bujhaavaniaa ||1||
Those who drink it in are satisfied forever. Showering His Mercy upon them, the Lord quenches their thirst. ||1||
ਜੋ ਨਾਮ-ਸੁਧਾਰਸ ਪਾਨ ਕਰਦੇ ਹਨ ਊਹ ਹਮੇਸ਼ਾਂ ਰੱਜੇ ਰਹਿੰਦੇ ਹਨ। ਆਪਣੀ ਮਿਹਰ ਧਾਰ ਕੇ ਹਰੀ ਉਨ੍ਹਾਂ ਦੀ ਤੇਹ ਲਾਹ ਦਿੰਦਾ ਹੈ।
Aquél que Lo toma está para siempre saciado, y por la Gracia del Guru, todos sus deseos se cumplen.(1)
hau vwrI jIau vwrI gurmuiK AMimRqu pIAwvixAw ]
hau vaaree jeeau vaaree gurmukh a(n)mrit peeaavaniaa ||
I am a sacrifice, my soul is a sacrifice, to those Gurmukhs who drink in this Ambrosial Nectar.
ਮੈਂ ਕੁਰਬਾਨ ਹਾਂ, ਮੇਰੀ ਜਿੰਦ ਜਾਨ ਕੁਰਬਾਨ ਹੈ ਉਨ੍ਹਾਂ ਪਵਿੱਤਰ ਪੁਰਸ਼ਾਂ ਉਤੋਂ ਜੋ ਹੋਰਨਾਂ ਨੂੰ ਨਾਮ ਸੁਧਾਰਸ ਪਾਨ ਕਰਵਾਉਂਦੇ ਹਨ।
En sacrificio, ofrezco mi ser en sacrificio a aquél Gurmukj que bebe el Néctar Ambrosial.
rsnw rsu cwiK sdw rhY rMig rwqI shjy hir gux gwvixAw ]1] rhwau ]
rasanaa ras chaakh sadhaa rahai ra(n)g raatee sahaje har gun gaavaniaa ||1|| rahaau ||
The tongue tastes the essence, and remains forever imbued with the Lord's Love, intuitively singing the Glorious Praises of the Lord. ||1||Pause||
ਨਾਮ-ਅੰਮ੍ਰਿਤ ਨੂੰ ਚੱਖ ਕੇ ਜਿਹਭਾ ਹਮੇਸ਼ਾਂ ਪ੍ਰਭੂ ਦੀ ਪ੍ਰੀਤ ਅੰਦਰ ਰੰਗੀਜੀ ਰਹਿੰਦੀ ਹੈ ਅਤੇ ਸੁਤੇ ਸਿੱਧ ਹੀ ਵਾਹਿਗੁਰੂ ਦਾ ਜੱਸ ਗਾਇਨ ਕਰਦੀ ਹੈ। ਠਹਿਰਾਉ।
La lengua que lo saborea permanece para siempre enamorada del Señor, cantando intuitivamente la Gloriosas Alabanzas del Señor. (1-Pausa)
gur prswdI shju ko pwey ]
gur parasaadhee sahaj ko paae ||
By Guru's Grace, intuitive understanding is obtained;
ਗੁਰਾਂ ਦੀ ਦਇਆ ਨਾਲ ਕੋਈ ਵਿਰਲਾ ਪ੍ਰਾਣੀ ਹੀ ਬ੍ਰਹਿਮ ਗਿਆਤ ਨੂੰ ਪਾਉਂਦਾ ਹੈ,
Extraordinario y especialmente bendecido es aquél que ha entrado en ese Estado:
duibDw mwry ieksu isau ilv lwey ]
dhubidhaa maare ikas siau liv laae ||
subduing the sense of duality, they are in love with the One.
ਅਤੇ ਆਪਣੇ ਦਵੈਤ-ਭਾਵ ਨੂੰ ਨਾਸ ਕਰਕੇ ਇੱਕ ਸੁਆਮੀ ਨਾਲ ਪ੍ਰੀਤ ਪਾਉਂਦਾ ਹੈ।
transcendiendo la dualidad fija su mente en el Uno solamente.
ndir kry qw hir gux gwvY ndrI sic smwvixAw ]2]
nadhar kare taa har gun gaavai nadharee sach samaavaniaa ||2||
When He bestows His Glance of Grace, then they sing the Glorious Praises of the Lord; by His Grace, they merge in Truth. ||2||
ਜਦ ਵਾਹਿਗੁਰੂ ਮਿਹਰ ਦੀ ਨਜਰ ਧਾਰਦਾ ਹੈ ਤਦ ਪ੍ਰਾਣੀ ਉਸ ਦੇ ਗੁਣਾਵਾਦ ਗਾਇਨ ਕਰਦਾ ਹੈ। ਅਤੇ ਉਸ ਦੀ ਰਹਿਮਤ ਦਾ ਸਦਕਾ ਸੱਚ ਵਿੱਚ ਲੀਨ ਹੋ ਜਾਂਦਾ ਹੈ।
Cuando el Señor muestra Su Gracia, uno canta Su Alabanza, y por la Gracia del Guru se inmerge en la Verdad. Cuando el Señor muestra Su Gracia, uno canta Su Alabanza, y por la Gracia del Guru se inmerge en la Verdad. (2)
sBnw aupir ndir pRB qyrI ]
sabhanaa upar nadhar prabh teree ||
Above all is Your Glance of Grace, O God.
ਸਾਰਿਆਂ ਦੇ ਉਤੇ ਤੇਰੀ ਰਹਿਮਤ ਹੈ ਹੇ ਮੇਰੇ ਸੁਆਮੀ!
Tu Gracia se encuentra en todos nosotros, en algunos más, en algunos menos.
iksY QoVI iksY hY GxyrI ]
kisai thoRee kisai hai ghaneree ||
Upon some it is bestowed less, and upon others it is bestowed more.
ਕਈਆਂ ਉਤੇ ਇਹ ਬਹੁਤੀ ਹੈ, ਤੇ ਕਈਆਂ ਉਤੇ ਘੱਟ।
Sin Ti, no hay nada más.
quJ qy bwhir ikCu n hovY gurmuiK soJI pwvixAw ]3]
tujh te baahar kichh na hovai gurmukh sojhee paavaniaa ||3||
Without You, nothing happens at all; the Gurmukhs understand this. ||3||
ਤੇਰੇ ਬਗੈਰ ਕੁਝ ਭੀ ਨਹੀਂ ਹੁੰਦਾ। ਗੁਰੂ ਦੇ ਅਨੁਸਾਰੀ ਸਿੱਖਾਂ ਨੂੰ ਇਹ ਸਮਝ ਪ੍ਰਾਪਤ ਹੁੰਦੀ ਹੈ।
Es a través del Guru que uno llega a tener Conocimiento de Ti. (3)
gurmuiK qqu hY bIcwrw ]
gurmukh tat hai beechaaraa ||
The Gurmukhs contemplate the essence of reality;
ਗੁਰੂ ਸਮਰਪਣ ਇਸ ਅਸਲੀਅਤ ਨੂੰ ਸੋਚਦੇ ਸਮਝਦੇ ਹਨ,
Los Sirvientes de Dios habitan en la realidad de lo Real,
AMimRiq Bry qyry BMfwrw ]
a(n)mirat bhare tere bha(n)ddaaraa ||
Your Treasures are overflowing with Ambrosial Nectar.
ਕਿ ਤੇਰੇ ਖਜਾਨੇ ਸੁਧਾ-ਰਸ ਨਾਲ ਪਰੀ ਪੂਰਨ ਹਨ।
y saben que Tus Tesoros desbordan Ambrosía, pero sin el Servicio del Guru Verdadero, uno no recibe el Néctar;
ibnu siqgur syvy koeI n pwvY gur ikrpw qy pwvixAw ]4]
bin satigur seve koiee na paavai gur kirapaa te paavaniaa ||4||
Without serving the True Guru, no one obtains it. It is obtained only by Guru's Grace. ||4||
ਗੁਰਾਂ ਦੀ ਚਾਕਰੀ ਕਰਨ ਬਾਝੋਂ ਕੋਈ ਭੀ ਨਾਮ ਅੰਮ੍ਰਿਤ ਨੂੰ ਹਾਸਲ ਨਹੀਂ ਕਰ ਸਕਦਾ। ਗੁਰਾਂ ਦੀ ਕਿਰਪਾਲਤਾ ਦੁਆਰਾ ਇਹ ਪ੍ਰਾਪਤ ਹੁੰਦਾ ਹੈ।
es por la Gracia del Guru que uno llega al Señor. (4)
siqguru syvY so jnu sohY ]
satigur sevai so jan sohai ||
Those who serve the True Guru are beautiful.
ਜਿਹੜਾ ਪੁਰਸ਼ ਸਤਿਗੁਰੂ ਦੀ ਟਹਿਲ ਕਰਦਾ ਹੈ, ਉਹ ਸੁੰਦਰ ਹੈ।
Aquél que sirve al Guru Verdadero es bello;
AMimRq nwim AMqru mnu mohY ]
a(n)mirat naam a(n)tar man mohai ||
The Ambrosial Naam, the Name of the Lord, entices their inner minds.
ਨਾਮ-ਰੂਪੀ ਆਬਿ-ਹਿਯਾਤ ਨੇ ਉਸ ਦਾ ਅੰਤ੍ਰੀਵ ਚਿੱਤ ਫਰੇਫਤਾ ਕਰ ਪਿਆ ਹੈ।
hasta en lo recóndito de su mente está fascinado con el Nombre del Néctar.
AMimRiq mnu qnu bwxI rqw AMimRqu shij suxwvixAw ]5]
a(n)mirat man tan baanee rataa a(n)mrit sahaj sunaavaniaa ||5||
Their minds and bodies are attuned to the Ambrosial Bani of the Word; this Ambrosial Nectar is intuitively heard. ||5||
ਅੰਮ੍ਰਿਤਮਈ ਗੁਰਬਾਣੀ ਨਾਲ ਉਸ ਦੀ ਆਤਮਾ ਤੇ ਦੇਹਿ ਰੰਗੇ ਹੋਏ ਹਨ ਅਤੇ ਅੰਮ੍ਰਿਤਮਈ ਗੁਰਬਾਣੀ ਹੀ ਉਹ ਸੁਤੇ-ਸਿੱਧ ਸਰਵਣ ਕਰਦਾ ਹੈ।
Su cuerpo y su mente están imbuidos con la Palabra, y La escuchan con toda naturalidad. (5)
mnmuKu BUlw dUjY Bwie KuAwey ]
manmukh bhoolaa dhoojai bhai khuaae ||
The deluded, self-willed manmukhs are ruined through the love of duality.
ਗੁਮਰਾਹ ਅਧਰਮੀ ਸੰਸਾਰੀ ਮਮਤਾ ਰਾਹੀਂ ਬਰਬਾਦ ਹੋ ਗਿਆ ਹੈ।
El arrogante Manmukj está engañado y desgastado por la dualidad;
nwmu n lyvY mrY ibKu Kwey ]
naam na levai marai bikh khaae ||
They do not chant the Naam, and they die, eating poison.
ਨਾਮ ਦਾ ਊਹ ਜਾਪ ਨਹੀਂ ਕਰਦਾ ਤੇ ਜਹਿਰ ਖਾ ਕੇ ਮਰ ਜਾਂਦਾ ਹੈ।
ese ser no pronuncia el Nombre del Señor, ni siquiera en murmullo, y se envenena hasta la muerte.
Anidnu sdw ivstw mih vwsw ibnu syvw jnmu gvwvixAw ]6]
anadhin sadhaa visaTaa meh vaasaa bin sevaa janam gavaavaniaa ||6||
Night and day, they continually sit in manure. Without selfless service, their lives are wasted away. ||6||
ਰੈਣ ਦਿਹੁੰ ਉਸ ਦਾ ਵਸੇਬਾ ਹਮੇਸ਼ਾਂ ਗੰਦਗੀ ਵਿੱਚ ਹੈ। ਸਾਹਿਬ ਦੀ ਚਾਕਰੀ ਦੇ ਬਗੈਰ ਉਹ ਆਪਣਾ ਜੀਵਨ ਵੰਾ ਲੈਂਦਾ ਹੈ।
Vive día y noche en la inmundicia, y sin el Servicio de Devoción malgasta su vida en frivolidades. (6)
AMimRqu pIvY ijs no Awip pIAwey ]
a(n)mrit peevai jis no aap peeaae ||
They alone drink in this Amrit, whom the Lord Himself inspires to do so.
ਜਿਸ ਨੂੰ ਸੁਆਮੀ ਖੁਦ ਪਿਆਉਂਦਾ ਹੈ ਉਹੀ ਨਾਮ ਸੁਧਾ-ਰਸ ਨੂੰ ਪਾਨ ਕਰਦਾ ਹੈ।
Por la especial Bendición de Dios, uno bebe el Néctar y,
gur prswdI shij ilv lwey ]
gur parasaadhee sahaj liv laae ||
By Guru's Grace, they intuitively enshrine love for the Lord.
ਗੁਰਾਂ ਦੀ ਦਇਆ ਦੁਆਰਾ ਉਹ ਪ੍ਰਭੂ ਨਾਲ ਪਿਰਹੜੀ ਪਾ ਲੈਂਦਾ ਹੈ।
a través del Guru y de forma imperceptible, entra en Comunión con el Señor.
pUrn pUir rihAw sB Awpy gurmiq ndrI AwvixAw ]7]
pooran poor rahiaa sabh aape gurmat nadharee aavaniaa ||7||
The Perfect Lord is Himself perfectly pervading everywhere; through the Guru's Teachings, He is perceived. ||7||
ਮੁਕੰਮਲ ਮਾਲਕ ਖੁਦ ਹੀ ਹਰ ਥਾਂ ਪਰੀਪੂਰਨ ਹੋ ਰਿਹਾ ਹੈ। ਗੁਰਾਂ ਦੇ ਉਪਦੇਸ਼ ਤਾਬੇ ਉਹ ਵੇਖਿਆ ਜਾਂਦਾ ਹੈ।
El Perfecto Señor prevalece en todo, pero es visto solamente a través de la Palabra del Guru. (7)
Awpy Awip inrMjnu soeI ]
aape aap nira(n)jan soiee ||
He Himself is the Immaculate Lord.
ਉਹ ਪਵਿੱਤਰ ਪ੍ਰਭੂ ਸਾਰਾ ਕੁਝ ਆਪਣੇ ਆਪ ਤੋਂ ਹੀ ਹੈ।
Él, el Ser Inmaculado, está completo en Sí Mismo;
ijin isrjI iqin Awpy goeI ]
jin sirajee tin aape goiee ||
He who has created, shall Himself destroy.
ਜਿਸ ਨੇ ਆਲਮ ਰਚਿਆ ਹੈ, ਊਹ ਆਪ ਹੀ ਇਸ ਨੂੰ ਨਾਸ ਕਰ ਦੇਵੇਗਾ।
Él sólo crea, Él sólo destruye.
nwnk nwmu smwil sdw qUM shjy sic smwvixAw ]8]16]17]
naanak naam samaal sadhaa too(n) sahaje sach samaavaniaa ||8||16||17||
Dice Nanak, cosecha dentro de ti el Nombre e inmérgete en la Verdad del Señor con toda facilidad. (8-16-17)
mwJ mhlw 3 ]
maajh mahalaa teejaa ||
Maajh, Third Mehl:
ਮਾਝ, ਤੀਜੀ ਪਾਤਸ਼ਾਹੀ।
Mall, Mejl Guru Amar Das, Tercer Canal Divino.
sy sic lwgy jo quDu Bwey ]
se sach laage jo tudh bhaae ||
Those who please You are linked to the Truth.
ਜਿਹੜੇ ਤੈਨੂੰ ਚੰਗੇ ਲੱਗਦੇ ਹਨ, ਉਹ ਸੱਚ ਨਾਲ ਜੁੜਦੇ ਹਨ।
Aquéllos que Te complacen, están enamorados de Tu Verdad,
sdw scu syvih shj suBwey ]
sadhaa sach seveh sahaj subhaae ||
They serve the True One forever, with intuitive ease.
ਕੁਦਰਤੀ ਤੌਰ ਤੇ ਉਹ ਹਮੇਸ਼ਾਂ ਹੀ ਸੱਚੇ ਸਾਈਂ ਦੀ ਘਾਲ ਘਾਲਦੇ ਹਨ।
y ellos meditan en la Verdad espontáneamente.
scY sbid scw swlwhI scY myil imlwvixAw ]1]
sachai sabadh sachaa saalaahee sachai mel milaavaniaa ||1||
Through the True Word of the Shabad, they praise the True One, and they merge in the merging of Truth. ||1||
ਸੱਚੀ ਗੁਰਬਾਣੀ ਰਾਹੀਂ ਉਹ ਸਤਿਪੁਰਖ ਦੀ ਉਪਮਾ ਕਰਦੇ ਹਨ ਅਤੇ ਸੱਚਿਆਰਾਂ ਦੀ ਸੰਗਤ ਅੰਦਰ ਜੁੜਦੇ ਹਨ।
Alaban al Verdadero Señor a través de la Verdadera Palabra y están unidos con el Uno Verdadero. (1)
hau vwrI jIau vwrI scu swlwhixAw ]
hau vaaree jeeau vaaree sach saalaahaniaa ||
I am a sacrifice, my soul is a sacrifice, to those who praise the True One.
ਮੈਂ ਸਦਕੇ ਹਾਂ, ਮੇਰੀ ਜਿੰਦੜੀ ਸਦਕੜੇ ਹੈ, ਉਨ੍ਹਾਂ ਉਤੋਂ ਜੋ ਸੱਚੇ ਮਾਲਕ ਦੀ ਪ੍ਰਭਤਾ ਗਾਇਨ ਕਰਦੇ ਹਨ।
En sacrificio, oh, ofrezco mi ser en sacrificio a aquéllos que alaban al Señor.
scu iDAwiein sy sic rwqy scy sic smwvixAw ]1] rhwau ]
sach dhiaain se sach raate sache sach samaavaniaa ||1|| rahaau ||
Those who meditate on the True One are attuned to Truth; they are absorbed into the Truest of the True. ||1||Pause||
ਜਿਹੜੇ ਸਤਿਪੁਰਖ ਦਾ ਅਰਾਧਨ ਕਰਦੇ ਹਨ, ਉਹ ਸੱਚ ਨਾਲ ਰੰਗੇ ਜਾਂਦੇ ਹਨ ਅਤੇ ਸਚਿਆਰਾਂ ਦੇ ਪਰਮ ਸਚਿਆਰ ਅੰਦਰ ਲੀਨ ਹੋ ਜਾਂਦੇ ਹਨ। ਠਹਿਰਾਉ।
Aquéllos que meditan en el Uno, están entonados en la Verdad y viven absortos en la Verdad de Verdades.(1-Pausa)
jh dyKw scu sBnI QweI ]
jeh dhekhaa sach sabhanee thaiee ||
The True One is everywhere, wherever I look.
ਜਿਥੇ ਕਿਤੇ ਮੈਂ ਵੇਖਦਾ ਹਾਂ, ਸਾਰਿਆਂ ਥਾਵਾਂ ਤੇ ਮੈਂ ਸੱਚੇ ਸੁਆਮੀ ਨੂੰ ਪਾਉਂਦਾ ਹਾਂ।
Por donde sea que volteo a ver, veo al Uno Verdadero,
gur prswdI mMin vsweI ]
gur parasaadhee ma(n)n vasaiee ||
By Guru's Grace, I enshrine Him in my mind.
ਗੁਰਾਂ ਦੀ ਮਿਹਰ ਸਦਕਾ ਮੈਂ ਉਸ ਨੂੰ ਆਪਣੇ ਦਿਲ ਵਿੱਚ ਟਿਕਾਉਂਦਾ ਹਾਂ।
ya que por la Gracia del Guru, Lo he enaltecido en mi mente.
qnu scw rsnw sic rwqI scu suix AwiK vKwnixAw ]2]
tan sachaa rasanaa sach raatee sach sun aakh vakhaananiaa ||2||
True are the bodies of those whose tongues are attuned to Truth. They hear the Truth, and speak it with their mouths. ||2||
ਸੱਚੀ ਹੈ ਦੇਹਿ ਉਸ ਬੰਦੇ ਦੀ, ਜਿਸ ਦੀ ਜੀਭ ਸੱਚ ਨਾਲ ਰੱਗੀ ਹੈ ਜੋ ਸੱਚ ਨੂੰ ਸੁਣਦਾ ਤੇ ਆਪਣੇ ਮੂੰਹ ਨਾਲ ਉਚਾਰਦਾ ਹੈ।
Verdaderos son los cuerpos de aquéllos que mantienen sus lenguas entonadas en la Verdad. Ellos escuchan la Verdad y la pronuncian con sus lenguas. (2)