gur pUry qy pwieAw jweI ]
gur poore te paiaa jaiee ||
Through the Perfect Guru, it is obtained.
ਜੋ ਪੂਰਨ ਗੁਰਾਂ ਦੇ ਰਾਹੀਂ ਪਰਾਪਤ ਹੁੰਦਾ ਹੈ।
pero es a través del Guru Perfecto que uno lo obtiene.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gur pUry qy pwieAw jweI ]
gur poore te paiaa jaiee ||
Through the Perfect Guru, it is obtained.
ਜੋ ਪੂਰਨ ਗੁਰਾਂ ਦੇ ਰਾਹੀਂ ਪਰਾਪਤ ਹੁੰਦਾ ਹੈ।
pero es a través del Guru Perfecto que uno lo obtiene.
nwim rqy sdw suKu pweI ]
naam rate sadhaa sukh paiee ||
Those who are imbued with the Naam find everlasting peace.
ਨਾਮ ਨਾਲ ਰੰਗੀਜਣ ਦੁਆਰਾ ਬੰਦਾ ਹਮੇਸ਼ਾਂ ਖੁਸ਼ੀ ਅੰਦਰ ਰਹਿੰਦਾ ਹੈ।
Imbuido en el Nombre uno permanece siempre en Éxtasis,
ibnu nwmY haumY jil jweI ]3]
bin naamai haumai jal jaiee ||3||
But without the Naam, mortals burn in egotism. ||3||
ਨਾਮ ਦੇ ਬਗੈਰ ਉਹ ਹੰਕਾਰ ਅੰਦਰ ਸੜ ਕੇ ਸੁਆਹ ਹੋ ਜਾਂਦਾ ਹੈ।
pero sin el Nombre uno es ultrajado por el ego. (3)
vfBwgI hir nwmu bIcwrw ]
vaddabhaagee har naam beechaaraa ||
By great good furtune, some contemplate the Lord's Name.
ਭਾਰੇ ਨਸੀਬਾਂ ਵਾਲੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦੇ ਹਨ,
Uno medita en el Nombre cuando el Destino de uno despierta,
CUtY rwm nwim duKu swrw ]
chhooTai raam naam dhukh saaraa ||
Through the Lord's Name, all sorrows are eradicated.
ਅਤੇ ਸੁਆਮੀ ਦੇ ਨਾਮ ਰਾਹੀਂ ਉਹਨਾਂ ਦੇ ਸਾਰੇ ਦੁਖੜੇ ਦੂਰ ਹੋ ਜਾਂਦੇ ਹਨ।
pero si uno se olvida del Nombre, el sufrimiento lo acoge.
ihrdY visAw su bwhir pwswrw ]
hiradhai vasiaa su baahar paasaaraa ||
He dwells within the heart, and pervades the external universe as well.
ਜੋ ਮਨ ਅੰਦਰ ਵੱਸਦਾ ਹੈ ਉਹੀ ਬਾਹਰ ਸੰਸਾਰ ਅੰਦਰ ਵਿਆਪਕ ਹੋ ਰਿਹਾ ਹੈ।
Sí Él, Quien está en nosotros, prevalece también en el mundo de afuera.
nwnk jwxY sBu aupwvxhwrw ]4]12]
naanak jaanai sabh upaavanahaaraa ||4||12||
O Nanak, the Creator Lord knows all. ||4||12||
ਨਾਨਕ, ਸਿਰਜਣਹਾਰ-ਸੁਆਮੀ ਸਾਰਾ ਕੁਝ ਜਾਣਦਾ ਹੈ।
Nanak dice, el Señor, Quien lo ha creado todo, conoce también lo más intimo de nuestro ser. (4-12)
bsMqu mhlw 3 iek quky ]
basa(n)t mahalaa teejaa ik tuke ||
Basant, Third Mehl, Ek-Thukay:
ਬਸੰਤ ਤੀਜੀ ਪਾਤਿਸ਼ਾਹੀ ਇਕ ਤੁਕੇ।
Basant Mejl Guru Amar Das, Tercer Canal Divino, Ik-Tukas.
qyrw kIAw ikrm jMqu ]
teraa keeaa kiram ja(n)t ||
I am just a worm, created by You, O Lord.
ਕੀੜੇ ਵਰਗਾ ਜੀਵ ਤੂੰ ਹੀ ਰਚਿਆ ਹੈ, ਹੇ ਸੁਆਮੀ!
Soy sólo un simple gusano, creado por Ti, oh Dios,
dyih q jwpI Awid mMqu ]1]
dheh ta jaapee aadh ma(n)t ||1||
If you bless me, then I chant Your Primal Mantra. ||1||
ਜੇਕਰ ਤੂੰ ਦੇਵੇ ਤਾਂ ਹੀ ਮੈਂ ਤੇਰੇ ਆਦੀ ਨਾਮ ਨੂੰ ਉਚਾਰਦਾ ਹਾਂ।
y cuando me otorgas tu Bendición, dedico mi vida a contemplar la Palabra del Shabd Primordial. (1)
gux AwiK vIcwrI myrI mwie ]
gun aakh veechaaree meree mai ||
I chant and reflect on His Glorious Virtues, O my mother.
ਹੇ ਮੇਰੀ ਮਾਤਾ! ਮੈਂ ਮਾਲਕ ਦੀਆਂ ਨੇਕੀਆਂ! ਉਚਾਰਦੀ ਅਤੇ ਸੋਚਦੀ ਸਮਝਦੀ ਹਾਂ।
Canto y reflexiono en las Virtudes de mi Señor,
hir jip hir kY lgau pwie ]1] rhwau ]
har jap har kai lagau pai ||1|| rahaau ||
Meditating on the Lord, I fall at the Lord's Feet. ||1||Pause||
ਮੈਂ ਵਾਹਿਗੁਰੂ ਦਾ ਸਿਮਰਨ ਕਰਦਾ ਹਾਂ ਅਤੇ ਮੈਂ ਵਾਹਿਗੁਰੂ ਦੇ ਪੈਰੀ ਹੀ ਪੈਦਾ ਹਾਂ। ਠਹਿਰਾਉ।
sí, contemplo sólo a mi Dios y me postro sólo a Sus Pies. (1-Pausa)
gur pRswid lwgy nwm suAwid ]
gur prasaadh laage naam suaadh ||
By Guru's Grace, I am addicted to the favor of the Naam, the Name of the Lord.
ਗੁਰਾਂ ਦੀ ਦਇਆ ਦੁਆਰਾ ਮੈਂ ਪ੍ਰਭੂ ਦੇ ਨਾਮ ਦੇ ਰਸ ਨਾਲ ਜੁੜਿਆ ਹੋਇਆ ਹਾਂ।
Estoy apegado al Naam, el Nombre del Señor, por la Gracia del Guru.
kwhy jnmu gvwvhu vYir vwid ]2]
kaahe janam gavaavahu vair vaadh ||2||
Why waste your life in hatred, vengeance and conflict? ||2||
ਦੁਸ਼ਮਨੀ ਅਤੇ ਬਖੇਵੇ ਰਾਹੀਂ ਤੂੰ ਜੀਵਨ ਨੂੰ ਕਿਉਂ ਨਸ਼ਟ ਕਰਦਾ ਹੈ?
¿Por qué, oh ser, desperdicias este nacimiento humano y te involucras en los celos y la contienda? (2)
guir ikrpw kIn@I cUkw AiBmwnu ]
gur kirapaa keen(h)ee chookaa abhimaan ||
When the Guru granted His Grace, my egotism was eradicated,
ਜਦ ਗੁਰਾਂ ਨੇ ਮੇਰੇ ਉਤੇ ਮਿਹਰ ਧਾਰੀ, ਤਦ ਮੇਰਾ ਹੰਕਾਰ ਦੂਰ ਹੋ ਗਿਆ,
Cuando el Guru me mostró su Compasión, me liberé de mi ego negativo y fui bendecido con el Naam,
shj Bwie pwieAw hir nwmu ]3]
sahaj bhai paiaa har naam ||3||
and then, I obtained the Lord's Name with intuitive ease. ||3||
ਅਤੇ ਮੈਨੂੰ ਸੁਖੈਨ ਹੀ ਪ੍ਰਭੂ ਦਾ ਨਾਮ ਪ੍ਰਾਪਤ ਹੋ ਗਿਆ।
el Nombre del Señor de manera espontánea. (3)
aUqmu aUcw sbd kwmu ]
uootam uoochaa sabadh kaam ||
The most lofty and exalted occupation is to contemplate the Word of the Shabad.
ਸਰੇਸ਼ਟ ਅਤੇ ਬੁਲੰਦ ਹੈ ਨਾਮ ਦੇ ਸਿਮਰਨ ਦਾ ਕਾਰ-ਵਿਹਾਰ।
De todas las acciones, la más Sublime es la Contemplación de la Palabra del Shabd
nwnku vKwxY swcu nwmu ]4]1]13]
naanak vakhaanai saach naam ||4||1||13||
Nanak chants the True Name. ||4||1||13||
ਨਾਨਕ ਸਦੀਵ ਹੀ ਸੁਆਮੀ ਦੇ ਸੱਚੇ ਨਾਮ ਦਾ ਉਚਾਰਨ ਕਰਦਾ ਹੈ।
y así Nanak recita por siempre el Nombre Eterno del Señor. (4-1-13)
bsMqu mhlw 3 ]
basa(n)t mahalaa teejaa ||
Basant, Third Mehl:
ਬਸੰਤ ਤੀਜੀ ਪਾਤਿਸ਼ਾਹੀ।
Basant Mejl Guru Amar Das, Tercer Canal Divino.
bnspiq maulI ciVAw bsMqu ]
banasapat maulee chaRiaa basa(n)t ||
The season of spring has come, and all the plants have blossomed forth.
ਬਹਾਰ ਦੀ ਰੁੱਤ ਆ ਗਈ ਹੈ ਅਤੇ ਨਬਾਤਾਤ ਖਿੜਾਓ ਅੰਦਰ ਹੈ।
La Primavera ha llegado, toda la vegetación está en flor
iehu mnu mauilAw siqgurU sMig ]1]
eih man mauliaa satiguroo sa(n)g ||1||
This mind blossoms forth, in association with the True Guru. ||1||
ਇਹ ਆਤਮਾਂ ਸੱਚੇ ਗੁਰਾਂ ਦੀ ਸੰਗਤ ਅੰਦਰ ਪ੍ਰਫੁਲਤ ਹੁੰਦੀ ਹੈ।
y mi mente también ha florecido, entonada en el Guru. (1)
qum@ swcu iDAwvhu mugD mnw ]
tum(h) saach dhiaavahu mugadh manaa ||
So meditate on the True Lord, O my foolish mind.
ਤੂੰ ਸੱਚੇ ਸਾਈਂ ਦਾ ਸਿਮਰਨ ਕਰ, ਹੇ ਮੇਰੀ ਮੂਰਖ ਜਿੰਦੜੀਏ!
Oh mente ignorante,
qW suKu pwvhu myry mnw ]1] rhwau ]
taa(n) sukh paavahu mere manaa ||1|| rahaau ||
Only then shall you find peace, O my mind. ||1||Pause||
ਕੇਵਲ ਤਦ ਹੀ ਤੈਨੂੰ ਆਰਾਮ ਪ੍ਰਾਪਤ ਹੋਵੇਗਾ, ਹੇ ਮੇਰੀ ਜਿੰਦੜੀਏ! ਠਹਿਰਾਉ!
habita en la Verdad de Dios y obtén el Éxtasis. (1-Pausa)
iequ min mauilAY BieAw Anµdu ]
eit man mauliaai bhiaa ana(n)dh ||
This mind blossoms forth, and I am in ecstasy.
ਇਸ ਚਿੱਤ ਦੇ ਖਿੜ ਜਾਣ ਨਾਲ ਮੈਂ ਖੁਸ਼ੀ ਵਿੱਚ ਹਾਂ,
El árbol de mi mente ha florecido y mira, estoy en Éxtasis,
AMimRq Plu pwieAw nwmu goibMd ]2]
a(n)mirat fal paiaa naam gobi(n)dh ||2||
I am blessed with the Ambrosial Fruit of the Naam, the Name of the Lord of the Universe. ||2||
ਅਤੇ ਮੈਨੂੰ ਆਲਮ ਦੇ ਮਾਲਕ ਦੇ ਨਾਮ ਦੇ ਸੁਧਾ ਸਰੂਪ ਮੇਵੇ ਦੀ ਦਾਤ ਮਿਲ ਗਈ ਹੈ।
colecto el Dulce Néctar del Fruto del Naam, el Nombre del Señor. (2)
eyko eyku sBu AwiK vKwxY ]
eko ek sabh aakh vakhaanai ||
Everyone speaks and says that the Lord is the One and Only.
ਹਰ ਕੋਈ ਕਹਿੰਦਾ ਤੇ ਉਚਾਰਦਾ ਹੈ, ਉਹ ਸੁਆਮੀ ਕੇਵਲ ਇਕ ਹੈ।
Todos dicen que Él, el Dios es Uno, sí sólo Él, pero si uno acepta la Voluntad del Señor,
hukmu bUJY qW eyko jwxY ]3]
hukam boojhai taa(n) eko jaanai ||3||
By understanding the Hukam of His Command, we come to know the One Lord. ||3||
ਜੇਕਰ ਇਨਸਾਨ ਉਸ ਦੀ ਰਜਾ ਨੂੰ ਸਮਝ ਲਵੇ, ਕੇਵਲ ਤਦ ਹੀ ਉਹ ਇੱਕ ਸੁਆਮੀ ਨੂੰ ਅਨੁਭਵ ਕਰ ਸਕਦਾ ਹੈ।
entonces experimenta la Unidad con Dios. (3)
khq nwnku haumY khY n koie ]
kahat naanak haumai kahai na koi ||
Says Nanak, no one can describe the Lord by speaking through ego.
ਗੁਰੂ ਜੀ ਆਖਦੇ ਹਨ, ਹੰਗਤ ਦੇ ਰਾਹੀਂ ਕੋਈ ਨਹੀਂ ਆਖ ਸਕਦਾ ਕਿ ਸੁਆਮੀ ਕੇਹੋ ਜੇਹਾ ਹੈ।
Nanak dice, con ego uno no logra decir cómo es Dios,
AwKxu vyKxu sBu swihb qy hoie ]4]2]14]
aakhan vekhan sabh saahib te hoi ||4||2||14||
All speech and insight comes from our Lord and Master. ||4||2||14||
ਉਸ ਦਾ ਉਚਾਰਨ ਅਤੇ ਸਮੂਹ ਸੁਆਮੀ ਦੀ ਮਿਹਰ ਰਾਹੀਂ ਹੀ ਹੈ।
pues sólo lo puede ver aquél sobre quien se posa la Gracia de Dios. (4-2-14)
bsMqu mhlw 3 ]
basa(n)t mahalaa teejaa ||
Basant, Third Mehl:
ਬਸੰਤ ਤੀਜੀ ਪਾਤਿਸ਼ਾਹੀ।
Basant Mejl Guru Amar Das, Tercer Canal Divino.
siB jug qyry kIqy hoey ]
sabh jug tere keete hoe ||
All the ages were created by You, O Lord.
ਤੇਰੇ ਰਚੇ ਹੋਏ, ਹੇ ਸੁਆਮੀ! ਸਾਰੇ ਯੁਗ ਹੋਂਦ ਵਿੱਚ ਆਏ ਹਨ।
Los Yugas, todos, fueron creados por Ti, pero cuando uno encuentra al Guru,
siqguru BytY miq buiD hoey ]1]
satigur bheTai mat budh hoe ||1||
Meeting with the True Guru, one's intellect is awakened. ||1||
ਸੱਚੇ ਗੁਰਾਂ ਨਾਲ ਮਿਲਣ ਦੁਆਰਾ ਇਨਸਾਨ ਦੀ ਅਕਲ ਅਤੇ ਸਮਝ ਜਾਗ ਉਠਦੀਆਂ ਹਨ।
es cuando comprende el despertar del intelecto. (1)
hir jIau Awpy lYhu imlwie ]
har jeeau aape laih milai ||
O Dear Lord, please blend me with Yourself;
ਮੇਰੇ ਮਹਾਰਾਜ ਵਾਹਿਗੁਰੂ! ਤੂੰ ਮੈਨੂੰ ਨਾਲ ਮਿਲਾ ਲੈ,
Oh Dios, úneme a Tu Ser y fúndeme en Tu Ser Verdadero
gur kY sbid sc nwim smwie ]1] rhwau ]
gur kai sabadh sach naam samai ||1|| rahaau ||
let me merge in the True Name, through the Word of the Guru's Shabad. ||1||Pause||
ਅਤੇ ਗੁਰਾਂ ਦੀ ਬਾਣੀ ਰਾਹੀਂ ਮੈਨੂੰ ਸਤਿਨਾਮ ਅੰਦਰ ਲੀਨ ਕਰ ਲੈ। ਠਹਿਰਾਉ।
mediante la Palabra del Shabd del Guru. (1-Pausa)
min bsMqu hry siB loie ]
man basa(n)t hare sabh loi ||
When the mind is in spring, all people are rejuvenated.
ਜਦ ਚਿੱਤ ਅੰਦਰ ਖੁਸ਼ੀ ਹੈ, ਸਾਰੇ ਲੋਕੀਂ ਸਰਸਬਜ ਮਲੂਮ ਹੁੰਦੇ ਹਨ।
Si la mente se satura de Primavera, entonces todos los mundos florecen y mediante el Naam,
Plih PulIAih rwm nwim suKu hoie ]2]
faleh fule'eeh raam naam sukh hoi ||2||
Blossoming forth and flowering through the Lord's Name, peace is obtained. ||2||
ਸੁਆਮੀ ਦੇ ਨਾਮ ਦੇ ਰਾਹੀਂ, ਇਨਸਾਨ ਫਲਦਾ ਫੁਲਦਾ ਅਤੇ ਸਦਾ ਖੁਸ਼ੀ ਵਿੱਚ ਰਹਿੰਦਾ ਹੈ।
el Nombre del Señor, uno florece y da fruto, viviendo en Éxtasis. (2)
sdw bsMqu gur sbdu vIcwry ]
sadhaa basa(n)t gur sabadh veechaare ||
Contemplating the Word of the Guru's Shabad, one is in spring forever,
ਸਦੀਵ ਹੀ ਪ੍ਰਸੰਨ ਹੈ ਉਹ, ਜੋ ਗੁਰਬਾਣੀ ਨੂੰ ਸੋਚਦਾ ਸਮਝਦਾ,
El que contempla la Palabra del Shabd del Guru, para ese ser, por siempre y para siempre hay primavera.
rwm nwmu rwKY aur Dwry ]3]
raam naam raakhai ur dhaare ||3||
with the Lord's Name enshrined in the heart. ||3||
ਅਤੇ ਸੁਆਮੀ ਦੇ ਨਾਮ ਨੂੰ ਆਪਣੇ ਚਿੱਤ ਅੰਦਰ ਟਿਕਾਉਂਦਾ ਹੈ।
Ese ser afortunado enaltece el Naam, el Nombre del Señor en su mente. (3)
min bsMqu qnu mnu hirAw hoie ]
man basa(n)t tan man hariaa hoi ||
When the mind is in spring, the body and mind are rejuvenated.
ਜਦ ਚਿੱਤ ਬਹਾਰ ਹੁੰਦੀ ਹੈ, ਦੇਹਿ ਅਤੇ ਜਿੰਦੜੀ ਹਰੇ ਭਰੇ ਹੋ ਜਾਂਦੇ ਹਨ।
Si la mente está en flor, el cuerpo también lo está.
nwnk iehu qnu ibrKu rwm nwmu Plu pwey soie ]4]3]15]
naanak ih tan birakh raam naam fal paae soi ||4||3||15||
O Nanak, this body is the tree which bears the fruit of the Lord's Name. ||4||3||15||
ਨਾਨਕ ਇਹ ਸਰੀਰ ਇੱਕ ਬਿਰਛ ਹੈ ਅਤੇ ਇਸ ਨੂੰ ਪ੍ਰਭੂ ਦੇ ਨਾਮ ਦਾ ਮੇਵਾ ਲੱਗਦਾ ਹੈ।
Nanak dice, este cuerpo es el árbol, y da el Fruto del Naam, el Nombre del Señor. (4-3-15)
bsMqu mhlw 3 ]
basa(n)t mahalaa teejaa ||
Basant, Third Mehl:
ਬਸੰਤ ਤੀਜੀ ਪਾਤਿਸ਼ਾਹੀ।
Basant Mejl Guru Amar Das, Tercer Canal Divino.
iqn@ bsMqu jo hir gux gwie ]
tin(h) basa(n)t jo har gun gai ||
They alone are in the spring season, who sing the Glorious Praises of the Lord.
ਕੇਵਲ ਉਹਨਾਂ ਲਈ ਹੀ ਬਹਾਰ ਰੁੱਤ ਹੈ ਜੋ ਵਾਹਿਗੁਰੂ ਦੀ ਮਹਿਮਾ ਗਾਇਨ ਕਰਦੇ ਹਨ।
Sólo hay Primavera para aquél que canta las Alabanzas del Señor,
pUrY Bwig hir Bgiq krwie ]1]
poorai bhaag har bhagat karai ||1||
They come to worship the Lord with devotion, through their perfect destiny. ||1||
ਪੂਰਨ ਚੰਗੇ ਨਸੀਬਾਂ ਰਾਹੀਂ ਵਾਹਿਗੁਰੂ ਦੀ ਪ੍ਰੇਮ ਮਈ ਉਪਾਸ਼ਨਾ ਕੀਤੀ ਜਾਂਦੀ ਹੈ।
sí ese ser dedica su vida al Señor y su Destino despierta. (1)
iesu mn kau bsMq kI lgY n soie ]
eis man kau basa(n)t kee lagai na soi ||
This mind is not even touched by spring.
ਇਸ ਮਨੂਏ ਨੂੰ ਈਸ਼ਵਰੀ ਅਨੰਦ ਦੀ ਖਬਰ ਤੱਕ ਨਹੀਂ।
A la mente de los arrogantes Manmukjs nunca llega la noticia de la Primavera,
iehu mnu jilAw dUjY doie ]1] rhwau ]
eih man jaliaa dhoojai dhoi ||1|| rahaau ||
This mind is burnt by duality and double-mindedness. ||1||Pause||
ਇਸ ਮਨੂਏ ਨੂੰ ਦੁਚਿਤੇਪਣ ਅਤੇ ਦਵੈਤ ਭਾਵ ਨੇ ਸਾੜ ਸੁੱਟਿਆ ਹੈ। ਠਹਿਰਾਉ।
pues su mente es consumida por la idea del otro. (1-Pausa)
iehu mnu DMDY bWDw krm kmwie ]
eih man dha(n)dhai baa(n)dhaa karam kamai ||
This mind is entangled in worldly affairs, creating more and more karma.
ਸੰਸਾਰੀ ਵਿਹਾਰਾਂ ਅੰਦਰ ਜਕੜਿਆ ਹੋਇਆ ਇਹ ਮਨੂਆ ਮੰਦੇ ਅਮਲ ਕਰਦਾ ਹੈ।
Esta mente se ata y se involucra, y actúa de tal forma que se mantiene para siempre amarrada,
mwieAw mUTw sdw ibllwie ]2]
maiaa mooThaa sadhaa bilalai ||2||
Enchanted by Maya, it cries out in suffering forever. ||2||
ਮੋਹਨੀ ਦਾ ਠੱਗਿਆ ਹੋਇਆ, ਇਹ ਹਮੇਸ਼ਾਂ ਵਿਰਲਾਪ ਕਰਦਾ ਹੈ।
y siendo engañada por Maya, sólo vaga en el dolor. (2)
iehu mnu CUtY jW siqguru BytY ]
eih man chhooTai jaa(n) satigur bheTai ||
This mind is released, only when it meets with the True Guru.
ਜਦ ਸੱਚੇ ਗੁਰਾਂ ਨਾਲ ਮਿਲ ਜਾਂਦਾ ਹੈ ਤਾਂ ਇਹ ਮਨੂਆ ਬੰਦਖਲਾਸ ਹੋ ਜਾਂਦਾ ਹੈ।
La mente es liberada cuando uno encuentra al Guru Verdadero,
jmkwl kI iPir AwvY n PytY ]3]
jamakaal kee fir aavai na feTai ||3||
Then, it does not suffer beatings by the Messenger of Death. ||3||
ਇਹ ਤਦ ਮੌਤ ਦੇ ਫ਼ਰਿਸ਼ਤੇ ਦੀ ਮਾਰ ਹੇਠਾਂ ਨਹੀਂ ਆਉਂਦਾ।
y es entonces cuando deja de estar a merced de Yama, el mensajero de la muerte. (3)
iehu mnu CUtw guir lIAw Cfwie ]
eih man chhooTaa gur leeaa chhaddai ||
This mind is released, when the Guru emancipates it.
ਜਦ ਗੁਰੂ ਜੀ ਇਸ ਨੂੰ ਬੰਦਖਾਸ ਕਰਾਉਂਦੇ ਹਨ, ਤਦ ਇਹ ਮਨੂਆ ਖਲਾਸੀ ਪਾ ਜਾਂਦਾ ਹੈ।
Sí, la mente es liberada sólo a través del Guru.
nwnk mwieAw mohu sbid jlwie ]4]4]16]
naanak maiaa moh sabadh jalai ||4||4||16||
O Nanak, attachment to Maya is burnt away through the Word of the Shabad. ||4||4||16||
ਨਾਨਕ ਸੁਆਮੀ ਦੇ ਨਾਮ ਦੇ ਰਾਹੀਂ ਸੰਸਾਰੀ ਪਦਾਰਥਾਂ ਦੀ ਲਗਨ ਸੜ ਜਾਂਦੀ ਹੈ।
Nanak dice, mediante la Palabra del Shabd del Guru uno se libera de ambos, de la ilusión y del deseo. (4-4-16)
bsMqu mhlw 3 ]
basa(n)t mahalaa teejaa ||
Basant, Third Mehl:
ਬਸੰਤ ਤੀਜੀ ਪਾਤਿਸ਼ਾਹੀ।
Basant Mejl Guru Amar Das, Tercer Canal Divino.
bsMqu ciVAw PUlI bnrwie ]
basa(n)t chaRiaa foolee banarai ||
Spring has come, and all the plants are flowering.
ਬਹਾਰ ਦੇ ਆਉਣ ਨਾਲ ਬਨਾਸਪਤੀ ਪ੍ਰਫੁਲਤ ਹੋ ਜਾਂਦੀ ਹੈ।
Cuando hay primavera la vegetación entera está en flor
eyih jIA jMq PUlih hir icqu lwie ]1]
eh jeea ja(n)t fooleh har chit lai ||1||
These beings and creatures blossom forth when they focus their consciousness on the Lord. ||1||
ਇਹ ਪ੍ਰਾਣਧਾਰੀ ਕੇਵਲ ਉਦੋਂ ਹੀ ਪ੍ਰਫੁਲਤ ਹੁੰਦੇ ਹਨ ਜਦ ਇਹ ਮਨ ਨੂੰ ਪ੍ਰਭੂ ਨਾਲ ਜੋੜਦੇ ਹਨ।
y cuando uno está entonado en Dios, las criaturas florecen. (1)