gur prswdI krm kmwau ]
gur parasaadhee karam kamaau ||
By Guru's Grace, perform good deeds.
ਗੁਰਾਂ ਦੀ ਦਇਆ ਦੁਆਰਾ ਤੂੰ ਭਲੇ ਕੰਮ ਕਰ।
Por la Gracia del Guru, sólo haz acciones piadosas, e imbuido en el Naam,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
gur prswdI krm kmwau ]
gur parasaadhee karam kamaau ||
By Guru's Grace, perform good deeds.
ਗੁਰਾਂ ਦੀ ਦਇਆ ਦੁਆਰਾ ਤੂੰ ਭਲੇ ਕੰਮ ਕਰ।
Por la Gracia del Guru, sólo haz acciones piadosas, e imbuido en el Naam,
nwmy rwqw hir gux gwau ]5]
naame raataa har gun gaau ||5||
Imbued with the Naam, sing the Glorious Praises of the Lord. ||5||
ਨਾਮ ਨਾਲ ਰੰਗਿਆ ਹੋਇਆ ਤੂੰ ਵਾਹਿਗੁਰੂ ਦੀਆਂ ਸਿਫਤਾਂ ਗਾਇਨ ਕਰ।
el Nombre del Señor, canta las Gloriosas Alabanzas del Señor. (5)
gur syvw qy Awpu pCwqw ]
gur sevaa te aap pachhaataa ||
Serving the Guru, I have come to understand myself.
ਗੁਰਾਂ ਦੀ ਚਾਕਰੀ ਰਾਹੀਂ ਮੈਂ ਆਪਣੇ ਆਪ ਨੂੰ ਸਮਝ ਲਿਆ ਹੈ।
A través del Servicio al Guru, uno se conoce a sí mismo;
AMimRq nwmu visAw suKdwqw ]
a(n)mirat naam vasiaa sukhadhaataa ||
The Ambrosial Naam, the Giver of Peace, abides within my mind.
ਅਰਾਮ-ਬਖਸ਼ਣਹਾਰ ਸੁਧਾ-ਸਰੂਪ-ਨਾਮ, ਹੁਣ ਮੇਰੇ ਮਨ ਅੰਦਰ ਵਸਦਾ ਹੈ।
el Nombre, Dador de Éxtasis, es enaltecido en su mente
Anidnu bwxI nwmy rwqw ]6]
anadhin baanee naame raataa ||6||
Night and day, I am imbued with the Word of the Guru's Bani, and the Naam. ||6||
ਰਾਤ ਦਿਨ ਮੈਂ ਗੁਰਬਾਣੀ ਅਤੇ ਨਾਮ ਅੰਦਰ ਲੀਨ ਰਹਿੰਦਾ ਹਾਂ।
y se absorbe en el Nombre día y noche a través de la Palabra. (6)
myrw pRBu lwey qw ko lwgY ]
meraa prabh laae taa ko laagai ||
When my God attaches someone to Him, only then is that person attached.
ਜੇਕਰ ਮੈਡਾ ਸੁਆਮੀ ਜੋੜੇ, ਤਦ ਹੀ ਕੋਈ ਜਣਾ ਉਸ ਨਾਲ ਜੁੜ ਸਕਦਾ ਹੈ।
Cuando el Señor me acoge en Su Ser,
haumY mwry sbdy jwgY ]
haumai maare sabadhe jaagai ||
Conquering ego, he remains awake to the Word of the Shabad.
ਜੇਕਰ ਬੰਦਾ ਹੰਕਾਰ ਨੂੰ ਮਾਰ ਲਵੇ, ਤਾਂ ਉਹ ਨਾਮ ਵਲ ਜਾਗਦਾ ਰਹਿੰਦਾ ਹੈ।
Lo abrazo y despierto en la Palabra.
AYQY EQY sdw suKu AwgY ]7]
aaithai othai sadhaa sukh aagai ||7||
Here and hereafter, he enjoys lasting peace. ||7||
ਏਥੇ ਅਤੇ ਮਗਰੋ ਉਥੇ ਉਹ ਹਮੇਸ਼ਾਂ ਆਰਾਮ ਭੋਗਦਾ ਹੈ।
Calmando mi ego, obtengo Paz aquí y en el más allá. (7)
mnu cMclu ibiD nwhI jwxY ]
man cha(n)chal bidh naahee jaanai ||
The fickle mind does not know the way.
ਚੁਲਬੁਲਾਂ ਮਨੂਆ ਜੁਗਤ ਨਹੀਂ ਜਾਣਦਾ।
Mi mente mercurial no conoce el Camino,
mnmuiK mYlw sbdu n pCwxY ]
manmukh mailaa sabadh na pachhaanai ||
The filthy self-willed manmukh does not understand the Shabad.
ਗੰਦਾ ਅਧਰਮੀ ਨਾਮ ਨੂੰ ਨਹੀਂ ਸਮਝਦਾ।
pues el ególatra tiene la mente sucia, y a él, la Palabra no le es revelada.
gurmuiK inrmlu nwmu vKwxY ]8]
gurmukh niramal naam vakhaanai ||8||
The Gurmukh chants the Immaculate Naam. ||8||
ਪਵਿੱਤ੍ਰ ਪੁਰਸ਼ ਪਾਵਨ ਨਾਮ ਦਾ ਊਚਾਰਨ ਕਰਦਾ ਹੈ।
Es a través del Guru que uno repite el Nombre Inmaculado. (8)
hir jIau AwgY krI Ardwis ]
har jeeau aagai karee aradhaas ||
I offer my prayer to the Lord,
ਮੈਂ ਮਾਣਨੀਯ ਵਾਹਿਗੁਰੂ ਮੂਹਰੇ ਪ੍ਰਾਰਥਨਾਂ ਕਰਦਾ ਹਾਂ ਕਿ,
Le rezo a mi querido Señor y Maestro
swDU jn sMgiq hoie invwsu ]
saadhoo jan sa(n)gat hoi nivaas ||
that I might dwell in the Saadh Sangat, the Company of the Holy.
ਮੈਨੂੰ ਸੰਤ ਸਰੂਪ ਪੁਰਸ਼ਾਂ ਦੀ ਮਜਲਸ ਅੰਦਰ ਵਸੇਬਾ ਮਿਲ ਜਾਵੇ।
y Él me mantiene en el Recinto de los Santos,
iklivK duK kwty hir nwmu pRgwsu ]9]
kilavikh dhukh kaaTe har naam pragaas ||9||
There, sins and sufferings are erased, and one is illumined with the Lord's Name. ||9||
ਰੱਬ ਦੇ ਨਾਮ ਦਾ ਨੂਰ, ਪਾਪਾਂ ਅਤੇ ਤਕਲੀਫਾਂ ਨੂੰ ਦੂਰ ਕਰ ਦਿੰਦਾ ਹੈ। ਅਜੇਹੀ ਸਾਧੂ ਸੰਗਤ ਦੁਆਰਾ ਪਾਪ ਤੇ ਦੁੱਖ ਕੱਟੇ ਜਾਂਦੇ ਹਨ ਅਤੇ ਇਹ ਰੱਬੀ ਨਾਮ ਦੇ ਨੂਰ ਦਾ ਪ੍ਰਕਾਸ਼ ਕਰਦੀ ਹੈ।
ilumina mi mente con Su Nombre y cubre todas mis faltas. (9)
kir bIcwru Awcwru prwqw ]
kar beechaar aachaar paraataa ||
In reflective meditation, I have come to love good conduct.
ਗੁਰਾਂ ਦੀ ਸਿਖਿਆ ਨੂੰ ਸੋਚਣ ਸਮਝਣ ਦੁਆਰਾ ਮੇਰੀ ਚੰਗੇ ਚਾਲ ਚਲਨ ਨਾਲ ਪਰਮ ਪਰੀਤ ਪੈ ਗਈ ਹੈ।
Meditando en la Instrucción del Guru,
siqgur bcnI eyko jwqw ]
satigur bachanee eko jaataa ||
Through the Word of the True Guru, I recognize the One Lord.
ਸੱਚੇ ਗੁਰਾਂ ਦੀ ਬਾਣੀ ਰਾਹੀਂ ਮੈਂ ਇਕ ਸੁਆਮੀ ਨੂੰ ਸਿੰਆਣਿਆ ਹੈ।
encontré la Virtud. Y reconocí a través del Shabd de la Palabra del Guru al Único Ser,
nwnk rwm nwim mnu rwqw ]10]7]
naanak raam naam man raataa ||10||7||
O Nanak, my mind is imbued with the Lord's Name. ||10||7||
ਸੁਆਮੀ ਦੇ ਨਾਮ ਨਾਲ ਨਾਨਕ ਦੀ ਆਤਮਾ ਰੰਗੀ ਗਈ ਹੈ।
y mi mente se fundió en el Naam, el Nombre del Señor. (10‑7)
Awsw mhlw 1 ]
aasaa mahalaa pehilaa ||
Aasaa, First Mehl:
ਆਸਾ ਪਹਿਲੀ ਪਾਤਸ਼ਾਹੀ।
Asa, Mejl Guru Nanak, Primer Canal Divino.
mnu mYglu swkqu dyvwnw ]
man maigal saakat dhevaanaa ||
The mind of the faithless cynic is like a crazy elephant.
ਮਾਇਆ ਦੇ ਪੁਜਾਰੀ ਦਾ ਮਨੂਆ ਇਕ ਝੱਲਾ ਹਾਥੀ ਹੈ।
La mente es como el elefante,
bn KMif mwieAw moih hYrwnw ]
ban kha(n)dd maiaa moh hairaanaa ||
It wanders around the forest, distracted by attachment to Maya.
ਸੰਸਾਰੀ ਮਮਤਾ ਦੇ ਜੰਗਲ ਅੰਦਰ ਇਹ ਫ਼ਾਵਾ ਹੋਇਆ ਹੋਇਆ ਭਟਕਦਾ ਫਿਰਦਾ ਹੈ।
salvaje e intoxicada con su propio poder,
ieq auq jwih kwl ky cwpy ]
eit ut jaeh kaal ke chaape ||
It goes here and there, hounded by death.
ਮੌਤ ਦੇ ਦਬਾ ਹੇਠ ਇਹ ਐਧਰ ਓਧਰ ਜਾਂਦਾ ਹੈ।
y vaga por los bosques de la ilusión, desviada por el apego.
gurmuiK Koij lhY Gru Awpy ]1]
gurmukh khoj lahai ghar aape ||1||
The Gurmukh seeks, and finds his own home. ||1||
ਗੁਰਾਂ ਦੇ ਰਾਹੀਂ ਢੂੰਡ ਕੇ ਇਹ ਆਪਣਾ ਧਾਮ ਲੱਭ ਲਵੇਗਾ।
Y con la muerte rondando siempre sobre su cabeza, anda de un lado al otro, pero cuando se encuentra con el Guru, llega a su hogar. (1)
ibnu gur sbdY mnu nhI Taurw ]
bin gur sabadhai man nahee Thauraa ||
Without the Word of the Guru's Shabad, the mind finds no place of rest.
ਗੁਰਾਂ ਦੇ ਕਲਾਮ ਬਗੈਰ, ਚਿੱਤ ਨੂੰ ਆਰਾਮ ਦੀ ਜਗ੍ਹਾਂ ਨਹੀਂ ਮਿਲਦੀ।
Sin la Palabra del Guru, la mente no encuentra paz;
ismrhu rwm nwmu Aiq inrmlu Avr iqAwghu haumY kaurw ]1] rhwau ]
simarahu raam naam at niramal avar tiaagahu haumai kauraa ||1|| rahaau ||
Remember in meditation the Lord's Name, the most pure and sublime; renounce your bitter egotism. ||1||Pause||
ਤੂੰ ਸੁਆਮੀ ਦੇ ਪਰਮ ਪਵਿੱਤ੍ਰ ਨਾਮ ਦਾ ਆਰਾਧਨ ਕਰ ਅਤੇ ਕੌੜੀ ਹੰਗਤਾ ਨੂੰ ਛੱਡ ਦੇ। ਠਹਿਰਾਉ।
así es que debemos habitar en el Nombre Inmaculado del Señor y hacer a un lado el veneno del ego. (1‑Pausa)
iehu mnu mugDu khhu ikau rhsI ]
eih man mugadh kahahu kiau rahasee ||
Tell me, how can this stupid mind be rescued?
ਦੱਸੋ ਇਹ ਮੂਰਖ ਆਤਮਾ ਕਿਸ ਤਰ੍ਹਾਂ ਬਚਾਈ ਜਾ ਸਕਦੀ ਹੈ?
La mente es ignorante; ¿cómo puede ser salvada?
ibnu smJy jm kw duKu shsI ]
bin samajhe jam kaa dhukh sahasee ||
Without understanding, it shall suffer the pains of death.
ਸੱਚੀ ਸਮਝ ਦੇ ਬਗੈਰ, ਇਹ ਮੌਤ ਦਾ ਕਸ਼ਟ ਸਹਾਰੇਗੀ।
Pues sin el conocimiento va a sufrir las convulsiones de la muerte.
Awpy bKsy siqguru mylY ]
aape bakhase satigur melai ||
The Lord Himself forgives us, and unites us with the True Guru.
ਸੁਆਮੀ ਆਪ ਹੀ ਮਾਫ ਕਰਦਾ ਹੈ ਅਤੇ ਸੱਚੇ ਗੁਰਾਂ ਨਾਲ ਮਿਲਾਉਂਦਾ ਹੈ।
El Señor Mismo es Compasivo; nos une con el Perfecto Guru,
kwlu kMtku mwry scu pylY ]2]
kaal ka(n)Tak maare sach pelai ||2||
The True Lord conquers and overcomes the tortures of death. ||2||
ਸਤਿਪੁਰਖ ਮੌਤ ਦੇ ਕਸ਼ਟਾਂ ਨੂੰ ਕੁਚਲ ਤੇ ਮਾਰ ਸੁੱਟਦਾ ਹੈ।
y destruyendo la espina de la desintegración, nos hace regocijarnos en la Verdad. (2)
iehu mnu krmw iehu mnu Drmw ]
eih man karamaa ih man dharamaa ||
This mind commits its deeds of karma, and this mind follows the Dharma.
ਇਹ ਚਿੱਤ ਕੰਮ ਕਰਦਾ ਹੈ ਅਤੇ ਇਹ ਚਿੱਤ ਹੀ ਸਚਾਈ ਦੀ ਕਮਾਈ ਕਰਦਾ ਹੈ।
La mente nace de cinco elementos;
iehu mnu pMc qqu qy jnmw ]
eih man pa(n)ch tat te janamaa ||
This mind is born of the five elements.
ਇਹ ਮਨੂਆ ਪੰਜਾਂ ਮੂਲ ਅੰਸ਼ਾਂ ਤੋਂ ਪੈਦਾ ਹੋਇਆ ਹੈ।
es la mente quien hace las buenas acciones y practica la justicia.
swkqu loBI iehu mnu mUVw ]
saakat lobhee ih man mooRaa ||
This foolish mind is perverted and greedy.
ਇਹ ਮੂਰਖ ਆਤਮਾ ਪ੍ਰਤੀਕੂਲ ਅਤੇ ਲਾਲਚੀ ਹੈ।
Y después, borracha de poder se vuelve salvaje e ignorante.
gurmuiK nwmu jpY mnu rUVw ]3]
gurmukh naam japai man rooRaa ||3||
Chanting the Naam, the mind of the Gurmukh becomes beautiful. ||3||
ਗੁਰਾਂ ਦੇ ਰਾਹੀਂ, ਨਾਮ ਦਾ ਆਰਾਧਨ ਕਰਨ ਦੁਆਰਾ ਆਤਮਾ ਸੁੰਦਰ ਥੀ ਵੰਦੀ ਹੈ।
Pero cuando alaba al Nombre del Señor a través del Shabd de la Palabra del Guru, se embellece de nuevo. (3)
gurmuiK mnu AsQwny soeI ]
gurmukh man asathaane soiee ||
The mind of the Gurmukh finds the Lord's home.
ਗੁਰਾਂ ਦੇ ਰਾਹੀਂ ਆਤਮਾ ਉਸ ਸਾਹਿਬ ਦੇ ਟਿਕਾਣੇ ਨੂੰ ਪਾ ਲੈਂਦੀ ਹੈ।
Encuentra su hogar a través del Guru,
gurmuiK iqRBvix soJI hoeI ]
gurmukh tirabhavan sojhee hoiee ||
The Gurmukh comes to know the three worlds.
ਗੁਰਾਂ ਦੇ ਜਰੀਏ ਇਸ ਨੂੰ ਤਿੰਨਾਂ ਲੋਕਾ ਦੀ ਗਿਆਤ ਹੋ ਜਾਂਦੀ ਹੈ।
y despierta a la realidad de las tres Gunas.
iehu mnu jogI BogI qpu qwpY ]
eih man jogee bhogee tap taapai ||
This mind is a Yogi, an enjoyer, a practicer of austerities.
ਇਹ ਆਤਮਾ ਯੋਗੀ ਅਤੇ ਅਨੰਦ ਮਾਲਦ ਵਾਲੀ ਹੈ ਅਤੇ ਤਪੱਸਿਆ ਸਾਧਦੀ ਹੈ।
Por un tiempo la mente está apegada; en otro, se encuentra desapegada, practica austeridades
gurmuiK cInY@ hir pRBu AwpY ]4]
gurmukh cheenai(h) har prabh aapai ||4||
The Gurmukh understands the Lord God Himself. ||4||
ਗੁਰਾਂ ਦੇ ਜਰੀਏ ਇਹ ਖੁਦ ਹੀ ਵਾਹਿਗੁਰੂ ਸੁਅਮੀ ਨੂੰ ਜਾਣ ਲੈਂਦੀ ਹੈ।
y conoce la Quintaesencia del Señor Supremo. (4)
mnu bYrwgI haumY iqAwgI ]
man bairaagee haumai tiaagee ||
This mind is a detached renunciate, forsaking egotism.
ਕਿਸੇ ਵੇਲੇ ਆਤਮਾ ਜਗਤ-ਤਿਆਗ ਅਤੇ ਹੰਕਾਰ ਰਹਿਤ ਹੋ ਜਾਂਦੀ ਹੈ।
Por un tiempo habita en el deseo y la añoranza de Maya;
Git Git mnsw duibDw lwgI ]
ghaT ghaT manasaa dhubidhaa laagee ||
Desire and duality afflict each and every heart.
ਹਰ ਆਤਮਾ ਨੂੰ ਖਾਹਿਸ਼ ਅਤੇ ਦਵੈਤ ਭਾਵ ਚਿਮੜੀਆਂ ਹੋਈਆਂ ਹਨ।
en otro, renuncia a sus personalidades y a sus egos.
rwm rswiexu gurmuiK cwKY ]
raam rasain gurmukh chaakhai ||
The Gurmukh drinks in the Lord's sublime essence;
ਜੋ ਗੁਰਾਂ ਦੇ ਰਾਹੀਂ ਈਸ਼ਵਰੀ ਅੰਮ੍ਰਿਤ ਨੂੰ ਪਾਨ ਕਰਦਾ ਹੈ,
Aquél que a través del Guru prueba el Elixir del Naam, el Nombre del Señor,
dir Gir mhlI hir piq rwKY ]5]
dhar ghar mahalee har pat raakhai ||5||
at His Door, in the Mansion of the Lord's Presence, He preserves his honor. ||5||
ਆਪਣੇ ਦਰਬਾਰ ਅਤੇ ਮੰਦਰ ਅੰਦਰ ਪਾਤਸ਼ਾਹ ਪ੍ਰਭੂ ਉਸ ਦੀ ਇੱਜ਼ਤ ਰਖਦਾ ਹੈ।
obtiene la Gloria en la Corte del Señor, sí, en el Recinto de Dios. (5)
iehu mnu rwjw sUr sMgRwim ]
eih man raajaa soor sa(n)graam ||
This mind is the king, the hero of cosmic battles.
ਇਹ ਮਨੂਆ ਪਾਤਸ਼ਾਹ ਅਤੇ ਯੁੱਧਾ ਦਾ ਸੂਰਮਾ ਹੈ।
La mente se vuelve intrépida alabando
iehu mnu inrBau gurmuiK nwim ]
eih man nirabhau gurmukh naam ||
The mind of the Gurmukh becomes fearless through the Naam.
ਗੁਰਾਂ ਦੇ ਰਾਹੀਂ ਨਾਮ ਦਾ ਆਰਾਧਨ ਕਰਨ ਦੁਆਰਾ ਇਹ ਆਤਮਾ ਨਿੱਡਰ ਹੋ ਜਾਂਦੀ ਹੈ।
el Nombre del Señor por la Gracia del Guru,
mwry pMc ApunY vis kIey ]
maare pa(n)ch apunai vas ke'ee ||
Overpowering and subduing the five passions,
ਪੰਜੇ ਵਿਸ਼ੇ ਵੇਗਾਂ ਨੂੰ ਕਾਬੂ ਅਤੇ ਗ੍ਰਿਫਤਾਰ ਕਰ,
y manteniendo su ego bajo el mando de su Conciencia,
haumY gRwis iekqu Qwie kIey ]6]
haumai graas ikat thai ke'ee ||6||
holding ego in its grip, it confines them to one place. ||6||
ਅਤੇ ਹੰਕਾਰ ਨੂੰ ਆਪਣੀ ਪਕੜ ਵਿੱਚ ਲੈ ਕੇ, ਆਤਮਾ ਇਨ੍ਹਾਂ ਨੂੰ ਇਕ ਜਗ੍ਹਾਂ ਤੇ ਕੈਦ ਕਰ ਦਿੰਦੀ ਹੈ।
logra vencer a sus cinco enemigos y los destruye. (6)
gurmuiK rwg suAwd An iqAwgy ]
gurmukh raag suaadh an tiaage ||
The Gurmukh renounces other songs and tastes.
ਗੁਰਾਂ ਦੀ ਦਇਆ ਦੁਆਰਾ, ਆਤਮਾ ਹੋਰ ਸੰਗੀਤਾਂ ਤੇ ਮਿਠਾਸਾਂ ਨੂੰ ਛੱਡ ਦਿੰਦੀ ਹੈ।
Por la Gracia del Guru, la mente deja todos los demás amores y relaciones,
gurmuiK iehu mnu BgqI jwgy ]
gurmukh ih man bhagatee jaage ||
The mind of the Gurmukh is awakened to devotion.
ਗੁਰਾਂ ਦੀ ਦਇਆ ਦੁਆਰਾ ਇਹ ਆਤਮਾ ਸਾਈਂ ਦੀ ਸੇਵਾ ਅੰਦਰ ਜਾਗ ਉਠਦੀ ਹੈ।
y a través del Shabd de la Palabra del Guru, despierta en la Alabanza del Señor.
Anhd suix mwinAw sbdu vIcwrI ]
anahadh sun maaniaa sabadh veechaaree ||
Hearing the unstruck music of the sound current, this mind contemplates the Shabad, and accepts it.
ਗੁਰਾਂ ਦੇ ਉਪਦੇਸ਼, ਸੋਚ ਸਮਝ ਅਤੇ ਮੰਨ ਕੇ, ਆਤਮਾ ਬੈਕੁੰਠੀ ਕੀਰਤਨ ਨੂੰ ਸ੍ਰਵਣ ਕਰਦੀ ਹੈ।
Escuchando la Melodía Divina de la Palabra, la mente acepta
Awqmu cIin@ Bey inrMkwrI ]7]
aatam cheeni(h) bhe nira(n)kaaree ||7||
Understanding itself, this soul becomes attuned to the Formless Lord. ||7||
ਆਪਣੇ ਆਪ ਨੂੰ ਸਮਝਣ ਦੁਆਰਾ, ਆਤਮਾ ਸਰੂਪ ਰਹਿਤ ਸੁਆਮੀ ਥੀ ਜਾਂਦੀ ਹੈ।
y medita en la Verdad de la Palabra, y realizando al Ser, se entona en el Dios sin forma. (7)
iehu mnu inrmlu dir Gir soeI ]
eih man niramal dhar ghar soiee ||
This mind becomes immaculately pure, in the Court and the Home of the Lord.
ਉਸ ਸਾਹਿਬ ਦੇ ਦਰਬਾਰ ਅਤੇ ਹਜੂਰੀ ਅੰਦਰ ਇਹ ਆਤਮਾ ਪਵਿੱਤ੍ਰ ਹੋ ਜਾਂਦੀ ਹੈ,
La mente se vuelve inmaculada en la Presencia del Señor,
gurmuiK Bgiq Bwau Duin hoeI ]
gurmukh bhagat bhaau dhun hoiee ||
The Gurmukh shows his love through loving devotional worship.
ਅਤੇ ਗੁਰਾਂ ਦੇ ਰਾਹੀਂ ਇਸ ਨੂੰ ਉਸ ਦੀ ਪ੍ਰੇਮ-ਮਈ ਸੇਵਾ ਦੀ ਪ੍ਰੀਤ ਪ੍ਰਾਪਤ ਹੋ ਜਾਂਦੀ ਹੈ।
y entonada en el Naam, el Nombre del Señor se compenetra en la Adoración
Aihinis hir jsu gur prswid ]
ahinis har jas gur parasaadh ||
Night and day, by Guru's Grace, sing the Lord's Praises.
ਗੁਰਾਂ ਦੀ ਮਿਹਰ ਸਦਕਾ, ਆਤਮਾ, ਦਿਨ ਤੇ ਰਾਤ ਵਾਹਿਗੁਰੂ ਦੀ ਕੀਰਤੀ ਗਾਇਨ ਕਰਦੀ ਹੈ,
Amorosa del Señor a través del Guru. Por la Gracia del Guru habita en la Alabanza del Señor,
Git Git so pRBu Awid jugwid ]8]
ghaT ghaT so prabh aadh jugaadh ||8||
God dwells in each and every heart, since the very beginning of time, and throughout the ages. ||8||
ਅਤੇ ਅਨੁਭਵ ਕਰ ਲੈਂਦੀ ਹੈ ਕਿ ਐਨ ਆਰੰਭ ਅਤੇ ਜੁਗਾਂ ਦੇ ਸ਼ੁਰੂ ਤੋਂ ਉਹ ਸੁਅਮੀ ਸਾਰਿਆਂ ਦੇ ਦਿਲਾਂ ਵਿੱਚ ਰਮ ਰਿਹਾ ਹੈ।
Quien prevalece en todos y cada uno de los corazones desde el Principio del principio. (8)
rwm rswieix iehu mnu mwqw ]
raam rasain ih man maataa ||
This mind is intoxicated with the sublime essence of the Lord;
ਪ੍ਰਭੂ ਨਾਮ ਦੇ ਅੰਮ੍ਰਿਤ ਨਾਲ ਇਹ ਆਤਮਾ ਮਤਵਾਲੀ ਹੋਈ ਹੋਈ ਹੈ,
Cuando la mente está infiltrada con la Cura del Naam,
srb rswiexu gurmuiK jwqw ]
sarab rasain gurmukh jaataa ||
The Gurmukh realizes the essence of totality.
ਅਤੇ ਗੁਰਾਂ ਦੇ ਰਾਹੀਂ ਇਹ ਸਾਰਿਆਂ ਰਸਾਂ ਦੇ ਘਰ, ਹਰੀ ਨੂੰ ਅਨੁਭਵ ਕਰ ਲੈਂਦੀ ਹੈ।
el Nombre del Señor, por la Gracia del Guru, toma Conciencia del Señor,
Bgiq hyqu gur crx invwsw ]
bhagat het gur charan nivaasaa ||
For the sake of devotional worship, he dwells at the Guru's Feet.
ਸੁਆਮੀ ਦੇ ਸਿਮਰਨ ਦੀ ਖਾਤਰ, ਇਸ ਨੂੰ ਗੁਰਾਂ ਦੇ ਪੈਰਾਂ ਵਿੱਚ ਵਸਣਾ ਉਚਿਤ ਹੈ।
el Disipador de las tristezas. Alabando al Señor uno habita a los Pies del Guru y se vuelve como
nwnk hir jn ky dwsin dwsw ]9]8]
naanak har jan ke dhaasan dhaasaa ||9||8||
Nanak is the humble servant of the slave of the Lord's slaves. ||9||8||
ਨਾਨਕ ਵਾਹਿਗੁਰੂ ਦੇ ਗੋਲੇ ਦੇ ਗੋਲੇ ਦਾ ਗੋਲਾ ਹੈ।
Nanak, el Esclavo de los Esclavos del Señor. (9‑8) P. 416.