soriT mhlw 3 ]
soraTh mahalaa teejaa ||
Sorat'h, Third Mehl:
ਸੋਰਠਿ ਤੀਜੀ ਪਾਤਿਸ਼ਾਹੀ।
Sorath, Mejl Guru Amar Das, Tercer Canal Divino.
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
soriT mhlw 3 ]
soraTh mahalaa teejaa ||
Sorat'h, Third Mehl:
ਸੋਰਠਿ ਤੀਜੀ ਪਾਤਿਸ਼ਾਹੀ।
Sorath, Mejl Guru Amar Das, Tercer Canal Divino.
hir jIau quDu no sdw swlwhI ipAwry ijcru Gt AMqir hY swsw ]
har jeeau tudh no sadhaa saalaahee piaare jichar ghaT a(n)tar hai saasaa ||
Dear Beloved Lord, I praise You continually, as long as there is the breath within my body.
ਮੇਰੇ ਮਿੱਠੜੇ ਮਾਲਕ! ਜਦ ਤਾਈਂ ਮੇਰੀ ਦੇਹ ਵਿੱਚ ਸਾਹ ਹੈ, ਮੈਂ ਹਮੇਸ਼ਾਂ ਹੀ ਤੇਰੀ ਸਿਫ਼ਤ ਸਲਾਹ ਕਰਦਾ ਹਾਂ।
Oh Señor, he rezado todo el tiempo y lo seguiré haciendo mientras me quede vida. Si Te abandono,
ieku plu iKnu ivsrih qU suAwmI jwxau brs pcwsw ]
eik pal khin visareh too suaamee jaanau baras pachaasaa ||
If I were to forget You, for a moment, even for an instant, O Lord Master, it would be like fifty years for me.
ਜੇਕਰ ਮੈਂ ਤੈਨੂੰ ਇਕ ਮੁਹਤ ਤੇ ਛਿਨ ਲਈ ਭੀ ਭੁੱਲ ਜਾਵਾ। ਮੈਂ ਇਸ ਨੂੰ ਪੰਜਾਹ ਸਾਲਾਂ ਤੇ ਤੁੱਲ ਜਾਣਦਾ ਹਾਂ, ਹੇ ਸਾਹਿਬ!
aunque sea por un momento, ese lapso de tiempo parece ser de muchos años. Hemos sido ignorantes y salvajes, oh hermano;
hm mUV mugD sdw sy BweI gur kY sbid pRgwsw ]1]
ham mooR mugadh sadhaa se bhaiee gur kai sabadh pragaasaa ||1||
I was always such a fool and an idiot, O Siblings of Destiny, but now, through the Word of the Guru's Shabad, my mind is enlightened. ||1||
ਮੈਂ ਸਦੀਵ ਹੀ ਮੂਰਖ ਅਤੇ ਬੁੱਧੂ ਸੀ, ਗੁਰਾਂ ਦੇ ਉਪਦੇਸ਼ ਨਾਲ ਹੁਣ ਮੇਰਾ ਮਨ ਰੋਸ਼ਨ ਹੋ ਗਿਆ ਹੈ, ਹੇ ਵੀਰ!
nuestra mente se iluminó con la Palabra del Shabd del Guru. (1)
hir jIau qum Awpy dyhu buJweI ]
har jeeau tum aape dheh bujhaiee ||
Dear Lord, You Yourself bestow understanding.
ਮੇਰੇ ਪੂਜਯ ਪ੍ਰਭੂ! ਤੂੰ ਆਪ ਹੀ ਬੰਦਿਆਂ ਨੂੰ ਸਿੱਖਮਤ ਦਿੰਦਾ ਹੈ।
Oh Señor, nos has hecho sabios en Ti; oh Dios, ofrezco mi ser en sacrificio a Ti,
hir jIau quDu ivthu vwirAw sd hI qyry nwm ivthu bil jweI ] rhwau ]
har jeeau tudh viTahu vaariaa sadh hee tere naam viTahu bal jaiee || rahaau ||
Dear Lord, I am forever a sacrifice to You; I am dedicated and devoted to Your Name. ||Pause||
ਮੇਰੇ ਵਾਹਿਗੁਰੂ, ਮੈਂ ਤੇਰੇ ਉਤੋਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ ਅਤੇ ਤੇਰੇ ਨਾਮ ਉਤੋਂ ਸਦਕੇ ਥੀਂਵਦਾ ਹਾਂ।
ofrezco siempre mi ser en sacrificio a Tu Nombre. (Pausa)
hm sbid muey sbid mwir jIvwly BweI sbdy hI mukiq pweI ]
ham sabadh mue sabadh maar jeevaale bhaiee sabadhe hee mukat paiee ||
I have died in the Word of the Shabad, and through the Shabad, I am dead while yet alive, O Siblings of Destiny; through the Shabad, I have been liberated.
ਹੇ ਵੀਰ! ਨਾਮ ਦੇ ਰਾਹੀਂ ਮੈਂ ਮਰ ਗਿਆ ਹਾਂ ਤੇ ਮਰ ਕੇ ਨਾਮ ਦੇ ਰਾਹੀਂ ਮੁੜ ਕੇ ਜੀਊ ਪਿਆ ਹਾਂ ਅਤੇ ਨਾਮ ਦੇ ਰਾਹੀਂ ਹੀ ਮੇਰੀ ਕਲਿਆਣ ਹੋ ਗਈ ਹੈ।
He muerto en la Palabra del Shabd y a través del Shabd, estoy muerto mientras vivo, oh Hermanos del Destino,
sbdy mnu qnu inrmlu hoAw hir visAw min AweI ]
sabadhe man tan niramal hoaa har vasiaa man aaiee ||
Through the Shabad, my mind and body have been purified, and the Lord has come to dwell within my mind.
ਨਾਮ ਦੇ ਨਾਲ ਮੇਰੀ ਆਤਮਾ ਤੇ ਦੇਹ ਪਵਿੱਤ੍ਰ ਹੋ ਗਏ ਹਨ ਤੇ ਹਰੀ ਆ ਕੇ ਮੇਰੇ ਚਿੱਤ ਵਿੱਚ ਟਿਕ ਗਿਆ ਹੈ।
mediante el Shabd he sido liberado. A través del Shabd mi cuerpo y mi mente
sbdu gur dwqw ijqu mnu rwqw hir isau rihAw smweI ]2]
sabadh gur dhaataa jit man raataa har siau rahiaa samaiee ||2||
The Guru is the Giver of the Shabad; my mind is imbued with it, and I remain absorbed in the Lord. ||2||
ਗੁਰੂ ਜੀ ਨਾਮ ਦੇ ਦੇਣ ਵਾਲੇ ਹਨ, ਜਿਸ ਨਾਲ ਮੇਰਾ ਮਨ ਰੰਗਿਆ ਗਿਆ ਹੈ ਅਤੇ ਮੈਂ ਪ੍ਰਭੂ ਅੰਦਰ ਲੀਨ ਹੋਇਆ ਰਹਿੰਦਾ ਹਾਂ।
se volvieron puros, y el Señor llegó a habitar en mi hogar. El Guru es el Dador del Shabd, mi mente está imbuida en Él y yo permanezco absorto en el Señor. (2)
sbdu n jwxih sy AMny boly sy ikqu Awey sMswrw ]
sabadh na jaaneh se a(n)ne bole se kit aae sa(n)saaraa ||
Those who do not know the Shabad are blind and deaf; why did they even bother to come into the world?
ਅੰਨ੍ਹੇ ਅਤੇ ਬੋਲੇ ਹਨ ਉਹ, ਜੋ ਨਾਮ ਨੂੰ ਨਹੀਂ ਜਾਣਦੇ। ਉਹ ਕਾਹਦੇ ਲਈ ਜਹਾਨ ਵਿੱਚ ਆਏ ਸਨ।
Aquéllos que no conocen el Shabd, son ciegos y sordos, ¿por qué se tomaron la molestia de venir a este mundo?
hir rsu n pwieAw ibrQw jnmu gvwieAw jMmih vwro vwrw ]
har ras na paiaa birathaa janam gavaiaa ja(n)meh vaaro vaaraa ||
They do not obtain the subtle essence of the Lord's elixir; they waste away their lives, and are reincarnated over and over again.
ਉਹ ਹਰੀ ਦੇ ਅੰਮ੍ਰਿਤ ਨੂੰ ਨਹੀਂ ਪਾਉਂਦੇ, ਆਪਣਾ ਜੀਵਨ ਵਿਅਰਥ ਗੁਆ ਲੈਂਦੇ ਹਨ ਅਤੇ ਮੁੜ ਮੁੜ ਕੇ ਜੰਮਦੇ ਰਹਿੰਦੇ ਹਨ।
No probaron la Sutil Esencia del Elixir del Señor, desperdiciaron su vida en vano y han ido a través de muchas, de incontables encarnaciones.
ibstw ky kIVy ibstw mwih smwxy mnmuK mugD gubwrw ]3]
bisaTaa ke keeRe bisaTaa maeh samaane manmukh mugadh gubaaraa ||3||
The blind, idiotic, self-willed manmukhs are like maggots in manure, and in manure they rot away. ||3||
ਮੂਰਖ ਅਤੇ ਬੁੱਧੂ ਅਧਰਮੀ ਗੰਦਗੀ ਦੇ ਕਿਰਮ ਹਨ, ਤੇ ਉਹ ਗੰਦਗੀ ਵਿੱਚ ਹੀ ਗਲਸੜ ਜਾਂਦੇ ਹਨ।
Esos ciegos, idiotas y arrogantes Manmukjs son como gusanos arrastrándose en el estiércol y en el estiércol su vida se pudre. (3)
Awpy kir vyKY mwrig lwey BweI iqsu ibnu Avru n koeI ]
aape kar vekhai maarag laae bhaiee tis bin avar na koiee ||
The Lord Himself creates us, watches over us, and places us on the Path, O Siblings of Destiny; there is no one other than Him.
ਪ੍ਰਭੂ ਆਪ ਹੀ ਰਚਦਾ, ਦੇਖਦਾ ਅਤੇ ਸਿੱਧੇ ਰਸਤੇ ਪਾਉਂਦਾ ਹੈ। ਉਸ ਦੇ ਬਗੈਰ ਹੋਰ ਕੋਈ ਨਹੀਂ, ਹੇ ਵੀਰ!
El Señor, de Su Propio Ser, hace todo, y nos pone en el Verdadero Sendero.
jo Duir iliKAw su koie n mytY BweI krqw kry su hoeI ]
jo dhur likhiaa su koi na meTai bhaiee karataa kare su hoiee ||
No one can erase that which is pre-ordained, O Siblings of Destiny; whatever the Creator wills, comes to pass.
ਉਸ ਨੂੰ ਕੋਈ ਭੀ ਮੇਟ ਨਹੀਂ ਸਕਦਾ, ਜਿਹੜਾ ਮੁੱਢ ਤੋਂ ਲਿਖਿਆ ਹੋਇਆ ਹੈ, ਹੇ ਵੀਰ! ਜੋ ਕਰਤਾਰ ਕਰਦਾ ਹੈ, ਉਹੀ ਹੁੰਦਾ ਹੈ।
Sin Él, no hay nadie más, y lo que está escrito por Dios, no puede ser borrado. Sólo lo que Dios predispone, eso es lo que transcurre.
nwnk nwmu visAw mn AMqir BweI Avru n dUjw koeI ]4]4]
naanak naam vasiaa man a(n)tar bhaiee avar na dhoojaa koiee ||4||4||
O Nanak, the Naam, the Name of the Lord, abides deep within the mind; O Siblings of Destiny, there is no other at all. ||4||4||
ਨਾਨਕ, ਜਦ ਨਾਮ ਇਨਸਾਨ ਦੇ ਚਿੱਤ ਅੰਦਰ ਟਿਕ ਜਾਂਦਾ ਹੈ, (ਫੇਰ) ਉਹ ਹੋਰ ਕਿਸੇ ਦੂਸਰੇ ਨੂੰ ਨਹੀਂ ਵੇਖਦਾ।
Dice Nanak, cuando el Señor es enaltecido en la mente, entonces uno no ve a nadie más. (4‑4)
soriT mhlw 3 ]
soraTh mahalaa teejaa ||
Sorat'h, Third Mehl:
ਸੋਰਠਿ ਤੀਜੀ ਪਾਤਿਸ਼ਾਹੀ।
Sorath, Mejl Guru Amar Das, Tercer Canal Divino.
gurmuiK Bgiq krih pRB Bwvih Anidnu nwmu vKwxy ]
gurmukh bhagat kareh prabh bhaaveh anadhin naam vakhaane ||
The Gurmukhs practice devotional worship, and become pleasing to God; night and day, they chant the Naam, the Name of the Lord.
ਪਵਿੱਤ੍ਰ ਪੁਰਸ਼ ਸਿਮਰਨ ਕਰਦੇ ਹਨ ਤੇ ਸੁਆਮੀ ਨੂੰ ਚੰਗੇ ਲੱਗਣ ਲੱਗ ਜਾਂਦੇ ਹਨ। ਰਾਤ ਦਿਨ ਉਹ ਉਚਾਰਨ ਕਰਦੇ ਹਨ।
El Señor está complacido con aquéllos que alaban al Señor por la Gracia del Guru, y ellos recitan siempre el Nombre del Señor.
Bgqw kI swr krih Awip rwKih jo qyrY min Bwxy ]
bhagataa kee saar kareh aap raakheh jo terai man bhaane ||
You Yourself protect and take care of Your devotees, who are pleasing to Your Mind.
ਤੂੰ ਹੇ ਸਾਹਿਬ! ਆਪਣਿਆਂ ਸਾਧੂਆਂ ਦੀ ਰੱਖਿਆ ਅਤੇ ਸਾਰ ਸੰਭਾਲ ਕਰਦਾ ਹੈ, ਜਿਹੜੇ ਤੇਰੇ ਚਿੱਤ ਨੂੰ ਭਾਉਂਦੇ ਹਨ।
Aquéllos Devotos a quienes escoges, los proteges, oh Señor.
qU guxdwqw sbid pCwqw gux kih guxI smwxy ]1]
too gunadhaataa sabadh pachhaataa gun keh gunee samaane ||1||
You are the Giver of virtue, realized through the Word of Your Shabad. Uttering Your Glories, we merge with You, O Glorious Lord. ||1||
ਤੂੰ ਖੂਬੀਆਂ ਦੇਣ ਵਾਲਾ ਹੈ ਅਤੇ ਨਾਮ ਦੇ ਰਾਹੀਂ ਸਿਾਣਿਆ ਜਾਂਦਾ ਹੈ। ਤੇਰੀ ਸਿਫ਼ਤ-ਸਨਾ ਉਚਾਰ, ਪ੍ਰਾਣੀ ਤੇਰੇ ਵਿੱਚ ਲੀਨ ਹੋ ਜਾਂਦਾ ਹੈ, ਹੇ ਗੁਣਵਾਨ ਪ੍ਰਭੂ!
Eres el Dador de Méritos y eres revelado a través de la Palabra, y cantando Tu Alabanza, nos fundimos en Tu Ser. (1)
mn myry hir jIau sdw smwil ]
man mere har jeeau sadhaa samaal ||
O my mind, remember always the Dear Lord.
ਮੇਰੀ ਜਿੰਦੇ! ਤੂੰ ਸਦੀਵ ਹੀ ਉਪਮਾਯੋਗ ਵਾਹਿਗੁਰੂ ਦਾ ਸਿਮਰਨ ਕਰ।
Oh mente mía, alaba siempre al Señor,
AMq kwil qyrw bylI hovY sdw inbhY qyrY nwil ] rhwau ]
a(n)t kaal teraa belee hovai sadhaa nibahai terai naal || rahaau ||
At the very last moment, He alone shall be your best friend; He shall always stand by you. ||Pause||
ਅਖੀਰ ਦੇ ਵੇਲੇ ਉਹ ਤੇਰਾ ਮਿੱਤ੍ਰ ਹੋਵੇਗਾ ਅਤੇ ਹਮੇਸ਼ਾਂ ਹੀ ਤੇਰਾ ਪੱਖ ਪੂਰੇਗਾ। ਠਹਿਰਾਉ।
Quien te da compañía al final, y Quien permanecerá siempre contigo. (Pausa)
dust caukVI sdw kUVu kmwvih nw bUJih vIcwry ]
dhusaT chaukaRee sadhaa kooR kamaaveh naa boojheh veechaare ||
The gathering of the wicked enemies shall always practice falsehood; they do not contemplate understanding.
ਲੁੱਚਿਆਂ ਲੰਡਿਆਂ ਦੀ ਜੁੰਡੀ ਹਮੇਸ਼ਾਂ ਝੂਠ ਦਾ ਵਿਚਾਰ ਕਰਦੀ ਅਤੇ ਸੁਆਮੀ ਦੇ ਸਿਮਰਨ ਵਲ ਧਿਆਨ ਹੀ ਨਹੀਂ ਦਿੰਦੀ।
La reunión de los enemigos viciosos trae como resultado la práctica de la falsedad, porque no conocen ni meditan en lo Real.
inMdw dustI qy ikin Plu pwieAw hrxwKs nKih ibdwry ]
ni(n)dhaa dhusaTee te kin fal paiaa haranaakhas nakheh bidhaare ||
Who can obtain fruit from the slander of evil enemies? Remember that Harnaakhash was torn apart by the Lord's claws.
ਪਾਪਣ ਬਦਖੋਈ ਤੋਂ ਕਦੋਂ ਕਿਸ ਨੂੰ ਫਲ ਪ੍ਰਾਪਤ ਹੋਇਆ ਹੈ? ਹਰਨਾਖਸ਼ ਨੌਹਾਂ ਨਾਲ ਪਾੜ ਦਿੱਤਾ ਗਿਆ ਸੀ।
¿Qué se puede obtener de la calumnia de los enemigos?, Recuerda como Jarnakash fue desgarrado por las Garras del Señor.
pRihlwdu jnu sd hir gux gwvY hir jIau ley aubwry ]2]
prahilaadh jan sadh har gun gaavai har jeeau le ubaare ||2||
Prahlaad, the Lord's humble servant, constantly sang the Glorious Praises of the Lord, and the Dear Lord saved him. ||2||
ਸਾਈਂ ਦਾ ਗੋਲਾ ਪ੍ਰਹਿਲਾਦ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਸੀ ਤੇ ਉਸ ਨੂੰ ਉਪਮਾ ਯੋਗ ਸਾਈਂ ਨੇ ਬਚਾ ਲਿਆ।
Su hijo, Prehlad, el sirviente del Señor, cantó siempre la Alabanza de su Señor, y a él, el Señor lo salvó. (2)
Awps kau bhu Blw kir jwxih mnmuiK miq n kweI ]
aapas kau bahu bhalaa kar jaaneh manmukh mat na kaiee ||
The self-willed manmukhs see themselves as being very virtuous; they have absolutely no understanding at all.
ਆਪ-ਹੁਦਰੇ ਆਪਣੇ ਆਪ ਨੂੰ ਬਹੁਤ ਹੀ ਚੰਗਾ ਕਰਕੇ ਜਾਣਦੇ ਹਨ। ਉਨ੍ਹਾਂ ਵਿਚੋਂ ਮੂਲੋਂ ਹੀ ਸਮਝ ਨਹੀਂ।
El hombre en ego dice de sí mismo que es bueno, pero no es bendecido con la Sabiduría,
swDU jn kI inMdw ivAwpy jwsin jnmu gvweI ]
saadhoo jan kee ni(n)dhaa viaape jaasan janam gavaiee ||
They indulge in slander of the humble spiritual people; they waste their lives away, and then they have to depart.
ਉਹ ਨੇਕ ਪੁਰਸ਼ਾਂ ਦੀ ਬਦਖੋਈ ਕਰਨ ਅੰਦਰ ਪਰਵਿਰਤ ਹੁੰਦੇ ਹਨ ਅਤੇ ਆਪਣਾ ਜੀਵਨ ਗੁਆ ਕੇ ਉਹ ਟੁਰ ਵੰਝਣਗੇ।
y calumniando a los Santos, su vida es destruida.
rwm nwmu kdy cyqih nwhI AMiq gey pCuqweI ]3]
raam naam kadhe cheteh naahee a(n)t ge pachhutaiee ||3||
They never think of the Lord's Name, and in the end, they depart, regretting and repenting. ||3||
ਉਹ ਕਦੇ ਭੀ ਸਾਹਿਬ ਦੇ ਨਾਮ ਦਾ ਸਿਮਰਨ ਨਹੀਂ ਕਰਦੇ ਅਤੇ ਅਖੀਰ ਨੂੰ ਅਫਸੋਸ ਕਰਦੇ ਹੋਏ ਤੁਰ ਜਾਂਦੇ ਹਨ।
Sin alabar el Nombre del Señor, deja el mundo lamentándose. (3)
sPlu jnmu Bgqw kw kIqw gur syvw Awip lwey ]
safal janam bhagataa kaa keetaa gur sevaa aap laae ||
The Lord makes the lives of His devotees fruitful; He Himself links them to the Guru's service.
ਆਪਣਿਆਂ ਸੰਤਾਂ ਦੇ ਜੀਵਨ ਨੂੰ ਸੁਆਮੀ ਲਾਭਦਾਇਕ ਬਣਾਉਂਦਾ ਹੈ ਤੇ ਖੁਦ ਉਸ ਨੂੰ ਗੁਰਾਂ ਦੀ ਟਹਿਲ ਅੰਦਰ ਜੋੜਦਾ ਹੈ।
El Señor llena de Gracia a Sus Devotos y los trae al Servicio del Guru.
sbdy rwqy shjy mwqy Anidnu hir gux gwey ]
sabadhe raate sahaje maate anadhin har gun gaae ||
Imbued with the Word of the Shabad, and intoxicated with celestial bliss, night and day, they sing the Glorious Praises of the Lord.
ਗੋਲਾ ਨਾਨਕ ਇਹ ਪ੍ਰਾਰਥਨਾ ਕਰਦਾ ਹੈ, ਉਨ੍ਹਾਂ ਦੇ ਪੈਰੀ ਪੈਂਦਾ ਹਾਂ।
Y ellos, imbuidos en la Palabra y en la Paz del Equilibrio, alaban siempre a su Señor.
nwnk dwsu khY bynµqI hau lwgw iqn kY pwey ]4]5]
naanak dhaas kahai bena(n)tee hau laagaa tin kai paae ||4||5||
Slave Nanak utters this prayer: O Lord, please, let me fall at their feet. ||4||5||
ਸੋਰਠਿ ਤੀਜੀ ਪਾਤਿਸ਼ਾਹੀ।
Nanak reza, oh Señor, permite que me postre a los Pies de Tus Santos. (4‑5)
soriT mhlw 3 ]
soraTh mahalaa teejaa ||
Sorat'h, Third Mehl:
ਨਾਮ ਨਾਲ ਰੰਗੇ ਅਤੇ ਪਰਮ ਅਨੰਦ ਨਾਲ ਮਤਵਾਲੇ ਹੋਏ ਹੋਏ ਰੈਣ ਦਿਹੁੰ ਉਹ ਹਰੀ ਦਾ ਜੱਸ ਗਾਇਨ ਕਰਦੇ ਹਨ।
Sorath, Mejl Guru Amar Das, Tercer Canal Divino.
so isKu sKw bMDpu hY BweI ij gur ky Bwxy ivic AwvY ]
so sikh sakhaa ba(n)dhap hai bhaiee j gur ke bhaane vich aavai ||
He alone is a Sikh, a friend, a relative and a sibling, who walks in the Way of the Guru's Will.
ਕੇਵਲ ਓਹੀ ਸੱਚਾ ਮੁਰੀਦ, ਮਿੱਤ੍ਰ, ਸਨਬੰਧੀ ਅਤੇ ਭਰਾ ਹੈ, ਜਿਹੜਾ ਗੁਰਾਂ ਦੀ ਰਜ਼ਾ ਅੰਦਰ ਤੁਰਦਾ ਹੈ।
Sólo aquél que camina en la Voluntad del Guru es el Discípulo Verdadero y nuestro pariente.
AwpxY BwxY jo clY BweI ivCuiV cotw KwvY ]
aapanai bhaanai jo chalai bhaiee vichhuR choTaa khaavai ||
One who walks according to his own will, O Siblings of Destiny, suffers separation from the Lord, and shall be punished.
ਜਿਹੜਾ ਆਪਣੀ ਨਿੱਜ ਦੀ ਮਰਜੀ ਅਨੁਸਾਰ ਟੁਰਦਾ ਹੈ, ਹੇ ਭਰਾ ਉਹ ਸੁਆਮੀ ਨਾਲੋਂ ਵੱਖਰਾ ਹੋ ਜਾਂਦਾ ਤੇ ਸੱਟਾਂ ਸਹਾਰਦਾ ਹੈ।
Pero aquél que es engañado por su propia mente, es separado del Señor y sufre dolor.
ibnu siqgur suKu kdy n pwvY BweI iPir iPir pCoqwvY ]1]
bin satigur sukh kadhe na paavai bhaiee fir fir pachhotaavai ||1||
Without the True Guru, peace is never obtained, O Siblings of Destiny; again and again, he regrets and repents. ||1||
ਸੱਚੇ ਗੁਰਾਂ ਦੇ ਬਾਝੋਂ ਉਸ ਨੂੰ ਕਦਾਚਿਤ ਆਰਾਮ ਪ੍ਰਾਪਤ ਨਹੀਂ ਹੁੰਦਾ ਅਤੇ ਉਹ ਮੁੜ ਮੁੜ ਕੇ ਪਸਚਾਤਾਪ ਕਰਦਾ ਹੈ, ਹੇ ਵੀਰ!
Sin el Verdadero Guru, uno no es bendecido con Éxtasis y vive siempre arrepentido. (1)
hir ky dws suhyly BweI ]
har ke dhaas suhele bhaiee ||
The Lord's slaves are happy, O Siblings of Destiny.
ਖੁਸ਼ ਪ੍ਰਸੰਨ ਹਨ ਵਾਹਿਗੁਰੂ ਦੇ ਸੇਵਕ, ਹੇ ਵੀਰ!
Los Sirvientes del Señor están siempre en Dicha, oh Hermanos del Destino