goNf ]
go(n)dd ||
Gond:
ਗੋਂਡ।
Gond
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
goNf ]
go(n)dd ||
Gond:
ਗੋਂਡ।
Gond
moih lwgqI qwlwbylI ]
moh laagatee taalaabelee ||
I am restless and unhappy.
ਮੈਨੂੰ ਤਲਮਲਾਹਟ ਲੱਗੀ ਹੋਈ ਹੈ।
Mi mente agoniza sin el Señor;
bCry ibnu gwie AkylI ]1]
bachhare bin gai akelee ||1||
Without her calf, the cow is lonely. ||1||
ਆਪਣੇ ਵੱਛੇ ਦੇ ਬਗੈਰ ਗਾਂ ਇਕੱਲੀ ਹੈ।
así como la vaca que sola sin su becerrito, agoniza. (1)
pwnIAw ibnu mInu qlPY ]
paaneeaa bin meen talafai ||
Without water, the fish writhes in pain.
ਜਦ ਦੇ ਬਾਝੋਂ ਮੱਛੀ ਤੜਫਦੀ ਹੈ।
Así como el pez agoniza sin el agua,
AYsy rwm nwmw ibnu bwpuro nwmw ]1] rhwau ]
aaise raam naamaa bin baapuro naamaa ||1|| rahaau ||
So is poor Naam Dayv without the Lord's Name. ||1||Pause||
ਸਾਹਿਬ ਦੇ ਨਾਮ ਤੋਂ ਬਗੈਰ, ਇਸੇ ਤਰ੍ਹਾਂ ਦਾ ਹੀ ਹੈ ਵਿਚਾਰਾ ਨਾਮ ਦੇਵ। ਠਹਿਰਾਉ।
así el pobre de mí agonizo sin el Naam. (1-Pausa)
jYsy gwie kw bwCw CUtlw ]
jaise gai kaa baachhaa chhooTalaa ||
Like the cow's calf, which, when let loose,
ਜਿਸ ਤਰ੍ਹਾਂ ਜਦ ਗਾਂ ਦਾ ਵੱਛਾ ਛੁੱਟ ਜਾਂਦਾ ਹੈ,
Así como el becerro, cuando se le suelta,
Qn coKqw mwKnu GUtlw ]2]
than chokhataa maakhan ghooTalaa ||2||
sucks at her udders and drinks her milk -||2||
ਉਹ ਉਸ ਦੇ ਥਣਾਂ ਨੂੰ ਚੁੰਘਦਾ ਅਤੇ ਦੁੱਧ ਨੂੰ ਪੀਂਦਾ ਹੈ।
corre hacia su madre, le chupa y a traguitos obtiene la dulce leche. (2)
nwmdyau nwrwienu pwieAw ]
naamadheau naarain paiaa ||
So has Naam Dayv found the Lord.
ਇਸੇ ਤਰ੍ਹਾਂ ਹੀ ਨਾਮਦੇਵ ਦੇ ਪ੍ਰਭੂ ਪਰਾਪਤ ਕਰ ਲਿਆ ਹੈ।
Así encontrando a mi Señor por la Gracia del Guru,
guru Bytq AlKu lKwieAw ]3]
gur bheTat alakh lakhaiaa ||3||
Meeting the Guru, I have seen the Unseen Lord. ||3||
ਗੁਰਾਂ ਨੂੰ ਮਿਲ ਕੇ, ਮੈਂ ਅਦ੍ਰਿਸ਼ਟ ਸੁਆਮੀ ਨੂੰ ਦੇਖ ਲਿਆ ਹੈ।
me regocijo concibiendo a mi Dios Inefable e Insondable.(3)
jYsy ibKY hyq pr nwrI ]
jaise bikhai het par naaree ||
As the man driven by sex wants another man's wife,
ਜਿਸ ਤਰ੍ਹਾਂ ਕਾਮ-ਚੇਸਟਾ ਲਈ, ਬੰਦਾ ਪਰਾਈ ਇਸਤਰੀ ਨੂੰ ਪਿਆਰ ਕਰਦਾ ਹੈ,
Así como el vicioso corre atrás de la mujer de otro,
AYsy nwmy pRIiq murwrI ]4]
aaise naame preet muraaree ||4||
so does Naam Dayv love the Lord. ||4||
ਇਸੇ ਤਰ੍ਹਾਂ ਦਾ ਹੀ ਨਾਮੇ ਦਾ ਹੰਕਾਰ ਦੇ ਵੈਰੀ ਵਾਹਿਗੁਰੂ ਨਾਲ ਪ੍ਰੇਮ ਹੈ।
con tal intensidad así amo a mi Señor, el Dios.
jYsy qwpqy inrml Gwmw ]
jaise taapate niramal ghaamaa ||
As the earth burns in the dazzling sunlight,
ਜਿਸ ਤਰ੍ਹਾਂ ਚਮਕਦੀ ਹੋਈ ਧੁੱਪ ਵਿੱਚ ਆਦਮੀ ਦਾ ਜਿਸਮ ਮੱਚਦਾ ਹੈ,
Así como el sol intenso nos hace delirar,
qYsy rwm nwmw ibnu bwpuro nwmw ]5]4]
taise raam naamaa bin baapuro naamaa ||5||4||
so does poor Naam Dayv burn without the Lord's Name. ||5||4||
ਇਸੇ ਤਰ੍ਹਾਂ ਹੀ ਸਾਈਂ ਦੇ ਨਾਮ ਦੇ ਬਾਝੋਂ ਗਰੀਬ ਨਾਮਾ ਮੱਚਦਾ ਹੈ।
así el pobre Nam Dev delira sin el Nombre del Señor. (5-4)
rwgu goNf bwxI nwmdyau jIau kI Gru 2
raag go(n)dd baanee naamadheau jeeau kee ghar doojaa
Raag Gond, The Word Of Naam Dayv Jee, Second House:
ਰਾਗ ਗੋਂਡ ਨਾਮਦੇਵ ਜੀ ਕੀ ਬਾਣੀ।
Rag Gond, Palabras del Reverendo Nam Dev-yi.
<> siqgur pRswid ]
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
hir hir krq imty siB Brmw ]
har har karat miTe sabh bharamaa ||
Chanting the Name of the Lord, Har, Har, all doubts are dispelled.
ਸਾਈਂ ਦਾ ਨਾਮ ਜੱਪਣ ਦੁਆਰਾ ਸਾਰੇ ਸੰਦੇਹ ਦੂਰ ਹੋ ਜਾਂਦੇ ਹਨ।
Recitando el Nombre del Señor todas tus dudas desaparecen;
hir ko nwmu lY aUqm Drmw ]
har ko naam lai uootam dharamaa ||
Chanting the Name of the Lord is the highest religion.
ਵਾਹਿਗੁਰੂ ਦੇ ਨਾਮ ਦਾ ਸਿਮਰਨ ਸਭ ਤੋਂ ਸਰੇਸ਼ਟ ਮਜਹਬ ਹੈ।
recita entonces el Nombre, pues esa es la religión más sublime.
hir hir krq jwiq kul hrI ]
har har karat jaat kul haree ||
Chanting the Name of the Lord, Har, Har, erases social classes and ancestral pedigrees.
ਵਾਹਿਗੁਰੂ ਦੇ ਨਾਮ ਦੇ ਉਚਾਰਨ ਕਰਨ ਦੁਆਰਾ ਜਾਤੀ ਦੇ ਘਰਾਣਾ-ਭੇਦ ਮਿਟ ਜਾਂਦੇ ਹਨ।
Recitando el Nombre del Señor el sistema de castas dentro de ti es destruido.
so hir AMDuly kI lwkrI ]1]
so har a(n)dhule kee laakaree ||1||
The Lord is the walking stick of the blind. ||1||
ਉਹ ਸੁਆਮੀ ਅੰਨ੍ਹੇ ਆਦਮੀ ਦੀ ਡੰਗੋਰੀ ਹੈ।
Sí, el Señor es para el Devoto lo mismo que el palo para el ciego.(1)
hrey nmsqy hrey nmh ]
hare namasate hare nameh ||
I bow to the Lord, I humbly bow to the Lord.
ਵਾਹਿਗੁਰੂ ਨੂੰ ਮੇਰੀ ਪ੍ਰਣਾਮ ਹੈ ਅਤੇ ਵਾਹਿਗੁਰੂ ਨੂੰ ਹੀ ਮੇਰੀ ਨਮਸ਼ਕਾਰ।
¡Hosanna al Señor, Hosanna a mi Dios! Recitando el Nombre del Señor,
hir hir krq nhI duKu jmh ]1] rhwau ]
har har karat nahee dhukh jameh ||1|| rahaau ||
Chanting the Name of the Lord, Har, Har, you will not be tormented by the Messenger of Death. ||1||Pause||
ਵਾਹਿਗੁਰੂ ਦੇ ਨਾਮ ਦਾ ਜਾਪ ਕਰਨ ਦੁਆਰਾ, ਮੌਤ ਪ੍ਰਾਣੀ ਨੂੰ ਸਤਾਉਂਦੀ ਨਹੀਂ। ਠਹਿਰਾਉ।
uno no llega sufriendo a las manos de la muerte. (1-Pausa)
hir hrnwKs hry prwn ]
har haranaakhas hare paraan ||
The Lord took the life of Harnaakhash,
ਵਾਹਿਗੁਰੂ ਨੇ ਹਰਨਾਖਸ਼ ਦੀ ਜਾਨ ਲੈ ਲਈ,
Mi Señor es Aquél que destruyó a Jarnakash;
AjYml kIE bYkuMTih Qwn ]
ajaimal keeo baiku(n)Theh thaan ||
and gave Ajaamal a place in heaven.
ਅਤੇ ਅਜਾਮਲ ਲਈ ਬ੍ਰਹਿਮਲੋਕ ਵਿੱਚ ਜਗ੍ਹਾ ਬਣਾ ਦਿੱਤੀ।
le dio lugar a Yamala, el ladrón de carreteras, en los cielos.
sUAw pVwvq ginkw qrI ]
sooaa paRaavat ganikaa taree ||
Teaching a parrot to speak the Lord's Name, Ganika the prostitute was saved.
ਤੋਤੇ ਨੂੰ ਪ੍ਰਭੂ ਦੇ ਨਾਮ ਦਾ ਉਚਾਰਨ ਕਰਾਉਂਦੀ, ਪੜ੍ਹਾਉਂਦੀ ਹੋਈ ਵੇਸਵਾ ਦਾ ਪਾਰ ਉਤਾਰਾ ਹੋ ਗਿਆ।
Enseñando al perico a recitar el Nombre del Señor,
so hir nYnhu kI pUqrI ]2]
so har nainahu kee pootaree ||2||
That Lord is the light of my eyes. ||2||
ਉਹ ਵਾਹਿਗੁਰੂ ਮੇਰੀਆਂ ਅੱਖਾਂ ਦੀ ਪੁਤਲੀ ਹੈ।
Ese Señor es la Luz de mis ojos también. (2)
hir hir krq pUqnw qrI ]
har har karat pootanaa taree ||
Chanting the Name of the Lord, Har, Har, Pootna was saved,
ਸੁਆਮੀ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਪੂਤਨਾ ਦਾ ਪਾਰ ਉਤਾਰਾ ਹੋ ਗਿਆ ਹੈ,
Recitando el Nombre del Señor, la enfermera Potana fue redimida,
bwl GwqnI kptih BrI ]
baal ghaatanee kapaTeh bharee ||
even though she was a deceitful child-killer.
ਜੋ ਬੱਚਿਆਂ ਨੂੰ ਮਾਰਨ ਵਾਲੀ ਅਤੇ ਛਲਕਪਟ ਭਰੀ ਸੀ।
esa viciosa que quería envenenar a Krishna de niño.
ismrn dRopd suq auDrI ]
simaran dhropadh sut udharee ||
Contemplating the Lord, Dropadi was saved.
ਸਾਹਿਬ ਦੀ ਬੰਦਗੀ ਕਰਨ ਦੁਆਰਾ, ਦਰੋਪਦ ਦੀ ਪੁਤਰੀ, ਦਰੋਪਦੀ ਦਾ ਪਾਰ ਉਤਾਰਾ ਹੋ ਗਿਆ।
Contemplando al Señor, Dihraupadi fue emancipado
gaUqm sqI islw insqrI ]3]
guootam satee silaa nisataree ||3||
Gautam's wife, turned to stone, was saved. ||3||
ਗੌਤਮ ਦੀ ਪਤਨੀ, ਅਹਿੱਲਿਆ, ਪੱਥਰ ਬਣੀ ਹੋਈ ਭੀ, ਬੰਦਖਲਾਸ ਹੋ ਗਈ।
y también la esposa de Gautama, quien según la mitología, fue convertida en piedra. (3)
kysI kMs mQnu ijin kIAw ]
kesee ka(n)s mathan jin keeaa ||
The Lord, who killed Kaysee and Kans,
ਜਿਸ ਪ੍ਰਭੂ ਨੇ ਕੇਸੀ ਤੇ ਕੰਸ ਨੂੰ ਨਾਸ ਕੀਤਾ,
Aquél Señor que destruyó a Kesi y a Kansa,
jIA dwnu kwlI kau dIAw ]
jeea dhaan kaalee kau dheeaa ||
gave the gift of life to Kali.
ਉਸ ਨੇ ਕਾਲੀ ਨਾਗ ਨੂੰ ਅਮਰ ਜੀਵਨ ਦੀ ਦਾਤ ਪ੍ਰਦਾਨ ਕੀਤੀ।
y dio vida a Kali,
pRxvY nwmw AYso hrI ]
pranavai naamaa aaiso haree ||
Prays Naam Dayv, such is my Lord;
ਨਾਮਾ ਬੇਨਤੀ ਕਰਦਾ ਹੈ, ਇਹੋ ਜਿਹਾ ਹੈ ਮੇਰਾ ਵਾਹਿਗੁਰੂ,
la serpiente con la vida eterna; tal es mi Señor,
jwsu jpq BY Apdw trI ]4]1]5]
jaas japat bhai apadhaa Taree ||4||1||5||
meditating on Him, fear and suffering are dispelled. ||4||1||5||
ਜਿਸਦਾ ਆਰਾਧਨ ਕਰਨ ਦੁਆਰਾ, ਡਰ ਤੇ ਦੁਖ ਦੂਰ ਹੋ ਜਾਂਦੇ ਹਨ।
a Quien saludo y felicito; al Contemplarlo todos mis miedos y aflicciones se disuelven. (4-1-5)
goNf ]
go(n)dd ||
Gond:
ਗੋਂਡ।
Gond
BYrau BUq sIqlw DwvY ]
bhairau bhoot seetalaa dhaavai ||
One who chases after the god Bhairau, evil spirits and the goddess of smallpox,
ਜੋ ਪਿਸਾਚ ਭੈਰੋ ਅਤੇ ਦੇਵੀ ਸੀਤਲਾ ਮਗਰ ਦੌੜਦਾ ਹੈ,
Aquél que corre tras Bairau, los espíritus malignos o Sitala, la diosa de la viruela,
Kr bwhnu auhu Cwru aufwvY ]1]
khar baahan uh chhaar uddaavai ||1||
is riding on a donkey, kicking up the dust. ||1||
ਉਹ ਖੋਤੇ ਤੇ ਚੜ੍ਹਦਾ ਹੈ ਅਤੇ ਖੇਹ ਉਠਾਉਂਦਾ ਹੈ।
está como montado en un burro y viviendo en vano. (1)
hau qau eyku rmeIAw lYhau ]
hau tau ek ramieeaa laihau ||
I take only the Name of the One Lord.
ਮੈਂ ਤਾਂ ਕੇਵਲ ਇਕ ਸੁਆਮੀ ਦੇ ਨਾਮ ਨੂੰ ਹੀ ਲੈਂਦਾ ਹਾਂ।
Me he metido sólo en mi Señor
Awn dyv bdlwvin dYhau ]1] rhwau ]
aan dhev badhalaavan dhaihau ||1|| rahaau ||
I have given away all other gods in exchange for Him. ||1||Pause||
ਮੈਂ ਹੋਰ ਸਾਰੇ ਦੇਵਤੇ ਉਸ ਦੇ ਵਟਾਂਦਰੇ ਵਿੱਚ ਦੇ ਛੱਡੇ ਹਨ। ਠਹਿਰਾਉ।
y he dado a cambio a todos los demás dioses. (1-Pausa)
isv isv krqy jo nru iDAwvY ]
siv siv karate jo nar dhiaavai ||
That man who chants "Shiva, Shiva", and meditates on him,
ਜਿਹੜਾ ਇਨਸਾਨ ਸ਼ਿਵਜੀ ਦਾ ਨਾਮ ਉਚਾਰਦਾ ਅਤੇ ਉਸ ਦੀ ਪੂਜਾ ਕਰਦਾ ਹੈ;
Aquél que contempla a Shiva, como Shiva,
brd cFy faurU FmkwvY ]2]
baradh chadde ddauroo ddamakaavai ||2||
is riding on a bull, shaking a tambourine. ||2||
ਉਹ ਬਲ੍ਹਦਾ ਤੇ ਚੜ੍ਹਦਾ ਅਤੇ ਡੱਫ ਵਜਾਉਂਦਾ ਹੈ।
monta el toro y toca alocadamente el tambor. (2)
mhw mweI kI pUjw krY ]
mahaa maiee kee poojaa karai ||
One who worships the Great Goddess Maya
ਜੋ ਮਹਾਂਮਾਈ ਦੀ ਉਪਾਸ਼ਨਾ ਕਰਦਾ ਹੈ,
Aquél que alaba a Maya,
nr sY nwir hoie AauqrY ]3]
nar sai naar hoi aautarai ||3||
will be reincarnated as a woman, and not a man. ||3||
ਉਹ ਆਦਮੀ ਤੋਂ ਤੀਵੀਂ ਹੋ ਕੇ ਜੰਮਦਾ ਹੈ।
reencarna en un estado inferior. (3)
qU khIAq hI Awid BvwnI ]
too kaheeat hee aadh bhavaanee ||
You are called the Primal Goddess.
ਤੂੰ ਮੁੱਢਲੀ ਦੇਵੀ ਆਖੀ ਜਾਂਦੀ ਹੈ,
Tú que eres llamado Druga, el Ser Primordial,
mukiq kI brIAw khw CpwnI ]4]
mukat kee bareeaa kahaa chhapaanee ||4||
At the time of liberation, where will you hide then? ||4||
ਮੁਕਤੀ ਦੇਣ ਦੇ ਵੇਲੇ ਤੂੰ ਕਿਥੇ ਆਪਦੇ ਆਪ ਨੂੰ ਲੁਕਾ ਲੈਨੀ ਹੈਂ?
¿dónde te escondes cuando uno reza para ser emancipado?(4)
gurmiq rwm nwm ghu mIqw ]
gurmat raam naam gahu meetaa ||
Follow the Guru's Teachings, and hold tight to the Lord's Name, O friend.
ਗੁਰਾਂ ਦੇ ਉਪਦੇਸ਼ ਤਾਬੇ, ਹੇ ਮੇਰੇ ਮਿੱਤਰ! ਤੂੰ ਸੁਆਮੀ ਦੇ ਨਾਮ ਨੂੰ ਘੁੱਟ ਕੇ ਫੜੀ ਰੱਖ।
Por eso me apego al Nombre del Señor a través del Guru,
pRxvY nwmw ieau khY gIqw ]5]2]6]
pranavai naamaa iau kahai geetaa ||5||2||6||
Thus prays Naam Dayv, and so says the Gita as well. ||5||2||6||
ਨਾਮ ਦੇਵ ਬੇਨਤੀ ਕਰਦਾ ਹੈ, ਗੀਤਾ ਭੀ ਇਸੇ ਤਰ੍ਹਾਂ ਹੀ ਆਖਦੀ ਹੈ।
dice Nam Dev, El Gita sólo enseña esto. (5-2-6)
iblwvlu goNf ]
bilaaval go(n)dd ||
Bilaaval Gond:
ਬਿਲਾਵਲ ਗੌਂਡ।
Bilawal, Gond
Awju nwmy bITlu dyiKAw mUrK ko smJwaU ry ] rhwau ]
aaj naame beeThal dhekhiaa moorakh ko samajhaauoo re || rahaau ||
Today, Naam Dayv saw the Lord, and so I will instruct the ignorant. ||Pause||
ਅੱਜ ਮੈਂ, ਨਾਮੇ, ਨੇ ਆਪਣਾ ਪ੍ਰਭੂ ਵੇਖ ਲਿਆ ਹੈ ਇਸ ਲਈ ਮੈਂ ਹੁਣ ਬੇਵਕੂਫ ਨੂੰ ਸਿੱਖ-ਮਤ ਦਿੰਦਾ ਹਾਂ। ਠਹਿਰਾਉ।
Hoy Nam Dev vio a Su Señor y así fue a instruir al ignorante.(Pausa)
pWfy qumrI gwieqRI loDy kw Kyqu KwqI QI ]
paa(n)dde tumaree gaitree lodhe kaa khet khaatee thee ||
O Pandit, O religious scholar, your Gayatri was grazing in the fields.
ਹੇ ਪੰਡਿਤ! ਤੇਰੀ ਗਾਇਤਰੀ, ਲੋਧੇ ਨਾਮ ਦੇ ਇਕ ਜ਼ਿਮੀਦਾਰ ਦੀ ਪੈਲੀ ਚਰਦੀ ਹੁੰਦੀ ਸੀ।
Oh Pandit, oh escolar erudito, tu Gayatri pastaba en las praderas,
lY kir Tygw tgrI qorI lWgq lWgq jwqI QI ]1]
lai kar Thegaa Tagaree toree laa(n)gat laa(n)gat jaatee thee ||1||
Taking a stick, the farmer broke its leg, and now it walks with a limp. ||1||
ਸੋਟਾ ਲੈ ਕੇ ਉਸ ਨੇ ਉਸ ਦੀ ਲੱਤ ਤੋੜ ਦਿੱਤੀ ਅਤੇ ਉਦੋਂ ਤੋਂ ਉਹ ਲੰਗੀ ਲੰਗੀ ਤੁਰਦੀ ਹੈ।
y el campesino le pegaba con un palo y al Gayatri lo vi cojeando y huyendo. (1)
pWfy qumrw mhwdyau Dauly bld ciVAw Awvqu dyiKAw Qw ]
paa(n)dde tumaraa mahaadheau dhaule baladh chaRiaa aavat dhekhiaa thaa ||
O Pandit, I saw your great god Shiva, riding along on a white bull.
ਹੇ ਪੰਡਿਤ! ਤੇਰਾ ਵੱਡਾ ਦੇਵਤਾ ਸ਼ਿਵਜੀ ਚਿੱਟੇ ਬੈਲ ਤੇ ਸਵਾਰ ਹੋਇਆ ਆਉਂਦਾ, ਮੈਂ ਵੇਖਿਆ ਸੀ।
Oh erudito, vi a tu gran dios Shiva montando a Nandi, el toro blanco,
modI ky Gr Kwxw pwkw vw kw lVkw mwirAw Qw ]2]
modhee ke ghar khaanaa paakaa vaa kaa laRakaa maariaa thaa ||2||
In the merchant's house, a banquet was prepared for him - he killed the merchant's son. ||2||
ਭੰਡਾਰੀ ਦੇ ਧਾਮ ਵਿੱਚ ਉਸ ਦੇ ਲਈ ਭੋਜਨ ਤਿਆਰ ਕੀਤਾ ਗਿਆ ਸੀ ਅਤੇ ਉਸ ਨੇ ਉਸ ਦਾ ਪ੍ਰਤ੍ਰ ਹੀ ਮਾਰ ਦਿੱਤਾ ਸੀ।
maldiciendo al tendero por su mala comida y matando a su hijo. (2)