lK caurwsIh jIA aupwey ]
lakh chauraaseeh jeea upaae ||
He created the 8.4 million species of beings.
ਸਾਹਿਬ ਨੇ ਚੁਰਾਸੀ ਲੰਖ ਕਿਸਮਾਂ ਦੇ ਪ੍ਰਾਣ-ਧਾਰੀ ਜੀਵ ਪੈਦਾ ਕੀਤੇ ਹਨ।
El Señor ha creado 8.4 millones de especies de vida,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
lK caurwsIh jIA aupwey ]
lakh chauraaseeh jeea upaae ||
He created the 8.4 million species of beings.
ਸਾਹਿਬ ਨੇ ਚੁਰਾਸੀ ਲੰਖ ਕਿਸਮਾਂ ਦੇ ਪ੍ਰਾਣ-ਧਾਰੀ ਜੀਵ ਪੈਦਾ ਕੀਤੇ ਹਨ।
El Señor ha creado 8.4 millones de especies de vida,
ijs no ndir kry iqsu gurU imlwey ]
jis no nadhar kare tis guroo milaae ||
Those, upon whom He casts His Glance of Grace, come to meet the Guru.
ਜਿਸ ਉਤੇ ਉਹ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ, ਉਸ ਨੂੰ ਗੁਰਾਂ ਨਾਲ ਮਿਲਾ ਦਿੰਦਾ ਹੈ।
pero sólo aquella criatura que encuentra al Guru,
iklibK kwit sdw jn inrml dir scY nwim suhwvixAw ]6]
kilabikh kaaT sadhaa jan niramal dhar sachai naam suhaavaniaa ||6||
Shedding their sins, His servants are forever pure; at the True Court, they are beautified by the Naam, the Name of the Lord. ||6||
ਆਪਣੇ ਪਾਪਾਂ ਨੂੰ ਧੋ ਕੇ ਉਸ ਦਾ ਗੋਲਾ ਹਮੇਸ਼ਾਂ ਪਵਿੱਤਰ ਹੁੰਦਾ ਤੇ ਸੱਚੇ ਦਰਬਾਰ ਅੰਦਰ ਨਾਮ ਨਾਲ ਕੀਰਤੀਮਾਨ ਲਗਦਾ ਹੈ।
se abre para que la Especial Gracia del Señor se pose. Sus faltas son lavadas y purificadas, y ante la Puerta Verdadera, ella es beatificada por el Nombre del Señor. (6)
lyKw mwgY qw ikin dIAY ]
lekhaa maagai taa kin dheeaai ||
When they are called to settle their accounts, who will answer then?
ਜਦ ਹਿਸਾਬ-ਕਿਤਾਬ ਮੰਗਿਆ ਗਿਆ, ਉਹ ਉਦੋਂ ਕੌਣ ਦੇ ਸਕੇਗਾ?
Si el Señor nos pide cuentas, ¿quién de nosotros las puede entregar?
suKu nwhI Puin dUAY qIAY ]
sukh naahee fun dhooaai teeaai ||
There shall be no peace then, from counting out by twos and threes.
ਤਦੋਂ ਦੋ ਤੇ ਤਿੰਨ ਗਿਣ (ਹਿਸਾਬ ਦੇਣ) ਨਾਲ ਕੋਈ ਠੰਢ-ਚੈਨ ਪਰਾਪਤ ਨਹੀਂ ਹੋਣੀ।
Y si alguno de nosotros las entregara, sería en vano contarlas de dos en tres.
Awpy bKis ley pRBu swcw Awpy bKis imlwvixAw ]7]
aape bakhas le prabh saachaa aape bakhas milaavaniaa ||7||
The True Lord God Himself forgives, and having forgiven, He unites them with Himself. ||7||
ਸੱਚਾ ਸੁਆਮੀ ਖੁਦ ਮਾਫੀ ਦਿੰਦਾ ਹੈ ਅਤੇ ਮਾਫ ਕਰਕੇ ਆਪਣੇ ਆਪ ਨਾਲ ਮਿਲਾ ਲੈਂਦਾ ਹੈ।
Es por ello, que uno debería orar por Su Gracia, porque de Su Gracia, el Uno Verdadero nos perdona a todos, y nos une Consigo Mismo. (7)
Awip kry qY Awip krwey ]
aap kare tai aap karaae ||
He Himself does, and He Himself causes all to be done.
ਉਹ ਆਪੇ ਕਰਦਾ ਹੈ ਤੇ ਆਪੇ ਹੀ ਕਰਾਉਂਦਾ ਹੈ।
Él Mismo es la Causa de causas,
pUry gur kY sbid imlwey ]
poore gur kai sabadh milaae ||
Through the Shabad, the Word of the Perfect Guru, He is met.
ਪੂਰਨ ਗੁਰਾਂ ਦੇ ਉਪਦੇਸ਼ ਰਾਹੀਂ ਉਹ ਮਿਲਦਾ ਹੈ।
y es conocido a través de la Palabra del Perfecto Guru.
nwnk nwmu imlY vifAweI Awpy myil imlwvixAw ]8]2]3]
naanak naam milai vaddiaaiee aape mel milaavaniaa ||8||2||3||
O Nanak, through the Naam, greatness is obtained. He Himself unites in His Union. ||8||2||3||
ਨਾਨਕ ਨਾਮ ਨਾਲ ਬਜੁਰਗੀ ਪ੍ਰਾਪਤ ਹੁੰਦੀ ਹੈ। ਮਾਲਕ ਖੁਦ ਹੀ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।
Dice Nanak, a través del Nombre el Señor, uno es glorificado, y Él, el Señor de Sí, viene a unirnos con Él. (8-2-3)
mwJ mhlw 3 ]
maajh mahalaa teejaa ||
Mall, Mejl Guru Amar Das, Tercer Canal Divino.
ieko Awip iPrY prCMnw ]
eiko aap firai parachha(n)naa ||
The One Lord Himself moves about imperceptibly.
ਖੁਦ ਬ ਖੁਦ ਹੀ ਅਦੁੱਤੀ ਸਾਹਿਬ ਅਦ੍ਰਿਸ਼ਟ ਹੋ ਵਿਚਰ ਰਿਹਾ ਹੈ।
Él es el Uno Inmanifiesto;
gurmuiK vyKw qw iehu mnu iBMnw ]
gurmukh vekhaa taa ih man bhi(n)naa ||
As Gurmukh, I see Him, and then this mind is pleased and uplifted.
ਜੇਕਰ ਗੁਰਾਂ ਦੇ ਰਾਹੀਂ ਮੈਂ ਉਸ ਨੂੰ ਦੇਖ ਲਵਾਂ ਤਦ ਮੇਰੀ ਇਹ ਆਤਮਾਂ ਤਰੋਤਾਜਾ ਹੋ ਜਾਂਦੀ ਹੈ।
Él es también el Uno Manifiesto a través del Guru.
iqRsnw qij shj suKu pwieAw eyko mMin vswvixAw ]1]
tirasanaa taj sahaj sukh paiaa eko ma(n)n vasaavaniaa ||1||
Renouncing desire, I have found intuitive peace and poise; I have enshrined the One within my mind. ||1||
ਖਾਹਿਸ਼ ਨੂੰ ਤਿਆਗ ਅਤੇ ਇੱਕ ਸਾਈਂ ਨੂੰ ਚਿੱਤ ਵਿੱਚ ਟਿਕਾ ਕੇ ਮੈਂ ਬੈਕੁੰਠੀ ਪ੍ਰਸੰਨਤਾ ਪ੍ਰਾਪਤ ਕੀਤੀ ਹੈ।
Saciando mi mente, yo ensamblo al Uno en mí, y desintegrando el deseo, obtengo la Paz en la sincronización. (1)
hau vwrI jIau vwrI ieksu isau icqu lwvixAw ]
hau vaaree jeeau vaaree ikas siau chit laavaniaa ||
I am a sacrifice, my soul is a sacrifice, to those who focus their consciousness on the One.
ਮੈਂ ਘੋਲੀ ਹਾਂ, ਮੇਰੀ ਜਿੰਦ ਜਾਨ ਘੋਲੀ ਹੈ, ਉਨ੍ਹਾਂ ਊਤੋਂ ਜੋ ਇੱਕ ਵਾਹਿਗੁਰੂ ਨਾਲ ਆਪਣੀ ਬਿਰਤੀ ਜੋੜਦੇ ਹਨ।
Ofrezco mi ser en sacrificio, oh en sacrificio, a aquéllos que fijan sus mentes sólo en el Uno.
gurmqI mnu iekqu Gir AwieAw scY rMig rMgwvixAw ]1] rhwau ]
gurmatee man ikat ghar aaiaa sachai ra(n)g ra(n)gaavaniaa ||1|| rahaau ||
Through the Guru's Teachings, my mind has come to its only home; it is imbued with the True Color of the Lord's Love. ||1||Pause||
ਗੁਰਾਂ ਦੇ ਊਪਦੇਸ਼ ਦੁਆਰਾ ਮੇਰਾ ਮਨੂਆ ਆਪਣੇ ਅਦੁੱਤੀ ਗ੍ਰਹਿ ਵਿੱਚ ਆ ਗਿਆ ਹੈ ਅਤੇ ਸੱਚੀ ਰੰਗਤ ਅੰਦਰ ਰੰਗਿਆ ਗਿਆ ਹੈ। ਠਹਿਰਾਉ।
A través de la Palabra del Guru, sus mentes se dirigen a su Verdadero Hogar y se funden en el Amor del Uno Verdadero.(1-Pausa)
iehu jgu BUlw qYN Awip BulwieAw ]
eih jag bhoolaa tai(n) aap bhulaiaa ||
This world is deluded; You Yourself have deluded it.
ਇਹ ਸੰਸਾਰ ਕੁਰਾਹੇ ਪਿਆ ਹੋਇਆ ਹੈ। ਤੂੰ ਖੁਦ ਹੀ ਇਸ ਨੂੰ ਗਲਤ ਮਾਰਗ ਤੇ ਪਾ ਦਿੱਤਾ ਹੈ।
Este mundo se ha desviado del Sendero, oh Señor, Tú lo has querido así.
ieku ivswir dUjY loBwieAw ]
eik visaar dhoojai lobhaiaa ||
Forgetting the One, it has become engrossed in duality.
ਇੱਕ ਸੁਆਮੀ ਨੂੰ ਭੁਲਾ ਕੇ ਇਹ ਦਵੈਤ-ਭਾਵ ਅੰਦਰ ਖਚਤ ਹੋਇਆ ਹੋਇਆ ਹੈ।
Olvidando al Uno, nos enamoramos de la dualidad;
Anidnu sdw iPrY BRim BUlw ibnu nwvY duKu pwvixAw ]2]
anadhin sadhaa firai bhram bhoolaa bin naavai dhukh paavaniaa ||2||
Night and day, it wanders around endlessly, deluded by doubt; without the Name, it suffers in pain. ||2||
ਰੈਨ ਦਿਹੁੰ ਇਹ ਵਹਿਮ ਦਾ ਬਹਿਕਾਇਆ ਹੋਇਆ ਹਮੇਸ਼ਾਂ ਭਟਕਦਾ ਹੈ ਤੇ ਨਾਮ ਦੇ ਬਾਝੋਂ ਕਸ਼ਟ ਊਠਾਉਂਦਾ ਹੈ।
noche y día vagamos engañados por la ilusión y sufrimos dolor sin el Nombre del Señor. (2)
jo rMig rwqy krm ibDwqy ]
jo ra(n)g raate karam bidhaate ||
Those who are attuned to the Love of the Lord, the Architect of Destiny
ਜਿਹੜੇ ਕਿਸਮਤ ਦੇ ਖਿਲਾਰੀ ਦੀ ਪ੍ਰੀਤ ਨਾਲ ਰੰਗੀਜੇ ਹਨ,
Los que aman a Dios, el Autor de los Destinos,
gur syvw qy jug cwry jwqy ]
gur sevaa te jug chaare jaate ||
by serving the Guru, they are known throughout the four ages.
ਊਹ ਗੁਰਾਂ ਦੀ ਟਹਿਲ ਸੇਵਾ ਦੇ ਰਾਹੀਂ ਚਾਰੋਂ ਹੀ ਯੁਗਾਂ ਅੰਦਰ ਜਾਣੇ ਜਾਂਦੇ ਹਨ।
y sirven al Guru, son renombrados en las cuatro épocas.
ijs no Awip dyie vifAweI hir kY nwim smwvixAw ]3]
jis no aap dhei vaddiaaiee har kai naam samaavaniaa ||3||
Those, upon whom the Lord bestows greatness, are absorbed in the Name of the Lord. ||3||
ਜਿਸ ਨੂੰ ਪ੍ਰਭੂ ਆਪੇ ਬਜੁਰਗੀ ਬਖਸ਼ਦਾ ਹੈ, ਊਹ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
A quien el Señor Mismo bendice con esta Gracia, se funde en el Nombre del Señor. (3)
mwieAw moih hir cyqY nwhI ]
maiaa moh har chetai naahee ||
Being in love with Maya, they do not think of the Lord.
ਧਨ ਦੌਲਤ ਦੀ ਮੁਹੱਬਤ ਅੰਦਰ ਬੰਦਾ ਰੱਬ ਨੂੰ ਯਾਦ ਨਹੀਂ ਕਰਦਾ।
Estando enamorado de Maya, uno no recuerda al Señor y,
jmpuir bDw duK shwhI ]
jamapur badhaa dhukh sahaahee ||
Bound and gagged in the City of Death, they suffer in terrible pain.
ਮੌਤ ਦੇ ਦੂਤ ਦੇ ਸ਼ਹਿਰ ਅੰਦਰ ਜਕੜਿਆ ਹੋਇਆ ਊਹ ਕਸ਼ਟ ਸਹਾਰਦਾ ਹੈ।
yendo hacia las puertas de la muerte, sufre dolor.
AMnw bolw ikCu ndir n AwvY mnmuK pwip pcwvixAw ]4]
a(n)naa bolaa kichh nadhar na aavai manmukh paap pachaavaniaa ||4||
Blind and deaf, they see nothing at all; the self-willed manmukhs rot away in sin. ||4||
ਮਨਾਖਾ ਤੇ ਡੋਰਾ ਜਿਸ ਤਰ੍ਹਾਂ ਕਿ ਪ੍ਰਤੀਕੂਲ ਪੁਰਸ਼ ਹੈ, ਊਸ ਨੂੰ ਕੁਝ ਦਿਸ ਨਹੀਂ ਆਉਂਦਾ ਤੇ ਊਹ ਗੁਨਾਹ ਅੰਦਰ ਹੀ ਗਲ ਸੜ ਜਾਂਦਾ ਹੈ।
Ciego y sordo, no percibe nada, y así el arrogante Manmukj es quemado y consumido por sus propios errores. (4)
ieik rMig rwqy jo quDu Awip ilv lwey ]
eik ra(n)g raate jo tudh aap liv laae ||
Those, whom You attach to Your Love, are attuned to Your Love.
ਕਈ ਜਿਨ੍ਹਾਂ ਨੂੰ ਤੂੰ ਆਪਣੀ ਮੁਹੱਬਤ ਨਾਲ ਜੋੜਦਾ ਹੈਂ, ਤੇਰੀ ਪ੍ਰੀਤ ਅੰਦਰ ਰੰਗੇ ਹੋਏ ਹਨ।
Solamente están en Tu Amor
Bwie Bgiq qyrY min Bwey ]
bhai bhagat terai man bhaae ||
Through loving devotional worship, they become pleasing to Your Mind.
ਪ੍ਰੇਮਾ-ਭਗਤੀ ਦੁਆਰਾ ਊਹ ਤੇਰੇ ਚਿੱਤ ਨੂੰ ਚੰਗੇ ਲੱਗਦੇ ਹਨ, ਹੇ ਪ੍ਰਭੂ!
aquéllos a quienes has traído de la mano a Tu Comunión, oh Señor, y a través de una amorosa adoración, estás Complacido con ellos.
siqguru syvin sdw suKdwqw sB ieCw Awip pujwvixAw ]5]
satigur sevan sadhaa sukhadhaataa sabh ichhaa aap pujaavaniaa ||5||
They serve the True Guru, the Giver of eternal peace, and all their desires are fulfilled. ||5||
ਉਹ ਸਦੀਵ ਹੀ ਆਰਾਮ ਬਖਸ਼ਣਹਾਰ, ਸੱਚੇ ਗੁਰਾਂ ਦੀ ਟਹਿਲ ਕਮਾਉਂਦੇ ਹਨ, ਅਤੇ ਸੁਆਮੀ ਆਪੇ ਹੀ ਉਨ੍ਹਾਂ ਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਕਰਦਾ ਹੈ।
Ellos sirven al Verdadero Guru, el Eterno Dador de Paz, y de esa forma satisfaces su deseo.(5)
hir jIau qyrI sdw srxweI ]
har jeeau teree sadhaa saranaiee ||
O Dear Lord, I seek Your Sanctuary forever.
ਮੇਰੇ ਪੂਜਯ ਵਾਹਿਗੁਰੂ! ਮੈਂ ਹਮੇਸ਼ਾਂ ਤੇਰੀ ਸ਼ਰਣਾਗਤ ਸੰਭਾਲਦਾ ਹਾਂ।
Oh Amado Señor, busco Tu Santuario;
Awpy bKisih dy vifAweI ]
aape bakhaseh dhe vaddiaaiee ||
You Yourself forgive us, and bless us with Glorious Greatness.
ਖੁਦ ਹੀ ਤੂੰ ਮਾਫ ਕਰਦਾ ਤੇ ਮਾਨਪ੍ਰਤਿਸ਼ਟਾ ਦਿੰਦਾ ਹੈ।
Tú perdonas a todos y confieres la Gloria.
jmkwlu iqsu nyiV n AwvY jo hir hir nwmu iDAwvixAw ]6]
jamakaal tis neR na aavai jo har har naam dhiaavaniaa ||6||
The Messenger of Death does not draw near those who meditate on the Name of the Lord, Har, Har. ||6||
ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਲੱਗਦਾ, ਜਿਹੜਾ ਵਾਹਿਗੁਰੂ ਸੁਆਮੀ ਦੇ ਨਾਮ ਦਾ ਸਿਮਰਨ ਕਰਦਾ ਹੈ।
El ángel de la muerte no se acerca a aquél que vive en Tu Nombre. (6)
Anidnu rwqy jo hir Bwey ]
anadhin raate jo har bhaae ||
Night and day, they are attuned to His Love; they are pleasing to the Lord.
ਜਿਹੜੇ ਵਾਹਿਗੁਰੂ ਨੂੰ ਚੰਗੇ ਲੱਗਦੇ ਹਨ, ਉਹ ਰੈਣ ਦਿਹੁੰ ਊਸ ਦੇ ਪ੍ਰੇਮ ਅੰਦਰ ਰੰਗੇ ਰਹਿੰਦੇ ਹਨ।
Aquéllos a quienes amas, están imbuidos día y noche en Tu Amor.
myrY pRiB myly myil imlwey ]
merai prabh mele mel milaae ||
My God merges with them, and unites them in Union.
ਸਤਿਸੰਗਤ ਨਾਲ ਜੋੜ ਕੇ ਮੇਰਾ ਮਾਲਕ ਉਨ੍ਹਾਂ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
Tú los unes Contigo Mismo,
sdw sdw scy qyrI srxweI qUM Awpy scu buJwvixAw ]7]
sadhaa sadhaa sache teree saranaiee too(n) aape sach bujhaavaniaa ||7||
Forever and ever, O True Lord, I seek the Protection of Your Sanctuary; You Yourself inspire us to understand the Truth. ||7||
ਸਦੀਵ ਤੇ ਹਮੇਸ਼ਾਂ ਲਈ, ਹੇ ਸੱਚੇ ਸੁਆਮੀ! ਮੈਂ ਤੇਰੀ ਪਨਾਹ ਹੇਠਾਂ ਹਾਂ। ਤੂੰ ਆਪ ਹੀ ਸੱਚ ਨੂੰ ਦਰਸਾਉਂਦਾ ਹੈਂ।
y para siempre buscan Tu Refugio, oh Uno Verdadero; porque Tú Mismo los haces conocer Tu Verdad. (7)
ijn scu jwqw sy sic smwxy ]
jin sach jaataa se sach samaane ||
Those who know the Truth are absorbed in Truth.
ਜੋ ਸੱਚ ਨੂੰ ਜਾਣਦੇ ਹਨ, ਉਹ ਸਤਿਪੁਰਖ ਵਿੱਚ ਲੀਨ ਹੋ ਜਾਂਦੇ ਹਨ।
Aquél que conoce la Verdad, se inmerge en la Verdad;
hir gux gwvih scu vKwxy ]
har gun gaaveh sach vakhaane ||
They sing the Lord's Glorious Praises, and speak the Truth.
ਵਾਹਿਗੁਰੂ ਦਾ ਜੱਸ ਊਹ ਗਾਉਂਦੇ ਹਨ ਅਤੇ ਸੱਚ ਬੋਲਦੇ ਹਨ।
él habita en la Alabanza del Señor, y expresa nada más que la Verdad.
nwnk nwim rqy bYrwgI inj Gir qwVI lwvixAw ]8]3]4]
naanak naam rate bairaagee nij ghar taaRee laavaniaa ||8||3||4||
O Nanak, those who are attuned to the Naam remain unattached and balanced; in the home of the inner self, they are absorbed in the primal trance of deep meditation. ||8||3||4||
ਨਾਨਕ ਜੋ ਨਾਮ ਨਾਲ ਰੰਗੀਜੇ ਹਨ, ਉਹ ਨਿਰਲੇਪ ਹਨ ਅਤੇ ਆਪਣੇ ਨਿੱਜ ਦੇ ਗ੍ਰਹਿ ਅੰਦਰ ਸਮਾਧੀ ਲਾਉਂਦੇ ਹਨ।
Dice Nanak, en el Amor a Tu Nombre, uno se vuelve en verdad desapegado, y entona su ser solamente en su interior. (8-3-4)
mwJ mhlw 3 ]
maajh mahalaa teejaa ||
Maajh, Third Mehl:
ਮਾਝ, ਤੀਜੀ ਪਾਤਸ਼ਾਹੀ।
Mall, Mejl Guru Amar Das, Tercer Canal Divino.
sbid mrY su muAw jwpY ]
sabadh marai su muaa jaapai ||
One who dies in the Word of the Shabad is truly dead.
ਜੋ ਗੁਰਾਂ ਦੀ ਬਾਣੀ ਦੁਆਰਾ ਮਰਦਾ ਹੈ, ਊਹ ਮਰਿਆ ਹੋਇਆ ਜਾਣਿਆ ਜਾਂਦਾ ਹੈ।
Quien muere en la Palabra del Shabd, muere en verdad; la muerte física no lo mata.
kwlu n cwpY duKu n sMqwpY ]
kaal na chaapai dhukh na sa(n)taapai ||
Death does not crush him, and pain does not afflict him.
ਉਸ ਨੂੰ ਮੌਤ ਨਹੀਂ ਕੁਚਲਦੀ, ਨਾਂ ਹੀ ਕਸ਼ਟ ਦੁਖੀ ਕਰਦਾ ਹੈ।
Ni la aflicción, ni el dolor lo destruyen;
joqI ivic imil joiq smwxI suix mn sic smwvixAw ]1]
jotee vich mil jot samaanee sun man sach samaavaniaa ||1||
His light merges and is absorbed into the Light, when he hears and merges in the Truth. ||1||
ਜਦ ਇਨਸਾਨ ਸੱਚਾਈ ਨੂੰ ਸਰਵਣ ਕਰਦਾ ਤੇ ਉਸ ਵਿੱਚ ਲੀਨ ਹੁੰਦਾ ਹੈ, ਉਸ ਦਾ ਚਾਨਣ ਪਰਮ ਚਾਨਣ ਨਾਲ ਮਿਲ ਕੇ ਉਸ ਅੰਦਰ ਅਭੇਦ ਹੋ ਜਾਂਦਾ ਹੈ।
su luz se funde en la Luz Total cuando escucha y se inmerge en la Verdad del Señor. (1)
hau vwrI jIau vwrI hir kY nwie soBw pwvixAw ]
hau vaaree jeeau vaaree har kai nai sobhaa paavaniaa ||
I am a sacrifice, my soul is a sacrifice, to the Lord's Name, which brings us to glory.
ਮੈਂ ਕੁਰਬਾਨ ਹਾਂ, ਮੇਰੀ ਜਿੰਦਗੀ ਕੁਰਬਾਨ ਹੈ, ਉਨ੍ਹਾਂ ਊਤੋਂ ਜੋ ਵਾਹਿਗੁਰੂ ਦੇ ਨਾਮ ਦੁਆਰਾ ਵਡਿਆਈ ਪਾਊਂਦੇ ਹਨ।
En sacrificio, oh en sacrificio ofrezco mi ser al Nombre del Señor, Quien nos trae la Gloria.
siqguru syiv sic icqu lwieAw gurmqI shij smwvixAw ]1] rhwau ]
satigur sev sach chit laiaa gurmatee sahaj samaavaniaa ||1|| rahaau ||
One who serves the True Guru, and focuses his consciousness on Truth, following the Guru's Teachings, is absorbed in intuitive peace and poise. ||1||Pause||
ਜੋ ਗੁਰਾਂ ਦੇ ਉਪਦੇਸ਼ ਦੁਆਰਾ ਸੱਚੇ ਦੀ ਟਹਿਲ ਕਮਾਉਂਦਾ ਹੈ ਅਤੇ ਸਤਿਪੁਰਖ ਨਾਲ ਆਪਣੀ ਬ੍ਰਿਤੀ ਜੋੜਦਾ ਹੈ, ਊਹ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ।
Aquél que sirve al Guru, y fija su mente en la Verdad, se sumerge en la Paz Grandiosa, a través de la Palabra del Guru. (1-Pausa)
kwieAw kcI kcw cIru hMFwey ]
kaiaa kachee kachaa cheer ha(n)ddaae ||
This human body is transitory, and transitory are the garments it wears.
ਮਨੁੱਖੀ ਦੇਹਿ ਬੋਦੀ ਹੈ ਅਤੇ ਬੋਦੀ ਹੈ ਪੁਸ਼ਾਕ, ਜਿਹੜੀ ਇਹ ਪਹਿਨਦੀ ਹੈ।
Efímera es la vida y efímeros los ropajes que usamos;
dUjY lwgI mhlu n pwey ]
dhoojai laagee mahal na paae ||
Attached to duality, no one attains the Mansion of the Lord's Presence.
ਹੋਰਸ ਦੀ ਪ੍ਰੀਤ ਨਾਲ ਜੋੜੀ ਹੋਈ ਇਹ ਸੁਆਮੀ ਦੇ ਮੰਦਰ ਨੂੰ ਪ੍ਰਾਪਤ ਨਹੀਂ ਹੁੰਦੀ।
la esposa que ama a otro no llega al Castillo del Señor.