jh dyKw qU sBnI QweI ]
jeh dhekhaa too sabhanee thaiee ||
Wherever I look, I see You, everywhere.
ਜਿੱਥੇ ਕਿਤੇ ਮੈਂ ਵੇਖਦਾ, ਉਥੇ ਤੂੰ ਸਾਰੀਆਂ ਥਾਵਾਂ ਵਿੱਚ ਹੈ।
Oh Dios, donde sea que volteo a ver, ahí Te veo.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
jh dyKw qU sBnI QweI ]
jeh dhekhaa too sabhanee thaiee ||
Wherever I look, I see You, everywhere.
ਜਿੱਥੇ ਕਿਤੇ ਮੈਂ ਵੇਖਦਾ, ਉਥੇ ਤੂੰ ਸਾਰੀਆਂ ਥਾਵਾਂ ਵਿੱਚ ਹੈ।
Oh Dios, donde sea que volteo a ver, ahí Te veo.
pUrY guir sB soJI pweI ]
poorai gur sabh sojhee paiee ||
Through the Perfect Guru, all this is known.
ਪੂਰਨ ਗੁਰਾਂ ਦੋ ਰਾਹੀਂ ਮੈਂ ਇਹ ਸਾਰਾ ਕੁਛ ਜਾਣਿਆ ਹੈ।
Es a través del Guru Verdadero que puedo saberlo todo
nwmo nwmu iDAweIAY sdw sd iehu mnu nwmy rwqw hy ]12]
naamo naam dhiaaieeaai sadhaa sadh ih man naame raataa he ||12||
I meditate forever and ever on the Naam; this mind is imbued with the Naam. ||12||
ਹਮੇਸ਼ਾ, ਹਮੇਸ਼ਾਂ ਹੀ ਮੈਂ ਨਾਮਵਰ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹਾਂ ਅਤੇ ਉਸ ਦੇ ਨਾਮ ਨਾਲ ਹੀ ਮੇਰੀ ਇਹ ਆਤਮਾ ਰੰਗੀ ਹੋਈ ਹੈ।
y vivir para siempre sólo en el Nombre del Señor e imbuir mi mente en Eso. (12)
nwmy rwqw pivqu srIrw ]
naame raataa pavit sareeraa ||
Imbued with the Naam, the body is sanctified.
ਨਾਮ ਨਾਲ ਰੰਗੀਜਣ ਦੁਆਰਾ ਦੇਹ ਪਵਿੱਤਰ ਹੋ ਜਾਂਦੀ ਹੈ।
Cuando uno está imbuido en el Nombre, es Santificado.
ibnu nwvY fUib muey ibnu nIrw ]
bin naavai ddoob mue bin neeraa ||
Without the Naam, they are drowned and die without water.
ਨਾਮ ਤੋਂ ਸੱਖਣੇ ਪ੍ਰਾਣੀ, ਪਾਣੀ ਦੇ ਬਗ਼ੈਰ, ਡੁੱਬ ਕੇ ਮਰ ਜਾਂਦੇ ਹਨ।
Sí, sin el Nombre del Señor, uno se ahoga aún sin agua, va y viene sin realizar el Nombre,
Awvih jwvih nwmu nhI bUJih ieknw gurmuiK sbdu pCwqw hy ]13]
aaveh jaaveh naam nahee boojheh ikanaa gurmukh sabadh pachhaataa he ||13||
They come and go, but do not understand the Naam. Some, as Gurmukh, realize the Word of the Shabad. ||13||
ਬੰਦਾ ਆਉਂਦਾ ਤੇ ਜਾਂਦਾ ਹੈ, ਪਰ ਨਾਮ ਨੂੰ ਅਨੁਭਵ ਨਹੀਂ ਕਰਦਾ। ਗੁਰਾਂ ਦੀ ਦਇਆ ਦੁਆਰਾ, ਕਈ ਨਾਮ ਨੂੰ ਸਿੰਝਾਣਦੇ ਹਨ।
y mira, otros reconocen el Nombre por la Gracia del Guru.(13)
pUrY siqguir bUJ buJweI ]
poorai satigur boojh bujhaiee ||
The Perfect True Guru has imparted this understanding.
ਪੂਰਨ ਸੱਚੇ ਗੁਰਾਂ ਨੇ ਮੈਨੂੰ ਇਹ ਸਮਝ ਦਰਸਾਈ ਹੈ,
Es a través del Guru Perfecto que esta Verdad es revelada:
ivxu nwvY mukiq iknY n pweI ]
vin naavai mukat kinai na paiee ||
Without the Name, no one attains liberation.
ਕਿ ਨਾਮ ਦੇ ਬਗ਼ੈਰ ਕਿਸੇ ਨੂੰ ਭੀ ਕਲਿਆਨ ਪ੍ਰਾਪਤ ਨਹੀਂ ਹੁੰਦੀ।
sin el Nombre del Señor, uno no es liberado.
nwmy nwim imlY vifAweI shij rhY rMig rwqw hy ]14]
naame naam milai vaddiaaiee sahaj rahai ra(n)g raataa he ||14||
Through the Naam, the Name of the Lord, one is blessed with glorious greatness; he remains intuitively attuned to the Lord's Love. ||14||
ਕੇਵਲ ਨਾਮ ਦੇ ਰਾਹੀਂ ਹੀ, ਬੰਦੇ ਨੂੰ ਪ੍ਰਭਤਾ ਦੀ ਦਾਤ ਮਿਲਦੀ ਹੈ ਤੇ ਉਹ ਸੁਖੈਨ ਹੀ ਵਾਹਿਗੁਰੂ ਦੇ ਪਿਆਰ ਨਾਲ ਰੰਗਿਆ ਰਹਿੰਦਾ ਹੈ।
Es a través de Su Nombre que uno es bendecido con Gloria y es imbuido en el Amor de Dios de forma totalmente espontánea.(14)
kwieAw ngru FhY Fih FyrI ]
kaiaa nagar ddahai ddeh dderee ||
The body-village crumbles and collapses into a pile of dust.
ਦੇਹ ਦਾ ਪਿੰਡ ਢੈ ਜਾਂਦਾ ਹੈ ਅਤੇ ਢੈ ਕੇ ਮਿੱਟੀ ਦੀ ਢੇਰੀ ਹੋ ਜਾਂਦਾ ਹੈ।
Sin la Palabra del Guru la ciudad del cuerpo se derrumba al final,
ibnu sbdY cUkY nhI PyrI ]
bin sabadhai chookai nahee feree ||
Without the Shabad, the cycle of reincarnation is not brought to an end.
ਸੁਆਮੀ ਦੇ ਨਾਮ ਦੇ ਬਾਝੋਂ ਆਵਾਗਉਣ ਦਾ ਚੱਕਰ ਮੁਕਦਾ ਨਹੀਂ।
las idas y venidas no cesan, pero aquél que alaba la Palabra Verdadera,
swcu slwhy swic smwvY ijin gurmuiK eyko jwqw hy ]15]
saach salaahe saach samaavai jin gurmukh eko jaataa he ||15||
One who knows the One Lord, through the True Guru, praises the True Lord, and remains immersed in the True Lord. ||15||
ਜੋ ਗੁਰਾਂ ਦੇ ਰਾਹੀਂ ਕੇਵਲ ਇੱਕ ਨੂੰ ਹੀ ਜਾਣਦਾ ਹੈ; ਉਹ ਸੱਚੇ ਸੁਆਮੀ ਦੀ ਉਸਤਤੀ ਕਰਦਾ ਹੈ ਅਤੇ ਸੱਚੇ ਸੁਆਮੀ ਅੰਦਰ ਹੀ ਲੀਨ ਹੋ ਜਾਂਦਾ ਹੈ।
se inmerge en el Ser Verdadero, sí, aquél que conoce al Uno Solo, por la Gracia del Guru. (15)
ijs no ndir kry so pwey ] swcw sbdu vsY min Awey ]
jis no nadhar kare so paae || saachaa sabadh vasai man aae ||
The True Word of the Shabad comes to dwell in the mind,
ਜਿਸ ਉਤੇ ਉਸ ਦੀ ਮਿਹਰ ਹੈ, ਉਹ ਪ੍ਰਭੂ ਨੂੰ ਪਾ ਲੈਂਦਾ ਹੈ,
Aquél a quien el Señor bendice, obtiene al Uno Verdadero y en su interior es enaltecida la Palabra Verdadera.
nwnk nwim rqy inrMkwrI dir swcY swcu pCwqw hy ]16]8]
naanak naam rate nira(n)kaaree dhar saachai saach pachhaataa he ||16||8||
O Nanak, those who are attuned to the Naam, the Name of the Formless Lord, realize the True Lord in His True Court. ||16||8||
ਹੇ ਨਾਨਕ! ਜੋ ਸਰੂਪ-ਰਹਿਤ ਸੁਆਮੀ ਦੇ ਨਾਮ ਨਾਲ ਰੰਗੀਜੇ ਹਨ, ਉਹ ਸੱਚੇ ਦਰਬਾਰ ਅੰਦਰ ਆਪਣੇ ਸੱਚੇ ਵਾਹਿਗੁਰੂ ਨੂੰ ਸਿੰਝਾਣ ਲੈਂਦੇ ਹਨ।
Dice Nanak, los que están imbuidos en el Nombre del Ser Sin Forma conocen al Uno Verdadero en la Puerta Verdadera.(16-8)
mwrU solhy 3 ]
maaroo solahe 3 ||
Maaroo, Solhay, Third Mehl:
ਮਾਰੂ ਸੋਲਹੇ ਤੀਜੀ ਪਾਤਿਸ਼ਾਹੀ।
Maru Solje, Mejl Guru Amar Das, Tercer Canal Divino.
Awpy krqw sBu ijsu krxw ]
aape karataa sabh jis karanaa ||
O Creator, it is You Yourself who does all.
ਤੂੰ ਆਪ ਹੀ ਸਿਰਜਣਹਾਰ ਹੈਂ ਜਿਸ ਨੇ ਸਾਰੀ ਸ਼੍ਰਿਸ਼ਟੀ ਸਿਰਜੀ ਹੈ।
Oh Señor Creador, Tú de Ti Mismo,
jIA jMq siB qyrI srxw ]
jeea ja(n)t sabh teree saranaa ||
All beings and creatures are under Your Protection.
ਸਾਰੇ ਜੀਵ ਜੰਤੂ ਤੇਰੀ ਸ਼ਰਣ ਵਿੱਚ ਹਨ।
haces todo, las criaturas están bajo Tu Amparo;
Awpy gupqu vrqY sB AMqir gur kY sbid pCwqw hy ]1]
aape gupat varatai sabh a(n)tar gur kai sabadh pachhaataa he ||1||
You are hidden, and yet permeating within all; through the Word of the Guru's Shabad, You are realized. ||1||
ਤੂੰ ਆਪ ਹੀ ਅਲੋਪ ਹੋ, ਸਾਰਿਆਂ ਦੇ ਅੰਦਰ ਰਮ ਰਿਹਾ ਹੈਂ ਅਤੇ ਗੁਰਾਂ ਦੀ ਬਾਣੀ ਰਾਹੀਂ ਸਿੰਝਾਣਿਆ ਜਾਂਦਾ ਹੈ।
Tú actúas escondido en todo y eres revelado a través de la Palabra del Guru.(1)
hir ky Bgiq Bry BMfwrw ]
har ke bhagat bhare bha(n)ddaaraa ||
Devotion to the Lord is a treasure overflowing.
ਵਾਹਿਗੁਰੂ ਦੇ ਖ਼ਜ਼ਾਨੇ, ਸ਼ਰਧਾ ਪ੍ਰੇਮ ਨਾਲ ਪਰੀਪੂਰਨ ਹਨ,
Oh Dios, de Tu Tesoro se desborda Devoción
Awpy bKsy sbid vIcwrw ]
aape bakhase sabadh veechaaraa ||
He Himself blesses us with contemplative meditation on the Shabad.
ਉਹ ਖ਼ੁਦ ਹੀ ਨਾਮ ਦਾ ਸਿਮਰਨ ਪਰਦਾਨ ਕਰਦਾ ਹੈ।
y Tú Mismo nos bendices con la Contemplación de la Palabra.
jo quDu BwvY soeI krsih scy isau mnu rwqw hy ]2]
jo tudh bhaavai soiee karaseh sache siau man raataa he ||2||
You do whatever You please; my mind is attuned to the True Lord. ||2||
ਜਿਹੜਾ ਕੁੱਛ ਤੈਨੂੰ ਚੰਗਾ ਲਗਦਾ ਹੈ, ਉਹ ਹੀ ਤੂੰ ਕਰਦਾ ਹੈਂ, ਹੇ ਸੱਚੇ ਸੁਆਮੀ! ਤੇਰੇ ਨਾਲ ਹੀ ਮੇਰਾ ਮਨੂਆ ਰੰਗਿਆ ਹੋਇਆ ਹੈ।
Haces lo que está en Tu Voluntad. Mi mente está imbuida en Ti, Uno Verdadero.(2)
Awpy hIrw rqnu Amolo ]
aape heeraa ratan amolo ||
You Yourself are the priceless diamond and jewel.
ਤੂੰ ਆਪ ਹੀ ਅਣਮੁੱਲਾ ਜਵੇਹਰ ਅਤੇ ਮਾਣਕ ਹੈਂ।
Sí, Tú Mismo eres la Joya, el Diamante Invaluable
Awpy ndrI qoly qolo ]
aape nadharee tole tolo ||
In Your Mercy, You weigh with Your scale.
ਆਪਣੀ ਤੱਕੜੀ ਵਿੱਚ ਤੂੰ ਆਪ ਹੀ ਆਪਣੀ ਮਿਹਰ ਨਾਲ ਤੋਲਦਾ ਹੈ।
y Tú Mismo Te evalúas a Ti Mismo con Tu Gracia
jIA jMq siB srix qumwrI kir ikrpw Awip pCwqw hy ]3]
jeea ja(n)t sabh saran tumaaree kar kirapaa aap pachhaataa he ||3||
All beings and creatures are under Your protection. One who is blessed by Your Grace realizes his own self. ||3||
ਸਾਰੇ ਪ੍ਰਾਣਧਾਰੀ ਤੇਰੀ ਸ਼ਰਣਾਗਤ ਅੰਦਰ ਹਨ। ਜਿਸ ਉਤੇ ਤੂੰ ਮਿਹਰ ਧਾਰਦਾ ਹੈਂ ਉਹ ਆਪਣੇ ਆਪ ਦੀ ਪਛਾਣ ਕਰ ਲੈਂਦਾ ਹੈ।
y todos se amparan en Tu Refugio, es por Tu Gracia que uno Te logra conocer. (3)
ijs no ndir hovY Duir qyrI ]
jis no nadhar hovai dhur teree ||
One who receives Your Mercy, O Primal Lord,
ਜਿਸ ਉਤੇ ਤੇਰੀ ਮਿਹਰ ਹੈ, ਹੇ ਸੁਆਮੀ!
Aquél sobre quien se posa Tu Gracia, oh Dios, no nace para morir,
mrY n jMmY cUkY PyrI ]
marai na ja(n)mai chookai feree ||
does not die, and is not reborn; he is released from the cycle of reincarnation.
ਉਹ ਮਰਦਾ ਨਹੀਂ, ਨਾਂ ਹੀ ਉਹ ਜਨਮਦਾ ਹੈ ਅਤੇ ਉਸ ਦੇ ਆਉਣੇ ਅਤੇ ਜਾਣੇ ਮੁੱਕ ਜਾਂਦੇ ਹਨ।
sus idas y venidas terminan, así canta Tu Alabanza, noche y día
swcy gux gwvY idnu rwqI juig juig eyko jwqw hy ]4]
saache gun gaavai dhin raatee jug jug eko jaataa he ||4||
He sings the Glorious Praises of the True Lord, day and night, and, throughout the ages, he knows the One Lord. ||4||
ਦਿਹੁੰ ਅਤੇ ਰੈਣ ਉਹ ਸੱਚੇ ਸੁਆਮੀ ਦੀ ਮਹਿਮਾ ਗਾਇਨ ਕਰਦਾ ਹੈਂ ਅਤੇ ਸਾਰਿਆਂ ਯੁਗਾਂ ਅੰਦਰ ਉਹ ਕੇਵਲ ਇੱਕ ਨੂੰ ਹੀ ਸਿੰਝਾਣਦਾ ਹੈ।
y Te logra conocer a Ti, el Uno Solo, época tras época. (4)
mwieAw moih sBu jgqu aupwieAw ]
maiaa moh sabh jagat upaiaa ||
Emotional attachment to Maya wells up throughout the whole world,
ਧਨ-ਦੌਲਤ ਦਾ ਪਿਆਰ ਪ੍ਰਭੂ ਨੇ ਪੈਦਾ ਕੀਤਾ ਹੈ ਸਾਰੇ ਜਹਾਨ ਵਿੱਚ,
El mundo entero que ha sido creado está involucrado en el enamoramiento de Maya,
bRhmw ibsnu dyv sbwieAw ]
brahamaa bisan dhev sabaiaa ||
from Brahma, Vishnu and all the demi-gods.
ਬ੍ਰਹਮਾ, ਵਿਸ਼ਨੂੰ ਅਤੇ ਹੋਰ ਸਮੂਹ ਦੇਵਤਿਆਂ ਸਮੇਤ।
aunque se trate de Brahma, Vishnu, o algún otro dios.
jo quDu Bwxy sy nwim lwgy igAwn mqI pCwqw hy ]5]
jo tudh bhaane se naam laage giaan matee pachhaataa he ||5||
Those who are pleasing to Your Will, are attached to the Naam; through spiritual wisdom and understanding, You are recognized. ||5||
ਜਿਹੜੇ ਤੈਨੂੰ ਚੰਗੇ ਲਗਦੇ ਹਨ, ਹੇ ਸੁਆਮੀ! ਉਹ ਤੇਰੇ ਨਾਮ ਦੇ ਸਮਰਪਣ ਹੁੰਦੇ ਹਨ ਅਤੇ ਰੱਬੀ ਵਿਚਾਰ ਵਾਲੀ ਸਮਝ ਰਾਹੀਂ ਤੈਨੂੰ ਸਿੰਝਾਣ ਲੈਂਦੇ ਹਨ।
Oh Dios, aquellos con quienes estás complacido, están dedicados a Tu Nombre y a través de Tu Sabiduría conferida, logran tener Tu Visión. (5)
pwp puMn vrqY sMswrw ]
paap pu(n)n varatai sa(n)saaraa ||
The world is engrossed in vice and virtue.
ਬਦੀ ਅਤੇ ਨੇਕੀ ਅੰਦਰ ਦੁਨੀਆ ਉਲਝੀ ਹੋਈ ਹੈ।
El mundo está involucrado entre la virtud y el vicio,
hrKu sogu sBu duKu hY Bwrw ]
harakh sog sabh dhukh hai bhaaraa ||
Happiness and misery are totally loaded with pain.
ਖ਼ੁਸ਼ੀ ਅਤੇ ਗਮੀ ਵੱਡੇ ਦੁਖੜੇ ਹਨ।
entre el placer y el dolor, lo que lo conduce al sufrimiento.
gurmuiK hovY so suKu pwey ijin gurmuiK nwmu pCwqw hy ]6]
gurmukh hovai so sukh paae jin gurmukh naam pachhaataa he ||6||
One who becomes Gurmukh finds peace; such a Gurmukh recognizes the Naam. ||6||
ਜੋ ਵਾਹਿਗੁਰੂ ਨੂੰ ਜਾਣਨ ਵਾਲਾ ਥੀ ਵੰਝਦਾ ਹੈ ਅਤੇ ਜੋ ਗਰਾਂ ਦੀ ਦਇਆ ਦੁਆਰਾ ਨਾਮ ਨੂੰ ਅਨੁਭਵ ਕਰਦਾ ਹੈ, ਉਹ ਆਰਾਮ ਪਾ ਲੈਂਦਾ ਹੈ।
Sólo el ser consciente en Dios, está en Éxtasis, pues concibe el Nombre por la Gracia del Guru. (6)
ikrqu n koeI mytxhwrw ]
kirat na koiee meTanahaaraa ||
No one can erase the record of one's actions.
ਕੋਈ ਜਣਾ ਕਰਮਾਂ ਦੀ ਲਿਖਤਾਕਾਰ ਨੂੰ ਮੇਸਣ ਲਈ ਸਮਰਥ ਨਹੀਂ।
Nadie puede borrar el escrito de las acciones
gur kY sbdy moK duAwrw ]
gur kai sabadhe mokh dhuaaraa ||
Through the Word of the Guru's Shabad, one finds the door of salvation.
ਗੁਰਾਂ ਦੇ ਉਪਦੇਸ਼ ਦੁਆਰਾ, ਜੀਵ ਮੁਕਤੀ ਦੇ ਦਰਵਾਜ਼ੇ ਨੂੰ ਪਾ ਲੈਂਦਾ ਹੈ।
y es sólo a través e la Palabra del Guru que uno penetra por la Puerta de la Salvación.
pUrib iliKAw so Plu pwieAw ijin Awpu mwir pCwqw hy ]7]
poorab likhiaa so fal paiaa jin aap maar pachhaataa he ||7||
One who conquers self-conceit and recognizes the Lord, obtains the fruits of his pre-destined rewards. ||7||
ਜੋ ਆਪਣੀ ਸਵੈ-ਹੰਗਤਾ ਨੂੰ ਮਾਰਦਾ ਅਤੇ ਆਪਣੇ ਸੁਆਮੀ ਨੂੰ ਅਨੁਭਵ ਕਰਦਾ ਹੈ, ਉਹ ਉਸ ਮੇਵੇ ਨੂੰ ਪਾ ਲੈਂਦਾ ਹੈ, ਜੋ ਉਸ ਲਈ ਧੁਰ ਤੋਂ ਲਿਖਿਆ ਹੋਇਆ ਹੈ।
Sí, aquello que estaba escrito para nosotros por Dios, eso le ocurre a uno. Aquél que se conquista a sí mismo logra alcanzar el Conocimiento.(7)
mwieAw moih hir isau icqu n lwgY ]
maiaa moh har siau chit na laagai ||
Emotionally attached to Maya, one's consciousness is not attached to the Lord.
ਸੰਸਾਰੀ ਪਦਾਰਥਾਂ ਦੇ ਪਿਆਰ ਅੰਦਰ, ਮਨੁਸ਼ ਦਾ ਮਨੂਆ, ਵਾਹਿਗੁਰੂ ਨਾਲ ਨਹੀਂ ਜੁੜਦਾ।
En el amor a Maya, uno no se preocupa por Dios,
dUjY Bwie Gxw duKu AwgY ]
dhoojai bhai ghanaa dhukh aagai ||
In the love of duality, he will suffer terrible agony in the world hereafter.
ਹੋਰਸ ਨੂੰ ਪਿਆਰ ਕਰਨ ਦੁਆਰਾ, ਪ੍ਰਾਣੀ, ਪ੍ਰਲੋਕ ਵਿੱਚ ਬਹੁਤਾ ਕਸ਼ਟ ਉਠਾਉਂਦਾ ਹੈ।
sino que le agrada el otro y por consecuencia sufre aquí después.
mnmuK Brim Buly ByKDwrI AMq kwil pCuqwqw hy ]8]
manmukh bharam bhule bhekhadhaaree a(n)t kaal pachhutaataa he ||8||
The hypocritical, self-willed manmukhs are deluded by doubt; at the very last moment, they regret and repent. ||8||
ਪਖੰਡੀ ਆਪ-ਹੁਦਰੇ ਸੰਦੇਹ ਅੰਦਰ ਭਟਕਦੇ ਹਨ, ਅਤੇ ਅਖ਼ੀਰ ਦੇ ਵੇਲੇ ਪਸਚਾਤਾਪ ਕਰਦੇ ਹਨ।
Sí, los ególatras se pierden en la duda, usando diferentes túnicas y al final se arrepienten. (8)
hir kY BwxY hir gux gwey ]
har kai bhaanai har gun gaae ||
In accordance with the Lord's Will, he sings the Glorious Praises of the Lord.
ਰੱਬ ਦੀ ਰਜ਼ਾ ਅੰਦਰ ਜੀਵ ਰੱਬ ਦਾ ਜੱਸ ਗਾਇਨ ਕਰਦਾ ਹੈ।
Si tal es la Voluntad del Señor, uno canta las Alabanzas del Señor y mira,
siB iklibK kwty dUK sbwey ]
sabh kilabikh kaaTe dhookh sabaae ||
He is rid of all sins, and all suffering.
ਉਹ ਆਪਣਿਆਂ ਸਾਰਿਆਂ ਪਾਪਾਂ ਅਤੇ ਸਾਰਿਆਂ ਦੁਖੜਿਆਂ ਤੋਂ ਖਲਾਸੀ ਪਾ ਜਾਂਦਾ ਹੈ।
así uno se libera de aflicciones y errores.
hir inrmlu inrml hY bwxI hir syqI mnu rwqw hy ]9]
har niramal niramal hai baanee har setee man raataa he ||9||
The Lord is immaculate, and immaculate is the Word of His Bani. My mind is imbued with the Lord. ||9||
ਪਵਿੱਤ੍ਰ ਹੈ ਪ੍ਰਭੂ ਅਤੇ ਪਵਿੱਤ੍ਰ ਹੈ ਉਸ ਦੀ ਗੁਰਬਾਣੀ ਅਤੇ ਪ੍ਰਭੂ ਨਾਲ ਹੀ ਮੇਰਾ ਮਨੂਆ ਰੰਗੀਜਿਆ ਹੋਇਆ ਹੈ।
A través de la Inmaculada Palabra del Dios Inmaculado, uno se funde en su Único Señor. (9)
ijs no ndir kry so gux iniD pwey ]
jis no nadhar kare so gun nidh paae ||
One who is blessed with the Lord's Glance of Grace, obtains the Lord, the treasure of virtue.
ਜਿਸ ਉਤੇ ਮਾਲਕ ਮਿਹਰ ਧਾਰਦਾ ਹੈ ਉਹ ਨੇਕੀਆਂ ਦੇ ਖ਼ਜ਼ਾਨੇ ਵਾਹਿਗੁਰੂ ਨੂੰ ਪਾ ਲੈਂਦਾ ਹੈ,
Aquél sobre quien reside la Gracia de Dios, recibe a Dios como Bendición, el Tesoro de toda Virtud
haumY myrw Twik rhwey ]
haumai meraa Thaak rahaae ||
Egotism and possessiveness are brought to an end.
ਅਤੇ ਹੰਕਾਰ ਤੇ ਅਪਣਤ ਤੋਂ ਖ਼ਲਾਸੀ ਪਾ ਜਾਂਦਾ ਹੈ।
y así se libera de la idea del mí, del yo y de lo mío.
gux Avgx kw eyko dwqw gurmuiK ivrlI jwqw hy ]10]
gun avagan kaa eko dhaataa gurmukh viralee jaataa he ||10||
The One Lord is the only Giver of virtue and vice, merits and demerits; how rare are those who, as Gurmukh, understand this. ||10||
ਕੇਵਲ ਵਾਹਿਗੁਰੂ ਹੀ ਨੇਕੀਆਂ ਅਤੇ ਬਦੀਆਂ ਦੇਣਹਾਰ ਹੈ। ਕੋਈ ਟਾਵਾਂ ਪੁਰਸ਼ ਹੀ ਗੁਰਾਂ ਦੀ ਦਇਆ ਦੁਆਰਾ ਇਸ ਨੂੰ ਸਮਝਦਾ ਹੈ।
Sí, nuestro Único Señor nos bendice con Méritos y deméritos, pero extraordinario es aquél que entiende esto por la Gracia del Guru.(10)
myrw pRBu inrmlu Aiq Apwrw ]
meraa prabh niramal at apaaraa ||
My God is immaculate, and utterly infinite.
ਮੈਡਾਂ ਪਵਿੱਤ੍ਰ ਪ੍ਰਭੂ ਪਰਮ ਬੇਅੰਤ ਹੈ।
Nuestro Dios es Infinito, es Inmaculado
Awpy mylY gur sbid vIcwrw ]
aape melai gur sabadh veechaaraa ||
God unites with Himself, through contemplation of the Word of the Guru's Shabad.
ਜਦ ਇਨਸਾਨ ਗਰਬਣੀ ਨੂੰ ਸੋਚਦਾ ਵਿਚਾਰਦਾ ਹੈ, ਸੁਆਮੀ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
y cuando uno medita en la Palabra del Shabd del Guru, Él desde Sí Mismo, nos une en Su Ser.