so bUJY ijsu Awip buJwey ]
so boojhai jis aap bujhaae ||
He alone understands, whom the Lord Himself inspires to understand.
ਕੇਵਲ ਓਹੀ ਸਮਝਦਾ ਹੈ, ਜਿਸ ਨੂੰ ਸੁਆਮੀ ਖੁਦ ਸਮਝਾਉਂਦਾ ਹੈ।
Y solamente la persona a quien el Señor se le revela Lo entiende,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
so bUJY ijsu Awip buJwey ]
so boojhai jis aap bujhaae ||
He alone understands, whom the Lord Himself inspires to understand.
ਕੇਵਲ ਓਹੀ ਸਮਝਦਾ ਹੈ, ਜਿਸ ਨੂੰ ਸੁਆਮੀ ਖੁਦ ਸਮਝਾਉਂਦਾ ਹੈ।
Y solamente la persona a quien el Señor se le revela Lo entiende,
gur prswdI syv krwey ]1]
gur parasaadhee sev karaae ||1||
By Guru's Grace, one serves Him. ||1||
ਗੁਰਾਂ ਦੀ ਦਇਆ ਦੁਆਰਾ, ਇਨਸਾਨ ਸੁਆਮੀ ਦੀ ਘਾਲ ਘਾਲਦਾ ਹੈ।
y así, por la Gracia del Guru, se dedica a Su Servicio. (1)
igAwn rqin sB soJI hoie ]
giaan ratan sabh sojhee hoi ||
With the jewel of spiritual wisdom, total understanding is obtained.
ਗਿਆਨ ਦੇ ਹੀਰੇ ਨਾਲ ਪੂਰਨ ਸਮਝ ਪਰਾਪਤ ਹੋ ਜਾਂਦੀ ਹੈ।
La Sabiduría despierta en el interior y así uno conoce la Esencia de las cosas.
gur prswid AigAwnu ibnwsY Anidnu jwgY vyKY scu soie ]1] rhwau ]
gur parasaadh agiaan binaasai anadhin jaagai vekhai sach soi ||1|| rahaau ||
By Guru's Grace, ignorance is dispelled; one then remains wakeful, night and day, and beholds the True Lord. ||1||Pause||
ਗੁਰਾਂ ਦੀ ਰਹਿਮਤ ਸਦਕਾ ਬੇਸਮਝੀ ਦੁਰ ਹੋ ਜਾਂਦੀ ਹੈ। ਆਦਮੀ ਰੈਣ ਦਿਹੁੰ ਖ਼ਬਰਦਾਰ ਰਹਿੰਦਾ ਹੈ ਅਤੇ ਉਸ ਸੱਚੇ ਸਾਹਿਬ ਨੂੰ ਦੇਖ ਲੈਂਦਾ ਹੈ। ਠਹਿਰਾਉ।
Es a través de la Gracia del Guru que la ignorancia desaparece y uno logra permanecer consciente día y noche viéndolo sólo a Él, a la Verdad. (1‑Pausa)
mohu gumwnu gur sbid jlwey ]
moh gumaan gur sabadh jalaae ||
Through the Word of the Guru's Shabad, attachment and pride are burnt away.
ਗੁਰਾਂ ਦੇ ਉਪਦੇਸ਼ ਰਾਹੀਂ ਸੰਸਾਰੀ ਮਮਤਾ ਅਤੇ ਹੰਕਾਰ ਸੜ ਜਾਂਦੇ ਹਨ।
El ego y el apego son destruidos a través del Perfecto Guru,
pUry gur qy soJI pwey ]
poore gur te sojhee paae ||
From the Perfect Guru, true understanding is obtained.
ਪੂਰਨ ਗੁਰਾਂ ਪਾਸੋਂ ਆਦਮੀ ਨੂੰ ਸੱਚੀ ਸਮਝ ਪਰਾਪਤ ਹੁੰਦੀ ਹੈ।
y en la Palabra del Shabd, uno conoce el Palacio de su Ser interior.
AMqir mhlu gur sbid pCwxY ]
a(n)tar mahal gur sabadh pachhaanai ||
Through the Word of the Guru's Shabad, one realizes the Lord's Presence within.
ਗੁਰਾਂ ਦੇ ਉਪਦੇਸ਼ ਦੁਆਰਾ ਬੰਦਾ ਸਾਹਿਬ ਦੀ ਹਜ਼ੂਰੀ ਨੂੰ ਆਪਣੇ ਅੰਦਰ ਅਨੁਭਵ ਕਰ ਲੈਂਦਾਹੈ,
Las idas y venidas cesan fundiéndose para la eternidad
Awvx jwxu rhY iQru nwim smwxy ]2]
aavan jaan rahai thir naam samaane ||2||
Then, one's coming and going cease, and one becomes stable, absorbed in the Naam, the Name of the Lord. ||2||
ਉਸ ਦਾ ਆਵਾਗਉਣ ਮਿੱਟ ਜਾਂਦਾ ਹੈ, ਉਹ ਸਥਿਰ ਥੀ ਵੰਦਾ ਹੈ ਅਤੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
en el Naam, el Nombre del Señor. (2)
jMmxu mrxw hY sMswru ]
ja(n)man maranaa hai sa(n)saar ||
The world is tied to birth and death.
ਜਹਾਨ ਆਉਣ ਤੇ ਜਾਣ ਦੇ ਅਧੀਨ ਹੈ।
¿Qué es este mundo? Es un constante ir y venir.
mnmuKu Acyqu mwieAw mohu gubwru ]
manmukh achet maiaa moh gubaar ||
The unconscious, self-willed manmukh is enveloped in the darkness of Maya and emotional attachment.
ਮੂਰਖ ਮਨਮੁਖ ਪੁਰਸ਼ ਧਨ ਦੌਲਤ ਅਤੇ ਸੰਸਾਰੀ ਮਮਤਾ ਦੇ ਅੰਨ੍ਹੇਰੇ ਦੀ ਲਪੇਟ ਵਿੱਚ ਹੈ।
Y el arrogante Manmukh, siendo inconsciente, está envuelto en la tempestad polvorosa de la Maya y del apego.
pr inMdw bhu kUVu kmwvY ]
par ni(n)dhaa bahu kooR kamaavai ||
He slanders others, and practices utter falsehood.
ਉਹ ਹੋਰਨਾਂ ਦੀ ਬਦਖੋਈ ਕਰਦਾ ਹੈ ਅਤੇ ਅਤਿਅੰਤ ਝੂਠ ਦੀ ਕਿਰਤ ਕਰਦਾ ਹੈ।
Practica la calumnia y la falsedad al extremo;
ivstw kw kIVw ivstw mwih smwvY ]3]
visaTaa kaa keeRaa visaTaa maeh samaavai ||3||
He is a maggot in manure, and into manure he is absorbed. ||3||
ਉਹ ਗੰਦਗੀ ਦਾ ਕਿਰਮ ਹੈ ਅਤੇ ਗੰਦਗੀ ਵਿੱਚ ਹੀ ਗਲ ਸੜ ਜਾਂਦਾ ਹੈ।
en verdad el gusano del estiércol es consumido por el mismo estiércol. (3)
sqsMgiq imil sB soJI pwey ]
satasa(n)gat mil sabh sojhee paae ||
Joining the True Congregation, the Sat Sangat, total understanding is obtained.
ਸਾਧ ਸੰਗਤ ਨਾਲ ਜੁੜ ਕੇ ਪ੍ਰਾਣੀ ਨੂੰ ਪੂਰਨ ਸਮਝ ਆ ਜਾਂਦਾ ਹੈ।
Encontrándose con la Saad Sangat, la Congregación de los Santos, la mente es iluminada,
gur kw sbdu hir Bgiq idRVwey ]
gur kaa sabadh har bhagat dhiraRaae ||
Through the Word of the Guru's Shabad, devotional love for the Lord is implanted.
ਗੁਰਾਂ ਦਾ ਉਪਦੇਸ਼ ਵਾਹਿਗੁਰੂ ਦੀ ਪ੍ਰੇਮ ਮਈ ਸੇਵਾ ਨੂੰ ਚਿੱਤ ਅੰਦਰ ਪੱਕੀ ਕਰ ਦਿੰਦਾ ਹੈ।
y a través del Shabd de la Palabra del Guru, uno enaltece la Amorosa Adoración del Señor en su corazón.
Bwxw mMny sdw suKu hoie ]
bhaanaa ma(n)ne sadhaa sukh hoi ||
One who surrenders to the Lord's Will is peaceful forever.
ਜੋ ਸੁਆਮੀ ਦੀ ਰਜ਼ਾ ਨੂੰ ਕਬੂਲ ਕਰਦਾ ਹੈ, ਉਹ ਹਮੇਸ਼ਾਂ ਆਰਾਮ ਵਿੱਚ ਰਹਿੰਦਾ ਹੈ,
Entregándose a la Voluntad del Señor, uno se conserva siempre en Éxtasis; y así,
nwnk sic smwvY soie ]4]10]49]
naanak sach samaavai soi ||4||10||49||
O Nanak, he is absorbed into the True Lord. ||4||10||49||
ਅਤੇ ਸਤਿਪੁਰਖ ਵਿੱਚ ਲੀਨ ਹੋ ਜਾਂਦਾ ਹੈ, ਹੇ ਨਾਨਕ!
oh, dice Nanak, uno se inmerge en la Verdad del Señor. (4‑10‑49)
Awsw mhlw 3 pMcpdy ]
aasaa mahalaa teejaa pa(n)chapadhe ||
Aasaa, Third Mehl, Panch-Padhay:
ਆਸਾ ਤੀਜੀ ਪਾਤਸ਼ਾਹੀ ਪੰਚਪਦੇ।
Asa, Mejl Guru Amar Das, Tercer Canal Divino, Panch-Padas.
sbid mrY iqsu sdw Anµd ]
sabadh marai tis sadhaa ana(n)dh ||
One who dies in the Word of the Shabad, finds eternal bliss.
ਜੋ ਰੱਬੀ ਕਲਾਮ ਨਾਲ ਮਰਦਾ ਹੈ, ਉਹ ਹਮੇਸ਼ਾਂ ਖੁਸ਼ੀ ਮਾਣਦਾ ਹੈ।
Aquél que muere para sí mismo en la Palabra del Shabd, está siempre en Éxtasis,
siqgur Byty gur goibMd ]
satigur bheTe gur gobi(n)dh ||
He is united with the True Guru, the Guru, the Lord God.
ਉਹ ਰੱਬ ਰੂਪ ਵੱਡੇ ਸੱਚੇ ਗੁਰਾਂ ਨਾਲ ਜੁੜ ਜਾਂਦਾ ਹੈ।
y se une con el Verdadero Guru, sí, el Verdadero Dios.
nw iPir mrY n AwvY jwie ]
naa fir marai na aavai jai ||
He does not die any more, and he does not come or go.
ਉਹ ਮੁੜ ਮਰਦਾ ਨਹੀਂ ਅਤੇ ਆਉਂਦਾ ਤੇ ਜਾਂਦਾ ਭੀ ਨਹੀਂ।
De esta manera no muere otra vez, ni va ni viene más,
pUry gur qy swic smwie ]1]
poore gur te saach samai ||1||
Through the Perfect Guru, he merges with the True Lord. ||1||
ਪੂਰਨ ਗੁਰਾਂ ਦੇ ਰਾਹੀਂ ਉਹ ਸੱਚੇ ਸੁਆਮੀ ਨਾਲ ਅਭੇਦ ਹੋ ਜਾਂਦਾ ਹੈ।
y bendecido por el Verdadero Guru, se inmerge en la Verdad. (1)
ijn@ kau nwmu iliKAw Duir lyKu ]
jin(h) kau naam likhiaa dhur lekh ||
One who has the Naam, the Name of the Lord, written in his pre-ordained destiny,
ਜਿਨ੍ਹਾਂ ਦੀ ਮੁੱਢ ਦੀ ਲਿਖਤਾਕਾਰ ਅੰਦਰ ਨਾਮ ਲਿਖਿਆ ਹੋਇਆ ਹੈ,
Aquéllos que tienen el Naam, el Nombre del Señor inscrito en el Decreto del Destino Eterno,
qy Anidnu nwmu sdw iDAwvih gur pUry qy Bgiq ivsyKu ]1] rhwau ]
te anadhin naam sadhaa dhiaaveh gur poore te bhagat visekh ||1|| rahaau ||
night and day, meditates forever on the Naam; he obtains the wondrous blessing of devotional love from the Perfect Guru. ||1||Pause||
ਉਹ ਰੈਣ ਦਿਹੁੰ ਨਾਮ ਦਾ ਸਿਮਰਨ ਕਰਦੇ ਹਨ ਅਤੇ ਪੂਰਨ ਗੁਰਾਂ ਪਾਸੋਂ ਸੁਆਮੀ ਦੀ ਉਤਕ੍ਰਿਸ਼ਟ (ਉੱਚੀ) ਸੇਵਾ ਦੀ ਦਾਤ ਪਰਾਪਤ ਕਰਦੇ ਹਨ। ਠਹਿਰਾਉ।
habitan siempre en el Nombre Ambrosial; esta técnica especial de Alabanza la reciben del Perfecto Guru. (1‑Pausa)
ijn@ kau hir pRBu ley imlwie ]
jin(h) kau har prabh le milai ||
Those, whom the Lord God has blended with Himself
ਜਿਨ੍ਹਾਂ ਨੂੰ ਵਾਹਿਗੁਰੂ ਸੁਆਮੀ ਆਪਣੇ ਨਾਲ ਅਭੇਦ ਕਰ ਲੈਂਦਾ ਹੈ,
Es indescriptible el Estado de Éxtasis en que viven los que el Señor
iqn@ kI ghx giq khI n jwie ]
tin(h) kee gahan gat kahee na jai ||
their sublime state cannot be described.
ਉਨ੍ਹਾਂ ਦੀ ਗੰਭੀਰ ਅਵਸਥਾ ਦੱਸੀ ਨਹੀਂ ਜਾ ਸਕਦੀ।
ha tomado en Unión Consigo.
pUrY siqgur idqI vifAweI ]
poorai satigur dhitee vaddiaaiee ||
The Perfect True Guru has given the Glorious Greatness,
ਪੂਰਨ ਸਤਿਗੁਰਾਂ ਨੇ ਬਜੁਰਗੀ ਪ੍ਰਦਾਨ ਕੀਤੀ ਹੈ,
El Perfecto Guru los ha bendecido con Su Gloria,
aUqm pdvI hir nwim smweI ]2]
uootam padhavee har naam samaiee ||2||
of the most exalted order, and I am absorbed into the Lord's Name. ||2||
ਉਤਕ੍ਰਿਸ਼ਟ ਦਰਜੇ ਦੀ ਅਤੇ ਮੈਂ ਹੁਣ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਗਿਆ ਹਾਂ।
y logrando el más Elevado Estado de Conciencia se inmergen en el Naam, el Nombre del Señor. (2)
jo ikCu kry su Awpy Awip ]
jo kichh kare su aape aap ||
Whatever the Lord does, He does all by Himself.
ਜੋ ਕੁਛ ਸਾਈਂ ਕਰਦਾ ਹੈ, ਉਸ ਨੂੰ ਉਹ ਖੁਦ-ਬ-ਖੁਦ ਹੀ ਕਰਦਾ ਹੈ।
El Señor realiza todo Él Mismo
eyk GVI mih Qwip auQwip ]
ek ghaRee meh thaap uthaap ||
In an instant, He establishes, and disestablishes.
ਇਕ ਮੁਹਤ ਵਿੱਚ ਉਹ ਬਣਾ ਅਤੇ ਢਾਹ ਦਿੰਦਾ ਹੈ।
y en un instante establece o quita todo.
kih kih khxw AwiK suxwey ] jy sau Gwly Qwie n pwey ]3]
keh keh kahanaa aakh sunaae || je sau ghaale thai na paae ||3||
By merely speaking, talking, shouting and preaching about the Lord,
ਨਿਰੇ ਪੁਰੇ ਕਹਿਣ ਤੇ ਆਖਣ ਅਤੇ ਵਾਹਿਗੁਰੂ ਬਾਰੇ ਕੂਕਣ ਅਤੇ ਪਰਚਾਰ ਕਰਨ ਦੁਆਰਾ,
Proclamando y recitando uno no es aprobado aunque trate todo lo que pueda. (3)
ijn@ kY poqY puMnu iqn@w gurU imlwey ]
jin(h) kai potai pu(n)n tin(h)aa guroo milaae ||
The Guru meets with those, who take virtue as their treasure;
ਜਿਨ੍ਹਾਂ ਦੇ ਖ਼ਜ਼ਾਨੇ ਵਿੱਚ ਨੇਕੀ ਹੈ, ਉਨ੍ਹਾਂ ਨੂੰ ਗੁਰੂ ਜੀ ਮਿਲਦੇ ਹਨ।
Si uno ha recolectado el Tesoro de la Virtud,
scu bwxI guru sbdu suxwey ]
sach baanee gur sabadh sunaae ||
they listen to the True Word of the Guru's Bani, the Shabad.
ਗੁਰਾਂ ਦੇ ਉਪਦੇਸ਼ ਦੁਆਰਾ ਉਹ ਸੱਚੀ ਗੁਰਬਾਣੀ ਸ੍ਰਵਣ ਕਰਦੇ ਹਨ।
el Guru lo viene a encontrar, y a través del Shabd de la Palabra del Guru escucha la Melodía de la Verdad.
jhW sbdu vsY qhW duKu jwey ]
jahaa(n) sabadh vasai tahaa(n) dhukh jaae ||
Pain departs, from that place where the Shabad abides.
ਜਿਥੇ ਨਾਮ ਵਸਦਾ ਹੈ, ਉੱਥੋ ਰੰਜ ਗ਼ਮ ਟੁਰ ਜਾਂਦਾ ਹੈ।
Donde sea que la Palabra del Shabd toma lugar,
igAwin rqin swcY shij smwey ]4]
giaan ratan saachai sahaj samaae ||4||
By the jewel of spiritual wisdom, one is easily absorbed into the True Lord. ||4||
ਬ੍ਰਹਿਮ ਵੀਚਾਰ ਦੇ ਜਵਾਹਰ ਦੇ ਜ਼ਰੀਏ ਆਦਮੀ ਸੁਖੈਨ ਹੀ, ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
ahí la tristeza desaparece, y a través de la joya de la Sabiduría, uno se inmerge en la Verdad del Señor. (4)
nwvY jyvfu horu Dnu nwhI koie ]
naavai jevadd hor dhan naahee koi ||
No other wealth is as great as the Naam.
ਕੋਈ ਹੋਰ ਦੌਲਤ ਨਾਮ ਜਿੰਨੀ ਵੱਡੀ ਨਹੀਂ।
No hay ningún tesoro comparable al Nombre del Señor;
ijs no bKsy swcw soie ]
jis no bakhase saachaa soi ||
It is bestowed only by the True Lord.
ਇਹ ਉਸ ਨੂੰ ਪਰਾਪਤ ਹੁੰਦਾ ਹੈ, ਜਿਸ ਨੂੰ ਉਹ ਸੱਚਾ ਮਾਲਕ ਪਰਦਾਨ ਕਰਦਾ ਹੈ।
y aquél a quien el Señor Bendice, Verdad, Verdad es él.
pUrY sbid mMin vswey ]
poorai sabadh ma(n)n vasaae ||
Through the Perfect Word of the Shabad, it abides in the mind.
ਪੂਰਨ ਉਪਦੇਸ਼ ਦੁਆਰਾ ਨਾਮ ਚਿੱਤ ਵਿੱਚ ਟਿਕਦਾ ਹੈ।
El enaltece al Señor en su ser a través de la Palabra Perfecta del Shabd.
nwnk nwim rqy suKu pwey ]5]11]50]
naanak naam rate sukh paae ||5||11||50||
O Nanak, imbued with the Naam, peace is obtained. ||5||11||50||
ਨਾਨਕ, ਨਾਮ ਨਾਲ ਰੰਗੀਜਣ ਦੁਆਰਾ ਇਨਸਾਨ ਆਰਾਮ ਪਾਉਂਦਾ ਹੈ।
Oh, dice Nanak, imbuido en el Naam, la Paz es obtenida. (5‑11‑50)
Awsw mhlw 3 ]
aasaa mahalaa teejaa ||
Aasaa, Third Mehl:
ਆਸਾ ਤੀਜੀ ਪਾਤਸ਼ਾਹੀ।
Asa, Mejl Guru Amar Das, Tercer Canal Divino.
inriq kry bhu vwjy vjwey ]
nirat kare bahu vaaje vajaae ||
One may dance and play numerous instruments;
ਆਦਮੀ ਨਿਰਤਕਾਰੀ ਕਰੇ ਅਤੇ ਘਨੇਰੇ ਸੰਗੀਤਕ ਸਾਜ਼ ਪਿਆ ਵਜਾਵੇ।
Uno baila en una miríada de formas al son de la música, pero esta mente está sorda y ciega.
iehu mnu AMDw bolw hY iksu AwiK suxwey ]
eih man a(n)dhaa bolaa hai kis aakh sunaae ||
but this mind is blind and deaf, so for whose benefit is this speaking and preaching?
ਪਰ ਇਹ ਮਨੂਆ ਅੰਨ੍ਹਾ ਤੇ ਬੋਲਾ ਹੈ। ਤਦ ਇਹ ਕਹਿਣਾ ਤੇ ਪ੍ਰਚਾਰਣਾ ਕੀਹਦੇ ਲਈ ਹੈ?
¿Entonces para quién es toda la danza?
AMqir loBu Brmu Anl vwau ]
a(n)tar lobh bharam anal vaau ||
Deep within is the fire of greed, and the dust-storm of doubt.
ਉਸ ਦੇ ਅੰਦਰ ਲਾਲਚ ਦੀ ਅੱਗ ਅਤੇ ਸੰਦੇਹ ਦੀ ਹਵਾ ਹੈ।
Dentro de uno mismo está el fuego de la avaricia, y la tempestad polvorosa de la duda.
dIvw blY n soJI pwie ]1]
dheevaa balai na sojhee pai ||1||
The lamp of knowledge is not burning, and understanding is not obtained. ||1||
(ਗਿਆਨ ਦਾ) ਲੈਪਂ ਜਲਦਾ ਨਹੀਂ ਨਾਂ ਹੀ ਗਿਆਤ ਪਰਾਪਤ ਹੁੰਦਾ ਹੈ।
Así la lámpara del espíritu no se puede prender y no conoce uno la Esencia. (1)
gurmuiK Bgiq Git cwnxu hoie ]
gurmukh bhagat ghaT chaanan hoi ||
The Gurmukh has the light of devotional worship within his heart.
ਗੁਰੂ-ਸਮਰਪਣ ਦੇ ਮਨ ਅੰਦਰ ਸਿਮਰਨ ਦਾ ਪ੍ਰਕਾਸ਼ ਹੈ।
La Luz de la Devoción enciende los corazones de aquéllos que se enfocan en Dios,
Awpu pCwix imlY pRBu soie ]1] rhwau ]
aap pachhaan milai prabh soi ||1|| rahaau ||
Understanding his own self, he meets God. ||1||Pause||
ਆਪਣੇ ਆਪ ਦੀ ਸਿੰਆਣ ਕਰਕੇ ਉਹ ਸੁਆਮੀ ਨੂੰ ਮਿਲ ਪੈਂਦਾ ਹੈ। ਠਹਿਰਾਉ।
y en esta Bella Luz, su ser interior les es revelado y obtienen al Señor. (1‑Pausa)
gurmuiK inriq hir lwgY Bwau ]
gurmukh nirat har laagai bhaau ||
The Gurmukh's dance is to embrace love for the Lord;
ਪਵਿੱਤ੍ਰ ਪੁਰਸ਼ ਲਈ, ਵਾਹਿਗੁਰੂ ਨਾਲ ਪ੍ਰੀਤ ਪਾਉਣੀ ਨ੍ਰਿਤਕਾਰੀ ਹੈ,
La danza del Gurmukj es aquélla en donde él ama a su Dios,
pUry qwl ivchu Awpu gvwie ]
poore taal vichahu aap gavai ||
to the beat of the drum, he sheds his ego from within.
ਅਤੇ ਹੰਕਾਰ ਦਾ ਅੰਦਰੋਂ ਮਾਰਨਾ ਸੁਰ ਤਾਲ ਮੇਲਣਾ ਹੈ।
y así los pasos de su danza hacen que vaya perdiendo el sentido de separación en su interior.
myrw pRBu swcw Awpy jwxu ]
meraa prabh saachaa aape jaan ||
My God is True; He Himself is the Knower of all.
ਮੈਡਾਂ ਸੱਚਾ ਸੁਆਮੀ ਆਪ ਹੀ ਜਾਨਣਹਾਰ ਹੈ।
Uno concibe al Señor, Quien lo conoce todo,
gur kY sbid AMqir bRhmu pCwxu ]2]
gur kai sabadh a(n)tar braham pachhaan ||2||
Through the Word of the Guru's Shabad, recognize the Creator Lord within yourself. ||2||
ਗੁਰਾਂ ਦੇ ਉਪਦੇਸ਼ ਦੁਆਰਾ ਤੂੰ ਸਿਰਜਣਹਾਰ ਨੂੰ ਆਪਣੇ ਅੰਦਰ ਹੀ ਸਿੰਆਣ।
en su ser interno a través del Shabd de la Palabra del Guru. (2)
gurmuiK Bgiq AMqir pRIiq ipAwru ]
gurmukh bhagat a(n)tar preet piaar ||
The Gurmukh is filled with devotional love for the Beloved Lord.
ਦਿਲੀ ਪ੍ਰੇਮ ਅਤੇ ਪਿਰਹੜੀ ਗੁਰੂ-ਸਮਰਪਨ ਦੀ ਪ੍ਰੇਮ-ਮਈ ਸੇਵਾ ਹੈ।
El Gurmukh está lleno de Amor Devocional por el Bienamado Señor.
gur kw sbdu shij vIcwru ]
gur kaa sabadh sahaj veechaar ||
He intuitively reflects upon the Word of the Guru's Shabad.
ਉਹ ਸੁਭਾਵਕ ਹੀ ਗੁਰਬਾਣੀ ਦਾ ਚਿੰਤਨ ਕਰਦਾ ਹੈ।
De forma intuitiva medita en la Palabra del Shabd.
gurmuiK Bgiq jugiq scu soie ]
gurmukh bhagat jugat sach soi ||
For the Gurmukh, loving devotional worship is the way to the True Lord.
ਪਵਿੱਤ੍ਰ ਪੁਰਸ਼ਾਂ ਦੀ ਸੇਵਾ ਉਸ ਸੁਆਮੀ ਵੱਲ ਜਾਣ ਦਾ ਸੱਚਾ ਮਾਰਗ ਹੈ।
Para el Gurmukh, la Alabanza Devocional Amorosa es el Camino al Señor.
pwKMif Bgiq inriq duKu hoie ]3]
paakha(n)dd bhagat nirat dhukh hoi ||3||
But the dances and the worship of the hypocrites bring only pain. ||3||
ਦੰਭੀ ਦੀ ਸੇਵਾ ਅਤੇ ਨਾਚ ਗ਼ਮ, ਰੰਜ ਉਪਜਾਂਦੇ ਹਨ।
Pero los bailes y la alabanza de los hipócritas traen sólo dolor. (3) P. 365.