isrIrwgu mhlw 3 ]
sireeraag mahalaa teejaa ||
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
Siri Rag, Mejl Guru Amar Das, Tercer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
isrIrwgu mhlw 3 ]
sireeraag mahalaa teejaa ||
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
Siri Rag, Mejl Guru Amar Das, Tercer Canal Divino.
AMimRqu Coif ibiKAw loBwxy syvw krih ivfwxI ]
a(n)mrit chhodd bikhiaa lobhaane sevaa kareh viddaanee ||
Discarding the Ambrosial Nectar, they greedily grab the poison; they serve others, instead of the Lord.
ਆਬਹਿਯਾਤ ਨੂੰ ਤਿਆਗ ਕੇ (ਮਨਮੁਖ) ਜ਼ਹਿਰ ਨੂੰ ਚਿਮੜੇ ਹੋਏ ਹਨ ਤੇ (ਪ੍ਰਭੂ ਦੇ ਬਗੈਰ) ਹੋਰਸ ਦੀ ਟਹਿਲ ਕਰਦੇ ਹਨ।
Cuando uno abandona el Néctar del Señor, el veneno lo embruja, se pone a servir al otro, distinto del Señor.
Awpxw Drmu gvwvih bUJih nwhI Anidnu duiK ivhwxI ]
aapanaa dharam gavaaveh boojheh naahee anadhin dhukh vihaanee ||
They lose their faith, they have no understanding; night and day, they suffer in pain.
ਉਹ ਆਪਣੇ ਈਮਾਨ ਵੰਾ ਲੈਂਦੇ ਹਨ, ਵਾਹਿਗੁਰੂ ਨੂੰ ਨਹੀਂ ਸਮਝਦੇ ਅਤੇ ਰੈਣ-ਦਿਹੁ ਤਕਲੀਫ ਵਿੱਚ ਗੁਜ਼ਾਰਦੇ ਹਨ।
A uno se le olvida su Fe y sin concebir al Señor pasa sus noches y sus días en sufrimiento.
mnmuK AMD n cyqhI fUib muey ibnu pwxI ]1]
manmukh a(n)dh na chetahee ddoob mue bin paanee ||1||
The blind, self-willed manmukhs do not even think of the Lord; they are drowned to death without water. ||1||
ਅੰਨ੍ਹੇ ਆਪ-ਹੁੰਦਰੇ ਸਾਹਿਬ ਨੂੰ ਯਾਦ ਨਹੀਂ ਕਰਦੇ ਅਤੇ ਜਲ ਦੇ ਬਾਝੋਂ ਹੀ ਡੁਬ ਕੇ ਮਰ ਜਾਂਦੇ ਹਨ।
Los arrogantes Manmukjs no habitan en el Nombre del Señor y son ahogados sin causa. (1)
mn ry sdw Bjhu hir srxweI ]
man re sadhaa bhajahu har saranaiee ||
O mind, vibrate and meditate forever on the Lord; seek the Protection of His Sanctuary.
ਹੈ ਮੇਰੇ ਮਨ! ਸਦੀਵ ਹੀ ਵਾਹਿਗੁਰੂ ਦਾ ਆਰਾਧਨ ਕਰ ਅਤੇ ਉਸ ਦੀ ਸ਼ਰਣਾਗਤ ਸੰਭਾਲ।
Oh mente mía, habita siempre en el Nombre y busca el Santuario del Señor.
gur kw sbdu AMqir vsY qw hir ivsir n jweI ]1] rhwau ]
gur kaa sabadh a(n)tar vasai taa har visar na jaiee ||1|| rahaau ||
If the Word of the Guru's Shabad abides deep within, then you shall not forget the Lord. ||1||Pause||
ਜੇਕਰ ਗੁਰ ਸ਼ਬਦ ਤੇਰੇ ਮਨ ਵਿੱਚ ਨਿਵਾਸ ਕਰ ਲਵੇ, ਤਦ ਤੂੰ ਵਾਹਿਗੁਰੂ ਨੂੰ ਨਹੀਂ ਭੁੱਲੇਗਾਂ। ਠਹਿਰਾਉ।
Cuando la Palabra del Guru penetra tu ser, el Señor no se te olvida jamás. (1-Pausa)
iehu srIru mwieAw kw puqlw ivic haumY dustI pweI ]
eih sareer maiaa kaa putalaa vich haumai dhusaTee paiee ||
This body is the puppet of Maya. The evil of egotism is within it.
ਇਸ ਦੇਹਿ ਮੋਹਨੀ ਦੀ ਗੁੱਡੀ ਹੈ। ਇਸ ਅੰਦਰ ਮੰਦਾ ਹੰਕਾਰ ਭਰਿਆ ਹੋਇਆ ਹੈ।
Este cuerpo es el juguete de Maya y es allí donde habita el ego negativo.
Awvxu jwxw jMmxu mrxw mnmuiK piq gvweI ]
aavan jaanaa ja(n)man maranaa manmukh pat gavaiee ||
Coming and going through birth and death, the self-willed manmukhs lose their honor.
ਆਉਣ ਜਾਣ, ਜਨਮ ਤੇ ਮਰਣ ਅੰਦਰ ਅਧਰਮੀ ਇਜ਼ਤ ਵੰਾ ਲੈਂਦਾ ਹੈ।
El arrogante Manmukj va y viene y nace sólo para morir, perdiendo así su honor.
sqguru syiv sdw suKu pwieAw joqI joiq imlweI ]2]
satagur sev sadhaa sukh paiaa jotee jot milaiee ||2||
Serving the True Guru, eternal peace is obtained, and one's light merges into the Light. ||2||
ਸੱਚੇ ਗੁਰਾਂ ਦੀ ਖਿਦਮਤ ਕਰਨ ਦੁਆਰਾ ਇਨਸਾਨ ਸਦੀਵੀ ਆਰਾਮ ਪਾ ਲੈਂਦਾ ਹੈ ਅਤੇ ਉਸ ਦੀ ਰੋਸ਼ਨੀ ਪਰਮ ਰੋਸ਼ਨੀ ਨਾਲ ਰਲ ਜਾਂਦੀ ਹੈ।
En el Servicio del Guru Verdadero, uno obtiene la Paz Eterna y la luz interior se funde en la Luz Divina. (2)
sqgur kI syvw Aiq suKwlI jo ieCy so Plu pwey ]
satagur kee sevaa at sukhaalee jo ichhe so fal paae ||
Serving the True Guru brings a deep and profound peace, and one's desires are fulfilled.
ਸਤਿਗੁਰਾਂ ਦੀ ਚਾਕਰੀ ਪਰਮ ਆਰਾਮ ਦੇਣਹਾਰ ਹੈ ਤੇ ਇਸ ਦੁਆਰਾ ਬੰਦਾ ਉਹ ਮੁਰਾਦ ਪਾ ਲੈਂਦਾ ਹੈ ਜਿਹੜੀ ਉਹ ਚਾਹੁੰਦਾ ਹੈ।
El Servicio del Guru Verdadero es muy sencillo, allí uno obtiene lo que pide.
jqu squ qpu pivqu srIrw hir hir mMin vswey ]
jat sat tap pavit sareeraa har har ma(n)n vasaae ||
Abstinence, truthfulness and self-discipline are obtained, and the body is purified; the Lord, Har, Har, comes to dwell within the mind.
ਵਾਹਿਗੁਰੂ ਸੁਆਮੀ ਨੂੰ ਚਿੱਤ ਅੰਦਰ ਟਿਕਾਉਣ ਦੁਆਰਾ ਪ੍ਰਹੇਜ-ਗਾਰੀ, ਸੱਚਾਈ ਅਤੇ ਤਪੱਸਿਆ ਪਰਾਪਤ ਹੋ ਜਾਂਦੇ ਹਨ ਤੇ ਦੇਹਿ ਪਵਿੱਤ੍ਰ ਹੋ ਜਾਂਦੀ ਹੈ।
A través del Servicio al Guru uno logra el mérito de la Contemplación, de las Austeridades, logrando la Verdad del Señor. El cuerpo se purifica y el Señor viene a residir en el corazón.
sdw Anµid rhY idnu rwqI imil pRIqm suKu pwey ]3]
sadhaa ana(n)dh rahai dhin raatee mil preetam sukh paae ||3||
Such a person remains blissful forever, day and night. Meeting the Beloved, peace is found. ||3||
ਐਸਾ ਪੁਰਸ਼ ਹਮੇਸ਼ਾਂ ਦਿਹੁ ਰੈਣ ਖੁਸ਼ ਰਹਿੰਦਾ ਹੈ ਅਤੇ ਪਿਆਰੇ ਨੂੰ ਭੇਟ ਕੇ ਆਰਾਮ ਪਾਉਂਦਾ ਹੈ।
Uno obtiene así el Éxtasis Eterno, viviendo en Paz al encontrar al Señor. (3)
jo sqgur kI srxwgqI hau iqn kY bil jwau ]
jo satagur kee saranaagatee hau tin kai bal jaau ||
I am a sacrifice to those who seek the Sanctuary of the True Guru.
ਮੈਂ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਸੱਚੇ ਗੁਰਾਂ ਦੀ ਪਨਾਹ ਲਈ ਹੈ।
Doy mi vida en sacrificio a aquéllos que buscan el Santuario del Señor.
dir scY scI vifAweI shjy sic smwau ]
dhar sachai sachee vaddiaaiee sahaje sach samaau ||
In the Court of the True One, they are blessed with true greatness; they are intuitively absorbed into the True Lord.
ਸੱਚੇ ਦਰਬਾਰ ਅੰਦਰ ਉਹ ਸੱਚਾ ਮਾਣ ਪਾਉਂਦੇ ਹਨ ਅਤੇ ਸੁਖੈਨ ਹੀ ਸੱਚੇ ਸਾਈਂ ਅੰਦਰ ਲੀਨ ਹੋ ਜਾਂਦੇ ਹਨ।
Ellos se funden en la Verdad, en Estado de Equilibrio y cantan las Alabanzas del Señor en Su Puerta.
nwnk ndrI pweIAY gurmuiK myil imlwau ]4]12]45]
naanak nadharee paieeaai gurmukh mel milaau ||4||12||45||
O Nanak, by His Glance of Grace He is found; the Gurmukh is united in His Union. ||4||12||45||
ਨਾਨਕ ਮੁਖੀ ਗੁਰਾਂ ਦੀ ਸੰਗਤ ਨਾਲ ਜੁੜਨ ਦੇ ਰਾਹੀਂ ਬੰਦਾ ਉਸ ਦੀ ਮਿਹਰ ਸਦਕਾ ਸਾਈਂ ਨੂੰ ਮਿਲ ਪੈਦਾ ਹੈ।
Dice Nanak, a través de Su Gracia el Señor es conocido y a través del Guru uno es unido con el Señor. (4-12-45)
isrIrwgu mhlw 3 ]
sireeraag mahalaa teejaa ||
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
Siri Rag, Mejl Guru Amar Das, Tercer Canal Divino.
mnmuK krm kmwvxy ijau dohwgix qin sIgwru ]
manmukh karam kamaavane jiau dhohaagan tan seegaar ||
The self-willed manmukh performs religious rituals, like the unwanted bride decorating her body.
ਅਧਰਮੀ ਦਾ ਕਰਮ-ਕਾਂਡਾਂ ਦਾ ਕਰਨਾ, ਪਤੀ ਵਲੋ ਤਿਆਗੀ ਹੋਈ ਪਤਨੀ ਦੇ ਸਰੀਰ ਦੇ ਹਾਰ-ਸ਼ਿੰਗਾਰਾਂ ਦੀ ਮਾਨਿੰਦ ਹੈ।
Los arrogantes Manmukjs se comportan como la mujer abandonada
syjY kMqu n AwveI inq inq hoie KuAwru ]
sejai ka(n)t na aaviee nit nit hoi khuaar ||
Her Husband Lord does not come to her bed; day after day, she grows more and more miserable.
ਉਸ ਦੇ ਪਤੀ ਉਸ ਦੇ ਪਲੰਘ ਤੇ ਨਹੀਂ ਆਉਂਦਾ ਅਤੇ ਉਹ ਸਦੀਵ ਤੇ ਹਮੇਸ਼ਾਂ ਲਈ ਅਵਾਜ਼ਾਰ ਹੋ ਜਾਂਦੀ ਹੈ।
que no goza del aposento con su Señor y desperdicia su vida en vano.
ipr kw mhlu n pwveI nw dIsY Gru bwru ]1]
pir kaa mahal na paaviee naa dheesai ghar baar ||1||
She does not attain the Mansion of His Presence; she does not find the door to His House. ||1||
ਉਹ ਆਪਣੇ ਭਰਤੇ ਦੀ ਹਜ਼ੂਰੀ ਨੂੰ ਪਰਾਪਤ ਨਹੀਂ ਹੁੰਦੀ ਅਤੇ ਉਸ ਦੇ ਮੰਦਰ ਦੇ ਬੂਹੇ ਨੂੰ ਭੀ ਨਹੀਂ ਵੇਖਦੀ।
No puede entrar en la mansión de su Esposo ni puede realizar su ser. (1)
BweI ry iek min nwmu iDAwie ]
bhaiee re ik man naam dhiaai ||
O Siblings of Destiny, meditate on the Naam with one-pointed mind.
ਹੇ ਵੀਰ! ਇਕ ਚਿੱਤ ਹੋ ਕੇ ਹਰੀ ਦੇ ਨਾਮ ਦਾ ਸਿਮਰਨ ਕਰ।
Mi hermano, de forma sencilla, cántale a Él, al Señor.
sMqw sMgiq imil rhY jip rwm nwmu suKu pwie ]1] rhwau ]
sa(n)taa sa(n)gat mil rahai jap raam naam sukh pai ||1|| rahaau ||
Remain united with the Society of the Saints; chant the Name of the Lord, and find peace. ||1||Pause||
ਸਾਧ ਸੰਗਤ ਨਾਲ ਜੁੜੇ ਰਹਿਣ ਅਤੇ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਤੂੰ ਠੰਢ, ਚੈਨ ਨੂੰ ਪਰਾਪਤ ਹੋ ਜਾਏਗਾ। ਠਹਿਰਾਉ।
En la Saad Sangat, la Sociedad de los Santos, Él se encuentra, y cuando uno recita su Nombre, logra la Paz. (1-Pausa)
gurmuiK sdw sohwgxI ipru rwiKAw aur Dwir ]
gurmukh sadhaa sohaaganee pir raakhiaa ur dhaar ||
The Gurmukh is the happy and pure soul-bride forever. She keeps her Husband Lord enshrined within her heart.
ਸਦੀਵੀ ਖੁਸ਼-ਬਾਸ਼ ਹੈ ਪਾਕ ਦਾਮਨ ਪਤਨੀ ਆਪਣੇ ਪਤੀ ਨੂੰ ਉਹ ਆਪਣੇ ਦਿਲ ਅੰਦਰ ਟਿਕਾਈ ਰੱਖਦੀ ਹੈ।
A través del Guru, uno logra eternamente el estado de matrimonio, llevando constantemente al Señor en su corazón.
imTw bolih iniv clih syjY rvY Bqwru ]
miThaa boleh niv chaleh sejai ravai bhataar ||
Her speech is sweet, and her way of life is humble. She enjoys the Bed of her Husband Lord.
ਮਿੱਠੀ ਹੈ ਉਸ ਦੀ ਬੋਲੀ, ਸੁਸ਼ੀਲ ਉਸ ਦੀ ਟੋਰ ਅਤੇ ਉਹ ਆਪਣੇ ਪਤੀ ਦੇ ਪਲੰਘ ਨੂੰ ਮਾਣਦੀ ਹੈ।
Pues aquél que habla dulcemente, y es humilde de actitud, disfruta del aposento con su Esposo.
soBwvMqI sohwgxI ijn gur kw hyqu Apwru ]2]
sobhaava(n)tee sohaaganee jin gur kaa het apaar ||2||
The happy and pure soul-bride is noble; she has infinite love for the Guru. ||2||
ਉਪਮਾ-ਯੋਗ ਤੇ ਸਦੀਵੀ-ਵਿਆਹੁਤਾ ਜੀਵਨ ਹੈ ਉਹ ਵਹੁਟੀ ਦਾ, ਜੋ ਗੁਰਾਂ ਨੂੰ ਬੇਅੰਤ ਪ੍ਰੀਤ ਕਰਦੀ ਹੈ।
La novia que ama a su Esposo intensamente merece toda alabanza. (2)
pUrY Bwig sqguru imlY jw BwgY kw audau hoie ]
poorai bhaag satagur milai jaa bhaagai kaa udhau hoi ||
By perfect good fortune, one meets the True Guru, when one's destiny is awakened.
ਜਦ ਕਿਸਮਤ ਜਾਗਦੀ ਹੈ ਤਾਂ ਬੰਦਾ ਪੂਰਨ ਚੰਗੇ ਨਸੀਬਾਂ ਰਾਹੀਂ ਸੱਚੇ ਗੁਰਾਂ ਨੂੰ ਮਿਲ ਪੈਦਾ ਹੈ।
Cuando uno es despertado en su Destino, oh amigo, uno encuentra al Guru Verdadero.
AMqrhu duKu BRmu ktIAY suKu prwpiq hoie ]
a(n)tarahu dhukh bhram kaTeeaai sukh paraapat hoi ||
Suffering and doubt are cut out from within, and peace is obtained.
ਤਕਲੀਫ ਤੇ ਸੰਦੇਹ ਅੰਦਰੋਂ ਨਾਸ ਹੋ ਜਾਂਦੇ ਹਨ ਅਤੇ ਆਰਾਮ-ਚੈਨ ਹਾਸਲ ਹੋ ਜਾਂਦਾ ਹੈ।
De su mente desaparecen la duda y la aflicción y la Paz se establece
gur kY BwxY jo clY duKu n pwvY koie ]3]
gur kai bhaanai jo chalai dhukh na paavai koi ||3||
One who walks in harmony with the Guru's Will shall not suffer in pain. ||3||
ਜਿਹੈੜਾ ਗੁਰਾਂ ਦੀ ਰਜਾ ਅਨੁਸਾਰ ਟੁਰਦਾ ਹੈ, ਉਹ ਕੋਈ ਤਕਲੀਫ ਨਹੀਂ ਉਠਾਉਂਦਾ।
Pues aquél que camina en la Voluntad del Señor, nunca sufre. (3)
gur ky Bwxy ivic AMimRqu hY shjy pwvY koie ]
gur ke bhaane vich a(n)mrit hai sahaje paavai koi ||
The Amrit, the Ambrosial Nectar, is in the Guru's Will. With intuitive ease, it is obtained.
ਗੁਰਾਂ ਦੀ ਰਜਾ ਅੰਦਰ ਸੁਧਾ-ਰਸ ਹੈ। ਧੀਰਜ-ਭਾਅ ਰਾਹੀਂ ਕੋਈ ਵਿਰਲਾ ਹੀ ਇਸ ਨੂੰ ਪਾਉਂਦਾ ਹੈ।
En la Voluntad del Señor está el Néctar pero a través del Equilibrio Él es obtenido.
ijnw prwpiq iqn pIAw haumY ivchu Koie ]
jinaa paraapat tin peeaa haumai vichahu khoi ||
Those who are destined to have it, drink it in; their egotism is eradicated from within.
ਜਿਨ੍ਹਾਂ ਦੇ ਭਾਗਾਂ ਵਿੱਚ ਇਸ ਦੀ ਪਰਾਪਤੀ ਹੈ, ਉਹ ਆਪਣੇ ਅੰਦਰੋ ਹੰਕਾਰ ਨੂੰ ਨਵਿਰਤ ਕਰਕੇ ਆਬਿਹਿਯਾਤ ਨੂੰ ਪਾਨ ਕਰਦੇ ਹਨ।
Los que así lo tienen escrito en su Destino logran canalizar su ego.
nwnk gurmuiK nwmu iDAweIAY sic imlwvw hoie ]4]13]46]
naanak gurmukh naam dhiaaieeaai sach milaavaa hoi ||4||13||46||
O Nanak, the Gurmukh meditates on the Naam, and is united with the True Lord. ||4||13||46||
ਗੁਰਾਂ ਦੇ ਰਾਹੀਂ, ਨਾਮ ਦਾ ਅਰਾਧਨ ਕਰਨ ਦੁਆਰਾ ਹੈ ਨਾਨਕ! ਸੱਚੇ ਸਾਹਿਬ ਨਾਲ ਮਿਲਾਪ ਹੋ ਜਾਂਦਾ ਹੈ।
en el Nombre del Señor, a través de la Gracia del Guru y conocen de esta manera la Verdad del Señor. (4-13-46)
isrIrwgu mhlw 3 ]
sireeraag mahalaa teejaa ||
Siree Raag, Third Mehl:
ਸਿਰੀ ਰਾਗ, ਤੀਜੀ ਪਾਤਸ਼ਾਹੀ।
Siri Rag, Mejl Guru Amar Das, Tercer Canal Divino.
jw ipru jwxY Awpxw qnu mnu AgY Dryie ]
jaa pir jaanai aapanaa tan man agai dharei ||
If you know that He is your Husband Lord, offer your body and mind to Him.
ਜੇਕਰ ਤੂੰ ਉਸ ਨੂੰ ਆਪਣਾ ਪਤੀ ਅਨੁਭਵ ਕਰਦੀ ਹੈ ਤਾਂ ਆਪਣੀ ਦੇਹਿ ਤੇ ਆਤਮਾ ਉਹਦੇ ਮੁਹਰੇ ਰੱਖ ਦੇ।
Sabiendo que Él es tu Señor, ofrécele tu cuerpo y Alma
sohwgxI krm kmwvdIAw syeI krm kryie ]
sohaaganee karam kamaavadheeaa seiee karam karei ||
Behave like the happy and pure soul-bride.
ਤੂੰ ਉਹ ਕੰਮ ਕਰ ਜਿਹੜੇ ਕੰਮ ਪਤੀ-ਬ੍ਰਤਾ ਪਤਨੀਆਂ ਕਰਦੀਆਂ ਹਨ।
y compórtate como verdadera novia.
shjy swic imlwvVw swcu vfweI dyie ]1]
sahaje saach milaavaRaa saach vaddaiee dhei ||1||
With intuitive ease, you shall merge with the True Lord, and He shall bless you with true greatness. ||1||
ਸਬਰ ਸਿਦਕ ਦੁਆਰਾ ਤੇਰਾ ਸਤਿ-ਪੁਰਖ ਨਾਲ ਮਿਲਾਪ ਹੋ ਜਾਵੇਗਾ, ਜੋ ਤੈਨੂੰ ਸੱਚੀ ਮਾਨ-ਮਹੱਤਤਾ ਬਖਸ਼ ਦੇਵੇਗਾ।
Conocerás la Verdad Imperceptible y recibirás Su Gloria. (1)
BweI ry gur ibnu Bgiq n hoie ]
bhaiee re gur bin bhagat na hoi ||
O Siblings of Destiny, without the Guru, there is no devotional worship.
ਹੈ ਭਰਾ! ਗੁਰਾਂ ਦੇ ਬਾਝੋਂ ਵਾਹਿਗੁਰੂ ਦੀ ਪ੍ਰੇਮ-ਮਈ ਸੇਵਾ ਨਹੀਂ ਹੁੰਦੀ।
Oh hermano, sin el Guru, no hay Alabanza.
ibnu gur Bgiq n pweIAY jy locY sBu koie ]1] rhwau ]
bin gur bhagat na paieeaai je lochai sabh koi ||1|| rahaau ||
Without the Guru, devotion is not obtained, even though everyone may long for it. ||1||Pause||
ਗੁਰਾਂ ਦੇ ਬਗੈਰ ਸਾਹਿਬ ਦਾ ਸਿਮਰਨ ਪਰਾਪਤ ਨਹੀਂ ਹੋ ਸਕਦਾ, ਭਾਵੇਂ ਸਾਰੇ ਜਣੇ ਇਸ ਦੀ ਤਾਂਘ ਪਏ ਕਰਨ। ਠਹਿਰਾਉ।
Nadie Alaba sin el Guru, aunque añore hacerlo. (1-Pausa)
lK caurwsIh Pyru pieAw kwmix dUjY Bwie ]
lakh chauraaseeh fer piaa kaaman dhoojai bhai ||
The soul-bride in love with duality goes around the wheel of reincarnation, through 8.4 million incarnations.
ਹੋਰਸ ਦੀ ਪ੍ਰੀਤ ਦੇ ਕਾਰਨ ਵਹੁਟੀ ਚੁਰਾਸੀ ਲੱਖ ਜੂਨੀਆਂ ਦੇ ਗੇੜੇ ਅੰਦਰ ਚੱਕਰ ਕੱਟਦੀ ਹੈ।
La dualidad ha hecho al Alma vagar por un infinito número de transmigraciones.
ibnu gur nId n AwveI duKI rYix ivhwie ]
bin gur needh na aaviee dhukhee rain vihai ||
Without the Guru, she finds no sleep, and she passes her life-night in pain.
ਗੁਰਾਂ ਦੇ ਬਾਝੋਂ ਉਸ ਨੂੰ ਨੀਂਦਰ ਨਹੀਂ ਪੈਂਦੀ ਅਤੇ ਉਹ ਆਪਣੀ ਰਾਤ ਤਕਲੀਫ ਵਿੱਚ ਗੁਜ਼ਾਰਦੀ ਹੈ।
Sin el Guru no hay descanso y uno pasa la noche en agonía.
ibnu sbdY ipru n pweIAY ibrQw jnmu gvwie ]2]
bin sabadhai pir na paieeaai birathaa janam gavai ||2||
Without the Shabad, she does not find her Husband Lord, and her life wastes away in vain. ||2||
ਗੁਰਸ਼ਬਦ ਦੇ ਬਗੈਰ ਪ੍ਰੀਤਮ ਪਰਾਪਤ ਨਹੀਂ ਹੁੰਦਾ ਅਤੇ ਉਹ ਆਪਣਾ ਜੀਵਨ ਬੇਅਰਥ ਗੁਆ ਲੈਂਦੀ ਹੈ।
Sin la Palabra del Shabd, ella no encuentra al Esposo y desperdicia su vida en vano. (2)