purb ilKy kw iliKAw pweIAY ]
purab likhe kaa likhiaa paieeaai ||
You shall obtain your pre-ordained destiny.
ਤੈਨੂੰ ਉਹੋ ਕੁਛ ਮਿਲੇਗਾ, ਜੋ ਤੇਰੇ ਲਈ, ਮੁੱਢ ਤੋਂ ਤੇਰੀ ਪ੍ਰਾਲਬਧ ਵਿੱਚ ਲਿਖਿਆ ਹੋਇਆ ਹੈ।
Tú sólo recibes lo que ha sido dispuesto para ti en tu Destino;
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
purb ilKy kw iliKAw pweIAY ]
purab likhe kaa likhiaa paieeaai ||
You shall obtain your pre-ordained destiny.
ਤੈਨੂੰ ਉਹੋ ਕੁਛ ਮਿਲੇਗਾ, ਜੋ ਤੇਰੇ ਲਈ, ਮੁੱਢ ਤੋਂ ਤੇਰੀ ਪ੍ਰਾਲਬਧ ਵਿੱਚ ਲਿਖਿਆ ਹੋਇਆ ਹੈ।
Tú sólo recibes lo que ha sido dispuesto para ti en tu Destino;
dUK sUK pRB dyvnhwru ]
dhookh sookh prabh dhevanahaar ||
God is the Giver of pain and pleasure.
ਸੁਆਮੀ ਗ਼ਮੀ ਤੇ ਖੁਸ਼ੀ ਦੇਣ ਵਾਲਾ ਹੈ।
recuerda que el Señor es Quien te da el placer o el dolor;
Avr iqAwig qU iqsih icqwru ]
avar tiaag too tiseh chitaar ||
Abandon others, and think of Him alone.
ਹੋਰਨਾਂ ਨੂੰ ਛੱਡ ਦੇ, ਅਤੇ ਤੂੰ ਕੇਵਲ ਉਸੇ ਦਾ ਹੀ ਸਿਮਰਨ ਕਰ।
así que abandona todo lo demás y síguelo a Él.
jo kCu krY soeI suKu mwnu ]
jo kachh karai soiee sukh maan ||
Whatever He does - take comfort in that.
ਜਿਹੜਾ ਕੁਝ ਉਹ ਕਰਦਾ ਹੈ ਉਸ ਨੂੰ ਭਲਾ ਕਰਕੇ ਜਾਣ।
Recibe con gusto lo que de Él proviene
BUlw kwhy iPrih Ajwn ]
bhoolaa kaahe fireh ajaan ||
Why do you wander around, you ignorant fool?
ਤੂੰ ਕਿਉਂ ਕੁਰਾਹੇ ਭਟਕਦਾ ਫਿਰਦਾ ਹੈ, ਹੇ ਬੇਸਮਝ ਬੰਦੇ!
y rescátate de la ignorancia.
kaun bsqu AweI qyrY sMg ]
kaun basat aaiee terai sa(n)g ||
What things did you bring with you?
ਕਿਹੜੀ ਚੀਜ਼ ਤੇਰੇ ਨਾਲ ਆਈ ਹੈ,
¿Te has preguntado qué fue lo que a esta vida te trajo?
lpit rihE ris loBI pqMg ]
lapaT rahio ras lobhee pata(n)g ||
You cling to worldly pleasures like a greedy moth.
ਹੇ ਲਾਲਚੀ ਪਰਵਾਨੇ! ਤੂੰ ਜੋ ਸੰਸਾਰੀ ਰੰਗ-ਰਲੀਆਂ ਨਾਲ ਚਿਮੜ ਰਿਹਾ ਹੈ?
¿Por qué has de ser atraído por las vanidades del mundo tal como lo hace la necia palomilla que gira en torno a la flama hasta quemarse?
rwm nwm jip ihrdy mwih ]
raam naam jap hiradhe maeh ||
Dwell upon the Lord's Name in your heart.
ਤੂੰ ਆਪਣੇ ਮਨ ਵਿੱਚ ਸਾਹਿਬ ਦੇ ਨਾਮ ਦਾ ਸਿਮਰਨ ਕਰ।
Guarda el Naam, el Nombre del Señor como Tesoro en tu corazón
nwnk piq syqI Gir jwih ]4]
naanak pat setee ghar jaeh ||4||
O Nanak, thus you shall return to your home with honor. ||4||
ਨਾਨਕ, ਐਸ ਤਰ੍ਹਾਂ ਤੂੰ ਇੱਜ਼ਤ ਨਾਲ ਆਪਣੇ ਧਾਮ ਨੂੰ ਜਾਵੇਗਾ।
y regresarás a Su Casa con Honores. (4)
ijsu vKr kau lYin qU AwieAw ]
jis vakhar kau lain too aaiaa ||
This merchandise, which you have come to obtain
ਉਹ ਸੌਦਾ-ਸੂਤ ਜਿਸ ਨੂੰ ਹਾਸਲ ਕਰਨ ਲਈ ਤੂੰ ਜਹਾਨ ਵਿੱਚ ਆਇਆ ਹੈ,
Has venido a esta vida a alabar el Nombre de Dios;
rwm nwmu sMqn Gir pwieAw ]
raam naam sa(n)tan ghar paiaa ||
- the Lord's Name is obtained in the home of the Saints.
ਸਾਧੂਆਂ ਦੇ ਗ੍ਰਹਿ ਅੰਦਰ ਸਰਬ-ਵਿਆਪਕ ਸੁਆਮੀ ਦਾ ਨਾਮ ਲੱਭਦਾ ਹੈ।
búscalo en el Hogar de los Santos.
qij AiBmwnu lyhu mn moil ] rwm nwmu ihrdy mih qoil ]
taj abhimaan leh man mol || raam naam hiradhe meh tol ||
Renounce your egotistical pride, and with your mind,
ਆਪਣੀ ਸਵੈ-ਹੰਗਤਾ ਛੱਡ ਦੇ, ਤੇ ਮਨ ਦੇ ਵਟੇ ਖਰੀਦ ਲੈ;
Renuncia a tu ego negativo y con tu mente compra el Nombre del Señor
lwid Kyp sMqh sMig cwlu ]
laadh khep sa(n)teh sa(n)g chaal ||
Load up this merchandise, and set out with the Saints.
ਆਪਣਾ ਸੌਦਾ-ਸੂਤ ਲੱਦ ਲੈ ਅਤੇ ਸਾਧੂਆਂ ਦੇ ਨਾਲ ਤੁਰ ਪਉ।
Esta Mercancía, el Nombre del Señor, que haz venido a obtener, se obtiene en el Hogar de los Santos. y en la balanza de tu corazón pondera únicamente el Nombre.
Avr iqAwig ibiKAw jMjwl ]
avar tiaag bikhiaa ja(n)jaal ||
Give up other corrupt entanglements.
ਪ੍ਰਾਣ-ਨਾਸਕ ਪਾਪਾਂ ਦੇ ਹੋਰ ਪੁਆੜੇ ਛੱਡ ਦੇ।
Llevando como íntimo Compañero al Naam, emprende la jornada en la caravana de los Santos.
DMin DMin khY sBu koie ]
dha(n)n dha(n)n kahai sabh koi ||
"Blessed, blessed", everyone will call you,
ਮੁਬਾਰਕ, ਮੁਬਾਰਕ! ਹਰ ਕੋਈ ਤੈਨੂੰ ਕਹੇਗਾ।
Despréndete de todo lo que es falso, para que nada pueda atarte más.
muK aUjl hir drgh soie ]
mukh uoojal har dharageh soi ||
and your face shall be radiant in the Court of the Lord.
ਉਸ ਵਾਹਿਗੁਰੂ ਦੇ ਦਰਬਾਰ ਅੰਦਰ ਤੇਰਾ ਮੂੰਹ ਰੋਸ਼ਨ ਹੋਵੇਗਾ।
Entonces tu vida será Bendita y resplandecerá tu rostro en la Morada del Señor.
iehu vwpwru ivrlw vwpwrY ]
eih vaapaar viralaa vaapaarai ||
In this trade, only a few are trading.
ਬਹੁਤ ਹੀ ਥੋੜੇ ਇਸ ਵਣਜ ਦੀ ਸੁਦਾਗਰੀ ਕਰਦੇ ਹਨ।
Pocos son aquéllos que participan de éstos bienes;
nwnk qw kY sd bilhwrY ]5]
naanak taa kai sadh balihaarai ||5||
me postro en Reverencia ante ellos. (5)
crn swD ky Doie Doie pIau ]
charan saadh ke dhoi dhoi peeau ||
Wash the feet of the Holy, and drink in this water.
ਧੋ ਧੋ ਤੂੰ ਸੰਤਾਂ ਦੇ ਪੈਰ, ਅਤੇ ਪਾਨ ਕਰ ਉਸ ਧੌਣ ਨੂੰ।
Lava los Pies de los Santos que Dios conduce y bebe el agua como un néctar;
Arip swD kau Apnw jIau ]
arap saadh kau apanaa jeeau ||
Dedicate your soul to the Holy.
ਆਪਣੀ ਆਤਮਾ ਸੰਤ ਨੂੰ ਸਮਰਪਣ ਕਰ ਦੇ।
dedica tu vida a servir a tan noble Compañía.
swD kI DUir krhu iesnwnu ]
saadh kee dhoor karahu isanaan ||
Take your cleansing bath in the dust of the feet of the Holy.
ਸੰਤ ਦੇ ਚਰਨਾਂ ਦੀ ਧੂੜ ਅੰਦਰ ਮਜਨ ਕਰ।
Cúbrete con el Polvo de sus Pies
swD aUpir jweIAY kurbwnu ]
saadh uoopar jaieeaai kurabaan ||
To the Holy, make your life a sacrifice.
ਤੂੰ ਸੰਤ ਉਤੋਂ ਬਲਿਹਾਰਨੇ ਹੋ ਜਾ।
y póstrate ante ellos,
swD syvw vfBwgI pweIAY ]
saadh sevaa vaddabhaagee paieeaai ||
Service to the Holy is obtained by great good fortune.
ਸੰਤ ਦੀ ਟਹਿਲ ਸੇਵਾ ਪਰਮ ਚੰਗੇ ਨਸੀਬਾਂ ਦੁਆਰਾ ਪ੍ਰਾਪਤ ਹੁੰਦੀ ਹੈ।
porque rara fortuna es, en verdad, la de llegar al Servicio de un Santo,
swDsMig hir kIrqnu gweIAY ]
saadhasa(n)g har keeratan gaieeaai ||
In the Saadh Sangat, the Company of the Holy, the Kirtan of the Lord's Praise is sung.
ਸਤਿ ਸੰਗਤ ਅੰਦਰ ਹਰੀ ਦਾ ਜੱਸ ਗਾਇਨ ਹੁੰਦਾ ਹੈ।
donde te es concedida la Gracia de cantar la Gloria del Señor.
Aink ibGn qy swDU rwKY ]
anik bighan te saadhoo raakhai ||
From all sorts of dangers, the Saint saves us.
ਅਨੇਕਾਂ ਖਤਰਿਆ ਤੋਂ ਸੰਤ ਬੰਦੇ ਨੂੰ ਬਚਾਉਂਦਾ ਹੈ।
El Santo ha de protegerte de todo daño
hir gun gwie AMimRq rsu cwKY ]
har gun gai a(n)mirat ras chaakhai ||
Singing the Glorious Praises of the Lord, we taste the ambrosial essence.
ਜੋ ਵਾਹਿਗੁਰੂ ਦੀਆਂ ਚੰਗਿਆਈਆਂ ਅਲਾਪਦਾ ਹੈ, ਉਹ ਆਬਿ-ਹਿਯਾਤ ਦੀ ਮਿਠਾਸ ਨੂੰ ਚੱਖਦਾ ਹੈ।
y cantando las Alabanzas del Señor,
Et ghI sMqh dir AwieAw ]
oT gahee sa(n)teh dhar aaiaa ||
Seeking the Protection of the Saints, we have come to their door.
ਜੋ ਸਾਧੂਆਂ ਦੇ ਦੁਆਰੇ ਆਉਂਦਾ ਤੇ ਉਨ੍ਹਾਂ ਦੀ ਪਨਾਹ ਲੈਦਾ ਹੈ।
lograrás probar el Divino Néctar.
srb sUK nwnk iqh pwieAw ]6]
sarab sookh naanak teh paiaa ||6||
All comforts, O Nanak, are so obtained. ||6||
ਹੇ ਨਾਨਕ! ਉਹ ਸਾਰੇ ਆਰਾਮ ਪਾ ਲੈਦਾ ਹੈ।
Nanak dice, he procurado la protección de los Santos y así he encontrado el Éxtasis. (6)
imrqk kau jIvwlnhwr ]
mritak kau jeevaalanahaar ||
He infuses life back into the dead.
ਵਾਹਿਗੁਰੂ ਮੁਰਦਿਆਂ ਨੂੰ ਸੁਰਜੀਤ ਕਰਨ ਵਾਲਾ ਹੈ।
Dios restablece a los muertos
BUKy kau dyvq ADwr ]
bhookhe kau dhevat adhaar ||
He gives food to the hungry.
ਉਹ ਖੁਦਿਅਵੰਤ ਨੂੰ ਭੋਜਨ ਦਿੰਦਾ ਹੈ।
y alimenta a los hambrientos.
srb inDwn jw kI idRstI mwih ]
sarab nidhaan jaa kee dhirasaTee maeh ||
All treasures are within His Glance of Grace.
ਸਾਰੇ ਖ਼ਜ਼ਾਨੇ ਉਸ ਦੀ ਮਿਹਰ ਦੀ ਨਿਗਾਹ ਵਿੱਚ ਹਨ।
La Visión del Señor aporta el Don de la Perfecta Paz,
purb ilKy kw lhxw pwih ]
purab likhe kaa lahanaa paeh ||
People obtain that which they are pre-ordained to receive.
ਆਦਮੀ ਉਸੇ ਖੇਪ ਨੂੰ ਪਾਉਂਦਾ ਹੈ, ਜੋ ਮੁੱਢ ਤੋਂ ਉਸ ਲਈ ਲਿਖੀ ਹੋਈ ਹੈ।
pero sólo Lo verá aquél que ha sido bendecido con tal Destino.
sBu ikCu iqs kw Ehu krnY jogu ]
sabh kichh tis kaa oh karanai jog ||
All things are His; He is the Doer of all.
ਸਾਰਾ ਕੁਝ ਉਸ ਦੀ ਮਲਕੀਅਤ ਹੈ, ਉਹ ਸਰਬ-ਸ਼ਕਤੀਵਾਨ ਹੈ।
Todo pertenece a Él, Él es el Hacedor;
iqsu ibnu dUsr hoAw n hogu ]
tis bin dhoosar hoaa na hog ||
Other than Him, there has never been any other, and there shall never be.
ਉਸ ਦੇ ਬਾਝੋਂ ਹੋਰ ਦੂਜਾ ਨਾਂ ਕੋਈ ਹੈਸੀ ਤੇ ਨਾਂ ਹੀ ਹੋਵੇਗਾ।
nada existe ni existirá jamás ajeno a Él.
jip jn sdw sdw idnu rYxI ]
jap jan sadhaa sadhaa dhin rainee ||
Meditate on Him forever and ever, day and night.
ਹਮੇਸ਼ਾਂ ਤੇ ਹਮੇਸ਼ਾ, ਹੇ ਬੰਦੇ! ਦਿਨ ਰਾਤ ਉਸ ਦਾ ਆਰਾਧਨ ਕਰ।
Has de Procurarlo cada día y cada noche,
sB qy aUc inrml ieh krxI ]
sabh te uooch niramal ieh karanee ||
This way of life is exalted and immaculate.
ਸਾਰਿਆਂ ਨਾਲੋ ਉਚੇਰੀ ਤੇ ਪਵਿੱਤ੍ਰ ਹੈ, ਇਹ ਜੀਵਨ ਰਹੁ-ਰੀਤੀ।
que en ello hallarás la más virtuosa de las prácticas.
kir ikrpw ijs kau nwmu dIAw ]
kar kirapaa jis kau naam dheeaa ||
One whom the Lord, in His Grace, blesses with His Name
ਜਿਸ ਪੁਰਸ਼ ਨੂੰ ਸੁਆਮੀ ਨੇ ਹਿਮਰ ਧਾਰ ਕੇ ਆਪਣਾ ਨਾਮ ਬਖਸ਼ਿਆ ਹੈ,
Cuando el hombre es visitado por la Gracia, recibe el Regalo del Nombre
nwnk so jnu inrmlu QIAw ]7]
naanak so jan niramal theeaa ||7||
- O Nanak, that person becomes immaculate and pure. ||7||
ਉਹ ਪਵਿੱਤ੍ਰ ਹੋ ਜਾਂਦਾ ਹੈ, ਹੇ ਨਾਨਕ!
y su vida asciende a la Perfección. (7)
jw kY min gur kI prqIiq ]
jaa kai man gur kee parateet ||
One who has faith in the Guru in his mind
ਜਿਸ ਦੇ ਦਿਲ ਅੰਦਰ ਗੁਰਾਂ ਉਤੇ ਭਰੋਸਾ ਹੈ,
El Señor mora en la vida de aquél que tiene Fe en el Guru.
iqsu jn AwvY hir pRBu cIiq ]
tis jan aavai har prabh cheet ||
comes to dwell upon the Lord God.
ਉਹ ਆਦਮੀ ਵਾਹਿਗੁਰੂ ਸੁਆਮੀ ਨੂੰ ਚੇਤੇ ਕਰਨ ਲੱਗ ਜਾਂਦਾ ਹੈ।
Tal Devoto adquiere en todo el mundo renombre como amante de Dios,
Bgqu Bgqu sunIAY iqhu loie ]
bhagat bhagat suneeaai tih loi ||
He is acclaimed as a devotee, a humble devotee throughout the three worlds.
ਉਹ ਤਿੰਨਾਂ ਜਹਾਨਾਂ ਅੰਦਰ ਸੰਤ ਤੇ ਅਨੁਰਾਗੀ ਪਰਸਿਧ ਹੋ ਜਾਂਦਾ ਹੈ,
Es considerado devoto , devoto humilde alrededor de los tres mundos.
jw kY ihrdY eyko hoie ]
jaa kai hiradhai eko hoi ||
The One Lord is in his heart.
ਜਿਸ ਦੇ ਅੰਤਰ ਆਤਮੇ ਅਦੁਤੀ ਸਾਹਿਬ ਹੈ।
El único Dios esta en su corazón.
scu krxI scu qw kI rhq ]
sach karanee sach taa kee rahat ||
True are his actions; true are his ways.
ਸੱਚੀ ਹੈ ਉਸ ਦੀ ਕਰਤੂਤ ਅਤੇ ਸੱਚਾ ਹੈ ਉਸ ਦਾ ਜੀਵਨ-ਮਾਰਗ।
Verdad es lo que él hace y Verdad es su Camino,
scu ihrdY siq muiK khq ]
sach hiradhai sat mukh kahat ||
True is his heart; Truth is what he speaks with his mouth.
ਸੱਚ ਹੈ ਉਸ ਦੇ ਮਨ ਅੰਦਰ ਅਤੇ ਸੱਚ ਹੀ ਉਹ ਆਪਣੇ ਮੂੰਹ ਤੋਂ ਬੋਲਦਾ ਹੈ।
la Verdad está en su mente y en sus labios.
swcI idRsit swcw Awkwru ]
saachee dhirasaT saachaa aakaar ||
True is his vision; true is his form.
ਸੱਚੀ ਹੈ ਉਸ ਦੀ ਨਜ਼ਰ ਤੇ ਸੱਚਾ ਹੈ ਉਸ ਦਾ ਸਰੂਪ।
Verdadera su vision , verdadera forma.
scu vrqY swcw pwswru ]
sach varatai saachaa paasaar ||
He distributes Truth and he spreads Truth.
ਉਹ ਸੱਚ ਵਰਤਾਉਂਦਾ ਹੈ ਤੇ ਸੱਚ ਹੀ ਫੈਲਾਉਂਦਾ ਹੈ।
Él ve la Verdad y él es la Encarnación de la Verdad.
pwrbRhmu ijin scu kir jwqw ]
paarabraham jin sach kar jaataa ||
One who recognizes the Supreme Lord God as True
ਜੋ ਪਰਮ ਪ੍ਰਭੂ ਨੂੰ ਸੱਤ ਕਰਕੇ ਜਾਣਦਾ ਹੈ,
Aquél que concibe al Señor como la Verdad,
nwnk so jnu sic smwqw ]8]15]
naanak so jan sach samaataa ||8||15||
- O Nanak, that humble being is absorbed into the True One. ||8||15||
ਨਾਨਕ, ਉਹ ਇਨਸਾਨ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ।
quedará él mismo inmerso en Ella. (8-15)
sloku ]
salok ||
Salok:
ਸਲੋਕ।
Shlok
rUpu n ryK n rMgu ikCu iqRhu gux qy pRB iBMn ]
roop na rekh na ra(n)g kichh tirahu gun te prabh bhi(n)n ||
He has no form, no shape, no color; God is beyond the three qualities.
ਸੁਆਮੀ ਦਾ ਨਾਂ ਕੋਈ ਸਰੂਪ ਜਾ ਨੁਹਾਰ ਹੈ ਤੇ ਨਾਂ ਹੀ ਕੋਈ ਰੰਗਤ। ਉਹ ਤਿੰਨ ਲੱਛਣਾ ਤੋਂ ਰਹਿਤ ਹੈ।
El Señor carece de forma, rasgos o color y trasciende el mundo que conocemos a través de nuestros sentidos.
iqsih buJwey nwnkw ijsu hovY supRsMn ]1]
tiseh bujhaae naanakaa jis hovai suprasa(n)n ||1||
They alone understand Him, O Nanak, with whom He is pleased. ||1||
ਹੇ ਨਾਨਕ! ਜਿਸ ਦੇ ਨਾਲ ਉਹ ਪਰਮ-ਪਰਸੰਨ ਹੁੰਦਾ ਹੈ, ਉਸ ਨੂੰ ਉਹ ਆਪਣੇ ਆਪ ਨੂੰ ਦਰਸਾਉਂਦਾ ਹੈ।
Por Su Gracia es que logramos Percibirlo en nuestra mente. (1)
AstpdI ]
asaTapadhee ||
Ashtapadee:
ਅਸ਼ਟਪਦੀ।
Ashtapadi XVI
AibnwsI pRBu mn mih rwKu ]
abinaasee prabh man meh raakh ||
Keep the Immortal Lord God enshrined within your mind.
ਸਦੀਵੀ ਸਥਿਰ ਸੁਆਮੀ ਨੂੰ ਤੂੰ ਆਪਣੇ ਚਿੱਤ ਅੰਦਰ ਟਿੱਕਾ,
Conserva por siempre en tu corazón el Infinito Amor de Dios
mwnuK kI qU pRIiq iqAwgu ]
maanukh kee too preet tiaag ||
Renounce your love and attachment to people.
ਅਤੇ ਤੂੰ ਇਨਸਾਨ ਦੀ ਮੁਹੱਬਰ ਨੂੰ ਛੱਡ ਦੇ।
y no dependas más del amor condicionado de los hombres,
iqs qy prY nwhI ikCu koie ]
tis te parai naahee kichh koi ||
Beyond Him, there is nothing at all.
ਉਸ ਤੋਂ ਪਰੇਡੇ ਹੋਰ ਕੁਝ ਨਹੀਂ।
porque no podrás hallar Amor más grande que el de Dios.
srb inrMqir eyko soie ]
sarab nira(n)tar eko soi ||
The One Lord is pervading among all.
ਉਹ ਇਕ ਪ੍ਰਭੂ ਸਾਰਿਆਂ ਅੰਦਰ ਰਮਿਆ ਹੋਇਆ ਹੈ।
Él envuelve con Su Presencia todas las cosas;
Awpy bInw Awpy dwnw ]
aape beenaa aape dhaanaa ||
He Himself is All-seeing; He Himself is All-knowing,
ਉਹ ਆਪ ਸਾਰਾ ਕੁਛ ਦੇਖਣ ਵਾਲਾ ਤੇ ਆਪ ਹੀ ਸਰਾ ਕੁਛ ਜਾਨਣ ਵਾਲਾ ਹੈ।
Él es Quien ve y conoce todo;
gihr gMBIru ghIru sujwnw ]
gahir ga(n)bheer gaheer sujaanaa ||
Unfathomable, Profound, Deep and All-knowing.
ਉਹ ਅਥਾਹ, ਸੰਜੀਦਾ, ਡੂੰਘਾ ਅਤੇ ਸਰਬ-ਸਿਆਣਾ ਹੈ।
Él es la Profundidad y el Discernimiento.
pwrbRhm prmysur goibMd ]
paarabraham paramesur gobi(n)dh ||
He is the Supreme Lord God, the Transcendent Lord, the Lord of the Universe,
ਉਹ ਸ਼ਰੋਮਣੀ ਸਾਹਿਬ, ਪਰਮ-ਪੁਰਖ ਅਤੇ ਸ੍ਰਿਸ਼ਟੀ ਦਾ ਮਾਲਕ ਹੈ।
Él es el Señor Trascendente, el Dios de dioses, el Sostenedor de la Tierra;
ik®pw inDwn dieAwl bKsMd ]
kirapaa nidhaan dhiaal bakhasa(n)dh ||
the Treasure of mercy, compassion and forgiveness.
ਵਾਹਿਗੁਰੂ ਰਹਿਮਤ ਦਾ ਖ਼ਜ਼ਾਨਾ, ਮਿਹਰਬਾਨ ਅਤੇ ਮਾਫੀ ਦੇਣਹਾਰ ਹੈ।
Él es Todo Entendimiento, Compasión y Perdón.
swD qyry kI crnI pwau ]
saadh tere kee charanee paau ||
To fall at the Feet of Your Holy Beings
ਤੇਰੇ ਸੰਤਾਂ ਦੇ ਪੈਰੀ ਢਹਿ ਪਵਾਂ,
Servir a los Pies de Sus Santos,