BYrau mhlw 5 Gru 1
bhairau mahalaa panjavaa ghar pehilaa
Bhairao, Fifth Mehl, First House:
ਭੈਰਉ। ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
BYrau mhlw 5 Gru 1
bhairau mahalaa panjavaa ghar pehilaa
Bhairao, Fifth Mehl, First House:
ਭੈਰਉ। ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
sglI QIiq pwis fwir rwKI ] Astm QIiq goivMd jnmw sI ]1]
sagalee theet paas ddaar raakhee || asaTam theet govi(n)dh janamaa see ||1||
Setting aside all other days,
ਸਾਰਿਆਂ ਤੱਥਾਂ ਨੂੰ ਪਰੇ ਸੁੱਟ ਕੇ ਤੂੰ ਆਖਦਾ ਹੈ,
Has hecho a un lado los días lunares y has creído que Dios nació en el octavo día de la luna. (1)
Brim BUly nr krq kcrwiex ]
bharam bhoole nar karat kacharain ||
Deluded and confused by doubt, the mortal practices falsehood.
ਸੰਦੇਹ ਅੰਦਰ ਭੁਲਿਆ ਹੋਇਆ ਬੰਦਾ ਕੂੜੀਆਂ ਗੱਲਾਂ ਕਰਦਾ ਹੈ।
Oh grandísimo ignorante, falsa, falsa es tu creencia,
jnm mrx qy rhq nwrwiex ]1] rhwau ]
janam maran te rahat naarain ||1|| rahaau ||
The Lord is beyond birth and death. ||1||Pause||
ਜੰਮਣ ਅਤੇ ਮਰਨ ਦੇ ਬਗੈਰ ਹੈ ਉਹ ਸਰਬ ਵਿਆਪਕ ਸੁਆਮੀ! ਠਹਿਰਾਉ।
pues Dios está más allá del nacimiento y de la muerte. (1-Pausa)
kir pMjIru KvwieE cor ]
kar pa(n)jeer khavaio chor ||
You prepare sweet treats and feed them to your stone god.
ਪੰਜੀਰੀ ਬਣਾ ਕੇ ਤੂੰ ਇਸ ਆਪਣੈ ਪੱਥਰ ਦੇ ਦੇਵਤੇ ਨੂੰ ਚੋਰੀਓ ਖਾਣ ਨੂੰ ਦਿੰਦਾ ਹੈ।
Rapazmente ofreces dulces de consuelo a tus ídolos de piedra,
Ehu jnim n mrY ry swkq For ]2]
oh janam na marai re saakat ddor ||2||
God is not born, and He does not die, you foolish, faithless cynic! ||2||
ਹੇ ਮੂਰਖ! ਮਾਇਆ ਦੇ ਪੁਜਾਰੀ! ਉਹ ਸੁਆਮੀ ਨਾਂ ਜਨਮ ਧਾਰਦਾ ਹੈ, ਨਾਂ ਹੀ ਮਰਦਾ ਹੈ।
oh cuadrúpedo, oh alabador de Maya, entiende que Dios ni nace ni muere. (2)
sgl prwD dyih loronI ]
sagal paraadh dheh loronee ||
You sing lullabyes to your stone god - this is the source of all your mistakes.
ਤੇਰੇ ਆਪਣੇ ਪੱਥਰ ਦੇ ਦੇਵਤੇ ਨੂੰ ਲੋਰੀ ਦੇਣ ਤੋਂ ਸਾਰੇ ਪਾਪ ਪੈਦਾ ਹੁੰਦੇ ਹਨ।
Cantas para arrullar y acostar a tu Dios y así cometes un grave error.
so muKu jlau ijqu khih Twkuru jonI ]3]
so mukh jalau jit kaheh Thaakur jonee ||3||
Let that mouth be burnt, which says that our Lord and Master is subject to birth. ||3||
ਹੇ ਸੜ ਜਾਵੇ ਉਹ ਮੂੰਹ ਜੋ ਆਖਦਾ ਹੈ ਕਿ ਪ੍ਰਭੂ ਜੂਨੀਆਂ ਅੰਦਰ ਪੈਦਾ ਹੈ।
Destruidos sean los labios por donde sale la idea de que Dios fue puesto en el vientre. (3)
jnim n mrY n AwvY n jwie ]
janam na marai na aavai na jai ||
He is not born, and He does not die; He does not come and go in reincarnation.
ਉਹ ਜੰਮਦਾ ਨਹੀਂ, ਨਾਂ ਹੀ ਉਹ ਮਰਦਾ ਹੈ। ਉਹ ਆਉਂਦਾ ਤੇ ਜਾਂਦਾ ਨਹੀਂ।
No, Él no nace ni muere, pues ve,
nwnk kw pRBu rihE smwie ]4]1]
naanak kaa prabh rahio samai ||4||1||
The God of Nanak is pervading and permeating everywhere. ||4||1||
ਨਾਨਕ ਦਾ ਸੁਆਮੀ ਹਰ ਥਾਂ ਵਿਆਪਕ ਹੋ ਰਿਹਾ ਹੈ।
el Dios de Nanak, prevalece en todo y por todas partes.(4-1)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
aUTq suKIAw bYTq suKIAw ]
uooThat sukheeaa baiThat sukheeaa ||
Standing up, I am at peace; sitting down, I am at peace.
ਉਠਦਾ ਹੋਇਆ ਮੈਂ ਸੁਖੀ ਹਾਂ, ਸੁਖੀ ਹਾਂ ਮੈਂ ਬਹਿੰਦਾ ਹੋਇਆ,
Aquél que sabe que Dios prevalece en todo, el miedo no lo aflige,
Bau nhI lwgY jW AYsy buJIAw ]1]
bhau nahee laagai jaa(n) aaise bujheeaa ||1||
I feel no fear, because this is what I understand. ||1||
ਅਤੇ ਮੈਨੂੰ ਕੋਈ ਡਰ ਨਹੀਂ ਲੱਗਦਾ ਜਦ ਮੈਂ ਇਸ ਤਰ੍ਹਾਂ ਜਾਣ ਲੈਂਦਾ ਹਾਂ ਕਿ-
se encuentra siempre en Éxtasis, haga lo que haga. (1)
rwKw eyku hmwrw suAwmI ]
raakhaa ek hamaaraa suaamee ||
The One Lord, my Lord and Master, is my Protector.
ਇਕ ਪ੍ਰਭੂ ਮੇਰਾ ਰਖਵਾਲਾ ਹੈ,
Nuestro Único Santuario será siempre nuestro Señor,
sgl Gtw kw AMqrjwmI ]1] rhwau ]
sagal ghaTaa kaa a(n)tarajaamee ||1|| rahaau ||
He is the Inner-knower, the Searcher of Hearts. ||1||Pause||
ਜੋ ਸਾਰਿਆਂ ਦਿਲਾਂ ਦੀਆਂ ਜਾਣਨਹਾਰ ਹੈ। ਠਹਿਰਾਉ।
sí, el que es el Conocedor de todos los corazones. (1-Pausa)
soie AicMqw jwig AicMqw ]
soi achi(n)taa jaag achi(n)taa ||
I sleep without worry, and I awake without worry.
ਬੇਫਿਕਰ ਹੋ ਸੌਦਾ ਹਾਂ ਅਤੇ ਬੇਫਿਕਰ ਹੋ ਹੀ ਮੈਂ ਜਾਗਦਾ ਹਾਂ।
Duerme entonces sin preocupación, oh ser humano y despierta en total libertad,
jhw khW pRBu qUM vrqMqw ]2]
jahaa kahaa(n) prabh too(n) varata(n)taa ||2||
You, O God, are pervading everywhere. ||2||
ਤੂੰ ਹੇ ਸੁਆਮੀ ਹਰ ਥਾਂ ਵਿਆਪਕ ਹੋ ਰਿਹਾ ਹੈ।
pues tu Dios Todopoderoso sostiene y prevalece en todo. (2)
Gir suiK visAw bwhir suKu pwieAw ]
ghar sukh vasiaa baahar sukh paiaa ||
I dwell in peace in my home, and I am at peace outside.
ਮੈਂ ਆਪਣੇ ਧਾਮ ਵਿੱਚ ਆਰਾਮ ਅੰਦਰ ਵੱਸਦਾ ਹਾਂ ਅਤੇ ਬਾਹਰ ਭੀ ਆਰਾਮ ਪਾਉਂਦਾ ਹਾਂ,
Tal es el Mantra que me fue dado por el Guru,
khu nwnk guir mMqRü idRVwieAw ]3]2]
kahu naanak gur ma(n)tr dhiraRaiaa ||3||2||
Says Nanak, the Guru has implanted His Mantra within me. ||3||2||
ਜਦ ਦੀ ਗੁਰਾਂ ਨੇ ਮੇਰੇ ਮਨ ਅੰਦਰ ਗੁਰਬਾਣੀ ਪੱਕੀ ਤਰ੍ਹਾ ਟਿਕਾਈ ਹੈ, ਹੇ ਨਾਨਕ!
que ahora no hay nada más que Paz para mí, tanto por fuera como en mi interior. (3-2)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
vrq n rhau n mh rmdwnw ]
varat na rahau na meh ramadhaanaa ||
I do not keep fasts, nor do I observe the month of Ramadaan.
ਮੈਂ ਵਰਤ ਰੱਖਦਾ ਹਾਂ, ਨਾਂ ਹੀ ਮੈਂ ਰਮਜਾਨ ਦੇ ਮਹੀਨੇ ਵੱਲ ਧਿਆਨ ਦਿੰਦਾ ਹਾਂ।
Ni hago ayunos como el hindú, ni observo el mes de Ramadán
iqsu syvI jo rKY indwnw ]1]
tis sevee jo rakhai nidhaanaa ||1||
I serve only the One, who will protect me in the end. ||1||
ਮੈਂ ਕੇਵਲ ਉਸ ਦੀ ਟਹਿਲ ਕਰਦਾ ਹਾਂ, ਜੋ ਅਖੀਰ ਨੂੰ ਮੇਰੀ ਰੱਖਿਆ ਕਰੇਗਾ।
como el musulmán, pues Le sirvo sólo a Él, Quien emancipa a todos al final. (1)
eyku gusweI Alhu myrw ]
ek gusaiee alahu meraa ||
The One Lord, the Lord of the World, is my God Allah.
ਸੰਸਾਰ ਦਾ ਇੱਕ ਸੁਆਮੀ ਹੀ ਮੇਰਾ ਵਾਹਿਗੁਰੂ ਹੈ।
Lo mismo es Gosaim que Alá,
ihMdU qurk duhW nybyrw ]1] rhwau ]
hi(n)dhoo turak dhuhaa(n) neberaa ||1|| rahaau ||
He adminsters justice to both Hindus and Muslims. ||1||Pause||
ਉਹ ਹਿੰਦੂਆਂ ਅਤੇ ਮੁਸਲਮਾਨਾ ਦੋਹਾਂ ਦਾ ਨਿਆਂ ਕਰਦਾ ਹੈ। ਠਹਿਰਾਉ।
pues me he liberado tanto de los ritos hindúes como de los musulmanes. (1-Pausa)
hj kwbY jwau n qIrQ pUjw ]
haj kaabai jaau na teerath poojaa ||
I do not make pilgrimages to Mecca, nor do I worship at Hindu sacred shrines.
ਮੈਂ ਮੱਕੇ ਦੀ ਯਾਤਰਾ ਤੇ ਨਹੀਂ ਜਾਂਦਾ, ਨਾਂ ਹੀ ਮੈਂ ਧਰਮ ਅਸਥਾਨਾਂ ਤੇ ਉਪਾਸ਼ਨਾ ਕਰਦਹਾ ਹਾਂ।
No hago peregrinajes a la Mecca, ni hago alabanza en los santuarios Hindúes.
eyko syvI Avru n dUjw ]2]
eko sevee avar na dhoojaa ||2||
I serve the One Lord, and not any other. ||2||
ਮੈਂ ਕੇਵਲ ਇੱਕ ਸੁਆਮੀ ਦੀ ਘਾਲ ਕਮਾਉਂਦਾ ਹਾਂ ਅਤੇ ਕਿਸੇ ਹੋਰਸ ਦੀ ਨਹੀਂ।
Sirvo sólo al Único Dios y no, no sirvo a nadie más. (2)
pUjw krau n invwj gujwrau ]
poojaa karau na nivaaj gujaarau ||
I do not perform Hindu worship services, nor do I offer the Muslim prayers.
ਮੈਂ ਹਿੰਦੂ ਢੰਗ ਦੀ ਉਪਾਸ਼ਨਾ ਨਹੀਂ ਕਰਦਾ, ਨਾਂ ਹੀ ਮੈਂ ਮੁਸਲਮਾਨੀ ਨਮਾਜ ਪੜ੍ਹਦਾ ਹਾਂ।
Mi alabanza no es del rito Hindú, ni hago oración como los musulmanes,
eyk inrMkwr ly irdY nmskwrau ]3]
ek nira(n)kaar le ridhai namasakaarau ||3||
I have taken the One Formless Lord into my heart; I humbly worship Him there. ||3||
ਇੱਕ ਸਰੂ ਰਹਿਤ ਸਾਈਂ ਨੂੰ ਆਪਣੇ ਮਨ ਅੰਦਰ ਟਿਕਾ ਕੇ ਮੈਂ ਉਸ ਨੂੰ ਓਥੇ ਹੀ ਬੰਦਨਾ ਕਰਦਾ ਹਾਂ।
pues me postro sólo ante el Único Dios Absoluto en el interior de mi corazón. (3)
nw hm ihMdU n muslmwn ]
naa ham hi(n)dhoo na musalamaan ||
I am not a Hindu, nor am I a Muslim.
ਨਾਂ ਮੈਂ ਹਿੰਦੂ ਹਾਂ, ਨਾਂ ਹੀ ਮੁਸਲਮਾਨ।
No soy ni Hindú ni Musulmán, pues mi cuerpo
Alh rwm ky ipMfu prwn ]4]
aleh raam ke pi(n)dd paraan ||4||
My body and breath of life belong to Allah - to Raam - the God of both. ||4||
ਮੇਰੀ ਦੇਹ ਅਤੇ ਜਿੰਦੜੀ ਉਸ ਦੀ ਮਲਕੀਅਤ ਹਨ ਜੋ ਮੁਸਲਮਾਨਾਂ ਦਾ ਖੁਦਾ ਅਤੇ ਹਿੰਦੂਆਂ ਦਾ ਪ੍ਰਭੂ ਆਖਿਆ ਜਾਂਦਾ ਹੈ।
y mi respiración vital pertenecen al Dios de ambos. (4)
khu kbIr iehu kIAw vKwnw ]
kahu kabeer ih keeaa vakhaanaa ||
Says Kabeer, this is what I say:
ਕਬੀਰ ਜੀ ਆਖਦੇ ਹਨ ਇਸ ਤਰ੍ਹਾਂ ਮੈਂ ਸੱਚ ਉਚਾਰਨ ਕਰਦਾ ਹਾਂ,
Dice Kabir, así, la Verdad es que encontrado a mi Guru,
gur pIr imil Kuid Ksmu pCwnw ]5]3]
gur peer mil khudh khasam pachhaanaa ||5||3||
meeting with the Guru, my Spiritual Teacher, I realize God, my Lord and Master. ||5||3||
ਕਿ ਗੁਰਦੇਵ ਜੀ ਪੈਗੰਬਰ ਨਾਲ ਮਿਲ ਕੇ ਮੈਂ ਆਪਣੇ ਸਾਈਂ ਨੂੰ ਅਨੁਭਵ ਕਰ ਲਿਆ ਹੈ।
Quien es también mi Guía, he tomado Conciencia de mi Dios. (5-3)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
ds imrgI shjy bMiD AwnI ]
dhas miragee sahaje ba(n)dh aanee ||
I easily tied up the deer - the ten sensory organs.
ਦਸ (ਕਰਮ ਅਤੇ ਗਿਆਨ ਇੰਦ੍ਰੀਆਂ) ਜਾਂ (ਹਰਨੀਆਂ) ਨੂੰ ਮੈਂ ਸੌਖੇ ਹੀ ਬੰਨ੍ਹ ਲਿਆ ਹੈ।
Los órganos de los sentidos, las manos, los pies, la voz, los genitales, los de excreción y los de percepción como la nariz, los ojos, los oídos, el paladar, y los pies; las cinco pasiones de la lujuria, el enojo, la avaricia, el apego y el ego negativo,
pWc imrg byDy isv kI bwnI ]1]
paa(n)ch mirag bedhe siv kee baanee ||1||
I shot five of the desires with the Word of the Lord's Bani. ||1||
ਪੰਜ (ਭੂਤਨਿਆਂ) ਜਾਂ (ਹਰਨਾਂ) ਨੂੰ ਮੈਂ ਰੱਬੀ ਬਾਣੀ ਨਾਲ ਵਿੰਨ੍ਹ ਸੁਟਿਆ ਹੈ।
han sido atravesados por las flechas Infalibles de la Palabra del Shabd del Guru. (1)
sMqsMig ly ciVE iskwr ]
sa(n)tasa(n)g le chaRio sikaar ||
I go out hunting with the Saints,
ਸਾਧੂਆਂ ਨੂੰ ਨਾਲ ਲੈ ਕੇ ਮੈਂ ਸ਼ਿਕਾਰ ਕਰਨ ਜਾਂਦਾ ਹਾਂ,
Voy de caza con los Santos de Dios a conseguir el venado
imRg pkry ibnu Gor hQIAwr ]1] rhwau ]
mirag pakare bin ghor hatheeaar ||1|| rahaau ||
and we capture the deer without horses or weapons. ||1||Pause||
ਅਤੇ ਘੋੜਿਆਂ ਤੇ ਸ਼ਸ਼ਤਰਾਂ ਦੇ ਬਗੈਰ ਹੀ ਹਰਨ ਫੜ ਲਏ ਜਾਂਦੇ ਹਨ। ਠਹਿਰਾਉ।
de los sentidos sin los caballos de los brazos. (1-Pausa)
AwKyr ibriq bwhir AwieE Dwie ]
aakher birat baahar aaio dhai ||
My mind used to run around outside hunting.
ਮੇਰਾ ਸ਼ਿਕਾਰੀ ਮਨੂਆ ਪਹਿਲੇ ਬਾਹਰ ਭੱਜਿਆ ਫਿਰਦਾ ਸੀ।
Mi mente ha ido de caza antes,
Ahyrw pwieE Gr kY gWie ]2]
aheraa paio ghar kai gaa(n)i ||2||
But now, I have found the game within the home of my body-village. ||2||
ਪਰ ਹੁਣ ਮੈਂ ਸ਼ਿਕਾਰ ਆਪਣੀ ਦੇਹ ਦੇ ਪਿੰਡ ਦੇ ਗ੍ਰਹਿ ਵਿੱਚ ਹੀ ਲੱਭ ਲਿਆ ਹੈ।
pero ahora mi presa la encuentro en el Recinto de mi Ser. (2)
imRg pkry Gir Awxy hwit ]
mirag pakare ghar aane haaT ||
I caught the deer and brought them home.
ਸੰਸਾਰ ਵੱਲੋ ਹਟ ਕੇ ਮੈਂ ਹਰਨ ਪਕੜ ਕੇ ਆਪਣੇ ਗ੍ਰਹਿ ਵਿੱਚ ਲੈ ਆਂਦੇ ਹਨ।
Le he dado caza al venado y lo he traído a su hogar y mira,
cuK cuK ly gey bWFy bwit ]3]
chukh chukh le ge baa(n)dde baaT ||3||
Dividing them up, I shared them, bit by bit. ||3||
ਆਪਣਿਆਂ ਹਿੱਸਿਆਂ ਵਿੱਚ ਵੰਡ ਕੇ ਇਹ ਹਰਨ ਮੇਰੀਆਂ ਨੇਕੀਆਂ ਨੂੰ ਰਤਾ ਰਤਾ ਕਰ ਕੇ ਲੈ ਗਏ ਸਨ।
he compartido cada pedazo con mis amigos, los Santos. (3)
eyhu Ahyrw kIno dwnu ]
eh aheraa keeno dhaan ||
God has given this gift.
ਸਾਈਂ ਨੇ ਇਸ ਸ਼ਿਕਾਰ ਦੀ ਦਾਤ ਬਖਸ਼ੀ ਹੈ,
Mi aportación de la cacería,
nwnk kY Gir kyvl nwmu ]4]4]
naanak kai ghar keval naam ||4||4||
Nanak's home is filled with the Naam, the Name of the Lord. ||4||4||
ਕਿ ਨਾਨਕ ਦੇ ਘਰ ਵਿੱਚ ਸਿਰਫ ਨਾਮ ਹੀ ਗੂੰਜਦਾ ਹੈ।
es que en mi interior resuena sólo el Nombre de Dios. (4-4)
BYrau mhlw 5 ]
bhairau mahalaa panjavaa ||
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
Bhairo, Mejl Guru Aryan, Quinto Canal Divino.
jy sau loic loic KwvwieAw ]
je sau loch loch khaavaiaa ||
Even though he may be fed with hundreds of longings and yearnings,
ਭਾਵੇਂ ਮਾਇਆ ਦੇ ਪੁਜਾਰੀ ਨੂੰ ਸੈਂਕੜੇ ਚਾਹਨਾਂ ਤੇ ਸੱਧਰਾਂ ਨਾਲ ਖੁਲਾਇਆ ਜਾਵੇ,
Con lo que he traído, he alimentado al que alaba a Maya y mira,
swkq hir hir cIiq n AwieAw ]1]
saakat har har cheet na aaiaa ||1||
still the faithless cynic does not remember the Lord, Har, Har. ||1||
ਤਾਂ ਭੀ ਉਹ ਸੁਆਮੀ ਮਾਲਕ ਦਾ ਸਿਮਰਨ ਨਹੀਂ ਕਰਦਾ।
aún así él no recuerda a Dios. (1)
sMq jnw kI lyhu mqy ]
sa(n)t janaa kee leh mate ||
Take in the teachings of the humble Saints.
ਹੇ ਬੰਦੇ! ਤੂੰ ਪੁਰਸ਼ਾਂ ਦੀ ਸਿੱਖ-ਮਤ ਧਾਰਨ ਕਰ।
Oh ser humano, instrúyete en la Sabiduría de los Santos,
swDsMig pwvhu prm gqy ]1] rhwau ]
saadhasa(n)g paavahu param gate ||1|| rahaau ||
In the Saadh Sangat, the Company of the Holy, you shall obtain the supreme status. ||1||Pause||
ਸਤਿਸੰਗਤ ਅੰਦਰ ਤੂੰ ਮਹਾਨ ਅਵਸਥਾ ਨੂੰ ਪ੍ਰਾਪਤ ਹੋ ਜਾਵੇਗਾ। ਠਹਿਰਾਉ।
Pues uno logra el Estado Sublime de Éxtasis, sólo asociándose con ellos. (1-Pausa)
pwQr kau bhu nIru pvwieAw ]
paathar kau bahu neer pavaiaa ||
Stones may be kept under water for a long time.
ਭਾਵੇਂ ਪੱਥਰ ਨੂੰ ਘਣੇਰਾ ਚਿਰ ਪਾਣੀ ਵਿੱਚ ਰੱਖਿਆ ਜਾਵੇ,
Si uno moja una y otra vez una piedra, su interior no se moja,
nh BIgY AiDk sUkwieAw ]2]
neh bheegai adhik sookaiaa ||2||
Even so, they do not absorb the water; they remain hard and dry. ||2||
ਤਾਂ ਭੀ ਇਹ ਗਿੱਲਾ ਨਹੀਂ ਹੁੰਦਾ ਅਤੇ ਨਿਹਾਇਤ ਸੁੱਕਾ ਰਹਿੰਦਾ ਹੈ।
permaneciendo tan seca como siempre. (2)