rwm rwmw rwmw gun gwvau ]
raam raamaa raamaa gun gaavau ||
I sing the Praises of the Lord, Raam, Raam, Raam.
ਮੈਂ ਸਰਬ-ਵਿਆਪਕ ਹਰੀ ਦਾ ਜੱਸ ਗਾਇਨ ਕਰਦਾ ਹਾਂ।
Canto las Alabanzas del Señor, Ram, Ram, Ram,
Loading… a first semantic search can take up to a minute while the index warms.
Sri Guru Granth Sahibਸ੍ਰੀ ਗੁਰੂ ਗ੍ਰੰਥ ਸਾਹਿਬ
rwm rwmw rwmw gun gwvau ]
raam raamaa raamaa gun gaavau ||
I sing the Praises of the Lord, Raam, Raam, Raam.
ਮੈਂ ਸਰਬ-ਵਿਆਪਕ ਹਰੀ ਦਾ ਜੱਸ ਗਾਇਨ ਕਰਦਾ ਹਾਂ।
Canto las Alabanzas del Señor, Ram, Ram, Ram,
sMq pRqwip swD kY sMgy hir hir nwmu iDAwvau ry ]1] rhwau ]
sa(n)t prataap saadh kai sa(n)ge har har naam dhiaavau re ||1|| rahaau ||
By the graceful favor of the Saints, I meditate on the Name of the Lord, Har, Har, in the Saadh Sangat, the Company of the Holy. ||1||Pause||
ਸਾਧੂਆਂ ਦੀ ਬਰਕਤ ਅਤੇ ਸਤਿ ਸੰਗਤਿ ਅੰਦਰ ਮੈਂ ਵਾਹਿਗੁਰੂ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ। ਠਹਿਰਾਉ।
por el Gracioso favor de los Santos, y medito en el Naam, el Nombre del Señor, Jar, Jar, en la Saad Sangat, la Compañía de los Santos. (1‑Pausa)
sgl smgRI jw kY sUiq proeI ]
sagal samagree jaa kai soot paroiee ||
Everything is strung on His string.
ਜਿਸ ਦੇ ਧਾਗੇ ਅੰਦਰ ਸਾਰੀਆਂ ਵਸਤੂਆਂ ਪਰੋਤੀਆਂ ਹੋਈਆਂ ਹਨ,
En Su Hilo, el Universo entero ha sido engarzado;
Gt Gt AMqir rivAw soeI ]2]
ghaT ghaT a(n)tar raviaa soiee ||2||
He is contained in each and every heart. ||2||
ਉਹ ਸੁਆਮੀ ਸਾਰਿਆਂ ਦਿਲਾਂ ਵਿੱਚ ਰਮਿਆ ਹੋਇਆ ਹੈ।
Él, el Señor, prevalece en todos los corazones. (2)
Epiq prlau iKn mih krqw ]
opat paralau khin meh karataa ||
He creates and destroys in an instant.
ਪੈਦਾਇਸ਼ ਅਤੇ ਤਬਾਹੀ ਉਹ ਸੁਆਮੀ ਇਕ ਛਿੰਨ ਵਿੱਚ ਕਰ ਦਿੰਦਾ ਹੈ।
Dios crea y destruye todo en un momento,
Awip Alypw inrgunu rhqw ]3]
aap alepaa niragun rahataa ||3||
He Himself remains unattached, and without attributes. ||3||
ਅਫੁਰ ਸੁਆਮੀ ਖੁਦ ਅਟੰਕ ਰਹਿੰਦਾ ਹੈ।
pero permanece Él Mismo sin atributos, desapegado de todo. (3)
krn krwvn AMqrjwmI ]
karan karaavan a(n)tarajaamee ||
He is the Creator, the Cause of causes, the Searcher of hearts.
ਦਿਲਾਂ ਦੀਆਂ ਜਾਨਣਹਾਰ ਢੌ-ਮੇਲ ਮੇਲਣਹਾਰ ਹੈ।
Él, el Conocedor de lo más Íntimo es el Hacedor y la Causa;
Anµd krY nwnk kw suAwmI ]4]13]64]
ana(n)dh karai naanak kaa suaamee ||4||13||64||
Nanak's Lord and Master celebrates in bliss. ||4||13||64||
ਨਾਨਕ ਦਾ ਸਾਹਿਬ ਹਮੇਸ਼ਾਂ ਮੌਜਾਂ ਮਾਣਦਾ ਹੈ।
sí, siempre en Éxtasis prevalece el Señor de Nanak. (4‑13‑64)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
koit jnm ky rhy Bvwry ]
koT janam ke rahe bhavaare ||
My wandering through millions of births has ended.
ਕ੍ਰੋੜਾਂ ਜਨਮਾਂ ਵਿੱਚ ਦੇ ਮੇਰੇ ਚੱਕਰ ਮਿਟ ਗਏ ਹਨ।
No tendré que vagar a través de millones de nacimientos más;
dulB dyh jIqI nhI hwry ]1]
dhulabh dheh jeetee nahee haare ||1||
I have won, and not lost, this human body, so difficult to obtain. ||1||
ਮੈਂ ਮੁਸ਼ਕਲ ਨਾਲ ਹੱਥ ਲੱਗਣ ਵਾਲਾ ਇਹ ਮਨੁੱਖੀ ਸਰੀਰ ਜਿੱਤ ਲਿਆ ਹੈ, ਹਾਰਿਆ ਨਹੀਂ।
he ganado el juego de esta preciosa vida sin haber perdido nada. (1)
iklibK ibnwsy duK drd dUir ]
kilabikh binaase dhukh dharadh dhoor ||
My sins have been erased, and my sufferings and pains are gone.
ਮੇਰੇ ਪਾਪ ਕੱਟੇ ਗਏ ਹਨ ਅਤੇ ਰਫਾ ਹੋ ਗਈਆਂ ਹਨ ਮੇਰੀਆਂ ਤਕਲੀਫਾਂ ਅਤੇ ਪੀੜਾਂ।
Mis errores han sido lavados, mis penas y sufrimientos se han ido;
Bey punIq sMqn kI DUir ]1] rhwau ]
bhe puneet sa(n)tan kee dhoor ||1|| rahaau ||
I have been sanctified by the dust of the feet of the Saints. ||1||Pause||
ਸਾਧੂਆਂ ਦੇ ਪੈਰਾਂ ਦੀ ਧੂੜ ਨਾਲ ਮੈਂ ਪਵਿੱਤਰ ਹੋ ਗਿਆ ਹਾਂ। ਠਹਿਰਾਉ।
sí, me he vuelto puro convirtiéndome en el Polvo debajo de los Pies de los Santos. (1‑Pausa)
pRB ky sMq auDwrn jog ]
prabh ke sa(n)t udhaaran jog ||
The Saints of God have the ability to save us;
ਸੁਆਮੀ ਦੇ ਸਾਧੂ ਬਚਾਉਣ ਨੂੰ ਸਮਰਥ ਹਨ।
Los Santos del Señor tienen el poder de salvar a todos,
iqsu Byty ijsu Duir sMjog ]2]
tis bheTe jis dhur sa(n)jog ||2||
they meet with those of us who have such pre-ordained destiny. ||2||
ਉਹ ਉਸ ਨੂੰ ਮਿਲਦੇ ਹਨ, ਜਿਸ ਦੇ ਲਈ ਉਨ੍ਹਾਂ ਦਾ ਮਿਲਾਪ ਮੁੱਢ ਤੋਂ ਲਿਖਿਆ ਹੋਇਆ ਹੁੰਦਾ ਹੈ।
pero lo logra solamente aquél que así lo tiene escrito en su Destino por Dios. (2)
min Awnµdu mMqRü guir dIAw ]
man aana(n)dh ma(n)tr gur dheeaa ||
My mind is filled with bliss, since the Guru gave me the Mantra of the Lord's Name.
ਮੇਰਾ ਚਿੱਤ ਪ੍ਰਸੰਨ ਹੈ, ਗੁਰਾਂ ਨੇ ਮੈਨੂੰ ਪ੍ਰਭੂ ਦੇ ਨਾਮ ਦਾ ਜਾਦੂ ਦਿੱਤਾ ਹੈ।
Su mente está en Éxtasis con la Bendición del Mantra del Guru.
iqRsn buJI mnu inhclu QIAw ]3]
tirasan bujhee man nihachal theeaa ||3||
My thirst has been quenched, and my mind has become steady and stable. ||3||
ਮੇਰੀ ਖਾਹਿਸ਼ ਬੁਝ ਗਈ ਹੈ ਅਤੇ ਮੇਰੀ ਆਤਮਾ ਸਥਿਰ ਹੋ ਗਈ ਹੈ।
Sí, sacia su sed y en calma se encuentra su mente. (3)
nwmu pdwrQu nau iniD isiD ]
naam padhaarath nau nidh sidh ||
The wealth of the Naam, the Name of the Lord, is for me the nine treasures, and the spiritual powers of the Siddhas.
ਨਾਮ ਦੀ ਦੌਲਤ ਹੀ ਮੇਰੇ ਨੌਂ ਖਜਾਨੇ ਅਤੇ ਕਰਾਮਾਤਾਂ ਹਨ।
Realizar el Nombre es para mí poseer los Nueve Tesoros.
nwnk gur qy pweI buiD ]4]14]65]
naanak gur te paiee budh ||4||14||65||
O Nanak, I have obtained understanding from the Guru. ||4||14||65||
ਗੁਰਾਂ ਦੇ ਪਾਸੋਂ ਨਾਨਕ ਨੂੰ ਸਮਝ ਪਰਾਪਤ ਹੋਈ ਹੈ।
Dice Nanak, a través del Guru mi mente ha despertado. (4-14-65)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
imtI iqAws AigAwn AMDyry ]
miTee tiaas agiaan a(n)dhere ||
My thirst, and the darkness of ignorance have been removed.
ਮੇਰੀ ਤੇਹ ਅਤੇ ਬੇਸਮਝੀ ਦਾ ਅੰਨ੍ਹੇਰਾ ਦੂਰ ਹੋ ਗਏ ਹਨ।
Mi sed y la oscuridad de miles de encarnaciones han desaparecido.
swD syvw AG kty Gnyry ]1]
saadh sevaa agh kaTe ghanere ||1||
Serving the Holy Saints, countless sins are obliterated. ||1||
ਸੰਤਾਂ ਦੀ ਘਾਲ ਕਮਾਉਣ ਦੁਆਰਾ ਬਹੁਤੇ ਪਾਪ ਮਿਟ ਜਾਂਦੇ ਹਨ।
Sirviendo a los Santos incontables consecuencias de mis acciones son destruidas. (1)
sUK shj Awnµdu Gnw ]
sookh sahaj aana(n)dh ghanaa ||
I have obtained celestial peace and immense joy.
ਮੈਨੂੰ ਬੇਕੁੰਠੀ ਆਰਾਮ ਅਤੇ ਅਤਿਅੰਤ ਖੁਸ਼ੀ ਪ੍ਰਾਪਤ ਹੋ ਗਈ ਹੈ।
He obtenido Paz Celestial e inmensa Dicha.
gur syvw qy Bey mn inrml hir hir hir hir nwmu sunw ]1] rhwau ]
gur sevaa te bhe man niramal har har har har naam sunaa ||1|| rahaau ||
Serving the Guru, my mind has become immaculately pure, and I have heard the Name of the Lord, Har, Har, Har, Har. ||1||Pause||
ਗੁਰਾਂ ਦੀ ਚਾਕਰੀ ਦੁਆਰਾ ਮੇਰਾ ਚਿੱਤ ਪਵਿੱਤਰ ਹੋ ਗਿਆ ਹੈ ਅਤੇ ਮੈਂ ਪ੍ਰਭੂ, ਪ੍ਰਭੂ, ਪ੍ਰਭੂ, ਪ੍ਰਭੂ ਦਾ ਨਾਮ ਸ੍ਰਵਣ ਕੀਤਾ ਹੈ। ਠਹਿਰਾਉ।
Sirviendo al Guru mi mente se ha vuelto inmaculadamente pura y he escuchado el Naam, el Nombre del Señor Jar, Jar, Jar, Jar. (1-Pausa)
ibnisE mn kw mUrKu FITw ]
binasio man kaa moorakh ddeeThaa ||
The stubborn foolishness of my mind is gone;
ਮੇਰੀ ਆਤਮਾ ਦਾ ਮੂੜ੍ਹ ਬੇਸ਼ਰਮਪੁਣਾ ਮਿੱਟ ਗਿਆ ਹੈ।
La necia tontería de mi mente me ha dejado
pRB kw Bwxw lwgw mITw ]2]
prabh kaa bhaanaa laagaa meeThaa ||2||
God's Will has become sweet to me. ||2||
ਸੁਆਮੀ ਦੀ ਰਜ਼ਾ ਮੈਨੂੰ ਮਿੱਠੀ ਲੱਗਦੀ ਹੈ।
y la Voluntad de Dios es dulce para mí. (2)
gur pUry ky crx ghy ]
gur poore ke charan gahe ||
I have grasped the Feet of the Perfect Guru,
ਮੈਂ ਪੂਰਨ ਗੁਰਾਂ ਦੇ ਪੈਰ ਪਕੜ ਲਏ ਹਨ,
Cuando amas los Pies del Señor,
koit jnm ky pwp lhy ]3]
koT janam ke paap lahe ||3||
and the sins of countless incarnations have been washed away. ||3||
ਅਤੇ ਮੇਰੇ ਕਰੋੜਾਂ ਜਨਮਾਂ ਦੇ ਗੁਨਾਹ ਧੋਤੇ ਗਏ ਹਨ।
te limpias del sin número de errores de tus nacimientos. (3)
rqn jnmu iehu sPl BieAw ]
ratan janam ih safal bhiaa ||
The jewel of this life has become fruitful.
ਮੇਰਾ ਇਹ ਹੀਰੇ ਵਰਗਾ ਜੀਵਨ ਲਾਭਦਾਇਕ ਹੋ ਗਿਆ ਹੈ।
Tu precioso nacimiento humano, entonces, da frutos de satisfacción.
khu nwnk pRB krI mieAw ]4]15]66]
kahu naanak prabh karee miaa ||4||15||66||
Says Nanak, God has shown mercy to me. ||4||15||66||
ਗੁਰੂ ਜੀ ਆਖਦੇ ਹਨ, ਸੁਆਮੀ ਨੇ ਮੇਰੇ ਉਤੇ ਰਹਿਮਤ ਧਾਰੀ ਹੈ।
Dice Nanak, es entonces cuando la Misericordia del Señor está sobre ti. (4-15-66)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl Guru Aryan, Quinto Canal Divino.
siqguru Apnw sd sdw sm@wry ]
satigur apanaa sadh sadhaa sam(h)aare ||
I contemplate, forever and ever, the True Guru;
ਹਮੇਸ਼ਾਂ, ਹਮੇਸ਼ਾਂ ਮੈਂ ਸੱਚੇ ਗੁਰਾਂ ਨੂੰ ਯਾਦ ਕਰਦਾ ਹਾਂ,
Enaltece siempre al Verdadero Guru en tu mente,
gur ky crn kys sMig Jwry ]1]
gur ke charan kes sa(n)g jhaare ||1||
with my hair, I dust the feet of the Guru. ||1||
ਅਤੇ ਗੁਰਾਂ ਦੇ ਪੈਰ ਮੈਂ ਆਪਣੇ ਸਿਰ ਦੇ ਵਾਲਾਂ ਨਾਲ ਝਾੜਦਾ ਹਾਂ।
y barre el Polvo de los Pies de los Santos con tu cabello precioso. (1)
jwgu ry mn jwgnhwry ]
jaag re man jaaganahaare ||
Be wakeful, O my awakening mind!
ਖਬਰਦਾਰ ਹੋ, ਹੇ ਮੇਰੀਏ ਸਾਵਧਾਨ ਹੋਈਏ ਆਤਮਾਂ!
Despierta y levántate, oh mente, pues sin el Señor nada te sirve.
ibnu hir Avru n Awvis kwmw JUTw mohu imiQAw pswry ]1] rhwau ]
bin har avar na aavas kaamaa jhooThaa moh mithiaa pasaare ||1|| rahaau ||
Without the Lord, nothing else shall be of use to you; false is emotional attachment, and useless are worldly entanglements. ||1||Pause||
ਵਾਹਿਗੁਰੂ ਦੇ ਬਾਝੋਂ ਤੇਰੇ ਕੁਛ ਭੀ ਕੰਮ ਨਹੀਂ ਆਉਣਾ। ਕੂੜੀ ਹੈ ਸੰਸਾਰੀ ਮਮਤਾ ਅਤੇ ਨਾਸਵੰਤ ਹੈ ਸੰਸਾਰ ਦਾ ਖਿਲਾਰਾ। ਠਹਿਰਾਉ।
Falsa es la fascinación por Maya e ilusoria la expansión del mundo. (1‑Pausa)
gur kI bwxI isau rMgu lwie ]
gur kee baanee siau ra(n)g lai ||
Embrace love for the Word of the Guru's Bani.
ਤੂੰ ਗੁਰਾਂ ਦੀ ਬਾਣੀ ਨਾਲ ਪਿਆਰ ਪਾ।
Así que ama y revolotea en la Palabra del Guru,
guru ikrpwlu hoie duKu jwie ]2]
gur kirapaal hoi dhukh jai ||2||
When the Guru shows His Mercy, pain is destroyed. ||2||
ਜੇਕਰ ਗੁਰੂ ਜੀ ਮਿਹਰਬਾਨ ਹੋ ਵੰਣ, ਤੱਦ ਤਕਲੀਫ ਰਫਾ ਹੋ ਜਾਂਦੀ ਹੈ।
el Señor es Misericordioso y tu dolor ahuyentará. (2)
gur ibnu dUjw nwhI Qwau ]
gur bin dhoojaa naahee thaau ||
Without the Guru, there is no other place of rest.
ਗੁਰਾਂ ਦੇ ਬਗੈਰ, ਹੋਰ ਕੋਈ ਥਾਂ ਆਰਾਮ ਵਾਲੀ ਨਹੀਂ।
Fuera del Guru no hay ningún otro lado a donde ir; sí, el Guru es el Dador,
guru dwqw guru dyvY nwau ]3]
gur dhaataa gur dhevai naau ||3||
The Guru is the Giver, the Guru gives the Name. ||3||
ਗੁਰੂ ਜੀ ਦਾਤਾਰ ਹਨ ਅਤੇ ਗੁਰੂ ਜੀ ਹੀ ਨਾਮ ਬਖਸ਼ਦੇ ਹਨ।
el Guru es El que Bendice con el Naam, el Nombre del Señor. (3)
guru pwrbRhmu prmysru Awip ]
gur paarabraham paramesar aap ||
The Guru is the Supreme Lord God; He Himself is the Transcendent Lord.
ਗੁਰੂ ਜੀ ਖੁਦ ਪਰਮ ਪ੍ਰਭੂ ਅਤੇ ਸ਼੍ਰੋਮਣੀ ਮਾਲਕ ਹਨ।
El Guru Mismo es el Señor Trascendente y el Supremo Dios;
AwT phr nwnk gur jwip ]4]16]67]
aaTh pahar naanak gur jaap ||4||16||67||
Twenty-four hours a day, O Nanak, meditate on the Guru. ||4||16||67||
ਦਿਨ ਦੇ ਅੱਠੇ ਪਹਿਰ ਹੀ, ਹੇ ਨਾਨਕ! ਤੂੰ ਗੁਰਾਂ ਦਾ ਸਿਮਰਨ ਕਰ।
así que contempla al Guru para siempre y por siempre. (4‑16‑67)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl, Guru Aryan, Quinto Canal Divino.
Awpy pyfu ibsQwrI swK ]
aape pedd bisathaaree saakh ||
He Himself is the tree, and the branches extending out.
ਸੁਆਮੀ ਆਪ ਹੀ ਬਿਰਛ ਅਤੇ ਇਸ ਦੀਆਂ ਫੈਲਰੀਆਂ ਹੋਈਆਂ ਟਹਿਣੀਆਂ ਹੈ।
Él Mismo es Él, el árbol; Él Mismo, sus ramificaciones;
ApnI KyqI Awpy rwK ]1]
apanee khetee aape raakh ||1||
He Himself preserves His own crop. ||1||
ਆਪਣੀ ਫਸਲ ਦੀ ਉਹ ਆਪ ਹੀ ਰੱਖਿਆ ਕਰਦਾ ਹੈ।
Él Mismo es el Protector de Su Propia Granja. (1)
jq kq pyKau eykY EhI ]
jat kat pekhau ekai ohee ||
Wherever I look, I see that One Lord alone.
ਜਿਥੇ ਕਿਤੇ ਭੀ ਮੈਂ ਦੇਖਦਾ ਹਾਂ, ਮੈਂ ਕੇਵਲ ਉਸ ਸੁਆਮੀ ਨੂੰ ਹੀ ਪਾਉਂਦਾ ਹਾਂ।
A donde sea que volteas solamente encuentras a Dios, el Señor;
Gt Gt AMqir Awpy soeI ]1] rhwau ]
ghaT ghaT a(n)tar aape soiee ||1|| rahaau ||
Deep within each and every heart, He Himself is contained. ||1||Pause||
ਸਾਰਿਆਂ ਦਿਲਾਂ ਅੰਦਰ ਉਹ ਖੁਦ ਹੀ ਰਮਿਆ ਹੋਇਆ ਹੈ। ਠਹਿਰਾਉ।
sí, Aquél que prevalece Compenetrado en todos los corazones. (1-Pausa)
Awpy sUru ikrix ibsQwru ]
aape soor kiran bisathaar ||
He Himself is the sun, and the rays emanating from it.
ਉਹ ਆਪ ਹੀ ਸੂਰਜ ਅਤੇ ਇਸ ਦੀਆਂ ਸ਼ੁਆਵਾਂ ਦਾ ਖਿਲਾਰਾ ਹੈ।
Él Mismo es el sol; Él Mismo la expansión de los rayos;
soeI gupqu soeI Awkwru ]2]
soiee gupat soiee aakaar ||2||
He is concealed, and He is revealed. ||2||
ਉਹ ਲੁਕਿਆ ਹੋਇਆ ਹੈ ਅਤੇ ਓਹੀ ਸਾਖਿਆਤ।
Él es Impalpable y a la vez Manifiesto en todas las formas. (2)
srgux inrgux QwpY nwau ]
saragun niragun thaapai naau ||
He is said to be of the highest attributes, and without attributes.
ਲੱਛਣਾਂ-ਸਹਿਤ ਅਤੇ ਲਛਣਾਂ-ਰਹਿਤ, ਉਸ ਦੇ ਨਾਮ ਵਰਨਣ ਕੀਤੇ ਜਾਂਦੇ ਹਨ।
Lo absoluto y lo relativo son maneras de Concebirlo,
duh imil eykY kIno Twau ]3]
dhuh mil ekai keeno Thaau ||3||
Both converge onto His single point. ||3||
ਉਸ ਅਦੁੱਤੀ ਸਾਹਿਬ ਵਿੱਚ, ਦੋਨੋਂ (ਨਿਰਗੁਣ ਤੇ ਸਰਗੁਣ) ਇਕ ਜਗ੍ਹਾਂ ਇਕੱਠੇ ਹੋ ਜਾਂਦੇ ਹਨ।
pero en Él ambos convergen en un punto único. (3)
khu nwnk guir BRmu Bau KoieAw ]
kahu naanak gur bhram bhau khoiaa ||
Says Nanak, the Guru has dispelled my doubt and fear.
ਗੁਰੂ ਜੀ ਆਖਦੇ ਹਨ, ਗੁਰਾਂ ਨੇ ਮੇਰਾ ਸੰਦੇਹ ਅਤੇ ਡਰ ਦੂਰ ਕਰ ਦਿੱਤਾ ਹੈ।
Dice Nanak, conociendo al Guru, uno se deshace del miedo y de la duda,
And rUpu sBu nYn AloieAw ]4]17]68]
anadh roop sabh nain aloiaa ||4||17||68||
With my eyes, I perceive the Lord, the embodiment of bliss, to be everywhere. ||4||17||68||
ਪਰਸੰਨਤਾ ਸਰੂਪ ਵਾਹਿਗੁਰੂ ਨੂੰ ਮੈਂ ਹੁਣ ਆਪਣੀਆਂ ਅੱਖਾਂ ਨਾਲ ਹਰ ਥਾਂ ਵੇਖਦਾ ਹਾਂ।
y ve con sus ojos al Señor, Cuya Forma es el Éxtasis. (4-17-68)
Awsw mhlw 5 ]
aasaa mahalaa panjavaa ||
Aasaa, Fifth Mehl:
ਆਸਾ ਪੰਜਵੀਂ ਪਾਤਸ਼ਾਹੀ।
Asa, Mejl, Guru Aryan, Quinto Canal Divino.
aukiq isAwnp ikCU n jwnw ]
aukat siaanap kichhoo na jaanaa ||
I know nothing of arguments or cleverness.
ਮੈਂ ਕੋਈ ਦਲੀਲ-ਬਾਜੀ ਅਤੇ ਚਤੁਰਾਈ ਨਹੀਂ ਜਾਣਦਾ।
No conozco ningún artefacto ni ninguna destreza.