siqguru syvI sbid suhwieAw ]
satigur sevee sabadh suhaiaa ||
I serve the True Guru; the Word of His Shabad is beautiful.
ਮੈਂ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹਾਂ, ਜਿਨ੍ਹਾਂ ਦੀ ਬੋਲ-ਬਾਣੀ ਮੈਨੂੰ ਪਿਆਰੀ ਹੈ,
Sirve al Verdadero Guru a través de la Bella Palabra,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
siqguru syvI sbid suhwieAw ]
satigur sevee sabadh suhaiaa ||
I serve the True Guru; the Word of His Shabad is beautiful.
ਮੈਂ ਸੱਚੇ ਗੁਰਾਂ ਦੀ ਟਹਿਲ ਕਮਾਉਂਦਾ ਹਾਂ, ਜਿਨ੍ਹਾਂ ਦੀ ਬੋਲ-ਬਾਣੀ ਮੈਨੂੰ ਪਿਆਰੀ ਹੈ,
Sirve al Verdadero Guru a través de la Bella Palabra,
ijin hir kw nwmu mMin vswieAw ]
jin har kaa naam ma(n)n vasaiaa ||
Through it, the Name of the Lord comes to dwell within the mind.
ਅਤੇ ਜਿਨ੍ਹਾਂ ਨੇ ਹਰੀ ਦਾ ਨਾਂ ਮੇਰੇ ਚਿੱਤ ਅੰਦਰ ਟਿਕਾਇਆ ਹੈ।
sí, a Él que ha labrado el Nombre del Señor en tu mente.
hir inrmlu haumY mYlu gvwey dir scY soBw pwvixAw ]2]
har niramal haumai mail gavaae dhar sachai sobhaa paavaniaa ||2||
The Pure Lord removes the filth of egotism, and we are honored in the True Court. ||2||
ਪਵਿੱਤਰ ਪ੍ਰਭੂ ਹੰਕਾਰ ਦੀ ਮਲੀਣਤਾ ਨੂੰ ਦੂਰ ਕਰ ਦਿੰਦਾ ਹੈ। ਅਤੇ ਪ੍ਰਾਣੀ ਸੱਚੀ ਕਚਹਿਰੀ ਵਿੱਚ ਮਾਣ ਆਦਰ ਪਾਉਂਦਾ ਹੈ।
El Señor Inmaculado te purga de la suciedad del ego, y eres aclamado en la Verdadera Puerta. (2)
ibnu gur nwmu n pwieAw jwie ]
bin gur naam na paiaa jai ||
Without the Guru, the Naam cannot be obtained.
ਗੁਰਾਂ ਦੇ ਬਾਝੋਂ, ਨਾਮ ਪ੍ਰਾਜਪਤ ਨਹੀਂ ਹੋ ਸਕਦਾ।
Sin el Guru uno no encuentra el Nombre del Señor;
isD swiDk rhy ibllwie ]
sidh saadhik rahe bilalai ||
The Siddhas and the seekers lack it; they weep and wail.
ਪੂਰਨ ਪੁਰਸ਼ ਤੇ ਅਭਿਆਸੀ ਇਸ ਤੋਂ ਬਾਝੋਂ ਹੋ ਵਿਰਲਾਪ ਕਰਦੇ ਹਨ।
sin el Guru los adeptos y los buscadores no hacen otra cosa que lamentarse en vano.
ibnu gur syvy suKu n hovI pUrY Bwig guru pwvixAw ]3]
bin gur seve sukh na hovee poorai bhaag gur paavaniaa ||3||
Without serving the True Guru, peace is not obtained; through perfect destiny, the Guru is found. ||3||
ਗੁਰਾਂ ਦੀ ਘਾਲ ਘਾਲਣ ਦੇ ਬਗੈਰ ਆਰਾਮ ਨਹੀਂ ਮਿਲਦਾ। ਪੂਰਨ ਚੰਗੇ ਕਰਮਾਂ ਰਾਹੀਂ ਗੁਰੂ ਜੀ ਪ੍ਰਾਪਤ ਹੁੰਦੇ ਹਨ।
Sin el Servicio del Guru uno no obtiene la Paz, uno llega al Guru solamente por un auténtico Destino. (3)
iehu mnu AwrsI koeI gurmuiK vyKY ]
eih man aarasee koiee gurmukh vekhai ||
This mind is a mirror; how rare are those who, as Gurmukh, see themselves in it.
ਇਹ ਮਨੂਆ ਇੱਕ ਸ਼ੀਸ਼ਾ ਹੈ। ਕੋਈ ਟਾਵਾਂ ਸਾਧੂ ਹੀ ਉਸ ਵਿੱਚ ਆਪਣੇ ਆਪ ਨੂੰ ਦੇਖਦਾ ਹੈ।
La mente es el espejo, pero en ella miran solamente los que tornan sus mentes hacia Dios;
morcw n lwgY jw haumY soKY ]
morachaa na laagai jaa haumai sokhai ||
Rust does not stick to those who burn their ego.
ਜੰਗਾਲ ਇਸ ਨੂੰ ਨਹੀਂ ਲੱਗਦਾ, ਜੇਕਰ ਬੰਦਾ ਆਪਣੀ ਸਵੈ-ਹੰਗਤਾ ਨੂੰ ਸਾੜ ਦੇਵੇ।
el espejo no se oxida si uno logra quitarle de encima el ego.
Anhq bwxI inrml sbdu vjwey gur sbdI sic smwvixAw ]4]
anahat baanee niramal sabadh vajaae gur sabadhee sach samaavaniaa ||4||
The Unstruck Melody of the Bani resounds through the Pure Word of the Shabad; through the Word of the Guru's Shabad, we are absorbed into the True One. ||4||
ਇਲਾਹੀ ਕੀਰਤਨ ਗੂੰਜਦਾ ਹੈ, ਪਵਿੱਤਰ ਨਾਮ ਦੇ ਰਾਹੀਂ। ਗੁਰਾਂ ਦੇ ਉਪਦੇਸ਼ ਰਾਹੀਂ ਇਨਸਾਨ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ।
A través de la Inmaculada Palabra, la Melodía Celestial reverbera en el silencio de la mente; sí, a través de la Palabra del Guru uno se inmerge en la Verdad del Señor.(4)
ibnu siqgur ikhu n dyiKAw jwie ]
bin satigur kih na dhekhiaa jai ||
Without the True Guru, the Lord cannot be seen.
ਸਤਿਗੁਰਾਂ ਦੇ ਬਗੈਰ, ਵਾਹਿਗੁਰੂ ਕਿਸੇ ਤਰ੍ਹਾਂ ਭੀ ਵੇਖਿਆ ਨਹੀਂ ਜਾ ਸਕਦਾ।
Sin el Guru, uno no percibe al Señor;
guir ikrpw kir Awpu idqw idKwie ]
gur kirapaa kar aap dhitaa dhikhai ||
Granting His Grace, He Himself has allowed me to see Him.
ਆਪਣਾ ਰਹਿਮ ਧਾਰ ਕੇ ਗੁਰਾਂ ਨੇ ਖੁਦ ਹੀ ਮੈਨੂੰ ਸੁਆਮੀ ਵਿਖਾਲ ਦਿੱਤਾ ਹੈ।
cuando el Guru otorga Su Bendición, hace que uno vea lo Invisible.
Awpy Awip Awip imil rihAw shjy shij smwvixAw ]5]
aape aap aap mil rahiaa sahaje sahaj samaavaniaa ||5||
All by Himself, He Himself is permeating and pervading; He is intuitively absorbed in celestial peace. ||5||
ਖੁਦ-ਬ-ਖੁਦ ਸਾਹਿਬ ਆਪੇ ਹੀ ਹਰ ਥਾਂ ਵਿਆਪਕ ਹੋ ਰਿਹਾ ਹੈ। ਬ੍ਰਹਿਮ ਗਿਆਨ ਦੇ ਦੁਆਰਾ ਬੰਦਾ ਸੁਖੈਨ ਹੀ ਉਸ ਵਿੱਚ ਲੀਨ ਹੋ ਜਾਂਦਾ ਹੈ।
Él, de Sí, se une con nosotros en Conciencia; y de la manera más sutil, en el perfecto Equilibrio uno se sincroniza con Su Equilibrio. (5)
gurmuiK hovY su ieksu isau ilv lwey ]
gurmukh hovai su ikas siau liv laae ||
One who becomes Gurmukh embraces love for the One.
ਜੋ ਪਾਰਸ ਹੈ, ਉਹ ਇੱਕ ਸੁਆਮੀ ਨਾਲ ਪਿਰਹੜੀ ਪਾਉਂਦਾ ਹੈ।
Los fieles de Dios están en Comunión con Él solamente;
dUjw Brmu gur sbid jlwey ]
dhoojaa bharam gur sabadh jalaae ||
Doubt and duality are burned away by the Word of the Guru's Shabad.
ਗੁਰਾਂ ਦੇ ਉਪਦੇਸ਼ ਦੁਆਰਾ ਉਹ ਵਹਿਮ ਨੂੰ ਸਾੜ ਸੁੱਟਦਾ ਹੈ ਕਿ ਕੋਈ ਦੂਸਰਾ ਭੀ ਹੈ।
por la Gracia del Guru ellos transcienden el sentido de dualidad.
kwieAw AMdir vxju kry vwpwrw nwmu inDwnu scu pwvixAw ]6]
kaiaa a(n)dhar vanaj kare vaapaaraa naam nidhaan sach paavaniaa ||6||
Within his body, he deals and trades, and obtains the Treasure of the True Name. ||6||
ਆਪਣੀ ਦੇਹਿ ਵਿੱਚ ਉਹ ਸੁਦਾਗਰੀ ਤੇ ਲੈਣ ਦੇਣ ਕਰਦਾ ਹੈ ਤੇ ਸਤਿਨਾਮ ਦਾ ਖਜਾਨਾ ਪਾ ਲੈਂਦਾ ਹੈ।
Dentro del cuerpo el mercader hace sus transacciones, y gana el Tesoro del Verdadero Nombre.(6)
gurmuiK krxI hir kIriq swru ]
gurmukh karanee har keerat saar ||
Los Sirvientes de Dios se dedican a la más pura acción de alabar al Señor,
gurmuiK pwey moK duAwru ]
gurmukh paae mokh dhuaar ||
The Gurmukh finds the gate of salvation.
ਗੁਰਾਂ ਦਾ ਸੱਚਾ ਸਿੱਖ ਮੁਕਤੀ ਦੇ ਦਰਵਾਜੇ ਨੂੰ ਪਾ ਲੈਂਦਾ ਹੈ।
y así logran entrar por la puerta de la Liberación.
Anidnu rMig rqw gux gwvY AMdir mhil bulwvixAw ]7]
anadhin ra(n)g rataa gun gaavai a(n)dhar mahal bulaavaniaa ||7||
Night and day, he is imbued with the Lord's Love. He sings the Lord's Glorious Praises, and he is called to the Mansion of His Presence. ||7||
ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਉਹ ਰੈਣ ਦਿਹੁੰ, ਉਸ ਦੀ ਕੀਰਤੀ ਗਾਇਨ ਕਰਦਾ ਹੈ, ਅਤੇ ਊਸ ਦੇ ਮੰਦਰ ਵਿੱਚ ਬੁਲਾ ਲਿਆ ਜਾਂਦਾ ਹੈ।
Noche y día están imbuidos en Su Amor y cantan Sus Virtudes, y el Señor los llama a Su Presencia. (7)
siqguru dwqw imlY imlwieAw ]
satigur dhaataa milai milaiaa ||
The True Guru, the Giver, is met when the Lord leads us to meet Him.
ਜਦ ਵਾਹਿਗੁਰੂ ਮਿਲਾਵੇ ਤਾਂ ਹੀ ਦਾਤਾਰ, ਸੱਚਾ ਗੁਰੂ ਬੰਦੇ ਨੂੰ ਮਿਲਦਾ ਹੈ।
Encontramos al Guru Verdadero por la Gracia del Señor;
pUrY Bwig min sbdu vswieAw ]
poorai bhaag man sabadh vasaiaa ||
Through perfect destiny, the Shabad is enshrined in the mind.
ਪੂਰਨ ਕਿਸਮਤ ਦੁਆਰਾ ਹਰੀ ਦਾ ਨਾਮ ਮਨੁੱਖ ਦੇ ਚਿੱਤ ਅੰਦਰ ਨਿਵਾਸ ਕਰਦਾ ਹੈ।
es por el Destino dado por Dios que enaltecemos la Palabra del Shabd en nuestra mente.
nwnk nwmu imlY vifAweI hir scy ky gux gwvixAw ]8]9]10]
naanak naam milai vaddiaaiee har sache ke gun gaavaniaa ||8||9||10||
O Nanak, the greatness of the Naam, the Name of the Lord, is obtained by chanting the Glorious Praises of the True Lord. ||8||9||10||
ਨਾਨਕ ਸੱਚੇ ਸੁਆਮੀ ਦੀ ਸਿਫ਼ਤ-ਸਲਾਘਾ ਗਾਇਨ ਕਰਨ ਦੁਆਰਾ ਭਗਵਾਨ ਦੇ ਨਾਮ ਦੀ ਬਜੁਰਗੀ ਪ੍ਰਾਪਤ ਹੁੰਦੀ ਹੈ।
Bendecidos con la Gloria del Nombre, cantamos Su Grandeza.(8-9-10)
mwJ mhlw 3 ]
maajh mahalaa teejaa ||
Maajh, Third Mehl:
ਮਾਝ, ਤੀਜੀ ਪਾਤਸ਼ਾਹੀ।
Mall, Mejl Guru Amar Das, Tercer Canal Divino.
Awpu vM\wey qw sB ikCu pwey ]
aap va(n)n(j)aae taa sabh kichh paae ||
Those who lose their own selves obtain everything.
ਜੇਕਰ ਆਦਮੀ ਆਪਣੇ ਆਪੇ ਨੂੰ ਗੁਆ ਦੇਵੇ, ਤਦ ਉਹ ਸਾਰਾ ਕੁਝ ਪ੍ਰਾਪਤ ਕਰ ਲੈਂਦਾ ਹੈ।
Si uno se transciende a sí mismo, logra todo lo que había añorado,
gur sbdI scI ilv lwey ]
gur sabadhee sachee liv laae ||
Through the Word of the Guru's Shabad, they enshrine Love for the True one.
ਗੁਰਾਂ ਦੇ ਉਪਦੇਸ਼ ਦੁਆਰਾ ਸੁਆਮੀ ਨਾਲ ਉਸ ਦੀ ਸੱਚੀ ਪਿਰਹੜੀ ਪੈ ਜਾਂਦੀ ਹੈ।
y por la Palabra del Guru, entra en Verdadera Comunión con el Señor.
scu vxMjih scu sMGrih scu vwpwru krwvixAw ]1]
sach vana(n)jeh sach sa(n)ghareh sach vaapaar karaavaniaa ||1||
They trade in Truth, they gather in Truth, and they deal only in Truth. ||1||
ਸੱਚ ਉਹ ਵਿਹਾਝਦਾ ਹੈ, ਸੱਚ ਹੀ ਇਕੱਤ੍ਰ ਕਰਦਾ ਹੈ ਅਤੇ ਸੱਚਾਈ ਦੀ ਹੀ ਉਹ ਸੁਦਾਗਰੀ ਕਰਦਾ ਹੈ।
Es entonces cuando a uno le interesa nada más que la Verdad, y todo lo que hace, lo hace para lograr ese Estado. (1)
hau vwrI jIau vwrI hir gux Anidnu gwvixAw ]
hau vaaree jeeau vaaree har gun anadhin gaavaniaa ||
I am a sacrifice, my soul is a sacrifice, to those who sing the Glorious Praises of the Lord, night and day.
ਮੈਂ ਸਦਕੇ ਹਾਂ, ਮੇਰੀ ਜਿੰਦੜੀ ਸਦਕੇ ਹੈ, ਉਨ੍ਹਾਂ ਉਤੋਂ ਜੋ ਸਦੀਵ ਹੀ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ।
Sacrificio, en sacrificio ofrezco mi ser al Señor, y noche y día canto Sus Alabanzas.
hau qyrw qUM Twkuru myrw sbid vifAweI dyvixAw ]1] rhwau ]
hau teraa too(n) Thaakur meraa sabadh vaddiaaiee dhevaniaa ||1|| rahaau ||
I am Yours, You are my Lord and Master. You bestow greatness through the Word of Your Shabad. ||1||Pause||
ਮੈਂ ਤੇਰਾ ਹਾਂ, ਤੂੰ ਮੇਰਾ ਸੁਆਮੀ ਹੈਂ। ਤੂੰ ਉਸਨੂੰ ਬਜੁਰਗੀ ਬਖਸ਼ਦਾ ਹੈਂ, ਜੋ ਤੇਰੇ ਨਾਮ ਦੀ ਸ਼ਰਣ ਸੰਭਾਲਦਾ ਹੈ। ਠਹਿਰਾਉ।
En la Palabra está mi glorificación. (1-Pausa)
vylw vKq siB suhwieAw ]
velaa vakhat sabh suhaiaa ||
That time, that moment is totally beautiful,
ਉਹ ਸਮਾਂ ਤੇ ਮੁਹਤ ਸਾਰੇ ਸੁੰਦਰ ਹਨ,
Bendito, bendito es el momento en que amé al Uno Verdadero.
ijqu scw myry min BwieAw ]
jit sachaa mere man bhaiaa ||
when the True One becomes pleasing to my mind.
ਜਦ ਸੱਚਾ ਸਾਈਂ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
Cuando el Verdadero satisface mis pensamientos.
scy syivAY scu vifAweI gur ikrpw qy scu pwvixAw ]2]
sache seviaai sach vaddiaaiee gur kirapaa te sach paavaniaa ||2||
Serving the True One, true greatness is obtained. By Guru's Grace, the True One is obtained. ||2||
ਸਤਿਪੁਰਖ ਦੀ ਟਹਿਲ ਕਮਾਉਣ ਦੁਆਰਾ, ਸੱਚੀ ਵਿਸ਼ਾਲਤਾ ਪਰਾਪਤ ਹੁੰਦੀ ਹੈ ਅਤੇ ਗੁਰਾਂ ਦੀ ਮਿਹਰ ਤੋਂ ਸੱਚਾ ਸੁਆਮੀ ਮਿਲਦਾ ਹੈ।
Sirviendo la Verdad del Señor, fui glorificado y llegué a la Verdad por la Gracia del Guru. (2)
Bwau Bojnu siqguir quTY pwey ]
bhaau bhojan satigur tuThai paae ||
The food of spiritual love is obtained when the True Guru is pleased.
ਰੱਬੀ ਪ੍ਰੀਤ ਦੀ ਖੁਰਾਕ ਤਾਂ ਮਿਲਦੀ ਹੈ ਜਦ ਸੱਚੇ ਗੁਰਦੇਵ ਜੀ ਪਰਮ ਪ੍ਰਸੰਨ ਹੁੰਦੇ ਹਨ।
Por la Misericordia del Guru a uno le toca alimentarse de este Amor, y uno pierde el gusto por cualquier otro sabor.
An rsu cUkY hir rsu mMin vswey ]
an ras chookai har ras ma(n)n vasaae ||
Other essences are forgotten, when the Lord's Essence comes to dwell in the mind.
ਆਦਮੀ ਹੋਰ ਸੁਆਦ ਭੁੱਲ ਜਾਂਦਾ ਹੈ ਜਦ ਉਹ ਵਾਹਿਗੁਰੂ ਦੇ ਨੌ ਜੌਹਰ ਨੂੰ ਆਪਣੇ ਚਿੱਤ ਵਿੱਚ ਟਿਕਾਉਂਦਾ ਹੈ।
La Esencia del Señor está enaltecida en la mente,
scu sMqoKu shj suKu bwxI pUry gur qy pwvixAw ]3]
sach sa(n)tokh sahaj sukh baanee poore gur te paavaniaa ||3||
Truth, contentment and intuitive peace and poise are obtained from the Bani, the Word of the Perfect Guru. ||3||
ਸੱਚਾਈ, ਸੰਤੁਸ਼ਟਤਾ ਅਤੇ ਸਦੀਵੀ ਆਰਾਮ, ਪ੍ਰਾਣੀ ਪੂਰਨ ਗੁਰਾਂ ਦੀ ਗੁਰਬਾਣੀ ਤੋਂ ਪ੍ਰਾਪਤ ਕਰਦਾ ਹੈ।
y uno recibe la Verdad, el Contentamiento, y la Gran Paz a través de la Palabra del Perfecto Guru. (3)
siqguru n syvih mUrK AMD gvwrw ]
satigur na seveh moorakh a(n)dh gavaaraa ||
The blind and ignorant fools do not serve the True Guru;
ਬੇ-ਸਮਝ, ਅੰਨ੍ਹੇ, ਬੇਵਕੂਫ, ਸੱਚੇ ਗੁਰਾਂ ਦੀ ਟਹਿਲ ਨਹੀਂ ਕਮਾਉਂਦੇ।
Aquél que no sirve al Guru Verdadero es un tonto, ignorante y ciego;
iPir Eie ikQhu pwiein moK duAwrw ]
fir oi kithahu pain mokh dhuaaraa ||
how will they find the gate of salvation?
ਤਦ ਉਹ ਕਿਸ ਤਰ੍ਹਾਂ ਮੋਖਸ਼ ਦੇ ਦਰਵਾਜੇ ਨੂੰ ਪ੍ਰਾਪਤ ਹੋਣਗੇ?
¿Cómo va a llegar a la Puerta de la Liberación así?
mir mir jMmih iPir iPir Awvih jm dir cotw KwvixAw ]4]
mar mar ja(n)meh fir fir aaveh jam dhar choTaa khaavaniaa ||4||
They die and die, over and over again, only to be reborn, over and over again. They are struck down at Death's Door. ||4||
ਉਹ ਬਾਰੰਬਾਰ ਮਰਦੇ ਤੇ ਜੰਮਦੇ ਹਨ ਅਤੇ ਉਹ ਮੁੜ ਮੁੜ ਕੇ ਆਉਂਦੇ ਹਨ। ਮੌਤ ਦੇ ਬੂਹੇ ਉਤੇ ਉਹ ਸੱਟਾਂ ਸਹਾਰਦੇ ਹਨ।
Ha nacido sólo para morir, para ir, venir y sufrir en la puerta de la muerte. (4)
sbdY swdu jwxih qw Awpu pCwxih ]
sabadhai saadh jaaneh taa aap pachhaaneh ||
Those who know the essence of the Shabad, understand their own selves.
ਜੇਕਰ ਉਹ ਹਰੀ ਨਾਮ ਦੇ ਸੁਆਦ ਨੂੰ ਅਨੁਭਵ ਕਰਨ, ਕੇਵਲ ਤਦ ਹੀ ਉਹ ਆਪਣੇ ਆਪ ਨੂੰ ਸਮਝ ਸਕਦੇ ਹਨ।
Aquél que reconoce el Sabor de la Palabra, se conoce a sí mismo;
inrml bwxI sbid vKwxih ]
niramal baanee sabadh vakhaaneh ||
Immaculate is the speech of those who chant the Word of the Shabad.
ਪਵਿੱਤਰ ਹੈ ਉਨ੍ਹਾਂ ਦੀ ਕਥਨੀ ਜੋ ਗੁਰਬਾਣੀ ਦਾ ਉਚਾਰਣ ਕਰਦੇ ਹਨ।
y reconoce también que solamente la Palabra del Señor es Pura.
scy syiv sdw suKu pwiein nau iniD nwmu mMin vswvixAw ]5]
sache sev sadhaa sukh pain nau nidh naam ma(n)n vasaavaniaa ||5||
Serving the True One, they find a lasting peace; they enshrine the nine treasures of the Naam within their minds. ||5||
ਸੱਚੇ ਸੁਆਮੀ ਦੀ ਘਾਲ ਕਮਾਉਣ ਦੁਆਰਾ ਉਹ ਸਦੀਵੀ ਆਰਾਮ ਸਾਈਂ ਦੇ ਨਾਮ ਦੇ ਨੌ-ਖਜਾਨੇ ਵਸਾਉਂਦੇ ਹਨ।
Sirviendo al Uno Verdadero, obtiene la Paz Eterna, y se deleita con los Nueve Tesoros del Nombre en su mente. (5)
so Qwnu suhwieAw jo hir min BwieAw ]
so thaan suhaiaa jo har man bhaiaa ||
Beautiful is that place, which is pleasing to the Lord's Mind.
ਸੁੰਦਰ ਹੈ ਉਹ ਜਗ੍ਹਾ ਜਿਹੜੀ ਵਾਹਿਗੁਰੂ ਦੇ ਚਿੱਤ ਨੂੰ ਚੰਗੀ ਲੱਗਦੀ ਹੈ।
Bendito es el lugar que te gusta a Ti, oh Señor.
sqsMgiq bih hir gux gwieAw ]
satasa(n)gat beh har gun gaiaa ||
There, sitting in the Sat Sangat, the True Congregation, the Glorious Praises of the Lord are sung.
ਕੇਵਲ ਓਹੀ ਸਾਧ-ਸਮਾਗਮ ਹੈ, ਜਿਸ ਅੰਦਰ ਬੈਠ ਕੇ ਇਨਸਾਨ ਨਾਰਾਇਣ ਦਾ ਜੱਸ ਆਲਾਪਦਾ ਹੈ।
La Saad Sangat está en donde Tus Alabanzas son cantadas;
Anidnu hir swlwhih swcw inrml nwdu vjwvixAw ]6]
anadhin har saalaaheh saachaa niramal naadh vajaavaniaa ||6||
Night and day, the True One is praised; the Immaculate Sound-current of the Naad resounds there. ||6||
ਪਵਿੱਤਰ ਬੈਕੁੰਠੀ ਕੀਰਤਨ ਉਨ੍ਹਾਂ ਰਾਹੀਂ ਆਲਾਪਿਆ ਜਾਂਦਾ ਹੈ ਜੋ ਰਾਤ ਦਿਨ ਸੱਚੇ ਵਾਹਿਗੁਰੂ ਦੀ ਪ੍ਰਸੰਸਾ ਕਰਦੇ ਹਨ।
sí, en donde Tú, oh Señor Verdadero, eres alabado y se escucha Tu Melodía Celestial.(6)