AauKD mMqR qMq siB Cwru ]
aaukhadh ma(n)tr ta(n)t sabh chhaar ||
All medicines and remedies, mantras and tantras are nothing more than ashes.
ਦਵਾਈਆਂ, ਜਾਦੂ ਅਤੇ ਟੂਣੇ ਟਾਮਣ, ਸਾਰੇ ਸੁਆਹ ਹਨ!
Deja ya todas las fórmulas, curas y encantamientos
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
AauKD mMqR qMq siB Cwru ]
aaukhadh ma(n)tr ta(n)t sabh chhaar ||
All medicines and remedies, mantras and tantras are nothing more than ashes.
ਦਵਾਈਆਂ, ਜਾਦੂ ਅਤੇ ਟੂਣੇ ਟਾਮਣ, ਸਾਰੇ ਸੁਆਹ ਹਨ!
Deja ya todas las fórmulas, curas y encantamientos
krxYhwru irdy mih Dwru ]3]
karanaihaar ridhe meh dhaar ||3||
Enshrine the Creator Lord within your heart. ||3||
ਸਿਰਜਣਹਾਰ ਨੂੰ ਆਪਣੇ ਦਿਲ ਅੰਦਰ ਅਸਥਾਪਨ ਕਰ।
y entrégate al Señor, el Creador, con tu corazón. (3)
qij siB Brm BijE pwrbRhmu ]
taj sabh bharam bhajio paarabraham ||
Renounce all your doubts, and vibrate upon the Supreme Lord God.
ਸਾਰੇ ਵਹਮਿ ਦੂਰ ਕਰ ਦੇ, ਅਤੇ ਪਰਸਿਧ ਪ੍ਰਭੂ ਦਾ ਸਿਮਰਨ ਕਰ।
Habita en el Señor Supremo y resuelve toda tu duda;
khu nwnk Atl iehu Drmu ]4]80]149]
kahu naanak aTal ih dharam ||4||80||149||
Says Nanak, this path of Dharma is eternal and unchanging. ||4||80||149||
ਗੁਰੂ ਜੀ ਫੁਰਮਾਉਂਦੇ ਹਨ, ਸਦੀਵੀ ਸਥਿਰ ਹੈ ਇਹ ਮਜ਼ਹਬ।
oh, dice Nanak, eterna es esta Religión de Dios.(4-80-149)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
kir ikrpw Byty gur soeI ]
kar kirapaa bheTe gur soiee ||
The Lord bestowed His Mercy, and led me to meet the Guru.
ਉਸ ਸਾਹਿਬ ਨੇ ਦਇਆ ਧਾਰ ਕੇ ਮੈਨੂੰ ਗੁਰਾਂ ਨਾਲ ਮਿਲ ਦਿੱਤਾ ਹੈ।
El Señor, en Su Misericordia, nos une con el Guru,
iqqu bil rogu n ibAwpY koeI ]1]
tit bal rog na biaapai koiee ||1||
By His power, no disease afflicts me. ||1||
ਉਸ ਦੀ ਤਾਕਤ ਦਾ ਸਦਕਾ ਮੈਨੂੰ ਕੋਈ ਬੀਮਾਰੀ ਨਹੀਂ ਚਿਮੜਦੀ।
Quien por Su Poder nos quita todo sufrimiento. (1)
rwm rmx qrx BY swgr ]
raam raman taran bhai saagar ||
Remembering the Lord, I cross over the terrifying world-ocean.
ਵਿਅਪਕ ਸੁਆਮੀ ਦਾ ਆਰਾਧਨ ਕਰਨ ਨਾਲ ਭਿਆਨਕ ਸਮੁੰਦਰ ਤਰਿਆ ਜਾਂਦਾ ਹੈ।
Si uno habita en el Señor, cruza el mar del miedo,
srix sUr Pwry jm kwgr ]1] rhwau ]
saran soor faare jam kaagar ||1|| rahaau ||
In the Sanctuary of the spiritual warrior, the account books of the Messenger of Death are torn up. ||1||Pause||
ਸੂਰਮੇ ਗੁਰਾਂ ਦੀ ਸਰਪਰਸਤੀ ਰਾਹੀਂ ਮੌਤ ਦੇ ਲੇਖੇ ਪੱਤੇ ਦੇ ਕਾਗਜ ਪਾਟ ਜਾਂਦੇ ਹਨ। ਠਹਿਰਾਉ।
y en el Refugio del Uno Elevado, el decreto de la muerte no le puede alcanzar. (1-Pausa)
siqguir mMqRü dIE hir nwm ]
satigur ma(n)tr dheeo har naam ||
The True Guru has given me the Mantra of the Lord's Name.
ਸੱਚੇ ਗੁਰਾਂ ਨੇ ਮੈਨੂੰ ਵਾਹਿਗੁਰੂ ਦੇ ਨਾਮ ਦਾ ਮੰਤ੍ਰ ਬਖਸ਼ਿਆ ਹੈ।
El Verdadero Guru me bendijo con el Mantra del Naam, el Nombre del Señor,
ieh Awsr pUrn Bey kwm ]2]
eeh aasar pooran bhe kaam ||2||
By this Support, my affairs have been resolved. ||2||
ਇਸ ਆਸਰੇ ਦੁਆਰਾ ਮੇਰੇ ਕਾਰਜ ਰਾਸ ਹੋ ਗਏ ਹਨ।
y apoyándome en Él, todos mis deseos fueron saciados. (2)
jp qp sMjm pUrI vifAweI ] gur ikrpwl hir Bey shweI ]3]
jap tap sa(n)jam pooree vaddiaaiee || gur kirapaal har bhe sahaiee ||3||
Meditation, self-discipline, self-control and perfect greatness were obtained when the Merciful Lord,
ਮੈਨੂੰ ਸਿਮਰਨ, ਕਰੜੀ ਘਾਲ, ਸਵੈ-ਰੋਕਥਾਮ ਅਤੇ ਪੂਰਨ ਪ੍ਰਭਤਾ ਪ੍ਰਾਪਤ ਹੋ ਗਏ,
La meditación, austeridad, autocontrol, y gloria perfecta están contenidas en la Compasión del Guru; sí, en el Soporte del Señor. (3)
mwn moh Koey guir Brm ]
maan moh khoe gur bharam ||
The Guru has dispelled pride, emotional attachment and superstition.
ਮੇਰਾ ਹੰਕਾਰ, ਸੰਸਾਰੀ ਮਮਤਾ ਅਤੇ ਸੰਦੇਹ ਗੁਰਾਂ ਨਵਿਰਤ ਕਰ ਦਿਤੇ ਹਨ।
Dice Nanak, a través del Guru, me liberé de mi orgullo, apego y duda,
pyKu nwnk psry pwrbRhm ]4]81]150]
pekh naanak pasare paarabraham ||4||81||150||
Nanak sees the Supreme Lord God pervading everywhere. ||4||81||150||
ਨਾਨਕ ਪਰਮ-ਪ੍ਰਭੂ ਨੂੰ ਹਰ ਜਗ੍ਹਾ ਵਿਆਪਕ ਵੇਖਦਾ ਹੈ।
y vi al Señor prevaleciendo a través de todo.(4-81-150)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
ibKY rwj qy AMDulw BwrI ]
bikhai raaj te a(n)dhulaa bhaaree ||
The blind beggar is better off than the vicious king.
ਅੰਨ੍ਹਾ ਆਦਮੀ ਪਾਪੀ ਪਾਤਸ਼ਾਹ ਨਾਲੋ ਚੰਗਾ ਹੈ।
El ciego es mejor que el vicioso,
duiK lwgY rwm nwmu icqwrI ]1]
dhukh laagai raam naam chitaaree ||1||
Overcome by pain, the blind man invokes the Lord's Name. ||1||
ਮੁਸੀਬਤ ਦਾ ਮਾਰਿਆ ਸੁਨਾਖਾ ਮਨੁੱਖ ਸਾਈਂ ਦੇ ਨਾਮ ਨੂੰ ਸਿਮਰਦਾ ਹੈ।
porque el ciego recuerda a Dios por lo menos en su tristeza.(1)
qyry dws kau quhI vifAweI ]
tere dhaas kau tuhee vaddiaaiee ||
You are the glorious greatness of Your slave.
ਆਪਣੇ ਗੋਲੇ ਦੀ ਹੈ ਸਾਈਂ! ਤੂੰ ਹੀ ਪਤ ਆਬਰੂ ਹੈਂ।
Para Tu sirviente, Tú, oh Señor, eres la Gloria,
mwieAw mgnu nrik lY jweI ]1] rhwau ]
maiaa magan narak lai jaiee ||1|| rahaau ||
The intoxication of Maya leads the others to hell. ||1||Pause||
ਧੰਨ ਦੌਲਤ ਦਾ ਨਸ਼ਾ, ਪ੍ਰਾਣੀ ਨੂੰ ਦੋਜਕ ਵਿੱਚ ਲੈ ਜਾਂਦਾ ਹੈ। ਠਹਿਰਾਉ।
porque la tentación de Maya lo conduce a uno sólo a la oscuridad.(1-Pausa)
rog igrsq icqwry nwau ]
rog girasat chitaare naau ||
Gripped by disease, they invoke the Name.
ਜਹਿਮਤ ਦਾ ਪਕੜਿਆ ਹੋਇਆ ਅੰਨ੍ਹਾ ਆਦਮੀ ਨਾਮ ਦਾ ਉਚਾਰਨ ਕਰਦਾ ਹੈ।
Cuando nos invade el dolor, uno recita el Nombre
ibKu mwqy kw Taur n Twau ]2]
bikh maate kaa Thaur na Thaau ||2||
But those who are intoxicated with vice shall find no home, no place of rest. ||2||
ਪ੍ਰੰਤੂ ਗੁਨਾਹ ਨਾਲ ਮਤਵਾਲੇ (ਹੋਏ ਹੋਏ ਵਿਸ਼ਈ ਪੁਰਸ਼) ਦੀ ਕੋਈ ਸੁਖ ਦੀ ਥਾਂ ਜਾਂ ਜਗ੍ਹਾ ਨਹੀਂ।
del Señor, pero el vicioso ¿cuándo y en dónde buscará la Paz? (2)
crn kml isau lwgI pRIiq ]
charan kamal siau laagee preet ||
One who is in love with the Lord's Lotus Feet,
ਜੋ ਪ੍ਰਭੂ ਦੇ ਕੰਵਲ ਰੂਪੀ ਚਰਨ ਨਾਲ ਪ੍ਰੇਮ ਕਰਦਾ ਹੈ,
Aquél que ama los Pies de Loto del Señor,
Awn suKw nhI Awvih cIiq ]3]
aan sukhaa nahee aaveh cheet ||3||
does not think of any other comforts. ||3||
ਉਹ ਹੋਰਲਾ ਆਰਾਮਾ ਦਾ ਖਿਆਲ ਹੀ ਨਹੀਂ ਕਰਦਾ।
no quiere saber de otro tipo de dicha. (3)
sdw sdw ismrau pRB suAwmI ]
sadhaa sadhaa simarau prabh suaamee ||
Forever and ever, meditate on God, your Lord and Master.
ਹਮੇਸ਼ਾਂ ਅਤੇ ਸਦੀਵ ਹੀ ਸਾਹਿਬ ਮਾਲਕ ਦਾ ਭਜਨ ਕਰ।
Habita siempre en el Maestro,
imlu nwnk hir AMqrjwmI ]4]82]151]
mil naanak har a(n)tarajaamee ||4||82||151||
O Nanak, meet with the Lord, the Inner-knower, the Searcher of hearts. ||4||82||151||
ਹੈ ਨਾਨਕ! ਤੂੰ ਅੰਦਰ ਹੀ ਜਾਨਣਹਾਰ ਵਾਹਿਗੁਰੂ ਨਾਲ ਅਭੇਦ ਹੋ।
el Señor de todo, y encuentra al Conocedor Íntimo de tu corazón.(4-82-151)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
AwT phr sMgI btvwry ]
aaTh pahar sa(n)gee baTavaare ||
Twenty-four hours a day, the highway robbers are my companions.
ਦਿਨ ਰਾਤ, ਰਸਤੇ ਦੇ ਧਾੜਵੀ ਮੇਰੇ ਸਾਥੀ ਹਨ।
Noche y día guardamos compañía con los ladrones de carreteras,
kir ikrpw pRiB ley invwry ]1]
kar kirapaa prabh le nivaare ||1||
Granting His Grace, God has driven them away. ||1||
ਆਪਣੀ ਮਿਹਰ ਧਾਰ ਕੇ ਠਾਕੁਰ ਨੇ ਉਨ੍ਹਾਂ ਨੂੰ ਬਿੱਤਰ ਕਰ ਦਿਤਾ ਹੈ।
y es la Compasión del Señor la que nos salva de ellos.(1)
AYsw hir rsu rmhu sBu koie ]
aaisaa har ras ramahu sabh koi ||
Everyone should dwell on the Sweet Name of such a Lord.
ਹਰ ਜਣੇ ਨੂੰ ਵਾਹਿਗੁਰੂ ਦੇ ਐਹੋ ਜੇਹੇ ਨਾਮ ਅੰਮ੍ਰਿਤ ਦਾ ਉਚਾਰਨ ਕਰਨਾ ਉਚਿਤ ਹੈ।
Disfruta de la Esencia del Señor,
srb klw pUrn pRBu soie ]1] rhwau ]
sarab kalaa pooran prabh soi ||1|| rahaau ||
God is overflowing with all power. ||1||Pause||
ਉਹ ਸਾਹਿਬ ਸਮੂਹ ਸ਼ਕਤੀਆਂ ਨਾਲ ਪਰੀਪੂਰਨ ਹੈ। ਠਹਿਰਾਉ।
God is overflowing with all power. ||1||Pausa||
mhw qpiq swgr sMswr ]
mahaa tapat saagar sa(n)saar ||
The world-ocean is burning hot!
ਪਰਮ ਸਾੜ ਸੁਟਣਹਾਰ ਹੈ ਜਗਤ ਸਮੁੰਦਰ।
El mar del mundo es de fuego,
pRB iKn mih pwir auqwrxhwr ]2]
prabh khin meh paar utaaranahaar ||2||
In an instant, God saves us, and carries us across. ||2||
ਇਕ ਮੁਹਤ ਵਿੱਚ ਸੁਆਮੀ, ਪ੍ਰਾਣੀ ਨੂੰ ਪਾਰ ਕਰ ਦਿੰਦਾ ਹੈ।
pero el Señor, en un instante, nos lleva a través.(2)
Aink bMDn qory nhI jwih ]
anik ba(n)dhan tore nahee jaeh ||
There are so many bonds, they cannot be broken.
ਘਨੇਰੇ ਹਨ ਜ਼ੰਜੀਰ, ਜਿਹੜੇ ਕਟੇ ਨਹੀਂ ਜਾ ਸਕਦੇ।
Millones son nuestras amarras y no las podemos romper,
ismrq nwm mukiq Pl pwih ]3]
simarat naam mukat fal paeh ||3||
Remembering the Naam, the Name of the Lord, the fruit of liberation is obtained. ||3||
ਹਰੀ ਦੇ ਨਾਮ ਦਾ ਆਰਾਧਨ ਕਰਨ ਦੁਆਰਾ ਆਦਮੀ ਮੋਖਸ਼ ਦਾ ਮੇਵਾ ਹਾਸਲ ਕਰ ਲੈਂਦਾ ਹੈ।
excepto meditando en el Naam, el Nombre del Señor, y teniendo Su Darshan.(3)
aukiq isAwnp ies qy kCu nwih ]
aukat siaanap is te kachh naeh ||
By clever devices, nothing is accomplished.
ਇਹ ਬੰਦਾ ਕਿਸੇ ਯੁਕਤੀ ਜਾ ਚਤੁਰਾਈ ਦੇ ਰਾਹੀਂ ਕੁਝ ਨਹੀਂ ਕਰ ਸਕਦਾ।
La astucia no nos consigue un lugar en la Corte del Señor;
kir ikrpw nwnk gux gwih ]4]83]152]
kar kirapaa naanak gun gaeh ||4||83||152||
Grant Your Grace to Nanak, that he may sing the Glories of God. ||4||83||152||
ਨਾਨਕ ਉਤੇ ਰਹਿਮਤ ਧਾਰ, ਹੈ ਪ੍ਰਭੂ! ਤਾਂ ਜੋ ਉਹ ਤੇਰਾ ਜੱਸ ਗਾਇਨ ਕਰੇ!
es por la Misericordia del Señor que Nanak llega a cantar Su Alabanza. (4-83-152)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
QwqI pweI hir ko nwm ]
thaatee paiee har ko naam ||
Those who obtain the wealth of the Lord's Name
ਜਿਸ ਨੂੰ ਰੱਬ ਦੇ ਨਾਮ ਦੀ ਦੌਲਤ ਪ੍ਰਾਪਤ ਹੁੰਦੀ ਹੈ,
Si el Nombre del Señor sostiene la mente,
ibcru sMswr pUrn siB kwm ]1]
bichar sa(n)saar pooran sabh kaam ||1||
move freely in the world; all their affairs are resolved. ||1||
ਉਹ ਬੇ-ਰੋਕ ਟੌਕ ਜਹਾਨ ਅੰਦਰ ਫਿਰਦਾ ਹੈ ਅਤੇ ਉਸ ਦੇ ਸਾਰੇ ਕਾਰਜ ਰਾਸ ਹੋ ਜਾਂਦੇ ਹਨ।
uno camina libremente por el mundo y es satisfecho. (1)
vfBwgI hir kIrqnu gweIAY ]
vaddabhaagee har keeratan gaieeaai ||
By great good fortune, the Kirtan of the Lord's Praises are sung.
ਬਹੁਤ ਚੰਗੇ ਭਾਗਾਂ ਰਾਹੀਂ ਵਾਹਿਗੁਰੂ ਦਾ ਜੱਸ ਗਾਇਨ ਕੀਤਾ ਜਾਂਦਾ ਹੈ।
Por buena fortuna, cantamos la Alabanza del Señor;
pwrbRhm qUM dyih q pweIAY ]1] rhwau ]
paarabraham too(n) dheh ta paieeaai ||1|| rahaau ||
O Supreme Lord God, as You give, so do I receive. ||1||Pause||
ਮੇਰੇ ਪਰਮ ਪ੍ਰਭੂ, ਜੇਕਰ ਤੂੰ ਦੇਵੇ, ਤਦ ਬੰਦਾ (ਤੇਰੇ ਜੰਸ ਗਾਇਨ ਕਰਨ ਨੂੰ) ਪ੍ਰਾਪਤ ਹੁੰਦਾ ਹੈ। ਠਹਿਰਾਉ।
oh Dios, así como Tú nos bendices, así la obtenemos. (1-Pausa)
hir ky crx ihrdY auir Dwir ]
har ke charan hiradhai ur dhaar ||
Enshrine the Lord's Feet within your heart.
ਵਾਹਿਗੁਰੂ ਦੇ ਚਰਨ ਤੂੰ ਆਪਣੇ ਦਿਲ ਅਤੇ ਮਨ ਅੰਦਰ ਟਿਕਾ।
Enaltece los Pies del Señor en tu corazón,
Bv swgru ciV auqrih pwir ]2]
bhav saagar chaR utareh paar ||2||
Get aboard this boat, and cross over the terrifying world-ocean. ||2||
ਵਾਹਿਗੁਰੂ ਦੇ ਚਰਨਾ ਦੇ ਜਹਾਜ਼ ਤੇ ਚੜ੍ਹਕੇ ਤੂੰ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਵੇਗਾ।
oh hombre, porque así uno cruza este mar de miedo. (2)
swDU sMgu krhu sBu koie ]
saadhoo sa(n)g karahu sabh koi ||
Everyone who joins the Saadh Sangat, the Company of the Holy,
ਹਰ ਇਨਸਾਨ ਨੂੰ ਸਤਿਸੰਗਤ ਨਾਲ ਜੁੜਨਾ ਉਚਿੱਤ ਹੈ,
Consérvate en la Sociedad de los Santos,
sdw kilAwx iPir dUKu n hoie ]3]
sadhaa kaliaan fir dhookh na hoi ||3||
obtains eternal peace; pain does not afflict them any longer. ||3||
ਜਿਸ ਦੁਆਰਾ ਸਦੀਵੀ ਸੁਖ ਮਿਲਦਾ ਹੈ, ਅਤੇ ਮੁੜ ਕੇ, ਤਕਲੀਫ ਦੁਖਾਤ੍ਰ ਨਹੀਂ ਕਰਦੀ।
serás salvado para siempre, y nunca sufrirás.(3)
pRym Bgiq Bju guxI inDwnu ]
prem bhagat bhaj gunee nidhaan ||
With loving devotional worship, meditate on the treasure of excellence.
ਪਰੇਮ-ਮਈ ਸੇਵਾ ਰਾਹੀਂ ਖੂਬੀਆਂ ਦੇ ਖਜਾਨੇ ਦਾ ਆਰਾਧਨ ਕਰ।
En Alabanza Amorosa, medita en el Tesoro de Virtud,
nwnk drgh pweIAY mwnu ]4]84]153]
naanak dharageh paieeaai maan ||4||84||153||
O Nanak, you shall be honored in the Court of the Lord. ||4||84||153||
ਇਸ ਤਰ੍ਹਾਂ, ਹੈ ਨਾਨਕ! ਸੁਆਮੀ ਦੇ ਦਰਬਾਰ ਅੰਦਰ ਇੱਜ਼ਤ ਆਬਰੂ ਪ੍ਰਾਪਤ ਹੁੰਦੀ ਹੈ।
y así obtén la Gloria en la Corte del Señor.(4-84-153)
gauVI mhlw 5 ]
gauRee mahalaa panjavaa ||
Gauree, Fifth Mehl:
ਗਊੜੀ ਪਾਤਸ਼ਾਹੀ ਪੰਜਵੀ।
Gauri, Mejl Guru Aryan, Quinto Canal Divino.
jil Qil mhIAil pUrn hir mIq ]
jal thal maheeal pooran har meet ||
The Lord, our Friend, is totally pervading the water, the land and the skies.
ਪਾਣੀ ਧਰਤੀ ਅਤੇ ਅਸਮਾਨ ਅੰਦਰ ਮਿਤ੍ਰ ਵਾਹਿਗੁਰੂ ਪਰੀਪੂਰਨ ਹੋ ਰਿਹਾ ਹੈ।
Oh amigo, el Señor prevalece en las aguas, en la tierra y en el espacio;
BRm ibnsy gwey gux nIq ]1]
bhram binase gaae gun neet ||1||
Doubts are dispelled by continually singing the Lord's Glorious Praises. ||1||
ਸਦਾ ਸਾਈਂ ਦਾ ਜੱਸ ਗਾਇਨ ਕਰਨ ਦੁਆਰਾ ਸੰਦੇਹ ਦੂਰ ਹੋ ਜਾਂਦੇ ਹਨ।
cantando Su Alabanza mi duda es disipada.(1)
aUTq sovq hir sMig phrUAw ]
uooThat sovat har sa(n)g paharooaa ||
While rising up, and while lying down in sleep, the Lord is always with you, watching over you.
ਜਾਗਦਿਆਂ ਤੇ ਸੁੱਤਿਆਂ ਵਾਹਿਗੁਰੂ ਬੰਦੇ ਦਾ ਸੰਗੀ ਅਤੇ ਪਹਿਰੇਦਾਰ ਹੈ।
En el sueño y en la vigilia, el Señor te guarda Compañía, oh querido;
jw kY ismrix jm nhI frUAw ]1] rhwau ]
jaa kai simaran jam nahee ddarooaa ||1|| rahaau ||
Remembering Him in meditation, the fear of Death departs. ||1||Pause||
ਉਸ ਦਾ ਭਜਨ ਕਰਨ ਦੁਆਰਾ ਬੰਦਾ ਮੌਤ ਦੇ ਦੂਤ ਦੇ ਡਰ ਤੋਂ ਰਹਿਤ ਹੋ ਜਾਂਦਾ ਹੈ। ਠਹਿਰਾਉ।
habitando en Él, te deshaces del miedo a la muerte.(1-Pausa)
crx kml pRB irdY invwsu ]
charan kamal prabh ridhai nivaas ||
With God's Lotus Feet abiding in the heart,
ਸੁਆਮੀ ਦੇ ਕੇਵਲ ਰੂਪੀ ਚਰਨ ਮਨ ਵਿੱਚ ਟਿਕਾਉਣ ਦੁਆਰਾ,
Ama los Pies de Loto del Señor en el recinto de tu corazón,